Manukhta Di Sewa Live!! 2024 evening Hosting Bhai Gurpreet Latest Punjabi TV canada

Sdílet
Vložit
  • čas přidán 10. 09. 2024

Komentáře • 315

  • @PunjabiCanada
    @PunjabiCanada  Před 4 měsíci +119

    ਇਸ ਵਿਡਿਓ ਨੂੰ ਪੂਰਾ ਅਖੀਰ ਤੱਕ ਜਰੂਰ ਵੇਖੋ, ਇਹ ਵਿੱਚ ਸਾਰੀ ਹੈਰਾਨੀਜਨਕ ਜਾਣਕਾਰੀ ਦਿੱਤੀ ਗਈ ਹੈ,
    ਜਿਸ ਨੁੰ ਵੇਖ ਤੁਸੀ ਵੀ ਹੋ ਜਾਵੋੋਗੇ ਹੈਰਾਨ....
    ਸੰਗਤ ਜੀ ਇਸ ਵਿਡਿਓ ਦਾ ਲਿੰਕ ਵੱਧ ਤੋ ਵੱਧ ਅੱਗੇ ਵਟਸਐਪ ਅਤੇ
    ਫੇਸਬੁੱਕ ਗਰੁੱਪਾ ਵਿੱਚ ਸ਼ੇਅਰ ਕਰਣ ਦੀ ਸੇਵਾ ਜਰੂਰ ਕਰੋ ਜੀ, ਤੁਹਾਡੇ ਇਕ ਸ਼ੇਅਰ ਨਾਲ ਕਈ ਲੋੜਵੰਦਾ ਦਾ ਭਲਾ
    ਹੋ ਸਕਦਾ ਹੈ ਇਸ ਤੋ ਵੱਡਾ ਪੁੰਨ ਹੋਰ ਕੋਈ ਨਹੀ, ਧੰਨਵਾਦ

  • @ManpreetKaur-fr3gc
    @ManpreetKaur-fr3gc Před 3 měsíci +23

    ਜੁਗ ਜੁਗ ਜਿਓ ਮੇਰੇ ਵੀਰ ਗੁਰਪ੍ਰੀਤ ਰੱਬ ਤੇਰੀ ਲੰਮੀ ਉਮਰ ਕਰੇ ਤੇਰੇ ਵਰਗੀ ਆ ਸ਼ਖਸੀਅਤਾ ਨੇਤ ਨੇਤ ਨਹੀ ਜੰਮਦੀਆਂ

  • @kamaljit4803
    @kamaljit4803 Před 4 měsíci +74

    ਇਸ ਮਾਂ ਨੇ ਪੁੱਤਰ ਨੂੰ ਨਹੀਂ ਰੱਬ ਨੂੰ ਜਨਮ ਦਿੱਤਾ ਵਾਹਿਗੁਰੂ ਮੇਹਰ ਭਰਿਆ ਸਦਾ ਹੱਥ ਰਂਖੇ

  • @bhupinderkaur5848
    @bhupinderkaur5848 Před 4 měsíci +18

    ਜੁਗ ਜੁਗ ਜਿਓ ਮੇਰੇ ਗੁਰਪ੍ਰੀਤ ਵਿਰੇ ਰੱਬ ਆ ਰੱਬ

  • @modify_mekhma_5911
    @modify_mekhma_5911 Před 23 dny

    Waheguru ji Waheguru ji Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @sapainderpurewal902
    @sapainderpurewal902 Před 2 měsíci +6

    ਵਹਿਗੁਰੂ ਜੀ ਸਾਡੇ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਚੜਦੀ ਕਲਾ ਬਖਸ਼ਣ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤❤

  • @harjeetsond9328
    @harjeetsond9328 Před 3 měsíci +23

    ਧੰਨਤਾ ਦੇ ਯੋਗ ਹੈ ਇਹ ਮਾ ਜਿਸਨੇ ਗੁਰਪ੍ਰੀਤ ਵੀਰ ਵਰਗੀ ਮਹਾਨ ਸਖਸ਼ੀਅਤ ਨੂੰ ਜਨਮ ਦਿੱਤਾ ਹੈ ਜੁੱਗ ਜੁੱਗ ਜੀਉ ਮਾ ਬੇਟਾ ❤🙏🙏🙏

