Video není dostupné.
Omlouváme se.

ਢਾਬੇ ਤੇ ਕਿਤਾਬਾਂ ਦੀ ਸਟਾਲ ਲਾਉਣ ਵਾਲਾ ਪਹਿਲਾ ਪੰਜਾਬੀ ਮੁੰਡਾ

Sdílet
Vložit
  • čas přidán 14. 06. 2024
  • ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਗਗਨਦੀਪ ਸਾਹਿਤਕ ਕਿਤਾਬਾਂ ਦਾ ਬਿਜ਼ਨਸ ਕਰਦਾ ਹੈ। ਗਗਨਦੀਪ ਦਾ ਜਨਮ ਬਹੁਤ ਹੀ ਗਰੀਬ ਪਰਿਵਾਰ ਵਿੱਚ ਹੋਇਆ ਸੀ। ਘਰ ਦੀ ਗਰੀਬੀ ਕਰਕੇ ਗਗਨਦੀਪ ਪੜ੍ਹਾਈ ਵੀ ਨਹੀਂ ਕਰ ਸਕਿਆ। 16 ਸਾਲ ਦੀ ਉਮਰ ਵਿੱਚ ਹੀ ਉਸਨੂੰ ਉਸਾਰੀ ਮਜਦੂਰ ਬਣਨਾ ਪਿਆ। ਫਿਰ ਇੱਕ ਬੁੱਕ ਪਬਲਿਸ਼ ਦੀ ਨਜ਼ਰ ਗਗਨਦੀਪ ਤੇ ਪਈ ਤਾਂ ਉਸਨੇ ਨਾ ਸਿਰਫ ਉਸਨੂੰ ਐਜੂਕੇਟ ਕੀਤਾ ਸਗੋਂ ਉਸਨੂੰ ਆਪਣੇ ਪਬਲੀਕੇਸ਼ਨ ਵਿੱਚ ਨੌਕਰੀ ਵੀ ਦਿੱਤੀ। ਅੱਜ-ਕੱਲ ਗਗਨਦੀਪ ਆਪਣਾ ਖੁਦ ਦਾ ਕਿਤਾਬਾਂ ਦਾ ਬਿਜ਼ਨਸ ਚਲਾ ਰਿਹਾ ਹੈ। ਇਸ ਵੀਡੀਓ ਵਿੱਚ ਗਗਨਦੀਪ ਨਾਲ ਉਸਦੇ ਸੰਘਰਸ਼ ਅਤੇ ਕਾਮਯਾਬੀ ਬਾਰੇ ਗੱਲਬਾਤ ਕੀਤੀ ਗਈ ਹੈ।
    Subscribe & Follow
    CZcams :- / @nk4punjabi
    Facebook :- / nk4punjabi
    Instagram :- / nk4punjabi
    X (Twitter) :- x.com/nk4punjabi
    #NK4Punjabi #bookshop #books #gagndeepsingh #deepakdhaba #dhanaula #reading #litrature #litraturebooks #motivationalbooks #sikhhistory #punjabilitreature #inspiringstory #punjab #barnala

Komentáře • 2