ਜੇ ਮੁਸਲਮਾਨ ਕੌਮ ਸਾਰੀ ਝੂਠੀ ਹੈ ਤਾਂ ਗੁਰਬਾਣੀ ਵਿੱਚੋ ਸਾਡੀ ਬਾਣੀ ਕੱਢ ਦਿਓ | Sufi Sant Gulam Haider Qadri Ji

Sdílet
Vložit
  • čas přidán 22. 08. 2019
  • ISHER TV - 084370-47771
    IsherTV is The Best broadcasting CZcams channel of its kind in the world broadcasting Sikh religious from across the world.
    Artist: Sufi Sant Gulam Haider Qadri Ji
    Music: Sufi Sant Gulam Haider Qadri Ji
    Label: IsherTV
    Album: Barsi Samagam Rakhra
    Click here to Download Isher TV Official Android App - play.google.com/store/apps/de...
    www.isher.tv
    ishertv
    #ishertv
  • Hudba

Komentáře • 1,1K

  • @JaswinderSingh-wj7rt
    @JaswinderSingh-wj7rt Před 3 lety +6

    ਕਾਦਰੀ ਜੀ ਬਹੁਤ ਵਧੀਆ ਪ੍ਰਚਾਰਿਕ ਹਨ ਪਰ ਮੈਂ ਸਿੱਖ ਕੌਮ ਨੂੰ ਗੁਰੂ ਗੋਬਿੰਦ ਸਾਹਿਬ ਜੀ ਦੇ ਬਚਨਾਂ ਨੂੰ ਯਾਦ ਰੱਖਣ ਲੲੀ ‌ਬੇਨਤੀ ਕਰਦਾ‌ ਹਾਂ 🙏

  • @gagandeepsinghgagandeepsin80

    Har Kisi bande de khar dhan Waheguru ji Guru Nanak shaib ji Charan nhi pande kyoki mere dhan Waheguru ji Guru Nanak shaib ji choti Moti hasti nhi h boht wadi hasti h Jo shabda nal byan nhi kar sakde

  • @meghrajsharma5260
    @meghrajsharma5260 Před 3 lety +2

    ਨਾ ਹਿੰਦੂ ਬੁਰਾ ਨਾ ਮੁਸਲਮਾਨ ਬੁਰਾ ਬੁਰਾਈ ਤੇ ੳਤਰ ਆਏ ੳਹ ਇਨਸਾਨ ਬੁਰਾ

  • @darshansingh667
    @darshansingh667 Před 2 lety +1

    ਬਹੁਤ ਵਧੀਆ ਮੁਸਲਮ ਵੀਰ

  • @raamdass9427
    @raamdass9427 Před 3 lety +10

    🙏🙏🙏🙏🙏🙏🙏🙏🙏🙏🙏🙏🙏. Koti koti salaam ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ki fateh ji.

  • @rintu4244
    @rintu4244 Před 3 lety +6

    Dhan dhan Baba Farid ji🙏

  • @vinodchhabra7357
    @vinodchhabra7357 Před 3 lety +2

    Sat Shree Aakal , Sufi Sant ji Gurbani Vich Likhaya hai Aval Alaha Nur Upaya Kudrat Ke Sab Bande Ek Nur te Sab Jag Upjaya kon Bhale Kon Mandate WAHRGURU JI KI FATEH

  • @Gurpreetsingh-vt2yz
    @Gurpreetsingh-vt2yz Před 2 lety

    ਇਹ ਕਾਦਰੀ ਸਾਹਿਬ ਨਹੀਂ ਬੋਲ ਰਹੇ ਉਹਨਾਂ ਦੇ ਵਿਚ ਸੱਚਾ ਪਰਮਾਤਮਾ ਉਹ ਰੱਬ ਬੋਲ ਰਿਹਾ ਹੈ ।🙏🙏🙏🙏🙏🙏🙏🙏🙏🙏🙏🙏🙏🙏

  • @talveenjapnaad1221
    @talveenjapnaad1221 Před 4 lety +127

    ਇੱਕ ਸੱਚੇ ਸੁੱਚੇ ਇਨਸਾਨ ਨੇ ਕਾਦਰੀ ਜੀ। ਇਹ ਇੱਕ ਸੱਚੇ ਮੁਸਲਮਾਨ ਹੋਣ ਦੇ ਨਾਲ ਨਾਲ ਇੱਕ ਸਿੱਖ ਵੀ ਹਨ। ਦੁਆ ਹੈ ਕਿ ਪ੍ਰਮਾਤਮਾ ਇਹਨਾਂ ਕੋਲੋ ਇਸੇ ਤਰਾਂ ਸੇਵਾ ਲੈਂਦਾ ਰਹੇ।

    • @SandeepKaur-ie6rt
      @SandeepKaur-ie6rt Před 4 lety +1

      Ryt ha veer g

    • @Bharat-xb5dk
      @Bharat-xb5dk Před 4 lety +2

      Sacha sucha App ban
      Onu keh Sikh ban jawy. Varna tusi
      Muslim ban jaogy

    • @talveenjapnaad1221
      @talveenjapnaad1221 Před 4 lety +2

      @@Bharat-xb5dk ਵੀਰ ਇਹੋ ਜਿਹੀ ਸੱਚ -ਸੁੱਚਤਾ ਤੈਨੂੰ ਮੁਬਾਰਕ। ਤੇਰੀ ਪਹਿਲੀ ਗੱਲ, ਮੈਂ ਕਾਦਰੀ ਸਾਹਿਬ ਨੂੰ ਸਿੱਖ ਬਣਨ ਲਈ ਕਿਉਂ ਕਹਾਂ ਜਦਕਿ ਉਹ ਤਾਂ ਪਹਿਲਾਂ ਹੀ ਗੁਰੂ ਕੇ ਸਿੱਖ ਹਨ। ਬਾਕੀ, ਜੇ ਤੇਰਾ ਮਤਲਬ ਉਨ੍ਹਾਂ ਦੇ ਧਰਮ ਪਰਿਵਰਤਨ ਕਰਨ ਤੋਂ ਹੈ ਤਾਂ ਫਿਰ ਤੈਨੂੰ ਯਾਦ ਕਰਾਂ ਦੇਵਾਂ ਕਿ ਕਿਸੇ ਨੂੰ ਗੁਰੂ ਦੇ ਸਿੱਖ ਬਣਨ ਲਈ ਅਾਪਣਾ ਧਰਮ ਛੱਡਣਾ ਜਾਂ ਬਦਲਣਾ ਜ਼ਰੂਰੀ ਨਹੀਂ ਹੁੰਦਾ। ਕਿਤੇ ਸਿੱਖ ਇਤਿਹਾਸ ਪੜ੍ਹ ਕੇ ਦੇਖੀਂ ਭਰਿਆ ਪਿਆ ਇਹੋ ਜਿਹੇ ਮੁਸਲਮਾਨ ਤੇ ਹਿੰਦੂਆਂ ਨਾਲ। ਤੇਰੀ ਦੂਸਰੀ ਗੱਲ, ਮੇਰੇ ਜਾਂ ਸਾਡੇ ਮੁਸਲਮਾਨ ਬਣ ਜਾਣ ਦੀ। ਤਾਂ ਫਿਰ ਤੇਰੇ ਗਿਆਨ ਚ ਥੋੜਾ ਵਾਧਾ ਕਰ ਦਿਆਂ ਉਹ ਇਹ ਕਿ ਗੁਰੂ ਕਾ ਸੱਚਾ, ਸੁੱਚਾ, ਆਗਿਆਕਾਰੀ ਤੇ ਗੁਰੂ ਤੇ ਪੂਰਨ ਨਿਸ਼ਚਾ ਰੱਖਣ ਵਾਲਾ ਸਿੱਖ ਤਾਂ ਖੁਦ ਬ ਖੁਦ ਮੁਸਲਮਾਨ, ਈਸਾਈ, ਬ੍ਰਾਹਮਣ ਵਗੈਰਾ ਸਭ ਹੈ। ਸਭ ਉਸਦੇ ਅੰਦਰ ਹੀ ਹੁੰਦੇ ਹਨ। ਬਾਕੀ, ਕੱਚਿਆਂ ਬਾਰੇ ਅਾਪਾਂ ਕੁਝ ਨਹੀਂ ਕਹਿ ਸਕਦੇ। ਪਹਿਲਾਂ ਮੇਰਾ ਭਰਾ ਸਿੱਖ ਤੇ ਸਿੱਖੀ ਨੂੰ ਚੰਗੀ ਤਰ੍ਹਾਂ ਸਮਝ ਸਭ ਭੁਲੇਖੇ ਦੂਰ ਹੋ ਜਾਣਗੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।

