Zindagi (Official Video) - Gurvinder Brar | kunwar Brar | Latest Punjabi Song 2024

Sdílet
Vložit
  • čas přidán 25. 08. 2024
  • Proudly presenting GURVINDER BRAR exclusive release " Zindagi ". The vocals of this New Punjabi Song 2024 are given by GURVINDER BRAR and the Music is given by Kunwar Brar.
    Enjoy the track & dont forget to share the feedback in comments below.
    FULL VIDEO OUT
    Like 👍Comment 💬 Share 🔁 Love❤️
    Singer and Lyrics - Gurvinder Brar
    Music - Kunwar Brar
    Video - Soni Dhaliwal
    Project By - Pawan Brar
    Poster Desiner..Gagan Lotey
    Special Thanks - Ravi Sharma ji & Pali sidhu
    🔔 Click On The Bell + Turn On Notifications.
    Listen Full Song ♪♪
    ♪Apple Music : / zindagi-single
    ♪Amazon : music.amazon.i...
    ♪Jiosaavn : www.jiosaavn.c...
    ♪Wynk wynk.in/music/...
    ♪Kkbox : www.kkbox.com/...
    ♪Shazam : www.shazam.com...
    ♪Reels : / 874154041122954
    #zindgi #newpunjabisongs #NewPunjabiSong2024 #latestpunjabisongs #punjabisong #punjabisongs #trending #latestsong #punjabi #keepsupporting #sadsong #punjabisongstatus

Komentáře • 476

  • @igururai777
    @igururai777 Před 4 měsíci +25

    ਇਕ ਗੱਲ ਹੈ ਕੇ ਜਦੋਂ ਤੁਹਾਡਾ ਗੀਤ ਸੁਣਦੇ ਹਾਂ ਦਿਲ ਚਉਦਾ ਹੈ ਕਿ ਉਹ ਗੀਤ ਖਤਮ ਹੀ ਨਾ ਹੋਏ
    ਤੁਹਾਡਾ ਗੀਤ ਕੰਮ ਸੇ ਕੰਮ 20ਮਿੰਟ ਦਾ ਤਾਂ ਹੋਣਾ ਚਾਹੀਦਾ ਹੈ ❤❤❤❤❤❤

  • @yadwindersingh691
    @yadwindersingh691 Před 6 měsíci +63

    ਸਾਦਗੀ। ਬਹੁਤ ਡੂੰਘੇ ਅਲਫਾਜ। ਗੁਰਵਿੰਦਰ ਬਰਾੜ ਜੀ ਨੇ ਬਹੁਤ ਸੁਚੱਜੇ ਢੰਗ ਨਾਲ ਇਕ ਸੁਨੇਹਾਂ ਦਿੱਤਾ ਹੈ। ਵਾਹੇਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ਣ।

  • @amansandhu709
    @amansandhu709 Před 6 měsíci +28

    ਬਹੁਤ ਸੋਹਣਾ ਲਿਖਿਆ ਤੇ ਗਾਇਆ। ਦਿਲੋਂ ਪਿਆਰ ਤੇ ਸਤਿਕਾਰ ❤️

  • @user-hn9xl2ne7q
    @user-hn9xl2ne7q Před 2 měsíci +23

    ਕੲਈ ਪਤੀ ਜਿਉਂਦੇ ਵੀ ਮਰਿਆ ਵਰਗੇ ਹੁੰਦੇ ਨੇ।ਪਰ ਸਿਰਫ਼ ਬੱਚਿਆਂ ਲਈ ਜਿਉਂਦੇ ਹਾ।

    • @mamandeepkaur4870
      @mamandeepkaur4870 Před měsícem +1

      Same bilkul sahi bchya lyi ji ta rhe h pr jieena bot okha...jdo ohna de name da sab kuj layida koi dekhda tk nhi😢😢😢😢😢pyar ta ki koi kadar hi nhi krdaa😢😢?

