ਪੁੱਤਰਾਂ ਦੀ ਪ੍ਰਾਪਤੀ ਲਈ ਇਹ ਕਥਾ ਜ਼ਰੂਰ ਸੁਣੋ | BABA BUDDA JI TO MATA GANGA JI NU PUTAR DI DAAT KIVE MILI

Sdílet
Vložit
  • čas přidán 21. 12. 2020
  • #bababudhaji #mathomurari #putaran
    किस स्थान को पुत्र की प्राप्ति का वर प्राप्त है
    For Full Suraj Parkash Granth Katha follow this link below :
    • GURU AMARDAS JI DA SIK...
    ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
    ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
    This Channel Broadcast Religious stories of Sikh community
    All Rights are original and Reserved with the channel
    Audios and Videos Recordings are original
    Vocals by Amrit Pal Singh
    Images taken from pexel.com
    No Copyright Image provided by www.pexels.com
    Katha Sri Gur Partap Suraj Parkash Granth
    Narrated By Bhai Amrit pal singh
    Written By Kavi Bhai Santokh Singh Choodamani
    Compiled By Dr Ajeet Singh Aulakh
    This katha is Approved by SGPC
    Consultations - Respected Giani Thakur Singh Ji Damdami Taksal

Komentáře • 703

  • @arpanjot1586
    @arpanjot1586 Před 2 lety +49

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੈਨੂੰ ਪੁੱਤਰ ਦੀ ਦਾਤ ਬਖਸ਼ਣਾ ਤੇ ਪੁੱਤਰ ਨੂੰ ਗੁਰਸਿੱਖੀ ਨਾਲ ਜੋੜਨਾ 🙏🙏🙏🙏 ਵਾਹਿਗੁਰੂ ਜੀ ਮਿਹਰ ਕਰਿਉ

  • @ramankaur6554
    @ramankaur6554 Před 3 lety +91

    ਬਾਬਾ ਜੀ ਸਭ ਮਾਵਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿਓ ਜੀ ਔਲਾਦ ਦੀ ਦਾਤ ਬਖਸ਼ਣਾ ਬਾਬਾ ਜੀ .. ਮਿਹਰ ਕਰੋ ਜੀ🙏🙏🙏🙏🙏🙏

  • @ramanjasvir5592
    @ramanjasvir5592 Před 3 lety +37

    ਬਾਬਾ ਬੁਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸੋ ਜੀ ਮੇਹਰ ਕਰੋ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @harmanrandhawa2861
      @harmanrandhawa2861 Před 2 lety +3

      Baba Budha ji give me also the gift of son please have mercy maharaj ji wahaguru ji, wahaguru ji

  • @tanpreetkaur2943
    @tanpreetkaur2943 Před 2 měsíci +6

    ਬਾਬਾ ਬੁੱਢਾ ਜੀ ਸਾਨੂੰ ਪੁੱਤਰ ਦੀ ਦਾਤ ਬਖਸ਼ ਦਿਉ ਮਹਾਰਾਜ ਤੁਹਾਡਾ ਸ਼ੁਕਰਾਨਾ ਕਰਦੇ ਹਾਂ

  • @rajbirchahal8286
    @rajbirchahal8286 Před 3 lety +40

    meri garib te mehr kro baba buda ji 🙏🙏🙏🙏🤲🤲bakhso putt de daat

  • @ruhgill7081
    @ruhgill7081 Před 2 měsíci +2

    ਬਾਬਾ ਬੁੱਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ ਦੋ ਮਿਹਰ ਭਰਿਆ ਹੱਥ ਧਰ ਦੋ ਮੇਰੀਆਂ ਧੀਆਂ ਦੇ ਸਿਰ ਤੇ ਪੀਰ ਦੀ ਅਰਦਾਸ ਕਰਦੀਆਂ ਰਹਿੰਦੀਆਂ ਵੀਰ ਦੇ ਦੋ ਉਹਨਾਂ ਨੂੰ

