ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥ | Bhai Sarbjit Singh Dhunda | New Smagum 2024 New Katha

Sdílet
Vložit
  • čas přidán 1. 07. 2024
  • ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥ | Bhai Sarbjit Singh Dhunda | New Smagum 2024 New Katha
    Website:
    www.ssdhunda.com
    Page:
    / sarbjitsinghdhunda

Komentáře • 22

  • @kulwantnagi8559
    @kulwantnagi8559 Před 13 dny +1

    ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ।।।।।

  • @kulwantnagi8559
    @kulwantnagi8559 Před 13 dny +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।।।

  • @gurdeepkaur7895
    @gurdeepkaur7895 Před 2 dny

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਤਿਕਾਰ ਯੋਗ ਵੀਰ ਜੀ 🙏

  • @ministories_narinder_kaur

    ਸਤਿ ਸ੍ਰੀ ਅਕਾਲ ਭਾਈ ਸਾਹਿਬ
    ਬਹੁਤ ਹੀ ਵਧੀਆ ਤਰੀਕੇ ਨਾਲ ਗੁਰਬਾਣੀ ਦੀ ਵਿਆਖਿਆ ਕੀਤੀ ਹੈ ।ਗੁਰੂ ਜੀ ਦੇ ਵਿਚਾਰਾਂ ਦਾ ਸਮਾਜੀਕਰਨ ਕੀਤਾ ਹੈ ।ਸੱਚ ਮੁਚ ਸਮਾਜ ਨੂੰ ਸੁਧਾਰਨ ਦੀ ਲੋੜ ਹੈ ਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੀਏ ,ਮੈਂ ਤਾਂ ਬਹੁਤ ਬਦਲ ਗਈ ਹਾਂ ਤੇ ਆਪਣੇ ਘਰ ਪਰਿਵਾਰ ਨੂੰ ਵੀ ਬਦਲ ਰਹੀ ਹਾਂ। ਇੰਨੀ ਸੁਚੱਜੀ ਜਾਣਕਾਰੀ ਦਾ ਜਾਗਰਿਤੀ ਦੇਣ ਦਾ ਧੰਨਵਾਦ।

  • @birsingh1317
    @birsingh1317 Před 5 dny

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @sukhpalsingh-zx7qs
    @sukhpalsingh-zx7qs Před 14 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @gurdeepkaur7895
    @gurdeepkaur7895 Před 2 dny

    🙏 ਵਾਹਿਗੁਰੂ ਵਾਹਿਗੁਰੂ
    ਬਹਤ ਵਧੀਆ ਵਿਚਾਰਾਂ 🙏

  • @kulwantnagi8559
    @kulwantnagi8559 Před 13 dny +1

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਹਰ ਦੀਵਾਨ ਤੇ ਹਰ ਸਮੇਂ ਪਰ ਇਸ ਦੁਨੀਆਂ ਨੂੰ ਪਤਾ ਨੀ ਕਿਉਂ ਐਲਰਜੀ ਹੈ ਤੁਹਾਡੇ ਵਲੋਂ ਗੁਰਬਾਣੀ ਦੀ ਕੀਤੀ ਹੋਈ ਵਿਚਾਰ ਤੋਂ।।।।।

    • @alfaseera4067
      @alfaseera4067 Před 10 dny

      Veere enha diyan dukna teh fark payenda hai .

  • @PardeepSingh-ht7id
    @PardeepSingh-ht7id Před 10 dny

    Satnam Sri waheguru sahib ji

  • @BalvinderSingh-lv2cc
    @BalvinderSingh-lv2cc Před 14 dny

    ਵਾਹਿਗੁਰੂ ਜੀ

  • @1234e9
    @1234e9 Před 14 dny

    Waheguruji waheguruji waheguruji waheguruji waheguruji ❤

  • @gurmindersingh9519
    @gurmindersingh9519 Před 14 dny

    ਬਹੁਤ ਵਧੀਆ ਵਿਚਾਰਾਂ

  • @geetalal180
    @geetalal180 Před 15 dny +1

    Waheguru ji ❤🙏🙏🙏

  • @MobinSingh-gc2fi
    @MobinSingh-gc2fi Před 15 dny +1

    Waheguru ji🎉🎉🎉waheguru ji 🙏🏻🙏🏻
    🌷🌷🌷waheguru ji❤

  • @hamirewale9711
    @hamirewale9711 Před 15 dny +1

    Waheguru Ji 🙏🙏

  • @sukhwindersinghvirdi4985

    Waheguruji waheguruji

  • @karamsingh3910
    @karamsingh3910 Před 14 dny

    🙏🙏🙏🙏🙏🙏🙏🙏🙏

  • @harmeetkour3844
    @harmeetkour3844 Před 12 dny

    ❤❤❤❤❤❤❤❤❤❤❤

  • @jaspalsingh1181
    @jaspalsingh1181 Před 13 dny

    🙏

  • @pindadalifestyle682
    @pindadalifestyle682 Před 15 dny +1

    ਵਾਹਿਗੁਰੂ ਜੀ