Jungle Machiware da by "sardaar ali" at nakodar mela august 2018

Sdílet
Vložit
  • čas přidán 30. 08. 2018
  • Jungle Machiware Da By Great singer Mr Sardaar Ali at Nakodar Mela August 2018. a praise to Guru gobind singh ji.

Komentáře • 957

  • @only_godcan_judge_me4295
    @only_godcan_judge_me4295 Před 3 lety +52

    ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਕੋਈ ਲਿਖਾਰੀ, ਨਾ ਬਾਦਸ਼ਾਹ, ਨਾ ਦਰਵੇਸ਼, ਨਾ ਦਿਆਲੂ, ਨਾ ਗੁਰੂ, ਨਾ ਰਹਿਬਰ, ਨਾ ਸੂਰਮਾ,ਨਾ ਦਾਨੀ, ਨਾ ਪਿਤਾ, ਨਾ ਪੁੱਤਰ, ਨਾ ਸੰਤ, ਨਾ ਸਿਪਾਹੀ।
    ਤੇਰੇ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਹੋਣਾ ਅੱਗੇ।
    ☬☬☬☬☬☬☬☬☬☬☬

  • @InderjitSingh-oi3gp
    @InderjitSingh-oi3gp Před 3 lety +15

    ਬਾਈ ਕਿੱਡਾ ਜਿਗਰਾ ਗੁਰੂ ਸਾਹਿਬ ਦਾ ਜੋ ਸਾਰਾ ਪਰਿਵਾਰ ਲੁਟਾ ਆਇਆ, ਅਸੀ ਆਵਦੇ ਬੱਚਿਆ ਤੋ ਬਿਨਾਂ ਦੋ ਦਿਨ ਗੁਜਾਰ ਸਕਦੇ, ਧੰਨ ਹੋ ਗੁਰੂ ਸਾਹਬ, ਲਫਜ ਨੀ ਹੈਗੇ, ਸਰਦਾਰ ਅਲੀ ਨੇ ਅੱਖਾਂ ਅੱਗੇ ਸੀਨ ਦਿਖਾਤਾ

  • @pardeepkumar-ez6zv
    @pardeepkumar-ez6zv Před 5 lety +383

    ਅੱਖਾਂ ਵਿੱਚੋਂ ਅੱਥਰੂ ਨੀ ਰੁੱਕ ਰਹੇ । ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ । ਅਸੀਂ ਤੁਹਾਡਾ ਦੇਣ ਰਹਿੰਦੀ ਦੁਨੀਆਂ ਤੱਕ ਨਹੀਂ ਦੇ ਸੱਕਦੇ । 💐💐💐💐💐💐

  • @jagrajsingh373
    @jagrajsingh373 Před 5 lety +147

    ਵੀਰ ਜੀ ਜਦੋਂ ਸੁਣਦੇ ਆ ਨਵਾਂ ਹੀ ਲੱਗਦਾ ਮੈਂ ਗੁਰਸਿੱਖ ਹੋਣ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕਰਦਾ ਜੀ ਵਾਹਿਗੁਰੂ ਜੀ ਥੋਡੀ ਅਵਾਜ ਅਤੇ ਥੋਡੇ ਹਮੇਸਾ ਕ੍ਰਿਪਾ ਰੱਖੇ ਜੀ🙏🙏🙏🙏🙏🙏

  • @yuvikhanna4926
    @yuvikhanna4926 Před 5 lety +174

    ￰ਸਰਦਾਰ ਅਲੀ ਜੀ ਅੱਜ 14 feb 2019 ਥੋਡਾ ਜੱਗ ਬਾਣੀ ਵਿੱਚ ਜਿਕਰ ਹੋਇਆ ਸੀ ਤੇ ਮੈਂ ਪੜ੍ਹਿਆ ਤੁਹਾਨੂੰ search ਕੀਤਾ ਤੇ ਸੁਣਿਆ ਮੇਰੀਆਂ ਅੱਖਾਂ ਚੋ ਪਾਣੀ ਲਿਆ ਦਿੱਤਾ ਜੀ, ਜਿਉਂਦੇ ਰਹੋ ਰੱਬ ਮੇਰੀ ਉਮਰ ਵੀ ਤੁਹਾਨੂੰ ਲਾ ਦੇਵੇ!

  • @ilovekabaddi9509
    @ilovekabaddi9509 Před 4 lety +53

    ਸਰਦਾਰ ਅਲੀ ਜੀ ਕੋਈ ਸ਼ਬਦ ਹੀ ਨਹੀ
    ਥੋਡਾ ਸ਼ੁਕਰੀਆ ਅਦਾ ਕਰਨ ਲਈ
    ਮੇਰੇ ਦਸ਼ਮੇਸ਼ ਪਿਤਾ ਸਾਹਿਬ ਜੀ ਥੋਨੂੰ ਹੋਰ ਤਰੱਕੀ ਬਖਸ਼ਣ
    🙏🙏🙏🙏🙏

