97 ਡੀਪੀ ਮਾਸਟਰ | 97 DP MASTER | SHORT MOVIE 2024 | THEATER JUNCTION ( TJ) |

Sdílet
Vložit
  • čas přidán 7. 07. 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Pindi ala, Harmesh Guru
    Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
    ------------------------------------------------------------------------------------------
    INSTAGRAM
    Jass Dhillon
    jassdhillon_off...
    Pindi Ala
    pindi_ala?igshi...
    Harmesh Guru
    guru_singh_777?...
    Simranjit Singh
    simar_jjit?igsh...
    Manjot Dhiman
    manjot__pb13?ig...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.
  • Zábava

Komentáře • 343

  • @PalaAULAKH
    @PalaAULAKH Před 16 dny +120

    ਬਾਈ ਉਏ ਧੂਤਾ ਵੀ ਆ ਗਿਆ ਜਿਹੜੇ ਜਿਹੜੇ ਵੀਰ ਧੂਤੇ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਠੋਕੋ ਲਾਈਕ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤

  • @Harryallrounder
    @Harryallrounder Před 16 dny +64

    ਆ ਗਿਆ ਆ ਗਿਆ ਕੌਣ ਆ ਗਿਆ ਕਹਿੰਦੀ ਧੂਤਾ ਆ ਗਿਆ ਧੂਤਾ ਯਾਰ ਪਿੰਡੀ ਵਾਲਾ

  • @user-gv2pr1my7c
    @user-gv2pr1my7c Před 12 dny +6

    ਦਲਵੀਰ ਮਾਸਟਰ ਸਾਹਿਬ ਆ ਜਓ ਮਾਲਦਾਰ ਛੜੇ ਚ ਵੀ ਤੁਹਾਡੀਆਂ ਉਡੀਕਾਂ ਹੋ ਰਹੀਆਂ ਨੇ ਬਹੁਤ ਵਧੀਆ ਤੁਹਾਡਾ ਕਰੈਕਟਰ ਹੈ ਜਲਦੀ ਜਲਦੀ ਮਾਲਦਾਰ ਛੜਾ ਅਤੇ ਰੁਚੀ ਬੜੇ ਚ ਆਓ

  • @KAIMPUR_WALA_BEIMAAN
    @KAIMPUR_WALA_BEIMAAN Před 16 dny +112

    ਦਲਵੀਰ ਮਾਸਟਰ ਹੁਣ ਮਾਲਦਾਰ ਛੜਾ ਚ ਵੀ ਆਵੇਗਾ ਧਮਾਕਾ ਹੋਵੇਗਾ ਵੀਰਵਾਰ ਨੂੰ

  • @HANKARI_59
    @HANKARI_59 Před 16 dny +30

    ਸੱਚਾ ਪਿਆਰ ਦੀ ਕਦਰ ਨ੍ਹੀਂ ਗੱਗੀ ਸਿੰਘ ਏਥੇ❤❤😢😢😢

  • @sonukahlon6883
    @sonukahlon6883 Před 16 dny +14

    ਰਾਣੇ ਦੀ ਐਕਟਿੰਗ ਸਭ ਤੋਂ ਸਿਰਾ ਜਮਾ ਨੈਚੁਰਲ ਐਕਟਿੰਗ ਆਂ ਸਿਰਾ ਬੋਲਦਾ ਬਿਲਕੁਲ ਪਿਓਰ ਹਰਿਆਣਵੀ ਤਾਉ

  • @makhansingh4082
    @makhansingh4082 Před 16 dny +30

    ਜੀ ਆਇਆਂ ਨੂੰ ਦਲਬੀਰ ਮਾਸਟਰ ਜੀ ਬਹੁਤ ਵਧੀਆ ਵੀਡੀਓ

  • @BhupinderSingh-yg8cg
    @BhupinderSingh-yg8cg Před 16 dny +41

    ਤਾਇਆ ਮੁਖਤਿਆਰ,,,,, ਰੱਜੀ ਤਾਈ,,,,, ਦਲਬੀਰ ਮਾਸਟਰ ( ਧੂਤਾ),,,,, ਜਸਨੀਤ,,,,,ਗੱਗੀ ਖੰਡੇਵਾਲੀਆ,,,,, ਸਿੰਮੂ,,,,, ਮਿੰਟੂ,,,, ਮੀਤੀ,,,,, ਰਾਣਾ ਹਰਿਆਣਵੀ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @SukhRatiaOfficial
    @SukhRatiaOfficial Před 16 dny +6

