Himachal ਤੋਂ ਆ ਰਹੀਆਂ ਕਾਰਾਂ ਦੀ Punjab 'ਚ ਭੰਨ੍ਹਤੋੜ, ਕੁੱਟੇ ਕਾਰ ਸਵਾਰ | Kiratpur Sahib News | N18V

Sdílet
Vložit
  • čas přidán 7. 09. 2024
  • Himachal ਤੋਂ ਆ ਰਹੀਆਂ ਕਾਰਾਂ ਦੀ Punjab 'ਚ ਭੰਨ੍ਹਤੋੜ, ਕੁੱਟੇ ਕਾਰ ਸਵਾਰ | Kiratpur Sahib News | N18V
    #KiratpurSahibNews #punjabnews #news18punjab #himachalnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 163

  • @sandeepsinghkhanoura4850
    @sandeepsinghkhanoura4850 Před 2 měsíci +78

    ਜਦੋਂ ਸਾਡੇ ਲੋਕਾਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਭੀੜ ਇਕੱਠੀ ਹੋ ਕੇ ਬਿਨਾਂ ਵਜ੍ਹਾ ਕੁੱਟਮਾਰ ਕਰਦੀ ਹੈ ਤਾਂ ਉਹਨਾਂ ਦੀ ਪੁਲਸ ਤਾਂ ਕੋਈ ਕਾਰਵਾਈ ਨਹੀਂ ਕਰਦੀ ਆਹ ਸਾਡੇ ਵਾਲੇ ਕੁੱਝ ਜ਼ਿਆਦਾ ਹੀ ਕਾਨੂੰਨ ਵਿੱਚ ਬੰਨੇ ਹੋਏ ਨੇ।

    • @mr.x4766
      @mr.x4766 Před 2 měsíci +2

      Bina wajah....😂😂😂 What a joke...😂

    • @user-jp6hp7hj8m
      @user-jp6hp7hj8m Před 2 měsíci +5

      Punjab to himachal gye sikha te hamle hoye koi karwai nhi kiti hp pollice ne othe sarkar congres de par oh lok cong te bjp wale ikkathe ne te mann de pollice parche darz kr rahi h amit shah modi mann sada nhi rehne aap te sir mudwa ke pagga bniya dikhawe lyi par gur sikh parwara de kutmar mann nu nhi dikhdi

    • @amritkaur3205
      @amritkaur3205 Před 2 měsíci +2

      Punjab public nu Barri jaldi a

    • @VishalKumar-ch9rd
      @VishalKumar-ch9rd Před 2 měsíci

      Update raho paazi ki unha bandya naal ki action leya gya naley pura matter ki siga... "Adhuri jaankari ladai ki tyari"

  • @mikasinghmika-um1qv
    @mikasinghmika-um1qv Před 2 měsíci +79

    ਜਦੋਂ ਸਾਡੇ ਲੋਕਾਂ ਦੀਆਂ ਗੱਡੀਆਂ ਤੋੜ ਦੇ ਉਦੋ ਤੁਹਾਡੀ ਜ਼ੁਬਾਨ ਨੂੰ ਲਕਵਾ ਮਾਰ ਜਾਂਦਾ

  • @GurmukhSingh-mz5it
    @GurmukhSingh-mz5it Před 2 měsíci +31

    ਇਕੀਆ ਦੇ ਕਤੀ ਪਾਏ ਗਏ ਕੋਈ ਮਾੜਾ ਨਹੀਂ

  • @SukhjeetKaur-kj7fm
    @SukhjeetKaur-kj7fm Před 2 měsíci +19

    ਜਦੋਂ ਸਾਡੇ ਪੰਜਾਬ ਵਾਲਿਆਂ ਨੂੰ ਕੁੱਟਿਆ ਜਾਂਦਾ ਉਦੋਂ ਕਿਉਂ ਨਹੀਂ ਕੋਈ ਉਧਰ ਪਰਚੇ ਦਰਜ ਕਰਦੇ ਉਹ ਤਾਂ ਪੰਜਾਬੀਆਂ ਨੂੰ ਵੀ ਨਹੀਂ ਦਿੰਦੇ ਉਹ ਕਿਉ ਏਦਾਂ ਕਰਦੇ ਆ ਉਹਨਾਂ ਨੂੰ ਵੀ ਰੋਕੋ