  • @beimaanpcp16
    @beimaanpcp16 Před 7 měsíci +10

    ਹਿੰਦ ਦਾ ਪੀਰ ਧੰਨ ਧੰਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ 🙏🏻👏🏼

  • @vikramsabri2529
    @vikramsabri2529 Před 5 lety +32

    ਕਿੰਨਾ ਲਫਜਾਂ ਵਿਚ ਤੇਰੀ ਸਿਫਤ ਲਿਖਾਂ
    ਮੇਨੂੰ ਲਫਜਾਂ ਦੀ ਥੁੜ ਰਹਿੰਦੀ ਏ
    ਤੇਰੀ ਕੁਰਬਾਨੀ ਤੱਕ ਦਾਤਾ
    ਮੇਰੀ ਕਲਮ ਰੋਣ ਲੱਗ ਜਾਂਦੀ ਆ
    ਮੈਂ ਇਕ ਮੁਸਲਮਾਨ ਹੋਣ ਦੇ ਨਾਤੇ ਸਿੱਖ ਧਰਮ ਦੀ ਬਹੁਤ ਕਦਰ ਕਰਦਾ ਹਾਂ ਮੇਰੇ ਦਿਲ ਦੇ ਇਕ ਪਾਸੇ ਮੇਰੇ ਪਾਕ ਮੁਹੰਮਦ ਮੁਸਤਫਾ ਨੇ ਅਤੇ ਦੂਜੇ ਪਾਸੇ ਮੇਰਾ ਕਲਗੀਆਂ ਆਲਾ ਸਰਬੰਸਦਾਨੀ ਵੱਸਦੇ ਨੇ ਵਾਰੈ ਜਾਂਵਾ

  • @ekamroopsingh5961
    @ekamroopsingh5961 Před 4 lety +109

    ਜਿੰਨੀ ਵਾਰੀ ਸੁਣਿਆ ਉਨੀ ਵਾਰੀ ਰੂਹ ਨੂੰ ਬਹੁਤ ਬਹੁਤ ਸ਼ਾਤੀ ਮਿਲੀ,ਸ਼ੁਕਰੀਆ ਸਰਦਾਰ ਅਲੀ ਜੀ

    • @Bhanguvlog77
      @Bhanguvlog77 Před 9 měsíci +1

      ਜਿੰਨੀ ਵਾਰੀ ਸੁਣਿਆ ਦਿਲ ਨੂੰ ਸ਼ਤੀ ਮਿਲੀ ਹੈ
      ਸ਼ਕਰੀਆ ਸਰਦਾਰ ਅਲੀ ਜੀ

  • @gtagamerz9360
    @gtagamerz9360 Před 3 lety +4

    ਸਾਰੀਂ ਦੁਨਿਆਂ ਦੀ ਦੋਲਤ ਵੀ ਤੇਰੇ ਚਰਨਾਂ ਵਿੱਚ ਰੱਖ ਦਇਐ ਉਹ ਵੀ ਘੱਟ ਹੈ ਵੀਰ ਤੇਰੀ ਇਸ ਦਸਮੇਸ਼ ਪਿਤਾ ਦੀ ਤਰੀਫ਼ ਬਦਲੇ

  • @prabhthind1219
    @prabhthind1219 Před 5 lety +38

    "ਹਾੜਾ ਸੋ਼ਰ ਨਾ ਕਰਿਓ ਮੇਰਾ ਮਹਿਮਾਨ ਸੁੱਤਾ ਏ," ਬਹੁਤ ਸੋਹਣਾ ਸ਼ਬਦ ਸਰਦਾਰ ਅਲੀ ਜੀ .ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਅਲਫਾਜ਼ ਨਹੀਂ ਹਨ ਕੁੱਝ ਬਿਆਨ ਕਰਨ ਲਈ.ਬਹੁਤ ਸੋਹਣੀ ਕਲਮ ਵੀਰ ਜੀ ਜਿਉਂਦੇ ਰਹੋ

  • @babe_bareh_to_pb31
    @babe_bareh_to_pb31 Před 3 lety +6

    ਹਿੰਦੂ ਧਰਮ ਦੇ ਪਿਤਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ
    ਸਰਦਾਰ ਅਲੀ ਜੀ ਬਹੁਤ ਵਧੀਅਾ ਅੱਖਾ ਚੋ ਨੀਰ ਅਾ ਗਿਅਾ ਸੁਣ ਕੇ ਜੀ ਹੁਣ ਛੋਟੇ ਸਹਿਬਜਾਦੇ ਤੇ ਜੀ ਕਰੋ ਜੀ

  • @verindersingh3484
    @verindersingh3484 Před 5 lety +220

    ਵੀਰ ਜੀ ਬਹੁਤ ਉੱਚੀ ਮੱਤ ਬਖਸ਼ੀ ਆਪ ਜੀ ਨੂੰ ਪਰਮਾਤਮਾ ਨੇ ਜਿਊਦੇ ਵਸਦੇ ਰਹੋ ਗੁਰੂ ਜੀ ਤੁਹਾਨੂੰ ਤਰੱਕੀਆ ਬਖਸ਼ਣ ਜੀ।।

    • @hardeepsinghhardeepsingh1418
      @hardeepsinghhardeepsingh1418 Před 4 lety +5