  • @mandeepdhillon2375
    @mandeepdhillon2375 Před rokem +9

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਭ ਨੂੰ ਪੁੱਤਰ ਦੀ ਦਾਤ ਬਖ਼ਸ਼ਣਾ ਜੀ

  • @kkaur5881
    @kkaur5881 Před 2 lety +16

    waheguru ji mehar kro meri beti nu putter di daat bkhsho ji🤲🏻🤲🏻🤲🏻🤲🏻🤲🏻🤲🏻🙏🙏🙏🙏🙏🌹🌹🌹🌹🌹

  • @HarpreetKaur-wv6rb
    @HarpreetKaur-wv6rb Před rokem +2

    ਧੰਨ ਬਾਬਾ ਬੁੱਢਾ ਜੀ ਤੁਸੀਂ ਮੈਨੂੰ ਵੀ ਬੱਚੇ ਦੀ ਦਾਤ ਦਿਉ ਨਾਲ ਸਭ ਨੂੰ ਬੱਚੇ ਦੀ ਦਾਤ ਦਿਉ।

  • @entertainmenttv4381
    @entertainmenttv4381 Před 2 lety +18

    ਧੰਨ ਧੰਨ ਬਾਬਾ ਬੁੱਢਾ ਜੀ 🙏🙏ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ 🙏🙏🙏🙏

  • @jaspreetdhillon2086
    @jaspreetdhillon2086 Před 3 lety +12

    ਬਾਬਾ ਬੁੱਢਾ ਜੀ ਮੈਨੂੰ ਵੀ ਇੱਕ ਪੁਤਰ ਦੀ ਦਾਤ ਦੇ ਦਿਓ

  • @babbbubabbu6438
    @babbbubabbu6438 Před 2 lety +2

    Baba g sab diya ਮੁਰਾਦਾਂ ਪੂਰੀਆਂ ਕਰੋ ਵਾਹਿਗੁਰੂ ਜੀ

  • @parmjitkaur9596
    @parmjitkaur9596 Před 2 lety +3

    ਵਾਹਿਗੁਰੂ ਜੀ ਮੇਰਾ ਵਿਸ਼ਵਾਸ ਨਾ ਟੁੱਟਣ ਦੇਵੀਂ ਵਾਹਿਗੁਰੂ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੀ

  • @sharanjitkaur5173
    @sharanjitkaur5173 Před 2 lety +21

    Baba Bhuda ji ne meri jholi bhari🙏Shukrana krdi aa Baba ji da🙏Parmatma sabb diyan jholiyan bhari🙏🙏

    • @Poojagupta-pr5zq
      @Poojagupta-pr5zq Před rokem +1

      Pls address i needy

    • @yuvidhillon74
      @yuvidhillon74 Před rokem

      @@Poojagupta-pr5zq tran taran. Baba bir shaib baba budha g.

    • @ranjeetkour152
      @ranjeetkour152 Před rokem

      Tuc kadu gye c purnmashi te ya amavasya Wale dinplz ds do

    • @sharanjitkaur5173
      @sharanjitkaur5173 Před rokem

      @@ranjeetkour152 me bas vese gai c kafi time pehla. Bas me uda babaji da naam lendi hundi c swere sham te uhna meri sunli. Hun jana bete nu le ke.

    • @ranjeetkour152
      @ranjeetkour152 Před rokem

      Main waise puch ri c k kehnde ne k agr amavasya ton thode din baad conceive Hove ta

  • @manjindersingh8339
    @manjindersingh8339 Před 3 lety +20

    Waheguru g Dhan Dhan Baba Budha sahib g Sab nu Putra Di daat baksho g mehar Karo sab sangta te

  • @jagroopsingh2607
    @jagroopsingh2607 Před rokem +5

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਜੀ ਮੇਹਰ ਕਰੋ ਮਹਾਰਾਜ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @jaspinderkaur9356
    @jaspinderkaur9356 Před 3 lety +15

    Waheguru g tuhady gharo koi khali ni ja sakda waheguru g sab nu putt di daat baksho g .... tusi dilan dian janndy oo waheguru