  • @GopiGill-uv8eu
    @GopiGill-uv8eu Před 2 měsíci +65

    ਹਿਮਾਚਲ ਪੁਲਿਸ ਨੇ ਪਰਚੇ ਦਰਜ ਕੀਤੇ ਨੇ ਤੁਸੀਂ ਆਪਣੇ ਪੰਜਾਬੀ ਬਹੁਤ ਜੱਲਦੀ ਫੱੜ ਲੇ

    • @studyfun7875
      @studyfun7875 Před 16 dny

      😂😂😂😂😂😂 veer kash tu padiya hunda

  • @Saonasaonasaona
    @Saonasaonasaona Před 2 měsíci +61

    ਘਾਟ ਆਪਣੇ ਲੋਕਾ ਵਿੱਚ ਹੈ 🙏 ਜੋ ਹਿਮਾਚਲ ਵਾਲੀਆਂ ਦੀ ਹਿਮਾਇਤ ਕਰਦੇ 🤔

  • @JagjitSingh-dh3ly
    @JagjitSingh-dh3ly Před 2 měsíci +21

    ਹਿਮਾਚਲ ਵਾਲੇ ਤਾਂ ਕੇਸ ਦਰਜ ਨਹੀ ਕਰਦੀ

  • @deepdhindsavlogs9097
    @deepdhindsavlogs9097 Před 2 měsíci +16

    ਹੁਣ ਕੀਰਤਪੁਰ ਸਾਹਿਬ ਵਿੱਚ ਸਾਰੇ ਟੈਕਸੀ ਡਰਾਈਵਰਾਂ ਨੂੰ ਇਕੱਠੇ ਹੋ ਕੇ ਇਨ੍ਹਾਂ ਨੌਜਵਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਹੋਰ ਵੀ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਕੀਰਤਪੁਰ ਸਾਹਿਬ ਥਾਣੇ ਨੂੰ ਘੇਰਾ ਪਾਉਣਾ ਚਾਹੀਦਾ ਹੈ ਅਤੇ ਆਪਣੇ ਬੰਦਿਆਂ ਨੂੰ ਛੱਡਵਾਉਣਾ ਚਾਹੀਦਾ ਹੈ

  • @NirmalSingh-jm2io
    @NirmalSingh-jm2io Před 2 měsíci +21

    ਵਧੀਆ ਕੀਤਾ, ਇਹਨਾਂ ਨੂੰ ਪੰਜਾਬ ਵਿੱਚ ਨਹੀਂ ਵੜਨ ਦੇਣਾ

    • @VishalKumar-ch9rd
      @VishalKumar-ch9rd Před 2 měsíci

      Je kitey Tu himachal wich badh gaya naley rab na karey eho jihi vardaat ho jave fer kon jimedar hovega. Tu ya fer jinha ne tenu marya hovega oh?

