Sangat ji bahut jaruri suneha 🙏 last Tak suneyo ji🙏

Sdílet
Vložit
  • čas přidán 22. 12. 2023
  • ‪@AkaalpurakhkehumKookar‬

Komentáře • 222

  • @AkaalpurakhkehumKookar
    @AkaalpurakhkehumKookar  Před 6 měsíci +5

    Jo aurat nu phele 3 di apavitra samjhe oh akaal da pujari nahi ho skda czcams.com/users/shortsnFzQUE98y7o?si=FsamgXeM8wFY-BP1

  • @lakhjinderkaur2749
    @lakhjinderkaur2749 Před 9 dny +1

    Waheguru ji ka khalsa Waheguru ji di fateh 🙏🙏🙏🌺🌺🌺☘️☘️☘️🌸🌸🌸🌸

  • @kulnaazcreativity8755
    @kulnaazcreativity8755 Před 8 dny +1

    ਵਾਹਿਗੁਰੂ ਜੀ🙏🙏

  • @nishansinghrandhawa8747
    @nishansinghrandhawa8747 Před 9 dny +1

    Waheguru ji khalsa ji tusi bilkul sach bolde ho video dekh k bhoat samj lagdi a

  • @inderpalkaursingh4882
    @inderpalkaursingh4882 Před 11 dny +1

    Gurfateh, Guru pyaaré jio. Aap ji da boht boht danvaad ji. Bilkul Sach bol dé ho. Hnji eh gal seyi hai - jé asi Guru ji dé Sikh hn pher jaath tau upar nirlep haunna chaahi da'a.
    Hnji, Guru Sahib Ji né ooch neech mukaya hai. Ardas hai ké Satguru Ji tuhaanu hor vi chardikala vich rakhan di mehr karan. 🙏🏼🙏🏼😇💛💙❤️✨️

  • @SB-sf2vi
    @SB-sf2vi Před 20 dny +1

    aap ji dona da koti koti shukrana jo aap ji sade sub thay pita ji da asli suneha sangat nu de rahay ho🙏🙏🙏🤲🤲♥️♥️

  • @paramveerdhillon1525
    @paramveerdhillon1525 Před 6 měsíci +9

    ਬਹੁਤ ਪਿਆਰੇ ਬੱਚੇ ਹਨ , ਬਹੁਤ ਹੀ ਸਮਝਦਾਰ ਵੀ ਹਨ , ਅਕਾਲਪੁਰਖ ਵਾਹਿਗੁਰੂ ਜੀ ਦੀ ਆਪ ਮਿਹਰ ਹੋਈ ਹੈ ਇੰਨਾਂ ਬੱਚਿਆਂ ਉੱਤੇ , ਤੁਸੀ ਹਮੇਸ਼ਾਂ ਚੜ੍ਹਦੀਆਂ ਕਲਾਂ ਵਿੱਚ ਰਹੋ , ਇਹੀ ਦੁਆਵਾਂ ਕਰਦੇ ਹਾਂ ॥

  • @ramanguri-ub4kl
    @ramanguri-ub4kl Před 4 měsíci +2

    Waheguru ji ka khalsa Waheguru ji ki Fateh Waheguru ji 👏 Waheguru ji tusi buhat hi sona parchar kardy aa waheguru ji guru 🙏 Sahib ji tuhanu hamasha kush Rakhn waheguru ji 🙏

  • @vidyarthi1406
    @vidyarthi1406 Před 6 měsíci +17

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ 🙏🏻🙇
    ਵਾਹਿਗੁਰੂ ਜੀ ਦੇ ਗੁਰੂਮੂਖ ਏਨੇ ਪਿਆਰੇ ਨੇ ਤਾਂ ਵਾਹਿਗੁਰੂ ਜੀ ਆਪ ਕਿੰਨੇ ਪਿਆਰੇ ਹੋਣਗੇ🥹, ਅਕਾਲਪੁਰਖ ਜੀ ਸਭਨਾਂ ਦਾ ਭਲਾ ਕਰਨ ਸਭਨਾਂ ਨੂੰ ਬੰਦਗੀ ਨਾਲ ਜੋੜਨ ਵਾਹਿਗੁਰੂ ਜੀ 🙏🏻❤

