Video není dostupné.
Omlouváme se.

ਕਾਲੇ ਦੌਰ 'ਚ KPS ਗਿੱਲ ਨੂੰ ਰਿਪੋਰਟ ਕਰਨ ਵਾਲੇ ਪੱਤਰਕਾਰ ਸਰਬਜੀਤ ਪੰਧੇਰ ਦਾ Exclusive Interview

Sdílet
Vložit
  • čas přidán 19. 08. 2024
  • ਕਾਲੇ ਦੌਰ 'ਚ KPS ਗਿੱਲ ਨੂੰ ਰਿਪੋਰਟ ਕਰਨ ਵਾਲੇ ਪੱਤਰਕਾਰ ਸਰਬਜੀਤ ਪੰਧੇਰ ਦਾ Exclusive Interview
    #abcpunjab #sarabjitpandher #KPSGill #khakikharkutekalam #punjab
    #ABCPunjab #BreakingNews #ABCNews #DailyNews

Komentáře • 61

  • @kulvinderhappy8671
    @kulvinderhappy8671 Před 3 měsíci +9

    ਕੋਈ ਵਾਰ ਬੰਦਾ ਸੱਚ ਨੂੰ ਅੰਦਰ ਦਵਾਉਂਦਾ ਹੈ।। ਉਸ ਦੇ ਕਈ ਕਾਰਨ ਹਨ ਪਰ ਸੱਚ ਨੇ ਤਾਂ ਨਿਕਲਣਾ ਜ਼ਰੂਰ ਹੈ ਫ਼ੇਰ ਬੰਦਾ ਚਿਕਾ ਮਾਰਦਾ ਤੜਪ ਨਾਲ਼ ਇਦਾਂ ਕਰਦਾ ਜਿਦਾਂ ਇਹ ਹੈ।। ਇਨਕੋਟਰਾ ਦੀਆਂ ਟਰੀਟਾ ਖਾਂਦੀਆਂ ਤੂੰ। ਉਹ ਮਾਸ ਦੇ ਲੋਥੜੈ ਨਜ਼ਰ ਆਉਂਦੇ ਰਹੇ ਪਰ ਉਹਨਾਂ ਦੀ ਅਵਾਜ਼ ਨਹੀਂ ਹੁਣ ਗਲ਼ੀ ਦਾ ਪੱਤਰਕਾਰ ਚੰਗਾ ਜਿਹੜਾ ਕਹਿੰਦਾ ਇਥੇ ਆ ਹੋ ਗਿਆ ਤੂੰਸੀ ਪੱਤਰਕਾਰ ਨਹੀਂ ‌ਤੁਸੀ ਸਰਕਾਰ ਦੇ ਪ੍ਰਾਈਵੇਟ ਫੋਟੋ ਗਰਾਫਰ ਸੀ

  • @baldevhayer1473
    @baldevhayer1473 Před 4 měsíci +23

    ਪੰਜਾਬ ਦੀ ਧਰਤੀ ਮਾਂ ਦਾ ਕਣ ਕਣ ਮਾਸ ਦੇ ਲੋਥੜਿਆਂ ਤੇ ਲਹੂ ਨਾਲ ਲਥ ਪਲਥ ਹੈ। ਲਖਾਂ ਲਾਸਾਂ ਲਾਵਾਰਿਸ ਕਹਿਕੇ ਸਾੜੀਆਂ ਗਈਆਂ ਸਨ । ਇਸ ਲਈ ਸਿਰਫ ਤੇ ਸਿਰਫ ਸਰਕਾਰਾਂ ਬੁਚੜ ਅਫਸਰ ਜੁਮੇਵਾਰ ਹਨ ਅਕਾਲੀ ਦਲ ਬਾਦਲਕਿਆਂ ਵਾਲਾ ਖਾਸ ਤੌਰ ਤੇ ਕੈਪਟਨ ਤੇ ਬੇਅੰਤ ਬੁਚੜ ਕਦੇ ਮੁਆਫ ਨਹੀਂ ਕੀਤੇ ਜਾਣਗੇ ।