    • @manpreet1745
      @manpreet1745 Před měsícem

      Sachi kia

    • @SAHIB_3436
      @SAHIB_3436 Před 19 dny

      Sahi keha eader v same s

  • @A1_pagdi1313
    @A1_pagdi1313 Před 3 měsíci +12

    ਦਿੱਲ ਨੂੰ ਸਕੂਨ ਮਿਲਿਆ ਹੈ ਬਹੁਤ ਵਧੀਆ 🙏🌹🙏

  • @jyotibansal8455
    @jyotibansal8455 Před měsícem +4

    ਏਦਾ ਲਗਦਾ ,ਜਿਵੇ ਮੇਰੇ ਲਈ ਲਿਖਾ ਹੋਵੇ।

  • @amrinder646
    @amrinder646 Před 2 měsíci +7

    ਬਹੁਤ ਸਕੂਨ ਮਿਲਦਾ ਵਾਰ-ਵਾਰ ਸੁਣ ਕੇ।ਜਿਊਂਦਾ ਰਹਿ ਵੀਰ।

  • @SandeepKaur-kw4pk
    @SandeepKaur-kw4pk Před 5 měsíci +33

    ਕਿਸੇ ਆਪਣੇ ਦੇ ਜ਼ਿੰਦਗੀ ਚੋ ਜਾਣ ਤੋਂ ਬਾਅਦ ਦੀ ਗੱਲ ਕੀਤੀ ਹੈ ਜੋਂ ਕਿ ਬਿਲਕੁਲ ਸੱਚ ਹੈ ।

  • @karamsandhu
    @karamsandhu Před 5 měsíci +17

    ਗੁਰਵਿੰਦਰ ਬਰਾੜ ਵੀਰ ਜੀ ਤੁਸੀ ਅਜ ਦੀ ਹਕੀਕਤ ਬਿਆਨ ਕੀਤੀ ਆ ਵਹਿਗੁਰੂ ਜੀ ਸਭ ਦੀ ਜਿੰਦਗੀ ਚ ਖੁਸੀਆ ਲਿਆਉਣ🎉❤

  • @balrajaingj2710
    @balrajaingj2710 Před 6 měsíci +19

    ਬਿਲਕੁਲ ਸੱਚ ਵੀਰ ਜੀ ਬਰਾੜ ਸਾਬ ਹੀਰਾਂ ਬੰਦਾ ❤❤❤❤❤❤

  • @satveer509
    @satveer509 Před 5 měsíci +13

    ਯਾਦ ਨਹੀਂ
    ਖਵਰੇ! ਕਿੰਨੀ ਵਾਰ ਸੁਣਿਆ
    ਬਹੁਤ ਸੋਹਣਾ ਵੀਰੇ
    ਤੈਂ ਗੀਤ ਬੁਣਿਆ

  • @amandeepkaurkhosakhosa5606
    @amandeepkaurkhosakhosa5606 Před 5 měsíci +24

    ਮੈ ਨਹੀ ਚਾਹੁੰਦੀ ਕਿ ਮੇਰੇ ਕਰਕੇ ਮੇਰੇ ਲਈ ਮੇਰੇ ਉਮਰਾ ਤੱਕ ਰੋਵਣ 😢ਖੁਦ ਨੂੰ ਖਤਮ ਨੂੰ ਕਰ ਲੈਣ ਦੀਆ ਸੋਚਾ ਚੰਗੀਆ ਨਾ ਹੋਵਣ ❤❤ ਜਿਨਾ ਦੀਆ ਆਸਾ ਨੇ ਸਿਰਫ ਤੇਰੇ ਤੇ ਉਨਾ ਦੇ ਸਾਥ ਨਿਭਾਉਣੇ ਨੇ ਪੈਦੇ

  • @hitkaran108
    @hitkaran108 Před měsícem +5

    ਬਿਲਕੁਲ ਸਹੀ ਕਿਹਾ ਜੀ ਇਧਾ ਹੀ ਹੁੰਦਾ ਮਨੁੱਖ ਉਦੋਂ ਹਾਰਦਾ ਜਦੋਂ ਹਾਰ ਮੰਨ ਲੈਦਾ ਲੋਕ ਸਾਥ ਘਟ ਸੁਵਾਦ ਵਧ ਲੈਂਦੇ ਨੇ ਪਰ ਆਸ ਟੁੱਟਣ ਨਾ ਦਿਉਂ

