ਕੰਗਨਾ ਥੱਪੜ ਕਾਂਡ 'ਤੇ ਸੁਣੋ ਕੀ ਬੋਲੇ ਹਰਸਿਮਰਤ ਕੌਰ ਬਾਦਲ | Harsimrat Kaur Badal | Kangna Ranaut

Sdílet
Vložit
  • čas přidán 26. 08. 2024
  • 'ਆਪਣੀ ਜ਼ੁਬਾਨ 'ਤੇ ਲਗਾਮ ਦਿਓ'
    ਕੰਗਨਾ ਥੱਪੜ ਕਾਂਡ 'ਤੇ ਸੁਣੋ ਕੀ ਬੋਲੇ ਹਰਸਿਮਰਤ ਕੌਰ ਬਾਦਲ
    #HarsimratKaurBadal #ChandigarhAirport #KangnaRanaut #kangnaranautslap #KulwinderKaur #PTCNews
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

Komentáře • 1K

  • @n.r.d.h3944
    @n.r.d.h3944 Před 2 měsíci +115

    ਪਹਿਲੀ ਵਾਰ ਆਪ ਨੇ ਸਹੀ ਬੋਲਿਆ, ਬਹੁਤ ਵਧੀਆ ਲੱਗਾ ,ਸੱਚਾਈ ਕਾ ਸਾਥ ਦਿੱਤਾ👌👌👌👌👌👌👏👏👏👏👍👍👍👍

  • @Balveersingh-ep4fq
    @Balveersingh-ep4fq Před 2 měsíci +533

    ਹਰਸਿਮਰਨ ਮੈਮ ਜੀ ਆਪ ਨੇ ਕੰਗਣਾ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇਆਂ ਪੰਜਾਬਿਅਤ ਦਾ ਮਾਨ ਰਖਿਆ ਹੈ ਜੀ ਧਂਨ ਵਾਦ ਜੀ

  • @mandeepaman8261
    @mandeepaman8261 Před 2 měsíci +610

    ਪਹਿਲੀ ਵਾਰ ਵਧੀਆ ਬੋਲੇ ਧੰਨਵਾਦ ਜੀ 🙏

    • @manjitdosanjh1457
      @manjitdosanjh1457 Před 2 měsíci +6

      ਵਾਓ ਹਰਸਿਮਰਤ ਬਾਦਲ ਜੀ ਬਹੁਤ ਵਧੀਆ ਆਪਣਿਆਂ ਦੇ ਹਿੱਤ ਵਿੱਚ ਦੁੱਖ ਪ੍ਰਗਟ ਕੀਤਾ 🙏

    • @Keeptryingbuddy
      @Keeptryingbuddy Před 2 měsíci +6

      Main v ehi kehn wali c 😅

    • @manjitdosanjh1457
      @manjitdosanjh1457 Před 2 měsíci +1

      @@Keeptryingbuddy ,😊👌🙏

    • @neeshu511
      @neeshu511 Před 2 měsíci

      Right 👍

    • @BaljitSingh-br9qj
      @BaljitSingh-br9qj Před 2 měsíci

      😂🎉🎉🎉😢😢😢😢😢😮😮😮😮😮😮😮😮😮😮😮😮😮😮😮😮😮

  • @RajaKahlon-wf3nu
    @RajaKahlon-wf3nu Před 2 měsíci +198

    ਬਹੁਤ ਖੁਸ਼ੀ ਆਪ ਬਿਆਨ ਸੁਣ ਕੇ ਧੰਨਵਾਦ ਜੀ

  • @sodhist
    @sodhist Před 2 měsíci +109

    ਬਿਲਕੁਲ ਸਹੀ ਕਹਿਆ ਬੀਬੀ ਜੀ ਨੇ

  • @jagtarbrar4794
    @jagtarbrar4794 Před 2 měsíci +202

    ਇਵੇ ਬੋਲੇਗੇ ਤਾ ਗੱਡੀ ਲੀਹ ਤੇ ਆ ਸਕਦੀ ਐ

    • @Mechanical_Knoweldge
      @Mechanical_Knoweldge Před 2 měsíci +2

      😂😂😂😂😂😂😂

    • @SandeepSingh-oh4lw
      @SandeepSingh-oh4lw Před 2 měsíci +2

      😅😅

    • @Dhillon_pb88
      @Dhillon_pb88 Před 2 měsíci +6

      🤣😂🤣😂🤣
      ਜਦੋਂ ਅਗਲਿਆਂ ਨੇ ਮਾਇਕ ਹੀ ਮੂੰਹ ਵਿੱਚ ਦੇਤਾ ਤਾਂ ਬੋਲਣਾ ਹੀ ਪੈਣਾ ਸੀ
      ਸਵਾਦ ਉਹ ਆਂ ਜੋਂ ਭਾਈ ਸਰਬਜੀਤ ਸਿੰਘ ਖਾਲਸੇ ਵਾਗ ਆਪਣੇ ਆਪ ਲਾਇਵ ਹੋਕੇ ਬੋਲਿਆਂ ਜਾਵੇ ਕੀ ਹਾਂ ਬਾਈ ਮੈਂ ਨਾਲ ਹਾਂ ਪੰਜਾਬ ਦੀ ਧੀ ਦੇ।

