ਕੋਈ ਟਰੈਕਟਰ ਦੇ ਇੰਜਣ ਚ ਖੰਡ ਈ ਪਾ ਗਿਆ | Ford 3600 | Modified Tractor | 150+ Tractor | Iam Hero

Sdílet
Vložit
  • čas přidán 27. 08. 2024
  • #newholland3600 #farmtrac60 #iamhero
    #iamhero #modifiedtractorpunjab #farmtrac60 #newholland3600
    Call - 89683-03135 , 89681-86560
    contact for paid promotions - 9878750902
    facebook -
    / iamhero1998
    Instagram - ....
    for paid promotion - +919878750902
    thanks for watching this video 😊

Komentáře • 40

  • @RaghbirsinghDhaliwal
    @RaghbirsinghDhaliwal Před 7 měsíci +15

    ਵੀਰ ਇਹ ਕੁੱਤੇ ਅਤੇ ਹਰਾਮ ਦੇ ਬੰਦੇ ਦਾ ਕੰਮ ਹੈ,ਟਰੈਕਟਰ ਵਿਚ ਖੰਡ ਪਾਉਣੀ ਜੇਕਰ ਕੋਈ ਵੈਰ ਹੈ ਤਾਂ ਇਹਨਾਂ ਵੀਰਾਂ ਦੇ ਹਿੱਕ ਵਿਚ ਵੱਜੋ ਫਿਰ ਪਤਾ ਲੱਗੇਗਾ ਪੱਟਾ ਦੇ ਜੋਰ ਦਾ,ਧੰਨਵਾਦ ਵੀਰੋ

  • @SunnyRai.u.s.a
    @SunnyRai.u.s.a Před 7 měsíci +9

    ਵੀਰ ਜੀ ਏਂਦਾ ਦਾ ਕੰਮ ਕੋਈ ਮੂਰਖ ਬੰਦਾਂ ਕਰਦਾ ਐ 👍

  • @davinderbhangu4034
    @davinderbhangu4034 Před 5 měsíci +1

    ਬੁਹਤ ਵਧੀਆ ਵੀਰ ਏ ਸ਼ੋਂਕ ਵੀ ਰੱਬ ਕਿੱਸੇ ਨੂੰ ਦਿੰਦਾ

  • @Irshaadbhat
    @Irshaadbhat Před 7 měsíci +2

    From kashmir🎉🎉

  • @user-dp2eh4pv3d
    @user-dp2eh4pv3d Před 7 měsíci +3

    ਬੜੀ ਹਰਾਮਦਿਆਂ ਵਾਲੀ ਗੱਲ ਗੱਲ ਆ ਕਿਸੇ ਦੀ ਮਸ਼ੀਨਰੀ ਦਾ ਨੁਕਸਾਨ ਕਰਨਾ। ਬਾਈ ਤੁਹਾਡੇ ਕੋਲ ਟਰੈਕਟਰ ਸਿਰਾ ਨੇ ਸਾਰੇ। ਤੁਸੀਂ ਕਿੰਨੇ ਏਕੜਾਂ ਦੀ ਖੇਤੀ ਕਰਦੇ ਓ।ਬਾਈ ਇਹ ਜ਼ਰੂਰੀ ਦੱਸੋ ਕਿ ਜਿਹੜੀ ਖੰਡ ਆ ਉਹ ਕਿਵੇਂ ਨੁਕਸਾਨ ਕਰਦੀ ਆ ਇੰਜਣ ਦਾ। ਬਚਪਨ ਤੋਂ ਸੁਣਦੇ ਆਏ ਹਾਂ ਕਿ ਖੰਡ ਨਾਲ ਨੁਕਸਾਨ ਹੁੰਦਾ।