    • @SAHIB_3436
      @SAHIB_3436 Před 19 dny

      Sahi ji swad v apne hi lainde ne

  • @punjabifolklorenewsrajinde7728
    @punjabifolklorenewsrajinde7728 Před 5 měsíci +6

    ਸਚਾਈ ਦੀ ਬਾ-ਕਮਾਲ ਪੇਸ਼ਕਾਰੀ ਕੀਤੀ ਹੈ ਜੀਓ ❤️🙏

  • @msshergill1112
    @msshergill1112 Před 13 dny +1

    ਬਹੁਤ ਵਧੀਆ ਲਿਖਿਆ

  • @avtarsingh3885
    @avtarsingh3885 Před 5 měsíci +8

    ਸਦਕੇ ਜਾਵਾ ਤੇਰੇ
    ਇੰਨਾ ਪਿਆਰਾ ਗੀਤ ਪੇਸ ਕਰਨ ਵਾਤੇ
    ਧੰਨਵਾਦ
    ਰੂਪ ਹ ਖੁਸ਼ ਹੋ ਗਈ ਹੈ
    ਸਤਿ ਸ਼੍ਰੀ ਅਕਾਲ ਜੀ

  • @gillgill7519
    @gillgill7519 Před 5 měsíci +9

    ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਦਿਲੋਂ ਪਿਆਰ ਤੇ ਸਤਿਕਾਰ ਵੀਰ ਜੀ ❤❤

  • @SukhwinderSingh-wq5ip
    @SukhwinderSingh-wq5ip Před měsícem +3

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤

  • @deepvirk8821
    @deepvirk8821 Před měsícem +1

    ਬਾ ਕਮਾਲ ਗਾਈਆਂ ਹੈ ਵੀਰ ਲਿਖਤ ਨੂੰ ਦਿਲੋਂ ਸਲਾਮ ਕਲਯੁੱਗ ਵਿੱਚ ਕੋਈ ਵੀ ਰਿਸ਼ਤਾ ਬਿਨਾਂ ਮਤਲੱਬ ਤੋ ਨਹੀਂ ਰੱਖਦਾ ਫੇਰ ਪਾਵੇ ਜਨਮ ਦੇਨ ਵਾਲੀ ਮਾਂ ਹੀ ਕਿਉ ਨਾ ਹੋਵੇ

  • @user-gq7yi3jq1f
    @user-gq7yi3jq1f Před 2 měsíci +5

    Veer ji ਮੈ ਦਿਲੋਂ ਪਿਆਰ ਕੀਤਾ ਸੀ ਬਹੁਤ ਜਿਆਦਾ ਬਹੁਤ ਡੂੰਘੇ ਜ਼ਖਮ ਦੇ ਗਏ 💔

    • @user-nl5ye4qf5y
      @user-nl5ye4qf5y Před 2 měsíci

      😢😢😢😢sacha pyar hi glti bn jnda m b apne hubby nu bahut pyar kita c hun b krdi 😢😢😢😢😢😢😢😢😢😢😢😢😢😢but onu kadar hi ni sab de li mnu shad dita

  • @knowledgefacts5914
    @knowledgefacts5914 Před 6 měsíci +13

    ਦੁੱਖ ਤਾਂ ਆਪਣੀਆਂ ਨਾਲ ਹੀ ਵੰਡਾਏ ਜਾਂਦੇ ਨੇ ਵੀਰੇ ।।

    • @karamjeetkaur756
      @karamjeetkaur756 Před 5 měsíci +1

      Jai y koi apna e na hova o ve majak banaya fir ki Kara

  • @jot_khosa_stiching
    @jot_khosa_stiching Před měsícem +1

    ਬਹੁਤ ਸੋਹਣਾ ਗੀਤ ਏ ਤੇ ਗੀਤ ਦਾ ਹਲ ਬੋਲ ਸੱਚ ਏ
    ਬਹੁਤ ਸੋਹਣਾ ਗਾਇਆ ਦਿੱਲ ਕਰਦਾ ਵਾਰ ਵਾਰ ਸੁਣੀ ਜਾਈਏ