    • @HARBANSSingh-fu9pc
      @HARBANSSingh-fu9pc Před 2 měsíci

      Brar ਸਾਹਿਬ jhunda committee deyan sifarsan ਤੋਂ bina gaddi leeh ਤੇ ਨਹੀਂ aa sakdi. ਇਹ gal ਨੋਟ ਕਰ ਲਿਓ

    • @harbinderparmar790
      @harbinderparmar790 Před 2 měsíci +3

      ਹੱਡੀ ਲੀਹ ਤੇ ਲਿਆਉਣ ਵਾਸਤੇ ਹੀ ਬੋਲ ਰਹੀ ਹੈ ਹੋਰ ਇਹ ਵੀ ਮੋਦੀ ਨਾਲ ਹੀ ਸੀ ਉਸ ਵੇਲੇ ਕਦੇ ਬੋਲੀ ?

  • @Gurmeetkaur-ye7gh
    @Gurmeetkaur-ye7gh Před 2 měsíci +26

    ਧੰਨ ਵਾਦ ਭੈਣ ਜੀ🙏🙏
    ਕੰਗਨਾ ਨੂੰ ਬੜੇ ਤਰੀਕੇ ਨਾਲ ਤੁਸੀਂ ਸਮਝਾਇਆ 🙏

  • @HarpreetKaur-yb2jc
    @HarpreetKaur-yb2jc Před 2 měsíci +195

    ਬਹੁਤ ਹੀ ਵਧੀਆ ਜੀ ਆਪ ਜੀ ਸਾਡੇ ਬਠਿੰਡੇ ਦੀ ਸਾਨ ਹੋਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @jaswinderkaur9537
    @jaswinderkaur9537 Před 2 měsíci +137

    ਕੰਗਨਾ ਨੂੰ ਸ਼ਾਇਦ ਇਹ ਨਹੀ ਪਤਾ ਕਿ ਇਨਾ ਅੱਤਵਾਦੀਆ ਕਰਕੇ ਹੀ ਅੱਜ ਜੈ ਭਾਰਤ ਮਾਤਾ ਅਤੇ ਹਿੰਦੋਸਤਾਨ ਦੇ ਨਆਰੇ ਲਗਦੇ ਨੇ। ਜੇਕਿਤੇ ਅੱਤਵਾਦੀ ਨਾ ਹੁੰਦੇ ਤਾਂ ਨਾ ਹਿੰਦੂ ਹੋਣੇ ਸੀ ਤੇ ਨਾ ਹਿੰਦੋਸਤਾਨ ਹੋਣਾ ਸੀ ਤੇ ਤੇਰੇ ਵਰਗੀ ਉਲਾਦ ਵੀ ਕਿਸੇ ਹੋਰ ਦੇ ਹਿੱਸੇ ਆਉਣੀ ਸੀ।ਜੈ ਜਵਾਨ ਜੈਕਿਸਾਨ🙏🙏

    • @surindershinda1268
      @surindershinda1268 Před 2 měsíci +3

      Je hindu na hunde tan tusi hona si?kithon aaye tusi? Immigration leke aaye si?tuhade Ander hinduan da khoon hai.jithe musalman majority vich si Afghanistan te Pakistan vich othe tusi khatam ho gae.hindustan vich jad tak hinduan di majority hai tad tak safe ho jis din muslims di majority ho gai tan canada vich he milunge.

    • @VinodKumar-kg8qr
      @VinodKumar-kg8qr Před 2 měsíci +1

      Eh na bhulo ki is vele vi sab to jyada yogdaan hinduaa da hi c

    • @jaswinderkaur9537
      @jaswinderkaur9537 Před 2 měsíci +1

      @@VinodKumar-kg8qr 🙏🙏👍🙏🙏

    • @Shergill923
      @Shergill923 Před 2 měsíci +1

      Tuc history read kro, 3000 saal pla Punjab de Jatt lok center Asia to aye c, ehna jatt kabileya ne North India te Kabza karke ethe rahn lge, os time sara Pakistan,himachal hreyana rajsthan te delhi tak Punjab da ilaka c,, Punjab te Jatt History ch eh jankari bahut sare famus writers vlo diti gyi a

    • @Shergill923
      @Shergill923 Před 2 měsíci +5

      ​@@VinodKumar-kg8qrkithe Yogdaan a tuhada ????