    • @parwinderbains9236
      @parwinderbains9236 Před 7 měsíci

      ਬਾਈ ਖੰਡ ਨਾਲ਼ ਮੁਗਲੈਲ ਸੰਘਣਾ ਹੋ ਜਾਂਦਾ ਤੇ ਇਸ ਨਾਲ਼ ਇੰਜਨ ਦੀ ਸਪਲਾਈ ਵਿਚ ਮੂਗਲੈਲ ਜੰਮ ਜਾਂਦਾ ਤੇ ਪ੍ਰੇਸ਼ਰ down ਹੋ ਜਾਂਦਾ ਤੇ ਇੰਜਨ ਦਾ ਨੁਕਸਾਨ ਹੋ ਜਾਂਦਾ

  • @Scary0017
    @Scary0017 Před 7 měsíci +3

    Taljinder bhai ko nishu bhai se mila da 😊❤

  • @user-ji5tu9wx1e
    @user-ji5tu9wx1e Před 7 měsíci +1

    ਆਪਣੇ ਕੋਲ ਬਾਈ ਛੱਤੀ ਦੱਸ ਆ ਬਾਨਮੇ ਮਾਡਲ ਫੋੜ ਉਹਨੂੰ ਟਰਬੋ ਲਾ ਕੇ ਸੱਤ ਫੁੱਟਾ ਸੂਪਰਸੀਡਰ ਚਲਾ ਦੇਉ ਰੋਟਾਵੇਟਰ ਤਾਂ ਸੱਤ ਫੁੱਟਾ ਬੜਾ ਵਧੀਆ ਖਿੱਚਦਾ

  • @alltractorfanclub.1487
    @alltractorfanclub.1487 Před 7 měsíci +5

    ਕਈ ਲੋਕ ਬੜੇ ਭੈਣ........ਆ ਦੇਖ ਕੇ ਨਹੀ ਜਰਦੇ ਤੇ ਅੱਗਲੇ ਦਾ ਨੁਕਸਾਨ ਕਰਦਿੰਦੇ ਆ ਜਿੰਦਾ ਹੁਣ ਟਰੈਕਟਰ ਦੇ ਇੰਜਨ ਚਾ ਖੰਡ ਪਾਈ ਆ ।😡😡😡🤬🤬🤬

  • @GhoghaSinghFatehabadiya9828
    @GhoghaSinghFatehabadiya9828 Před 7 měsíci +2

    Bai ki dassa sade nal vi eve hi hoya si bai kisse bhen de veer ne sadde tractor di vi tanki vich khand pa ditti si odo sade kok escort 335 hunda si bai