  • @user-di3ri1ku3w
    @user-di3ri1ku3w Před 5 měsíci +7

    ਗੁਰਵਿੰਦਰ ਬਰਾੜ ਵੀਰ ਜੀ ਤੁਸੀਂ ਬਹੁਤ ਵਧੀਆ ਗੀਤ ਜ਼ਿੰਦਗੀ ਦੀ‌ ਸਚਾਈ ਬਾਰੇ ਲਿਖਿਆ ❤

  • @AvtarSingh-iy2kh
    @AvtarSingh-iy2kh Před měsícem +2

    ਜ਼ਿੰਦਗੀ ਪਿਆਰ ਕਾ ਗੀਤ ਹੈ ਏਸੇ ਹਰ ਦਿਲ ਕੋ ਗਾਨਾ ਪੜੇਗਾ

  • @Kaurpabla3495
    @Kaurpabla3495 Před 5 měsíci +4

    ਬਹੁਤ ਸਾਰਾ ਪਿਆਰ ਛੋਟੇ ਵੀਰ ❤

  • @manorajanplus2551
    @manorajanplus2551 Před 5 měsíci +5

    ਬਿੱਲਕੁੱਲ ਜ਼ਿੰਦਗੀ ਦੀ ਸਚਾੲੀ ਹੈ ਗੁਰਬਿੰਦਰ ਬਰਾੜ ਜੀ . ਬਹੁਤ ਖੂਬਸੂਰਤ ਗੀਤ ❤️❤️❤️❤️💯

  • @gurlalsharma5335
    @gurlalsharma5335 Před 5 měsíci +13

    ਅਸੀ ਰੁੱਖਾ ਵਾਂਗ ਖੜੇ ਰਹੇ ਤੁਸੀ ਹਵਾ ਵਾਂਗ ਬਦਲਦੇ ਰਹੇ😢😢😢😢

  • @balwantgill6276
    @balwantgill6276 Před 5 měsíci +4

    ਪਰਮਾਤਮਾ ਤੋਂ ਬਿਨਾ ਕਿਸੇ ਜ਼ੋਰ ਕੋਈ ਨਹੀਂ ਹੈ ਜੀ

  • @Sharma2011K
    @Sharma2011K Před 5 měsíci +4

    ਖੂਬਸੂਰਤ ਰਚਨਾਂ ਅਤੇ ਪੇਸ਼ਕਾਰੀ ਲਈ ਮੁਬਾਰਕਾਂ ਜੀ।

  • @user-bw3rt7ym6h
    @user-bw3rt7ym6h Před 5 měsíci +5

    ਬਹੁਤ ਹੀ ਖੂਬਸੂਰਤ ਬਿਲਕੁਲ ਦਿਲ ਦੇ ਨੇੜੇ

  • @babbumuhar9091
    @babbumuhar9091 Před 5 měsíci +8

    ਵੀਰ ਜੀ ਇਹੋ ਜਾ ਗੀਤ ਲਿਖੋ ਮਾਂ ਬਿਨਾਂ ਕੋਈ ਵੀ ਪੁਛਦਾ ਨਹੀਂ

  • @Gopy_Pannu_Turh
    @Gopy_Pannu_Turh Před měsícem +3

    ਬਹੁਤ ਵਧਿਆ ਬੰਦਾ

  • @kulwantsingh6606
    @kulwantsingh6606 Před 5 měsíci +3

    ਖੂਬਸੂਰਤ ਕਲਾ ।ਅੱਖਾਂ ਚ' ਹੰਝੂ --------- ।

  • @jaspalkumar7767
    @jaspalkumar7767 Před 2 dny

    Bahut vadhya song Aa veer

  • @armyboypatiala786
    @armyboypatiala786 Před 4 měsíci +2

    Waa ji waa bahut hi sohna song gaya hoya ji bai ji tuhada meri gf ne apne status te laya hoya c ji jo ki me open karke sunnan lag paya ji jo ki menu sun ke bahut hi vadiya lagya ji❤🎉❤

