ਕਿਸਮਤ ਵਾਲੇ ਕਿਸਮਤ ਵਾਲੇ ਮਨੁੱਖ ਨਾਲ ਹੁੰਦਾ ਹੈ ਇਹ ਸਭ| Kismat Wale | Maskeen Ji

Sdílet
Vložit
  • čas přidán 10. 08. 2023
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

Komentáře • 114

  • @balvirkaur8068
    @balvirkaur8068 Před 9 měsíci +84

    ਹੱਥ ਜੋੜ ਕੇ ਬੇਨਤੀ ਆ ਪਿੱਛੇ ਉਹ ਮੀਉਜੱਕ ਬੰਦ ਕੀਤਾ ਜਾਵੇ ਮੀਉਜੱਕ ਨਹੀਂ ਅਸੀਂ ਸੁਣਨਾ ਕਥਾ ਸੁਣਨੀ ਆ

    • @AkashDeep-ln7cg
      @AkashDeep-ln7cg Před 27 dny +9

      Veer ji music e rabb aa gannda song sunee shado babe nank ji banne v kirtan nal he akal nu dasde sann soo akkal akkal

    • @Jugraj-ce8pd
      @Jugraj-ce8pd Před 26 dny +6

      ਧਿਆਨ ਕਥਾ ਵਿਚ ਰੱਖੋ ਆਪੇ ਪਤਾ ਲੱਗੂ

    • @harvinderkaur6394
      @harvinderkaur6394 Před 26 dny +7

      ਮੈ ਵੀ ਥੋਡੇ ਨਾਲ ਸਹਿਮਤ ਹਾ ਮਿਊਜ਼ਿਕ ਬੰਦ ਹੋਣੀ ਚਾ ਹੀਦੀ

    • @user-er8jl6jm8x
      @user-er8jl6jm8x Před 25 dny +1

      Right​@@Jugraj-ce8pd

    • @user-er8jl6jm8x
      @user-er8jl6jm8x Před 25 dny +2

      Your wrong

  • @gagandhindsadhindsa8893
    @gagandhindsadhindsa8893 Před 2 dny +1

    Dhan dhan sant singh maskeen g

  • @damandeepsingh3165
    @damandeepsingh3165 Před 21 dnem +15

    ਵਾਹਿਗੁਰੂ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਨੂੰ ਸੰਗੀਤ ਦੇ ਸਹਾਰੇ ਦੀ ਲੋੜ ਨਹੀਂ ਹੈ ਜੀ।

  • @shalindersingh
    @shalindersingh Před 22 dny +12

    ਬਾਬਾ ਜੀ ਇਹ ਬਿਲਕੁਲ ਸੱਚ ਹੈ ਕਿ ਗੁਰਬਾਣੀ ਰਾਗਾਂ ਵਿੱਚ ਹੈ। ਪਰ ਇਸ ਕਥਾ ਵਿੱਚ ਜੋ ਮਿਊਜਿਕ ਹੈ ਉਹ ਕੋਈ ਰਾਗ ਨਹੀਂ ਹੈ ਬਾਬਾ ਜੀ।ਇਹ ਬਿਲਕੁਲ ਬੇਹੂਦਾ ਮਿਊਜਿਕ ਹੈ। ਮਸਕੀਨ ਜੀ ਦੀ ਇਸੇ ਹੀ ਕਥਾ ਵਿੱਚੋਂ ਤੁਹਾਨੂੰ ਮੂਰਖਤਾ ਬਾਰੇ ਪਤਾ ਲੱਗ ਜਾਵੇਗਾ।

  • @nishansinghbhangukhi229
    @nishansinghbhangukhi229 Před 26 dny +24

    ਗਿਆਨ ਦੇ ਸਾਗਰ ਸਨ ਮਸਕੀਨ ਸਿੰਘ ਜੀ,

  • @sgill-ca
    @sgill-ca Před 22 dny +6

    ਕਿਰਪਾ ਕਰਕੇ ਬੈਕਗ੍ਰਾਊਂਡ ਮਊਜਿਕ ਨਾਂ ਲਾਇਆ ਕਰੋ। ਮੈਂ ਸਿਰਫ ਅੱਧੀ ਕਥਾ ਹੀ ਸੁਣ ਸਕਿਆ ਹਾਂ । ਕੰਨ ਥੱਕ ਗਏ ਨੇ।

  • @guridhillon939
    @guridhillon939 Před 22 dny +13

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @angadsingh1208
    @angadsingh1208 Před hodinou

    Waheguru ji 💐🙏
    Sangat ji 🙏
    Banti Hai Aap Judiye Apne Bachiyan Nu Shabad Guru Shri Guru Granth Sahib ji Naal Jodiye Waheguru ji
    Sache Parcharak sant maskeen ji 💐🙏