  • @kuldeepkaur-uw8tn
    @kuldeepkaur-uw8tn Před 4 měsíci +22

    ਵਕਤ ਲੰਘਣ ਮਗਰੋਂ ਬੋਲਿਆ ਗਿਆ ਸੱਚ ਝੂੱਠ ਤੋਂ ਵੀ ਘਟੀਆ ਹੁੰਦਾ

  • @navisharma3469
    @navisharma3469 Před 4 měsíci +6

    ਸੰਦੀਪ ਲਾਧੂ ਕਾ ਵੀਰ ਬਹੁਤ ਵਧੀਆ Story ਪੇਸ਼ ਕੀਤੀ ।ਪੰਧੇਰ ਸਾਹਿਬ ਝੂਠ ਨਹੀਂ ਮਾਰਨਾ ਜੀ ਬਹੁਤ ਬਹੁਤ ਧੰਨਵਾਦ ਜੀ

    • @user-oy3wj7lh6r
      @user-oy3wj7lh6r Před 3 měsíci

      ਕੀ ਲਿਖਣਾ ਚੋਹਦੇ ਸੀ ਵੀਰ ਇਹ ਸਟੋਰੀ ਨਹੀ
      ਭਾਰਤ ਦੇ ਵੇਦ ਧਰਮ ਦੇ ਦੁਸ਼ਮਣਾਂ ਨੇ ਜੋ ਕੀਤਾ ਉਹ ਹੈ ਹੁਣ ਵੇਦ ਧਰਮ ਦੇ ਦੁਸ਼ਮਣ ਕੋਣ ?

  • @bikarjitsingh34bikarjitsin10
    @bikarjitsingh34bikarjitsin10 Před 3 měsíci +11

    ਉਸ ਟਾਇਮ ਜ਼ਿਆਦਾਤਰ ਪੱਤਰਕਾਰ ਪੁਲਿਸ ਸਾਰਾ ਪ੍ਰਸ਼ਾਸਨ ਸਿੱਖਾਂ ਦੇ ਬਹੁਤ ਖਿਲਾਫ ਭੁਗਤਿਆ ਕਿਸੇ ਹਾਅ ਦਾ ਨਾਅਰਾ ਤੱਕ ਨਹੀਂ ਮਾਰਿਆ ਵੀ ਬੱਚਿਆਂ ਬੀਬੀਆਂ ਬੁੱਢਿਆਂ ਨੂੰ ਕਿਉਂ ਮਾਰ ਰਹੇ ਆਲਮ ਇਜ਼ਹਾਰ ਘੋਟਣਾ ਸੈਣੀ ਚਹੀਲ ਗਿੱਲ ਸਾਰੇ ਕੁੱਤੇ ਸਟੇਟ ਨੇ ਖੁੱਲ੍ਹੇ ਛੱਡੇ ਸੀ ਸਿੱਖਾਂ ਦਾ ਸ਼ਿਕਾਰ ਕਰਨ ਲਈ

    • @khalistaniadasach7861
      @khalistaniadasach7861 Před 3 měsíci

      ਖਾਲਿਸਤਾਨੀ ਗੁੰਡੇ ਵੀ ਕਿਸੇ ਗੱਲੋਂ ਘੱਟ ਨਹੀਂ ਸੀ ਹਜ਼ਾਰਾਂ ਬੇਗੁਨਾਹ ਮਾਰ ਦਿੱਤੇ ਜਿਨਾ ਵਿੱਚ ਔਰਤਾਂ,ਬੁੱਢੇ,ਬੱਚੇ ਸਭ ਸ਼ਾਮਿਲ ਸੀ।

  • @KaranSandhu-ez3jc
    @KaranSandhu-ez3jc Před 4 měsíci +5

    ਗੱਲ ਖੁਲਕੇ ਅੱਜ ਵੀ ਨਹੀ ਕਰਦੇ ਆਪ ਜੀ ਗੋਲ ਮਟੋਲ ਜਵਾਬ ਦੇਣ ਦੀ ਕੋਸ਼ਿਸ਼ ਆ

  • @mohindersinghkumra1713
    @mohindersinghkumra1713 Před 3 měsíci +6

    ਮੁਸਲਮਾਨ ਨਾਲੋਂ ਬਹੁਤ ਵਧ ਜ਼ੁਲਮ ਕੀਤਾ ਸਿੱਖ ਨੂੰ ਸਿੱਖ ਕੌਮ ਨੂੰ ਸਮਝਨਾ ਛਾਈਦਾ ਇਹ ਸਬ ਕੁੱਛ ਲੀ ਕਿਹੜੀ ਪਾਰਟੀ ਜੁੰਮੇਵਾਰ ਸੀ ਕੇਪੀਐਸ ਗਿੱਲ ਨਿਹੰਗ ਪੂਲ੍ਹਾ ਅਜ਼ਹਰ ਅਲਮ ਤੇ ਹੋਰ ਬੁੱਚਰ ਕਿਸਨੇ ਪਾਲੇ ਹੋਏ ਸੀ