      Waheguru GE Kirpa karn

    • @shashikapoor2745
      @shashikapoor2745 Před 4 lety +6

      ਵੀਰ ਸਰਦਾਰ ਅਲੀ ਜੀ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆਂ ਗਾਇਆ ਇਹ ਸ਼ਬਦ ਰਬ ਤੁਹਾਨੂੰ ਹਰ ਖੁਸ਼ੀ ਬਕਸ਼ੇ ਲੰਬੀ ਉਮਰ ਹੂਏ ਤੁਹਾਡੀ ਹਰ ਮਨੋਕਾਮਨਾਵਾਂ ਪੁਰੀਆ ਹੋਣ ਸਲਾਮ ਏਹੁ ਜਹੀ ਗਾਇਕੀ ਨੂੰ

    • @balbirduggal852
      @balbirduggal852 Před 3 lety +1

      ਬਹੁਤ ਵਧੀਆ ਵੀਰ ਜੀ । ਰੱਬ ਜੀ ਲੰਮੀ ਉਮਰ ਬਖਸ਼ਣ ।।।

    • @patialaist
      @patialaist Před 3 lety

      🙏🙏

    • @JasvirSingh-zy5zl
      @JasvirSingh-zy5zl Před 3 lety

      ਵਾ ਜੀ ਵਾ ਸਰਦਾਰ ਆਲੀ ਵਾਕਿਆ ਹੀ ਸਰਦਾਰ ਹੈ

  • @BaldevSingh-dr5zy
    @BaldevSingh-dr5zy Před 5 lety +120

    ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਸਰਦਾਰ ਅਲੀ ਜੀ
    ਸੁਕਰੀਆ ਅਦਬ ਤੇ ਸਤਿਕਾਰ ਲਈ

  • @gurbaxsingh4034
    @gurbaxsingh4034 Před 4 lety +25

    ਆ ਹੀ ਖ਼ੂਬਸੂਰਤੀ ਹੈ ਸਾਡੇ ਪੰਜਾਬ ਦੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਵੀਰ ਨੂੰ ਜੈ ਸਾਈਂਆ ਦੀ

  • @judgewahla
    @judgewahla Před 5 lety +52

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਤੁਹਾਡੇ ਹੱਥ ਚੁੰਮਣ ਦੀ ਖੁਵਾਇਸ਼ ਹੈ ਸਰਦਾਰ ਅਲੀ ਜੀ
    ਖੂਬ ਕਮਾਲ ਲਿਖਿਆ ਖੂਬ ਕਮਾਲ ਗਾਇਆ ਜੀ

  • @shaniajaypal6205
    @shaniajaypal6205 Před rokem +43

    वीरता के सिरमौर मेरे वीर गुरु श्री गुरु गोबिंद सिंह जी को शत,शत नमन।🙏🙏🙏
    उस सर्वंशदानी के सम्पूर्ण परिवार जी को सादर प्रणाम।⚔️⚔️⚔️🤺🤺🤺

  • @GurpreetSingh-fu6kl
    @GurpreetSingh-fu6kl Před 3 lety +15

    ਬਹੁਤ ਹੀ ਉੱਚ ਪਾਏ ਦੀ ਰਚਨਾ ਹੈ ..ਧੰਨ ਹੈ ਇਹ ਕਲਮ ਜੀਹਨੇ ਦਸ਼ਮੇਸ਼ ਪਿਤਾ ਜੀ ਦੀ ਸਿਫਤ ਸਲਾਹ ਕੀਤੀ ਹੈ ਲੱਖ ਲੱਖ ਸਲਾਮ ਓਸ ਵੀਰ ਨੂੰ ,ਸਰਦਾਰ ਅਲੀ ਜੀ ਨੇ ਚਾਰ ਚੰਨ ਲਗਾ ਦਿੱਤੇ,ਵਾਹਿਗੁਰੂ ਹਮੇਸ਼ਾ ਹੀ ਥੋਡੇ ਤੋਂ ਸੇਵਾ ਲੈਂਦੇ ਰਹਿਣ।

  • @BaljeetSingh-yg1oj
    @BaljeetSingh-yg1oj Před 5 lety +35

    bande ne dilo gayeya ae live v dil khush ho geya rona aa geya waheguru ji

  • @rashpalsingh3918
    @rashpalsingh3918 Před 4 lety +24

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਗੁਰੂ ਗੋਬਿੰਦ ਸਿੰਘ ਜੀ ਵਰਗਾ

  • @baljinderkaurshergill5421
    @baljinderkaurshergill5421 Před 5 lety +27

    ਸਰਦਾਰ ਅਲੀ ਜੀ ਬਹੁਤ ਬਹੁਤ ਵਧੀਆ ਗਾਇਆ ਪਰਮਾਤਮਾ ਚੜ੍ਹਦੀ ਕਲਾ ਰੱਖੇ ਜੀ .....!

  • @jassnimanna1575
    @jassnimanna1575 Před 5 lety +76

    ਵਾਹਿਗੁਰੂ ਕਿਰਪਾ ਬਣਾੲੀ ਰੱਖੇ ਤੁਹਾਡੇ ਓਤੇ ਬਹੁਤ ਸੋਹਣਾ ਗਾੲਿਅਾ🙏🙏🙌👏

  • @gurjantsingh2569
    @gurjantsingh2569 Před 5 lety +3

    Kinni sohni gall a sab ne sir kajj lye. Baba tuhadi har changi mandi da parda jrur kajju veer.

