Charanjit Channi ਨੇ ਕਰ ਦਿੱਤੇ ਵੱਡੇ ਐਲਾਨ | ਕਰ ਦਿੱਤਾ ਕਰਜ਼ਾ ਮੁਆਫ | THE KHALAS TV

Sdílet
Vložit
  • čas přidán 2. 10. 2021
  • Soch | ਸੋਚ | Mindset | Punjabi Short Movie : • Soch | ਸੋਚ | Mindset ...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at www.khalastv.com
    #PunjabiNews #TheKhalasTv #NewsUpdate

Komentáře • 296

  • @amarjeetsingh274
    @amarjeetsingh274 Před 2 lety +11

    ਚੰਨੀ ਸਾਹਿਬ ਅਮੀਰਾਂ ਨਾਲ ਨਾਲ ਗਰੀਬਾਂ ਦਾ ਵੀ ਕਰਜ਼ਾ ਦਿਉਂ

  • @virsasingh646
    @virsasingh646 Před 2 lety +26

    ਕਰਜਾ ਪੂਰਾ ਮੁਆਫ ਕਰੋ।

  • @lavishabector3945
    @lavishabector3945 Před 2 lety +20

    ਨਹੀ ਜਰਨਲਾ ਬਾਰੇ ਵੀ ਸੋਚੋ ਅਸੀ ਕਿਥੇ ਜਾਇਏ ਗਰੀਬ ਬਦੇ

    • @manjitsingh-xc4tv
      @manjitsingh-xc4tv Před 2 lety +1

      ਧਰਮ ਬਦਲਣ ਦੀ ਆਜ਼ਾਦੀ ਵਾਂਗ ਹੀ ਜਾਤ ਬਦਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ , ਬੋਹਤ ਸਕੋਪ ਹੈ ਏਥੇ ਜ਼ਿਆਦਾ ਪੜਨਾ ਵੀ ਨਹੀਂ ਪੈਂਦਾ ਤੇ ਨੌਕਰੀ ਵੀ ਪੱਕੀ ,,

  • @lavishabector3945
    @lavishabector3945 Před 2 lety +39

    ਚਨੀ ਸਾਹਿਬ ਜੀ ਬਿਜਲੀ ਦੇ ਬਿਲ ਜਰਨਲ ਨੂੰ ਵੀ ਮਾਫ ਚਾਹੀਦਾ ਹੈ ਬੋਟਾ ਸਾਰੀਆ ਦੀਆ ਬਰਾਬਰ ਨੇ ਜਰਨਲ ਵੀ ਗਰੀਬ ਬਹੁਤ ਨੇ ਅਸੀ ਤਾ ਕਹਿੰਦੇ ਸੀ ਸਾਰਿਆ ਵਾਰੇ ਸੋਚਣਗੇ ਪਰ ਨਹੀ

  • @harvinderjeetkaur1499
    @harvinderjeetkaur1499 Před 2 lety +16

    ਕਰਜ਼ਾ ਮੁਆਫ਼ ਪੇਪਰਾਂ ਵਿੱਚ ਹੋਣਾ ਚਾਹੀਦਾ ਹੈ ਚੰਨੀ ਵੀਰ ਜੀ

  • @GilldrSaab
    @GilldrSaab Před 2 lety +47

    ਪੂਰਾ ਕਰਜਾ ਮੁਆਫ ਕਰੋ ਜਿਹੜਾ ਵਾਅਦਾ ਕੀਤਾ ਸੀ

  • @bhurasinghchahal244
    @bhurasinghchahal244 Před 2 lety +1

    ਲਾਇਨਮਾਰਗੇਜ ਬੈਂਕ ਦਾ ਕਰਜ਼ਾ ਮੁਆਫ਼ ਕਰੋ ਜਿਸ ਵਿਚ ਕਿਸਾਨ ਹੀ ਆਉਂਦੇ ਹਨ

  • @manjitsingh-xc4tv
    @manjitsingh-xc4tv Před 2 lety +17

    ਸਰਕਾਰ ਕਹਿੰਦੀ ਆ ਜਿੰਨਾ ਨੇ ਇਕ ਸਾਲ ਤੋਂ ਬਿਜਲੀ ਦਾ ਬਿੱਲ ਨੀ ਭਰਿਆ ਓਨਾ ਦੇ ਬਿਲ ਮਾਫ ,
    2 ਬਿੱਲ ਨਾ ਭਰੀਏ ਬਿਜਲੀ ਵਾਲੇ ਕੰਨੇਕਸ਼ਨ ਕਟ ਦਿੰਦੇ ਨੇ , ਫੇਰ ਇਹ ਕਿਹੜੇ ਲੋਕ ਨੇ ਜਿੰਨਾ ਦੇ 6 ਬਿੱਲ ਨਾ ਭਰਨ ਤੇ ਵੀ ਬਿਜਲੀ ਆਓਂਦੀ ਹੈ ਤੇ ਹੁਣ ਤੱਕ ਕਿਸੇ ਨੇ ਕੰਨੇਕਸ਼ਨ ਨੀ ਕਟੇ !
    ਇੰਨਾ ਦੇ ਐਲਾਨਾਂ ਦਾ ਸੱਚ ਸਿਰਫ ਏਹੀ ਜਾਣਦੇ ਨੇ ,
    ਆਮ ਬੰਦਾ ਤਾਂ ਐਲਾਨ ਸੁਣ ਕੇ ਹੀ ਖ਼ੁਸ਼ ਹੋ ਜਾਂਦਾ ਕਿਸੇ ਨੂੰ ਕੁਝ ਮਿਲਦਾ ਹੋਉ ਜਾ ਨਹੀਂ ਇਹ ਕੋਈ ਨੀ ਜਾਣਦਾ ,,