  • @navisharma3469
    @navisharma3469 Před 4 měsíci +12

    ਸੰਦੀਪ ਬਾਈ ਜੀ ਸਾਲ 82 ਤੋਂ 95 ਤੱਕ ਪੱਤਰਕਾਰੀ ਕਰਨਾ ਜੋਖ਼ਮ ਭਰਿਆ ਕੰਮ ਰਿਹਾ ਹੈ

  • @navisharma3469
    @navisharma3469 Před 4 měsíci +12

    ਮਰਨ ਵਾਲੇ ਵੀ ਆਵਦੇ ਮਾਰਨ ਵਾਲੇ ਵੀ ਆਵਦੇ

  • @SarbatDaBhlaChannel
    @SarbatDaBhlaChannel Před 3 měsíci +1

    ਹਰ ਘਰ ਇਕ ਪੱਤਰਕਾਰ ਹੋਣਾ ਚਾਹੀ ਦਾ ਹੈ ਬੋਤ ਵਧੀਆ ਕੈਰੀਅਰ ਹੈ

  • @navisharma3469
    @navisharma3469 Před 4 měsíci +4

    ਬਾਲੀ ਸਾਹਿਬ ਇਕ ਵਧੀਆ ਇਨਸਾਨ ਸਨ

  • @nirbhaisingh6456
    @nirbhaisingh6456 Před 3 měsíci +2

    ਚੀਚੀ ਤੇ ਖੂਨ ਲਾ ਕੇ ਮੈ ਸ਼ਹੀਦ ਮੈ ਕਿਹਾ ਸ਼ਹੀਦ ਮੈ
    ਸ਼ਹੀਦ ਮੈਨੂੰ ਹੁਣ ਯਾਦ ਆਇਆ । 12:44

  • @karamchand6659
    @karamchand6659 Před 3 měsíci +1

    ਬਹੁਤ ਜੋਖ਼ਮ ਉਸ ਟਾਈਮ ਅਸੀ ਵੀ ਦੁਧ ਕੰਮ ਕਰਦੇ ਸੀ ਸਾਨੂੰ ਦੋਨੋ ਧੀਰਾ (ਪੁਲਿਸ+ ਖ਼ਾੜਕੂ) ਆਮ ਹੀ ਟੰਕਰਦਿਆ ਸ਼ੀ

  • @gurlabhsingh8072
    @gurlabhsingh8072 Před 3 měsíci +1

    ਕੋਈ ਇਹ ਜਾਂਦਾ ਤਰ ਧਾਰਮਿਕ ਖਾੜਕੂ ਨਹੀ ਸਨ ਚੋਰ ਲੁਟੇਰੇ ਵਿੱਚ ਜਾਂਦਾ ਰਲਮਿਲ ਗਏ ਸੀ

  • @surjitgill6411
    @surjitgill6411 Před 3 měsíci +1

    ਹਿੰਦ ਸਮਾਚਾਰ ਵਾਲਿਆਂ ਨੇ ਤਾਂ ਫਿਰਕਾਪ੍ਰਸਤੀ ਦੀ ਨਫ਼ਰਤ ਅਧੀਨ ਜਦੋਂ ਤੋਂ ਪ੍ਰੈਸ ਸ਼ੁਰੂ ਹੋਈ ਹੈ ਸਿੱਖ ਗੁਰੂਆਂ ਵਿਰੁੱਧ ਮਾੜੇ ਲੇਖ ਲਿਖੇ, ਮਰਦਮਸ਼ੁਮਾਰੀ ਵੇਲੇ ਪੰਜਾਬੀ ਦੀ ਥਾਂ ਹਿੰਦੀ ਭਾਸ਼ਾ ਲਿਖਵਾਇਆ, ਸੰਤ ਬਾਬਾ ਜਰਨੈਲ ਸਿੰਘ ਵਿਰੂੱਧ ਰੱਜ ਕੇ ਕੁਫ਼ਰ ਤੋਲਿਆ ਇਨ੍ਹਾਂ ਗੱਲਾਂ ਕਾਰਨ ਜਗਤ ਨਰਾਇਣ ਮਾਰਿਆ ਫਿਰ ਵੀ ਨਾ ਟਲੇ ਤਾਂ ਉਸ ਦਾ ਮੁੰਡਾ ਗੱਡੀ ਝੜਾਇਆ। ਸੋ ਤੁਹਾਨੂੰ ਕਾਹਦਾ ਡਰ ਸੀ। ਬਾਕੀ ਖਾੜਕੂ ਖਾਲੀ ਪਸਤੌਲ ਨਹੀਂ ਸੀ ਰੱਖਦੇ।

