Upvc Window design I upvc window installation I Upvc window price

Sdílet
Vložit
  • čas přidán 28. 04. 2023
  • Upvc Window design I upvc window installation I Upvc window price
    #upvc_windows
    #windows
    #upvcwindowinstallation
    Which is better upvc or aluminium?
    wood or aluminium or upvc?
    difference between aluminium & upvc windows

Komentáře • 75

  • @JaspreetSingh-jy2pj
    @JaspreetSingh-jy2pj Před rokem +8

    ਬਾਈ ਦਾ ਘਰ ਤਿਆਰ ਹੋ ਗਿਆ ਲੱਗਦਾ। 3-4 ਮਹੀਨੇ ਪਹਿਲਾਂ ਪਾਈ ਵੀਡਿਉ ਚ ਅਧੂਰਾ ਸੀ ਕੰਮ। ਬਹੁਤ ਜਾਣਕਾਰ ਸੱਜਣ ਆ ਹਰ ਮਾਮਲੇ ਚ।

  • @Gurdeep.Singh_Dhaliwal
    @Gurdeep.Singh_Dhaliwal Před rokem +6

    ਬਹੁਤ ਵਧੀਆ ਜਾਣਕਾਰੀ ਐ
    ਥੋੜਾ ਜਾ ਵੀਡੋ ਦੇ ਸਾਈਜਾ ਵਾਰੇ ਵੀ ਦੱਸਣਾ
    ਮੋਟੀ ਮੋਟੀ ਜਾਨਕਾਰੀ ਰੇਟ ਬਾਰੇ ਵੀ ਦੱਸਣਾ ਸੀ

  • @NirmalSingh-he2ln
    @NirmalSingh-he2ln Před rokem +4

    ਘਰ ਬਣਾਉਣ ਤੇ ਮਕਾਨ ਬਣਾਉਣ ਵਿਚ ਸ਼ਾਇਦ ਇਹ ਹੀ ਵੱਡਾ ਫਰਕ ਹੈ. ਮਕਾਨ ਤੇ ਸਾਰੇ ਹੀ ਬਣਾ ਲੈਂਦੇ ਹੱਨ, ਘਰ ਬਣਾਉਣ ਲਈ ਤੁਹਾਨੂੰ ਬਹਤ ਸਾਰੇ ਗਿਆਨ ਦੀ ਜਰੂਰਤ ਹੈ । ਘਰ ਵਿਚ ਜੇ ਸਿਰਫ ਤੁਸੀ ਇਕ ਹਿਉਮਿਡਿਟੀ ਵਾਲੇ ਫੇਕਟਰ ਤੇ ਹੀ ਕੰਟਰੋਲ ਨਹੀਂ ਕੀਤਾ ਤੇ ਘਰ ਵਿਚ ਬੈਠਣਾ ਹੀ ਮੁਸ਼ਕਲ ਹੋ ਜਾਂਦਾ ਹੈ । ਭਾਵੇਂ ਘਰ ਤੇ ਇੱਕ ਕਰੋੜ ਵੀ ਲਾ ਦੇਵੋ ।

  • @mandeepsidhu7541
    @mandeepsidhu7541 Před rokem +3

    ਬਹੁਤ ਵਧੀਆਂ ਬਾਈ ਜੀ ਬਾਈ ਸੁਖਦੀਪ ਦਾ ਸੁਭਾਅ ਬਹੁਤ ਵਧੀਆ ਹਰ ਗੱਲ ਦੀ ਜਾਣਕਾਰੀ ਸਹੀ ਦਿੰਦੇ ਹਨ

  • @Loser.303
    @Loser.303 Před 29 dny

    Bai hun vr da ghar pura tyar ho gya.
    full ghar di ik video jrur bnao bai ji ik.
    eh video vich sirf windows hi dsya.
    final video after ready v bnao bai es ghar di video. baki bai hle tak de sab ton informative video parts ehna bai g de ghar de ne. Thank u bai nu and guri bai nu v

  • @ramandeepsingh6112
    @ramandeepsingh6112 Před rokem +7

    Veer g pls ess house di hun puri video bnao veer kolo bahut kuj sikhn nu mil ria pls ik vaar full house di video pado mn v ghr bnva ria veer kuj na kuj sikhn nu milje