    Kullad Pizza 😂

  • @jattsaudapage
    @jattsaudapage Před 16 dny +9

    1,5 ਲੱਖ ਵਿਊ ਆਉਂਦੇ ਖਵਰਾ ਅਕਲ ਆਜੇ😂😂😂 ਧੂਤਾ ਸਿਰਾਂ ਹੀ ਲਾਉਂਦਾ ❤

  • @LuckySingh-punjab
    @LuckySingh-punjab Před 16 dny +13

    Dutta ta movie vich b vadiya roll kargya bahi.

  • @sangra8561
    @sangra8561 Před 16 dny +11

    ਤੁਹਾਡਾ ਵੀ ਨੀ ਪਤਾ ਲਗਦਾ ਕਦੇ ਡੀਪੀ ਮਾਸਟਰ ਕਦੇ ਕਦੇ ਕਝ ਹੋਰ 😂😂❤❤

    • @babbusaido6130
      @babbusaido6130 Před 16 dny +1

      Sahi gal aa y jdo dhutta aa janda odo dp master jdo nhi hunda odo Kala episode likhn lg jande a😂😂

  • @gurdevsidhu5414
    @gurdevsidhu5414 Před 16 dny +5

    ❤❤❤❤😂😂😂❤😂😂❤,,,, ਧੂਤਿਆ ਕਿੱਥੇ ਸੀ ਪਤੰਦਰਾ ❤❤❤😂😂ਹੁਣ ਨਾ ਗੈਰਹਾਜਰ ਹੋਵੀਂ ,,ਸਕੂਲ ਬੰਦ ਹੋ ਜਾਣਾ 😂😂❤

  • @sandhumani5891
    @sandhumani5891 Před 14 dny +2

    rana di acting boht ghaint a and kirdar v very nice

  • @sukhwinderkaur7145
    @sukhwinderkaur7145 Před 16 dny +11

    ਮੋਟੀ ਨੇ ਰੋਟੀ ਗਲ ਵਿੱਚ ਫ਼ਸਾ ਦਿੱਤੀ ਰੋਟੀ ਤਾਂ ਖਾਹ ਲੈਣ ਦਿੰਦੀ, ਮੋਟੇ ਬੰਦੇ ਦਾ ਦਿਮਾਗ਼ ਵੀ ਮੋਟਾ ਹੁੰਦਾ ਹੈ

  • @jassijass7824
    @jassijass7824 Před 16 dny +5

    Dp master nu vekh k khusi hoi g bhhut vadyia video g 🎉🎉🎉🎉🎉🎉🎉🎉🎉🎉🎉🎉🎉

  • @user-nr4dt3gt8c
    @user-nr4dt3gt8c Před 16 dny +6

    ❤ਧੂਤੇ ਬਾਈ ਜੀ ਬਹੁਤ ਵਧੀਆ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @malwewaleyaar
    @malwewaleyaar Před 16 dny +19

    ਇੰਦਰ ਬਾਈ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ ਜੀ malwe wale yaar ਚੈਨਲ ਨੂੰ ਸਸਕਰਾਇਬ ਕਰ ਦਿਓ ਮੇਰੇ ਭਰਾ ਆਪਾ ਮਾਲਵੇ ਦੀ ਠੇਠ ਬੋਲੀ ਵਾਲੀਆਂ ਵੀਡੀਓ ਲੈਕੇ ਆਵਾਂਗੇ ਜੀ❤❤❤❤