  • @gurangadsinghsandhu6205
    @gurangadsinghsandhu6205 Před 3 měsíci

    Very very good news.

  • @mahipalbajwa5655
    @mahipalbajwa5655 Před 4 měsíci +2

    Te abc wale bhra mera comment zrur read krn request ha like ni chahida bs dil gal sunloo tuc ooh chahida tuhade vrge channel ghat he reh gae.te parmatma ton aas krda ki tuhanu eda he atal rakhe te kise maadi nazar tr bnde ton dur rakhe te tuhanu taraki te izzat bakshe te tuhanu darr ton durr rakh ke nidar bnavee.

  • @jeetabinning350
    @jeetabinning350 Před 4 měsíci +1

    Waheguru Waheguru BABA ji App ji good JI

  • @manjitkaur5642
    @manjitkaur5642 Před 3 měsíci

    Wahe guru ji

  • @PritamSingh-dj8fy
    @PritamSingh-dj8fy Před 3 měsíci +2

    Lakhlanat
    Hun sacha sucha banan aa gyae
    Jihra Banda kps gill nal sarab peenda rihae oh ki sach bolega

  • @user-cq1wx5cg9u
    @user-cq1wx5cg9u Před 3 měsíci +1

    Aaj v naam dasan to darda banda ki patarkari kiti honi…mera v time waste kita…

  • @kamalsingh-dc1vs
    @kamalsingh-dc1vs Před 4 měsíci +5

    ਜੱਟ ਆਮ ਆਖ ਦਿੰਦੇ ਹਨ ਕਿ ਦਿੱਲੀ ਵਿਚ ਸਿੱਖਾਂ ਦੀ ਨਸਲਕੁਸ਼ੀ ਵਿਚ ਭਾਪੇ ਸਿੰਘਾ ਸ਼ਿਕਲੀਗਰ ਸਿੰਘਾ ਰਵਿਦਾਸ ਸਮਾਜ, ਰਾਮਗੜ੍ਹੀਆ ਸਿਖਾ ਦੇ ਹੀ ਕਤਲ ਹੋਏ ਨੇ ਜੱਟ ਤਾਂ ਦੋ ਚਾਰ ਹੀ ਮਰੇ ਸਨ,, ਇਹ ਮਾਨਸਿਕਤਾ ਹੈ ਜੱਟਾ ਦੀ 😢

    • @mahipalbajwa5655
      @mahipalbajwa5655 Před 4 měsíci +4

      Bai eda da kuch ni ha bai ma v jatt haan asi sab da satkaar krde haan boht kurbania ne sade sade ravidas ya ramgarhia ya sigligar ya koi v sikh hove bai dhan dhan shaheed jathedar baba hanuman singh ji sohana wale ohna de darr te kon ni serr jhukanda bai othe jyada jatt he jande ne oo sikhi te khalsa panth lai shaheed hoe ne na ki jattan lai ya ravidaas sikhan lai ya sigligar sikhan lai bai asi sikh koi v hove chahe hindu bai koi sikhi ch aaje sab nu braabar smjde haan sikhi khande naalon tikhi bai glt soch aale bnde har ik samaaj ya caste ch ne tan ohda mtlb eh ni v sare jatt ya sare ravidassea ya muslim ya hindu ya koi v glt ho gae 5 unglian ik braabar nai hundia parmatma kr skda c te je ik braabar hundia tan fayda v ni c tan samaj eda he chlda chnge buree log sab ne te zruri v ne tahin pta lgda v ki chnga te ki bura.