  • @jsb4737
    @jsb4737 Před 5 lety +105

    ਕਰ ਚੌਰ ਹਵਾਏ ਨੀਂ
    ਵੱਡੀ ਸ਼ਾਨ ਸੁੱਤਾ ਏ
    ਹਾੜਾ ਸ਼ੋਰ ਨਾ ਕਰਿਉ ਮੇਰਾ ਮਹਿਮਾਨ ਸੁੱਤਾ ਏ.........ਵਾਹਿਗੁਰੂ ਜੀ ਮਿਹਰ ਕਰਿਉ......

    • @pardeepkaur4920
      @pardeepkaur4920 Před 5 lety +6

      Boht wadhia anand a gia waheguru ji sab nu sadbudhi bakhsho naam jappan the udham thio apni charni la lao

    • @gurnoorsingh7835
      @gurnoorsingh7835 Před 5 lety +4

      sardar ali ni sardar ssaaardar aaaaà jjeonda reh veèra from Gurnoor s gurfateh s mehal moga punjab

    • @ParamjeetSingh-wx3se
      @ParamjeetSingh-wx3se Před 5 lety +4

      ਜਿਤਨੀ ਵੀ ਤਾਰੀਫ ਹੋ ਕਮ ਹੈ ਗੁਰੂ ਗੋਬਿੰਦ ਸਿੰਘ ਜੀ ਕੀ।।।।ਜੇ ਦੁਨੀਆਂ ਤੇ ਦੁਵਾਰਾ ਆਵਾ ਤਾ ਇੰਨੀ ਕ਼ ਕਿਰਪਾ ਕਰਿਓ ਮਹਾਰਾਹ ਜੀ ਤੁਹਾਡੀ ਸਿੱਖੀ ਚ ਜਨਮ ਹੋਵੇ ਮੇਰਾ ।।ਮਰਾ ਵ ਸਿੱਖੀ ਲਈ।।।।

  • @amardeepsingh02ajnalananga38

    Do jahaan ke waali .. dhan dhan Sri Guru Gobind Singh Ji Maharaj 🙏🙏🥰🥰

  • @preetsandhu2688
    @preetsandhu2688 Před 4 lety +84

    ਸੁਣ ਕੇ ਰੋਣਾ ਆ ਗਿਆ,, ਧਨ ਗੁਰੂ ਗੋਬਿੰਦ ਸਿੰਘ ਜੀ,

  • @punjabiyoutuberchauhan
    @punjabiyoutuberchauhan Před 3 lety +7

    ਸੁਣ ਕੇ ਸੱਚੀ ਜੰਨਤ ਨਾਲ ਮੁਲਾਕਾਤ ਹੁੰਦੀ ਏ ਜੀ......

  • @arvinderkaur270
    @arvinderkaur270 Před 5 lety +125

    Sardar Ali ਜੀ ਬਹੁਤ ਹੀ ਵਧੀਆ ਗਾਇਆ...ਸ਼ੁਕਰੀਆ.... ਉਸ ਤੋ ਵੀ ਵੱਧ ਸ਼ੁਕਰੀਆ ਅਦਬ ਸਤਿਕਾਰ ਬਰਕਰਾਰ ਰਖੱਣ ਲਈ... ਸ਼ਾਲਾ ਜਿਉਂਦੇ ਵਸਦੇ ਰਹੋ...!!

  • @superhitsvideos1315
    @superhitsvideos1315 Před 4 lety +7

    ਧੰਨ ਧੰਨ ਗੂਰੂ ਗੋਬਿੰਦ ਸਿੰਘ ਜੀ ਤੁਹਾ,,ਡੇ ਵਰਗਾ ਸਰਬੰਸ ਦਾਨੀ ਨੀ ਹੋਣਾ ਕੋਈ,

  • @Jagroopsingh-xh9xk
    @Jagroopsingh-xh9xk Před 4 lety +6

    Sardar ali g sai miyan meer wang sache musalmaan ho
    Allah tuhanu trakiyan bakhshe

  • @Kuldeepmission
    @Kuldeepmission Před 7 měsíci +1

    ਸੱਚੇ ਪਾਤਸ਼ਾਹ ਕਲਗੀਆਂ ਵਾਲੇ ਬਾਦਸ਼ਾਹ ਧੰਨ ਓ ਤੁਸੀਂ ਧੰਨ ਤੁਹਾਡੀ ਕੁਰਬਾਨੀ ਦੇਣ। ਮਿਹਰ ਭਰਿਆ ਹੱਥ ਰੱਖਿਓ ਇਸ ਵੀਰ ਤੇ

  • @inderjitsingh5453
    @inderjitsingh5453 Před 2 lety +4

    ਵਾਹ ਵਾਹ ਵਾਹ,,,, ਸਰਦਾਰ ਅਲੀ ਜੀ,,, ਕਿੰਨੇ ਜੋਸ਼ ਤੇ ਸ਼ਰਧਾ ਭਾਵਨਾ ਨਾਲ ਗਾਇਆ,,,

  • @lakhmisingh7883
    @lakhmisingh7883 Před 4 lety +3

    Salute you sardar ali jee .bemisal.... Tusi sanu 300 saal bad vee machiware witch guru sahaab de darshan kara dite .saakshaat.