    • @gurleenkaur7236
      @gurleenkaur7236 Před rokem

      Wahegurugsabnuputtdidaatbakshog🤲🤲🤲🤲🤲🤲🤲🤲🤲🤲🤲🤲🤲🤲🤲🤲🤲🤲🙏🙏🙏🙏🙏🙏🙏🙏🙏🙏🙏🙏🙏🙏🙏🙏

  • @AmandeepKaur-vm1yk
    @AmandeepKaur-vm1yk Před 3 lety +26

    Baba budha ji Manu v puter di daat deo🙏

  • @jasviderkaur6841
    @jasviderkaur6841 Před 3 lety +43

    , ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਮੈਨੂ ਵੀ ਪੁਤਰ ਦੀ ਦਾਤ ਦੇ ਦੋ ਜੀ,

  • @baljitsidhu8912
    @baljitsidhu8912 Před rokem +4

    ਧੰਨ ਧੰਨ ਧੰਨ ਬਾਬਾ ਬੁੱਢਾ ਜੀ ਸਾਹਿਬ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਿਸ਼ਾਹ ਧੰਨ ਧੰਨ ਗੁਰੂ ਨਾਨਕ ਦੇ ਘਰ ਦੀਆਂ ਅਗੰਮੀ ਉਚੀਆਂ ਸ਼ਾਨਾਂ ਮੇਰੇ ਸਤਿਗੁਰੂ ਸਾਹਿਬਾ ਜੀਓ।🙏🙏🙏🙏🙏🌼🍀🌷💐🍀🌻🌷🍀🌼🌷🍀💐🌷

  • @jattisardarni2971
    @jattisardarni2971 Před 3 lety +40

    Baba budha ji sab nu putar di dat jurr bakso maharaj ji... Satnam sri waheguru g... Mehar kro mere te ve... 🙏

  • @narinderkaursandhu1918
    @narinderkaursandhu1918 Před 5 měsíci +1

    ਬਚਿਆ ਤੇ ਮਿਹਰ ਭਰਿਆ ਹੱਥ ਰੱਖੋ ਲਵਜਿਦਰ ਜਸ਼ਨ ਲਵਨੀਤ ਤੇ ਇਨ੍ਹਾਂ ਦੇ ਪਰਿਵਾਰ ਤੇ ਕਾਰੋਬਾਰ ਤੇ ਤੇਰੀਆਂ ਦਿਤੀਆਂ ਹੋਈਆ ਦਾਤਾਂ ਨੇ ਜੀ🙏🙏🙏🙏🙏🙏🙏🙏🙏🙏

  • @SukhdevSingh-yl4uo
    @SukhdevSingh-yl4uo Před rokem +2

    Dhan Dhan Baba Budha ji jivein tusi sadey tey kirpa kitti hei usey taran sub diyan jholiyan bar deyo ji... Waheguru ji🙏🙏

  • @SandeepSingh-yi8uw
    @SandeepSingh-yi8uw Před rokem +1

    Dhan dhan baba budha ji sanu puttar di data baksho sab te kirpa krde ho sade te v apni kirpa. Kro dhan dhan budha ji

  • @narinderkaursandhu1918
    @narinderkaursandhu1918 Před 5 měsíci +1

    ਵਹਿਗੂਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🤲🤲🤲🤲🤲🤲🤲🤲🤲🤲🤲ਨਾਮ ਦਾਨ ਦੀ ਦਾਤ ਬਖਸ਼ੋ ਬਾਬਾ ਬੁੱਢਾ ਜੀ ਸਾਹਿਬ ਜੀ 🙏

