Sardar Ali | ਹਾੜ੍ਹਾ ਜਾਇਓ ਨਾ | Mera Mehmaan-2 | Latest Punjabi Songs 2020 | Punjabi Sufi Songs

Sdílet
Vložit
  • čas přidán 6. 09. 2024
  • After the Great and Huge success of Mera Mehmaan (ਜੰਗਲ ਮਾਛੀਵਾੜੇ ਦਾ)
    Yours #SardarAli is Back with The Most Awaited Devotional #Punjabi Song #Mera Mehmaan-2 (ਹਾੜ੍ਹਾ ਜਾਇਓ ਨਾ)
    Watch And Share like Fire
    Title:- ਹਾੜ੍ਹਾ ਜਾਇਓ ਨਾ Mera Mehmaan-2
    Artist:- Sardar Ali
    Music:- Lal Kamal
    Lyrics:- sardar Ali
    Label:- Mera Sai Music
    Producer :- Prabhjeet Kaur
    Video :- Kawaljeet Prince
    Choreographer:- Simranjeet Singh
    D.O.P. :- Jatinder Sharma
    Mix N Master :- Jassi Brothers
    Qwwalli Rythm :- Gulzar Ali
    Music Arrangment :- Rohit Kumar Bobby
    Production Control :- Simarjeet Singh
    High quality Audio Is Available on Itunes And all Leading Mobile Stores
    #Sardar Ali #simranchoreo
    Web:- www.Muzikfire.com
    www.sardaralimusic.com
    For more info and show booking
    Email:- sardaralisocial@gmail.com
    Facebook:- sardaralimusic
    Digitally Powered By
    WEBOOZEE Infotech
    Email:- weboozee@gmail.com

Komentáře • 596

  • @gogichairman5728
    @gogichairman5728 Před 4 lety +57

    ਪੁਤਰਾਂ ਦਾ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਧੰਨ ਧੰਨ ਹੋ

  • @jasssingh5720
    @jasssingh5720 Před 4 lety +161

    ਮੇਰਾ ਮਹਿਮਾਨ ਦੀ ਸਫਲਤਾ ਤੋ ਬਾਦ ਇਕ ਹੋਰ ਨਗਮਾਂ ਸਰਦਾਰ ਅਲੀ ਵਲੋ ਬਹੁਤ ਵਧੀਆ ਗਾਇਆ 🙏

  • @rsmusicusa428
    @rsmusicusa428 Před 4 lety +132

    ਬਹੁਤ ਸੋਹਣਾ ਗਾਇਆ ਜੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਰਹਿਮਤਾਂ ਕਰਨ ਤੁਹਾਡੇ ਤੇ

  • @BalveerSingh-zo3bh
    @BalveerSingh-zo3bh Před rokem +8

    ਸਰਦਾਰ ਅਲੀ ਜੀ ਤੁਸੀਂ ਬਹੁਤ ਸੋਹਣੀ ਸਿਫ਼ਤ ਕੀਤੀ ਮੇਰੇ ਬਾਜਾਂ ਵਾਲੇ ਗੁਰੂ ਜੀ ਦੀ ❤

  • @user-ke2zy3hy2f
    @user-ke2zy3hy2f Před 4 lety +33

    ਵਾਹ ਜੀ ਵਾਹ..ਫਿਰ ਤੋ ਰੂਹ ਨੂੰ ਸਕੂਨ ਦੇਣ ਵਾਲੀਅਾ ਸਤਰਾਂ...ਸਰਦਾਰ ਸਾਹਬ ਗ੍ਰੇਟ ਜੀ

  • @avtarsingh1756
    @avtarsingh1756 Před 4 lety +120

    ਧੰਨ ਧੰਨ ਦਸਵੇਂ ਪਾਤਸ਼ਾਹ ਸਰਬੰਸਦਾਨੀ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @Mandeepsingh-jc7zy
    @Mandeepsingh-jc7zy Před 4 lety +73

    Dil jit lya sardar ali ji ne
    Ah hundi a ਗਾਇਕੀ

  • @vikramrathod82
    @vikramrathod82 Před 4 lety +34

    ਵਾਹ ਗੁਰੂ ਜੀ ਕਮਾਲ ਕਰ ਦਿੱਤਾ, ਗੁਰੂ ਸਾਹਿਬ ਲਈ ਬਹੁਤ ਸੋਹਣਾ "ਭਾਵ" ਪੇਸ਼ ਕੀਤਾ ।।।
    ਦਿਲੋਂ ਤੁਹਾਨੂੰ ਸਜਦਾ, ਸਤਿਕਾਰ, ਪਿਆਰ ।।।