    • @stl930
      @stl930 Před 4 měsíci +3

      ਕਿਉਂ ਝੂਠ ਮਾਰਦੇ ਹੋ। ਕਦੇ ਕਿਸੇ ਤੋਂ ਇਹ ਨਹੀਂ ਸੁਣਿਆ ਜੋ ਤੁਸੀਂ ਕਹਿ ਰਹੇ ਹੋ

    • @kamalsingh-dc1vs
      @kamalsingh-dc1vs Před 4 měsíci

      @@stl930 ਸਤਿੰਦਰ ਸਿੰਘ ਖਾਲਿਸਤਾਨੀ ਨੇ ਕਿਹਾ ਸੀ, ਨਾਲੇ ਜਿਵੇਂ ਤੁਸੀਂ ਮੈ ਰਿਪਲਾਈ ਕੀਤਾ ਹੈ ਉਂਜ ਹੀ ਕਈ ਤੁਹਾਡੇ ਜੱਟ ਇਹ ਗੱਲ ਕਟਾਸ ਕਰਦੇ ਹਨ,ਨਾਲੇ ਸਾਡੇ ਮਾਸੜ ਮਾਸੀ ਤੇ ਦੋ ਉਸਦੇ ਬੱਚੇ ਜਿਉਂਦੇ ਫੀਆਟ ਕਾਰ ਵਿਚ ਬੰਦ ਕਰਕੇ ਜਿਉਂਦੇ ਸਾੜ ਦਿੱਤੇ ਸੀ ਉਹ ਵੀ ਦੱਸਦੇ ਹੁੰਦੇ ਨੇ ਉਹਨਾਂ ਵਿਚੋਂ ਬਚੇ ਮੈਂਬਰ ਪਿੰਡ ਚੜਿੱਕ ਜ਼ਿਲ੍ਹਾ ਮੋਗਾ ਵਿਖੇ ਅੱਜ ਵੀ ਰਹਿੰਦੇ ਨੇ

    • @dhanwantmoga
      @dhanwantmoga Před 4 měsíci +1

      Koi evidence hai es gall da…jaker ah gall jatt akhde tan Lalit makan, HKL BHAGAT, SUDARSHAN varge delhi naselkushi de Doshiya nu marn wale sare jatt na honde …ah Bakwas sirf UP, BIHAR, GUJRAT tak rakho..

    • @dhanwantmoga
      @dhanwantmoga Před 4 měsíci

      @@kamalsingh-dc1vs ah kaon hai satinder singh khalistani koi reference hai eada..? rahi gall CHARIK ( moga) di asa village di Bibi Parmjit kour khalda ge vi han…ohna De Husband nu jo kam keeta and police da chahra nanga keeta oh vi pata…?

  • @supindersingh5425
    @supindersingh5425 Před 3 měsíci +1

    40ਸਾਲ ਮਗਰੋਂ ਬੋਲ ਰਹੇ ਹੋ

  • @mahipalbajwa5655
    @mahipalbajwa5655 Před 4 měsíci +1

    Abc wale te log mere comments read zrur krn par like mainu nahi chahide te na karn

  • @govindrai7900
    @govindrai7900 Před 3 měsíci

    Hun amb lain aeya cemrye tye odo jmeer nhi jaagi patttrkar deeee

  • @amretkhmer2217
    @amretkhmer2217 Před 4 měsíci +1

    60% sachia gala han

  • @BALDEVSINGH-vp1uz
    @BALDEVSINGH-vp1uz Před 3 měsíci

    Kise vi paterkar ne apani jimmevari nal kam nahi kita khas karke 1984 vich

  • @rajivsharma9096
    @rajivsharma9096 Před 4 měsíci

    It is not good to waste time ist 2minutes

  • @BaljinderSingh-lq7lt
    @BaljinderSingh-lq7lt Před 3 měsíci

    Jhoot bol riha baba ji

  • @PritamSingh-dj8fy
    @PritamSingh-dj8fy Před 3 měsíci

    Eda gujara kps gill to chalda c

  • @TarundeepSidhu
    @TarundeepSidhu Před 3 měsíci

    😢😢😢😢😢😢😢 genocide

  • @kamalsingh-dc1vs
    @kamalsingh-dc1vs Před 4 měsíci +3

    ਯਾਰ ਇਮਾਨਦਾਰੀ ਨਾਲ ਦੱਸੋ ਕਿ ਸ੍ਰੀ ਆਕਾਲ ਤਖਤ ਸਾਹਿਬ ਢਾਹੁਣ ਲਈ ਭਿੰਡਰਾਂਵਾਲੇ ਜੱਟ ਜੁੰਮੇਵਾਰ ਹੈ