  • @HarjinderSingh-ux4uj
    @HarjinderSingh-ux4uj Před 16 dny +12

    ਆ ਗਿਆ ਜੀ ਆ ਗਿਆ ਪਿੰਡ ਭਿੰਡੀ ਵਾਲਾ ਧੂਤਾ ਆ ਗਿਆ

  • @bikramsingh5167
    @bikramsingh5167 Před 16 dny +8

    ਬਹੁਤ ਵਧੀਆ ਵੀਰੇ ਧੰਨਵਾਦ 👍

  • @Sukh-mehdwaan
    @Sukh-mehdwaan Před 16 dny +3

    Sarpanch always ready to help ✨✨

  • @boharsingh7725
    @boharsingh7725 Před 16 dny +7

    ਵਾਹ ਜੀ ਕਮਾਲ਼ ਹੁੰਦੀਆਂ ਤੁਹਾਡੀਆਂ ਵੀਡੀਓ
    ਬਾਈ ਬਹੁਤ ਹੀ ਵਧੀਆ
    👍👍👍👍👍
    👌👌👌👌👌

  • @mithusingh4401
    @mithusingh4401 Před 16 dny +4

    ਧੂਤੇ ਬਾਈ ਇੰਦਰ ਵਾਲ਼ੀ ਫਿਲਮ ਵਿੱਚ ਵੀ ਆਉ ਤੁਹਾਡੀ ਘਾਟ ਬਹੁਤ ਰੜਕਦੀ ਹੈ

  • @navneetrana2493
    @navneetrana2493 Před 16 dny +6

    Master Dutta ji Best 👌 Klakar ❤

  • @royaljattgill
    @royaljattgill Před 13 dny +1

    rana sirra banda bai bala wdiya role lgda rane da

  • @sagargill1296
    @sagargill1296 Před 16 dny +3

    Ajj Aya najra video dhekan da Dp master aa geya ❤ bhot vadia km Kita sari teem ne

  • @jagseersingh4506
    @jagseersingh4506 Před 15 dny +1

    SIRRRRRRA ACTING BAI JASSA PINDI WALA BAI VEERA BABBAL BHABBI JI LABHO MITTI MINTU AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @user-ol5ht6gg6y
    @user-ol5ht6gg6y Před 16 dny +2

    ❤❤❤❤welcome dhutte vere ❤❤❤❤nice acting all teem
    Wahe guru ji chad di kla ch rkhe all teem nu 🙏 💙

  • @JagdeepSingh-fh3um
    @JagdeepSingh-fh3um Před 16 dny +8

    ਉਹ ਡੀਪੀ ਮਾਸਟਰ ਆ ਗਿਆ ਓਏ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ😂😂😂😂😂😂😂😂😂😂😅😅😅

  • @gurmansandhu5436
    @gurmansandhu5436 Před 16 dny +2

    ਹੁਣ ਬਣੀ ਗੱਲ ਮਾਸਟਰਾ😂

  • @harshdeep5097
    @harshdeep5097 Před 16 dny +2

    Bohot Kamal ji 🎉❤

  • @sukhlikhariinsta
    @sukhlikhariinsta Před 16 dny +2

    ਬਹੁਤ ਵਧੀਆ ਵੀਡਿਓ ਆ ਬਾਈ ਆ ਗਿਆ ਧੁੱਤਾ ਜਮਾ ਸਿਰਾ ਲਾਉਂਦਾ ❤

  • @jagtarsinghchahal1300
    @jagtarsinghchahal1300 Před 16 dny +3

    ਨਾਈਸ ਵੀਡੀਓ

  • @SukhwinderSingh-wq5ip
    @SukhwinderSingh-wq5ip Před 15 dny +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂

  • @jagtarsingh9829
    @jagtarsingh9829 Před 16 dny +5

    ਧੂਤਾ ਬਿਨਾ ਗੱਲ ਨੀ ਬਣਦੀ ਵੀਡਿਓ ਚ ❤️❤️❤️❤️❤️❤️❤️

  • @LakhvirSingh-le8vj
    @LakhvirSingh-le8vj Před 16 dny +17

    ਇਹਨੂੰ ਮੋਟੀ ਜਿਹੀ ਨੂੰ ਘਰ 🏡 ਤੋਰ ਦੇ ਮੁਖਤਿਆਰੇ

  • @Goldy59117
    @Goldy59117 Před 16 dny +3

    Sira 22 ji ❤

  • @editoraujla9446
    @editoraujla9446 Před 16 dny +2

    ਗੱਗੀ ਦੀ ਐਕਟਿੰਗ ਸਿਰਾ ਯਾਰ ✅❤️

  • @gurdeepgogi5951
    @gurdeepgogi5951 Před 16 dny +2

    ਆ ਗਏ ਜੀ ਡੀ.ਪੀ. ਸਾਹਬ

  • @sukh_brar_status6091
    @sukh_brar_status6091 Před 16 dny +3

    Ajj dute ne sade pind da naam lya ❤ patto de shokin ❤ moga

  • @saabbajwa1419
    @saabbajwa1419 Před 16 dny +3

    Oh a gya dhutta bhai ❤❤❤

  • @user-bq2mm6gx6f
    @user-bq2mm6gx6f Před 16 dny +3

    Thanks dp master nu le k aun lyi ❤

  • @Editing-Arjan-Dhillon
    @Editing-Arjan-Dhillon Před 16 dny +2

    Kyon agya na dhutta jatt uii boki janda v vadda hogya aye hogya ohh hogyaa 💪🏻❤

  • @sukhveersingh7451
    @sukhveersingh7451 Před 13 dny +1

    Love you from ਜਖੇਪਲ,, ਸੰਗਰੂਰ

  • @harsimrandhillon2182
    @harsimrandhillon2182 Před 16 dny +2

    Siraaa dp master aa gya 😂❤

  • @simranbirdi7841
    @simranbirdi7841 Před 16 dny

    Love these series ❤...really ...sab to vadia gaggi and mukhtiyaar tayaji.❤

  • @HarjinderSingh-bo2ig
    @HarjinderSingh-bo2ig Před 16 dny +2

    ਬਹੁਤ ਵਧੀਆ ਵੀਡੀਓ ❤

  • @GurkiratSingh-jw8sv
    @GurkiratSingh-jw8sv Před 16 dny +1

    Sirra♥♥♥♥ galbaat love u sari team ❤❤❤❤❤😊

  • @Jaspreetd
    @Jaspreetd Před 15 dny +1

    Sira lg gya dp master nl aj

  • @balkarsingh-nn5le
    @balkarsingh-nn5le Před 16 dny +2

    ਅੱਜ ਕੱਲ੍ਹ ਜ਼ਨਾਨੀਆਂ ਵੀ ਵਜ਼ਨ ਕੱਰ ਕੇ ਮਿਲਦੀਆਂ ਸਾਨੂੰ ਪਤਾ ਨਹੀਂ ਸੀ 😂😂😂😂

  • @KJEETSALOON
    @KJEETSALOON Před 16 dny +2

    ਆ ਗਿਆ ਸਾਡੇ ਪਿੰਡ ਆਲਾ

  • @ajaydhailwal8513
    @ajaydhailwal8513 Před 16 dny +2

    Nice Bai 👍👍

  • @Amandeep19867
    @Amandeep19867 Před 16 dny +2

    ਬਹੁਤ ਸੋਹਣੀ ਫਿਲਮ

  • @VishuRkt
    @VishuRkt Před 16 dny +1

    Ah gya dp mastar oye❤❤

  • @reshamsingh7501
    @reshamsingh7501 Před 16 dny +1

    ਬਹੁਤ ਹੀ ਅੱਤ ਹੈ ਜੀ ਰੇਸ਼ਮ ਸਿੰਘ ਨਵਾ ਸਹਿਰ

  • @harmanpreetsinghmaan5378
    @harmanpreetsinghmaan5378 Před 16 dny +3

    Dhutta dhuttta agea oooooyeeee❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @CharanjitSingh-ws3se
    @CharanjitSingh-ws3se Před 16 dny +3

    ਬੱਲੇ ਮੁਖਤਿਆਰ ਸਿਆਂ ਸੁਆਦ ਲਿਆ ਤਾਂ ਅੱਜ ਆਏ ਇਹ ਮਾਸਟਰ ਜ਼ੇ ਨੂੰ ਖਿੱਚ ਕੇ ਰੱਖ ਥੋੜ੍ਹੀ ਦਾਬ ਹੋਰ ਦੇ ਉਹੀ ਚੌਧਰ ਕਰਦਾ ਤੇਰੇ ਤੇ ਇੱਕ ਦਿਨ ਗੱਗੀ ਦਾ ਵੀ ਕਰਾ ਚਪਲੀ ਡਾਂਸ

  • @gurpreetsingh4138
    @gurpreetsingh4138 Před 16 dny +1

    Dutta veera aa gaya very nice

  • @ManjinderSingh-du1dr
    @ManjinderSingh-du1dr Před 16 dny +1

    ਜਿਉਂਦੇ ਰਹੋ ਮਿੱਤਰੋ ਖੂਬ ਤਰੱਕੀਆਂ ਕਰੋ❤

  • @user-lf2ps5ey9q
    @user-lf2ps5ey9q Před 15 dny

    Oye hoye sada dhutta veer dekh k rooh khush hogi❤❤

  • @minturoomigill2997
    @minturoomigill2997 Před 16 dny +1

    ਤਾਇਆ dari na master to ਆਪ ਦਾ ਤੁਸੀਂ ਵਧੀਆ ਰਹੋ ਆਪ ਦੇ ਘਰ , ਮਾਸਟਰ ਨੇ ਆਪ ਦਾ ਘਰ ta kharb ਕਰ ਹੀ ਲਿਆ ਹੈ,