  • @h.ssandhu3968
    @h.ssandhu3968 Před 8 měsíci +4

    ਧੰਨ ਧੰਨ ਸੱਚੇ ਪਿਤਾ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ

  • @amandeepdeep5815
    @amandeepdeep5815 Před 4 lety +12

    ਸੱਚ ਜਾਣਿਓ ਮੈਨੂੰ ਇਹ ਸੁਣਕੇ ਬਹੁਤ ਖੁਸ਼ੀ ਹੋਈ ਮਨ ਬਹੁਤ ਖੁਸ਼ ਹੋਇਆ ਟਿਊਨਿੰਗ ਸਰਦਾਰ ਜੀ ਬਹੁਤ ਵਧੀਆ ਸਤਿਗੁਰ ਮੇਹਰ ਭਰਿਆ ਹੱਥ ਰੱਖਣ

  • @paramjeetsinghkaraudian1551

    ਵਾਹਿਗੁਰੂ ਜੀ ਕਾ ਖ਼ਾਲਸਾ ।।
    ਵਾਹਿਗੁਰੂ ਜੀ ਕੀ ਫ਼ਤਹਿ।।🙏

  • @SarshmaanSaad
    @SarshmaanSaad Před 11 měsíci +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਨੂੰ ਬਹੁਤ ਸੋਹਣੀ ਆਵਾਜ਼ ਏ ਵੀਰ ਦੀ।

  • @GurpreetSingh-qd6sr
    @GurpreetSingh-qd6sr Před rokem +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ਼ਹਿਨਸ਼ਾਹ ❤❤

  • @karmjeetsingh7027
    @karmjeetsingh7027 Před 4 lety +4

    ਪਿਤਾ ਗੁਰੂ ਗੋਬਿੰਦ ਸਿੰਘ ਜੀ ਦਇਆ ਕਰੇਯੋ ਮੇਰੇ ਗਰੀਬੜੇ ਤੇ ਜੀ 🤲🤲🤲🤲🤲🤲🤲🤲🙏🙏🙏🙏🙏🙏🙏🙏🙇‍♂️🙇‍♂️🙇‍♂️🙇‍♂️🙇‍♂️🙇‍♂️

  • @hardeepsingh804
    @hardeepsingh804 Před 4 lety +11

    ਸਰਦਾਰ ਅਲੀ ਤੁਸੀ ਬਹੁਤ ਸੋਹਣੇ ਸ਼ਬਦ ਸ੍ਰੀ ਗੁਰੂ ਗੋਬਿੰਦ ਸਿੰਘ ਦਸਮ ਪਿਤਾ ਮੇਰੇ ਗਰੀਬ ਨਿਵਾਜ ਪਿਤਾ ਦੇ ਗਾਏ ਵਾਹਿਗੁਰੂ ਜੀ

  • @makhankalas660
    @makhankalas660 Před 4 lety +5

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @jassthindthind7795
    @jassthindthind7795 Před 2 lety +6

    ਅੱਖਾਂ ਵਿਚੋਂ ਹੰਜੂ ਨੀ ਰੁਕ ਰਹੇ ਸੁਣ ਕੇ ਕਮਾਲ ਦੀ ਗਾਇਕੀ ਗੁਰੂ ਗੋਬਿੰਦ ਸਿੰਘ ਜੀ ਹੋਰ ਵੀ ਕਿਰਪਾ ਕਰਨ🙏🏻🙏🏻🙏🏻🙏🏻

  • @rsk8264
    @rsk8264 Před 4 lety +39

    Tu koi am insan ni he sardar alli mere pitta di sift gai he tuhanu akaal purkh apne charna nal jor len bas te menu tuhade charna di jutti bana den waheguru

  • @bhairanjotsinghgurdaspurwa7488

    ਸਰਦਾਰ ਅਲੀ ਜੀ ਚੜ੍ਹਦੀਕਲਾ ਚ ਰਹੋ ਤੁਸੀਂ ...........ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @tamannabanga3106
    @tamannabanga3106 Před měsícem +1

