Very Beautiful Excellent Horses and Sunny Bhai Gee you are true horses Lover. I am really impressed your Personality. I am also horses Lover. Okay Bhai Gee always Khush Rahein. Stay Blessed.
Bhai Sunny Well Done you are nice Person and great Personality. You have a beautiful horses. I am really very impressed your hobby. Wish you Very best of luck. Have a wonderful weekend. Ameen.
ਲੋਪੋਕੇ ਵੀਰ ਸ਼ੋਕ ਦਾ ਕੋਈ ਮੁੱਲ ਨਹੀਂ ਬਹੁਤ ਵਦੀਆ ਜਨਵਰ ਤੇ ੲਿਨਸਾਨ ਵੀ ਬਹੁਤ ਵਦੀਆ ਵਾ ਵੀਰ ਜੀ ਵਾਹਿਗੁਰੂ ਮੇਰ ਕਰਨ ੲਿਸ ਪਰਿਵਾਰ ਤੇ ਤੇ ਲੋਪੋਕੇ ਵੀਰ ਤਹਾਨੂੰ ਵੀ ਰੱਬ ਤਰਕੀਆ ਬਕਸ਼ੇ
ਬਾਈ ਜੀ ਲੋਪੋ ਵਾਲੇ ਤੇਰਾ ਧੰਨਵਾਦ ਜਿਹੜਾ ਤੁਸੀਂ ਘੋੜਿਆਂ ਦੇ ਵੀ ਦਰਸਨ ਕਰਵਾਏ ਬਾਈ ਜੀ ਵਧੀਆ ਫਾਰਮ ਬਣਿਆ ਹੋਇਆ ਹੈ ਜੀ ਕਰਦਾ ਦੇਖਦੇਰਹੀਏ ਘੋੜਾ ਵਧੀਆ ਤੇ ਵਛੇਰੀ ਵੀ ਕਮਾਲ ਦੀ ਆ ਹੈ ਵੀ ਸਾਉ ਸੁਭਾਅ ਦੀ
ਭਾਜੀ ਇਹ ਸੱਭ ਰੂਹਾਂ ਦੇ ਰਿਸ਼ਤੇ ਹੁੰਦੇ ਨੇ... ਜੋ ਪ੍ਰਮਾਤਮਾਂ ਦੀ ਮਿਹਰ ਸਦਕਾ ਹੀ ਮਿਲਦੇ ਨੇ... ਇਹ ਕੋਈ ਜਾਨਵਰ ਨਹੀਂ ਸਗੋਂ ਸਾਡੇ ਸਕਿਆਂ ਤੋਂ ਵੀ ਵੱਧ ਹੁੰਦੇ ਨੇ... ਬਹੁਤ ਵਧੀਆ... ਪ੍ਰਮਾਤਮਾਂ ਸੱਭ ਨੂੰ ਸਦਾ ਖੁਸ਼ ਰੱਖੇ ਜੀ...
ਬਈ attਗਾਰਡਰ ਬਹੁਤ ਸੋਹਣੇ ਜਾਨਵਰ ਹੈ ਸੰਨੀ ਬਈ ਕੋਲੇ ਜਦੋਂ India ਆਏ ਜ਼ਰੂਰ ਮਿਲਾਂਗੇ ਸੁਖਜਿਦਰ ਬਈ ਤੈਨੂੰ ਨਾਲ ਹੀ ਲੈ ਕੇ ਜਾਵਾਂਗੇ ਧੰਨਵਾਦ 🙏
ਬਹੁਤ ਖੂਬ
Bahut sohna uprala.
King ne te dil jitt lea.