  • @jaswinderjaswinder9101

    Bhut vadia jankari mili video dekh ke 🙏🏼

  • @kamaljitsingh4208
    @kamaljitsingh4208 Před rokem

    ਬਹੁਤ ਵਧੀਆ ਜਾਣਕਾਰੀ ਮਿਲੀ 👍🙏

  • @SukhwinderSingh-wv9qk
    @SukhwinderSingh-wv9qk Před rokem +1

    Bauhat vadhia jaankaari ditti
    ji.Thanks

  • @NirmalSingh-he2ln
    @NirmalSingh-he2ln Před rokem +1

    Guri saab and Sukhdeep singh ji, this is a excellent video for the people who are building a new and modern homes. Thank you. This stuff is really much better than wood.

  • @PawanKumar-ty3ib
    @PawanKumar-ty3ib Před rokem +1

    Bahut badhiya jankari

  • @dj-mf2ne
    @dj-mf2ne Před 5 měsíci

    Buhat vadia lagey vedio y ji

  • @NirmalSingh-he2ln
    @NirmalSingh-he2ln Před rokem

    Beautiful home, Super quality. Upvc is the best....A sustainable house.

  • @amritdhun4711
    @amritdhun4711 Před rokem +2

    22 house tour v krao.. and ehna pipe system kita c temperature control lai oh v pushiyo…
    And blocks da finishing ki review ehna de .. kitho milde ???
    Ik vedio hor kreo

  • @tejindersinghgill364
    @tejindersinghgill364 Před rokem

    Good

  • @INDER_PREET_95
    @INDER_PREET_95 Před rokem +4

    Brother ਇਸ ਘਰ ਦੀ ਵੀਡਿਉ ਵੀ ਬਣਾ ਲੈਣੀ ਸੀ।।।।।।।ਪਰਦੇ ਵੀ ਬਹੁਤ ਵਦੀਆ ਤਰੀਕੇ ਨਾਲ ਲੱਗੇ ਆ, ਕੰਦ ਤੇ ਕੋਈ ਪਰਦੇ ਦੇ ਪਾਇਪ ਵੀ ਨਈ ਦਿਖਦੇ ,

    • @gurigharangna
      @gurigharangna  Před rokem +2

      ਬਣਾਵਾਂਗੇ ਬਾਈ ਜੀ ਥੋੜਾ ਕੰਮ ਰਹਿੰਦਾ

    • @jatinderpal8054
      @jatinderpal8054 Před rokem

      ​@@gurigharangna eh bhaji de ghr diya pehla v video dekhiya ne jehda sir project kita c v ac di lod na pwe system te do saal baad detail video bnaun da tusi wada kita c oh video le k awo ji

    • @diljitdhattal2310
      @diljitdhattal2310 Před 12 dny

      Oh pipe sir celing tym baki sari down celing hundi sirf parde wali jaga to nahi hundi....

  • @PANKAJSHARMA-qh4mh
    @PANKAJSHARMA-qh4mh Před rokem +3

    Please make full video of this beautiful house

  • @sidhu9446
    @sidhu9446 Před rokem +1

    👍

  • @nitikagulatimotivational5481

    ❤❤❤❤

  • @karamjeetchahal4630
    @karamjeetchahal4630 Před rokem +3

    Bai company da ki name jo company dea lghvaea na and rate ki a bai

  • @pardeepsingh7403
    @pardeepsingh7403 Před rokem +2

    Veer jehda es 22 ny cooling system lagvaya se us bary be daso

  • @kuldeepsidhu1149
    @kuldeepsidhu1149 Před rokem

    👌❤️🙏

  • @deepharman8390
    @deepharman8390 Před rokem

    Veer agli video ch enna jruur puchiyo eh kehri company di aaw and full details dsio next video ch please nll jinna ne eh windows lgi aaw ohna nu v nll contact kriyo please veer tuhde video dekh ke bhut kujhh sikhn nu milya new house baun nu please veer next video ch jruur dsiyo 🙏🙏

  • @gulabsingh-mq9lo
    @gulabsingh-mq9lo Před rokem +2

    Nice
    Bai ji iss vicho barish wala paani ta ander nhi aunda
    And eh wali window da square feet da ki rate peya complete

  • @simarmaan7101
    @simarmaan7101 Před rokem

    Guri veer jekar pehla oh jisti Chadr dia chagatha lgia hon fer v eh install kra skde ja nai

  • @aroraasr8332
    @aroraasr8332 Před 11 měsíci +3

    Which company's UPVC ? Bai ji, pls naam dasdo....