  • @neerajkumar-st4cw
    @neerajkumar-st4cw Před 2 měsíci +17

    जब हिमाचल वालो ने पंजाबियों के साथ मारपीट और बात्मीजी की क्या उनको पकड़ा गया है

  • @SukhBeer-hc8vf
    @SukhBeer-hc8vf Před 2 měsíci +16

    ਪੰਜਾਬ ਪੁਲਿਸ ਵਾਲੇ ਬੜਾ ਵੱਡਾ ਕੰਮ ਕੀਤਾ ਦੁ ਰਫਟੋਮੂ

  • @SurjitSingh-xd5sk
    @SurjitSingh-xd5sk Před 2 měsíci +42

    ਲੱਖ ਲਾਨਤ ਪੰਜਾਬ ਪੁਲਸ ਤੇ ਹਿਮਾਚਲ ਪੁਲਿਸ ਨੇ ਤੇ ਕਿਸੇ ਤੇ ਪਰਚੇ ਨਹੀਂ ਕੀਤੇ

  • @HARDEVSINGH-ur7id
    @HARDEVSINGH-ur7id Před 2 měsíci +12

    ਜੇ MP ਭਾਈ ਅੰਮ੍ਰਿਤਪਾਲ ਸਿੰਘ ਜੀ ਅੱਜ ਬਾਹਰ ਹੁੰਦੇ ਤਾਂ ਇਹ ਦਿਨ ਨਾ ਦੇਖਣੇ ਪੈਂਦੇ

  • @user-wn8hd9wq9f
    @user-wn8hd9wq9f Před 2 měsíci +9

    ਪੰਜਾਬ ਪੁਲਿਸ ਵਿੱਚ ਭਰਤੀ ਹਿਮਾਚਲ ਪ੍ਰਦੇਸ ਦੇ ਲੋਕ ਹਨ

  • @GurvinderSingh-cg6cg
    @GurvinderSingh-cg6cg Před 2 měsíci +15

    Himechal ਅਂਬ ਲੇਨ ਜਾਂਦੇ ਓ jo ਪਂਜਬ ਚ himacli ਨੇ ਏਨਾ ਪਂਜਾਬ ਦਾ ਬੇੜਾ ਗਰਕ ਕੀਤਾ ਆਪਣੀ state ਚ ਕੰਮ ਕਰੋ

  • @avtarsingh-ee6en
    @avtarsingh-ee6en Před 2 měsíci +8

    इस करके ही भगवंत मान सरकार फेल हो रही है आपने लोगों की क़दर नहीं कर रही सरकार

  • @harjeetsinghkhalsa1588
    @harjeetsinghkhalsa1588 Před 2 měsíci +7

    ਪੰਜਾਬ ਦੀ ਪੁਲਿਸ ਬਹੁਤ ਫੁਰਤੀਲੀ ਹੈ ਤਾਰੀਫ ਯੋਗ ਹੈ ਸਾਰੇ ਕੰਮ ਫਟਾਫਟ ਕਰਦੀ ਹੈ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਦੇ ਬੰਦੇ ਉਸਤੋਂ ਨਹੀਂ ਫੜੇ ਜਾਂਦੇ।

  • @gurkiratsingh2205
    @gurkiratsingh2205 Před 2 měsíci +9

    ਜੋ ਬੀਜੋਗੇ ਸੋ ਵਡੋਗੇ ਪੰਜਾਬੀ ਕਦੇ ਪਹਿਲ ਨਹੀਂ ਕਰਦੇ ਪਰ ਇਹ ਗੱਲ ਆ ਵੀ ਪਹਿਲਾਂ ਹਿਮਾਚਲ ਨੂੰ ਵੀ ਸੋਚਣੀ ਚਾਹੀਦੀ ਹੈ ਨਹੀਂ ਤਾਂ ਹੱਥ ਨੂੰ ਹੱਥ ਆ ਸਿਆਣੇ ਕਹਿੰਦੇ

  • @user-fq8pf4cu3y
    @user-fq8pf4cu3y Před 2 měsíci +10

    Police wala hindu hai himachal di spot karda ha

  • @JaswantSingh-fg3qs
    @JaswantSingh-fg3qs Před 2 měsíci +7

    ਇਹਨਾਂ ਨੂੰ ਸੱਡ ਦੇਣਾ ਚਾਹੀਦਾ

  • @SatnamSingh-yf2te
    @SatnamSingh-yf2te Před 2 měsíci +6

    ਪੰਜਾਬ ਪੁਲਿਸ ਮੁਰਦਾਬਾਦ

  • @baldevsinghriar4830
    @baldevsinghriar4830 Před 2 měsíci +6

    ਇਨ੍ਹਾਂ ਤੇ ਤਾਂ ਬੜੀ ਛੇਤੀ ਕਾਰਵਾਈ ਕੀਤੀ ਤੇ ਜੋ ਹਿਮਾਚਲ ਪ੍ਰਦੇਸ਼ ਵਾਲਿਆਂ ਉੱਤੇ ਕਦੋਂ ਕਾਰਵਾਈ ਕਰਨੀ ਜੋ ਉਥੇ ਗਿਆ ਨੌਜਵਾਨਾਂ ਉੱਤੇ ਪੁਲਿਸ ਨੇ ਝੂਠੇ ਕੇਸ ਪਾ ਕੇ ਜੇਲ੍ਹ ਵਿਚ ਬੰਦ ਕੀਤਾ ਗਿਆ ਉਨ੍ਹਾਂ ਬਾਰੇ ਕੀ ਸੋਚਦੇ ਹੋ ਪੰਜਾਬ ਪੁਲਿਸ ਪ੍ਰਸ਼ਾਸਨ ਵਾਲੇ