  • @punjabimusicworld9333
    @punjabimusicworld9333 Před 16 dny +1

    ਹਾਏ ਓਏ ਮਸਟਰ ਐ ਗਿਆ 😅😂

  • @BalkerDhanday
    @BalkerDhanday Před 16 dny +3

    ੮੨੦ ਲਾਇਕ ਨੰਬਰ 820 ਵਾ ਹੈ ਜੀ👍✅👍👍

  • @sidhubathindewala1744
    @sidhubathindewala1744 Před 16 dny +2

    ਜੱਟ ਜੂਲੀਅਟ 3 ਫਿਲਮ ਵਿੱਚ ਧੂਤੇ ਵੀਰ ਨੇ ਸਿਰਾਂ ਐਕਟਿੰਗ ਕਰੀ ਹੈ

  • @gurikhanguraz238
    @gurikhanguraz238 Před 3 dny

    Sahi gal a gaggi y Maa bina koi nhi pushda 😢😢

  • @mojigujjarbhateri3772
    @mojigujjarbhateri3772 Před 16 dny +5

    ਮੋਟੀ ਜੀ ਨੇ ਮੁੱਖਤਿਆਰ ਦਾ ਘਰ ਪਟ ਤਾ

  • @user-bj1mo5tc5i
    @user-bj1mo5tc5i Před 16 dny +3

    Sira gaggi y

  • @SandipDhillon-PB46Vall

    ❤ ❤ ਬਹੁਤ ਵਧੀਆ ਜੀ ❤ ❤

  • @sarbjeetsingh-vh4sp
    @sarbjeetsingh-vh4sp Před 15 dny

    ਸਾਰਿਆ ਦੀ ਐਕਿਟਿੰਗ ਬਹੁਤ ਘੈਟ ਐ ਦੂਤਾ ਬਾਈ ਸਿਰਾ ਵੈਲਕਮ ਬੈਕ brother ❤️😊

  • @KuldeepsinghKuldeepsingh-hm9zm

    ਤਾਈ ਜਮਾ ਅਮਰਜੋਤ ਆ ਧਰਮ ਨਾਲ❤

  • @princegill5635
    @princegill5635 Před 16 dny

    End te ta sirra he krwa ta😅😅

  • @AnterDhaliwalPB31
    @AnterDhaliwalPB31 Před 16 dny +9

    ❤ ਬਹੁਤ ਵਧੀਆਂ ਵੀਡਿਓ ਆ ਡੀ. ਪੀ ਮਾਸਟਰ ਵੀ ਅ ਗਿਆਂ ਹੁਣ ਮਾਲਦਾਰ ਛੜੇ ਵਿੱਚ ਧੂਤਾ ਤੇ ਲੁੱਚੇ ਬੁੜੇ ਵਿੱਚ ਬੱਬੂ ਦਾ ਰੋਲ ਵੀ ਆਇਆਂ ਕਰੁਗਾ ਬਹੁਤ ਵਧੀਆਂ ਸਟੋਰੀ ਬਣਿਆਂ ਕਰੁਗੀ ਲਵਯੂ ਸਾਰੀ ਟੀਮ ਨੂੰ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸੇ ਧੰਨਵਾਦ ਜੀ❤❤👍👍👍👍🙏🙏🙏🙏