    ਧੰਨ ਧੰਨ ਗੁਰੂ ਦਸ਼ਮੇਸ਼ ਪਿਤਾ ਜੀ ❤❤❤❤❤❤❤❤

  • @CharanSingh-lf6si
    @CharanSingh-lf6si Před 4 lety +38

    Dhan dhan guru Gobind Singh Ji 🙏🌹🙏🌹🙏🌹🙏🌹 bahut vadiya sardar Ali ji

  • @ravibhandal2000
    @ravibhandal2000 Před rokem +3

    ਵਾਹਿਗੁਰੂ ਜੀ ਚੜ੍ਹਦੀ ਕਲਾ ਕਰੇ ਬਾਈ ਤੇਰੀ ਮੈ ਦਿਲੋ ਦੁਵਾ ਕਰਦਾ ਹਾਂ ❤❤❤❤

  • @parmindersekhon4378
    @parmindersekhon4378 Před 2 lety +5

    ਵਾਹਿਗੁਰੂ ਜੀ🙏🙏

  • @deepanshu_1117
    @deepanshu_1117 Před 4 lety +15

    Eh Rbi Gayki Sun k Rbi Gyan di Praapti hoi , Ali Ji . Hit like Who like Sardar Ali 💯🏁

  • @balvirsingh9887
    @balvirsingh9887 Před 2 lety +4

    ਵਾਹਿਗੁਰੂ ਜੀ, ਵੀਰ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਿਓ

  • @naveentomar147
    @naveentomar147 Před 10 měsíci +4

    Bhut bhut dhanyvad sardar Ali sahab itni ache ache Bhajan gurubani quwaliya Dene k liye❤

  • @RajveerSingh-wp4pu
    @RajveerSingh-wp4pu Před 4 lety +4

    Wow

  • @SinghHistory3289
    @SinghHistory3289 Před 8 měsíci +1

    ☬ਧੰਨ ਧੰਨ ਦਸ਼ਮੇਸ਼ ਪਿਤਾ ,☬ਮਰਦ ਅਗੰਮੜੇ, ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    🚩ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ
    ਧੰਨ ਧੰਨ ਮਾਤਾ ਗੁਜਰੀ ਜੀ 🚩
    🚩ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ 🚩
    🚩ਧੰਨ ਧੰਨ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਫਤਿਹ ਸਿੰਘ ਜੀ🚩
    🚩ਗੁਰੂ ਜੀ ਤੇ ਉਨਾਂ ਦੇ ਪਰਿਵਾਰ ਦੀ ਸਮੁੱਚੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🚩☬☬☬
    🙏🙏🙏🙏☬☬☬☬☬🙏🙏🙏🙏🙏

  • @sukhrajmansa9137
    @sukhrajmansa9137 Před 4 lety +3

    Waheguru ji waheguru ji waheguru ji waheguru ji

  • @manjeetsinghnigah4695
    @manjeetsinghnigah4695 Před 4 lety +11

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🙏👏🙏👏🙏👏🙏👏🙏👏🌹🌷💐🌹🌷💐

  • @GianiHarinderSingh
    @GianiHarinderSingh Před 2 lety +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ 🙏🏻💐🙏🏻

  • @harjotmaan2847
    @harjotmaan2847 Před 4 lety +22

    ਵਾਹਿਗੁਰੂ ਜੀ ਵਾਹਿਗੁਰੂ ਜੀ
    So sweet ❤️♥️ sabad

  • @jassrattu7
    @jassrattu7 Před 4 lety +22

    Dhan baja wala/ Jungle machiwara1 Roj hi Suni da

  • @baljitkaur2911
    @baljitkaur2911 Před 2 lety +7

    ਸਰਦਾਰ ਅਲੀ ਜੀ ਕਮਾਲ ਦੀ ਅਵਾਜ਼ ਹੈ ਤਹਾਡੀ। ਸੁਣ ਕੇ ਅਨੰਦ ਆ ਗਿਆ ਵਾਹਿਗੁਰੂ ਤੁਹਾਨੂੰ ਹੋਰ ਚੜ੍ਹਦੀ ਕਲਾ ਬਖਸ਼ੇ।