  • @user-xc2fq9rm8d
    @user-xc2fq9rm8d Před 2 měsíci +57

    ਬਿਲਕੁਲ ਸਹੀ ਕਿਹਾ ਜੀ

  • @user-je4rr6ro6y
    @user-je4rr6ro6y Před 2 měsíci +13

    Good ਵਧੀਆ ਸਲਾਹ ਕੰਗਣਾਂ ਜੀ ਨੂੰ।ਨੇਤਾਵਾਂ ਨੂੰ ਵੱਡੇ ਬਾਦਲ ਸਾਹਿਬ ਜੀ ਦੀ ਬੋਲ ਚਾਲ ਅਤੇ ਸੋਚ ਰੱਖਣੀ ਚਾਹੀਦੀ ਹੈ

  • @Navu85
    @Navu85 Před 2 měsíci +61

    ਹਰਸਿਮਰਤ ਜੀ ਅਸੀਂ ਤੁਹਾਨੂੰ ਵੋਟਾਂ ਪਵਾ ਤੇ ਪਵਾ ਕੇ ਫ਼ਿਰ MP ਬਣਾਇਆ.... ਤੁਸੀ ਵੀ ਸਾਡੇ ਲਈ tubewell conection ਲੈ ਕੇ ਆਉ

    • @jindubhaatidav1610
      @jindubhaatidav1610 Před 2 měsíci

      ਹਾਂ ਜੀ ਥੋਨੂੰ ਤਾਂ ਡਾਇਰੈਕਟ ਕੇਬਲ ਮਿਲੂਗੀ ਬਾਦਲ ਗਰਿੱਡ ਵਿਚੋਂ ਤੜਕੇ ਉੱਠਦੀ ਸਾਰ ਹੀ ਨੰਨੀ ਛਾ ਨੂੰ ਮਿਲ ਲਿਓ।

  • @user-tp4ny4wv9q
    @user-tp4ny4wv9q Před 2 měsíci +48

    ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਬੀਬੀ ਹਰਸਿਮਰਤ ਕੌਰ ਢਿੱਲੋਂ ਬਾਦਲ ਸਾਬਕਾ ਕੇਂਦਰੀ ਮੰਤਰੀ ਭਾਰਤ ਜੀ ਅਤੇ ਬਠਿੰਡਾ ਸੀਟ ਦੇ ਐਂਪੀਂ ਬਣੇ ਬਹੁਤ ਵਧੀਆ ਸੱਚੀਆਂ ਗੱਲਾਂ ਕੀਤੀਆਂ ਹਰ ਵਕਤ ਵਧੀਆ ਬੋਲਣਾ ਚਾਹੀਦਾ ਹੈ ਜੀ ਕਿਸੇ ਨੂੰ ਮਾੜਾ ਨਾ ਬੋਲੋ ਧੰਨਵਾਦ ਬੀਬੀ ਹਰਸਿਮਰਤ ਕੌਰ ਢਿੱਲੋਂ ਬਾਦਲ ਸਾਬਕਾ ਕੇਂਦਰੀ ਮੰਤਰੀ ਭਾਰਤ ਜੀ ਅਤੇ ਬਠਿੰਡਾ ਸੀਟ ਦੇ ਐਂਪੀਂ ਬੀਬੀ ਜੀ। ਸਲਿਊਟ ਹੈ ਜੀ। ਬੁੱਟਰ ਬਠਿੰਡਾ ਹਲਕਾ ਗਿੱਦੜਬਾਹਾ ਵਾਲੇ ਨੰਬਰਦਾਰ ਜੀ।

    • @balwindersingh3058
      @balwindersingh3058 Před 2 měsíci +1

      Ver ji asy amritsar to. Bathede kam vadya keta g. Sade amritsar golden da naksa hi badl deta bhut vadya badal parywar ji

    • @Sardars001
      @Sardars001 Před 2 měsíci +3

      ਤੂੰ ਤਾਂ ਪਤੰਦਰਾ.... ਛਿੱਟੇ ਬਹੁਤ ਰੀਝ ਨਾਲ ਮਾਰਦਾ ਏਂ । ਛਿੱਟੇ ਮਾਰਨ ਦੀ ਚੰਗੀ ਪਰੈਕਟਿਸ ਕੀਤੀ ਹੋਈ ਐ ।

    • @yuvrajbodybuilderindian6793
      @yuvrajbodybuilderindian6793 Před 2 měsíci

      Jado boli c udo tu v vajir c bjp ch udo boldi eh gal ta shaid jmanta jabt na hundia