    • @minturoomigill2997
      @minturoomigill2997 Před 16 dny +1

      ਸੱਚੀ ਲੁੱਚੇ ਬੁੜ੍ਹੇ ਚ ਵੀ ਆਇਆ ਕਰੂਗਾ ਬੱਬੂ

  • @rinkukhan691
    @rinkukhan691 Před 16 dny +1

    A gya master😂😂

  • @GsgayGshs
    @GsgayGshs Před 16 dny +2

    Agya dutta bai ❤

  • @lakhwindersidhu4957
    @lakhwindersidhu4957 Před 16 dny +1

    Oh a gya dhutta bro

  • @user-xl3sd1zj6f
    @user-xl3sd1zj6f Před 16 dny +1

    Nice video vera 🎉

  • @varndersingh209
    @varndersingh209 Před 16 dny +1

    Dutta vr sirra bhut miss kita y videos ch

  • @anjukataria1013
    @anjukataria1013 Před 16 dny +1

    Mukhtyara taaaya rannaa gaggi bhut sohnii acting krde ne 🎉🎉🎉🎉

  • @HarjinderSingh-ux4uj
    @HarjinderSingh-ux4uj Před 16 dny +2

    ਬਾ ਕਮਾਲ ਦੀ ਐਕਟਿੰਗ ਆ ਸਾਰੀ ਟੀਮ ਦੀ ਜੀ

  • @balwinderbains9256
    @balwinderbains9256 Před 16 dny +2

    Very nice Master ji😂 back

  • @kulwinderkaur-zh2kj
    @kulwinderkaur-zh2kj Před 16 dny +1

    ❤❤😊❤

  • @BabbuMundi-je5fy
    @BabbuMundi-je5fy Před 15 dny

    बाईं जस्से दी एकटिंग बहुत् सोहनी लगदी आँ

  • @pardeepgamerpro509
    @pardeepgamerpro509 Před 16 dny +2

    22 ਧੁੱਤੇ ਦੀ ਵਾਪਸੀ ਕਰ ਵਾਓ ਜਲਦੀ

  • @manjindersingh5679
    @manjindersingh5679 Před 16 dny +1

    Very nice ji 👌

  • @user-vi9ve1zw4n
    @user-vi9ve1zw4n Před 16 dny

    Very nice video love you bai ji ❤❤❤❤👌🏻👌🏻👌🏻👌🏻

  • @sonysidhu1346
    @sonysidhu1346 Před 16 dny

    🔥💥

  • @anjumaan2186
    @anjumaan2186 Před 16 dny +1

    V nice vlog❤❤

  • @AmandeepSingh-bu4wn
    @AmandeepSingh-bu4wn Před 16 dny

    ਬਹੁਤ ਵਧੀਆ ਵੀਡੀਓ ਜੀ

  • @Sukh-mehdwaan
    @Sukh-mehdwaan Před 16 dny

    Impressive sarpanch Saab

  • @BharatJaat-xo1dk
    @BharatJaat-xo1dk Před 16 dny

    Bhai bhot psnd aya vdo ❤❤

  • @bahadursingh9718
    @bahadursingh9718 Před 11 dny

    ਸ਼ਭ ਤੋ ਵਧੀਆ ਐਕਟਿੰਗ ਧੂੱਤਾ ਪਿੰਡੀ ਵਾਲਾ ਬੱਬਲ ਕੌਰ ਤੇ ਮਾਲਦਾਰ ਛੜੇ ਵਿੱਚ ਅਮਨਾ ਕਾਲੀਂ ਦੁਨੀਆਂ ਦੇ ਪ੍ਰਧਾਨ ਬੰਤ ਬਹੁਤ ਹੀ ਵਧੀਆ ਐਕਟਿੰਗ ਹੈ

  • @inderjitbuttar4273
    @inderjitbuttar4273 Před 16 dny +1

    Veera film tare bhaut vdia se

  • @user-it6wb4wd2c
    @user-it6wb4wd2c Před 16 dny +1

    ❤❤❤❤nice bro ji🎉🎉🎉🎉

  • @harjinderkaur2915
    @harjinderkaur2915 Před 16 dny

    Sari team sira intresting vedio ❤❤❤❤❤

  • @bahadursingh9718
    @bahadursingh9718 Před 11 dny

    ਗੱਗੀਂ ਯਾਰ ਤੈਨੂੰ ਤਾਂ ਰੋਣਾ ਬਹੁਤ ਹੀ ਵਧੀਆ ਹੈਗਾ।

  • @user-il5xc6mq2c
    @user-il5xc6mq2c Před 16 dny +1

    ❤❤

  • @rupinderkaoni5942
    @rupinderkaoni5942 Před 16 dny +1

    ❤❤❤

  • @mohitnain7435
    @mohitnain7435 Před 16 dny +1

    ❤❤❤❤

  • @HardeepSingh-pj7tu
    @HardeepSingh-pj7tu Před 16 dny +1

    ❤❤❤❤❤❤

  • @harjinderkhatri9468
    @harjinderkhatri9468 Před 16 dny +1

    ❤❤❤❤❤