  • @vikramjeetsingh5031
    @vikramjeetsingh5031 Před 4 lety +8

    Ustad ji Tuc ta rulla ditta sachhi sarkar da dard suna k😭😢😢

  • @arshdeepthD
    @arshdeepthD Před 3 lety +6

    Dhan dhan Shari guru gobind sahib ji

  • @deepdehriwal595
    @deepdehriwal595 Před 4 lety +3

    ਬੁਹਤ ਵਧੀਆ ਸਰਦਾਰ ਅਲੀ ਜੀ
    ਹੁਣ ਜਿਹੜੇ ਬੇਫਲਤੁ ਗਾਣਿਆ ਤੇ ਸਵਾਲ ਕਰਦੇ ਆ ਮੈਨੂੰ ਨੀ ਲੱਗਦਾ ਉਨ੍ਹਾਂ ਵਿੱਚੋਂ ਇੱਥੇ ਕੋਈ ਆਇਆ ਹਉ।

  • @FatehSingh-fd5ed
    @FatehSingh-fd5ed Před 4 lety +7

    ਬਹੁਤ ਹੀ ਸੋਹਣੀ ਅਵਾਜ਼ ਏ ਸਰਦਾਰ ਸਾਬ ਦੀ ਵਾਹਿਗੁਰੂ ਮੇਹਰ ਕਰਨੀ ਵੀਰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🙏🙏🙏🙏🙏

  • @singhsaab7001
    @singhsaab7001 Před 4 lety +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਬਹੁਤ ਸੋਹਣਾ ਗਾਇਆ ਵੀਰ ਜੀ

  • @BaljeetSingh-ux8vj
    @BaljeetSingh-ux8vj Před 3 lety +3

    WaheGuru ji 🙏 🙏👌👍👍

  • @shankar_bpt3885
    @shankar_bpt3885 Před měsícem +1

    Dhan Dhan Dashmesh pita ji Maharaj waheguru ji ka khalsa waheguru ji ki fateh 🙏🙏🙏🙏🙏

  • @punia5709
    @punia5709 Před 4 lety +3

    dhan dhan pita guru gobind singh ji mahraj waheguru ji🙏🙏🙇🙇bhai sahib de sir sda dasmeshpita g da mehar bhrya hath rahe🙏🙏

  • @_i_singh
    @_i_singh Před 4 lety +1

    dhan dhan shri guru gobind singh ji maharaj aap ji vrga koi v nhi iss snsar utte mehr bnayi rkhi gurupita ji..😥🙌🏻🙏🏻🙇🏻‍♂️

  • @RanjitSingh-bn2uj
    @RanjitSingh-bn2uj Před 4 lety +2

    ਵਾਹ ਜੀ ਵਾਹ ਧੰਨ ਗੁਰੂ ਪਿਤਾ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ

  • @preetam3415
    @preetam3415 Před 3 lety +2

    Wah wah wah.... Mai ta ajj sunea eh klam... Maharaj charhdikla bakshe tuhanu sab nu

  • @ManjitSingh-oj4qm
    @ManjitSingh-oj4qm Před 5 dny

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sanjeetsanjeetsingh9432
    @sanjeetsanjeetsingh9432 Před rokem +1

    Waheguru ji. Mehar. Karo. Love you❤❤❤. Sardar. Ali. Saab. Je🙏🏻🙏🏻🙏🏻🙏🏻🙏🏻🙏🏻

  • @user-lw8sq3ew4t
    @user-lw8sq3ew4t Před 9 měsíci +2

    Dhan dhan Shri Gobind Singh ji 🙏🙏🙏🙏🙏🙏🙏 waheguru

  • @Renukamboj1313
    @Renukamboj1313 Před 4 lety +9

    Dhan dhan klgian vaale sahib g😢

  • @harkiratsinghbuttar4045
    @harkiratsinghbuttar4045 Před rokem +2

    Waheguru ji ka Khalsa waheguru ji ki fateh

  • @DeepDeep-my5mk
    @DeepDeep-my5mk Před 3 lety +1

    Dhan Dhan Shen Shah Dashmesh Pita Sarbans Daani Sahib E Kamaal Shri Guru Gobind Singh Ji Maharaj Kalgi Dhar
    Waheguru Ji Ka Khalsa
    Waheguru Ji Ki Fateh