  • @user-lovikhokhar3022
    @user-lovikhokhar3022 Před 4 lety +6

    ਕੀਲ ਕੇ ਰੱਖਤੇ ਜੀ ....ਵਾਹ ਸਰਦਾਰ ਅਲੀ ਜੀ

  • @SunilKumar-rb6gv
    @SunilKumar-rb6gv Před 5 lety +15

    ਰੂਹ ਨੂ ਸ਼ੋ ਗਿਆ.. ਸ਼ਬਦ.. ਸਰਦਾਰ ਅਲੀ.
    Parmatma thono chardi kala bakshe... ਵਾਹਿਗੁਰੂ ਜੀ

  • @GURPREETSINGH-ue5zy
    @GURPREETSINGH-ue5zy Před 5 lety +108

    THIS is True spirit of Punjab.. muslim singer singing praises Of Tenth Master. GURU GOBIND SINGH JI.. bahut khoob

  • @guddugoutam7022
    @guddugoutam7022 Před 5 lety +5

    ਜੈ ਸਿੰਘ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ

  • @monteeakanwali4934
    @monteeakanwali4934 Před 5 lety +50

    Jeonde raho sardaar sahb lafaz nhi koi speechless 😭🙏

  • @gillsaab9135
    @gillsaab9135 Před 5 lety +18

    Poori rooh to Gaya Sardaar ji tuc nd Inna adab satikaaar Inna ta Sade Apne Sardaar v ni krde jina tuc satikaaar ijjat Mann pyar ditta rooh tak pohnchgya tuh keha ik ik shabad waheguru Mehar rakhe tuh t

  • @sondh09
    @sondh09 Před 5 lety +16

    Bohat bohat Dhanwad Sardar Ali Ji, eni respect de k geet gaya.. bohat Dhanwad

  • @gillsaab9135
    @gillsaab9135 Před 5 lety +28

    40 vari song sunnya t dekhya sirf one week

  • @prathammall8781
    @prathammall8781 Před 10 měsíci +3

    Dhan mere kalgiaa wale pita dhan o tusi 🙏🙏panth khalsa Tera chardi kla vich rahe waheguru ji 🙏🙏🙏🙏🙏🙏

  • @singhsingh6493
    @singhsingh6493 Před 5 lety +35

    Sardar Ali bhut -bhut sukriya ji tuhada te tuhadi puri team da

  • @mandeepsingh8803
    @mandeepsingh8803 Před rokem

    ਬਿਰਹਾ ਬਿਰਹਾ ਆਖਿਐ ਬਿਰਹਾ ਤੂ ਸੁਲਤਾਨ।ਫਰੀਦਾ ਜਿਸ ਤਨ ਬਿਰਹੋ ਨਾ ਊਪਜੈ ਸੋ ਤਨੁ ਜਾਣ ਮਸਾਣ।ਇੰਨੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਾਡੇ ਲਈ ਕੀਤੀ ਗਈ ਫਿਰ ਵੀ ਅਸੀ ਗੁਰੂ ਵਾਲੇ ਨਾ ਬਣੀਏ ਅੰਮ੍ਰਿਤ ਨਾ ਛਕੀਏ ਤੇ ਸਾਡੇ ਸਿੱਖਾਂ ਲਈ ਲਾਹਨਤ ਵਾਲੀ ਗੱਲ ਹੈ।ਸਾਨੂੰ ਸਾਰਿਆਂ ਨੂੰ ਅਪਣਾ ਸੀਸ ਭੇਟ ਕਰਨਾ ਚਾਹੀਦਾ ਹੈ ਗੁਰੂ ਅੱਗੇ।

  • @lovingbunty4542
    @lovingbunty4542 Před 5 lety +8

    Mainu maan hai k mai shri machhiwara sahib di dharti to belong krda🙏

  • @Sohi_01
    @Sohi_01 Před 5 lety +21

    No words for shabad. Wah ji wah.

  • @harmindercheema3103
    @harmindercheema3103 Před 4 lety +2

    ਏ ਕੋਈ ਆਮ ਮੁਸਾਫਰ ਨਹੀਂ ਮਹਾਨ ਸੁਤਾ ਏ

  • @RavinderSinghTilbithiyat-vr2zx

    ❤❤❤ਜਿੰਨੀ ਵਾਰੀ ਸੁਣਿਆ ਉਨੀ ਵਾਰੀ ਹੀ ਦਸਵੇਂ ਪਿਤਾ ਦੀ ਮਿਹਰ ਹੋਈ ਸ਼ੁਕਰੀਆ ਸਰਦਾਰ ਅਲੀ ਜੀ ਤੁਹਾਡੀ ਸਿੰਗਰ ਦਾ ਤੇ ਗਾਇਕੀ ਦਾ ਮਨ ਨੂੰ ਦਿਲ ਵਿੱਚ ਲੱਗਿਆ ਮੈਨੂੰ ਤੁਹਾਡਾ ਗਾਇਕ❤❤❤

  • @harmandeep-zg2ob
    @harmandeep-zg2ob Před 5 lety +19

    Bai shabad sunke rona aageya 😔😔dhan jigra kalgiyan wale da sab kuch aapna vaar fer v rabb da shukar kar rahe c 🙏🙏