  • @jarnelsingjarnelsing
    @jarnelsingjarnelsing Před 13 dny

    Waheguru ji

  • @sarbjitkaur-es3gy
    @sarbjitkaur-es3gy Před 25 dny +11

    ਕਥਾ ਘੱਟ ਤੇ ਮਿਊਜ਼ਿਕ ਜ਼ਿਆਦਾ ਸੁਨਾਈ ਦੇਦਾ ਹੇ ਕਥਾ ਵਿਚਾਲੇ ਹੀ ਛੱਡਣੀ ਪਈ

    • @Ardaass_
      @Ardaass_ Před 22 dny +2

      ਤੁਸੀ ਮਿਊਜ਼ਿਕ ਨਾ ਸੁਣੋ । ਧਿਆਨ ਦੀ ਖੇਡ ਹੈ ਸਾਰੀ

  • @puneetkaursidhu8202
    @puneetkaursidhu8202 Před 16 hodinami

    ❤️

  • @ramangill2131
    @ramangill2131 Před měsícem +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @kuldeepbrar4257
    @kuldeepbrar4257 Před 26 dny +8

    ਵਾਹਿਗੁਰੂ ਜੀ

  • @Aditya_pal20
    @Aditya_pal20 Před 3 měsíci +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @tarunbatra8487
    @tarunbatra8487 Před 25 dny +4

    Thanks for uploading this katha.❤❤❤. Maskeen ji aap jaisee Katha kohi nhi kar sacta. Dil se salute aapko🙏🙏🙏💐💐💐

  • @Komal-xk8jr
    @Komal-xk8jr Před 24 dny +8

    ਸੰਤ ਜੀ ਦੀ ਕਥਾ ਨੂੰ ਮਿਊਜ਼ਿਕ ਦੇ ਸਹਾਰੇ ਦੀ ਲੋੜ ਨਹੀਂ ਹੈ ਜੀ ਅੱਗੇ ਤੋਂ ਧਿਆਨ ਰੱਖੋ 🙏

  • @vikramjeetsingh967
    @vikramjeetsingh967 Před 26 dny +7

    🪯❤️ਵਾਹਿਗੁਰੂ ਜੀ ਮੇਹਰ ਕਰਨ❤️🪯 ੴ❤️🌸🙏🏻🪯

  • @BhupinderSingh-ct6gd
    @BhupinderSingh-ct6gd Před 3 měsíci +4

    ਵਾਹਿਗੁਰੂ ਜੀ ❤

  • @Harpal-wu4qx
    @Harpal-wu4qx Před dnem

    W🎉waheguru g

  • @Laadla305
    @Laadla305 Před 24 dny +3

    Waheguru ji sabb nu khush rhko ji 🙏

  • @harvindersinghgill4869

    Waheguruji 🙏

  • @gurjeetsingh7745
    @gurjeetsingh7745 Před 25 dny +5

    🎉🎉❤Dhan Shri Guru Nanak Dev ji 🙏 ❤🎉🎉🎉🎉🎉

  • @shwetasoni2971
    @shwetasoni2971 Před 4 hodinami

    Meinu ae music Jo katha nal CHL Reha bht acha feel hunda ae sare dukh emotion katha sunde hoye nikal rhe ne waheguru ji 🙏❤️🥺

  • @harjinderkaur6749
    @harjinderkaur6749 Před 16 dny +1

    Waheguru ji waheguru j waheguru j waheguru

  • @kuljitsingh7798
    @kuljitsingh7798 Před 9 měsíci +2

    Maharass maha Anand....ati aant vismadmyi... waheguru waheguru. Kotan kot parnaam aap g nu pita ji aap mahan ho maskeen sahib ji....

  • @jatinderkaur370
    @jatinderkaur370 Před 24 dny +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JaspalSingh-ly8yx
    @JaspalSingh-ly8yx Před 25 dny +4

    Waheguru ji 🙏❤❤

  • @shamshersingh2592
    @shamshersingh2592 Před 23 dny +2

    Waheguru waheguru ❤ waheguru waheguru waheguru ji 🙏🙏

  • @user-jn4pc7dg4h
    @user-jn4pc7dg4h Před 24 dny +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @ManpreetKaur-bd6ys
    @ManpreetKaur-bd6ys Před 25 dny +2

    Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji Wahguruji

  • @kuldeepsingh-zi8qq
    @kuldeepsingh-zi8qq Před 22 dny +1

    Dhan ho sant ji tusi❤Kia vichar ne deep

  • @Simplytravels013
    @Simplytravels013 Před 12 dny

    Keep the music ,its nice

  • @AnantJot-uh6es
    @AnantJot-uh6es Před 21 dnem +1

    Waheguru ji ❤❤❤❤❤❤❤🎉🎉🎉🎉🎉🎉🎉

  • @AmrikSingh-fo7wl
    @AmrikSingh-fo7wl Před 16 dny

    Waheguru ji Tion band kiti jai

  • @sunilsoma456
    @sunilsoma456 Před 26 dny +2

    Radhe Krishna Ji 🙌🙏

  • @NirmalsinghMaan-nk2oh
    @NirmalsinghMaan-nk2oh Před 20 dny

    Waheguru ji waheguru ji waheguru ji waheguru ji waheguru ji

  • @Oneness.11
    @Oneness.11 Před 9 měsíci +5

    Waheguru ji
    Good work for music
    Berang jo chahida hunda
    Tohade channel te hai ji..
    Waheguru tohadi journey easy kare ji

  • @amarjitkaur1849
    @amarjitkaur1849 Před 9 měsíci +1

    Waheguru ji waheguru ji mehar kro ji

  • @JaswinderKaur-xr7fp
    @JaswinderKaur-xr7fp Před 18 dny +1

    Weheguru ji

  • @harkiratsingh6832
    @harkiratsingh6832 Před 16 dny

    🎉❤ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ❤🎉

  • @nikkikaur3972
    @nikkikaur3972 Před 16 dny

    Dhann Waheguru ji

  • @gagantoor5382
    @gagantoor5382 Před 18 dny

    Waheguru Ji mehar Karna Ji

  • @user-vo3su1wl5z
    @user-vo3su1wl5z Před 26 dny +1

    Waheguru Ji

  • @gurjitsinghkhalsa9317
    @gurjitsinghkhalsa9317 Před 15 dny

    ਵਾਹਿਗੁਰੂ ਵਾਹਿਗੁਰੂ ਜੀ

  • @balwindersinghkhalsa2814
    @balwindersinghkhalsa2814 Před 9 měsíci

    Waheguru waheguru waheguru waheguru waheguru waheguru ji 🙏🙏🙏🙏

  • @gurpinderbrarmanibrar9276
    @gurpinderbrarmanibrar9276 Před 9 měsíci

    Satnam srl Waheguru ji waheguru ji

  • @gurmeetkaur85
    @gurmeetkaur85 Před 18 dny

    Waheguru ji ❤

  • @premchandakoankarsadgurupa7556

    Vahagurujikakhalsavahagurujikefatabhulchukmafkarnaji

  • @user-qu8im4cf9q
    @user-qu8im4cf9q Před 25 dny +1

    Waheguru Waheguru ji🙏

  • @amg9078
    @amg9078 Před 20 dny

    🙏🙏🙏🙏🙏🙏🙏

  • @Jagroopsingh2022
    @Jagroopsingh2022 Před 21 dnem

    ❤❤

  • @sadhasingh5480
    @sadhasingh5480 Před 9 měsíci +2

    Very nice

  • @GurjinderSidhu-hn1xb
    @GurjinderSidhu-hn1xb Před 10 dny

    Aje 10 saal horr sant maskeen di death na hundi Sanu aje horr Gyan di lorh c

  • @kartarsinghtaraori5055

    wmk

  • @DhuheDueuhe
    @DhuheDueuhe Před 6 dny +1

    ਅਵਾਜ ਘੱਟ ਕਰੋ ਜੀ

  • @BaljitSingh-zf9vk
    @BaljitSingh-zf9vk Před 3 dny

    ਵੀਰ ਜੀ ਆ ਚੀਕਾਂ ਬੰਦ ਕਰੋ ਜੀ

  • @lakhveersingh3087
    @lakhveersingh3087 Před 8 dny

    ਕੀ ਸੁਣੀਏ ਕਥਾ ਕ ਮਿਊਜਿਕ

  • @allyouneed6137
    @allyouneed6137 Před 16 dny

    Jehde Indore de 2 santa da jikar kitta Maskeen ji ne , ohna bare kise nu koi jankari hai ta daseo 🙏🙏

  • @inderjeetsingh5730
    @inderjeetsingh5730 Před 22 dny

    Bhai Saheb ji eh music band Karo ji. Assin Katha sunni hai ji

  • @JessPreet1234
    @JessPreet1234 Před měsícem

    Jlo

  • @user-lr2kc3fo2r
    @user-lr2kc3fo2r Před 24 dny

    Sound disturb kr rihya pls do it stop🙏

  • @manpreetkaur5062
    @manpreetkaur5062 Před 7 dny

    Music band kar davo plz🙏🙏

  • @parmindersingh7183
    @parmindersingh7183 Před 25 dny

    Minimize the background music volume ji,

  • @jyotijuneja542
    @jyotijuneja542 Před 13 dny

    Music ko kyon kuch kehna. Bura nahi kuch jag mein, sab bala hi re. Kya pata us manukh ki soch jisne ye music dala, aapji apni setting mein change kar sakte hain....