ਬਹੁਤ ਵਧੀਆ ਕਿੰਗ ਘੋੜਾ ਵਾਹਿਗੁਰੂ ਇਹਨਾ ਵੀਰਾਂ ਨੂੰ ਤਰੱਕੀਆਂ ਵਖਸ਼ਣ ਵੜੀ ਸੇਵਾ ਕਰ ਰਹੇ ਨੇ ਵੀਰ
kive kr rhe aa sewa
ਸਿਰਾਂ ਵੀਰ ਕਿੰਗ ਤਾਂ ਸਿਰਾਂ ਈ ਆ ਪਰ ਲਾਲੇਆ ਨੇ ਜਾਨਵਰ ਪੁਰੀ ਰੀਝ ਨਾਲ ਤਿਆਰ ਕੀਤੇ ਨੇ।ਵੈਸੇ ਵੀਡੀਓ ਸਾਰੀਆ ਈ ਅੱਤ ਹੁੰਦੀਆਂ। ਐਵੇ ਈ ਲੰਮੀਆਂ ਵੀਡੀਓ ਬਣਾਇਆ ਕਰੋ ਜੀ। ਧੰਨਵਾਦ ਵੀਰ ਜੋ ਘਰ ਬੈਠਿਆਂ ਨੂੰ ਐਨੀਆਂ ਵਧੀਆਂ ਚੀਜ਼ਾਂ ਵਿਖਾਈ ਜਾਨਾਂ।ਜੀ ਓ ਜੱਟਾ । ਚੜ੍ਹਦੀ ਕਲਾ ਵਿੱਚ ਰਹਿ
instablaster
ਬਾਈ ਜੀ ਬਹੁੱਤ ਹੀ ਬਧੀਆ ਘੋੜੇ ਤੇ ਬਛੇਰੀ ਤੇ ਘੋੜੀ ਬਾਕੀ ਇਨਾ ਦੇ ਸੇਵਾ ਦਾਰ ਤੇ ਮਾਲਕ ਆ ਦੀ ਗੰਲ ਬਾਤ ਤੇ ਕੁੱਲ ਮਲਾਕੇ ਸਾਰੇ ਜਾਨਬਾਰ ਤੇ ਬਿਡੀਉ ਬਹੁੱਤ ਬਹੁੱਤ ਬਧੀਆ ਧੰਨਵਾਦ ਜੀ ਥੋਡਾ ਸਬ ਦਾ
Bai tu ta bohot taraki karli yaar wah bai wah mannage tenu
Dil Khush Ho geya veer. Thankeu
Shandar janver a veer ji .king ta lgda hi king a. Ruh khush ho gai dekh k.
Very Beautiful Horses and wonderful Vedio. Thank you so much Bhai Gee Lopuwala Gee Khush Rahein. Stay Blessed.
ਬਹੁਤ ਪਿਆਰ ਬਾਈ ਸੁਖਜਿੰਦਰ 💕
Bahut hi sohni video hai Paaji 👍👍God bless you 🙏🙏
Sunny Sb your horses is very beautiful very nice. Well Done.
Shonki Sardar always Kush Rahein. Well Done Job.
Bhut sohne janwat bhra sare bt king bhut manmohk aa
Baai teri boli bot vdia alag hi level aa gal baat da purane time da gangster lgda
ਬਹੁਤ ਸੋਹਣੀ video aa veer Kind ਘੋੜਾ ਵੀ ਬਹੁਤ ਸੋਹਣਾ ਸੀ ਬਾਈ ਤੇਰੀ video ਦੇਖ ਕੇ ਸਵਦ ਆ ਜਾਂਦਾ AK jhurar
ਬਹੁਤ ਵਧੀਆ ਵੀਡੀਓ ਆ ਬਾਈ ਜੀ ਤੁਹਾਡੇ ਵਿਚ ਬਹੁਤ ਕਲਾ ਵੀਰ ਜੀ ਮੈਂ ਆਪ ਜੀ ਦਾ ਬਹੁਤ ਵੱਡਾ ਫੈਨ ਆ ਵੀਰ ਜੀ
Down to earth Owner ! 👍
Sunny
ਬਾਈ ਜੀ ਸਾਰੇ ਜਾਨਵਰ 👌👌🏻👌🏽
Bohat hiiiiiiiii badia
Zabardast bai ji maja aa geya
ਵੀਰ ਜੀ, ਆਨੰਦ ਆ ਗਿਆ। ਸਹੀ ਗੱਲ ਆ ਲਾਲਿਆਂ ਨੇ ਤਾਂ ਕਮਾਲ ਈ ਕਰੀ ਪਈ ਆ।
Bai Veere nazaara leyata es video ne... Bohat Vadiya pasu si te bohat passionate maalak..
ਬਹੁਤ ਸੋਹਣੇ ਜਾਨਵਰ ਭਰਾ
ਬਾਈ ਵੀਡੀਓ ਬਹੁਤ ਸੋਹਣੀਂ ਬਣੀਂ ਹੈ। ਜਾਨਵਰ ਵੀ ਬਹੁਤ ਹੀ ਸਾਨਦਾਰ ਹਨ।
ਭੋਲਾ ਜਾਗਲ ਬਰਨਾਲਾ।
bhut sohni video h ji
king bhut sohna h
golden star di bchi bhut sohni h ji copy h ji golden star di
riding wala ghoda v bhut vdia h ji
Bohot sohna ae king ❤️🔥
Boht vdiya Chanel paji tohada god bless you
Very Beautiful Excellent Horses and Sunny Bhai Gee you are true horses Lover. I am really impressed your Personality. I am also horses Lover.