    • @humblehumanbeing3956
      @humblehumanbeing3956 Před 3 lety

      @@talveenjapnaad1221
      bewakoofi hai apni
      bholapan
      eh rajasthan aan da 90000 mngda c
      diwan de paise lenda
      aapa eh dekh rhe aa ki musalman ho k gurughar di trif kr reha par gal di bhumika v vekho thodi jehi
      he is doing all to earn money
      he visits various stage..s
      can't you read sriguru granth sahib ji or teeka guru granth sahib ji or gurbani kirtan
      bole sikh lok only felling pray to salesman
      thats why babas exploited us mostly
      sab to vadda sada guru baba
      kadri kon aa esda ki maksad hi
      isnu dhamki mili musalmana to ki islam shad de
      eh sikh bn janda agar impress ciga par eh bnda islam da bhekh dhar k sikha di tareef kr k paise enth reha
      waah bhole sikho
      sikhi tasmbhali ni koi v anpad twanu impress kardenda
      bhai veer singh da sahit pdho
      sant gurbachan singh khalsa di guru granth sahib katha suno
      j guru sahib da updesh jaannnaa ta
      babavaad ghor paaapa nu janam denda
      iney paise kis tha te laonge sochlo eh bnde jo ik diwan da 90000 mngn o v rajasthan ganganagar jithe sikh 40% de aas pas hai population
      bholyo

    • @humblehumanbeing3956
      @humblehumanbeing3956 Před 3 lety

      @bhullar veerji mai orchestra de khilaf aa
      par oh lok entertainment te kharch krde
      kise de vichar sunn de lyi nyi
      koi kuj v sanu suna k chla jve te asi mnni jaiyee
      suno kadri keve loka di emotions nal khel reya
      kenda musalmana di bani kadh do
      eh apman hai maaraj di hazuri ch baith k
      maaraj di hazuri ch gair sikh sirf kirtan kar skda
      koi hor dharam da sikha nu gyan ni de skda
      guru gobind singh sahib ji maharaj de vichar pdo pela rehat mryaada ch
      ohna ne keha har dharam da satkar karna par duje dharmik thawan te jan to rokya
      esda kaaran c ki jo rasta gurua ne dsya sanu rab da raah oh sade lyi supreme hai te asi duje dharma de vichara to influence nahi hona kyoki sade lyi sade guru da dsya marg sab to upr hai
      haidar kadri ne kine k mnya bani di gal
      ik muchha ktniya ni shad skya
      inu lgda hona ki musalman vangu dikhuga ta hibprogram te sikh sddn ge apni tareef sunn lyi
      mai har babe de khlaf aa jo paise di demand muh mngi krda dharmik updesh den lyi
      morawali ne v 90000 hi mngya c mai osde khlaf aa
      pathi nu tusi 5000 dene te ina daakua nu ik din de 90000
      singer ta mehnat karde aa kman lyi
      ina chngiya chngiya glla krniya te avda jeevn ina da???
      asi bhole hi aan jo sahi prcharak pathi ragi nu ghat tnkha dene daaku babya nu muh mnge
      fer pathi koi hor kam kre khracha chlan li ta asi etraz krde
      ehi kaaran hai ki pathi gursikhi jeevn vale nai honde ajkl
      j pathi di kadar krange ta sikhi diya jda mzboot hongiya

  • @SatwinderSingh-mk7xp
    @SatwinderSingh-mk7xp Před 3 lety +6

    Ram raheem puran kuraan ankaik kahe mat ek naa maniyon simrat shashter bedh sabhe bahubhed kahe hum aik naa janiyo🙏🏻🙏🏻

  • @manglavinod6048
    @manglavinod6048 Před 4 lety

    ਜਿਸ ਕਿਸੇ ਵੀ ਮਹਾਤਮਾ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਓਹ ਮਹਾਤਮਾਂ ਦੀ ਕੋਈ ਜਾਤ ਨਹੀਂ ਹੈ ਓਹ ਮੁਸਲਮਾਨ ਨਹੀਂ ਹੈ ਕਿਉਂਕਿ ਓਸ ਮੋਕੇ ਦੇ ਮੁਸਲਮਾਨ ਤਾ ਓਹਦੇ ਵਿਰੋਧ ਵਿਚ ਖੜੇ ਰਹੇ ਹਨ ਓਹ ਚਾਹੇ ਭਗਤ ਕਬੀਰ ਜੀ ਸਨ ਜਾ ਬਾਬਾ ਫਰੀਦ ਜੀ ਸਨ🙏🙏🙏🙏

  • @BhupinderKaur-df8tb
    @BhupinderKaur-df8tb Před 10 měsíci

    ਕਾਦਰੀ ਸਾਹਿਬ ਦੇ ਵਿਚਾਰ ਸੁਣ ਕੇ ਮਹਿਸੂਸ ਹੋਇਆ ਜਿਵੇਂ ਦਸਮ ਗੁਰੂ ਨਾਲ ਪੀਰ ਬੁੱਧੂ ਸਾਹ ਜੀ ਪਿਆਰ ਵਿੱਚ ਜੰਗ ਜੁਧਾਂ ਵਿੱਚ ਆਪ ਅਤੇ ਆਪਣੇ ਪਰੀਵਾਰ ਦੇ ਮੈਬਰ ਵਾਰ ਗਏ ਸਨ।ਉਹੀ ਪੀਰ ਬੁੱਧੂ ਸ਼ਾਹ ਜੀ ਦੁਬਾਰਾ ਪ੍ਗਟ ਹੋ ਗਏ ਹਨ।ਵਾਹਿਗੁਰੂ ਜੀ ਲੰਮੀ ਆਯੂ ਬਖਸ਼ਣ ।

  • @sameertomar5099
    @sameertomar5099 Před 4 lety +95

    ਮੈਂ ਮੁਸਲਮਾਨ ਹਾਂ ਪਰ ਮੈਨੂੰ ਇਹ ਪਸੰਦ ਹੈ

    • @364islamictube4
      @364islamictube4 Před 4 lety +5

      SAMEER TOMAR tainu ta psndh ne keoki a sikh dharm dha prchar kardha

    • @364islamictube4
      @364islamictube4 Před 4 lety +2

      SAMEER TOMAR tu salya pkka hindu a

  • @sidhumoseewalafanpage9670

    Amen god bles you

  • @SatnamSingh-hj1gl
    @SatnamSingh-hj1gl Před 3 lety

    ਜਿਨ੍ਹਾਂ ਦੀ ਬਾਣੀ ਦਰਜ ਹੈ ਉਹ ਜਾਤਾ ਪਾਤਾ ਤੋ ਬਾਹਰ ਹਨ ।ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ

  • @user-xi6md7ey4g
    @user-xi6md7ey4g Před 7 měsíci

    Sabad gatt ne jo appji di tariff kar sakey guru sahib ji hor mehraa karn asi sare eko aa

  • @gurusewaksingh3471
    @gurusewaksingh3471 Před 4 lety +9

    waheguru ji kirpa bani rakhn veer ji te

  • @sukhveersingh2892
    @sukhveersingh2892 Před 4 lety +138

    ਨ ਹਮ ਹਿੰਦੂ ਨ ਮੁਸਲਮਾਨ .. ਹਿੰਦੂ ਪੁਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਅਾ ਜਹ ਦੇਹੁਰਾ ਨ ਮਸੀਤ. .ਪਡਿੰਤ ਮੁਲਾ ਜੋ ਲਿਖ ਦੀਆ ਛੋਡ ਚਲੇ ਹਮ ਕਛੂ ਨ ਲੀਅਾ

    • @mukulsharma568
      @mukulsharma568 Před 4 lety +2

      Kadi page no 1082 padeya guru granth sahib da ?