  • @ArunKumar-yr3ei
    @ArunKumar-yr3ei Před 6 měsíci

    Veer 22 de ghar di puri video kithe a??? Under construction wali ta dekhi hoi a , after finishing wali ???

  • @blablabla113
    @blablabla113 Před rokem

    Veer ena de house di puri video banao . Pehla walia v 2 dekhea ne ena dia

  • @gurpreetsinghdhaliwal7571

    Bai ji ena de ghar di video v bnado sare di

  • @karamjitsingh2622
    @karamjitsingh2622 Před rokem +1

    Good 👍 sir ji but main v chugathha lwa Chuka ji

  • @inderjitparmar6932
    @inderjitparmar6932 Před rokem +1

    Sir grond pipe dabby see sicsice hay thandi hawa k lai

  • @AmandeepSingh-iu4zk
    @AmandeepSingh-iu4zk Před rokem

    22 g hardware kinlong company da use kita. Te tusi turkey da khay rahe se

  • @ajaybhadu8327
    @ajaybhadu8327 Před rokem

    Bhai ji enke Ghar me tunnel cooling system par complete video bana doo 😊😊😊

  • @parampalsingh63
    @parampalsingh63 Před rokem +2

    22 ji de doors v upvc de lagde aa?

  • @sahilsoni9900
    @sahilsoni9900 Před rokem +2

    Guri 22 Gate v UPVC de laaye hoye ne veer ne ?

  • @dalwinderjeetbrar3343

    Upvc doors baare v vedio Karo bai ji

  • @amandeepsharma6561
    @amandeepsharma6561 Před rokem

    Full house di video share kro

  • @tatladharminder9
    @tatladharminder9 Před rokem +4

    ਵੀਰ ਕਿਸ ਕੰਪਨੀ ਦੀ ਵਾ pvc

  • @JaspreetSingh-kd8pv
    @JaspreetSingh-kd8pv Před rokem

    22 ਜੀ ਜੋ ਹਵਾ ਵਾਲਾ ਤੁਰਬਾ ਕੀਤਾ ਸੀ 22 ਨੇ ਉਸ ਤੇ ਤਾ ਵੀਡੀਓ ਬਣੋ। ਅਤੇ ਇਕ ਬਾਰ ਹਾਊਸ ਦੀ ਫੁਲ ਵੀਡੀਓ ਬਣੋ

  • @dhainchand1643
    @dhainchand1643 Před 10 dny

    rate?

  • @cajatinbansal8311
    @cajatinbansal8311 Před 5 měsíci

    Make a full video of house

  • @sukhsraon4326
    @sukhsraon4326 Před rokem +2

    ਕੰਪਨੀ ਤਾਂ ਦੱਸ ਦਿਓ ਬਾਈ ਜੀ

  • @ArshChahal47
    @ArshChahal47 Před rokem

    Dust nal kamm khraab hon ala waise vadhia.

  • @khushdipkumar1229
    @khushdipkumar1229 Před rokem

    Sir price kina upvc da foot

  • @xfactor5326
    @xfactor5326 Před 4 měsíci

    22 upvc kedi company di aa yaar..........?????

  • @parampalsingh63
    @parampalsingh63 Před rokem +2

    22 ji...company da naam dasdo

  • @amardeepgill837
    @amardeepgill837 Před rokem

    Bai ji company kehri aa e ta dso

  • @PrinceKumar-go5yl
    @PrinceKumar-go5yl Před rokem

    Bhai da home tour karo pajiji

  • @gurmejsingh917
    @gurmejsingh917 Před rokem

    22g company v dasso

  • @vehlijanta6321
    @vehlijanta6321 Před rokem +1

    Kina ka khrcha aa gya bai .. idea ta de dinde

  • @balwindersingh-up6vg
    @balwindersingh-up6vg Před 10 měsíci

    Company name brother???