  • @mankiratsingh-mp1iq
    @mankiratsingh-mp1iq Před 2 měsíci +4

    ਹਿਮਾਚਲ ਵਾਲਿਆਂ ਤਾਂ ਕੌਈ ਗ੍ਰਿਫਤਾਰ ਕੀਤਾ ਨੀ

  • @JaspalSingh-rf7sl
    @JaspalSingh-rf7sl Před 2 měsíci +9

    SHO----Khud----Himachal----da

  • @ParamjitKaur-bp4de
    @ParamjitKaur-bp4de Před 2 měsíci +5

    Shame on punjab police. ਉਦੋਂ ਕਿਉੰ ਨਾ ਬੋਲੇ ਜਦੋਂ ਸਾਡੇ ਪੰਜਾਬੀਆਂ ਤੇ hp ਵਿੱਚ ਕੁੱਟਮਾਰ ਹੋਈ । ਐਕਸ਼ਨ ਦਾ ਰੀਐਕਸ਼ਨ ਤਾਂ ਹੋਣਾ ਹੀ ਸੀ । ਹਿਮਾਚਲ ਪੁਲਿਸ ਤਾਂ ਆਪਣੇ ਹਿਮਾਚਲੀ ਦੀ ਹਿਮਾਇਤ ਕਰ ਰਹੀ ਹੈ।

  • @GurmeetSingh-wn2ec
    @GurmeetSingh-wn2ec Před 2 měsíci +5

    Himachal valia nu kio ni farde

  • @avtarsingh-ee6en
    @avtarsingh-ee6en Před 2 měsíci +3

    बस इस करके ही कसी सब सटेटा दे थले हा

  • @HarjinderS-uj8yu
    @HarjinderS-uj8yu Před 2 měsíci +3

    Eh kam punjabia ne bhut vadia kita par sadiya sarkara sade nal nai kharhdiya

  • @user-dd4zh3jq2i
    @user-dd4zh3jq2i Před 2 měsíci +2

    ਪੰਜਾਬ ਪੁਲਿਸ ਨੂੰ ਹੁਣ ਪੰਜਾਬੀਆਂ ਦੀ ਯਾਦ ਆ ਗਈ ਇਹਨਾਂ ਦੀਆਂ ਅੱਖਾਂ ਪੁੱਟੀਆਂ ਸੀ ਜਦੋਂ ਹਿਮਾਚਲ ਵਾਲਿਆਂ ਨੇ ਮਾਰ ਰਹੇ ਸੀ ਪੰਜਾਬੀਆਂ ਨੂੰ ਉਦੋਂ ਕਿੱਥੇ ਸੀ ਇਹ ਉਦੋਂ ਨਹੀਂ ਕਹਿ ਸਕਦੇ ਸੀ ਹਿਮਾਚਲ ਪੁਲਿਸ ਨੂੰ ਵੀ ਤੁਸੀਂ ਕਿਉਂ ਨਹੀਂ ਐਕਸ਼ਨ ਲੈ ਰਹੇ