  • @_manat913
    @_manat913 Před 2 měsíci +1

    Waheguru ji waheguru ji waheguru ji waheguru ji waheguru ji waheguru ji 🙏🙏❤️

  • @gurwindersingh4014
    @gurwindersingh4014 Před 3 měsíci +2

    Waheguru ji sukriya

  • @amarpreetkaur6561
    @amarpreetkaur6561 Před 4 měsíci +1

    Waheguru g ka khalsa Waheguru g ki fateh g
    Tuhadi bahut need si Waheguru g

  • @HarmanDeep-by6eu
    @HarmanDeep-by6eu Před 4 měsíci +2

    Waheguru Ji 🙏

  • @gurpritbuttar6126
    @gurpritbuttar6126 Před 3 měsíci

    Waheguru ji ka khalsa waheguru ji ki fateh

  • @surinderbaryar8246
    @surinderbaryar8246 Před 5 měsíci +3

    Waheguru ji

  • @simarjitsingh8787
    @simarjitsingh8787 Před 6 měsíci +5

    Sardar. Amrtpal Singh Ji jindabad🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @paramjitkaur3731
    @paramjitkaur3731 Před 6 měsíci +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @KaranSingh-qk8jm
    @KaranSingh-qk8jm Před 2 měsíci +1

    Sahe hai

  • @DaljitSingh-lg6qk
    @DaljitSingh-lg6qk Před 5 měsíci +1

    Satnam satnam satnam ji
    Waheguru waheguru waheguru ji

  • @GaganSingh-em2st
    @GaganSingh-em2st Před 5 měsíci +3

    ਧੰਨ ਧੰਨ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਧੰਨਵਾਦ ਮੇਰੀ ਭੈਣ ਨੂੰ ਤੇ ਮੇਰੇ ਵੀਰ ਨੂੰ ਪਰਮਾਤਮਾ ਚੜਦੀ ਕਲਾ ਬਖਸ਼ੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🙏

  • @user-ol7xi7so6e
    @user-ol7xi7so6e Před 6 měsíci +4

    ਵਾਹਿਗੁਰੂ ਜੀ

  • @PreetSingh-pp5rb
    @PreetSingh-pp5rb Před 6 měsíci +4

    ਧੰਨ ਗੁਰੂ ਧੰਨ ਗੁਰੂ ਪਿਆਰੇ 🙏🙏🙏🙏🙏

  • @doabaelectricalfathegarhpa4616
    @doabaelectricalfathegarhpa4616 Před 6 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SukhwinderSingh-pg8os
    @SukhwinderSingh-pg8os Před 6 měsíci +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @HeenaMittal-wm2jk
    @HeenaMittal-wm2jk Před 6 měsíci +7

    ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਖ਼ਾਲਸਾ ਜੀ ਤੁਸੀਂ ਸਾਨੂੰ ਗੁਰੂ ਸਾਹਿਬ ਜੀ ਦਾ ਇੰਨਾ ਪਿਆਰਾ ਸੁਨੇਹਾ ਤੁਸੀਂ ਸਾਨੂੰ ਦੇ ਰਹੇ ਹੋ ।ਵਾਹਿਗੁਰੂ ਜੀ ਆਪ ਜੀ ਦੀ ਇਹ ਸੇਵਾ ਲਾਈ ਰੱਖਣ 🙏❤ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ।।

  • @Gurinder.singh.sandhu
    @Gurinder.singh.sandhu Před 6 měsíci +7

    “ਜੋੜਨ warga Punn nhi, ਤੋੜਨ warga Paap nhi” 📿🫶🏻

  • @HarpreetKaur-hs4ke
    @HarpreetKaur-hs4ke Před 5 měsíci +2

    🙏🙏🌹🌹🌹🙏🙏🥰🥰

  • @rajwantkaur8353
    @rajwantkaur8353 Před 6 měsíci +5

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @user-be1pg3if6v
    @user-be1pg3if6v Před 6 měsíci +3