  • @jassraj5695
    @jassraj5695 Před 5 lety +40

    bahut zyaada sohna shabad .. jinno waar sunyaa oni waar roye han sun k ... bahut zyaada wadiyaa

  • @kuljeetsingh3455
    @kuljeetsingh3455 Před 3 měsíci +1

    Dhan dhan Guru Gobind Singh ji Thuada Dain Rehndi duniya te koi v nahi de sakda ji😢😢

  • @rajwantkaur8931
    @rajwantkaur8931 Před 2 lety +1

    Baba g ne kive eda vda jigra kita hovega sun sun ke bhut dil😔😔😔dukhda aa bhut ron aaunda

  • @sonuauto8976
    @sonuauto8976 Před 5 lety +9

    ਸਰਦਾਰ ਅਲੀ ਜੀ ਬਹੁਤ ਵਧੀਆ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਚ ਰੱਖੇ

  • @devdhillonivaryverylikeson9618

    Bhut hi vadiya shabad gayaa te likhyaa sardar ali ji rub thanu hor tofeek bakshe

  • @apnajimmy3003
    @apnajimmy3003 Před 2 měsíci

    ਪੰਜਾਬ ਦੀ ਅਹਿ ਖ਼ੂਬਸੂਰਤੀ ਹੈ ਕੇ ਇਥੇ ਸੱਬ ਮਜ੍ਹਬਾ ਦੇ ਲੋਗ ਪਿਆਰ ਨਾਲ ਰਹਿੰਦੇ ਨੇ।

  • @jangsingh1386
    @jangsingh1386 Před 4 lety +2

    ਬਹੁਤ ਖਬ ਅਲੀ ਸਾਬ

  • @jasleenkaur4379
    @jasleenkaur4379 Před 5 lety +27

    After Sai song this is my favorite and forever song I want to meet this writer and singer to kiss their hands. Unbelievable, mind blowing, what a thinking, end of singing. Parnam shaheedan nu

    • @Sukhwinder_singh2323
      @Sukhwinder_singh2323 Před 2 lety

      Salute ur thinking and love for my father Guru Gobind singh ji 🙏🙏

  • @vijantgupta704
    @vijantgupta704 Před 5 lety +28

    ਬਹੁਤ ਸੋਹਣੇ ਸ਼ਬਦਾਂ ਦਾ ਸੁਮੇਲ ਕਰਕੇ ਇਹ ਸ਼ਬਦ ਬਣਾਇਆ ਗਿਆ । ਧੰਨਵਾਦ ਸਰਦਾਰ ਅਲੀ ਜੀ ਦਾ ਜਿੰਨਾ ਨੇ ਸਿੱਖ ਕੌਮ ਲਈ ਕਵਾਲੀ ਦੀ ਪਹਿਲ ਕਰਮੀ ਕਵਾਲੀ ਸਾਡੇ ਝੋਲੀ ਪਾਈ ।

  • @rajamehra7205
    @rajamehra7205 Před 5 lety +22

    waheguru ji (wmk) kis kis nu sabhad sohna lga ji like comment ch dso ji

  • @Panjabigamerz1
    @Panjabigamerz1 Před dnem

    ਬਹੁਤ ਵਧੀਆ ਗਾਇਆ ਸਰਦਾਰ ਅਲੀ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ 🙏🙏❤️❤️

  • @kamal9965
    @kamal9965 Před 5 lety +15

    Dhan Guru Sahib Jinna Da Jass Thode mukh to niklya Sardar Ali Ji...
    Oh Ta Schi Jagg Da Malik Ae 🙏🙏🙏

  • @kamaljitmalhi5294
    @kamaljitmalhi5294 Před 5 lety +31

    ਜੰਗਲ ਮਾਛੀਵਾੜੇ ਦਾ ਬੇਨਤੀ ਕਰੇ ਹਵਾਵਾਂ ਨੂੰ

  • @deepjonu7658
    @deepjonu7658 Před 3 lety +1

    Sab toh sohni gll shuru karn toh pehla sir dhakna 🙏🏻🙏🏻 waheguru mahar kre 🙏

  • @vindiesel9662
    @vindiesel9662 Před 13 dny

    Ahh hundi a ankh ahh hundi sarda jithe marji chle jai banda par dill cho apne guruan lyy pyar ni mitda ❤❤❤ I ❤❤❤❤❤waheguru ji 🙏🏻🙏🏻🙏🏻🙏🏻🙏🏻 jinda reh bai

  • @enggthought
    @enggthought Před 3 lety +6

    ਹੱਕ ਹੱਕ ਆਗਾਹ ਗੁਰੁ ਗੋਬਿੰਦ ਸਿੰਘ ॥
    Guru Gobind Singh Ji knows God well.
    ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥੧੦੭॥
    Guru Gobind Singh Ji is the emperor of emperors (107) 🙏🙏🙏

  • @sandeeprajsandeepraj7310
    @sandeeprajsandeepraj7310 Před 5 lety +11

    Dhan guru gobind singh ji te mere satguru ji di Sikhi ......very nice jji thaku soo much