  • @Malik__Sahil
    @Malik__Sahil Před 7 měsíci +4

    Bhai fram 65 da review kro

  • @kamalbrar2195
    @kamalbrar2195 Před 7 měsíci +1

    ਬੇਕਾਰ ਲੋਕਾ ਦਾ ਕੰਮ ਹੁੰਦਾ ਵੀਰ ,ਖੰਡ ਪਾਉਣ ਵਾਲਾ ,ਮੇਰੀ ਗੱਡੀ ਚ ਖੰਡ ਪਾਤੀ ਸੀ ਭਰਾਵਾ

  • @harmandeepsingh9724
    @harmandeepsingh9724 Před 7 měsíci +1

    Ghaint brother khichi chal kamm nuu

  • @punjabirostboy21978
    @punjabirostboy21978 Před 14 dny

    Pahji pajde di video ta pawani c

  • @bharatyaduvanshi8290
    @bharatyaduvanshi8290 Před 7 měsíci

    Bhai Nishu deshwal bhai ka interview kro

  • @Swatchvlogz
    @Swatchvlogz Před 7 měsíci +4

    Veere Farmtrac 65 da review kro

    • @manindersandhu6638
      @manindersandhu6638 Před 7 měsíci

      mere65 ch pati c kise ne bai khnd

    • @8-_._RIZZ
      @8-_._RIZZ Před 7 měsíci

      @@manindersandhu6638khand engine de kehre part ch ponde wa

  • @MALLUWALL___GROUP__WALLE__YARR

    Paji ik bar fir kro interview paji div

  • @Simar__5500
    @Simar__5500 Před 7 měsíci

    ❤️❤️

  • @DarshanmaanDarshanmaan
    @DarshanmaanDarshanmaan Před 6 měsíci

    Camera lado bai ji

  • @jaggasingh8692
    @jaggasingh8692 Před 7 měsíci

    ਬਾਈ ਦੀ ਅਵਾਜ਼ ਵਾਲੀ ਕੈਮ ਆ

  • @shamshersingh2710
    @shamshersingh2710 Před 7 měsíci

    Good g

  • @ramanlamba4119
    @ramanlamba4119 Před 7 měsíci +1

    Bhai nishu deswal ka interview laka ana please

  • @vikramjitsingh7615
    @vikramjitsingh7615 Před 7 měsíci

    ❤❤❤

  • @gillsimran1450
    @gillsimran1450 Před 7 měsíci

    👍🏻👍🏻👍🏻🔥🔥🔥

  • @ShahidBasra-
    @ShahidBasra- Před 7 měsíci

    👍👍👍👍👍

  • @punjabirostboy21978
    @punjabirostboy21978 Před 14 dny

    125 te jnda a bus fukri mrde aa

  • @bakshindersingh3477
    @bakshindersingh3477 Před 7 měsíci

    Veer lok sarde aaa..machde a...muqabla kro..nuksan tan na kro..kisan hi duje kisan da dushman baneaa aa

  • @amricanboy4321
    @amricanboy4321 Před 7 měsíci

    Khand paan naal ki frk penda engine nu

  • @Manjindersingh-rt7ez
    @Manjindersingh-rt7ez Před 7 měsíci

    Lok Galt kamm bahot karday aa
    Engine khrab kar kay ki milna

  • @gavins2557
    @gavins2557 Před 7 měsíci

    Fer taan sugar ho gea hona tractor nu 😂😂😂 j.k

  • @jaskarangarcha4607
    @jaskarangarcha4607 Před 7 měsíci

    Hlo bi

  • @VikashPassword-yq2ng
    @VikashPassword-yq2ng Před 7 měsíci +3

    ਗਲਤ ਕੰਮ ਨਾ ਕਰਿਆ ਕਰੋ

  • @davinderbhangu4034
    @davinderbhangu4034 Před 7 měsíci

    ਏਵੇਂ ਨੀ ਕਰਨਾ ਚਾਹੀਦਾ ਵੀਰ ਮਿਹਨਤ ਵੀ ਕਿੰਨੀ ਕਰਦੇ ਨੇ ਕਿਸੇ ਦਾ ਬੁਰਾ ਨਾ ਸੋਚੋ ਜਿਵੇਂ ਖੰਡ ਪਾਈ ਟਰੈਕਟਰ ਵਿੱਚ ਉ ਗਲਤ ਆ ਜੈ ਮਿਹਨਤੀ ਬੰਦੇ ਦੀ ਰੀਸ ਨਹੀਂ ਹੁੰਦੀ ਤਾਂ ਏਵੇਂ ਦੇ ਫੁਦੂ ਕੰਮ ਗਾਂਡੁ ਬੰਦਾ ਕਰਦਾ

  • @navisidhu4391
    @navisidhu4391 Před 7 měsíci

    feema lyi app hi pa landa... vedio viral krn lyi

  • @beantsingh5603
    @beantsingh5603 Před 7 měsíci

    ਜਿਹਨੇ ਏ ਕੰਮ ਕਰਿਆ ਖੰਡ ਵਾਲਾ ਆਪਦੀ ਦੀ ਭੈਣ ਦਾ ਰੂਪਿਆ ਫੜਿਆ

  • @pindavale8969
    @pindavale8969 Před 7 měsíci

    ❤❤

  • @arshdhillonvlogs001
    @arshdhillonvlogs001 Před 7 měsíci

    ❤❤