  • @gurinderkaur5637
    @gurinderkaur5637 Před 8 dny

    ਬਹੁਤ ਵਧੀਆ ❤❤❤

  • @lovejeetsidhu3373
    @lovejeetsidhu3373 Před 4 měsíci +3

    ਬਹੁਤ ਸੋਹਣਾ ਗੀਤ ਆ ਵੀਰੇ ਮੈਂ ਬਾਰ ਬਾਰ ਸੁਣਿਆ

  • @BahadurSingh-sb1qe
    @BahadurSingh-sb1qe Před 6 měsíci +4

    ❤ ਗੁਰਵਿੰਦਰ ਵੀਰ ਜੀ ਜਿੰਦਗੀ ਗੀਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਹੁਤ ਵਧੀਆ ਲਿਖਿਆ ਤੇ ਗਾਇਆ ਹੈ ਵਾਹਿਗੁਰੂ ਖੁਸ਼ ਰੱਖਣ ਜੀ❤❤

  • @kuldeepkaur2639
    @kuldeepkaur2639 Před 4 měsíci +2

    ਇਸ ਗੀਤ ਨੂੰ ਵਾਰ ਵਾਰ ਸੁਣਦੀ ਆ, ਦਿਲ ਭਰਦਾ ਈ ਨੀ, Lbb u brar sahib❤

  • @manpreetkaur7305
    @manpreetkaur7305 Před měsícem +1

    Dili pyar te ਸਤਿਕਾਰ❤❤

  • @gaganbrarmalkana9689
    @gaganbrarmalkana9689 Před 5 měsíci +4

    ਬਹੁਤ ਖੂਬ ਇੱਕ ਵਧੀਆ ਸੁਨੇਹਾ ਉਹਨਾਂ ਲੋਕਾਂ ਲਈ ਜੋ ਜਿੰਦਗੀ ਜਿਉਣ ਦੀ ਆਸ ਛੱਡ ਦਿੰਦੇ ਹਨ! ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ

  • @soniarani-nd5pe
    @soniarani-nd5pe Před 5 měsíci +2

    Very Heart Touching ❤❤❤❤

  • @simranpreetkaur5913
    @simranpreetkaur5913 Před 5 měsíci +4

    ਬਿਲਕੁਲ ਸੱਚ ਬਿਆਨ ਕੀਤਾ ਜੀ ਗੀਤ ਰਾਹੀ ਬਹੁਤ ਸੋਹਣਾ ❤

  • @ManjitSingh-se4px
    @ManjitSingh-se4px Před 5 měsíci +10

    ਬਰਾੜ ਜੀ ਕੋਈ ਇਹੋ ਜਿਹਾ ਗੀਤ ਗਾਓ ਜੋ ਕਮ ਸੇ ਕਮ 30 ਮਿਟ ਦਾ ਹੋਵੇ

  • @user-rr1yy3vs8q
    @user-rr1yy3vs8q Před měsícem +1

    Bhot hi vadia song jado mai sad hondi aa ta mai ea song vaar vaar shondi aa😢😢

  • @Mahi-wt8qu
    @Mahi-wt8qu Před 3 dny

    ਬਹੁਤ ਵਧੀਆ

  • @dharmvirsidhu9482
    @dharmvirsidhu9482 Před 6 měsíci +2

    ਬਹੁਤ ਖੂਬ..... ਇਸ ਤਰ੍ਹਾਂ ਦੇ ਗੀਤ ਤੁਸੀਂ ਬਹੁਤ ਸੋਹਣੇ ਨਿਭਾਉਂਦੇ ਹੋ ਬਾਈ ਜੀ 🎉🎉🎉
    Good luck 👍

  • @tarsemsarpanchbehmanjassa3917
    @tarsemsarpanchbehmanjassa3917 Před 5 měsíci +3