    • @jagtarsingh-bh2ns
      @jagtarsingh-bh2ns Před 2 lety +1

      5ਮਰਲੇ ਦੇ ਪਲਾਟਾਂ ਤੇ ਵੀ ਸਰਤਾ ਇਹੋ ਜਿਹੀਆਂ ਰੱਖ ਦਿਤੀਆਂ ਕਿ ਲੋਕ ਖੁਸ ਵੀ ਹੋ ਜਾਣ ਤੇ ਪਲਾਟ ਵੀ ਕਿਸੇ ਨੂੰ ਨਾ ਦੇਣਾ ਪਵੇ

    • @manjitsingh-xc4tv
      @manjitsingh-xc4tv Před 2 lety

      @@jagtarsingh-bh2ns ਬਿਲਕੁਲ ਸਹੀ ਕਿਹਾ , ਇਹ ਸਿਰਫ ਲੂਮਬੜ ਚਾਲਾਂ ਦੇਣਾ ਕੱਖ ਨੀ ਕਿਸੇ ਨੂੰ ,,

    • @amanmehra8721
      @amanmehra8721 Před 2 lety

      ਸਹੀ ਮਜ਼ਦੂਰੀ ਕਰਨ ਵਾਲੇ ਤਾਂ ਸੁਣਕੇ ਹੀ ਖੁਸ਼ ਹੁੰਦੇ ਪਰ ਮਿਲਦਾ ਕੁਝ ਵੀ ਨਹੀਂ

  • @sumerchand4826
    @sumerchand4826 Před 2 lety +3

    ਚੰਨੀ ਸਾਬ ਜੀ ਤੁਸੀਂ ਵੀ ਪਕਾ ਕੀਤਾ ਕੇ ਅਮੀਰ ਨੂੰ ਹੋਰ ਅਮੀਰ ਕਰਨਾ ਤੇ ਗਰੀਬ ਨੂੰ ਹੋਰ ਗਰੀਬ ਕਰਨਾ ਸਾਡੇ ਮਜ਼ਦੂਰਾਂ ਬਾਰੇ ਵੀ ਕੁੱਝ ਸੋਚੋ‌

  • @user-uc2jn2oe7l
    @user-uc2jn2oe7l Před 2 lety +17

    ਚੰਗਾ ਕੰਮ ਹੈ

  • @kulvirsingh4092
    @kulvirsingh4092 Před 2 lety +8

    ਮੁੱਖ ਮੰਤਰੀ ਸਾਬ ਦਾ ਨੰਬਰ ਦਿਓ ਮੈਂ ਵੀ ਇਨਸਾਫ਼ ਲੈਣਾ ਚਾਹੁੰਦਾ, ਕੁਲਵੀਰ ਸਿੰਘ, ਬੁਰਜ਼ ਢਿੱਲਵਾਂ (ਮਾਨਸਾ )

  • @sarojrani7468
    @sarojrani7468 Před 2 lety +40

    ਚਿੱਟੇ ਦਾ ਨਸਾ ਵੀ ਖਤਮ ਕਰ ਦਿਓ 🙏🏼🙏🏼

  • @jassijaspreet7891
    @jassijaspreet7891 Před 2 lety +4

    ਸਾਡਾ।ਵੀ ਕਰਜਾ ਮਾਫ।ਕਰੋ ਜੀ।ਸੁਸਾਇਟੀ।ਵਾਲਾ

  • @BaljitSingh-do9zs
    @BaljitSingh-do9zs Před 2 lety +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @Bawa..
      @Bawa.. Před 2 lety

      Waheguru ji ka khalsha waheguru g ke fathea

  • @mandeepkaur906
    @mandeepkaur906 Před 2 lety +7

    ਨੌਕਰੀਆਂ ਦੇ ਲੋਕਾਂ ਨੂੰ ਕਰਜੇ ਲੈਣ ਦੀ ਲੋੜ ਨਾ ਪਏ 🙏
    Covid ਸਮੇਂ ਬਰਤੀ ਕਰਿਆ staff ta ਨੌਕਰੀ ਤੋਂ ਫ਼ਾਰਗ ਦੀ letre ਆਈ ਆਹ
    ਕਦੋਂ ਦੇ protest kr rhe ah covid staff ohna nu regular kar ਚੰਨੀ ਸਾਬ

  • @didarnokwal1394
    @didarnokwal1394 Před 2 lety +1

    ਚੰਨੀ ਸਾਹਿਬ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਬੀ .ਸੀ ਕੈਟਾਗਿਰੀ ਬਾਰੇ ਵੀ ਕੁੱਝ ਸੋਚੋਂ ,ਨਾ ਕੋਈ ਸਾਡਾ ਕਰਜ਼ਾ ਮੁਆਫ ਕੀਤਾ,ਨਾ ਸਾਡੇ ਬੱਚਿਆਂ ਨੂੰ ਵਜ਼ੀਫਾ ਮਿਲਿਆਂ ਤੇ ਨਾ ਕੋਈ ਹੋਰ ਸਹੂਲਤ ਮਿਲੀ ਆ

  • @manjitmanjit9964
    @manjitmanjit9964 Před 2 lety +7

    ਬਿਲਕੁੱਲ ਠੀਕ

  • @BaljeetSingh-dy3nz
    @BaljeetSingh-dy3nz Před 2 lety +5

    ਮੁੱਖ ਮੰਤਰੀ ਸਾਹਿਬ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ 👍 ਮੈਨੂੰ ਵੀ ਇਨਸਾਫ਼ ਚਾਹੀਦਾ thenks