    • @sukhveersingh2892
      @sukhveersingh2892 Před 4 lety +2

      Mukul Sharma ਪੜਿਆ ਮੇਰੇ ਵੀਰ ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤਿ ਨਾਮੁ ਤੇਰਾ ਪਰਾ ਪੂਰਬਲਾ

    • @school_of_mathematicians
      @school_of_mathematicians Před 4 lety +1

      Sahi ya na pundit na kaazi...
      Bass paathi saab

    • @sukhveersingh2892
      @sukhveersingh2892 Před 4 lety +6

      Gautam Sharma ਜੀ ਤੁਸੀਂ ਗੁੱਸਾ ਕਰ ਗਏ ਮੈ ਤਾਂ ਜੋ ਭਗਤ ਸਾਹਿਬਾਨ ਜੀ ਨੇ ਜੋ ਗੁਰਬਾਣੀ ਵਿੱਚ ਕਿਹਾ ਹੈ ਮੈਂ ਤਾਂ ਉਹ ਹੀ ਲਿਖਿਆ ਹੈ ਇਹ ਬੰਦਾ ਕਹਿ ਰਿਹਾ ਹੈ ਕਿ ਮੁਸਲਮਾਨਾਂ ਦੀ ਬਾਣੀ ਕੱਢ ਦਿਉ ਜਿਹੜਾ ਭੀ ਕੋਈ ਭਗਤ ਹੋਇਆ ਹੈ ੳਸ ਨੇ ਅਪਣੀ ਕੋਈ ਜਾਤ ਜਾ ਮਜਬ ਨਹੀਂ ਰਖਿਆ ਮੇਰੇ ਵੀਰ ਤੈ ਰਾਮ ਜੀ ਬਾਰੇ ਪੜਿਆ ਹੋਣਾ ਕਿ ਉਨ੍ਹਾਂ ਨੇ ਜਾਤ ਪਾਤ ਖਤਮ ਕਰਨ ਲਈ ਭੀਲਣੀ ਦੇ ਜੂਠੇ ਬੇਰ ਖਾਧੇ ਸੀ ਅਤੇ ਕ੍ਰਿਸਨ ਜੀ ਦਾਸੀ ਦੇ ਪੁੱਤਰ ਬਿਦਰ ਦੇ ਘਰ ਗਏ ਸਨ ਹੋਰ ਬਹੁਤ ੳਦਾਰਨਾ ਹਨ

    • @school_of_mathematicians
      @school_of_mathematicians Před 4 lety

      @@sukhveersingh2892 thank u veer.. Jaat paat ni bhagwaan ne ooch neech khatam kiti c..
      Varna taa lokaa de kittae utte c.. Naaki janam Jaat...
      Baaki Dharam ikk aisi debate ya jo kde khatam ni honi

  • @dildarsingh2638
    @dildarsingh2638 Před 7 měsíci

    ਵਾਹਿਗੁਰੂ ਜੀ

  • @yarasingh4040
    @yarasingh4040 Před 2 lety

    ਹੇ ਪਿਆਰੇ ਮੈਂ ਤੈਥੋਂ ਕੁਰਬਾਨ ਜਾਂਦਾ ਹਾਂ।

  • @jasbirsingh4896
    @jasbirsingh4896 Před 4 lety +15

    Muslims are also dear to Sikhs ...Guru Sahib kirpa karan on Kadari ji

  • @AkashAkash-fz6pi
    @AkashAkash-fz6pi Před 4 lety +4

    ਵਾਹਿਗੁਰੂ ਭਲਾ ਕਰੇ🙏

  • @rajinderjitsingh506
    @rajinderjitsingh506 Před 3 lety

    ਵਾਹਿਗੁਰੂ ਜੀ ਇਹ ਬਾਣੀ ਬ੍ਰਹਮ ਦੀ ਹੈ ਆਪਦੀ ਨਹੀਂ

  • @puniasingh7934
    @puniasingh7934 Před 3 měsíci

    Sai ji mera Appnu ji Salam he ji

  • @jashansingh5143
    @jashansingh5143 Před 4 lety +46

    || ਏਕ ਪਿਤਾ ਏਕਸ ਕੇ ਹਮ ਬਾਰਕ ||
    Bhut vdia gallan Sufi sahib ji 🙏🙏

    • @jashansingh5143
      @jashansingh5143 Před 4 lety

      @@px41z mainu tan keha ni veer ji ajj tak kise ne mere nal Hindu v padhe te Muslim v balke bhut vdia rahe sab asi tan ni lender kise nu maada

    • @vikasramola4583
      @vikasramola4583 Před 4 lety

      @@jashansingh5143 veer tu c macca madina ja k vikha do ek var tey matha tek k ajo bharam door ho juga

    • @VarinderSingh-ol2ix
      @VarinderSingh-ol2ix Před 3 lety

      @@jashansingh5143 Meethi meethi baat kark fasaane waale....sikkho ko..upne aap se jordne waale..upni tarah ka bataane waale....inse pucho...kya ye seculer he?.....kya musalmaan seculer he? Kya kuraan seculer he?.......insaan ko musalmaan aur kaafir me baatne wale bhedbhaav karne vaale dogle jhuthelog........Vo to Sikh aur hindus he jo seculer he isliye.....Ishvar ko Allah bhagvaan waheguru....rab....sab naam se bolte he....lekin in kattar selfish kaatil log jo har din katal karte he allah k naam par.....inse kehene ko kaho ki Allah ko bhagvaan kahe ishvar kahe......!!!!!!!!!!......kabhi nhi kahenge......Kattar selfish makkar.....sirf upne baare me sochne waale kaatil hinsak nature k andhvishvaasi log.

  • @inderjeetkaursandhu6126
    @inderjeetkaursandhu6126 Před 4 lety +21

    ਤੁਸੀਂ ਬਿਲਕੁਲ ਠੀਕ ਆਖ ਰਹੇ ਹੋ।ਇਹ ਸਾਰੀ ਤੁਹਾਡੀ ਰੂਹ ਦੀ ਕਰਾਮਾਤ ਹੈ ਜੋ ਕਿ ਤੁਸੀਂ ਬਹੁਤ ਗਿਆਨ ਰੱਖਦੇ ਹੋ।ਤੁਹਾਡੇ ਉਪਰ ਰੱਬ ਦੀ ਬਹੁਤ ਮੇਹਰ ਹੈ। ਰੱਬ ਤੁਹਾਡੀ ਲੰਮੀ ਉਮਰ ਕਰੇ।

    • @jograjsingh7482
      @jograjsingh7482 Před 4 lety

      Good

    • @VarinderSingh-ol2ix
      @VarinderSingh-ol2ix Před 3 lety

      Meethi meethi baat kark fasaane waale....sikkho ko..upne aap se jordne waale..upni tarah ka bataane waale....inse pucho...kya ye seculer he?.....kya musalmaan seculer he? Kya kuraan seculer he?.......insaan ko musalmaan aur kaafir me baatne wale bhedbhaav karne vaale dogle jhuthelog........Vo to Sikh aur hindus he jo seculer he isliye.....Ishvar ko Allah bhagvaan waheguru....rab....sab naam se bolte he....lekin in kattar selfish kaatil log jo har din katal karte he allah k naam par.....inse kehene ko kaho ki Allah ko bhagvaan kahe ishvar kahe......!!!!!!!!!!......kabhi nhi kahenge......Kattar selfish makkar.....sirf upne baare me sochne waale kaatil hinsak nature k andhvishvaasi log.

    • @VarinderSingh-ol2ix
      @VarinderSingh-ol2ix Před 3 lety

      @@jograjsingh7482 Meethi meethi baat kark fasaane waale....sikkho ko..upne aap se jordne waale..upni tarah ka bataane waale....inse pucho...kya ye seculer he?.....kya musalmaan seculer he? Kya kuraan seculer he?.......insaan ko musalmaan aur kaafir me baatne wale bhedbhaav karne vaale dogle jhuthelog........Vo to Sikh aur hindus he jo seculer he isliye.....Ishvar ko Allah bhagvaan waheguru....rab....sab naam se bolte he....lekin in kattar selfish kaatil log jo har din katal karte he allah k naam par.....inse kehene ko kaho ki Allah ko bhagvaan kahe ishvar kahe......!!!!!!!!!!......kabhi nhi kahenge......Kattar selfish makkar.....sirf upne baare me sochne waale kaatil hinsak nature k andhvishvaasi log.