  • @sammysingh1178
    @sammysingh1178 Před rokem

    Bai company da naam v dss dinde !

  • @jchattha3464
    @jchattha3464 Před 10 měsíci

    Aluplast india pvt Ltd , German di company aw

  • @RM-hj9ud
    @RM-hj9ud Před rokem

    E bhai khenda c temperature ghat rahu es ghar da , pr wall te AC laga hoyea a😂😂😂😂😂

  • @InderjeetSingh-ob9hu
    @InderjeetSingh-ob9hu Před 11 měsíci

    Bai rupane lagi ede nal di ohne de cuhee kutr gaye ehna nu

  • @tejigrewal6867
    @tejigrewal6867 Před rokem

    All house 🏠 dekho

  • @jasjeetsinghpannu2664

    8 din late hogi video 22,taaje-taaje 120000 laye aa a hje aluminium dia chugathan te.

  • @chandansama0082
    @chandansama0082 Před rokem

    ਬਾਈ ਜੀ Safety or security ਬਿਲਕੁਲ ਵੀ ਹੈ ਨਹੀਂ
    ਚੋਰ ਸ਼ਿਸਾ ਤੋੜ ਕੇ ਅੰਦਰ ਆ ਸੱਕਦਾ ।
    safety ਦਾ ਵੀ ਹੱਲ UPVC window ਦੇ ਨਾਲ ਜ਼ਰੂਰ ਦੱਸੋ ।

    • @satnamkaursaggu6911
      @satnamkaursaggu6911 Před rokem

      Ji dasso

    • @chandansama0082
      @chandansama0082 Před rokem

      @@satnamkaursaggu6911 Ji

    • @levihecho007
      @levihecho007 Před 9 měsíci

      ਹੱਲ ਬਿਲਕੁਲ ਹੈ। ਬਾਹਰ ਖੁੱਲ੍ਹਣ ਵਾਲੀ ਬਾਰੀ ਦੀ ਜਗ੍ਹਾਂ 'ਤੇ ਸਲਾਈਡ ਹੋਣ ਵਾਲੀ ਬਾਰੀ ਲੱਗ ਜਾਂਦੀ ਆ। ਤੇ ਬਾਹਰਲੇ ਪਾਸੇ ਲੋਹੇ ਜਾਂ ਸਟੀਲ ਦੀ ਗਰਿੱਲ ਲਗਾ ਲਓ। ਬਾਕੀ ਸ਼ੀਸ਼ਾ ਵੀ ਸਿਕਿਓਰਟੀ ਗਲਾਸ ਲੱਗ ਜਾਂਦਾ ਜਿਹੜਾ ਟੁੱਟ ਤਾਂ ਜਾਂਦਾ ਪਰ ਟੁੱਟ ਕੇ ਡਿੱਗਦਾ ਨਹੀਂ ਉੱਥੇ ਹੀ ਅੜ ਜਾਂਦਾ ਤੇ ਉਹਨੂੰ ਖੋਲ੍ਹਣਾ ਬਹੁਤ ਮੁਸ਼ਕਿਲ ਆ ਘੰਟੇ ਲੱਗ ਸਕਦੇ ਕਿਉਂਕਿ ਦੋ ਸ਼ੀਸ਼ਿਆਂ ਵਿਚਕਾਰ ਫਿਲਮ ਲੱਗੀ ਹੁੰਦੀ।

