My First Encounter with Literature : Bhagwan Josh I Baithak Part 2 I SukhanLok I

Sdílet
Vložit
  • čas přidán 28. 08. 2024
  • Prof. Bhagwan Josh is a renowned Indian historian. His area of specialization is social and political history of modern India. He was Professor of Contemporary History at the Centre for Historical Studies, Jawaharlal Nehru University, New Delhi. #BhagwanJosh #CollegeLife #literature
    ਪ੍ਰੀਤਲੜੀ ਨਾਲ ਭਰਿਆ ਟਰੰਕ ਮੈਂ ਦਿਨਾਂ ਈ ਪੜ੍ਹ ਗਿਆਂ : ਭਗਵਾਨ ਜੋਸ਼
    ਸਵੈ ਤੇ ਪਿੰਡ ਦੇ ਬਦਲਣ ਦੀ ਗਾਥਾ
    ਕਰਨੈਲ ਕਵੀਸ਼ਰ, ਜਸਵੰਤ ਕੰਵਲ, ਗੁਰਬਖਸ਼ ਸਿੰਘ ਪ੍ਰੀਤਲੜੀ ਬਾਰੇ ਦਿਲਚਸਪ ਗੱਲਾਂ
    ਭਗਵਾਨ ਜੋਸ਼ ਨਾਲ ਬੈਠਕ ਭਾਗ ਦੂਜਾ

Komentáře • 7

  • @Narinderkaur-kj1bf
    @Narinderkaur-kj1bf Před 7 měsíci

    ਪੋ੍,: ਭਗਵਾਨ ਜੋਸ਼ ਦਾ ਲੈਕਚਰ ਸੁਣ ਕੇ ਸਾਹਿਤ ਤੇ ਇਤਿਹਾਸ ਨਾਲ ਜੁੜਨ ਦੀ ਪ੍ਰਬਲ ਇੱਛਾ ਜਾਗਦੀ ਹੈ। ਪ੍ਰੀਤ ਲੜੀ, ਰਾਤ ਬਾਕੀ ਹੈ,ਮੇਰਾ ਪਿੰਡ,ਪਰਮ ਮਨੁੱਖ ਤੇ ਹੋਰ ਕਿੰਨਾ ਕੁਝ ਆਪਣੇ ਜੀਵਨ ਬਾਰੇ,ਉਸ ਸਮੇਂ ਦੇ ਸਮਾਜ ਬਾਰੇ,40 ਮਿੰਟਾਂ 'ਚ ਪਾਠਕਾਂ ਨੂੰ ਐਸਾ ਹਲੂਣਾ ਦੇ ਗਏ ਕਿ ਪਾਠਕ ਨੂੰ ਭਾਵੇਂ ਪ੍ਰੀਤ ਲੜੀ ਨਾਲ ਭਰਿਆ ਟਰੰਕ ਤੇ ਨਹੀਂ ਮਿਲੇਗਾ। ਪਰ ਉਸਨੂੰ ਆਪਣੀ ਮੰਜ਼ਿਲ ਨੇੜੇ ਨੇੜੇ ਦਿਖਾਈ ਦੇਵੇਗੀ।
    ਬਹੁਤ ਬਹੁਤ ਧੰਨਵਾਦ ਪੋ੍: ਸਾਹਿਬ ਦਾ, ਸੁਖ਼ਨਲੋਕ ਚੈਨਲ ਦੀ ਸਾਰੀ ਟੀਮ ਦਾ।
    ❤❤❤❤❤❤

  • @tarlochansingh2227
    @tarlochansingh2227 Před 7 měsíci

    ਕਿਆ ਸ਼ਾਨਦਾਰ ਅਨੁਭਵ ਹੈ ਪ੍ਰੋ ਭਗਵਾਨ ਜੋਸ਼ ਨੂੰ ਸੁਣਨਾ। ਸ਼ੁਕਰੀਆ।

  • @rajnibala9161
    @rajnibala9161 Před 7 měsíci

    ਬਹੁਤ ਭਾਵੁਕ ਅਨੁਭਵ ❤

  • @beantsingh2579
    @beantsingh2579 Před 7 měsíci

    ਪੰਜਾਬ ਵਿੱਚ ਖੁਸ਼ਹਸਿਤੀ ਮੋਰਚੇ ਲੱਗਣੇ 1959 ਵਿੱਚ ਸ਼ੁਰੂ ਹੋਏ ਉਂਝ ਇਸ ਬਾਰੇ ਸਰਗਰਮੀ 1957 ਵਿੱਚ ਸ਼ੁਰੂ ਹੋ ਗਈ ਸੀ। ਇਸ ਬਾਰੇ ਹਰਕਿਸ਼ਨ ਸੁਰਜੀਤ ਦਾ ਇੱਕ ਬੁੱਕਲੇਟ ਲਿਖਿਆ ਮਿਲਦਾ ਹੈ।
    ਪੰਜਾਬ ਦੇ ਪਿੰਡ ਦੀ ਬਣਤਰ ਬਾਰੇ ਦਿਲਚਸਪ ਗੱਲਬਾਤ।

  • @karama709
    @karama709 Před 7 měsíci

    Harjan Tabka ਜ਼ਿੰਦਾਬਾਦ

  • @noreensingh1743
    @noreensingh1743 Před 7 měsíci

    ਵਗੀ 'ਵਾ ਨਾ ਵੇਲ਼ੇ ਤਿ ਝੱਖੜ ਕੁ ਵੇਲ਼ੇ
    ਦੂਜੀ ਤੁਕ ?

  • @karama709
    @karama709 Před 7 měsíci

    Jattvaad ਮੁਰਦਾਬਾਦ