  • @harinderpalsingh7225
    @harinderpalsingh7225 Před 3 lety

    ਕੌਣ ਆਖਦੈ ਜੀ ਮੁਸਲਮਾਨ ਸਾਰੇ ਮਾੜੇ ਨੇ ਨਹੀ ਏ ਨਹੀ ਹੋ ਸਕਦੈ ।ਸਾਡਾ ਸਿਜਦੈ ਸਾਡੀ ਸਲਾਮ ਐ ਮੂਸਲਿਮ ਵੀਰਾਂ ਨੂੰ। ਸਾਰੇ ਤਾਂ ਸਿੱਖ ਵੀ ਸਿੱਖ ਨਹੀ ਬੌਹਤ ਭੇਡਾਂ ਨੇ ਜੋ ਸਾਡੇ ਗੁਰੂਆਂ ਦਾ ਦਿੱਤਾ ਲਿਵਾਸ ਪਾਕੇ ਸਿੱਖ ਬਨੇ ਨੇ ।ਪਰ ਵਿੱਚੋਂ RSS ਦੇ ਚਮਚੇ ਨੇ ।ਏਸੇ ਤਰ੍ਹਾਂ ਏਨਾਂ ਦੋਵੇਂ ਕੌਮਾਂ ਨੂੰ ਇਕੱਠੇ ਨਹੀ ਹੋਣ ਦੇ ਰਹੇ ਏ ਲੋਕ ।ਏ ਅੱਜ ਦੇ ਨਹੀ ਏ ਪੈਹਲਾਂ ਵੀ ਸੀ ।ਓਦੋਂ ਵੀ ਸਾਫ ਕਰੇ ਸੀ । ਹੁਣ ਵੀ ਸਾਫ ਕਰਨ ਦਾ ਟਾਇਮ ਆ ਰਿਹਾ। ਗੁਰੂ ਸਾਹਿਬ ਤਾਕਤ ਬਖਸ਼ਣਗੇ ਅਪਦੇ ਪਿਆਰਿਆਂ ਨੂੰ ਸਾਰੇ ਮਾੜੇ ਨੀ ਜੀ ਹੁੰਦੇ ਨਾਂ ਸਾਰੇ ਚੰਗੇ ਹੁੰਦੇ ਨੇ ਚੰਗੇ ਹੋਣਗੇ ਜਿੰਨਾਂ ਅੰਦਰ ਅਪਦੇ ਅੱਲਾ ਵਾਹਿਗੁਰੂ ਦਾ ਸਿਮਰਨ ਤੇ ਡਰ ਮੌਜੂਦ ਹੋਵੇਗਾ

  • @muhammadsarfraz4393
    @muhammadsarfraz4393 Před 3 lety +2

    Very good sir

  • @gurpreetgurpreetsingh3657
    @gurpreetgurpreetsingh3657 Před 4 lety +166

    ੲਿਹ ਪ੍ਰਚਾਰਕ ਸਾਰੀਆਂ ਕੋਮਾ ਨੂੰ ਇਕ ਕਰਨ ਗੇ

    • @amritmalhi2666
      @amritmalhi2666 Před 4 lety +2

      Hahaha lgda ta Eda hi aa

    • @amritmalhi2666
      @amritmalhi2666 Před 4 lety +2

      @लाखन ਸਿੰਘ hmm shi aa sochan vali gal aa ehv

    • @aaravaarav5337
      @aaravaarav5337 Před 4 lety +4

      Eh musalmaan di chal hai....Je kar eh sikhi nu ina hi samaj gia. Ke parcharak ban jave ta singh kio nhi sajda .

    • @yousuf503
      @yousuf503 Před 4 lety +2

      O yrr bs kro hun kuch bndeyaa kr k hun saanu glaan sunniya pendiyaa ne sikhaan nu ptaa ni ki hogyaa h koi mandirr bdeyaaa firdaa koi dargah te mathey tekdaa te lokki kehnde lgdaa tuhade guru ch shaktii nyii oh kisy nu kujj de ni skdaa eh msg kuch khaas bndeyaa wstyyy h meraa mandira dargahan te jaaanaa bnd kro Jo jndyy ne bnda k jwaab deve guru saab ne v kiyaa k guru granth toh ilavaa kithey mathaa nyii teknaa fr v

    • @0n....208
      @0n....208 Před 4 lety +4

      Sorry veero
      Mai kise b dhrm nu spot ni krda
      But agr kise de b ParchaR krn nal sb loka di nfrt khtm hundi aa te oh sb rll/mill k rehnde ne. Ta jo Politicians sadde loka ch futt pva k khud 5 /5 saal raaj krde ne
      O b ght jau
      Nd sb to vdi gll yarro kom ssdde loka ne bnaiaa .
      Keep Humanity
      Sb yaata bhull k insaaN bni A
      Sorry j kise veer nu glt lgga hove

  • @CrazyBoy-po1xq
    @CrazyBoy-po1xq Před 4 lety +6

    Sri Guru Granth Sahib ji Maharaj ne sareya nu Ik Updesh dita Te Sarbat da bhalla de Ardaas te Seva,Simran karo 🙏🙏

  • @InderpalSingh280ludhiana
    @InderpalSingh280ludhiana Před 2 lety +1

    ।ੴ। ਸਤਿਨਾਮੁ ਵਾਹਿਗੁਰੂ ।ੴ।

  • @gsantokhsinghgill8657
    @gsantokhsinghgill8657 Před 3 lety

    Kadri saab ji bahut wadhia pracharak han jo sabh nu sajha pdesh dede han jo sri guru granth sahib ji di bani ansar hai oh dede han guru mehar karan ji

  • @gurbhejsandhu3211
    @gurbhejsandhu3211 Před 4 lety +133

    ਗੁਲਾਮ ਹੇਦਰ ਕਾਦਰੀ ਜੀ ਤੁਸੀ ਆਪਣਾ ਪਰਚਾਰ ਦਾ ਸੰਘਰਸ਼ ਜਾਰੀ ਰੱਖੋ । ਦੇਖੋਓ ਵਾਦ ਵਿਵਾਦ ਵਿੱਚ ਨਾ ਉਲਜ ਜਾਇਓ ਪਲੀਜ । ਲੋਕਾ ਵੱਲ ਨਾ ਦੇਖੋ ਇਹਨਾ ਦਾ ਕੰਮ ਆ ਨੂਕਤਾ ਚੀਨੀ ਕਰਨਾ । ਧੰਨਵਾਰ ।

  • @pargetsingh5327
    @pargetsingh5327 Před 3 lety +3

    ਮੌਲਵੀ ਜੀ ਇਨਾਂ ਦੇ ਕੰਨ ਖੋਲ ਦਿੳ
    ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਸਾਂਝੇ ਹਨ
    ਕਿਸੇ ਇੱਕ ਕੋਮ ਦੇ ਨਹੀਂ

  • @jagrajsingh6079
    @jagrajsingh6079 Před 4 lety +2

    Very good veer ji

  • @rajagrewalhappybday2551
    @rajagrewalhappybday2551 Před 2 lety +1

    Waheguru ji sarbat da phala kreo

  • @gogakhan8692
    @gogakhan8692 Před 4 lety +141

    ਬਿਲਕੁਲ ਸਹੀ ਕਿ ਸਾਰੇ ਮੁਸਲਮਾਨ ੲਿਕੋ ਜਿਹੇ ਨਹੀ ਪਰ ਬਹੁਤ ਸਾਰੇ ਬੰਦੇ ਮੁਸਲਮਾਨ ਨੂੰ ਮਾੜਾ ਸਮਝਦੇ ਹਨ । ਜੋ ਗਲਤ ਹੈ ।