  • @Antarsingh2007
    @Antarsingh2007 Před 29 dny

    ਧੰਨ ਹੈ ਵੀਰ ਜੀ ਮਾਤਾ ਨੂੰ ਸਤਿ ਸ੍ਰੀ ਅਕਾਲ ਜੀ🙏🙏🙏🙏

  • @sahilbaisal7374
    @sahilbaisal7374 Před 3 měsíci +11

    ਹਰ ਇੱਕ ਦਿਨ ਮਾਂ ਬਾਪ ਦਾ ਹੁੰਦਾ ਜਿਨ੍ਹਾਂ ਨੇ ਦੁਨੀਆ ਦਿਖਾਈ

  • @parminderpalparminderpalka1192
    @parminderpalparminderpalka1192 Před 4 měsíci +38

    ਪਰਮਾਤਮਾ ਗੁਰਪ੍ਰੀਤ ਪੁੱਤ ਨੂੰ ਲੰਬੀ ਉਮਰ ਤੇ ਚੜਦੀ ਕਲਾ ਬਖਸੇ

  • @sukhvinderkaur5391
    @sukhvinderkaur5391 Před 11 dny

    ਤੂਸੀਂ ਰੱਬ ਹੋ ਵੀਰ ਜੀ 💐🙏💐 ਤੁਹਾਡੇ ਚਰਨਾਂ ਵਿਚ ਨਮਸ਼ਕਾਰ 💐🙏💐

  • @amarjitkaur2479
    @amarjitkaur2479 Před 3 měsíci +14

    ਪੁੱਤ ਕਿਸੇ ਦੇ ਹੀ ਚੰਗੇ ਹੋਣਗੇ। ਧੀਆਂ ਹੀ ਪੁੱਛਦੀਆਂ ਹਨ

    • @DK-lb5fw
      @DK-lb5fw Před 3 měsíci +1

      Dheeyan nu puchho sohrea nu v pucch lendia taan kise putt di maa na ruldi ... putta da kasoor nai oh do chkkia ch peese jaande ne

  • @santokhsingh1112
    @santokhsingh1112 Před 4 měsíci +18

    भगवान को देखा नही है , शायद भगवान गुरप्रीत बीर जी जैसा ही होगा ।

  • @BarinderKaur-yt8vn
    @BarinderKaur-yt8vn Před 3 měsíci +12

    ਹੈਪੀ ਮਦਰ ਡੇ ਸਾਰੀਆ ਮਾਵਾ ਨੂੰ ਤੰਦਰੁਸਤੀ ਬਖਸੇ ਸਰਿਆ ਨੂੰ

  • @GurdeepSingh-su5ev
    @GurdeepSingh-su5ev Před 3 měsíci +10

    ਹੈਪੀ ਮਦਰ ਡੇ ਸਾਰੀਆ ਮਾਂਵਾ ਨੂੰ ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ਣ

  • @charanjitkaurkalsi9878
    @charanjitkaurkalsi9878 Před 4 měsíci +5

    ਸਤਿਨਾਮ ਸ੍ਰੀ ਵਾਹਿਗੁਰੂ ਜੀ
    ਬੇ ਸਿਹਾਰਿਆ ਦਾ ਸਹਾਰਾ ਗੁਰੂ ਘਰ ਆ ਇਹ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @NirmaljitBajwa
    @NirmaljitBajwa Před 2 měsíci +2

    🙏 ਵਾਹ ਵੀਰ ਲੱਖ ਲੱਖ ਪਰਣਾਮ ਤੁਹਾਡੀ ਕੋਮਲ ਸੁਹਿਰਦਤਾ ਬਿਨਾ ਕਿਸੇ ਭੇਦ ਭਾਵ - ਭੱਟ ਨੀਚ , ਗਰੀਬ ਅਮੀਰ, ਦੀਨ ਦੁੱਖੀ, ਲਈ ੰਇੱਕ ਨੱਜ਼ਰ ਇੱਕ ਪਿਆਰ ਸਤਿਕਾਰ ਹਮਦਰਦੀ ਨਾਲ ਭਰਪੂਰ ਰੂਹ ਵਾਲਾ ਇੱਕ ਅਨੋਖਾ ਰੱਬੀ ਦੂਤ ਬਣ ਕੇ ਆਏ ਵੀਰ ਨੂੰ ਵਾਹਿਗੁਰੂ ਸਦਾ ਬੱਲ ਨਰੋਈ ਸਿਹੱਤ ਅਤੇ ਲੰਬੀ ਉਮਰ ਥੱਖਸ਼ਣਅਤੱ ਇਵੇਂ ਹੀ ਦੀਨ ਦੁੱਖੀਆਂ ਦਾ ਸਹਾਰਾ ਬੰਣੇ ਰਹਿਣ .। ਇਹਨਾਂ ਦਾ ਸਿਰਜਿਆਂ ਅਤਿ ਨੇਕੀ ਦੇ ਕੰਮ ਲਈ ਸੁਪਨਿਆਂ ਦੇ ਘਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ । ਮਾਨਵਤਾ ਦੀ ਸੇਵਾ ਅਮਰ ਰਹੇ ।