  • @kulwindersingh-rb2jl
    @kulwindersingh-rb2jl Před 3 lety +44

    ਬਾਬਾ ਬੁੱਢਾ ਜੀ ਮੈਨੂੰ ਵੀ ਪੁਤਰ ਦੀ ਦਾਤ ਬਾਕਸੋ

  • @balbirmehmi9746
    @balbirmehmi9746 Před 2 lety +11

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀਓ ਮੇਹਰ ਭਰਿਆ ਹਥ ਰਖਣ 🙏🙏

  • @Ramgarhia_-us2gl
    @Ramgarhia_-us2gl Před 3 lety +4

    Mere hjoor baba buda ji maharaj ji mere ghar nu vi kushiya naal per devo mere chuli vi put di dat Pavo kirpa kro sab nu put di khusi devo🙏🏻🙏🏻🙏🏻🙏🏻 kro kirpa

  • @kuldeeprasila8959
    @kuldeeprasila8959 Před 2 lety +1

    Dhan dhan baba buda Sahib Ji sab u putar di Dat deyo

  • @gurmeetkour5359
    @gurmeetkour5359 Před měsícem +1

    , ਧੰਨ ਬਾਬਾ ਬੁੱਢਾ ਸਾਹਿਬ ਜੀ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ ਦਿੳੁ

  • @HarpreetKaur-fv6vy
    @HarpreetKaur-fv6vy Před 3 lety +36

    Baba ji sbb nu puttar d datt vaksieoo te mnu v ji waheguru ji sbb da bhla krieoo ji.. Mehr kro baba jiiiii

  • @MandeepKaur-nw6lc
    @MandeepKaur-nw6lc Před 2 měsíci +1

    Dhan dhan mere baba ji mainu ik dhee di daat bakshana apni mehar nal

  • @deepsingh2966
    @deepsingh2966 Před 2 lety +1

    ਵਾਹਿਗੁਰੂ ਜੀ ਦੋ ਧੀਆਂ ਨੇ ਉਨਾਂ ਦਾ ਇਕ ਭਰਾ ਦੇ ਦਿਓ ਜੀ।

  • @balrajsingh6265
    @balrajsingh6265 Před 2 lety +5

    DhAn DhAn Baba buda ji mere te v mehar kro mere v khaki jhuli bhro Manu v puttar De dat bakusho🙏🙏🙏🙏
    Waheguru ji

  • @navinder8511
    @navinder8511 Před 3 lety +10

    Waheguru ji kirpa kro minu vi putar deyoo koi minu vi maa kehan wala hove.

  • @randeepsinghchahal.2400
    @randeepsinghchahal.2400 Před 4 měsíci +2

    ਬਾਬਾ ਬੁੱਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ ਜੀ ਵਾਹਿਗੁਰੂ ਜੀ

  • @AV-gl4jp
    @AV-gl4jp Před 3 lety +8

    Baba ji maher karo meinu put di dhat bkhaos deho waheguru ji ki kalsha waheguru ji ki fath 🙌🙌🙌🙌🙌

  • @bangtanblink7
    @bangtanblink7 Před 3 lety +2

    Baba budha ji sab nu putar didst jurrbaksoji waheguru ji 🙏 waheguru ji 🙏 waheguru ji 🙏 Raj bir Kaur waheguru ji 🙏 waheguru ji 🙏💕💕💕💕💕🌹🌹🌹🌹🌹🏵️🏵️🏵️🏵️🏵️🌻🌻🌻🌻☘️☘️☘️☘️☘️

  • @praveenkaur5719
    @praveenkaur5719 Před rokem +1

    Dhan dhan baba buda ji bhut aas nal tuhade dar to puter mangan gyi c baba ji puttt bakhso sirf tuhade dar te hi vishwas h ...

  • @randeepsekhon2535
    @randeepsekhon2535 Před 2 lety +3

    Waheguru g jive mere t kirpa kiti oda h sarya diya jholia bhareo waheguruggg

  • @tajindermangat1652
    @tajindermangat1652 Před 2 lety +2

    Waheguru ji baba budda sahib ji menu v nek bachi di daat bakhsho ji meri v khali jholi bhar dvo ji🙏🙏🙏🙏🙏🙏🤲🤲🤲🤲🙏🙏🙏🙏🙏🙏