    • @Bharat-xb5dk
      @Bharat-xb5dk Před 4 lety +7

      Muslim jithy kamjor ny othy bout sareef ny
      Jithy jorr ho gia. Ferr gair Muslim nu
      Qatal karna hi ena da Daram hai

    • @vikasramola4583
      @vikasramola4583 Před 4 lety +1

      @@Bharat-xb5dk Muslim nu katal karna nahi veer non muslim yani kafir khendey ne jinu ah unhan nu katal karna inhan da dharam h

    • @GurpreetSingh-dp6jf
      @GurpreetSingh-dp6jf Před 4 lety +2

      Veer fuddo sari kom vich hunda na tension nh liye di

    • @singhking5520
      @singhking5520 Před 4 lety +1

      @@Bharat-xb5dk tu apni soch badal

    • @singhking5520
      @singhking5520 Před 4 lety +1

      @@px41z tenu knowledge nhi ta na bolo

  • @SurjitSingh-qw7ok
    @SurjitSingh-qw7ok Před 4 lety +9

    bahut bahut Mehrbani ji bhai sab ji🙏

  • @amishamehrann
    @amishamehrann Před 6 měsíci

    Bhut phunche hoe aa mhapurush aa bole so nihaal sat shree akaal

  • @Rekha-ob6lr
    @Rekha-ob6lr Před měsícem

    Salam ji

  • @amarjitamar5864
    @amarjitamar5864 Před 4 lety +22

    ਵਾਹ ਵਾਹ ਵਾਹ ਰੂਹ ਖੁਸ਼ ਹੋ ਗਈ ਸੁਣਕੇ ਇਸ ਤਰ੍ਹਾਂ ਦੇ ਵਿਚਾਰ ਅਜ ਤਕ ਨਹੀਂ ਸੁਣੇ ਧੰਨਵਾਦ

  • @parmklair2362
    @parmklair2362 Před 4 lety +23

    ਸਰਬ ਸਾੰਝਾ ਪਰਚਾਰ ਹੈ। ✓✓✓✓✓✓ੴੴੴੴੴ

    • @baljindersingh1184
      @baljindersingh1184 Před 4 lety +1

      ਗੁਰੂ ਸਾਹਿਬ ਜੀ ਦੇ ਓ ਦੀ ਬਣਤਰ ਠੀਕ ਰਖੋ ਜੀ ।

  • @jassbrar3523
    @jassbrar3523 Před 5 měsíci +1

    Nice ji 👌🏻🙏

  • @liveandletlive4995
    @liveandletlive4995 Před 4 lety +62

    Sikh Muslim Bhaichara hor b ache logh Zinda Bad👍

    • @KhushiSingh-xw4kr
      @KhushiSingh-xw4kr Před 4 lety +1

      ਸਤਿਨਾਮ ਸ੍ਰੀ ਵਾਹਿਗੁਰੂ ਜੀ 🌹🌹🌹👏👏

    • @ShivKumar-rc8lr
      @ShivKumar-rc8lr Před 4 lety +6

      NANKANA SAHIB vich ek sikh girl nu agwa krke jbri nikah krn nu tuc shi mnde ho

    • @liveandletlive4995
      @liveandletlive4995 Před 4 lety +1

      @@ShivKumar-rc8lr hahahaha.. kya kmaal da jhut bolde hoo, zruri c mere comments Box ch jagah mili hor koi jaga lab Lende just lye !!

    • @davindersingh3395
      @davindersingh3395 Před 4 lety +1

      @@ShivKumar-rc8lr 1984 Ch Hindua NY hajara sikha noo Mariya si ASI Nahi bhuly

    • @liveandletlive4995
      @liveandletlive4995 Před 4 lety +2

      @@ShivKumar-rc8lr... koi proof nhi te jhut band okay!

  • @surjitkaur8997
    @surjitkaur8997 Před 4 lety +3

    Waheguru ji. Waheguru ji. Waheguru ji. Waheguru ji. Waheguru ji. Waheguru ji. Alla Alla Alla Alla Alla Alla Alla Alla....... Rab eko a. Eko Rehna. Pyar nal kuj v keh k pukar lao.

  • @abcnews7720
    @abcnews7720 Před 4 lety

    Punjab and Indian Muslims Sikhs unity zindabad

  • @gurdevsingh3736
    @gurdevsingh3736 Před 3 lety

    सूफी संत गुलाम हेदर अली कादरी जी दे विचार बहुत वदिया हैं

    • @VarinderSingh-ol2ix
      @VarinderSingh-ol2ix Před 3 lety

      Accha ji.....Kuch musalmaan acche he......iska matlab ye nhi ki vo musalmaan he isliye acche he......Vo acche insaan he isliye acche musalmaan kehelate he .....iska unke musalmaan hone se koi lena dena nhi he.........Meethi meethi baat kark fasaane waale....sikkho ko..upne aap se jordne waale..upni tarah ka bataane waale....inse pucho...kya ye seculer he?.....kya musalmaan seculer he? Kya kuraan seculer he?.......insaan ko musalmaan aur kaafir me baatne wale bhedbhaav karne vaale dogle jhuthelog........Vo to Sikh aur hindus he jo seculer he isliye.....Ishvar ko Allah bhagvaan waheguru....rab....sab naam se bolte he....lekin in kattar selfish kaatil log jo har din katal karte he allah k naam par.....inse kehene ko kaho ki Allah ko bhagvaan kahe ishvar kahe......!!!!!!!!!!......kabhi nhi kahenge......Kattar selfish makkar.....sirf upne baare me sochne waale kaatil hinsak nature k andhvishvaasi log.......ye kabhi kisi k nhi hote.....Guru gobin singh g ne kya kaha tha musalmaan k liye zara jaano lo.....jhutha makkar mullah......Zara bacch k.

  • @gurlalsingh3594
    @gurlalsingh3594 Před 4 lety +63

    ਭਾਈ ਸਾਹਿਬ ਜੀ ਬਹੁਤ ਵਧੀਆ ਹੈ ਜੀ

  • @manjitsingh7930
    @manjitsingh7930 Před 4 lety +53

    ਮੁਸਲਮਾਨ ਦਾ ਮਤਲਬ ਹੈ ਉਹ ਵਿਅਕਤੀ ਜੋ ਇਮਾਨ ਦਾ ਪੱਕਾ ਹੋਵੇ ਅੱਜ ਦਾ ਸਮਾਂ ਆਪ ਹੀ ਵੇਖ ਲੋ ?
    ਕਿੰਨੇ % ਲੋਕ ਅਜਿਹੇ ਹਨ ?

    • @rinkuhura279
      @rinkuhura279 Před 4 lety +3

      Essey krke muslmana nu duniya da koi wi Desh like nhi kr riha..

    • @ahmadmansoori6807
      @ahmadmansoori6807 Před 4 lety

      @@rinkuhura279 hindua nu kon like karda

    • @rashidqureshi1679
      @rashidqureshi1679 Před 4 lety +2

      Manjit singh apne dharm da paka kon hai,keda banda apne dharm da 1% vi palan karda,reply zaror kari

    • @pawankaler06
      @pawankaler06 Před 4 lety

      Aaj sanu koi bol dai tusi aapne kurbane dai do koo dai du Sikh tai koi koi Hunda aa baki tai nam he aa kai aasi sikh aa c hindu aa jn koi hor