  • @HardeepKaur-yu5yp
    @HardeepKaur-yu5yp Před 25 dny +1

    Really this background music distracting me!
    Pls remove that next time!

  • @yadwindersingh5505
    @yadwindersingh5505 Před 23 dny

    Katha de vich apniyan kalakariyan na kareya kro. Music boht disturb kar reha ho ske ta hata deo is music nu Katha hamesha simple hi zyada smj ch pendi a. Apne ghamand nu side te rakh k. Music nu hata deo

  • @user-pd3li2pv1e
    @user-pd3li2pv1e Před 24 dny

    P/l don't add music in the background of katha of
    Sant Singh maskeen ji

  • @malkeetkaur2538
    @malkeetkaur2538 Před 19 dny

    Music band kro ji

  • @ashcroftriverinn5790
    @ashcroftriverinn5790 Před 26 dny +2

    No music please. Katha only
    Please thx

  • @gurveertoor663
    @gurveertoor663 Před 2 dny

    Music bnd kro …please🙏🙏

  • @sarabjotsingh8181
    @sarabjotsingh8181 Před 26 dny

    Background music is noise. Please innu na chalao ji

  • @KalaSingh-yu8br
    @KalaSingh-yu8br Před 25 dny

  • @BalbirKaur-re2qz
    @BalbirKaur-re2qz Před 24 dny +1

    Beautiful katha but the background music spoils it

  • @GurpreetSapra-dy5ts
    @GurpreetSapra-dy5ts Před 13 dny

    Please stop background music

  • @SurjitSingh-mb9et
    @SurjitSingh-mb9et Před 23 dny +1

    ਭਾਈ ਸਾਹਿਬ ਤੁਸੀਂ ਕਥਾ ਸੁਣਦੇ ਹੀ ਨਹੀਂ
    ਵਰਨਾ ਸਾਨੂੰ ਕਥਾ ਸੁਣਦਿਆਂ ਕਦੇ ਮਿਊਜਿਕ ਦੁਖੀ ਨਹੀਂ ਕਰਦਾ
    ਆਪ ਜੀ ਦਾ ਧਿਆਨ ਹੀ ਨੁਕਸ ਕੱਢਣ ਵੱਲ ਹੈ ਕਥਾ ਸੁਣਨ ਵੱਲ ਨਹੀਂ

  • @JessPreet1234
    @JessPreet1234 Před měsícem

    Hlo

  • @balrajsinghgill3086
    @balrajsinghgill3086 Před 8 dny

    Stop background music it distracts and u get sin

  • @simratmatharu1513
    @simratmatharu1513 Před 26 dny

    Back music is so irritating, pls stop this

  • @kulwindersingh677
    @kulwindersingh677 Před 12 dny

    Waheguru ji

  • @jagtarsingh5879
    @jagtarsingh5879 Před 21 dnem +1

    ਵਾਹਿਗੁਰੂ ਜੀ

  • @inderjitkaur9986
    @inderjitkaur9986 Před 27 dny +3

    Waheguru ji 🙏

  • @jasmeetkaur5894
    @jasmeetkaur5894 Před 25 dny +1

    Satnam Shri waheguru ji 🙏

  • @Randeep5911
    @Randeep5911 Před 24 dny

  • @user-wy3pc9hn7o
    @user-wy3pc9hn7o Před 22 dny

    Waheguruji

  • @HarpreetSingh-nu7yn
    @HarpreetSingh-nu7yn Před 9 měsíci +3

    Waheguru ji

  • @JagroopKaur-mg4sc
    @JagroopKaur-mg4sc Před 21 dnem +2

    Waheguru waheguru waheguru waheguru waheguru waheguru

  • @bhupinderkaur4505
    @bhupinderkaur4505 Před 22 dny +1

    Waheguru ji 🙏

  • @punjabpainting2002
    @punjabpainting2002 Před 26 dny +2

    Waheguru ji

  • @sukhvindersingh2167
    @sukhvindersingh2167 Před 24 dny

    ਵਾਹਿਗੁਰੂ ਜੀ

  • @Drawingstudy-wp6ei
    @Drawingstudy-wp6ei Před 24 dny

    Waheguru Waheguru Waheguru Waheguru Waheguru ji

  • @ManpreetSingh-tk7qu
    @ManpreetSingh-tk7qu Před 21 dnem

    Waheguru ji

  • @palwinderkaur9842
    @palwinderkaur9842 Před 20 dny

    Waheguru ji 🙏🙏

  • @karan6043
    @karan6043 Před 24 dny

    Waheguru ji

  • @user-mv6nh3dl8j
    @user-mv6nh3dl8j Před 23 dny

  • @rajpreetsports
    @rajpreetsports Před měsícem +1

  • @harminderkaurkhabra-gj4ku

    Waheguru ji 🙏

  • @user-mv6nh3dl8j
    @user-mv6nh3dl8j Před 23 dny