  • @kaurkj7571
    @kaurkj7571 Před 3 lety +8

    Dhan dhan baba buda ji... Kirpa kro🙏🙏🙏🙏🙏🙏

  • @kaurlakhwinder4457
    @kaurlakhwinder4457 Před 15 dny +1

    Guru g tuhada ghar koi ghata nii bus mehar kareo bhut bharosa tuhada ta🙏🏽🙏🏽🙏🏽🙏🏽👏🏼

  • @AajasSinh-bt9sr
    @AajasSinh-bt9sr Před rokem +2

    Dhan Dhan Baba Budha Ji Hamare Upar Bhi Main rakho Putra Ki Putra ki dant baksho

  • @harjitkaur8745
    @harjitkaur8745 Před 3 lety +4

    Dhan dhan baba buda ji kirpa karo mere vi jholi v puter di dat baksho waheguru ji waheguru ji waheguru ji waheguru ji waheguru ji

  • @sharanjitkaur1304
    @sharanjitkaur1304 Před rokem +1

    Dhan dhan baba buda ji menu puttar di daat baksho ji kirpa karo mere uper ji

  • @tajtaj9818
    @tajtaj9818 Před 3 lety +8

    Dhan dhan baba bhuda shaib ji waheguru ji sabna da bhala kro ji

  • @GurpreetKaur-hc2oy
    @GurpreetKaur-hc2oy Před 2 lety +5

    Dhan Dhan Baba Budha Sahib ji...Meri Jholi Bi Bhar Deo Baba Ji..

  • @MandeepKaur-nw6lc
    @MandeepKaur-nw6lc Před 2 měsíci +1

    Dhan dhan mere baba budha ji mainu b ik Bache di daat bakshana, mainu b ik dhee di daat bakshana mere baba ji

  • @mrsbajwa9354
    @mrsbajwa9354 Před 3 lety +10

    ਸਤਿਨਾਮ ਸ਼੍ਰੀ ਵਾਹਿਗੁਰੂ

  • @mahikaur8932
    @mahikaur8932 Před 3 lety +1

    Waheguru g putter di daat baksho g

  • @sonydadar1308
    @sonydadar1308 Před 3 lety +15

    Waheguru ji Meher kro ji sab te baba ji 🙏🙏🙏🙏🙏

  • @sukhjitkaur1357
    @sukhjitkaur1357 Před 3 měsíci

    Dhan dhan baba ji manu ve putar de Datt baksho mehr kro baba ji

  • @Gurpreet11g
    @Gurpreet11g Před 3 lety +3

    Dhaan dhaan baba budha ji manu v putr di daat bakhas deyo ji waheguru ji

  • @ishmtoor5366
    @ishmtoor5366 Před 3 lety +9

    Dhan Dhan Baba Budha Sahib Ji 🌹🙏🏻

  • @jagroopsingh394
    @jagroopsingh394 Před 3 lety +8

    Waheguru ji mehar Kara

  • @saabbuttar7338
    @saabbuttar7338 Před 2 lety +4

    Dhan baba Buda ji sab maava nu putar di dat bakso.waheguru ji 🙏🙏🙏🙏🙏🙏🙏

  • @mandeepsimu5503
    @mandeepsimu5503 Před 3 lety +2

    Baba ji manu vi ਪੁੱਤਰ di ਦਾਤ baksho ji ਮੇਹਰ ਕਰੋ ਜੀ ਮੇਰੇ ਤੇ ji ਮੇਰੀਆਂ ਕੁੜੀਆਂ ਨੂੰ ਇਕ ਵੀਰ ਦੇ ਦਿਓ ਜੀ