    • @jaswindersandhu002
      @jaswindersandhu002 Před 4 lety

      Wahegŕu wahegru wahegru

  • @novpreetkaur2369
    @novpreetkaur2369 Před 3 lety +2

    G. Muslman ik sachi suchi kaum wahe guru ji

  • @kavaljeetkaur5998
    @kavaljeetkaur5998 Před 2 lety

    Tusi sahi kha rahi ho ji🙏🏻🙏🏻

  • @mohammedhusain1258
    @mohammedhusain1258 Před 4 lety +7

    Masaallah

  • @KulwinderSingh-ju5so
    @KulwinderSingh-ju5so Před 4 lety +17

    ਸਹੀ ਕਿਹਾ ਕਾਦਰੀ ਸਾਹਿਬ

  • @narinderpalsingh9779
    @narinderpalsingh9779 Před 3 lety

    ਗੁਰੂ ਨਾਨਕ ਸਾਹ ਫਕੀਰ
    ਹਿੰਦੂਅਾ ਕਾ ਗੁਰੂ
    ਮੁਸਲਮਾਨੋ ਕਾ ਪੀਰ
    ਗੁਰੂ ਪੀਰ ਭਗਞਾਨ ਖੁਦਾ ਨਿਰਾ ਕਾਰ ਅਬਨਾਸੀ ਸਕਾਰ ਰੂਪ ਧਾਰਨ ਕਰਦੇ ਹਨ ਜੋ ਸਮੁਚੀ ਮਾਨਵਤਾ ਦੇ ਕਲਿਅਾਨ ਲਈ ਸਰੀਰ ਧਾਰਨ ਕਰਦਾ ਅਲਹਾ ਖੁਦਾ
    ਗੁਰੂ ਅਵਤਾਰ ਦੇਹੀ ਸਰੀਰ ਹੁੰਦੇਅਾ ਵੀ ਬਦੇਹੀ ਅਬਨਾਸੀ ਪ੍ਕਾਸ ਹੁੰਦੇ ਹਨ
    ਗੁਰੂ ਨਾਨਕ ਦੇਵ ਜੀ ਦੇ ਦੇਹੀ ਤਿਅਾਗਣ ਜੋਤੀ ਜੋਤ ਸਮਾੳਣ ਸਮੇ ਸੇਵਾਦਾਰ ਮੁਸਲਮਾਨ ਭਰਾਵਾ ਅਤੇ ਹਿੰਦੂ ਭਰਾਵਾ ਦਾ ਅਾਪਣੇ ਅਾਪਣੇ ਮਤ ਅਨੁਸਾਰ ਦੇਹੀ ਦਾ
    ਅੰਤਮ ਕਿਰਿਅਾ ਵਿੰਚ ਸਸਕਾਰ ਕੀਤਾ ਜਾਵੇ ਜਾ ਸਪੁਰਦੇ ਖਾਕ ਕੀਤਾ ਜਵੇ
    ਹਿੰਦੂ ਮੁਸਲਮਾਨਾ ਦੀ ਸਰਹਦਾ ਭਵਹਬਨਾ ਪ੍ਮ ਵਸ ਝਗੜਾ ਹੋਇਅਾ ਪਰ
    ਭਗਵਾਨ ਗੁਰੂ ਨਾਨਕ ਦੇਵ ਜੀ ਦਾ ਪਵਿਤਰ ਨਾਸਵਾਨ ਦੇਹੀ ਸਰੀਰ ਨਹੀ ਮਿਲਇਅਾ ਚਾਦਰ ਦੇ ਨੀਚੇ ਫੁੱਲਾ ਦੀ ਪ੍ਰਰਾਪਤੀ ਹੋਈ ਜਿਸ ਫੁੱਲਾ ਅਤੇ ਚਾਦਰ ਅੱਧ ਅੱਧ ਕਰਕੇ ਸਪੁਰਦੇ ਖਾਕ ਦਫਨਾਏਅਾ ਗਿਅਾ ਅਤੇ ਸਸਕਾਰ ਜਲਾਏਅਾ ਗਿਅਾ

  • @jagdisjkumer9131
    @jagdisjkumer9131 Před 4 lety +2

    Wahaguru da lakh lakh soker karya Mara veer

  • @newuaq9351
    @newuaq9351 Před 4 lety +6

    Bilkul sho eh "ਧੁਰ ਕੀ ਬਾਣੀ ਹੈ ਸਰਬ ਸਾਂਝੀ ਬਾਣੀ ਹੈ"

  • @piarasingh1774
    @piarasingh1774 Před 4 lety +12

    Waheguru Ji ka Khalsa waheguru Ji ki fateh waheguru aap Ji nu charhdi kalan vich rakhe Ji Dhan Dhan Sahib Shree Guru Granth Sahib Ji Waheguru Waheguru Waheguru Waheguru Ji

  • @BalwinderSingh-gz8jx
    @BalwinderSingh-gz8jx Před 4 lety

    Very nice kadri ji aap ko allha pak ka bahut gain hai ji aval allha noor upayiyan kudrat ke sab bande ek noor te sab jag upjia kun bhale ko mande.

    • @VarinderSingh-ol2ix
      @VarinderSingh-ol2ix Před 3 lety

      Meethi meethi baat kark fasaane waale....sikkho ko..upne aap se jordne waale..upni tarah ka bataane waale....inse pucho...kya ye seculer he?.....kya musalmaan seculer he? Kya kuraan seculer he?.......insaan ko musalmaan aur kaafir me baatne wale bhedbhaav karne vaale dogle jhuthelog........Vo to Sikh aur hindus he jo seculer he isliye.....Ishvar ko Allah bhagvaan waheguru....rab....sab naam se bolte he....lekin in kattar selfish kaatil log jo har din katal karte he allah k naam par.....inse kehene ko kaho ki Allah ko bhagvaan kahe ishvar kahe......!!!!!!!!!!......kabhi nhi kahenge......Kattar selfish makkar.....sirf upne baare me sochne waale kaatil hinsak nature k andhvishvaasi log.......ye kabhi kisi k nhi hote.....Guru gobin singh g ne kya kaha tha musalmaan k liye zara jaano lo.....Zara bacch k.

  • @sudarshansingh4402
    @sudarshansingh4402 Před 4 lety

    ਕਾਦਰੀ ਸਹਿਬ ਜੀ ਇਹ ਸੋਚ ਬਿੱਪਰਵਾਦੀ ਹਿੰਦੂਆਂ ਦੀ ਸ਼ਰਾਰਤ ਸੀ । ਆਪਣੇ ਸਵਾਰਥ ਲਈ ਉਹਨਾਂ ਵੱਲੋਂ ਇਹ ਲਫਜ ਖ਼ੁਦ ਘੜ ਕੇ ਭੋਲੇ ਭਾਲੇ ਸਿੱਖਾਂ ਦੇ ਮੂੰਹ ਵਿੱਚ ਪਾ ਦਿੱਤੇ ਗਏ ਸਨ । ਤਾਕਿ ਸਿੱਖਾੰ ਤੇ ਮੁਸਲਮਾਨਾਂ ਵਿੱਚ ਕਿਸੇ ਤਰ੍ਹਾਂ ਦੀ ਸਾਂਝ ਨਾਂ ਬਣ ਸੱਕੇ । ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ਤੇ ਗੁਰੂ ਅਰਜਨ ਸਹਿਬ ਜੀ ਦੀਆਂ ਸ਼ਹੀਦੀਆਂ ਵਿੱਚ ਮੁਸਲਮਾਨਾਂ ਨਾਲ਼ੋਂ ਹਿੰਦੂਆਂ ਦਾ ਹੱਥ ਜ਼ਿਆਦਾ ਹੈ ਇਹ ਤੱਥ ਅੱਜ ਸਭ ਦੇ ਸਾਹਮਣੇ ਸਾਫ ਹੈ । ਹੁਣ ਲੋਕ ਖ਼ੁਦ ਸੋਚ ਲੈਣ ।

  • @ostharman6196
    @ostharman6196 Před 4 lety +3

    Very good kadri Sahib g jionde raho ......!!koi aan sunavai har ki har gaal.tis ko hau bal baal .so har jan hai bhal bhaal....!! Bani shri Guru Granth sahib G.

  • @HarjeetSingh-fq3nl
    @HarjeetSingh-fq3nl Před 4 lety +3

    Guru Nanak Sahib Ne Sab Ek Pita

  • @user-lk1tn9ue3n
    @user-lk1tn9ue3n Před 9 měsíci

    Waheguru ji

  • @airwindsharma8784
    @airwindsharma8784 Před 4 lety

    ਸਿੱਖ ਵੀਰੋ ਸ਼ਾਬਾਸ਼,
    ਇੰਨਾ ਲੋਕਾਂ ਨੇ ਗੁਰੂ ਸਾਹਿਬਾਂ ਨੂੰ ਤਾਸੀਏ ਦੇ ਦੇ ਕੇ ਸ਼ਹੀਦ ਕੀਤਾ ਤੇ ਤੁਸੀੰ ਅੱਜ ਇਨ੍ਹਾਂ ਦੇ ਪੈਰਾਂ ਚ ਬੈਠੇ ਓ।

  • @Pp-fb4os
    @Pp-fb4os Před 4 lety +8

    guru nanak jagt guru han. Sab de han.