    • @ramandeepsinghjattana6144
      @ramandeepsinghjattana6144 Před 2 měsíci

      👞🍴😅

  • @KulwinderKaur-ly8oq
    @KulwinderKaur-ly8oq Před 2 měsíci +49

    ਪੁੱਤਰ ਜੀ ਤੁਹਾਡਾ ਵੀ ਫਰਜ਼ ਹੈ ਕੁਲਵਿਦਰ ਕੌਰ ਦੀ ਮੱਦਦ ਦਾ

  • @charnjitgill7407
    @charnjitgill7407 Před 2 měsíci +5

    ਬਹੁਤ ਵਧੀਆ ਬੋਲਿਆ ਜੀ ਹਰਸਿਮਰਤ ਕੌਰ ਜੀ

  • @sharanjeetkaur8539
    @sharanjeetkaur8539 Před 2 měsíci +6

    Thank You Very Much Harsimrat Kaur G 👍🏻👍🏻

  • @AmarjitSingh-uw9qg
    @AmarjitSingh-uw9qg Před 2 měsíci +13

    Sensible right comments. Good, thanks.

  • @user-ed8wq7rb3s
    @user-ed8wq7rb3s Před 2 měsíci +31

    ਬਹੁਤ ਵਧੀਆ ਬੋਲਿਆ ਬੀਬੀ ਜੀ ਨੇ।

  • @BaljeetKaur-uz6eq
    @BaljeetKaur-uz6eq Před 2 měsíci +13

    Salute dear sch da sath den lyi

  • @rachhpalsinghsingh4465
    @rachhpalsinghsingh4465 Před 2 měsíci +19

    ਬੜੀ ਦੇਰ ਬਾਅਦ ਚੰਗਾ ਵਿਆਨ ਸੁਣਨ ਲਈ ਮਿਲਿਆ ਹਰਸਿਮਰਤ ਜੀ ਕੋਲੋ ਧੰਨਵਾਦ ਜੀ?

  • @RamanKumar-hd1br
    @RamanKumar-hd1br Před 2 měsíci +8

    ਬਕਵਾਸ ਜਿੰਨੀ ਮਰਜੀ ਕਰੇ ਬਾਅਦ ਵਿੱਚ ਮੋਦੀ ਮੋਦੀ ਕਰਨਾ ਇਹਨੇ

  • @Amandeepsingh-sg6qx
    @Amandeepsingh-sg6qx Před 2 měsíci +38

    ਪਹਿਲੀ ਵਾਰ ਗੱਲ ਕੀਤੀ

  • @nagindersinghwaheguruji9722
    @nagindersinghwaheguruji9722 Před měsícem +1

    ਬੀਬਾ ਹਰਸਿੱਮਰਤ ਬਾਦਲ ਜੀ ਬਹੁਤ ਬਹੁਤ ਧੰਨਵਾਦ ਜੀ

  • @kuldeepsinghkuldeep853
    @kuldeepsinghkuldeep853 Před 2 měsíci +6

    Dhanbad g

  • @sarbikaur3595
    @sarbikaur3595 Před 2 měsíci +6

    ਸਿਖ ਐਵੇਂ ਥਲੇ ਲਗ ਕੇ ਬਹਿ ਗੇ ਇਹਨਾ ਦੇ।ਭਰਮ ਫੈਲਾਉਣੇ।

  • @22user493
    @22user493 Před 2 měsíci +1

    Dhanwad ji ❤️🙏🙏 bahut bahut

  • @vanshpreetbatth8640
    @vanshpreetbatth8640 Před 2 měsíci

    ਬਹੁਤ ਵਧੀਆ ਗੱਲ ਕੀਤੀ ਆ ਜੀ ਖੁਸ਼ ਕਰ ਦਿੱਤਾ ❤

  • @jotkharoud8492
    @jotkharoud8492 Před 2 měsíci +4

    Bohattttttttttt bohattttttttttt thnku thoda harsimrat kaur madam thodi boli ton pta lgda tusi ik khudd Punjab di dhee hon ton baad ik hor Punjab di dhee da apni bhena vargi da sath dita hai ❤🎉

  • @bachitarsingh3564
    @bachitarsingh3564 Před 2 měsíci +11

    ਗਲੀ ਜੋਗੁ ਨਾ ਹਵਈ, ਕੁਲਵਿੰਦਰ ਕੌਰ ਦੇ ਨਾਲ ਖੜ ਕੇ ਮਦਦ ਕਰਕੇ, ਹਮਦਰਦੀ ਦਾ ਸਬੂਤ ਪੇਸ਼ ਕਰੋ ਬੀਬਾ ਜੀ