  • @karamjeetsidhu9059
    @karamjeetsidhu9059 Před 2 lety +1

    ਹਰਸ਼ਰਨ ਕੌਰ ਭੈਣ ਜੀ ਤੁਸੀਂ ਆਪਣੇ ਚੈਨਲ ਰਾਹੀਂ ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕਾਂ ਦੀ ਆਵਾਜ਼ ਵੀ ਉਠਾਓ ਜੋ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਚਰਨਜੀਤ ਚੰਨੀ ਦੀ ਕੋਠੀ ਦੇ ਗੇਟ ਤੇ ਮੋਰਿੰਡੇ ਵਿਖੇ ਡਟੇ ਬੈਠੇ ਹਨ

  • @BaljeetSingh-dy3nz
    @BaljeetSingh-dy3nz Před 2 lety +1

    ਮੁੱਖ ਮੰਤਰੀ ਸਾਹਿਬ ਜੀ ਸਾਡਾ ਪਰਦੂਸ਼ਨ ਦਾ ਕੇਸ ਚਲਦਾ ਲੁਧਿਆਣਾ ਕੋਰਟ ਵਿੱਚ ਓਹਦਾ ਫੈਸਲਾ ਕਰ ਦਿਓ sir please ਖਾਲਸਾ ਚੈਨਲ ਵਾਲਿਓ ਸਾਡੀ ਬੇਨਤੀ ਹੈ ਹਰਸ਼ਰਨ ਕੌਰ ਜੀ ਜੋ ਮੇਰਾ ਕਮੇਂਟ 🙏

  • @balvirkaurkaur3878
    @balvirkaurkaur3878 Před 2 lety +1

    ਇਹੋ ਜਿਹੇ ਮੁੱਖ ਮੰਤਰੀ ਪੰਜਾਬ ਨੂੰ ਲੋੜ ਸੀ 70ਸਾਲ ਤੋਂ ਪੰਜਾਬ ਰੋ ਰਿਹਾ ਸੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ ਸੀ ਲੋਕ ਸਰਕਾਰਾਂ ਨੂੰ ਵੀਡਿਓ ਵੀ ਪਾ ਕੇ ਦਿਖਾ ਰਹੇ ਸੀ ਪਰ ਫੇਰ ਵੀ ਲੋਕ ਮਾਰੇ ਪਏ ਸੀ ਚਰਨਜੀਤ ਚੰਨੀ ਤੇ ਵਾਹਿਗੁਰੂ ਜੀ ਦੀ ਕਿਰਪਾ ਹੈ ਕਿਉਂਕਿ ਪੰਜਾਬ ਦੀ ਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਅਸੀਂ ਅਰਦਾਸ ਕਰਦੇ ਹਾਂ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਸਾਹਿਬ ਨੂੰ ਦਿਲੋਂ ਪਿਆਰ ਸਤਿਕਾਰ ਨਾਲ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀਆ ਬਖਸ਼ਣ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀਆ ਸਮਸਿਆ ਦੇ ਹੱਲ ਕਰਦੇ ਰਹਿਣ 🙏🙏🙏🙏

  • @subhashchander2098
    @subhashchander2098 Před 2 lety +1

    ਕਾਂਗਰਸ ਪਾਰਟੀ ਮੁਰਦਾਵਾਦ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਦਾ ਵਾਅਦਾ ਕੀਤਾ ਸੀ ਨਾ ਕੀਤਾ ਕਾਂਗਰਸ ਪੰਜਾਬ ਵਿਚ ਖ਼ਤਮ

  • @somaldhindsa7228
    @somaldhindsa7228 Před 2 lety +4

    ਸੱਭ ਕਿਸਾਨਾਂ ਦੇ ਕਰਜੇ ਮਾਫ਼ ਕਰੋ

  • @SurjitSingh-er2ep
    @SurjitSingh-er2ep Před 2 lety +1

    ਸਾਰੇ ਕਰਜੇ ਮਾਫ ਕੀਤੇ ਜਾਣ A to Z

  • @subhashchander2098
    @subhashchander2098 Před 2 lety +1

    ਕਾਂਗਰਸ ਪਾਰਟੀ ਨੇ ਵੀ ਵਾਧਾ ਕੀਤਾ ਸੀ ਘਰ ਘਰ ਰੁਜਗਾਰ ਮੇਰੇ
    ਕੋਈ ਨੌਕਰੀ ਲੱਗਣ ਠਹੀ ਨਾ ਕੋਈ ਗੁਆਂਢੀ ਲੱਗਾ

  • @karamjeetsidhu9059
    @karamjeetsidhu9059 Před 2 lety +3

    ਕਰਜ਼ਾ ਤਾਂ ਲੋਕ ਆਪਣੇ ਆਪ ਲਾਹ ਲੈਣਗੇ ਜੇਕਰ ਉਨ੍ਹਾਂ ਦੇ ਧੀਆਂ ਪੁੱਤਰਾਂ ਨੂੰ ਰੁਜ਼ਗਾਰ ਮਿਲ ਜਾਵੇ ਚੰਨੀ ਜੀ ਤੁਹਾਡੇ ਗੇਟ ਤੇ ਬੈਠੇ ਬੇਰੁਜ਼ਗਾਰਾਂ ਦੀ ਵੀ ਸਾਰ ਲੈ ਲਵੋ