  • @mrjami4010
    @mrjami4010 Před 4 lety +9

    Sufi sant gulam ji nun koty koty parnaam

  • @waraich.bathinde.aala-jv2wv

    Sikh Muslim ekta jindabaad

    • @VarinderSingh-ol2ix
      @VarinderSingh-ol2ix Před 3 lety

      Kuch musalmaan acche he......iska matlab ye nhi ki vo musalmaan he isliye acche he......Vo acche insaan he isliye acche musalmaan kehete ......iska unke musalmaan hone se koi lena dena nhi he.........Meethi meethi baat kark fasaane waale....sikkho ko..upne aap se jordne waale..upni tarah ka bataane waale....inse pucho...kya ye seculer he?.....kya musalmaan seculer he? Kya kuraan seculer he?.......insaan ko musalmaan aur kaafir me baatne wale bhedbhaav karne vaale dogle jhuthelog........Vo to Sikh aur hindus he jo seculer he isliye.....Ishvar ko Allah bhagvaan waheguru....rab....sab naam se bolte he....lekin in kattar selfish kaatil log jo har din katal karte he allah k naam par.....inse kehene ko kaho ki Allah ko bhagvaan kahe ishvar kahe......!!!!!!!!!!......kabhi nhi kahenge......Kattar selfish makkar.....sirf upne baare me sochne waale kaatil hinsak nature k andhvishvaasi log.......ye kabhi kisi k nhi hote.....Guru gobin singh g ne kya kaha tha musalmaan k liye zara jaano lo.....Zara bacch k.

  • @jasbirnotta6683
    @jasbirnotta6683 Před 6 měsíci

    Wahe guru ji 😮😮

  • @Djparmzira
    @Djparmzira Před 4 lety +4

    RAAB EK HE THANKS ANA LOKA NU SAMJONA TAUSI

  • @hardeepsaroya5245
    @hardeepsaroya5245 Před 4 lety +10

    ਆਪਾਂ ਸਭ ਤੋਂ ਪਹਿਲਾਂ ਇਹ ਸੋਚਿਏ ਕਿ ਸ਼੍ਰੀ ਅਕਾਲ ਤਖ਼ਤ ਗੁਰੂਦੁਆਰਾ ਹਰਿਮੰਦਰ ਸਾਹਿਬ ਦੀ ਨੀਂਹ ਪੱਥਰ ਕਿਸਨੇ ਰੱਖਿਆ।

  • @OppoA-cf9cq
    @OppoA-cf9cq Před 3 lety

    Tuc Bhut vdya gal kiti h

  • @balwinderkumar5134
    @balwinderkumar5134 Před 4 lety +1

    Nice vichar Baba ji

  • @mohammedfaisal9005
    @mohammedfaisal9005 Před 4 lety +3

    Khwjaa grunanak rahamtulahi

  • @abbasmalik4262
    @abbasmalik4262 Před 4 lety +6

    ਬਹੁਤ ਵਧੀਆ ਜੀ ਇਨਸਾਨੀਅਤ ਦੀ ਏਕਤਾ ਦੀ ਗੱਲ ਕਰਦੇ ਰਹੋ।

  • @narinder2631gh
    @narinder2631gh Před 4 lety

    Alla Hu Akbar.......

  • @jaspreetmourgill6632
    @jaspreetmourgill6632 Před 3 lety +1

    Khalistan Zindabad

    • @VarinderSingh-ol2ix
      @VarinderSingh-ol2ix Před 3 lety

      Kuch musalmaan acche he......iska matlab ye nhi ki vo musalmaan he isliye acche he......Vo acche insaan he isliye acche musalmaan kehete ......iska unke musalmaan hone se koi lena dena nhi he.........Meethi meethi baat kark fasaane waale....sikkho ko..upne aap se jordne waale..upni tarah ka bataane waale....inse pucho...kya ye seculer he?.....kya musalmaan seculer he? Kya kuraan seculer he?.......insaan ko musalmaan aur kaafir me baatne wale bhedbhaav karne vaale dogle jhuthelog........Vo to Sikh aur hindus he jo seculer he isliye.....Ishvar ko Allah bhagvaan waheguru....rab....sab naam se bolte he....lekin in kattar selfish kaatil log jo har din katal karte he allah k naam par.....inse kehene ko kaho ki Allah ko bhagvaan kahe ishvar kahe......!!!!!!!!!!......kabhi nhi kahenge......Kattar selfish makkar.....sirf upne baare me sochne waale kaatil hinsak nature k andhvishvaasi log.......ye kabhi kisi k nhi hote.....Guru gobin singh g ne kya kaha tha musalmaan k liye zara jaano lo.....Zara bacch k.

  • @xjsksaman
    @xjsksaman Před 4 lety +3

    waheguru ji

  • @Kisan-tz3pj
    @Kisan-tz3pj Před 4 lety +8

    bilkul ryt keha. ਮੁਸਲਮਾਨਾਂ ਤੇ ਹਿੰਦੂਆਂ ਨੂੰ ਜੇ ਸਿੱਖ ਚੰਗਾ ਨਹੀਂ ਸਮਝਦੇ ਓਹਨਾ ਦੀ ਗੁਰਬਾਣੀ ਬਾਹਰ ਕਡ ਦੇਣਾ ਚਾਹੀਦਾ । ਸਹੀ ਬੋਲਿਆ

    • @sarbjeetkauf9915
      @sarbjeetkauf9915 Před 4 lety

      kuj lok ny jo ek dujy dy dharm nu mara kahndy ny..oh murkh ny...murkha dia glla nu ignor karo ..sary dharm ik hi parmatma dy aaaa bhai bhai .....hindu muslim sikh esai sary ek hi petta dy puttr ny...bhai bhai...😊

    • @Kisan-tz3pj
      @Kisan-tz3pj Před 4 lety

      @Gurinderjit Singh tuhde ghr ch kise dhee bhain d hoya hona muslman ha hindh nl . tahi advice de rahe ho.

  • @ParminderSingh-lt7rk
    @ParminderSingh-lt7rk Před 3 lety +2

    Thanks for this information

  • @rs1985ravi
    @rs1985ravi Před 4 lety

    Bahut vadiya

  • @MohanLal-cx8no
    @MohanLal-cx8no Před 4 lety +3

    Boht he vadia kiha g

  • @gurshararandhawa6811
    @gurshararandhawa6811 Před 4 lety +30

    ਸਭੁ ਸਿੱਖੋ ਕੋਮ ਹੁਕਮ ਹੈ ਗੁਰੂ ਮਾਨਿਓ ਗ੍ਰੰਥ

    • @Goldberg697
      @Goldberg697 Před 4 lety +2

      ਧਨਿ ਧਨਿ ਤੂ ਮਾਤਾ ਦੇਵਕੀ!
      ਜਿਹ ਗਿ਼੧ਹ ਰਮਈਆ ਕਵਲਾਪਤੀ।
      ਧਨਿ ਧਨਿ ਬਨ ਖੰਡ ਵਿਦਾੰ੧ਬਨ।
      ਜਹ ਖੇਲੈ ਸ਼ੀ ਨਾਰਾਇਣ।
      (ਸ਼ੀ ਗੁਰੂ ਗੰਥ ਸਹਿਬ)🙏

    • @prabhkainth6542
      @prabhkainth6542 Před 3 lety

      @@Goldberg697 czcams.com/video/pT2nlyp-4V8/video.html

    • @Goldberg697
      @Goldberg697 Před 3 lety

      @@prabhkainth6542 bhai jo मर्जी कहो कभी चोर kheta है मै ने चोरी की

    • @sukhbirsinghdollar8705
      @sukhbirsinghdollar8705 Před 3 lety

      @@Goldberg697 kabir ram kehn ma bhed ram na khaya jae guru granth sahib tu durga seht rachaya tere tau eh krishan neh bal leh keh kans da nash rachaya dasam guru granth sahib ji akaal ustat bani

  • @prneetlegha5938
    @prneetlegha5938 Před 4 lety +1

    ਗੁਰੂ ਜੀ ਨੇ ਤਾਂ ਮੁਸਲਮਾਨਾਂ ਤੇ ਵਿਸ਼ਵਾਸ਼ ਕਰਕੇ ਹੀ ਮੁਸਲਮਾਨਾ ਨੂੰ ਵਡਿਅਾੲੀ ਬਕਸ਼ੀ ਸੀ ਪਰ ਮੁਸਲਮਾਨਾ ਨੇ ਗੁਰੂ ਅਰਜਣ ਦੇਵਜੀ ਨੂੰ ਤਵੀ ਤੇ ਬੈਠਾ ਦਿਤਾ, ਸਾਹਿਬਜਾਦਿਅਾਂ ਨੂੰ ਕੰਧਾ ਚ ਚਿਣਵਾ ਦਿਤਾ.

