Bindrakhia, Major Rajasthani, Karamjit Anmol ਅਤੇ ਕਈ ਵੱਡੇ ਕਲਾਕਾਰਾਂ ਨੂੰ ਹਿੱਟ ਗੀਤ ਦੇ ਚੁੱਕੇ Billa Lasoi

Sdílet
Vložit
  • čas přidán 9. 07. 2024
  • Bindrakhia, Major Rajasthani, Karamjit Anmol ਅਤੇ ਕਈ ਵੱਡੇ ਕਲਾਕਾਰਾਂ ਨੂੰ ਹਿੱਟ ਗੀਤ ਦੇ ਚੁੱਕੇ Billa Lasoi, ਸੁਣੋ ਕਿਉਂ ਕੱਟ ਰਹੇ ਗਰੀਬਾਂ ਦੀ ਜ਼ਿੰਦਗੀ
    "ਮੈਨੂੰ ਮੇਰੇ ਗੀਤਾਂ ਦੇ ਬਦਲੇ ਹੱਕ ਦੀ ਕਮਾਈ ਜਿਨ੍ਹਾਂ ਹੀ ਮਿਲ ਜਾਇਆ ਕਰੇ", CM Bhagwant Mann ਤੋਂ ਕਹਿ ਕੇ ਕਈ ਵੱਡੇ ਕਲਾਕਾਰਾਂ ਲਈ ਆਖੀ ਇਹ ਖਾਸ ਗੱਲ
    ਗਰੀਬ ਹੋਣ ਕਰਕੇ ਕੈਂਸਰ ਨਾਲ ਪੀੜਿਤ ਪਿਤਾ ਦਾ ਨਹੀਂ ਕਰਵਾ ਸਕੇ ਇਲਾਜ, ਮਾਂ ਦੇ ਬਿਮਾਰ ਹੋਣ ਤੋਂ ਬਾਅਦ ਅੱਜ ਤਕ ਨਹੀਂ ਖਾਧੀ ਰੱਜ ਕੇ ਰੋਟੀ
    #BillaLasoi #KamayaniSharma #Interview #bestrong #PunjabiArtists #cinepunjabi
    #cinepunjabi #pollywood #entertainment #punjabientertainment #viral #trending
    © Rozana Spokesman
  • Zábava

Komentáře • 13