  • @bhupinderangrage7353
    @bhupinderangrage7353 Před 2 lety +8

    ਚੰਨੀ ਸਾਬ ਜੀ ਜੇੜੇ ਬੀਬੀਯਾ ਅੋਰ ਮੇਰੀ ਭੈਣਾ ਨੇ ਲੋਨ ਯਾ ਕੰਰਜਾ ਲੀਤਾ ਹੈ ਅੋਵੀ ਮਾਫ ਕੰਰਦੋ ਜੀ ਬਹੋਤ ਬਹੋਤ ਧੰਨਵਾਦ ਹੋਣਾ ਜੀ 🙏🙏🙏🙏

  • @A1J689
    @A1J689 Před 2 lety +5

    ਸਧਾਰਨ ਸ਼੍ਰੇਣੀ nu v koi sahoolt de deo mukh mantri saab ki general category de lok tohanu ਵੋਟ ਨਾ ਪਾਈ

  • @user-ex3fp4mg9d
    @user-ex3fp4mg9d Před 3 dny

    ਕਿਸਾਨਾਂ ਦੀਆਂ ਜਮੀਨਾਂ ਪੱਕੀਆਂ ਕੀਤੀਆਂ ਜਾਣ

  • @JaswinderSingh-jd6rd
    @JaswinderSingh-jd6rd Před 2 lety +4

    मुख्यमंत्री जी साडा करजा माफ कर दो जी

  • @BaljeetSingh-dy3nz
    @BaljeetSingh-dy3nz Před 2 lety +1

    ਅਸੀ ਅੱਗ ਨਹੀਂ ਲਾਈ ਸੀ ਕਿੱਸੇ ਲਗਦੀ ਵਾਲੇ ਨੇ ਸਾਨੂੰ ਫਸਾਇਆ ਤੇ ਸਾਰੇ ਪਿੰਡ ਨੇ ਅੱਗ ਲਾਈ ਹੋਈ ਸੀ ਹੋਰ ਕਿਸੇ ਦਾ ਪਰਚਾ ਦਰਜ਼ ਨਹੀਂ ਹੋਇਆ ਸਾਡਾ ਕਿਉ?

  • @DharamSingh-zv2yd
    @DharamSingh-zv2yd Před 2 lety

    ਮੁੱਖ ਮੰਤਰੀ ਸਾਹਿਬ ਜੀ ਅਸੀਂ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਚ ਪਿਛਲੇ 11ਸਾਲਾ ਤੋਂ ਕਲਾਸ ਡੀ ਦੀਆਂ ਅੱਲਗ ਅੱਲਗ ਪੋਸਟਾਂ ਤੇ ਕੰਮ ਕਰਦੇ ਹਾਂ ਜੀ ਕਿਰਪਾ ਕਰਕੇ ਸਾਨੂੰ ਪੱਕੇ ਕਰਵਾਉਣ ਦੀ ਮਨਜ਼ੂਰੀ ਦਿੱਤੀ ਜਾਵੇ ਜੀ ਅਸੀਂ ਆਪ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਜੀ

  • @sewasingh5142
    @sewasingh5142 Před 2 lety +3

    ਧਨਵਾਦ ਬੇਟਾ 🙏🙏☝️

  • @amanmehra8721
    @amanmehra8721 Před 2 lety +1

    ਚੰਨੀ ਜੀ ਜਮੀਨ ਵਾਲਿਆਂ ਦੇ ਤਾਂ ਕਰਜੇ ਮੁਆਫ਼ ਕਰ ਦਿੱਤੇ ਜਿਨ੍ਹਾਂ ਦੇ ਕੌਠੀਆ ਤੇ ਘਰ ਗੱਡੀ ਆ ਹਨ ਪਰ ਗਰੀਬ ਲੋਕਾਂ ਦੇ ਪ੍ਰਾਈਵੇਟ ਕਰਜੇ ਵੀ ਕਿਰਪਾ ਕਰਕੇ ਮੁਆਫ਼ ਕਰਵਾ ਦਿਉ ਜੀ ਧੰਨਵਾਦ

  • @biljeetkaur3246
    @biljeetkaur3246 Před 2 dny

    ਕਰ ਜਾ ਮਾਫ ਕਰ ਚੰਨੀ ਸਾਹਿਬ ਅਮ੍ਰਿਤਪਾਲ ਨੂੰ ਜੇਲ ਚੋ ਬਾਹਰ ਕੱਢ ਸੰਹੂ ਚਕਾਓ ਧੰਨ ਬਾਅਦ ਵੀਰ ਜੀ

  • @jagtarsingh9512
    @jagtarsingh9512 Před 2 lety +2

    ਆੜ੍ਹਤੀਆਂ ਦਾ ਕਰਜਾ ਮਾਫ ਕੀਤਾ ਜਾਵੇ

  • @anilkamboj4690
    @anilkamboj4690 Před 2 lety

    ਪੱਤਰਕਾਰ ਵੀਰ ਸਾਡੀ ਅਵਾਜ ਸਰਕਾਰ ਤੱਕ ਪਹੁੰਚੳ ਜੀ।

  • @jasmailbrar6675
    @jasmailbrar6675 Před 2 lety

    CM ਚੰਨੀ ਸਰ ਅਸੀਂ ਅੱਜ ਤੁਹਾਡੇ
    ਦਫਤਰ ਵਿੱਚ ਕਾਲ ਕੀਤੀ ਸੀ
    ਪਲੀਸ ਸਰ ਸਾਡੀ ਗੱਲ ਸੁਣੀ
    ਜਾਵੇ ਅਸੀਂ ਬਹੁਤ ਕੁਮੇਨਟ ਕੀਤੇ
    ਸਾਨੂੰ ਕੋਈ ਜਵਾਬ ਨਹੀਂ ਮਿਲਿਆ
    ਮੈਡਮ ਪਲੀਸ ਸਾਡੀ ਗੱਲ ਚੰਨੀ ਸਰ ਤੱਕ ਪੁਹਂਚਿਆ ਜਾਵੇ