  • @diljitdhattal2310
    @diljitdhattal2310 Před 12 dny

    Security chora wal ta kdi pusheya ni punjab ch chor ehne

  • @pritamkaur5083
    @pritamkaur5083 Před 19 dny

    guri veer ji as veer da ph no mil skda

  • @RajuSingh-ys8sj
    @RajuSingh-ys8sj Před rokem

    Safety ghat aa
    Chor sida ander he aaunge😅😅

  • @gurcharansran4739
    @gurcharansran4739 Před rokem +1

    ਗੁਰੀ ਜੀ ਬਾਈ ਦਾ ਨੰਬਰ ਜ਼ਰੂਰ ਦਿੳ

  • @dharamsingh1224
    @dharamsingh1224 Před rokem

    P.b.c ,Windows ਦੀ ਲੰਬਾਈ ਚੌੜਾਈ ਕੀਤੀ ਹੈ ਦਰਵਾਜ਼ੇ ਦੀ ਲੰਬਾਈ ਚੌੜਾਈ ਕੀਤਨੀ ਹੈ

  • @ns05gill
    @ns05gill Před rokem

    pl send contact no of shop

  • @bhindasandhubhupinder1212
    @bhindasandhubhupinder1212 Před 11 měsíci

    ਬਾੲਈ ਜੀ ਗੁਸਾ ਨਾ ਕਰਿੳ ਪਰ ਤੁਹਾਡੇ ਕੋਠੀ ਨੂੰ ਦੇਖਕੇ ਹਸਪਤਾਲ ਵਾਲੀ ਫਿਲਿੰਗ ਜਿ਼ਆਦਾ ਆ ਰਹੀ ਹੈ ਕੁਝ ਜਿ਼ਆਦਾ ਹੀ white white ਕਰ ਰੱਖਿਆ ਹੈ ਸਾਰਾ ਘਰ ਬਾਕੀ ਵੀਰ ਤੈਨੂੰ ਵੀ ਦੋ ਸਾਲ ਬਾਅਦ ਪਤਾ ਲਗੂ ਵੀ ਯੈਲੋ ਹੁੰਦੀ ਹੈ ਜਾ ਨਹੀ

    • @jchattha3464
      @jchattha3464 Před 10 měsíci

      ਜੇ ਵਧਿਆ ਕੰਪਨੀ ਆ ਫਿਰ ਨੀ ਬਾਈ ਯੈਲੋ ਹੁੰਦੀ

    • @levihecho007
      @levihecho007 Před 9 měsíci +3

      ਆਪਣਾ ਆਪਣਾ ਨਜ਼ਰੀਆ ਹੁੰਦਾ। ਮੈਨੂੰ ਤਾਂ ਘਰ ਬਹੁਤ ਸ਼ਾਂਤਮਈ ਮਾਹੌਲ ਵਾਲਾ ਲੱਗਿਆ। ਕਈ ਲੋਕ ਘਰ ਬਣਾਉਣ ਲੱਗੇ ਬਹੁਤ ਸ਼ੋਸ਼ੇਬਾਜ਼ੀ ਕਰ ਕੇ ਲਾਲ ਪੀਲੀਆਂ ਲਾਈਟਾਂ ਲਾ ਲੈਂਦੇ ਨੇ। ਉਸ ਵਿੱਚੋਂ ਘਰ ਦੀ ਫੀਲਿੰਗ ਘੱਟ ਤੇ ਸ਼ੋਰੂਮ ਵਾਂਗ ਘੁਟਨ ਮਹਿਸੂਸ ਜਾਂਦਾ ਹੁੰਦੀ ਹੈ। ਇਸ ਘਰ ਵਿੱਚ ਘੁਟਨ ਨਹੀਂ ਮਹਿਸੂਸ ਹੋਏਗੀ ਕਿਉਂਕਿ ਬਾਈ ਨੇ ਬਾਹਰੀ ਰੌਸ਼ਨੀ ਬਹੁਤ ਆਉਣ ਦਿੱਤੀ ਘਰ ਵਿੱਚ ਤੇ ਘਰ ਦੇ ਅੰਦਰ ਵੀ ਹਰਿਆਲੀ ਲਾ ਰੱਖੀ ਆ। ਬਾਕੀ ਹਾਂ ਜੇ ਚਿੱਟੀਆਂ ਕੰਧਾਂ ਬਹੁਤ ਜਿਆਦਾ ਹੀ ਨੇ ਤਾਂ ਔਫ ਵਾਈਟ ਰੰਗ ਕਰਾਇਆ ਜਾ ਸਕਦਾ ਤੇ ਵੱਡੀਆਂ ਖਾਲੀ ਕੰਧਾਂ ਤੇ ਸਿੰਪਲ ਸੋਬਰ ਪੇਟਿੰਗਾਂ ਲਗਾਈਆਂ ਜਾ ਸਕਦੀਆਂ।