    • @aman8702
      @aman8702 Před 3 lety

      Kye sikh v katal krde

  • @bhaijaimalsinghjiamritsarw2667

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਨੇ ਬਲਕਿ ਸਭ ਦੇ ਗੁਰੂ ਹਨ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਚੋਂ ਬਾਣੀ ਪੜ੍ਹ ਕੇ ਅਨੰਦਿਤ ਅਤੇ ਜੀਵਨ ਜਿਊਣ ਦੀ ਜਾਚ,ਸੇਧ ਪ੍ਰਾਪਤ ਕਰ ਸਕਦਾ ਹੈ, ਵੱਖਰੀ ਗੱਲ ਹੈ ਕਿ ਕੇਵਲ ਸੇਵਾ ਸੰਭਾਲ ਸਿਖਾਂ ਨੂੰ ਬਖਸ਼ਿਸ਼ ਹੋਈ ਹੈ

  • @akapk648
    @akapk648 Před 4 lety +11

    Kadri Sahib Ji Allah Pak tuhanu noor baksh de rahan

  • @gurmitsingh1775
    @gurmitsingh1775 Před 4 lety +4

    ਸਿੱਖਾਂ ਨੂੰ ਮੁਸਲਮਾਨ ਦਸਣਾ ਬਿਲਕੁਲ ਗਲਤ

  • @charanpreet_
    @charanpreet_ Před 4 lety +1

    Rbb kirpa kre. Kauma nu jodn wale lok jiyonde rehn.

  • @chandansonsova9991
    @chandansonsova9991 Před 3 lety +1

    Jo galllaa INA mukh to kahiyaa ne oh gallaa Dil vich v hon aameen vahegruru g Ka khalsa vahegruru g ki fateh

  • @Sahidkhan-zt7en
    @Sahidkhan-zt7en Před 4 lety +6

    Good

  • @theultimatemessage1826
    @theultimatemessage1826 Před 3 lety +5

    Guru Granth Sahib clearly says Awal Allah , only one God which has different names

  • @user-bk3nr7fd3v
    @user-bk3nr7fd3v Před 10 měsíci

    Gurbane kesa kom de nehe ģuru

  • @bholasinghsingh4650
    @bholasinghsingh4650 Před 3 lety

    ਸੂਫੀ ਸੰਤ ਸ਼ੇਖ ਬਾਬਾ ਕਾਦਰੀ ਸਾਹਿਬ ਜੀ ਪੰਥ ਅਤੇ ਮੁਸਲਮ ਵੀਰਾਂ ਦਾ ਸਾਂਝਾ ਪ੍ਰਚਾਰਕ ਹੈ 🚩🚩🚩🚩 ਸੰਘੇੜਾ 🚩🚩🚩🚩🚩

  • @romeomehta5812
    @romeomehta5812 Před 4 lety +4

    Waheguruuu.. Ese trra. Gyan vandd de rehan sikh nu sacha sikh hindu nu sacha hindu.. Saryyya duniyan ch joo b hh sabb nu sach de raah te leya dewee.. Ta koi kisii vich.. Nayi paisa nayii khalistan da.. Roola kuj v nii rehna wmk.... 😇🙏🙏

  • @balbirsingh9951
    @balbirsingh9951 Před 4 lety +4

    best video on utube

  • @Sahibakaur179
    @Sahibakaur179 Před 2 lety +2

    🙏🙏🙏🙏🙏 SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI SATNAM JI WAHEGURU JI

  • @harjotbajwa2357
    @harjotbajwa2357 Před 2 lety +1

    Wheguru ji 🙏

  • @gurmanpreetkaur9773
    @gurmanpreetkaur9773 Před 4 lety +10

    avval allah noor upaya kudrat k sab bande ek noor te sab jagg upjeya kaun bhale ko mande DhAN WAHE GURU JI

  • @jamilmo6368
    @jamilmo6368 Před 4 lety +13

    I’ve found this guy very inspiring, a gorgeous colour of comparative religion. We need more of him to read of the misunderstanding is between the two religions

    • @Parvinder111
      @Parvinder111 Před 4 lety

      @@px41z tumko kuch samaj a nhi rha to kuch bhi reply kr rhe ho

  • @Sahibakaur179
    @Sahibakaur179 Před 2 lety +1

    🙏🙏🙏🙏🙏 DHAN DHAN SRI GURU GRANTH SAHIB JI MAHARAJ JI PURI DUNIYA DE GURU NE

  • @manvirsingh683
    @manvirsingh683 Před 4 lety +3

    Salam AA tahunu Muslim peer ji

    • @jeetkaur2029
      @jeetkaur2029 Před 4 lety +1

      Nafrat khatam karo koum nahi

    • @manvirsingh683
      @manvirsingh683 Před 4 lety +1

      @@jeetkaur2029 ik din Sachi assa aunha aa sari India te Sikh koum da Raj aviga khalistan zandabad Pakistan zandabad

  • @sukmansingh5709
    @sukmansingh5709 Před 4 lety +34

    ਗੁਰੂ ਗਰੰਥ ਸਾਹਿਬ ਜੀ ਜੀ ਵਿੱਚ ਕਿਸੇ ਧਰਮ ਮੱਜਬ ਜਾਤ ਪਾਤ ਦੀ ਬਾਣੀ ਦਰਜ ਨਹੀਂ ਹੈ ਇਹ ਲੋਕਾਂ ਨੂੰ ਮੂਰਖ
    ਬਣਾਈ ਜਾਂਦੈ

    • @kirtankathaavichaar2651
      @kirtankathaavichaar2651 Před 4 lety +2

      @Bittu Shal 'Uss pita parmatma akaal purkh naal ik mik akaal roop jot'
      Han assin ohna nu shareer karke ik muslmaan wajon dekhde han kyun k saade kol guru vargi dekhan di akh nahin

    • @sukmansingh5709
      @sukmansingh5709 Před 4 lety +4

      @Bittu Shal ਉਹਨਾਂ ਨੇ ਆਪਣਾ ਕੋਈ ਧਰਮ ਜਾਤ ਮੱਜਬ ਨਹੀਂ ਸਮਝਿਆ
      ਫਰੀਦਾ ਖਾਲਕ ਖਲਕ ਮਹਿ
      ਖਲਕ ਵਸੈ ਰੱਬ ਮਾਹਿ।
      ਇਕ ਪਰਮਾਤਮਾ ਦੀ ਜੋਤ ਬਾਰੇ ਸਮਝਾਇਆ ਮਨੁਖਤਾ
      ਨੂੰ।

    • @akapk648
      @akapk648 Před 4 lety +2

      Allah pakam Pak hai shak kare to dusre hue veer ji guru Granth Sahib Ji nu samjho Apne andar on irsha durvesh khatm kro WaheGuru Ji ka khalsa WaheGuru Ji ki fateh

    • @Jaswindersingh-nk3ln
      @Jaswindersingh-nk3ln Před 4 lety +1

      Vary Good Ji WAHAGURU

    • @mssharma8595
      @mssharma8595 Před 4 lety

      AK APK te fir tuc kyu frk krde ram bhagvan krishn bhagvan nal...