    ਵਾਹਿਗੁਰੂ ਹੋਰ ਤਰੱਕੀ ਬਖਸ਼ੇ 🙏🙏

  • @Lachhmanfateh
    @Lachhmanfateh Před 5 měsíci +4

    ਵਾਹ ! ਜੁੱਗ ਜੁੱਗ ਜੀਓ, ਬਾਈ ❤

  • @bindrikaur5108
    @bindrikaur5108 Před měsícem +2

    Very nice song ❤

  • @deepvirk092
    @deepvirk092 Před měsícem +1

    Nice waheguru g meher kry 🙏🙏🌺

  • @GurjitGill-b2g
    @GurjitGill-b2g Před 6 dny

    Really, heart touching song. Reality of lyf ... Veerji. God bless u Nd ur family.

  • @RAAZMUSAFIR
    @RAAZMUSAFIR Před 5 měsíci +1

    ਜ਼ਿੰਦਗੀ ਦੀ‌ ਸਚਾਈ , ਬਹੁਤ ਸੋਹਣਾ ਲਿਖਿਆ ਤੇ ਗਾਇਆ ❤ਵਹਿਗੁਰੂ ਜੀ ਸਭ ਦੀ ਜਿੰਦਗੀ ਚ ਖੁਸੀਆ ਲਿਆਉਣ❤

  • @gurwindersingh6445
    @gurwindersingh6445 Před 5 měsíci +3

    ਬਹੁਤ ਸੋਹਣੀ ਆਵਾਜ਼ ਦੇ ਨਾਲ ਖ਼ੂਬਸੂਰਤ ਅਲਫਾਜ਼

  • @b9st_wc787
    @b9st_wc787 Před 5 měsíci +81

    ਵੀਰ ਜੀ ਮੇਰੇ ਪਤੀ ਦੀ ਮੌਤ ਹੋ ਗਈ ਹੁਣ ਕੋਈ ਨੀ ਪੁਛਦਾ ਇਕ ਗਾਣਾ ਬਣਾਦੋ plea

    • @GurjeetSingh-md8rm
      @GurjeetSingh-md8rm Před 5 měsíci +7

      ਵਾਹਿਗੁਰੂ ਭਲੀ ਕਰੇ 🙏🙏🙏

    • @gurmailsingh-qk5ov
      @gurmailsingh-qk5ov Před 5 měsíci +5

      ਭੈਣ ਇਹ ਸਮਾ ਵੀ ਲੰਗ ਜਾਏ ਗਾ

    • @Dhillondairyfarm123
      @Dhillondairyfarm123 Před 5 měsíci +2

      Waheguru ji mehar kare aa

    • @deepkailey9942
      @deepkailey9942 Před 5 měsíci +2

      ਭੈਣੇ ਵਾਹਿਗੁਰੂ ਤੇ ਵਿਸ਼ਵਾਸ ਰੱਖ ਔਖਾ ਟਾਇਮ ਲੰਘ ਜੂ

    • @ramanlakhian7141
      @ramanlakhian7141 Před 5 měsíci +1

      Reb te berosa rakhuji

  • @ashwindermaan1756
    @ashwindermaan1756 Před 5 měsíci +2

    Such a TRUE lines written very nicely 👌 zindagi . Really it's realty of life.

  • @dilbagpatto3419
    @dilbagpatto3419 Před 5 měsíci +13

    ਮਹਿਰਮ ਦਿਲਾਂ ਦੇ ਕਦੇ ਭੁੱਲਦੇ ਨਹੀਂ ਹੁੰਦੇ

  • @ManpreetKaur-rt8pg
    @ManpreetKaur-rt8pg Před 5 měsíci +3

    No words to appreciate this song.