  • @GurjantSingh-rz4uc
    @GurjantSingh-rz4uc Před 13 dny

    ਬਹੁਤ ਸੋਹਣੀ ਲਿਖਤ, ਤੇ ਬਹੁਤ ਸੋਹਣੇ ਅੰਦਾਜ਼ ਵਿਚ ਗਾਇਆ,
    ਅੱਖਾਂ ਚੋਂ ਪਾਣੀ ਵਹਿ ਤੁਰਿਆ... 🥲

  • @GurjeetSingh-rx4lr
    @GurjeetSingh-rx4lr Před 10 měsíci

    Guru Gobind Singh Ji Maharaj ਅਸੀਂ ਤੁਹਾਡਾ ਦੇਣ ਰਹਿੰਦੀ ਦੁਨੀਆ ਤੱਕ ਨਹੀਂ ਦੇ ਸਕਦੇ

  • @gursewaksingh8887
    @gursewaksingh8887 Před 4 lety +4

    Dil khish ho gya g tuhaday to eh shabad sun k. Ethay koi ਜਾਤ ਪਾਤ ni eh tusi proof kita. Satnam Shri Waheguru g. Dhan Dhan Shri Guru Gobind Singh G🙏🙏🙏

  • @jatindersimgh2007
    @jatindersimgh2007 Před 5 lety +5

    Bakmaal veer g... Waheguru g tohanu Chad di Kala ch rakhan

  • @sonuduggal9573
    @sonuduggal9573 Před 6 měsíci

    He kul duniyaa de maalik Sri Guru Gobind Singh Ji Maharaj ji 🙏🙏🙏 asi kade vi tuhada den. Nahi de sakde tuhanu koti koti naman a ji 🥺🥺🥺🥺🥺🥺🥺

  • @jassiishu8093
    @jassiishu8093 Před 2 lety +1

    ਕਿਆ ਬਾਤ ਹੇ ਸਰਦਾਰ ਅਲੀ ਕਮਾਲ ਦਾ ਗਾਇਆ ਇਹ ਗਾਣਾ ਬਹੁਤ ਸਿੰਗਰਾ ਨੇ ਗਾਇਆ ਪਰ ਤੁਸੀ ਕਮਾਲ ਕਰਤੀ 🙏🙏ਵਾਹਿਗੁਰੂ ਜੀ

  • @singhsukha2009
    @singhsukha2009 Před 5 lety +10

    Sadi aan baan shaan sada tan man dhan sada pita sada guru sada ticha sada rab sada ek ek sah sada sada adh te ant suta ea

  • @GURCHARANSINGH-qc3us
    @GURCHARANSINGH-qc3us Před 5 lety +17

    Dhan Dhan GURU GOBIND SINGH JI SACHE PATSHAH

  • @OnkarSingh-ot4rl
    @OnkarSingh-ot4rl Před 12 dny

    Waheguru ji 🙏 ਨਹੀ ਰੀਸਾਂ ਮੇਰੇ ਦਸ਼ਮੇਸ਼ ਪਿਤਾ ਦੀਅਆਂ😢❤❤

  • @loveathwalathwal861
    @loveathwalathwal861 Před 4 lety +2

    Dil karda suni jayie bot sona g

  • @gurleenkaur9229
    @gurleenkaur9229 Před 3 lety +3

    ਬਹੁਤ ਸੁਕੂਨ ਹੈ ਤੁਹਾਡੀ ਆਵਾਜ਼ ਵਿੱਚ ਅਤੇ ਕਲਾ ਵੀ , ਮਹਾਰਾਜ ਮਿਹਰ ਬਣਾਈ ਰੱਖਣ।

  • @warispunjab6392
    @warispunjab6392 Před 5 lety +6

    ਪੰਜਾਬੀ ਮੁਸਲਮਾਨ ਜਿੰਦਾਬਾਦ।

  • @shere-punjabsinghshergill3257
    @shere-punjabsinghshergill3257 Před 10 měsíci

    Ali bha ji, Lakh salam e tuhanu. Jinni waar vi suniya nawa lagda e te eyes tears naal bhar jandia ne. Bahut ganne sunne Machiwara te Sarhind bare. Par tuhada top te.

  • @gurpreetchand2677
    @gurpreetchand2677 Před rokem +1

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਕੋਟੀ ਕੋਟੀ ਪ੍ਰਣਾਮ ਸਰਦਾਰ ਅਲੀ ਜਿਹਦੇ ਨਾਂ ਵਿਚ ਵੀ ਸਰਦਾਰ ਆ ਰੱਬੀ ਰੂਹਾਂ ਨੂੰ ਵੀ ਤਹਿ ਦਿਲੋਂ ਧੰਨਵਾਦ ਬਾਬਾ ਜੀ ਸਰਬੱਤ ਦਾ ਭਲਾ ਕਰਿਓ

  • @ajaypal2060
    @ajaypal2060 Před 5 lety +32

    Thank Sardar Ali for singing this for us. Guru Gobind Singh bless u

  • @mohansaini5264
    @mohansaini5264 Před 5 lety +17

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @JaswinderSingh-ky1wy
    @JaswinderSingh-ky1wy Před 4 lety +1

    Sardar Ali ਜੀ ਬਹੁਤ ਹੀ ਵਧੀਆ ਗਾਇਆ...ਸ਼ੁਕਰੀਆ.... ਉਸ ਤੋ ਵੀ ਵੱਧ ਸ਼ੁਕਰੀਆ ਅਦਬ ਸਤਿਕਾਰ ਬਰਕਰਾਰ ਰਖੱਣ ਲਈ...