  • @jagatgururavidassji7
    @jagatgururavidassji7 Před 2 lety

    ਚੰਨੀ ਸਾਹਿਬ ਗ੍ੇਟ ਸੀ ਐਮ ਫਾਰ ਪੰਜਾਬ,,,ਲਵ ਯੂ ਚੰਨੀ ਸਾਹਿਬ ਜੀ,,,ਤੁਸੀ ਗ੍ੇਟ ਮੁੱਖ ਮੰਤਰੀ ਹੋ ਜੀ,,,ਤਿੰਨ ਮਹੀਨੇ ਲਈ ਨੀ ਅਗਲੇ ਪੰਜ ਸਾਲ ਲਈ ਵੀ ਤੁਸੀ ਹੀ ਚਾਹੀਦੇੇ ਹੋ ਮੁੱਖ ਮੰਤਰੀ ਪੰਜਾਬ ਦੇ,,,,,

  • @sureshdadhwal3235
    @sureshdadhwal3235 Před 2 lety +7

    I love congress CM chani sahib ji +navjot sidhu ji and raja Waring ji congress jinda bad

  • @jagjeetsekhon548
    @jagjeetsekhon548 Před 2 lety

    ਕੱਲੇ ਚਮਕੌਰ ਸਾਹਿਬ ਦਾ ਹੀ ਕਰਜ਼ਾ ਕਿਓਂ ਮਾਫ਼ ਹੋਊ ਗਾ ਬਾਕੀ ਜ਼ਿਲ੍ਹਿਆਂ ਵਿੱਚ ਵੀ ਕਰਜ਼ੇ ਦੀ ਮਾਰ ਹੇਠ ਲੋਕ ਰਹਿ ਰਹੇ ਨੇ ਓਹਨਾ ਬਾਰੇ ਵੀ ਸੋਚਿਆ ਜਾਵੇ ਜੇ ਮਾਫ਼ ਕਰਨਾ ਏ ਤਾ ਪੂਰੇ ਪੰਜਾਬ ਦਾ ਕਰੋ ਮੁੱਖ ਮੰਤਰੀ ਪੂਰੇ ਪੰਜਾਬ ਦੇ ਹੋ ਤੁਸੀ ਕੱਲੇ ਚਮਕੌਰ ਸਾਹਿਬ ਦੇ ਨੀ ਹੈਗੇ ਜੀ।

  • @ishersingh9446
    @ishersingh9446 Před 2 lety +3

    ਵਾਹਿਗੁਰੂ ਜੀ ਵਾਹਿਗੁਰੂ

    • @lovepreetteji5468
      @lovepreetteji5468 Před 2 lety

      ਸਰ ਇਹ ਸਾਰੇ ਹੱਕ ਤਾਂ ਤੁਸੀਂ ਸਰਪੰਚ ਨੂੰ ਦੇ ਰੱਖੇ ਹਨ ਸਾਡੇ ਵਰਗੇ ਗਰੀਬ ਲੋਕਾਂ ਦੀ ਅਵਾਜ਼ ਤੁਹਾਡੇ ਤੱਕ ਕਿਵੇਂ ਪਹੁੰਚੇ ਗੀ ਕੋਈ ਵੀ ਸਰਕਾਰੀ ਸਹੂਲਤ ਆਵੇ ਤਾਂ ਉਹ ਆਪਣੀ ਮਰਜ਼ੀ ਨਾਲ ਦਿੰਦੇ ਹਨ ਸਰ ਸਾਡੀ ਅਵਾਜ਼ ਤੁਹਾਡੇ ਤੱਕ ਪਹੁੰਚ ਸਕੇ ਕੋਈ ਇਸਦਾ ਹੱਲ ਕੱਢਿਆ ਜਾਵੇ ਸਰ ਬਹੁਤ ਆਸਾਂ ਰੱਖੀਆਂ ਹਨ ਗਰੀਬ ਜਨਤਾ ਨੇ ਤੁਹਾਡੇ ਤੱਕ । ‌। ਪਰਵੀਨ ਕੌਰ ਪਿੰਡ ਬਲੜਵਾਲ

  • @kuljindersingh6436
    @kuljindersingh6436 Před 2 lety +7

    ਗੁਰਦਾਸਪੁਰ ਵਿੱਚ ਵੀ ਆਓ ਤੇ ਕਾਰਜਾਂ ਮਾਫ ਕਰੋ ਬਹੁਤ ਧੰਨ ਵਾਦ ਕਾਰਾਗੇ

  • @sanjayraikar4690
    @sanjayraikar4690 Před 2 lety +3

    Punjab CM is doing very good work

  • @RoshanLal-dm2oi
    @RoshanLal-dm2oi Před 2 lety +1

    God bless you sir

  • @harsharankaur5095
    @harsharankaur5095 Před 2 lety

    ਜਦੋਂ ਤੁਹਾਨੂੰ ਰਾਜ ਨੀਤੀ ਦੀ ਮੋਟੀ ਪਰਤ ਚੜ ਜਾਂਦੀ ਐ ਉਦੋਂ ਸਭ ਵਾਅਦੇ ਭੁੱਲ ਜਾਂਦੇ ਹੋ

  • @HarjitSingh-ew9hw
    @HarjitSingh-ew9hw Před 2 lety +2

    Very nice

  • @jasmailbrar6675
    @jasmailbrar6675 Před 2 lety

    ਮੈਡਮ ਸਾਡੀ ਗੱਲ ਚੰਨੀ ਸਰ ਤੱਕ ਪੁਹਂਚਿਆ ਜਾਵੇ

  • @khushvirchhina1278
    @khushvirchhina1278 Před 2 lety +2

    So good to hear this.