  • @paramjotjakhu6514
    @paramjotjakhu6514 Před 2 měsíci +6

    Punjab police ch himachal state Di bhrti kroge ta agle eda hi krn ge

  • @harjitsinghjheetajheeta4415
    @harjitsinghjheetajheeta4415 Před 2 měsíci +7

    Himachal police nay ta Police karwaee nahi kiti gaee

  • @vikassharma6183
    @vikassharma6183 Před 2 měsíci +5

    Baut vdiya

  • @SurjitSingh-zk9py
    @SurjitSingh-zk9py Před 2 měsíci +5

    ਆਪਣੇ ਪੰਜਾਬੀਆਂ ਨੂੰ ਪਹਿਲਾਂ ਫਾਂਸੀ ਲਾ ਦਿਆ ਕਰੋ ਲੋਕਾਂ ਤੋਂ

  • @jaswantsingh1555
    @jaswantsingh1555 Před 2 měsíci +2

    ਹਿਮਾਚਲੀ ਅੱਤਵਾਦੀਆਂ ਨੂੰ ਕਿਸੇ ਨੇ ਫੜਿਆ ਹੈ

  • @jasmeetkaur9404
    @jasmeetkaur9404 Před 2 měsíci +2

    ਸਾਡਾ ਸਾਥ ਦੇਣ ਦੀ ਵਜਾਏ ਹਿਮਾਚਲ ਦਾ ਸਾਥ ਦੇਣ ਲੱਗੇ ਆ ਪੰਜਾਬ ਵਾਲਿਉ ਹੁਣ ਤੁਸੀ ਸਿਆਣੇ ਹੋਣਾ ਜੁੱਤੀਆ ਖਾਣੀਆ ਜਾ ਅਣਖ ਨਾਲ ਜੀਣਾ 💯👆

  • @user-qz8uw8hq1i
    @user-qz8uw8hq1i Před 2 měsíci +2

    ਕੀ ਗਲ ਜਦੋ ਸਾਡੇ ਲੋਕਾ ਨਾਲ ਧੱਕਾ ਹੁੰਦਾ
    ਹੁਣ ਪੰਜਾਬ ਪੁਲਸ ਨੂੰ ਜਾ ਪੰਜਾਬ ਸਰਕਾਰ
    ਨੂੰ ਟਖਲੀਫ ਹੋਗੀ

    • @BallkarSingh
      @BallkarSingh Před 2 měsíci

      Srabi di bund nu 🌶️🌶️ lgiya pyiaa Ki Punjabi aa ne vota nhi pyiaa

  • @JaspalSingh-rf7sl
    @JaspalSingh-rf7sl Před 2 měsíci +5

    Punjabio-----Ekka-----Karo-----Ehna-----da----Sath----devo

  • @user-xp5rx7py2p
    @user-xp5rx7py2p Před 2 měsíci +2

    ਹਿਮਾਚਲ ਪੁਲਿਸ ਆਪਣੇ ਬੰਦਿਆਂ ਦੀ ਮਦਦ ਕਰਦੀ ਹੈ ਤੇ ਪੰਜਾਬ ਪੁਲਿਸ ਆਪਣੇ ਬੰਦਿਆਂ ਤੇ ਲਾਠੀ ਚਾਰਜ ਕਰਦੀ ਹੈ

  • @DHILODHSAAB1257
    @DHILODHSAAB1257 Před 2 měsíci +2

    ਪਤਾ ਨੀ ਯੇਹ ਬਦਲਾਖੋਰੀ ਕਦੋ ਤਕ ਚਲੁ ॥
    ਹਿਮਾਚਲ ਨਾਲੋ ਉਤਰਾਖੰਡ ਸਭ ਤੋਂ ਵਧੀਆ ਪਲੇਸ ਆ ਘੁਮਣ ਵਾਸਤੇ

  • @godoftraiding9
    @godoftraiding9 Před 2 měsíci +2

    very good

  • @luckysingh-po1gh
    @luckysingh-po1gh Před 2 měsíci +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🌹
    ਸਿੱਖ ਵਿਰੋਧੀ ਹਿਮਾਚਲ ਸਰਕਾਰ ਮੁਰਦਾਬਾਦ ਜੀ🙏🌹
    ਪੰਜਾਬ ਪੁਲਿਸ ਨੂਹ ਹਿਮਾਚਲ ਦੇਹ ਪਿੰਡਾਵਾਲੇ ਤੇਹਿ ਜੋ ਸ਼ੱਕੀ ਨੇਹ ਊਹਨਾ ਤਹਿਵੀ ਕਾਰਵਾਈ ਕਰਨੀ ਚਾਹਿਦਾ ਹੈ ਜੀ 🙏🌹

  • @bhagwantkaur9007
    @bhagwantkaur9007 Před 2 měsíci +2

    ਪੰਜਾਬ ਪੁਲਿਸ ਨੂੰ ਬਹੁਤ ਕਾਮਯਾਬੀ ਮਿਲੀ ਜਦੋਂ ਦੇ ਸੁਤੇ ਸੀ

  • @JaspalSingh-rf7sl
    @JaspalSingh-rf7sl Před 2 měsíci +2

    Good

  • @user-kk5fs2mw9t
    @user-kk5fs2mw9t Před 2 měsíci +4

    Himachal police se koi action nahin ledi.