  • @GurdeepSingh-jg1hi
    @GurdeepSingh-jg1hi Před 2 měsíci

    ਬਹੁਤ ਵਧੀਆ ਤਰੀਕੇ ਨਾਲ ਬਿਆਨ ਦਿੱਤਾ ਧੰਨਵਾਦ ਜੀ

  • @MandeepKaur-ux2wd
    @MandeepKaur-ux2wd Před 2 měsíci +1

    Bilkul sahi

  • @jaspalsingh3564
    @jaspalsingh3564 Před 2 měsíci +11

    ਹੁਣ ਬੀਬਾ ਜੀ tusi ਠੀਕ ਬੋਲੇ ho... ਸੁਖਬੀਰ ਜੀ ਤੁਹਾਨੂੰ vi👌stand ਲੈਣਾ chahida🌻

  • @PrabjotGill-jp5gv
    @PrabjotGill-jp5gv Před 2 měsíci +7

    ਤੇਰੇ ਸਹੁਰੇ ਦਾ ਤਾ ਮੋਦੀ ਪੱਗ ਵੱਟੀ ਭਰਾ ਬਣਾਇਆ ਸੀ ਦੱਦ ਲੱਗ ਗਿਆ ਲੋਕਾ ਨੂੰ

  • @user-fw7io4bs8v
    @user-fw7io4bs8v Před 2 měsíci +1

    Well said. From Singapore

  • @BalvirSingh-qo6wk
    @BalvirSingh-qo6wk Před 2 měsíci +2

    ਬੀਬਾ ਜੀ ਨੇ ਵੀ ਪਹਿਲੀ ਵਾਰ ਦੇਸ ਦੇ ਕਿਸਾਨਾਂ ਦੀ ਧੀ ਵਾਰੇ ਵਧੀਆ ਵਿਚਾਰ ਦਿੱਤੇ ਨੇ ਬਹੁਤ ਸਿਆਣੇ ਹੋ ਗਏ ਬਾਦਲ ਕੇ ਕਿਤੇ ਸੁਖਬੀਰ ਬਾਦਲ ਨਾ ਕਹਿ ਦੇਵੇ ਕੇ ਕਿਸਾਨਾਂ ਨੂੰ ਕੁਚਲ ਦੇਵਾ ਗੇ

  • @BaljeetKaur-uz6eq
    @BaljeetKaur-uz6eq Před 2 měsíci +5

    Kangna ko asteefa dena chaie

  • @HarpreetKaur-yb2jc
    @HarpreetKaur-yb2jc Před 2 měsíci +4

    ਬਲੌਰ ਸਿੰਘ ਫੋਜੀ ਸਿਵੀਆ ਬਠਿੰਡਾ

    • @Dulla-r5u
      @Dulla-r5u Před 2 měsíci

      Kime o sir mai ohi jassi ala jo sikkim milya si

  • @amritbrar6764
    @amritbrar6764 Před 2 měsíci

    ਬਹੁਤ ਵਧੀਆ ਸਮਝਾਇਆ। ਜੀ

  • @jatindersingh2551
    @jatindersingh2551 Před 2 měsíci

    ਬਿਲਕੁਲ ਸਹੀ ਜਵਾਬ ਦਿੱਤਾ

  • @user-ch7ul6jj7z
    @user-ch7ul6jj7z Před 2 měsíci +17

    Bibi Badal ji jindabad

  • @manjitsingh6317
    @manjitsingh6317 Před 2 měsíci +5

    Bahut badhiya speech ditti tusi

  • @HarjinderSingh-rx5ju
    @HarjinderSingh-rx5ju Před 2 měsíci

    ਬਹੁਤ ਵਧੀਆ ਤਰੀਕੇ ਨਾਲ ਬੋਲੇ ਧੰਨਵਾਦ ਜੀ

  • @balwindersingh2041
    @balwindersingh2041 Před 2 měsíci +1

    ਮੈਂ ਅੱਜ ਪਹਿਲੀ ਵਾਰ ਤੈਨੂੰ ਸ਼ਾਬਾਸ਼ ਆਖ ਰਿਹਾ ਹਾਂ ਬੀਬਾ ਜੀ

  • @hloji7953
    @hloji7953 Před 2 měsíci +7

    ਤੂੰ ਵੀ ਅਮ੍ਰਿਤ ਪਾਲ ਸਿੰਘ ਖਾਲਸਾ ਨੂੰ ਅੱਤਵਾਦੀ ਬੋਲਦੀ ਰਹੀ ਸੀ😅ਹੁਣ ਥੱਪੜਾ ਦਾ ਡਰ ਲੱਗਦਾ😅😅😅😅

  • @inderjitsinghsethi9035
    @inderjitsinghsethi9035 Před 2 měsíci +5

    ਬੀਬਾ ਜੀ ਜਿਸ ਪਾਰਟੀ ਤੇ ਜੌ ਤੁਸੀ ਕਹਿ ਰਹੇ ਹੋ ਉਸ ਨਾਲ ਮਿਲ ਕੇ ਸਰਕਾਰ ਚਲਾਈ ਹੈ ਤਾਂ ਤੁਹਾਨੂੰ ਸਮਜ ਨਹੀ ਆਈ ਤਾਂ ਉਸ ਪਾਰਟੀ ਦਾ ਜ਼ਹਿਰ ਨਜ਼ਰ ਨਹੀਂ ਆਉਂਦੀ ਸੀ

  • @sonubajwa2108
    @sonubajwa2108 Před 2 měsíci +1

    Bilkul sahi bola app ne.