    Waheguru ji ka Khalsa waheguru ji ki Fateh ji 🙏🏻🙏🏻

  • @harjotsinghsidhu5457
    @harjotsinghsidhu5457 Před 4 měsíci +1

    ❤❤❤❤❤🙏🙏🙏🙏🙏

  • @amandeepsingh198
    @amandeepsingh198 Před 6 měsíci +2

    Sabb te vadda satguru Nanak jinn kalll raakhi meri , waheguruu

  • @khalsasingh9563
    @khalsasingh9563 Před 6 měsíci +1

    Bani guru hai guru hai bani

  • @amanpreet9428
    @amanpreet9428 Před 6 měsíci +1

    Waheguru ji ka khaalsa Waheguru ji ki Fateh 🙏🏻

  • @user-ub4yg3fc8e
    @user-ub4yg3fc8e Před 6 měsíci +1

    ❤🎉 Wahiguru Ji Maharaj Ji Kirpa Kro Mere te V Sare Pariwar te Mehar Bharia hath Rakha Mere Sache Patshah Pita Ji Sab da Bhla Karna Ji Satnam Wahiguru Ji ❤🎉

  • @user-vx3zl2ye5n
    @user-vx3zl2ye5n Před 6 měsíci +4

    Waheguru jee dhan guru Nanak ji is ☘️🌹☘️🙏

  • @jbsbohemia8038
    @jbsbohemia8038 Před 6 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।।🙏🙏🙏🙏🙏

  • @sandhu1689
    @sandhu1689 Před 6 měsíci +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @gurwantsingh5068
    @gurwantsingh5068 Před 6 měsíci +2

    WaheGuru jee ka Khalsa,
    WaheGuru jee ke Fateh jee KHALSA jee 🙏🙏🙏🙏🙏🙏🙏

  • @Heroheralal0001
    @Heroheralal0001 Před 5 měsíci +1

    Very valuable information. A big thanks

  • @BalwinderSingh-pf2nr
    @BalwinderSingh-pf2nr Před 6 měsíci +1

    TUHAADAA TARIKAA LOVELY HAI,, VERY GOOD KHAALLSSAA G !!!!

  • @rajinderkaur0927
    @rajinderkaur0927 Před 6 měsíci +3

    ਵਾਹਿਗੁਰੂ ਜੀ🙏🙏🙏🙏

  • @FatehjeetSingh282
    @FatehjeetSingh282 Před 5 měsíci +1

    Waheguru Ji

  • @neenudhaliwal4425
    @neenudhaliwal4425 Před 6 měsíci +1

    Thank you thank you Khalsa ji

  • @lovepreetkaur-kq9ki
    @lovepreetkaur-kq9ki Před 6 měsíci +3

    ਬਿਲਕੁਲ ਸੱਤ 🙏🏻🌸❤️

  • @kamaldeepkaur3692
    @kamaldeepkaur3692 Před 6 měsíci +1

    Waheguru ji🙏🙏🙏

  • @user-vp8ng8ty3i
    @user-vp8ng8ty3i Před 6 měsíci +2

    ਧੰਨ ਗੁਰੂ ਨਾਨਾਕ ਜੀ ਇਸ ਤਰਹਾ ਹੀ ਮਿਹਰ ਰੱਖਣ ਆਪ ਜੀ ਤੇ 🙏🙏

  • @barindersinghmander6375
    @barindersinghmander6375 Před 6 měsíci +1

    ਸਹੀ ਵਾਹਿਗੁਰੂ ਜੀ 🙏🙏🙏

  • @simranjitkaur4778
    @simranjitkaur4778 Před 5 měsíci +1

    Khalsa ji thoda bhut dhanwad. aj tusi Mera shakka dor krta.

  • @kuldeepbhangugkuldeepbhang5839
    @kuldeepbhangugkuldeepbhang5839 Před 6 měsíci +2

    ਬਹੁਤ ਖ਼ੂਬ ਵਾਹਿਗੁਰੂ ਜੀ

  • @anshnatt9195
    @anshnatt9195 Před 5 měsíci +1

    Waheguru ji tusi bhut sohna karj kr rhe ho isdi bhut jrurat aa ajj 🙏🏻🌷🙏🏻

  • @_i_singh
    @_i_singh Před 6 měsíci +3

    Satnam shri Waheguru ji..🙏🏻🙏🏻😇😇

  • @ManjitSingh-lh2bq
    @ManjitSingh-lh2bq Před 6 měsíci +3

    Waheguru ji mehar karn Khalsa ji ❤❤❤

  • @kamaljeetkaur-wd7sb
    @kamaljeetkaur-wd7sb Před 6 měsíci +2

    Sat bachan Waheguru ji 🙏🏻

  • @user-td5yg1ws9i
    @user-td5yg1ws9i Před 6 měsíci +2

    Waheguru ji ka Khalsa Waheguru ji ki Fathe 🙏. Totally agree with you 🙏.