  • @JaswinderSingh-rn3sb
    @JaswinderSingh-rn3sb Před 2 měsíci +2

    Pb police ne keo pbi naujwan fad le. Jd ke himachal vich police kise nu nhi fardi.

  • @RUPLAL-u7v
    @RUPLAL-u7v Před měsícem

    Very good punjab police❤❤❤❤

  • @user-wf8ck4fc2m
    @user-wf8ck4fc2m Před měsícem

    Himachal police given protection to those accused who damaged Punjab tourist cars

  • @AvtarSingh-qc5gs
    @AvtarSingh-qc5gs Před 2 měsíci +2

    Jo punjabian nal HP de vich ho riha ona nu kion nhi fardi police

  • @jagbirsinghgill3166
    @jagbirsinghgill3166 Před 2 měsíci +2

    Sadi police apnea nu e maaran jogi hai Himachl di polce aapne state de loka de khilaf complaint v nahi likhdi

  • @JaspalSingh-rf7sl
    @JaspalSingh-rf7sl Před 2 měsíci +1

    Vadhia------Kita❤❤❤

  • @DSingh-wk5vh
    @DSingh-wk5vh Před 2 měsíci +1

    Punjab police nu himachal ch duty jaye ta jo himachal ch v asli gunday farhey jaan.

  • @BalvinderSinghSingh-x7e
    @BalvinderSinghSingh-x7e Před 2 měsíci +2

    Cahi kita hp morda vad

  • @user-yo3pi5no8g
    @user-yo3pi5no8g Před 2 měsíci +1

    Himachal police ne ta kise te parcha nahi kita

  • @harpreetsinghshergill6314
    @harpreetsinghshergill6314 Před 2 měsíci

    👌👌👌

  • @BalwinderSingh-pb3kd
    @BalwinderSingh-pb3kd Před 2 měsíci

    ਕੰਗਣਾ ਵੀ ਮੂਰਖ ਉਸ ਤੋਂ ਵੱਡੀ ਕੁਲਵਿੰਦਰ ਕੌਰ ਮੂਰਖ ਤੇ ਸਭ ਤੋੰ ਵੱਡੇ ਮਗਰ ਲੱਗਣ ਵਾਲੇ ਮਾਹ ਮੂਰਖ

  • @AAb-lp4lf
    @AAb-lp4lf Před 2 měsíci

    ਜੀਉ ਔਰ ਜੀਨੇ‌ ਦੌ

  • @samsingh-vm8tu
    @samsingh-vm8tu Před 2 měsíci

    Shame on Punjab police Himachal people beating Punjabi there no action why police arrest