  • @lakhasingh2979
    @lakhasingh2979 Před 2 měsíci

    ਬਹੁਤ ਹੀ ਵਧੀਆ ਤਰੀਕੇ ਨਾਲ ਕੰਗਨਾ ਨੂੰ ਸਮਝਾਉਣ ਦਾ ਯਤਨ ਕੀਤਾ

  • @mayabanger9134
    @mayabanger9134 Před 2 měsíci +1

    ਸ਼ੁਕਰ ਸਹੀ ਬੋਲੇ ਤੁਸੀ,,," ਜੁਬਾਨ ਕੋ ਲਗਾਮ ਦੇ"🔥

  • @kulvindersingh3957
    @kulvindersingh3957 Před 2 měsíci +4

    Excellent madam Harsimrat Kaur ji.

  • @ScaryCDS
    @ScaryCDS Před 2 měsíci +4

    ਖੋਤੀ ਦੀ ਔਲਾਦ ਤੇਰੀ ਇਕ ਵੋਟ ਹੈ, ਉਹ ਪੱਕੀ ਬੀਜੇਪੀ ਦੀ ਹੈ, ਮਸੰਦਾਂ ਦੀ ਜਨਾਨੀ 😂😂😂😂

  • @varinderjitsingh1988
    @varinderjitsingh1988 Před 2 měsíci

    ਬਹੁਤ ਸੋਹਣੀ ਗੱਲ ਕੀਤੀ ਤੁਸੀ ਮੈਡਮ ਜੀ

  • @mordsandhu2200
    @mordsandhu2200 Před 2 měsíci +1

    Right ❤❤❤

  • @ScaryCDS
    @ScaryCDS Před 2 měsíci +3

    ਇਹ ਕਾਲੀ ਦਲ ਮਸੰਦ ਦੀ mp ਨੂੰ ਦੋ ਕਰੋੜ ਦੀ ਮਾਲੀ ਸਹਾਇਤਾ ਬੀਬਾ ਕੁਲਵਿੰਦਰ ਨੂੰ ਦੇਣੀ ਚਾਹੀਦੀ ਹੈ 🎉