    • @user-cu3hn8er8q
      @user-cu3hn8er8q Před 4 měsíci +8

      ਬਿਲਕੁਲ ਨੀ ,ਹਮਲਾ ਕਰਨ ਦੀ ਤਿਆਰੀ ਇੰਦਰਾ ਨੇ 1982 ਦੇ ਅਖੀਰ ਚ ਕਰ ਲਈ ਸੀ ਕਹਿੰਦੇ
      ਪਹਾੜਾਂ ਚ ਟਰੇਨਿੰਗ ਦਿੱਤੀ ਗਈ ਫੌਜ ਨੂੰ ਜਦੋਂ ਸੰਤ ਜੀ ਨੂੰ ਪਤਾ ਲਗਿਆ ਤਾਂ ਓਨਾ ਨੇ ਦਰਬਾਰ ਸਾਹਿਬ ਦੇ ਬਚਾਅ ਲਈ ਅਕਲ ਤਖ਼ਤ ਡੇਰਾ ਲਾ ਲਿਆ ਤੇ ਆਪਣੀ ਆਰਮੀ ਤਿਆਰ ਕੀਤੀ ਸੰਜੋਗ ਨਾਲ ਜਨਰਲ ਸੁਬੇਗ ਸਿੰਘ ਦਾ ਵੀ ਸਾਥ ਮਿਲ ਗੇਆ ਸੰਤ ਜੀ ਨੂੰ ਤਿਆਰੀ 82 ਤੋਂ ਹੋ ਰਹੀ ਸੀ ਹਮਲਾ 84 ਚ ਕੀਤਾ ਗਿਆ ਸੰਤ ਜੀ ਤਾਂ ਅਕਲ ਤਖ਼ਤ ਬੈਠੇ ਸੀ ਫੇਰ ਹੋਰ ਏਨੇ ਗੁਰੂਦਵਾਰਿਆਂ ਤੇ ਹਮਲਾ ਕਿਉਂ ਕੀਤਾ ਗੇਆ ਪਹਿਲਾਂ 1955 ਚ ਨੇਹਰੂ ਨੇ ਦਰਬਾਰ ਸਾਹਿਬ ਫੌਜ ਚਾੜੀ ਓਦੋਂ ਤਾਂ ਸੰਤ ਜੀ ਨਹੀਂ ਸਨ ਓਥੇ

    • @kamalsingh-dc1vs
      @kamalsingh-dc1vs Před 4 měsíci +1

      @@user-cu3hn8er8q 81 vich esne katleam suru karta si

    • @user-cb8ui4yq1x
      @user-cb8ui4yq1x Před 4 měsíci +5

      ​@@kamalsingh-dc1vsvir g j bhindrawala marna hunda ta jdo usne lala jagat ram de katal kesh vich girftar kita c odo saheed kr dinde

    • @महा2.0वीर
      @महा2.0वीर Před 4 měsíci

      ​@@user-cb8ui4yq1xabbe murkh adami 81 tak to bhindrawala congress ka banda tha lekin 83 me bhindrawala kilaf huya congress ke 81 me bhindrwale ko koi janta tak nhi tha tu ak kam kar harnak singh ko you tube par jake sun wo un bndo ko live lata hai jo 84 tak bhindawale ke sath hai

