ਸਾਵਣਿ ਸਰਸੀ ਕਾਮਣੀ Sawan Sarsi Kamni Katha By Bhai Sarabjit Singh Dhunda New Katha

Sdílet
Vložit
  • čas přidán 28. 08. 2024
  • Sawan Sarsi Kamni Katha
    ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ
    • ਸਾਵਣਿ ਸਰਸੀ ਕਾਮਣੀ Sawan...
    Bhai Sarabjit Singh Dhunda
    ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
    ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥
    ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥
    ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥
    ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥
    ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥
    ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥
    ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥
    ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥6॥

Komentáře • 19

  • @GurmeetSingh-mx9gw
    @GurmeetSingh-mx9gw Před měsícem +1

    Bahut hi badhiya vichar

  • @budhsinghbarmalipur1469
    @budhsinghbarmalipur1469 Před měsícem +1

    ਭਾਈ ਸਾਹਿਬ ਜੀ ਸ਼ਬਦ ਦੀ ਵਿਚਾਰ ਬਹੁਤ ਵਧੀਆ ਲੱਗੀ

  • @kurbansingh5659
    @kurbansingh5659 Před měsícem +2

    ਵਾਹਿਗੁਰੂ ਜੀ

  • @user-rj7wr4rc2x
    @user-rj7wr4rc2x Před měsícem +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @kavisharsukhvindersingh
    @kavisharsukhvindersingh Před měsícem +2

    ਬਹੁਤ ਵਧੀਆ ਜੀ

  • @sikhfulwadibharolikalangur1278

    ਵੀਰ ਜੀ ਬਹੁਤ ਹੀ ਵਧੀਆ ਤਰੀਕੇ ਸਮਝਾਇਆ ਹੈ ਜੀ, ਵਾਹਿਗੁਰੂ ਜੀ ਚੜਦੀਕਲਾ ਚ ਰੱਖਣ 🙏

  • @jasbirdhaliwal2157
    @jasbirdhaliwal2157 Před měsícem

    Waheguru Waheguru ji

  • @sihmargurbaksh5399
    @sihmargurbaksh5399 Před 8 měsíci +2

    Satnam shri waheguru ji

  • @babaneshan5791
    @babaneshan5791 Před 2 lety +2

    Wahaguro

  • @bb5920
    @bb5920 Před 2 lety +1

    Keya baat thanks
    Dhunda ji

  • @ManjeetKaur-kq3rl
    @ManjeetKaur-kq3rl Před 2 lety +1

    Thanks

  • @gulatigulati2739
    @gulatigulati2739 Před 2 lety

    Bot hi wadiya vir gurjant Singh g

  • @MalkeetSingh-pk6sf
    @MalkeetSingh-pk6sf Před měsícem

    ਸਰਬਜੀਤ ਸਿੰਘ ਧੂੰਦਾ ਜੀ ਤੁਸੀਂ ਤਾਂ ਪੁਜਾਰੀਆਂ ਦੇ ਭਾਂਡੇ ਮੁਧੇ ਮਾਰ ਰਹੇ ਹੋ

  • @TarsemSingh-tv8sm
    @TarsemSingh-tv8sm Před měsícem

    Modified baba guru Sahib ka bana jaruri hai

  • @rajpoottravels7084
    @rajpoottravels7084 Před měsícem +1

    Guru di bani pad riha
    Kujh sharam ker lenni c dhundiaa chwlaa

  • @nachhatarsandhu4974
    @nachhatarsandhu4974 Před měsícem

    ਤੁਹਾਡੀ ਟੀ ਸਰਟ ਕਰਕੇ ਮੇਰਾ ਮਨ ਨਹੀ ਟਿਕਿਆ

  • @rajpoottravels7084
    @rajpoottravels7084 Před měsícem

    Bani padan lgaa
    Koi bardi kurta pajama paa lenna
    Hero baniaa
    Iddha hi katha karan jaaya ker