  • @gagankaur4209
    @gagankaur4209 Před 2 měsíci +3

    ਇਹ ਮਰੀ ਜਮੀਰ ਵਾਲੇ ਆ ਬੀਜੇਪੀ ਨਾਲ ਯਾਰੀ ਆ ਕਿਦਾ ਬੋਲੂ

  • @GurvinderSidhu-ek9us
    @GurvinderSidhu-ek9us Před 2 měsíci

    ਬਹੁਤ ਵਧੀਆ ਗੱਲ ਕਹੀ

  • @SurjitKaur-qz3fl
    @SurjitKaur-qz3fl Před 2 měsíci

    ਵਾਹਿਗੁਰੂ ਜੀ 🙏🙏🙏

  • @amarjitsingh1946
    @amarjitsingh1946 Před 2 měsíci

    ਬਿਲਕੁਲ ਸਹੀ ਕਿਹਾ ਜੀ ਨਾਇਸ਼

  • @amritpal480
    @amritpal480 Před 2 měsíci +2

    Ghant harsimrat kaur g❤

  • @user-yo6qp2uk7g
    @user-yo6qp2uk7g Před 2 měsíci

    ਬੀਬੀ ਬਾਦਲ ਜੀ ❤ ਸੇ ਧੰਨਵਾਦ ਜੀ ਬਹੁਤ ਵਧੀਆ ਸੁਝਾਅ ਦਿੱਤਾ ਆਪ ਜੀ ਨੇ। ❤

  • @narindersingh-gw4fp
    @narindersingh-gw4fp Před měsícem

    ਬਿਲਕੁਲ ਠੀਕ ਕਿਹਾ ਹੈ ਜੀ

  • @GurcharanSingh-uc1ev
    @GurcharanSingh-uc1ev Před 2 měsíci

    ਬੁਹਤ ਹੀ ਵਧੀਆ ਕਿਹਾ

  • @darshansingh6143
    @darshansingh6143 Před 2 měsíci

    ਇਸ ਤਰਾ ਦਾ ਤੁਹਾਡਾ ਬਿਆਨ ਸੁਣ ਕੇ ਬਹੁਤ ਵਧੀਆ ਲੱਗਾ,ਅੱਜ ਤੁਸੀ ਸਹੀ ਨੂੰ ਸਹੀ ਕਿਹਾ

  • @SantoshKYadav-wp6ed
    @SantoshKYadav-wp6ed Před 2 měsíci

    Your right ji
    Bilkul Sahi Gal Kiti Ma'am Tusi👍👍👍

  • @kuldeepkaur2770
    @kuldeepkaur2770 Před 2 měsíci

    Thanku ji bhut bdia gal khi ji tuc🎉

  • @nandanmann1879
    @nandanmann1879 Před 2 měsíci

    ਵਧੀਆ ਗੱਲ ਕੀਤੀ ਜੀ

  • @user-lv2iy9gr7z
    @user-lv2iy9gr7z Před 2 měsíci

    Love this speech, thank you so much ❤

  • @user-hk8dk4wu5w
    @user-hk8dk4wu5w Před 2 měsíci

    ਬਹੁਤ ਵਧੀਆ

  • @baljitsandhu5995
    @baljitsandhu5995 Před 2 měsíci +1

    Right 👍

  • @GurjantSingh-rl8bv
    @GurjantSingh-rl8bv Před 2 měsíci

    ਬਹੁਤ ਵਧੀਆ ਬਿਆਨ

  • @namdharibalwantsinghje4879
    @namdharibalwantsinghje4879 Před měsícem

    ਬਹੁਤ ਵਧੀਆ ਅਤੇ ਸਟੀਕ ਟਿੱਪਣੀ 💯✌
    ,, ਜੇ ਕਿਤੇ ਸੁਖਬੀਰ ਬਾਦਲ ਵੀ ਐਹੋ ਜਿਹੀਆਂ ਸਿਆਣੀਆਂ ਗੱਲਾਂ ਕਰਦਾ ਹੁੰਦਾ ਤਾਂ ਸ਼ਾਇਦ ਅਕਾਲੀ ਦਲ ਪੰਜਾਬ ਦੀ ਸਿਆਸਤ ਵਿੱਚ ਅੱਜ ਫਾਡੀ ਨਾ ਹੁੰਦਾ💯 🙏