  • @amarjitsingh523
    @amarjitsingh523 Před 2 měsíci

    Punjab police nu Himachal police vaang action nyi Karna chahiye

  • @GurmeetSingh-wn2ec
    @GurmeetSingh-wn2ec Před 2 měsíci

    Tik kita

  • @DetectiveMangloo12
    @DetectiveMangloo12 Před měsícem

    Inspector Jatin Kumar Khanda punjad da te gaunda Himachal da

  • @tajinderpalsingh9343
    @tajinderpalsingh9343 Před 2 měsíci +1

    Annaa kanoon

  • @user-ru4wm9fq7x
    @user-ru4wm9fq7x Před 2 měsíci +1

    Eh himachal da lagda h

  • @LakhwinderSingh-xd5ll
    @LakhwinderSingh-xd5ll Před 2 měsíci

    Himachl wali police padiya nu kaun ni fardi

  • @AyurvedaAcademy-bq1lk
    @AyurvedaAcademy-bq1lk Před 2 měsíci

    Punjab.police Galt. Kar rhi.he. Jason.ke.himachal.ko e. Karvai.nhi.kardi

  • @JatinderSinghGill-rj6kf
    @JatinderSinghGill-rj6kf Před 2 měsíci

    Lucknow tatha de de Punjab police wale

  • @GurdipsinghSingh-mw2el
    @GurdipsinghSingh-mw2el Před 2 měsíci

    Yaar Una te koi percha draj ni kerde .Una di police Una nu sport kerdi

  • @user-fq8pf4cu3y
    @user-fq8pf4cu3y Před 2 měsíci +1

    Punjab police kini raji or bhikhi hai

  • @john-fr5yd
    @john-fr5yd Před 2 měsíci

    Jitne bhi ugrawadi khalistani bharat ki doosri States me hain unka bhi yehi swagat hona chahiye

  • @CutieBoy-nx9sj
    @CutieBoy-nx9sj Před 2 měsíci +1

    Himachal police ne ta koi karvai nahi kiti jodo sade punjabiya diyan gadiya bhaniya si

  • @JaspalSingh-rf7sl
    @JaspalSingh-rf7sl Před 2 měsíci +1

    Punjabio------Sath----devo-----Bell-----Karwao

  • @ajayajayajayajay5672
    @ajayajayajayajay5672 Před 2 měsíci

    ਫੋਕੀ ਟੋਹਰ

  • @ksg7821
    @ksg7821 Před 2 měsíci

    Tit for tat 👍
    Now arrest that Kangna aunty.

  • @JASWINDERSINGH-vn4gv
    @JASWINDERSINGH-vn4gv Před 2 měsíci

    Ena kolo Nasha bechan vale ta fd ni hunde apne punjabiya te pa rhe parche hp police ne koi v action ninlya

  • @SurjitSingh-op2pz
    @SurjitSingh-op2pz Před 2 měsíci

    Eh sab asly muday to bhatkaun de koshish aa eh sab himchalean nu sahi dasan de koshish aa

  • @JarnailSidhu-mq7ur
    @JarnailSidhu-mq7ur Před 2 měsíci

    Punjab police vich bhi gadaar bahut hai

  • @Akash.gaming.1
    @Akash.gaming.1 Před 2 měsíci

    Sharam aauni chahidi hai Punjab police nu
    Jado himachal vale sadey Punjabiya nu kut rahe c ta himachal police ne una te koi kar vayi ni kiti
    Te apni punjab police pta ni kedi bley bley nu payi hai

  • @sukhvlogs-ib2pi
    @sukhvlogs-ib2pi Před 2 měsíci

    shittar ferro hun bus himachal waliya de

  • @AjmerSingh-sq3td
    @AjmerSingh-sq3td Před 2 měsíci

    No good

  • @SwinderSingh-pw6qs
    @SwinderSingh-pw6qs Před 2 měsíci

    P, p, walia, de, v, bagati, kiti, h, p, walia, na, ana, advans, na, chalia, karo, ta, he, h, wala, sira, charda, p, walia, da,

  • @SajanSahota-ts4oo
    @SajanSahota-ts4oo Před 2 měsíci

    Eh ta oh gal ho gai bgane ne mari ta koi nai apne ne mari ta fat gi..

  • @gurnaamsingh9352
    @gurnaamsingh9352 Před 2 měsíci

    6punjab sarkar and parshashan punjabian de dushman han

  • @MehngaSingh-mh4mz
    @MehngaSingh-mh4mz Před 2 měsíci

    Hp'pulice'koi-fir'keti--

  • @sukhdevshing409
    @sukhdevshing409 Před 2 měsíci

    Hp. Wale. Khos. Hone. Ne. Punjab. P. Punjbia. Noo. Kot. Rahe. Ne

  • @GurdassSingh-pl6pd
    @GurdassSingh-pl6pd Před 2 měsíci

    Punjab policy Ram Di Satta

  • @Nupa-bb1xs
    @Nupa-bb1xs Před 2 měsíci

    Ehna ne ehi kita c 80s vich koi hindu dhamkia deve ta eho police wale chup kar jande c , jdo koi sikh bolda ta ohdi gall nu highlight karke ohna te parche ose time pai jande ne