    • @nsdhillon2623
      @nsdhillon2623 Před 2 lety

      ਜਦਦਦ ਸ਼੍ਰੀ ਬਲਦੇਵ ਬੁੱਧੂ ਬਣਾ ਕੇ ਵੈਸਾਖ

  • @parmjitkaur1251
    @parmjitkaur1251 Před 2 lety +1

    Nycc thankuu sir

  • @karamjitsahi3405
    @karamjitsahi3405 Před 2 lety

    ਚੰਨੀ ਮੰਤਰੀ ਸਾਰੇ ਪੰਜਾਬ ਦੇ ਜਾ ਚਮਕੌਰ ਕਰਜਾ ਮੁਆਫ਼ ਸਾਰੇ ਪੰਜਾਬ ਦੇ ਕਰ

  • @ramtejsingh130
    @ramtejsingh130 Před 2 lety +1

    ਬਹੂਤ ਵਧੀਆ ਚੰਨੀ ਸਾਹਬ

  • @baljindermanila474
    @baljindermanila474 Před 2 lety +1

    ਵੀਰੇ ਚੱਨੀਜੀ ਗੁੱਡ ਜੀ

  • @GurpreetSingh-yr2kx
    @GurpreetSingh-yr2kx Před 2 lety +1

    ਵਾਈ ਚੰਨੀ ਦਾ ਕਿਸੇ ਕੋਲ ਮੋਬਾਇਲ ਨੰਬਰ ਮਿਲ ਸਕਦਾ

  • @HarpreetKaur-oo6ld
    @HarpreetKaur-oo6ld Před 2 lety

    ਸਾਡੇ,ਤਾਂ, ਕੁਝ ਵੀ ਨਹੀਂ ਆਈਆ

  • @kkkahag2312
    @kkkahag2312 Před 2 lety +1

    Waheguru ji theek basan tnxx sm Punjab

  • @JaswinderSingh-rm2ug
    @JaswinderSingh-rm2ug Před 2 lety

    👍

  • @cotwalsingh6114
    @cotwalsingh6114 Před 2 lety

    Which day

  • @baljindersingh8645
    @baljindersingh8645 Před 2 lety +1

    Nice

  • @ravinderkaur9312
    @ravinderkaur9312 Před 2 lety +1

    👌👌👌

  • @kulwindersingh4497
    @kulwindersingh4497 Před 2 lety

    Waheguru ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ

  • @LakhvirSingh-vf4eg
    @LakhvirSingh-vf4eg Před 2 lety +2

    Good

    • @daljitbajwa2265
      @daljitbajwa2265 Před 2 lety

      Nojuvana betiea bate nu nokri davo ase ta 84da pedth parvar ha ek bacha nu ta sarkri nokri davo nokri ta paasa vala nu dite ja rehiea na

  • @baljindersinghjassal6874
    @baljindersinghjassal6874 Před 2 lety +1

    Sarkaar da oh roop v dso jo morinde vich tet pass b. Ed walyan nal hunda

  • @angrejsingh4256
    @angrejsingh4256 Před 2 lety +2

    Good cm

  • @balwindervartia2624
    @balwindervartia2624 Před 2 lety +4

    ਆਹੇਂ cani ਸਾਹਬ ਏਨ੍ਹਾ ਪੈਸਾ ਕਿੱਥੋਂ ਲੇਕੇ ਆਏ ਨੇ ਸਰਕਾਰਾਂ ਤਾਂ ਕਹਿੰਦੀਆ ਖ਼ਜਾਨਾ ਖਾਲੀ ਆ ਸਮਜੋ ਗੱਲ ਬਾਹਰ ਹੋਈ ਪਈ ਐ

  • @harjotbanger4643
    @harjotbanger4643 Před 2 lety

    ਸੀ ਐਮ ਜੀ ਕਰਜਾ ਮਾਫ ਤੇ ਵਿਆਜ ਵੀ ਮਾਫ ਕਰੋ ਬੈਂਕ ਵਾਲੇ ਵਿਆਜ ਨੂੰ ਤੰਗ ਕਰਦੇ ਨੇ

  • @kulwindersingh4497
    @kulwindersingh4497 Před 2 lety

    Thanks ji

  • @rajvirsingh2311
    @rajvirsingh2311 Před 2 lety +1

    App ji no Dillon salute a Charanjit singh chani sahib ji

  • @pretty_angels646
    @pretty_angels646 Před 2 lety +3

    J kise da krzaa maaf hoya ouh v please dasso nhi te mantri di kursi te taan jubaani bhut kujh hunda.........