  • @B3DallyVlogs
    @B3DallyVlogs Před 6 měsíci +1

    💯💯💯 waheguru ji kirpa kr carry on ji

  • @ManpreetSingh-qj1yk
    @ManpreetSingh-qj1yk Před 6 měsíci +1

    Great vicher ji

  • @ravindervirdi5448
    @ravindervirdi5448 Před 6 měsíci +1

    Waheguru waheguru ji

  • @SukhwinderSingh-pg8os
    @SukhwinderSingh-pg8os Před 6 měsíci +2

    Take care ❤you r so good very good ❤❤❤

  • @BalwinderSingh-rf2kh
    @BalwinderSingh-rf2kh Před 6 měsíci +4

    Waheguru ji 🙏 tusi Bahut vadiya tareeke nal vichar sanjhe karde O g Waheguru 🙏 Tuhanu hanesha Chardi kla vich rakhe ji

  • @bakhshinderpadda2804
    @bakhshinderpadda2804 Před 6 měsíci +1

    Waheguru ji 🙏🏻 waheguru ji 🙏🏻

  • @BalwantSingh-zi4zj
    @BalwantSingh-zi4zj Před 5 měsíci +1

    🙏🙏🙏🙏🙏

  • @kirangrewal8211
    @kirangrewal8211 Před 6 měsíci +2

    👍👍👍👍👍beta ji

  • @mrsinghk2328
    @mrsinghk2328 Před 6 měsíci +4

    Very well said... We should not bow down to any BABA or GURU.. Our Guru is GURU granth shahib ji...

  • @Gurinder.singh.sandhu
    @Gurinder.singh.sandhu Před 6 měsíci +5

    Vaahguru sunn k rooh khush hogi, guru sahib really did kirpa tuhade te tahi kitho lee k hun sahi raah le aye.. bhaut hi less people aa jo eh samjde. Wmk 🤲🏻 keep up

  • @happySingh-zo8xi
    @happySingh-zo8xi Před 6 měsíci +2

    dhan guru Ramdas j 🙏

  • @believeingod8769
    @believeingod8769 Před 6 měsíci +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ 🙏🙏🙏🙏🙏
    ਤੁਹਾਡਾ ਸ਼ੁਕਰਾਨਾ ਜੀ ਏਸ ਪੁੱਟਕੇ ਸਿੰਘ ਨੂੰ ਮਾਰਗਦਰਸ਼ਨ ਕੀਤਾ
    ਵਾਹਿਗੁਰੂ ਦੀ ਕਿਰਪਾ ਤੇ ਤੁਹਾਡੇ ਤੇ ਹੈ ਕੋਈ ਸ਼ੰਕਾ ਨਹੀਂ ਬੱਸ ਤੁਹਾਨੂੰ ਦੇਖ ਕੇ ਤਾਂ ਸਿੱਧਾ ਵਾਹਿਗੁਰੂ ਨਾਮ ਉਚਾਰਨ ਹੁੰਦਾ ਹੈ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤੇਹ 🙏🙏🙏🙏🙏