  • @Theal-qb8pz
    @Theal-qb8pz Před 2 měsíci +2

    ਗੁਰਪ੍ਰੀਤ ਵੀਰ ਨੂੰ ਵਾਹਿਗੂਰੁ ਜੀ ਚੜਦੀ ਕਲਾ ਵਿੱਚ ਰੱਖਣ

  • @HarmanDeep-lu9im
    @HarmanDeep-lu9im Před 3 měsíci +4

    Dhan ha gurpreet di mata ji❤❤❤❤❤❤

  • @SimranjeetKaur-vi2uj
    @SimranjeetKaur-vi2uj Před měsícem

    Bhut vadia veer g waheguru mehar kare🙏🙏🙏🙏🌻🌷💐🌺🌼🌸🌷💐🌺🌻🌼🌸🌷💐

  • @user-kn9le5sf8x
    @user-kn9le5sf8x Před měsícem

    Waheguru Ji waheguru ji ❤❤

  • @dewarkanath2853
    @dewarkanath2853 Před 4 měsíci +6

    Sariyan mama da ashirbaad Gurpreet Bhai nu Lage,

  • @UshaJunday
    @UshaJunday Před 3 měsíci +3

    Dhan Dhan Gurpreet Singh ji di Maa. Jishne Frishte noo Janam ditaa.

  • @kiranbhardwaj8420
    @kiranbhardwaj8420 Před 25 dny

    Gurpreet Zee. I have not seen GOD. But when I see your vedios, I feel and am Sure you are GOD for millions. BLESSINGS from us

  • @manrajsingh.9r.187
    @manrajsingh.9r.187 Před 4 měsíci +3

    Dil nu sukoon aunda dharti te rabb dk k gurpreet veer nu❤❤❤❤ veer warga rabb hu

  • @bhupinderbrar8174
    @bhupinderbrar8174 Před 3 měsíci +7

    ਰੱਬ ਦੇਖਣਾ? ਇਸ ਵੀਰ ਗੁਰਪ੍ਰੀਤ ਨੂੰ ਦੇਖਲੋ।

  • @ravinderkaur3837
    @ravinderkaur3837 Před 4 měsíci +4

    🙏🏻 ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨ

  • @user-fs8jc2dp1l
    @user-fs8jc2dp1l Před 3 měsíci +2

    Kive waheguru ji tuhade mn vich eh sewa lagi asi ta bahut papi bande a

  • @GurmitSingh-gg5qd
    @GurmitSingh-gg5qd Před 3 měsíci +4

    Waheguru ji
    ਮੇਹਰ ਕਰਨ ਜੀ

  • @KulwantSingh-rf4md
    @KulwantSingh-rf4md Před 4 měsíci +6

    You are so great gurpreet singh ji ❤

  • @mandeepsinghmandeep3279
    @mandeepsinghmandeep3279 Před 3 měsíci +4

    ਪਰਮਾਤਮਾ ਤੁਹਾਨੂੰ ਲੰਬੀਆਂ ੂਉਮਰਾ ਬਖਸ਼ ਨ

  • @user-hr3sf8jj8b
    @user-hr3sf8jj8b Před měsícem

    Waheguru ji waheguru ji

  • @ranjeetkaursandhu2668
    @ranjeetkaursandhu2668 Před 4 měsíci +2

    Dhan dhan gurpreet singh veer de mma a
    Waheguru ji thonu sarea nu charde kla h rakhe

  • @jasvirdhillon9091
    @jasvirdhillon9091 Před 4 měsíci +2

    Waheguru g, waheguru g, waheguru g, waheguru g, waheguru g......