  • @GurpreetSingh-mn2yo
    @GurpreetSingh-mn2yo Před 12 hodinami

    Baba budha sahib ji putt di daat baksho g sab badhiya choriya per Baba ji

  • @mahindersingh4771
    @mahindersingh4771 Před rokem +2

    ਵਾਹਿਗੁਰੂ ਜੀ ਵਾਹਿਗੂਰੂ ਜੀ ਧੰਨ ਧੰਨ ਬਾਬਾ ਬੁੱਢਾ ਜੀ ਪੁੱਤਰ ਦੀ ਦਾਤ ਬਖਸੋ ਜੀ🙏🙏🙏🙏🙏🌹🌹🌹🌹🌹

  • @balwinderkaur2326
    @balwinderkaur2326 Před rokem +1

    Daata g taras kro....Guru Sahib g ne bhut vdaayian bakshiyan tuhanu....meri jholli ch putt di daat baksho Babs g....tusi pehla 2 dhiyan bakshiyan oh b sirr mathe....es var putt di daat jholi ch pa dyo Baba g.....Taras kro ...mehar de ghr ch avo g

  • @manveetkaur2421
    @manveetkaur2421 Před 9 měsíci

    Hey dhan dhan baba budha ji hrek ma nu putar devo hrek kol dhia hee ne sab nu putter devo baba ji mehar kro

  • @kiransandhu6049
    @kiransandhu6049 Před rokem +7

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ 🙏🙏

  • @KulwinderKaur-rw2ze
    @KulwinderKaur-rw2ze Před 3 lety +6

    Satnam wahegure ji mehar kro ji

  • @asr3413
    @asr3413 Před 3 lety +12

    ਧੰਨ ਬਾਬਾ ਬੁੱਢਾ ਜੀ ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ ਦੇੳੁ

  • @mandeepkaurkaur4326
    @mandeepkaurkaur4326 Před 3 lety +2

    Waheguru waheguru waheguru waheguru waheguru tan tana Baba Buddha sadri

  • @deepkaur2101
    @deepkaur2101 Před 3 lety +2

    Dhan dhan baba budda g mere greeb te rehm kro menu te meri sistr nu kismat vala putter d daat baksh do g hey waheguru g thode ghr kise cheej d kami nhi kirpa kro waheguru g

  • @hanjitkaur2688
    @hanjitkaur2688 Před 2 lety +3

    Dhan dhan Buddha sahib ji

  • @jotpabla6554
    @jotpabla6554 Před 2 lety +1

    Dhan Dhan Baba Buddha Singh ji aapni sari sangat nu puttar Di daat baksheyeo ji

  • @bhandarienterprises1232
    @bhandarienterprises1232 Před 3 lety +1

    Waheguruji bakshloji sanu waheguruji kirpahumsabpejiwaheguruji

  • @monarajinder6450
    @monarajinder6450 Před 3 lety +4

    Waheguru ji 😭😭😭😭🙏🙏🙏🙏sab te kirpa karo..mere Ardass v sunno baba ji.🙏🙏

  • @navdeep5245
    @navdeep5245 Před 2 lety +5

    🙏ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ🙏

  • @kuldeeprasila8959
    @kuldeeprasila8959 Před 2 lety +1

    Sade te b kirpa karo baba buda Sahib Ji

  • @geetasohal2306
    @geetasohal2306 Před 10 měsíci +1

    Dhan dhan baba budha ji menu vi putar di dat baksho g..meri beti nu vi veer deo ji..drani tanne mardi k munda jam k dikha...wahegurur ji dhi di kadar krwa deo g putar di dat baksh deo g..bdi aas aa ji kal tuhade dar te aa rhi matha tekan

  • @jagjeetsingh7065
    @jagjeetsingh7065 Před 6 měsíci +1

    Baba ji mehar kro

  • @sabisabi4141
    @sabisabi4141 Před 2 lety +5

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ 🌹🌹🌹🌹🙏🙏🙏🙏🙏🙏🙏🙏🙏

    • @sabisabi4141
      @sabisabi4141 Před 2 lety

      ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ ਦੀਉ ਬਾਬਾ ਜੀ

  • @hubbywifey7862
    @hubbywifey7862 Před 3 lety +16

    Baba g Mari v choli bhar do mnu v putt di datt baksho 😭🙏🙏🙏🙏 mann bouth udas hunda baba g plz🙏🙏