  • @JarnailSidhu-mq7ur
    @JarnailSidhu-mq7ur Před 2 měsíci

    Himachalia nu fanto kuj nahi hunda

  • @jagbirsinghgill3166
    @jagbirsinghgill3166 Před 2 měsíci

    Eh kangna bjp di indira hai Eh bda kujh krwayegi

  • @gurwindersekhon4333
    @gurwindersekhon4333 Před 2 měsíci

    Othe ana kuj hunda oh

  • @VinodKumar-tv8yb
    @VinodKumar-tv8yb Před 2 měsíci

    Punjabian nu Nasha mar gia, pulice tha action changa lagia😊👍👍👍

  • @RajKumari-sg1kw
    @RajKumari-sg1kw Před 2 měsíci

    Belkul galt karda pa na punjbi

  • @parvindersingh4044
    @parvindersingh4044 Před 2 měsíci

    Chalo pta chlda hai kanoon sirf punjabiya te laagu hunda hai

  • @amarjeetsingh3869
    @amarjeetsingh3869 Před 2 měsíci

    ਹੁਣ ਐ ਦੱਸੋ ਵੀ ਲੱਫੜ ਕਿਸੇ ਨੇ ਕਿਸੇ ਦੇ ਮਾਰਿਆ ਉਹ ਤਾਂ ਐਵੇਂ ਹੀ ਤਖਤ ਤੇ ਬਿਠਾ ਦਿੱਤੀ ਆਹ ਆਮ ਲੋਕਾਂ ਦਾ ਕੀ ਕਸੂਰ ਹੈ ਕਹਿੰਦੇ ਹੁੰਦੇ ਨਾ ਦਾਦੇ ਦੀਆਂ ਕੀਤੀਆਂ ਕਰਤੂਤਾਂ ਧੀਆਂ ਪੁੱਤਾਂ ਨੂੰ ਭੁਗਤਣੀਆ ਪੈਦੀਆ ਬਹੁਤ ਗਲਤ ਹੋ ਰਿਹਾ ਹੁਣ ਕੱਲ ਨੂੰ ਅਸੀਂ ਹਿਮਾਚਲ ਪ੍ਰਦੇਸ਼ ਵਿਚ ਜਾਵਾਗੇ ਏਹੀ ਹਾਲ ਆਪਣਾ ਹੋਊ ਗਿੱਦੜਾਂ ਦਾ ਗੂੰਹ ਪਹਾੜੀ ਚੜਾ ਦਿੱਤਾ ਇਹਨਾਂ ਫੋਕੀਆ ਸੌਹਰਤਾ ਵਾਲਿਆਂ ਨੇ

  • @GurdassSingh-pl6pd
    @GurdassSingh-pl6pd Před 2 měsíci

    Himachal wale Kheda today DJ Laga De

  • @paramjitsinghsingh2421
    @paramjitsinghsingh2421 Před 2 měsíci

    Pb. Police walio tuse himchal denal mile hoie ho sikha nu kumar karde ne phirhimchal police wale apne state de kise bande nu arest karde na koie kase karde oho ohna de madad karde tuse apne bandia nu que kase karde ho

  • @JatinderMahla-jf1uo
    @JatinderMahla-jf1uo Před 2 měsíci

    Bjp gundaraj

  • @ajit78279
    @ajit78279 Před 2 měsíci

    Panjab police bekaar

  • @CutieBoy-nx9sj
    @CutieBoy-nx9sj Před 2 měsíci

    Veero punjab police vi Himalaya da sath de rahi hai sab to badiya kam ehi a dimag nal chalo himachal da boycott karo himachal jana pura band kar deo

  • @jassisidhu9763
    @jassisidhu9763 Před 2 měsíci

    Punjab police murdabad

  • @daljeetsingh3053
    @daljeetsingh3053 Před 2 měsíci

    Ye.nafrat.band.karo.

  • @ajaysaini9727
    @ajaysaini9727 Před 2 měsíci

    HP jdo bhan hundiya udo ni koi parcha hunda .