  • @manjitkaurmatharu9896
    @manjitkaurmatharu9896 Před měsícem

    ਵਾਹਿਗੁਰੂ ਜੀ

  • @mayasingh2099
    @mayasingh2099 Před 4 měsíci +2

    Waheguru waheguru waheguru waheguru waheguru Ji / God bless you veer ji

  • @balvirkaurrajania
    @balvirkaurrajania Před 3 měsíci +2

    Wahegur ji wahegur ji wahegur ji

  • @smartphonedoctor1242
    @smartphonedoctor1242 Před 3 měsíci +2

    Waheguru ji kirpa rakhe ji

  • @user-vm6wx7db5z
    @user-vm6wx7db5z Před 2 měsíci

    Jug jug jiyo gurpreet ji waheguru chaddi kala vich rakhe tandrusti bakshe God bless you

  • @gopipannu9976
    @gopipannu9976 Před 3 měsíci +2

    Gurpreet veer ji tusi v Waheguru da duja roop a 🙏🙏

  • @sukhigill9400
    @sukhigill9400 Před 3 měsíci +2

    Waheguru ji Waheguru ji🙏🙏

  • @narinderkaur9016
    @narinderkaur9016 Před 3 měsíci +1

    Sewa karn waleya da noor h alag honda hain waheguru ji bless you 🙏

  • @BalvinderSidhu-lf6go
    @BalvinderSidhu-lf6go Před 4 měsíci +2

    Waheguru ji 🙏 Waheguru ji 🙏
    Waheguru ji 🙏 Waheguru ji 🙏

  • @Abhijot_kular
    @Abhijot_kular Před 3 měsíci +1

    Waheguru ji tuhanu hamesha khush rakhe tandrustya wakshe gurpreet veer ji🙏🏻🙏🏻

  • @rajkaur6341
    @rajkaur6341 Před 3 měsíci +2

    Waheguru Waheguru ji meher rakhi 🙏🏻

  • @gurdevkaur9723
    @gurdevkaur9723 Před 3 měsíci +1

    Waheguruji gurpreet veer nu chardikalaa ch rakhi ji ❤❤

  • @smartphonedoctor1242
    @smartphonedoctor1242 Před 2 měsíci +1

    Waheguru ji kirpa rakhe sab te ji

  • @singhcheema4386
    @singhcheema4386 Před 3 měsíci +1

    waheguru ji ka khalsa

  • @jeetinderkaur5896
    @jeetinderkaur5896 Před 4 měsíci +3

    Wahguru ji

  • @user-ec2pd4kh7t
    @user-ec2pd4kh7t Před 4 měsíci +1

    Waheguru ji waheguru ji waheguru ji waheguru ji waheguru ji Wmk veera God bless you ❤❤❤❤❤❤❤❤❤❤❤❤❤❤❤❤❤

  • @kamleshsardana3682
    @kamleshsardana3682 Před 4 měsíci +3

    HAPPY MOTHERS DAY TO U MINTOO VEER G BAHUT SARIYAMAVAN ,UR HOMELAND ,DREAMLAND,SEWA WAHEGURU G.😊

  • @MC-yx1wm
    @MC-yx1wm Před 2 měsíci

    Waheguru ji waheguru ji waheguru ji waheguru ji waheguru ji ❤

  • @kulvirsohal4625
    @kulvirsohal4625 Před 4 měsíci +2

    Waheguru ji mehar karan

  • @sohispk434
    @sohispk434 Před 3 měsíci +1

    Gurapreet Brother ji God tuhanu hamesha chardikala ch rakhan

  • @JatinderSingh-oi1mq
    @JatinderSingh-oi1mq Před 4 měsíci +2

    Waheguru Waheguru ji

  • @harindersinghgarcha3287
    @harindersinghgarcha3287 Před 3 měsíci +1

    Waheguru ji parmatma sab da bla kre ji 🙏🏼 Waheguru

  • @user-yc8sb5li9k
    @user-yc8sb5li9k Před 4 měsíci +3

    Miss you maa

  • @rajwinderkaurbhatti9311
    @rajwinderkaurbhatti9311 Před 3 měsíci +1

    ਵਾਹਿਗੁਰੂ ਭਲਾ ਕਰੇ ਸਭ ਦੀ

  • @manjitkaurbhatia1848
    @manjitkaurbhatia1848 Před 3 měsíci +2

    God Bless U Always Gurpreet veer ji🙏🙏

  • @paramjit1371
    @paramjit1371 Před 2 měsíci

    Waheguru ji hamesha aap ji nu veer ji tandrust ate chardi kllan ch rekhn ji duniya di sewa krde rho