  • @MandeepKaur-nw6lc
    @MandeepKaur-nw6lc Před 2 měsíci +1

    Dhan dhan mere baba Nanak ji

  • @AvtarSingh-sk3zi
    @AvtarSingh-sk3zi Před 2 lety +1

    Satnam waheguru ji kirpa kroo sariya te baba jii👏👏👏👏👏👏👏

  • @abibrar4925
    @abibrar4925 Před 3 lety +1

    Dhan dhan baba Buddha ji

  • @KamaljeetKaur-mz8km
    @KamaljeetKaur-mz8km Před 6 měsíci

    Dhan Dhan baba budha sahib ji kirpo kro ji 🙏🙏menu ve putter de dhat bakhsis ji

  • @AjitSingh-hv1kr
    @AjitSingh-hv1kr Před měsícem

    Dhan dhan baba budha sahib ji apni bachi nu chardikala wale singh di daat bakhso

  • @kuldeeprasila8959
    @kuldeeprasila8959 Před 2 lety

    Baba buda Sahib Ji hun tan bhut akha Pak giya putar di Dat deyo ji

  • @daljeetbrar4045
    @daljeetbrar4045 Před měsícem

    ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ

  • @SimranKaur-wm6oz
    @SimranKaur-wm6oz Před 3 lety +10

    WaheGuru Ji 🙏🏻🙏🌷

  • @sukhagandiwindia6343
    @sukhagandiwindia6343 Před 2 lety +6

    ਧੰਨ ਧੰਨ ਬਾਬਾ ਬੁੱਢਾ ਸਾਹਿਬ ਦੀ ਮੇਹਰ ਕਰੋ ਜੀ ਸਭ ਤੇ🙏🙏

  • @loveleenthind9264
    @loveleenthind9264 Před 10 měsíci

    Baba budha ji mere veer te kirpa kro mere veer de ghar putr di daat bakso waheguru ji waheguru ji kirpa kro baba ji

  • @indergill9325
    @indergill9325 Před 3 lety +1

    Waheguru ji ka khalsa waheguru ji ki Fateh 🙏🙏🙏🙏🙏

  • @ishusingh9253
    @ishusingh9253 Před 3 lety +3

    Baba Budha ji Maharaj Mehar kro puttr de datt bakso ji.....kirpa kro baba ji

  • @grewal4441
    @grewal4441 Před 3 lety +2

    Dhan baba g🙏🙏🙏🙏🙏...... satnaam waheguru waheguru waheguru g....

  • @KamaljitKaur-zv6yt
    @KamaljitKaur-zv6yt Před 3 lety +3

    Dhan dhan waheguru ji

  • @mahikaur8932
    @mahikaur8932 Před 3 lety +2

    Waheguru g ka khalsa waheguru g ki fteh

  • @jasbirkaur3054
    @jasbirkaur3054 Před 2 lety +2

    Dhan dhan Baba Budha Sahib Ji apni kirpa karo ji 🙏

  • @meenusharma9851
    @meenusharma9851 Před 3 lety +1

    Satnam waheguru ji is great

  • @rekharani3301
    @rekharani3301 Před měsícem

    Dhan Dhan BABA BUDHA SAHIB JI PUTTER DI DAAT BAKSHO JI🙏🏻🙏🏻

  • @GurjeetSingh-yq8bw
    @GurjeetSingh-yq8bw Před rokem

    WaheGuru ji ka khalsa waheguru Ji ki Fateh

  • @amanpreetkaur-uo2qg
    @amanpreetkaur-uo2qg Před 3 lety +2

    Sir waheguru ji

  • @Ramgarhia_-us2gl
    @Ramgarhia_-us2gl Před 3 lety +1

    Satnaam ji wahe guru ji Dhan Dhan baba buda ji

  • @ghbgg1543
    @ghbgg1543 Před rokem

    Wahe guru ji ka khalsa wahe guru ji ki fateh ji 👏🇮🇳♥️👏🇮🇳♥️👏🇮🇳♥️👏🇮🇳♥️

  • @bhagwantmarwaha2034
    @bhagwantmarwaha2034 Před 3 lety +1

    Waheguru ji waheguru ji waheguru ji waheguru ji waheguru ji waheguru ji