    • @kamalsingh-dc1vs
      @kamalsingh-dc1vs Před 4 měsíci +3

      @@महा2.0वीर ਉਏ ਕਤੀੜੇ ਮੈਂ ਤੈਨੂੰ ਕੀ ਦੱਸਾਂ ਮੈਂ ਕੌਣ ਹਾਂ,, ਮੇਰੇ ਸਾਹਮਣੇ ਬੜੇ ਬੜੇ ਮਾਲਵੇ ਦੇ ਸਿੰਘ ਵਿਚਰਦੇ ਰਹੇ ਨੇ,, ਭਾਈ ਗੁਰਜੰਟ ਸਿੰਘ ਵਰਗੇ,, ਗੁਰਦੇਵ ਕਾਉਂਕੇ ਨੂੰ ਤਾਂ ਅਸੀਂ ਆਮ ਹੀ ਮਿਲਦੇ ਸੀ ਨਾਲੇ ਜਿਸ ਨੇਕੀ ਦੀ ਤੂੰ ਗੱਲ ਕਰਦਾ ਹੈ ਉਹ ਤਾਂ ਬਾਬਾ ਦੀਪ ਸਿੰਘ ਜੀ ਨੂੰ ਵੀ ਗ਼ਲਤ ਬੋਲਦਾ ਹੈ,, ਉਹ ਨੇਕੀ ਸੱਚ ਵਿਚ ਉਥੇ ਉਦੋਂ ਸੰਤਾਂ ਵੇਲੇ ਚੋਰੀ ਕਰ ਬੈਠਾ ਸੀ,,,ਬੁਰਾ ਨਹੀਂ ਮੰਨਣਾ ਇਹ ਸੱਚ ਹੈ ਕੁਝ ਉਦੋਂ ਅਨਪੜ੍ਹਤਾ ਹੁੰਦੀ ਸੀ ਕੁਝ ਸਿੰਘ ਉਸਦੀ ਬੁੰਡ ਲੈਂਦੇ ਰਹੇ,, ਹੁਣ ਉਹ ਕਿੱਥੇ ਸਾਰੇ ਸਿੱਖ ਜਗਤ ਦੀ ਸਿਫ਼ਤ ਕਰੇਗਾ ਹਾ ਭਿੰਡਰਾਂਵਾਲੇ ਨੂੰ ਉਦੋਂ ਵੀ ਬਹੁਤ ਸਾਰੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਸਿੰਘ ਆਖਦੇ ਹੁੰਦੇ ਸਨ ਕਿ ਤੇਰੇ ਕਰਕੇ ਝੇ ਸ੍ਰੀ ਆਕਾਲ ਤਖਤ ਸਾਹਿਬ ਨੂੰ ਕੋਈ ਨੁਕਸਾਨ ਹੋਇਆ ਤਾਂ ਅਸੀਂ ਤੇਰੇ ਸਾਰੇ ਟੱਬਰ ਨੂੰ ਖਤਮ ਕਰ ਦੇਵਾਂਗੇ

  • @gurchetansingh153
    @gurchetansingh153 Před 3 měsíci

    ਇਹ ਮੰਗਖਾਣੀ ਜਾਤ ਭਾਠੜੇ ਹੈ ਜਿਥੇ ਮਿਲਣ ਛਿਤਰ ਪਰੇਟ ਕਰੋ

  • @mahipalbajwa5655
    @mahipalbajwa5655 Před 4 měsíci

    Bai ji tuhanu channel di reach te dhyaan dena boht zruri ha ha tuhadi reporting boht durrr tak phonchni chahidi ha aaj de time ch tuhade vrge media channel boht mehtav rakhde ne aaj de es kalyugi time ch tuhade vrgi reporting boht mehtav rakhdi ha aaj de time ch aida honsla hona v boht mehtav rakhda bai par kade paisean di aage na dull jayo kade v izzat te zameeri boht zruri ha te paise naal nai mildi tuhanu izzat mil rahi ha te rahegi jo ki cm level de bnde tak nu ni mil rahi jis kol beant power paisa ha bai tuc apna ik it te social media cell bnao jo sirf tihade channel te social media de har ki platform nu handle kree te tuhadia interviews tuhade vichaar tuhadi reporting vedios nu handle krke usde reach nu vadhave vad ton vad te sara dhyaan rakhe ki channel ya social media pages Facebook insta jo v de naal koi kuch glt na kr ske tuhadi reach te koi barrier na laave tuhade pages nu koi aage vadhan ton rokan da paryaas na kr reha hove aah jo political parties de cell ha aah reach vgera sab te dhyaan rakhde ne jo sachai vekha reha vadia reporting ya ehna dia gndia neetia te zurm nu ujaagar kr reha.bai tuhadi vedio aaj mere samne aai ha youtube te mtlb meri timline ch nahi tan mainu tuhada channel khol ke vekhna painda par jad ma tuhanu baar baar vekhda tan tuhadi vedios tan mere youtube di time line te sab ton utte te roz aauni chahidi aaw te roz auni chahidi aaw kyonki ma tuhanu serch krda roz tuhade channel te kise ne reach aali cheez te stop lgvai hoi ha kise tareeke naal .tan bai aah kum zrur kro.salute u for urs nirpakh reporting with big heart.

  • @footballlover490
    @footballlover490 Před 4 měsíci

    RSS reporter

  • @assran66
    @assran66 Před 3 měsíci

    Who is the writer and book name.