  • @gurdevkaur4691
    @gurdevkaur4691 Před 2 měsíci +1

    ਵਾਹਿਗੁਰੁ ਜੀ ਹਰ ਪੁੱਤ ਗੁਰਪ੍ਰੀਤ ਵਰਗਾ ਹੀ ਹੋਵੇ ਜੋਂ ਕਿ ਮਾ ਬਾਪ ਦੇ ਹਿਰਦਿਆਂ ਨੂੰ ਠੰਡ ਪੈ ਸਕੇ, ਅੱਜ ਦੇ ਪੁੱਤ ਤਾਂ ਪਤਾ ਨਹੀਂ

  • @user-jz9dw7is7m
    @user-jz9dw7is7m Před 2 měsíci

    Waheguru ji

  • @user-qn1sv9hl1y
    @user-qn1sv9hl1y Před 2 měsíci

    ਸੁਪਨਿਆਂ ਦੇ ਘਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @karamsingh2632
    @karamsingh2632 Před 3 měsíci +1

    Jug jug jive putt waheguru hamesha chardi kala ch rakhe

  • @funnyjokes_hindi953
    @funnyjokes_hindi953 Před 2 měsíci

    ਵਾਹਿਗੁਰੂ ਜੀ ਵੀਰ ਜੀ ਨੂੰ ਲੰਮੀਆਂ ੳਮਰਾਬਖਸੀ 🙏🌹🙏

  • @5911Wala-zs5md
    @5911Wala-zs5md Před 3 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @annnilsson7587
    @annnilsson7587 Před měsícem

    I am so glad to see How loving and caring You are 🙏🙏🙏🙏🙏🙏🙏God Bless You 🙏🙏🙏🙏🙏🙏🙏

  • @mohindergill7478
    @mohindergill7478 Před 4 měsíci +2

    You are doing a great work may God keep you healthy safe and happy always

  • @hundalsaab3706
    @hundalsaab3706 Před 4 měsíci +3

    inna sarya nu raba vadia zindagi dawi te khush rakhi 🙏🏻🙏🏻

  • @drsarbrinderkaur8768
    @drsarbrinderkaur8768 Před měsícem

    Great …. Salute

  • @randhirdhillon972
    @randhirdhillon972 Před 4 měsíci +1

    Waheguru ji Kirpa Karn App ji Ta MDSS Parwar Ta ji Y

  • @gurdeepsingh7403
    @gurdeepsingh7403 Před 2 měsíci

    ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ

  • @user-kn9le5sf8x
    @user-kn9le5sf8x Před měsícem

    Waheguru Ji Gurpreet 22 ji ❤❤

  • @balbirsinghvirk6713
    @balbirsinghvirk6713 Před 2 měsíci

    ਮਾਵਾਂ ਠੰਡੀਆ ਜਾਂਦਾ ਵੀਰ ਗੁਰਪੀਤ ਸਿੰਘ ਜੀ ਆਪ ਜੀ ਦੀਆ ਸਾਰੀਆ ਮਾਂ ਮਾਂਵਾ ਦੀ ਰੱਬ ਉਮਰ ਲੰਬੀ ਕਰੇ

  • @balbirsinghvirk6713
    @balbirsinghvirk6713 Před 2 měsíci

    ਵੀਰ ਗੁਰਪੀਤ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਦੀ ਸੇਵਾਦਾ ਫਲ ਬਖਸਣ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਤੇ

  • @user-xt5el1on4p
    @user-xt5el1on4p Před 4 měsíci +5

    Wehaguru ji Maher karan 🙏🙏

  • @HarmanDeep-lu9im
    @HarmanDeep-lu9im Před 3 měsíci +1

    Dhan ha gurpreet ji ❤❤❤❤❤

  • @balwinderkaur7627
    @balwinderkaur7627 Před 2 měsíci

    Waheguru ji gurpreet veer ji nu lamia umra den❤

  • @RoseMartin-oq5ce
    @RoseMartin-oq5ce Před 3 měsíci +1

    Veer ji tusi heart ho may God bless you today and always

  • @kuljitkaurkhangura8537
    @kuljitkaurkhangura8537 Před měsícem

    Waheguru ji waheguru ji waheguru ji mehar karo veer te🙏🙏

  • @kuldipkaur1470
    @kuldipkaur1470 Před měsícem

    God bless you beta ji soooooooooo nice beta ji

  • @Darabrarkabaddi
    @Darabrarkabaddi Před 3 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @kuldipkaur1470
    @kuldipkaur1470 Před 2 měsíci