  • @malkeetrai9309
    @malkeetrai9309 Před 2 lety

    ਜਿਨ੍ਹਾਂ ਕੋਲ ਜਮੀਨ ਨਹੀਂ ਹੈ ਉਹ ਨਾ ਬਾਰੇ ਕੋਈ ਨਹੀਂ ਸੋਚਦਾ। ਪਿੰਡਾਂ ਵਿੱਚ ਤਾ ਲੋਕਾਂ ਦੇ ਘਰ ਦੀਆਂ ਛੱਤਾਂ ਵੀ ਕੱਚਿਆਂ ਨੇ ਜਿਵੇਂ ਕਿ ਸਾਡੇ ਫਿਰੋਜ਼ਪੁਰ ਵਿੱਚ ਸਰਪੰਚ ਅਮੀਰ ਘਰਾ ਨੂੰ ਅਵਾਜ਼ ਯੋਜਨਾ ਦਾ ਲਾਭ ਦੇ ਰਹੇ ਨੇ? ਮੈਨੂੰ ਲੱਗਦਾ ਏ ਕਿ ਸਰਪੰਚਾਂ ਲਈ ਕੋਈ ਕਾਨੂੰਨ ਨਹੀਂ ਏ ਸਾਡੇ ਪੰਜਾਬ ਵਿੱਚ? ਇਹ ਸਰਪੰਚ ਗਰੀਬ ਤੇ ਲਾਚਾਰ ਲੋਕਾਂ ਤੇ ਸ਼ਰੇਆਮ ਧੱਕਾ ਕਰਦੇ ਨੇ ਤੇ ਗਰੀਬ ਆਦਮੀ ਕਿ ਕਰੇ। ਜੇਕਰ ਗਰੀਬ ਆਦਮੀ ਆਪਣੀ ਆਵਾਜ਼🔊 ਚੱਕਦਾ ਹੈ ਤਾਂ ਸਰਪੰਚ ਜਾਂ ਅਮੀਰ ਘਰਾ ਵੱਲ ਗਰੀਬ ਦੀ ਆਵਾਜ਼🔊 ਨੂੰ ਦੱਬਿਆ ਜਾਦਾਂ ਏ । ।
    ਮੇਰੀ ਹੱਥ 🙏ਜੋੜ ਕੇ ਸਰਦਾਰ ਚਰਨਜੀਤ ਚੰਨੀ ਨੂੰ ਬੇਨਤੀ ਕਰਦਾ ਹਾਂ ਕਿ ਥੋੜਾ ਜਿਹਾ ਧਿਆਨ ਗਰੀਬ ਤੇ ਮਿਹਨਤ ਮਜਦੂਰੀ ਕਰਨ ਵਾਲਿਆਂ ਵੱਲ ਦਿੱਤਾ ਜਾਵੇ।
    ਜੇ ਕਿਸੇ ਨੂੰ ਕੋਈ ਸ਼ੱੱਕ ਹੋਏ ਤਾਂ ਮੋਬਾਇਲ ਨੰ 9988501686

  • @nationbuilder1406
    @nationbuilder1406 Před 2 lety

    Khalas TV valio plz
    Dhyan deo ji
    Kachay teachers nu braber kam barber sellery kado de rahe ne new cm channi plz ohna nu jaroor pusho ji

  • @bhupindersanghasanghabhupi381

    CM SAAB CHARNJIT CHANNI JI KARJA MAAF nahi HOYAA ji insaaf nahi HOYAA ji

  • @lalrajput896
    @lalrajput896 Před 2 lety +1

    Best CM in the History
    God bless you all
    Waheguru tuhada Bhalla kare G Satsri Akal G