  • @gurlalsandhu5667
    @gurlalsandhu5667 Před rokem +2

    Satnam waheguru ji❤

  • @GodIsOne010
    @GodIsOne010 Před 4 lety +2

    ☝️Dhan Dhan Dhan Dhan Dhan Dhan ☝️. Dhan Dhan 🙏🏻☝️waheguru ji☝️🙏🏻Dhan Dhan 🙏🏻Dhan 🙏🏻Dhan.Guru Gobind. Singh ji🙏🏻 waheguru ji ☝️waheguru ☝️waheguru ji ☝️waheguru ji ☝️waheguru ji ☝️waheguru ji ☝️waheguru ji ☝️waheguru ji ☝️waheguru ji ☝️waheguru ji ☝️waheguru Ji ☝️waheguru ji ☝️waheguru ji ☝️

  • @virenderhgh9005
    @virenderhgh9005 Před 2 měsíci +1

    Satnamji waheguru ji 🙏 x

  • @HarpalSingh-zx1gv
    @HarpalSingh-zx1gv Před 3 lety +4

    Waheguruji Waheguruji

  • @SatpalSingh-eb2lz
    @SatpalSingh-eb2lz Před 3 lety +2

    Sardar ali veer tere te guru gobind singh ji ki bahut kirpa h

  • @cheema2265
    @cheema2265 Před 3 lety +1

    Wa kamal sardar Ali Guru Gobind ji mehar krn sode t

  • @suman-mc6ix
    @suman-mc6ix Před 3 lety +2

    Waheguru ji kirpa karo 🙏🙏🙏🙏🙏🙏🙏

  • @surjitjudge8630
    @surjitjudge8630 Před 4 lety +2

    WaheGuru ji Sardar Ali ji nu tandrusti bakshan

  • @surjitsingh8040
    @surjitsingh8040 Před 4 lety +10

    🙏🙏ਵਾਹਿਗੁਰੂ ਜੀ 🙏 🙏

  • @gurdipsingh6086
    @gurdipsingh6086 Před rokem +2

    Waheguru ji 🙏🙏

  • @worldfacts216
    @worldfacts216 Před 4 lety +2

    Ek Tu hi nirankar Tu hi hae

  • @shivranjanimusicacademysan3750

    Always Best "Ustad Sardar Ali Sahb"

  • @harjindersinghkhalsa1990

    ਵਾਹਿਗੁਰੂ ਜੀ

  • @sarbjeetriarwahegurumehrkr7512

    Waheguru ji aap ji ne bhut sohna gaea a aap nu dilo slaam

  • @chandermechenicalworks8388

    🙏🙏🙏🙏waheguru ji ne aap nu bahut surila kanth ditta hai waheguru ji aap nu salamat rakhe👂💐💐🌹

  • @resputin8012
    @resputin8012 Před 3 lety +2

    Sardar Ali g bahut bahut dhanwaad g.

  • @majhe_wala0050
    @majhe_wala0050 Před 4 lety +22

    I like this singer kon kon sehmat aa kro like

  • @butasinghjhamka1639
    @butasinghjhamka1639 Před rokem +2

    Waheguru ji tuhadi umer lammi krn rabb har khushi deve tuhanu Sadi umer v tuhanu lga den ta k tusi ese trha waheguru g da gungan kede rho

  • @rajhairunisexacademy5590
    @rajhairunisexacademy5590 Před 2 lety +2

    Akha bhr aaiya sun k 😭😭😭😭

  • @deepsinghkhanna1681
    @deepsinghkhanna1681 Před 4 lety +2

    ਬਹੁਤ ਖੂਬ ਸਰਦਾਰ ਅਲੀ ਜੀ।

  • @Bs-gu5st
    @Bs-gu5st Před 4 lety +20

    Pehla wali qwali v suno Sare jne 👍🙏

  • @Ranjodh_1996
    @Ranjodh_1996 Před 3 lety +1

    Waheguru ji..... Malak mehar karne🙏🙏

  • @dileeppal109
    @dileeppal109 Před 4 lety +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @harpreetkour5967
    @harpreetkour5967 Před 3 lety +1

    Wahaguru thanu hamesha trakiya baksha sardar Ali g🙏🙏🙏

  • @khalsadarpanmedia1529
    @khalsadarpanmedia1529 Před 8 měsíci +2

    बड़ी बख्शीश है जी सरदार अली जी वाहेगुरू जी , वाहेगुरू जी वाहेगुरू जी....

