Manukhta Di Sewa Ludhiana Roshni with Mother Hosting Bhai Gurpreet Latest Punjabi TV Canada

Sdílet
Vložit
  • čas přidán 13. 06. 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
    ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
    Village : Hasanpur.. Ludhiana
    With Thanks Bhai Gurpreet Singh Ji
    for other info & Sewa
    97803-00071 - 82848-00071
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Komentáře • 535

  • @kamalkhan1993
    @kamalkhan1993 Před 15 dny +339

    ਵੀਰ ਸਾਰਿਆਂ ਬੇਨਤੀ ਕਰਦਾ ਕਿ ਵੱਡੇ ਸੱਭਿਆਚਾਰ ਮੇਲੇ ਆ ਨਾਲੋਂ ਇਹ ਗੁਰਪ੍ਰੀਤ ਸਿੰਘ ਵਾਈ ਦੀ ਮੱਦਦ ਕਰੋ

  • @dave27500
    @dave27500 Před 11 dny +128

    ਪੰਜਾਬ ਸਰਕਾਰ ਨੂੰ ਚਾਹੀਦਾ ਗੁਰਪ੍ਰੀਤ ਵੀਰ ਦੀ ਪੈਸੇ ਨਾਲ ਮਦਦ ਕੀਤੇ ਜਾਵੇ ਨਾਲੇ medicines free ਦਿੱਤੀਆਂ ਜਾਣ every month

  • @sukhjitsingh3772
    @sukhjitsingh3772 Před 14 dny +183

    ਗੁਰਪ੍ਰੀਤ ਵੀਰ ਜੀ ਦੂਜਾ ਰਬ ਨੇ ਸਚੀ ਇੰਨਾ ਦੀ ਵਧ ਤੋ ਵਧ ਮੱਦਦ ਕਰੋ 🙏🙏

  • @gurdevkaur1209
    @gurdevkaur1209 Před 15 dny +175

    ਫੋਨ ਕਰਕੇ ਬਲਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੁਗ ਜੁਗ ਜੀਓ ਵੀਰੇ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @SunnyRai.u.s.a
    @SunnyRai.u.s.a Před 9 dny +49