  • @bobbyatwal9056
    @bobbyatwal9056 Před 2 lety +1

    Greeba da private banka da karja v maf karo ji 🙏

  • @sarojbala7144
    @sarojbala7144 Před 2 lety

    ਸਾਡਾ ਵੀ ਕਰਜ਼ਾ ਮਾਫ ਕਰ ਦੋ ਜੀ

  • @jaskaransingh-fw8ks
    @jaskaransingh-fw8ks Před 2 lety +3

    God bless uuu chani ji 🙌🙏🙏🙌🙏🙏

  • @Black-bb1yq
    @Black-bb1yq Před 2 lety +4

    Chote kishan da krj b maf kr deo g please

  • @gopigopigsp6722
    @gopigopigsp6722 Před 2 lety +2

    Channi Saab badla nu raat need nahi aundi honi tuhade Kam dekh k

  • @A1J689
    @A1J689 Před 2 lety +5

    GENERAL SMAJ ZINDABAD
    GENERAL CATEGORY DE LOKAN NU V HAK DEO

  • @amriksinghamriksingh6917

    👍👍👍👍

  • @goldstar1963
    @goldstar1963 Před 2 lety

    🙏🙏🙏🙏

  • @dilbagsungh702
    @dilbagsungh702 Před měsícem

    🙏🙏🙏😍😍👍👍

  • @Ekamjot-jx2cf
    @Ekamjot-jx2cf Před 2 lety +6

    ਸਾਡੇ ਪਿੰਡ ਦਾ ਸਰਪੰਚ ਬਹੁਤ ਹੀ ਮਾਰਾ ਹੈ ੳਹ ਕਿਸੇ ਦਾ ਕੰਮ ਨਹੀ ਕਰਦਾ

  • @surjitsingh2607
    @surjitsingh2607 Před 2 lety

    ਕਰਜੇ ਮਾਫ ਨਹੀਂ ਹੋਣੇ ਚਾਹੀਦੇ

  • @surjeetkaur8515
    @surjeetkaur8515 Před 2 lety +2

    Plz kar do put ji

  • @baljindersinghsekhonbaljin2695

    Satsri aakal medam ji

  • @jaseusihgjaseusihg8413

    Varey Good Sava Sir Ji

  • @sarbjitsingh9115
    @sarbjitsingh9115 Před 2 lety

    Very good ji

  • @ramandeepsinghdhaliwal1462

    ਸਭ ਸਿਰਫ ਕਹਿਣ ਦੀਆਂ ਗੱਲਾਂ ਨੇ ਚੰਨੀ ਜੀ ਨੂੰ ਮੈਂ ਦੋ ਵਾਰ ਸਬੂਤਾਂ ਦੇ ਨਾਲ ਚਿੱਠੀ ਭੇਜ ਚੁੱਕਾ ਹਾਂ ,email 4ਵਾਰ ਕਰ ਚੁੱਕਾ ਹਾਂ,ਪਤਾ ਨਹੀ ਕਿੰਨੀ ਵਾਰ ਸਕੱਤਰੇਤ ਵਿਚ ਫੋਨ ਕਰ ਕੇ ਥੱਕ ਚੁੱਕਾ ਹਾਂ। ਮੈਂ ਵੀ ਬੜੀ ਆਸ ਉਮੀਦ ਨਾਲ ਫਰਿਆਦ ਕੀਤੀ ਸੀ ਲਗਦਾ ਸੀ ਹੁਣ ਪੰਜਾਬ ਵਿਚ ਸਭ ਨਾਲ ਇਨਸਾਫ ਹੋਵੇਗਾ। ਸਭ ਡਰਾਮਾ ਹੈ।......ਮੰਡੀ ਬੋਰਡ ਨੇ ਮੇਰੀ ਜਮੀਨ ਬਰਬਾਦ ਕਰ ਦਿੱਤੀ ਹੈ।

  • @vickymaan2898
    @vickymaan2898 Před 2 lety

    👍👍👌👌👌👌

  • @harmeetmeetu
    @harmeetmeetu Před 2 lety

    Nice ji

  • @DeepakSingh-rr4lt
    @DeepakSingh-rr4lt Před 2 lety

    Cm sahib tuci bhut hi vadiya kam krde Pye o mera v 5 sala to loan chalda pta aa oh v maaf krdo sir

  • @DeepSingh-io6sx
    @DeepSingh-io6sx Před 2 lety +1

    Fince v maaf kro please maff

  • @harbanssingh6464
    @harbanssingh6464 Před 2 lety

    Good saab 🙏🙏🙏🙏🙏🙏

  • @poonamdubb9266
    @poonamdubb9266 Před 2 lety

    sir kehde karje da viaj bi left hai par sade to viaj lia

  • @AvtarSingh-gs1si
    @AvtarSingh-gs1si Před 5 dny

    ਚੰਨੀ ਜੀ ਐਲਾਨ ਮੰਤਰੀ ਹੀ ਸੀ ਹੋਰ ਕਖ ਨਹੀ ਕਰਿਆ ਕਾਂਗਰਸ ਸਰਕਾਰ ਵੇਲੇ ਗਰੀਬ ਵਰਗ ਨੂ ਠੋਕ ਠੋਕ ਕੇ ਬਿਜਲੀ ਬਿੱਲ ਆਊਦੇ ਸੀ ਚੰਨੀਜੀ ਨੂ ਦਿਸੇ ਨਹੀ ਬਈ ਗਰੀਬ ਲੋਕ ਰਗੜੇ ਜਾ ਰਹੈ ਆ ਚੰਨੀ ਜੀ ਕੁਝ ਵੀ ਨਹੀ ਬੋਲੇ ਕਾਂਗਰਸ ਵੇਲੇ ਪਿਆਜ 90 ਰੁਪਏ ਦਾ ਇਕ ਕਿਲੋ ਮਿਲਦਾ ਸੀ ਚੰਨੀ ਸਾਹਿਬ ਉਸ ਵੇਲੇ ਕਿਊ ਨਹੀ ਬੋਲੇ ਵਪਾਰੀਆ ਨਾਲ ਸੈਟਗ ਰਗੜਾ ਗਰੀਬ ਲੋਕਾ ਨੂ ਲਗਦਾ ਸੀ ਚੰਨੀ ਸਾਹਿਬ ਕਿਊ ਨਹੀ ਬੋਲੇ ਉਸ ਵੇਲੇ ਸਭ ਆਪਦੇ ਘਰ ਭਰਦੇ ਰਹੈ ਆ ਹਾਰ ਕੇ ਵੀ ਦੁਬਾਰਾ ਚੋਣ ਲੜਦੇ ਆ ਪੇਸਾ ਕਿਥੋ ਆਉਂਦਾ ਕਰੋੜਾ ਰੁਪਏ ਖਰਚ ਕਰਦੇ ਆ ਹਾਰ ਕੇ ਫਿਰ ਵੀ ਚੌਣ ਤੀਜੀ ਤੀਜੀ ਵਾਰ ਫਿਰ ਚੌਣ ਲੜਦੇ ਆ ਚੌਣਾ ਲੜਨ ਲਈ ਵਾਰ-ਵਾਰ ਕਿਥੋ ਰੁਪਏ ਆਊਦੇ ਆ ਚੌਣਾ ਲੜਦੇ ਆ ਜਿਤਾਗੇ ਪੇਸਾ ਇਕਠਾ ਕਰ ਲਵਾਗੇ ਸਚ ਹੈ ਝੂਠ ਨਹੀ

  • @jaskaranpreetsingh8935

    Very good sir

  • @SukhdevSingh-vr4me
    @SukhdevSingh-vr4me Před 2 lety

    VERY NICE DEAR BROTHER cm

  • @skgamer744-ik6qu
    @skgamer744-ik6qu Před 3 dny

    ਚੀਨੀ ਵਰਗਾ ਮੰਤਰੀ ਕਿਤੇ ਵੀ ਨਹੀ

  • @loveterha3839
    @loveterha3839 Před 2 lety

    Madam but milde khite ne koi location ta daso