  • @lukhvirsingh9139
    @lukhvirsingh9139 Před 9 dny

    Bhut sohna song ❤❤

  • @user-ro5qu4um7e
    @user-ro5qu4um7e Před měsícem

    Waheguru ji 22g🙏🙏🙏🙏🙏

  • @PindaJatt-c5r
    @PindaJatt-c5r Před měsícem

    Bohut pyara song aa

  • @kamaldeep1683
    @kamaldeep1683 Před 5 měsíci +3

    💯 % ਸੱਚ ਲਿਖਿਆ ਵੀਰ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸੇ 👌👌♥️

  • @kuldipsingh9741
    @kuldipsingh9741 Před 6 měsíci +1

    ਵਧੀਆ ਗੀਤ❤ ਜਿਉਂਦਾ ਰਹਿ ਵੀਰ ਗੁਰਵਿੰਦਰ ਬਰਾੜ 🎉

  • @user-wv9xi2ei1w
    @user-wv9xi2ei1w Před 2 dny

    Very heart touching song

  • @amarjeetlyricist786
    @amarjeetlyricist786 Před měsícem

    Wah kya kmaal hy bro

  • @kaurkaur468
    @kaurkaur468 Před 6 měsíci +2

    ਬਹੁਤ ਵਧੀਆ ਲੱਗਾ ਵੀਰ ਜੀ ❤ਸਹੀ ਕਿਹਾ 👍

  • @OnkarSingh-pt9eh
    @OnkarSingh-pt9eh Před 5 měsíci +1

    ਬਹੁਤ ਖੂਬ।ਆਨੰਦ ਆ ਗਿਆ ਜੀ।

  • @ranjotsingh8319
    @ranjotsingh8319 Před 5 měsíci +3

    ਬਹੁਤ ਵਧੀਆ ਗੀਤ ਹੈ ਵੀਰ ਜੀ

  • @DaljitSingh-bj5rm
    @DaljitSingh-bj5rm Před 5 měsíci +2

    Wah ji wah aap ji da har ikk song suneya hun tkk

  • @gurdipsingh3373
    @gurdipsingh3373 Před 5 měsíci +14

    ਕੁੜੀਆਂ ਤਾਂ ਕੁੜੀਆਂ ਨੇ ਕੁੜੀਆਂ ਦਾ ਕੀ ਏ

  • @fatehsingh7377
    @fatehsingh7377 Před 5 měsíci

    ❤❤ ਬਹੁਤ ਬਹੁਤ ਵਧੀਆ ਅਲਫਾਜ਼ ਨੇ ਜੋ ਸਿੱਧਾ ਦਿਲ ਨੂੰ ਛੂਹ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਵੀਰ ਇਹ ਗੀਤ ਲਈ❤❤