    Waheguru ji God bless you beta ji

  • @charnjeetkaur8347
    @charnjeetkaur8347 Před 2 měsíci +1

    ਵੀਰ ਜੀ ਤਸੀ ਹੇਮਸ਼ਾ ਖੁਸ਼ ਰਹੋ 🙏🙏🙏🙏🤜

  • @user-bx7ns1dr8s
    @user-bx7ns1dr8s Před 3 měsíci +1

    waheguru mehar kre ty.

  • @SukhwinderSingh-qn4rj
    @SukhwinderSingh-qn4rj Před 2 měsíci

    Gurpreet veer ji de Mata dhan ne waheguru ji mehar karan ji mata te

  • @KulwantSingh-lj2yw
    @KulwantSingh-lj2yw Před 2 měsíci

    ਗੁਰਪ੍ਰੀਤ ਬਾਈ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਬਾਈ ਜੀ ਅਮਨਦੀਪ ਬੇਟੀ ਜਿਸ ਦਿਨ ਆਈ ਸੀ ਬੜੀ ਰੋਦੀ ਸੀ ਛੋਟੀ ਬੱਚੀ ਨੂੰ ਨਹੀਂ ਛੱਡਦੀ ਸੀ ਹਣ ਬਹੁਤ ਖੁਸ਼ ਹੈ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ

  • @gogikaur4694
    @gogikaur4694 Před 3 měsíci

    Sacha GURU ji da Singh Gurpreet Singh Veer ji .... Singh is King ..... Gurpreet Singh Veer ji .... Happy Mother's Day 🙏

  • @gursharansingh8925
    @gursharansingh8925 Před 4 měsíci +2

    Waheguru mehar karn eina mawa te

  • @MandeepMandeepsingh-wy9pc
    @MandeepMandeepsingh-wy9pc Před 3 měsíci +1

    Waheguru ji sab te mehar kare 🙏

  • @user-kz6zf4yc8b
    @user-kz6zf4yc8b Před 3 měsíci +1

    Waheguru mehar kro ji

  • @tarandeepkaur6757
    @tarandeepkaur6757 Před 3 měsíci +1

    ਵਹਿਗੂਰੁ ਵਹਿਗੂਰੁ

  • @SahibjotSingh-jc1yy
    @SahibjotSingh-jc1yy Před 4 měsíci +2

    Sachi gal aa veer ji maa ton bina mai v bahut dukh dekhe aa 😢😢

  • @user-cq2jy5gc3v
    @user-cq2jy5gc3v Před 2 měsíci

    Satname waheguru ji

  • @ashokrani6871
    @ashokrani6871 Před 2 měsíci

    Great Job waheguru ji

  • @jaggasingh5693
    @jaggasingh5693 Před 3 měsíci +1

    श्री वाहेगुरु जी

  • @rajwindersingh8311
    @rajwindersingh8311 Před měsícem

    ਵਾਹਿਗੁਰੂ ਤੁਹਾਡੇ ਸਾਰੀ ਟੀਮ ਤੇ ਕਿਰਪਾ ਰੱਖੇ ਪਰਮਾਤਮਾ ਇਸੇ ਤਰ੍ਹਾਂ ਹੀ ਮਿਹਰ ਭਰਿਆ ਹੱਥ ਰੱਖੇ

  • @tvsshivshiv
    @tvsshivshiv Před 4 měsíci +2

    Waheguru Ji Mehar ka r

  • @manjinderkaur4556
    @manjinderkaur4556 Před 3 měsíci

    Veer ji waheguru tuhanu hamesha khush rakhe guru ramdas ji kirpa karo ji 🙏

  • @JaswinderKaur-pq2uk
    @JaswinderKaur-pq2uk Před 2 měsíci

    Waheguru ji tusi great ho bro