  • @baljeetsidhu5
    @baljeetsidhu5 Před 6 měsíci +1

    Waheguruji 🙏 ❤

  • @harjitsohi6520
    @harjitsohi6520 Před 6 měsíci +1

    🙏🙏🙏🙏🙏🙏

  • @user-bt7lk5lp9c
    @user-bt7lk5lp9c Před 6 měsíci +2

    Veer ji waheguru ji ka khalsa waheguru ji ki fateh

  • @sehajpreetkaur6326
    @sehajpreetkaur6326 Před 6 měsíci +1

    ❤❤❤❤❤

  • @hardeepkaur3882
    @hardeepkaur3882 Před 6 měsíci +2

    Waheguru g❤❤❤❤❤

  • @barindersinghmander6375
    @barindersinghmander6375 Před 6 měsíci +1

    🙏🙏🙏🙏🙏❤🙏🙏🙏

  • @user-vo4yf6wz1f
    @user-vo4yf6wz1f Před 6 měsíci +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਇਸ ਕਿਰਮ ਤੇ ਕਿਰਪਾ ਕਰਕੇ ਆਪਣਾ ਨਾਮ ਆਪ ਹੀ ਜਪਾਂ ਲੈਣ ਵਾਹਿਗੁਰੂ ਐਸੇ ਗੁਰ ਪਿਆਰੇ ਮੇਲ ਵਾਹਿਗੁਰੂ ਜੀ ਜਿਨ੍ਹਾਂ ਨੂੰ ਮਿਲ ਕੇ ਮੇਰੇ ਵਰਗੇ ਕਿਰਮ ਤੇ ਵਾਹਿਗੁਰੂ ਰਹਿਮਤ ਕਰ ਦਿਓ ਵਾਹਿਗੁਰੂ ਜੀ ਆਪਣੇ ਸੋਹਣੇ ਰੰਗ ਦਾ ਕਿਣਕਾ ਬਖ਼ਸ਼ ਦਿਓ ਆਪਣੇ ਰਸਤੇ ਤੇ ਆਪ ਚਲਾ ਲੳ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-pi9zs8ei6z
    @user-pi9zs8ei6z Před 6 měsíci +2

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਤੂਹਾਨੂੰ

  • @AjaySingh-pz1nx
    @AjaySingh-pz1nx Před 6 měsíci +1

    Waheguru ji Mehar karn sab te ❤

  • @Haryanaboys602
    @Haryanaboys602 Před 6 měsíci +2

    Waheguru ji aap dono ne baht ache se vichaar kiya🙏
    aap sb se best and easy way mei baat samjate ho🙏
    best khalsa jodi ❤️

  • @Miss-vc8jo
    @Miss-vc8jo Před 6 měsíci +1

    Absolutely!

  • @bossfact724
    @bossfact724 Před 6 měsíci +1

    Tuci bahut vadhiya kam kar rahe ho Waheguru Ji 🙏🙏❤️
    Keep it up 👍

  • @GagandeepSingh-eg3hz
    @GagandeepSingh-eg3hz Před 6 měsíci +1

    🙏🙏🙏🙏🙏🙏🙏🙏❤❤

  • @gurpreetgill9440
    @gurpreetgill9440 Před 6 měsíci +1

    Waheguru 🙏

  • @jagdeepsingh3590
    @jagdeepsingh3590 Před 6 měsíci +1

    Boht hi wadia jankari veer te bhen ji . Gurmat de according , gud ese tara gurusikhi di seva krde raho. Guru Sahib Ji diya bahot khushiya milangiya

  • @harnimratkaur1663
    @harnimratkaur1663 Před 6 měsíci +1

    Waheguru tuhadian videos bahut vdia hundiyan ron aa janda tuhadi an videos dekha k