  • @armaansahibsahib6818
    @armaansahibsahib6818 Před 4 lety +6

    jiyo jiyo jiyo dhan eh paaak roohan jina to sewa lyi mere pyare satguran ne ji

  • @GurpreetSingh-jn9of
    @GurpreetSingh-jn9of Před 4 lety +2

    Waheguru G

  • @varinderjitsinghsidhu5125

    ਵਾਹਿਗੁਰੂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KarnailSingh-zz7fm
    @KarnailSingh-zz7fm Před měsícem +1

    ਬਹੁਤ ਵਧੀਆ ਜੀਓ

  • @ajaypal2060
    @ajaypal2060 Před 4 lety +1

    Bazza wala mahi thuhade te kirpa bnai rakhan sardar Ali ji

  • @user-kq1pu6wr8k
    @user-kq1pu6wr8k Před 8 měsíci +3

    Sardar ali ji mohar te naseeb te lag gai hai

  • @virenderhgh9005
    @virenderhgh9005 Před 2 měsíci +1

    Dhan Dhan satguru tera hi aasra tu hi tu 🙏 msg x

  • @manpreetmanna7285
    @manpreetmanna7285 Před 2 lety +2

    Bhot hi sohna shabad aa ji malik tuhanu khush rakhe ji

  • @jugrajjagga6059
    @jugrajjagga6059 Před 3 lety +3

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏💕 ਖੁਸ਼ ਰਹੋ ਸਰਦਾਰ ਜੀ 🙏❤️

  • @gurpreet291
    @gurpreet291 Před 9 měsíci +1

    Khan saab waheguru chrdi kla ch rakhy ji ❤❤❤❤

  • @SurinderSingh-tf6dv
    @SurinderSingh-tf6dv Před 4 lety +2

    ਵਾਹਿਗੁਰੂ ਚੜਦੀ ਕਲਾ ਬਖਸ਼ੇ ਤੁਹਾਨੂੰ ਇਸ ਪਿਆਰੇ ਗੀਤ ਲੲੀ

  • @jstalwandi9631
    @jstalwandi9631 Před 2 lety +2

    ਬਹੁਤ ਵਧਿਅਾ ਜੀ

  • @jagdeepsingh-co8sp
    @jagdeepsingh-co8sp Před 4 lety

    ਵਾਹਿਗੁਰੂ ਜੀ ਵਾਹਿਗੁਰੂ ਜੀ bahut vadiya ji

  • @kaurg674
    @kaurg674 Před 4 lety +1

    Wah g wah 🙏🙏🙏🙏🙏dhan dhan mere shahe shenshah sahib a kmaal 🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇🙇

  • @HarpreetSingh-ft4rq
    @HarpreetSingh-ft4rq Před 2 měsíci

    Waheguru Ji ❤

  • @shivranjanimusicacademysan3750

    Salute To Ustad Gulzar Ji "Best Tabla" 🙏🙏🙏

  • @HarpalSingh-uv9ko
    @HarpalSingh-uv9ko Před 4 lety +3

    Waheguruji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji WaheGuru ji.

  • @amarjeetsingh-dd7pp
    @amarjeetsingh-dd7pp Před 4 lety +1

    ਵਾਹ ਅਲੀ ਸਾਹਿਬ ਜੀ ਕਮਾਲ ਕਰ ਦਿੱਤੀ ਤੁਸੀਂ....

  • @PrabhjotSingh-zd2fd
    @PrabhjotSingh-zd2fd Před 4 lety +1

    Wahguru tuhnu hamesa chardi kla vich rakhe veer

  • @jyotipadda8763
    @jyotipadda8763 Před 4 lety

    ਸਤਿਨਾਮ ਵਾਹਿਗੁਰੂ ਜੀ

  • @GK-ez9dn
    @GK-ez9dn Před 4 lety

    ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਗੋਬਿੰਦ ਸਿੰਘ ਜੀ
    ਧੰਨ ਗੁਰੂ ਗੋਬਿੰਦ ਸਿੰਘ ਜੀ

  • @user-vb5us8ej4c
    @user-vb5us8ej4c Před 8 měsíci

    Waheguru ji waheguru ji waheguru ji 🙏

  • @hardevsinghhardevsingh2389

    Vaheguru ji hamesha tuhade nal ren

  • @dishadubbdubb8444
    @dishadubbdubb8444 Před rokem

    Waheguru waheguru waheguru waheguru waheguru waheguru ji