  • @user-se4un4oq9e
    @user-se4un4oq9e Před měsícem

    Heart touching song virji

  • @dilpreetsharma6927
    @dilpreetsharma6927 Před 5 měsíci

    ਕਿਆ ਬਾਤ ਆ ਬਾਈ ਜੀ ❤❤ ਬਹੁਤ ਖੂਬਸਰਤੀ ਨਾਲ ਜ਼ਿੰਦਗੀ ਦਾ ਤਰਜੁਮਾ ❣️

  • @lakhbirbrar3802
    @lakhbirbrar3802 Před 6 měsíci +1

    Bahut bahut sohna likhea te Gaya … ❤❤❤

  • @nirmaljitbiring4686
    @nirmaljitbiring4686 Před 3 měsíci

    ਵੀਰ ਜੀ ਸੱਚ ਹੈ ❤🙏

  • @majhail_855
    @majhail_855 Před 5 měsíci +1

    ਬਹੁਤ ਹੀ ਪਿਆਰਾ ਗੀਤ ਵੀਰੇ ❤

  • @simrandeepkaurart7336
    @simrandeepkaurart7336 Před 5 měsíci +1

    Bhut sona song aa veerji

  • @jasschahal5578
    @jasschahal5578 Před 5 měsíci +1

    ਬਹੁਤ ਸੋਹਣਾ ਗੀਤ ਬਾਈ ਜੀ ਤੇ ਬਹੁਤ ਹੀ ਸੋਹਣੇ ਅਲਫਾਜ਼ ❤❤

  • @hargunpreet1442
    @hargunpreet1442 Před 3 měsíci

    ਵੀਰੇ ਬਹੁਤ ਵਧੀਆ ਗੀਤ ਐ ਮਾਂ ਦੀ ਯਾਦ ਤਾਜਾ ਹੈ ਜਾਂਦੀ ਐ 😢😢😢

  • @PuneetBrar-qd1th
    @PuneetBrar-qd1th Před měsícem

    So heart touching song ❤

  • @satnambrar2723
    @satnambrar2723 Před 6 měsíci +1

    ਬਹੁਤ ਸੋਹਣਾ ਲਿਖਿਆ ਬਾਈ

  • @amritpalsingh7054
    @amritpalsingh7054 Před 6 měsíci +3

    ਬਹੁਤ ਵਧੀਆ ਗੀਤ ਹੈ ਜੀ

  • @davindermaan6020
    @davindermaan6020 Před 5 měsíci +1

    ਬਹੁਤ ਸੋਹਣਾ ਲਿਖਿਆ ਅਤੇ ਗਾਇਆ

  • @jagdevmangat3878
    @jagdevmangat3878 Před 5 měsíci +1

    Geet sun k Dil nu sakun milda veere ❤️👍

  • @samrawriter631
    @samrawriter631 Před 5 měsíci +1

    ਬੁਹਤ ਸੋਹਣਾ ਗੀਤ ❤️❤️❤️❤️ 1:54

  • @user-xb1to7vb8l
    @user-xb1to7vb8l Před 4 měsíci

    ਬਹੁਤ ਸੋਹਣਾ ਗੀਤ ਆ ਸੱਚੀ ਕਿਸੇ ਦੀ ਜ਼ਿੰਦਗੀ ਤੇ ਨਿਰਭਰ ਕਰਦਾ ਆ 💯🙏

  • @kuldeep-kulana
    @kuldeep-kulana Před 5 měsíci +1

    ਬਹੁਤ ਭਾਵਪੂਰਤ

  • @ravinderchahal3660
    @ravinderchahal3660 Před 5 měsíci +1

    Bahut he khoobsooret song , tuhadi Kalam no salute

  • @sukhdeepsinghbholuwala2827
    @sukhdeepsinghbholuwala2827 Před 5 měsíci +1

    ਵਾਹ ਓ ਬਾਈ❤

  • @user-rq1ce3gu6h
    @user-rq1ce3gu6h Před 23 dny

    My favourite song and heart touching song

  • @harzkhosa2739
    @harzkhosa2739 Před 5 měsíci +1

    Beautiful song as always 💕

  • @KulvinderKanwal686
    @KulvinderKanwal686 Před 5 měsíci +1

    ਬਹੁਤ ਭਾਵਪੂਰਤ ਗੱਲਾਂ

  • @shubhdav7601
    @shubhdav7601 Před měsícem

    Great song ❤❤

  • @user-so2de5om5o
    @user-so2de5om5o Před 5 měsíci +1

    😢❤ bilkul sahi keha veer ji gbu

  • @karanghuriana8794
    @karanghuriana8794 Před 6 měsíci +1

    Emotional song and beauty❤ voice brar saab mahabadar

  • @inderjeetsidhu5683
    @inderjeetsidhu5683 Před 5 měsíci +1

    ਬਹੁਤ ਵਧੀਆ ਸੱਚ ਲਿਖਿਆ

  • @jodhbirsinghgupreet3953
    @jodhbirsinghgupreet3953 Před 5 měsíci +1

    ਬਹੁਤ ਖੂਬ

  • @karamjitsinghsalana4648
    @karamjitsinghsalana4648 Před 5 měsíci +1

    ❤❤❤salute waheguru.ji

  • @jayjassar1052
    @jayjassar1052 Před 5 měsíci +1

    ਠੰਡਾ ja ਬੰਦਾ aa tu ਬਾਈ vadiya ji

  • @kiranbrar7261
    @kiranbrar7261 Před 5 měsíci

    ਇਕ ਇਕ ਸ਼ਬਦ ਦਿਲ ਨੂੰ ਛੂਹਣ ਵਾਲਾ ,, ❤❤❤