  • @manjinderbuttar2016
    @manjinderbuttar2016 Před 6 měsíci +1

    Tusi sanu wadiya lgde ho ji,rabb sade te v guru wala banan di mehr krn

  • @HarpalSingh-lp4yw
    @HarpalSingh-lp4yw Před 6 měsíci +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਹ ਉਹ ਨੇ ਜਿਹੜੇ ਕਿ ਜੇ ਕੋਈ ਸਿੱਖ ਆਪਣੇ ਰਾਜ ਦੀ ਗੱਲ ਕਰਦਾ ਹੈ ਖਾਲਿਸਤਾਨ ਦੀ ਤੇ ਉਹਨੂੰ ਕਹਿ ਦਿੰਦੇ ਨੇ ਕਿ ਸਿੱਖ ਬ੍ਰਹਿਮੰਡ ਦਾ ਰਾਜਾ ਹੈ ਬਲਕਿ ਪਤਾ ਹੈ ਕਿ ਸਿੱਖਾਂ ਕੋਲੋਂ ਤੇ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਨਹੀਂ ਰੋਕੀ ਜਾ ਰਹੀ ਤੇ ਕਾਹਦੇ ਅਸੀਂ ਰਾਜੇ ਹੈ ਪਤਾ ਸਾਰਿਆਂ ਨੂੰ ਹੈ ਕਿ ਅਸੀਂ ਗੁਲਾਮ ਹਾਂ ਮਗਰ ਇਹ ਆਪ ਲੋਕ ਕੁਸ ਚੰਦ ਟੁਕੜਿਆਂ ਦੀ ਖਾਤਰ ਹਿੰਦੁਸਤਾਨ ਦੇ ਪਾਂਡਵਾਂ ਅੱਗੇ ਦੋ ਕੌੜੀ ਦੇ ਪਾਂਡਵਾਂ ਅੱਗੇ ਬੈਠਦੇ ਨੇ ਉਡੇ ਹੁੰਦੇ ਨੇ ਉਨਾਂ ਅੱਗੇ ਕੋਡੇ ਹੋ ਜਾਂਦੇ ਨੇ ਬਾਕੀ ਤੁਸੀਂ ਵੀਰ ਜੀ ਬਹੁਤ ਵਧੀਆ ਭੈਣ ਜੀ ਵੀ ਸਾਡੇ ਬਹੁਤ ਵਧੀਆ ਸਮਝਾਉਂਦੇ ਨੇ ਚੜ੍ਹਦੀ ਕਲਾ ਵਿੱਚ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸੋਹਣਾ ਜਿਹਾ ਭਚੰਗੀ ਬਖਸ਼ੇ ਸਤਿਨਾਮ ਸ੍ਰੀ ਵਾਹਿਗੁਰੂ ਜੀ ❤

  • @talvindersingh3113
    @talvindersingh3113 Před 6 měsíci +1

    😊

  • @sandeepkaurazad4816
    @sandeepkaurazad4816 Před 6 měsíci +1

    Aap sahi keh rhe ho.mai koi galti kra ta fir v theek aa,par Mera baap da kadd bhut uccha hai,oh galti kare ta gunah ho jaanda.

  • @B3DallyVlogs
    @B3DallyVlogs Před 6 měsíci +1

    Am still waiting your video waheguru ji

  • @rajindersamra7452
    @rajindersamra7452 Před 5 měsíci

    Vichar Karge te sunge ta Kuch labhda hai 🙏🙏🙏🙏🙏🙏

  • @LouvepreetSingh
    @LouvepreetSingh Před 6 měsíci +1

    ਖ਼ਾਲਸਾ ਜੀ 👏🏻ਬਹੁਤ ਸੋਹਣਾ ਸਮਝਾਇਆ ਤੁਸੀਂ 🤲🏻ਮੈਨੂੰ ਕਾਮੀ ਤੇ ਬਾਕੀ ਪਿਆਰੀ ਸੰਗਤ ਨੂੰ ਮੁਕਦੀ ਗੱਲ ਵੀਰ ਜੀ ਜੇ ਨਾਮ ਸਿਮਰਨ ਵਦਿਆ ਏ ਫਿਰ ਨਹੀ ਲੋਰ ਪੈਂਦੀ ਇਹ ਪੁਛਣ ਦੀ ਕੀ ਮਨ ਬੜਾ ਡੋਲਦਾ ਏ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਦੇਣਗੇ ਅੰਮ੍ਰਿਤ ਸ਼ੱਕ ਕ ਜਦੋ ਸੀਸ ਦੇਤਾ ਸਾਰੀ ਜ਼ਿੰਮੇਵਾਰੀ ਗੁਰੂ ਗ੍ਰੰਥ ਸਾਹਿਬ ਖੁਦ ਅਕਾਲ ਪੁਰਖ ਲੈਂਦੇ ਨੇ ਤੇ ਈਵੀ ਇਮਤਿਹਾਨ ਏ ਹੁੰਦਾ ਗੁਰੂ ਸਾਹਿਬ ਦਾ ਪਰਖਣ ਦਾ ਜੇ ਮੈਂ ਏਦਾ ਅਜ ਮਨ ਦੁਲਾਵਾਂ ਏ ਕਿਤੇ ਹੋਰ ਤੇ ਨੀ ਜਾਂਦਾ ਹੱਲ ਵਾਸਤੇ ਜਾ ਮੇਰੇ ਕੋਲ ਹੀ ਅ ਕ ਪੁਛਦਾ ਮੁੱਖਵਾਕ ਦੇ ਥਰੋ 🥹🤲🏻🥹 ਬੱਸ ਗੱਲ ਇਹ ਏ ਸਿੱਖ ਗੁਰੂ ਦਾ ਪੱਲਾ ਤੇ ਵਾਹਿਗੁਰੂ ਸਿਮਰਨ ਨਾ ਸਾਡੇ ਬਾਕੀ ਉਹਦੀ ਮੁਕਤੀ ਤੇ ਫ਼ਤਿਹ ਹੀ ਏ ਜਗ ਤੇ ਵੀ ਤੇ ਸੱਚਖੰਡ ਵੀ🥹🤲🏻🤲🏻
    ਵਾਹਿਗੁਰੂ ਤੁਹਾਨੂੰ ਤੇ ਸਾਨੂੰ ਸਾਰੇ ਜੀਵਾਂ ਨੂੰ ਬਲ ਬਕਸ਼ਣ ਰੋਜ ਖੋਬ ਸਾਰਾ ਨਾਮ ਜੱਪਣ ਦੀ🥹👏🏻👏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🦅!!!!