Okay Bhai Gee always Khush Rahein. Stay Blessed.
ਬਹੁਤ ਸੋਹਣੇ ਜਾਨਵਰ
ਬਾੲੀ ਬਹੁਤ ਵਧੀਆ ਲੱਗੀ ਵੀਡੀਓ
ਬਹੁਤ ਵਧੀਆ ਮੇਰੇ ਵੀਰ
Love you bro very nice video ta end e c bro 😎🤩🤩
Veer ji bande ate sare ghorde bohat hi wadiya lagge very nice video veer ji
End aa ji
Siraaa londe aa ji 2
Bahut sohna ghora veer da !!
ਬਹੁਤ ਹੀ ਵਧੀਆ ਵੀਰ ਜੀ 👌👌
ਵਾਹਿਗੁਰੂ ਮਿਹਰ ਕਰੀਂ ਸੋਂਕੀ ਮੁੰਡਿਆਂ ਤੇ
ماءشاءاللہ سردار جی
Sirra video lopon wale bai thanks for video
Bhai Sunny Well Done you are nice Person and great Personality. You have a beautiful horses. I am really very impressed your hobby. Wish you Very best of luck. Have a wonderful weekend. Ameen.
ਸਾਰੇ ਜਾਨਵਰ ਬਹੁਤ ਸੋਹਣੇ
Bahut vadia veer ji, saare janwer bahut vadia
ਕਿੰਗ ਬਹੁਤ ਵਧੀਆ ਵੀਡੀਓ ਸਿਰਾ ਸਾਰੀ ਜੀ ਕਰਦਾ ਦੇਖੀ ਜਾਈਏ
King is king for no doubt, superb nukra all the animals are beautiful
ਬਹੁਤ ਵਧੀਆ ਹੈ ਜੀ
ਸੁਅਾਦ ਅਾ ਗਿਅਾ ਤੇਰੀ ਅਵਾਜ਼ ਬੜੀ ਦਿਲਕਸ਼ ੲੇ
bai ji boht vdia kmm kr rye o ji
menu v boht shonk a hores rkahn da
Maza aageya 22 ji horses dekke
Boht sohna aa ghoda veer
22,,ji king horse vary good like it
Great job good nice work.
Veer g nice bout badia vedeo
Bhai end farm te king 😎 v end e aa
Boht sundar aa king 👑👑👑
Boht kaint bai king ghora
22 g buht vathiaan Video king ne ta dil hi jet leaa 3 janvar buht vathiaa c
Bhot end vdio ... Ghoda shona.. Te nilli v
Good video shonki bhai ji
ਦਿਲ ਖੁਸ਼ ਹੋ ਗਿਆ
Wah bai ji end ya gal bat tadi
Seraa video ji
Bht bht vdiya 22 ji
Wah ji bhut vdia bai
Siraaa bro 💯💯
Very nice ji jeö hajaro sal
Boht ghaint video.
By sukhjinder loop v nice video g
Wah jattta end aa
Beautiful horse and good vedio
Nice horse Ajay chaprana Haryana Faridabad nice video brother sir i love very much
Bahut wadiya Bhaji
Very nice bro god bless you
BAI JI GOD BLESS YOU
Waoo zabardast king.
Bina dekhe like veere 💐
Bai bahut sohne ghode
Beautiful king ❤️
Kya bat ha jatta kya bat ha
Bahia g thohadya video bhut vadia hondya
Bhi king reail c bahut beautiful h
King. Ghaint sirra
Vadia bhai ji
Bhai ji siraaaaaaaaaaaaaaaa lataaaaaa
Sat Sri Akal Pajii, Tusi Bht Sona Kam Kar rahe ho 👍🏻 Malak Tuhanu Chardi kala vich Rakhe.Love Te Reapect From Germany 🇩🇪
Very nice aa
Good collection.
Nice video brother thank you
Dono sira 22 g.
Beautiful king osm
Name king te hai v king,bahut jadaa energetic lageya
Sirra a veer Ji attttt
Very nice bai ji sanny
ਬਾਈ ਸਿਰਾ ਕੰਮ
Very nice pic bhai ji 👌👌👌😘😘😘😘❤️❤️❤️
siraaaa ver king horse and alll farem 🐎🏇🐄🐄🐓🐂
ਵਾਹ ਜੀ ਵਾਹ👌👌👌👌👌👌
Nice horse Ajay chaprana Haryana Faridabad nice video
ਵੀਰ ਲਾ ਜਵਾਬ ਬੱਚਾ