  • @kamalpreetsingh1686
    @kamalpreetsingh1686 Před 2 měsíci

    ਬਹੁਤ ਵਧੀਆ ਜੀ ।।

  • @davinderkaur3230
    @davinderkaur3230 Před 2 měsíci

    ਬਹੁਤ ਵਧੀਆ ❤❤❤❤❤

  • @gurwantsingh5068
    @gurwantsingh5068 Před 2 měsíci

    Bahut Vadiya Beba jee, Nice Comments 🙏🙏

  • @AvnoorSingh-bw6vm
    @AvnoorSingh-bw6vm Před 2 měsíci

    ਧੰਨਵਾਦ ਜੀ

  • @kulwindersidhu6074
    @kulwindersidhu6074 Před 2 měsíci

    👍👍ਬੁਹਤ ਵਦੀਆ ਬਿਆਨ ਭੈਣਾਂ ਜੀ

  • @surjitkaur1895
    @surjitkaur1895 Před 2 měsíci

    ਬਹੁਤ ਵਧੀਆ।

  • @Jindzaan
    @Jindzaan Před 2 měsíci

    Bohat vdiaa , dhanwad ji

  • @sandipkaur5312
    @sandipkaur5312 Před 2 měsíci

    ਬਹੁਤ ਵਧੀਆ ਜੀ

  • @northtwister5261
    @northtwister5261 Před 2 měsíci

    ਸਹੀ ਗੱਲ ਕੀਤੀ

  • @satnamcheema4034
    @satnamcheema4034 Před 2 měsíci

    ਸਹੀ ਗੱਲ ਜੀ

  • @user-ps1ty5bi5g
    @user-ps1ty5bi5g Před 2 měsíci

    ਸਹੀ ਗੱਲ ਹੈ

  • @amritasaini8163
    @amritasaini8163 Před 24 dny

    Well said❤Truth will ultimately prevail

  • @ashwanisharma580
    @ashwanisharma580 Před 2 měsíci

    ਬਹੁਤ ਚੰਗੀ ਤਰ੍ਹਾਂ ਸਮਜਾਇਆ.... Well said.. Mam

  • @majorsinghsandhu2469
    @majorsinghsandhu2469 Před 2 měsíci

    Good aa ਬੀਬਾ ।ਇਸ ਤਰਾਂ ਚੰਗੇ ਚੰਗੇ ਕੰਮ ਕਰਿਆ ਕਰੋ ਲੋਕ ਸਲਾਹੁਣ ਗੇ

  • @LakhbirSingh-tr2yu
    @LakhbirSingh-tr2yu Před 2 měsíci +1

    Very good ❤❤

  • @sahilbaisal7374
    @sahilbaisal7374 Před 2 měsíci

    ਸ਼ੁਕਰ ਹੈ ਪਹਿਲੀਂ ਵਾਰ ਸਹੀ ਨੂੰ ਸਹੀ ਕਿਹਾ

  • @kulbirkaur-ed8qb
    @kulbirkaur-ed8qb Před 2 měsíci

    Wah wah👌👌

  • @sukhrajsingh8434
    @sukhrajsingh8434 Před 2 měsíci

    Kya bat aa mam bhut ashi gall kahi tusi

  • @gurbhinderSingh-mm3ll
    @gurbhinderSingh-mm3ll Před 2 měsíci

    ਮੈਡਮ ਜੀ ਲੱਗਦਾ ਪੰਜ਼ਾਬ ਫੇਰ ਚੰਗੇ ਦਿਨ ਸ਼ੁਰੂ ਹੋ ਗਏ ਹਨ, ਪੰਜਾਬੀ ਤੁਹਾਨੂੰ ਫੇਰ ਤੋ ਪਿਆਰਾ ਕਰਨਾ ਸੁਰੂ ਕਰ ਦੇਣਗੇ, ਪੰਜਾਬੀ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਅ ਲਵੋ ਅਗਰ ਭਗਤ ਸਿੰਘ ਵਾਂਗ ਮਾਤਾ ਭਾਗੋ ਵਾਂਗ ਚੋਂਦੇ ਹੋ ਤੁਹਾਡਾ ਨਾਮ ਇਤਹਾਸ ਵਿਚ ਹਮੇਸ਼ਾ ਚਮਕਦਾ ਰਹੇ, ਮੌਤ ਤਾਂ ਇੱਕ ਦਿਨ ਜ਼ਰੂਰ ਆਉਣੀ ਆ ਇਹੋ ਜਿਹੇ ਕਰਮ ਕਰ ਜਾਵੋ ਲੋਕ ਵਿਚ ਵੀ ਤੇ ਪਰਲੋਕ ਵਿਚ ਤੁਹਾਡੀ ਜਗ੍ਹਾ ਬਣ ਜਾਵੇ,, ਪੰਜਾਬ ਨੂੰ ਫੇਰ ਤੋ ਸੋਨੇ ਦੀ ਚਿੜੀ ਬਣਾ ਦਿਓ ਕੋਈ ਗਰੀਬ ਨਾਂ ਰਹੇ,, ਪਾਣੀ ਬਚਾ ਲਵੋ ਝੋਨਾ ਬੰਦ ਕਰਵਾ ਦਿਓ,, ਪੰਜਾਬ ਉੱਜੜਿਆ ਤੇ ਪਾਣੀ ਤੋ,, ਵਾਹਿਗੁਰੂ ਤੁਹਾਨੂੰ ਤਾਕਤ ਦੇਵੇ,,

  • @AmrikSingh-fi1mn
    @AmrikSingh-fi1mn Před 2 měsíci

    ਠੀਕ ਕਿਹਾ ਹੈ ਜੀ

  • @NirmalSingh-jq7is
    @NirmalSingh-jq7is Před 2 měsíci

    Very good Thanks first time good speech.

  • @singh.pradeep
    @singh.pradeep Před 2 měsíci

    ਬਹੁਤ ਵਧਿਆ ਕਿਹਾ ਬੀਬਾ ਹਰਸਿਮਰਤ ਬਾਦਲ ਜੀ ਨੇ ... ਬਿਲਕੁਲ ਇਨਸਾਨੀਅਤ ਅਤੇ ਪੰਜਾਬ ਪੱਖੀ ( ਪੰਜਾਬੀਅਤ ਪੱਖੀ )
    ਕਿਸਾਨੀ ਜ਼ਿੰਦਾਬਾਦ ... ਇਨਸਾਨੀਅਤ ਜ਼ਿੰਦਾਬਾਦ 👍
    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @harpreetdawar9262
    @harpreetdawar9262 Před 2 měsíci

    Excellent Reply Bhenji.💐💐💐. Keep up the good work that you are doing 👏👏👏

  • @jagdevsingh3101
    @jagdevsingh3101 Před 2 měsíci

    Jago Jago Hoya savera Kiya baat hai. Pahli bar-------🎉

  • @dalbirsinghsingh8144
    @dalbirsinghsingh8144 Před 27 dny

    ਬਹੁਤ ਵਧੀਆ ਮੈਸੇਜ ਦਿੱਤਾ ਸਾਇਦ ਅਕਲ ਆਵੇ ਕੰਗਨਾ ਨੂੰ

  • @baljitsingh4894
    @baljitsingh4894 Před 2 měsíci

    ਬਿਲਕੁੱਲ ਸਹੀ

  • @HariSingh-ew7hq
    @HariSingh-ew7hq Před 2 měsíci

    Thanks mam TUC bhaht Ashi baat ki

  • @jellydhatt9268
    @jellydhatt9268 Před 2 měsíci

    Bahut vadiya massage

  • @jeeta6466
    @jeeta6466 Před 2 měsíci

    Absolutely right ✅️

  • @rameshchanderverma4030
    @rameshchanderverma4030 Před 2 měsíci +1

    Harsimrat ji, I agree what you speek. Thanks