  • @gurwantsingh5068
    @gurwantsingh5068 Před 6 měsíci +1

    WaheGuru jee Bahut Vadiya keta Aap jee ne es Topic te Vichar kar k, Aap jee nu bahut Pyar karde han, Aap jee ton Bahut kuch Sikhan lai milda hai 🙏🙏🙏🙏🙏🙏🙏

  • @kirangrewal8211
    @kirangrewal8211 Před 6 měsíci +2

    True he doesn’t talk about treh gun

  • @SB-sf2vi
    @SB-sf2vi Před 20 dny

    You doing great job Waheguru ji di kirpa nal kon se chanal te sangat karday pls reply

  • @user-xj8pl5xo8z
    @user-xj8pl5xo8z Před 6 měsíci +1

    “Swasi grasi harinam samali
    Simar bus vishwambhar ak”
    In order to attain salvation, one must chant the Holy Name of Ram, Hari or Viswambhar

  • @gurwantsingh5068
    @gurwantsingh5068 Před 6 měsíci +2

    Sare Bimariyan da Sirf eko he hal Apna Koumi Ghar "KHALISTAN"🙏🙏

  • @NavdeepSingh-kl7gw
    @NavdeepSingh-kl7gw Před 6 měsíci

    😮

  • @kirangrewal8211
    @kirangrewal8211 Před 6 měsíci +2

    Very true you are abyassi gurmukh ho

  • @GaganSingh-em2st
    @GaganSingh-em2st Před 5 měsíci +6

    ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਵਾਹਿਗੁਰੂ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ 🙏👍

  • @GaganSingh-em2st
    @GaganSingh-em2st Před 5 měsíci

    ਧੰਨ ਗੁਰੂ ਨਾਨਕ ਰਾਮਦਾਸ ਮੇਰੀ ਭੈਣ ਨੂੰ ਤੇ ਮੇਰੇ ਵੀਰ ਨੂੰ ਤੇਰੇ ਦਿਲ ਤੋਂ ਨਮਸਕਾਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਮਨ ਵਿੱਚ ਨਹੀਂ ਪੜੀ ਜਾ ਸਕਦੀ ਜੇ ਮਨ ਚ ਨੀ ਪੜ ਸੀ ਜਾ ਸਕਦੀ ਤੇ ਮੋਬਾਇਲ ਤੇ ਵੀ ਨਹੀਂ ਪੜੀ ਜਾ ਸਕਦੀ ਲੋਕੀ ਮੋਬਾਲ ਤੇ ਬਾਣੀ ਕਿਉਂ ਪੜਦੇ ਨੇ ਕਿਉਂ ਸੁਣਾਉਂਦੇ ਨੇ ਇਸ ਚੀਜ਼ ਦਾ ਜਵਾਬ ਦੋ ਮੇਰੇ ਵਾਹਿਗੁਰੂ ਜੀ 🙏🙏🙏🙏🙏

  • @khalsasingh9563
    @khalsasingh9563 Před 6 měsíci +1

    Waheguru ji aap ji kitne gante simran karde ho

  • @khalsasingh9563
    @khalsasingh9563 Před 6 měsíci +1

    Waheguru ji ik topic te vichar karea kario ji