  • @gurpreetsingh4752
    @gurpreetsingh4752 Před 3 lety +1

    ਸਰਦਾਰ ਅਲੀ ਸਾਬ ਤੁਹਾਡੇ ਇਹਨਾਂ ਬੋਲਾਂ ਨੂੰ ਗੁਰੂ ਪਾਤਸ਼ਾਹ ਜੀ ਦੀ ਏਸ ਸਿਫਤ ਨੂੰ ਜੰਗਲ ਹਵਾ ਪੱਤਿਆਂ ਦੀ ਇਹ ਜੋ ਗੁਫਤਗੂ ਤੁਸੀ ਗਾਈ ਦਿਲ ਨੂੰ ਹਰ ਵਾਰ ਸੁਣ ਕੇ ਸੁਕੂਨ ਬਹੁਤ ਮਿਲਦਾ ਤੁਹਾਡਾ ਦਿਲੋਂ ਸਤਿਕਾਰ ਤੇ ਧੰਨਵਾਦ ਜੀ

  • @gurleencheema8395
    @gurleencheema8395 Před 5 lety +18

    Jehde nakodar wali sarkar nu mada kehnde ne dekho asi mada sunke v changa bolde aa. Rab bhali kare 🙏🏻😇

    • @mohammadikram3736
      @mohammadikram3736 Před 4 lety +1

      Veer ji guru granth sahib to wadda thodi aa eh thoda nakodar... Cigarette bidi charas bhang peen Wale saare nakoder hi rehnde ne.... Jo nashe naal talli ho jande ne ohna nu mast bna dende ne hahahhahahahha

    • @Davindersingh-sk5ms
      @Davindersingh-sk5ms Před 4 lety

      Veer kyu matha marda lok pagal .jai sai ji .jai masta di .

  • @jasmeetsingh5770
    @jasmeetsingh5770 Před 2 lety +5

    Rona aa gya eh shabad sunn k ....Jio Sardar Ali g🙏

  • @bindibai191
    @bindibai191 Před rokem +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🏻🙏🏻 ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻❤️❤️❤️

  • @JaspreetSingh-mg5dv
    @JaspreetSingh-mg5dv Před 2 lety +1

    Tusi shabad da nal maryada v puri rakhi h bahut vadi gall h

  • @official-harrryrandhawa5217

    Wah wah sardar ali chardikala kare dashmes pita waheguru ji

  • @milankaur5198
    @milankaur5198 Před 5 lety +10

    Waah😍...waheguru taade te hmesha mehr bnaayi rkhn🙇‍♀️

  • @gsgs7791
    @gsgs7791 Před 2 lety +1

    jene var marji sun lo dil var var sunen nu kerda la jbab serdar sahib

  • @sanketrullay7136
    @sanketrullay7136 Před 4 lety +2

    Merry Christmas 2019 da sara nu te sarder ali nu vi

  • @amritgeetvlogs8024
    @amritgeetvlogs8024 Před 4 lety +3

    Wahh wahh sbhd nhi ess berag pre lfja vich

  • @Sukhjindersng73
    @Sukhjindersng73 Před 5 lety +4

    ਵੀਰ ਨੂੰ ਦਿਲੋਂ ਦੁਆਵਾਂ

  • @AnmoljitSinghAnmoljit
    @AnmoljitSinghAnmoljit Před 8 měsíci +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ

  • @paramjeetkaur3866
    @paramjeetkaur3866 Před rokem

    ਵੀਰ ਜੀ ਬਹੁਤ ਵਧੀਆ ਸिਤਗੁਰਾ ਦੀ िਸਫਤ ਕੀਤੀ िਜਊਦੇ ਵਸਦੇ ਰਹੋ ਵਾिਹਗੁਰੂ ਜੀ ਕਾ ਖਾਲਸਾ ਵਾिਹਗੁਰੂ ਜੀ ਕੀ ਫिਤਹ🙏🙏🙏🙏🙏🙏🙏🙏🙏

  • @gurditsingh2608
    @gurditsingh2608 Před 4 lety +4

    ਵਾਜੀ ਵਾ ਰੁਹ ਖੁਸ਼ ਹੋਗੀ

  • @bhullar3345
    @bhullar3345 Před 5 lety +8

    Dhan jigra kalgiyan wale da waheguru waheguru

  • @amarsangha8167
    @amarsangha8167 Před 3 lety +1

    24 dec 2020 dhan guru sahib ji 😨ruhh kmm gyi sun k

  • @epicgamers1699
    @epicgamers1699 Před 3 lety

    Jina da name hi sardar ta Ali hove ous insan na ta sach bolna hi si koi rok nahi sakda is Insan nu sare dunia nu sach dasan to wehagur ji is veer Di oumar 1000 sal de lame kario Sade bahrat das nu ida da sacha sucha gaveia de bohat jida lor ha 🙏🙏🙏🙏🙏🙏🙏🙏wehagur ji Dhan Dhan sheri guru gobind Singh ji mahraj ji Sada mulak ta mihra bharia hath rakhio ji wehagur ji da khlasa wehagur ji de Fatah