    🙏👏ਵਾਹ ਓਏ ਮਾਮਾ ਬਣਨ ਵਾਲਿਆ ਇਨਸਾਨਾਂ ਤੇਰੇ ਚਰਨਾਂ ਵਿੱਚ ਲੱਖ ਲੱਖ ਪ੍ਰਨਾਮ 🙏👏

  • @satwantsatti9655
    @satwantsatti9655 Před 14 dny +97

    ਇਸ ਮੁਲਕ ਵਿੱਚ ਲੋਕਾਂ ਨੂੰ ਰੱਬ ਸਿਰਫ ਕਾਗਜ਼, ਪੱਥਰ ਅਤੇ ਪਾਣੀ ਵਿੱਚ ਹੀ ਨਜ਼ਰ ਆਉਂਦਾ ਹੈ

  • @neetugold6136
    @neetugold6136 Před 14 dny +59

    ਧੰਨਵਾਦ ਉਹਨਾਂ ਵੀਰਾਂ ਦਾ ਜਿਹਨਾਂ ਨੇ ਹਿੰਮਤ ਕਰਕੇ ਇਹ ਸੇਵਾ ਨਿਭਾਈ।ਛੋਟੇ ਕੰਮ ਵੱਡੀ ਹਿੰਮਤ।

  • @babbulohtiya3206
    @babbulohtiya3206 Před 5 dny +9

    ਪਰਮਾਤਮਾ ਗੁਰਪ੍ਰੀਤ ਸਿੰਘ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਚ ਰੱਖਣ

  • @GurpreetSingh-ge8uu
    @GurpreetSingh-ge8uu Před 2 dny +6

    ਜੇਕਰ ਕਿਤੇ ਦਾਨ ਪੁੰਨ ਕਰਨਾ ਹੈ ਤਾਂ ਬਸ ਇਹੋ ਜਿਹੇ ਸੰਸਥਾਵਾਂ ਨੂੰ ਹੀ ਕਰੇ

  • @gurdevkaur4691
    @gurdevkaur4691 Před 13 dny +41

    ਸਤਨਾਮ ਸ੍ਰੀ ਵਾਹਿਗੁਰੂ ਸਾਡੇ ਦੇਸ਼ ਦਾ ਹਾਲ, ਜਿੱਥੇ ਧੀਆਂ ਕਿਵੇਂ ਰੁਲ ਰਹੀਆਂ ਹਨ ਕਿਵੇਂ ਕੁਰਸੀਆ ਲਈ ਮੰਤਰੀਆਂ ਦੀ ਦੋੜ ਲੱਗੀ ਹੈ ਤੇ ਰੱਬ ਦਾ ਬੰਦਾ ਕਿਵੇਂ ਦਇਆਵਾਨ ਸੇਵਾ ਕਰ ਰਿਹਾ, ਗੁਰੂ ਹੋਰ ਵੀ ਹਿੰਮਤ ਤੇ ਤੰਦਰੁਸਤੀ ਦੇਣ

  • @ParminderKaur-yr9ih
    @ParminderKaur-yr9ih Před 14 dny +54

    ਹੇ ਵਾਹਿਗੁਰੂ ਜੀ ਅੱਜ ਕੋਈ ਕਿਸੇ ਬੇਘਰ ਤੇ ਮਜ਼ਲੂਮ ਤੇ ਕੋਈ ਤਰਸ ਨੀ ਕਰਦਾ ਧੰਨਵਾਦ ਸਾਰੇ ਵੀਰਾਂ ਦਾ ਮੱਦਦ ਕਰਨ ਦਾ ਦੇਖ ਕੇ ਬਹੁਤ ਮਨ ਦੁਖੀ ਹੋਇਆ ਇਨਸਾਨ ਨਹੀ ਹੈਵਾਨ ਨੇ ਲੋਕ

  • @MandeepSingh-qv4nb
    @MandeepSingh-qv4nb Před 9 dny +17

    ਧੰਨਵਾਦ ਸਾਰੇ ਵੀਰਾਂ ਦਾ, ਗੁਰਪ੍ਰੀਤ ਮਿੰਟੂ ਦੀ ਸੇਵਾ ਧੰਨ ਹੈ,ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ!

  • @jyotigupta5540
    @jyotigupta5540 Před 5 dny +9

    Dharm diya gallan krn waleya nu, insaniyat tuhade to shikhni chahidi aa veer ji,well done 👍

  • @Bhaisatnamsinghjiferozepur

    ਦੂਜਾ ਰੱਬ ਧਰਤੀ ਤੇ ਵੇਖ ਲਿਆ ਜੀ

  • @sunilsharma9135
    @sunilsharma9135 Před 13 dny +36

    ਵਾਹਿਗੁਰੂ ਜੀ ਵੀਰ ਜੀ ਬਹੁਤ ਬਹੁਤ ਵੱਡੀ ਉਮਰ ਕਰੋ ਜੀ 1000 ਸਾਲ ਇਸ ਤਰਾ ਬੰਦੇ ਦੀ ਪੰਜਾਬ ਨੂੰ ਬਹੁਤ ਲੋੜ ਹੈ ਜੀ

  • @charanjeetkaur3802
    @charanjeetkaur3802 Před 4 dny +7

    Gurpreet veerji tusi rub da roop ho rub har than tay mojood hai aapjee vargay insaana wich tusi dhan ho veerjee

  • @singhharminder6307
    @singhharminder6307 Před 11 dny +29

    ਵਾਹਿਗੁਰੂ ਜੀ ਗੁਰਪ੍ਰੀਤ ਸਿੰਘ ਵੀਰ ਨੂੰ ਚੜ੍ਹਦੀ ਕਲਾ ਬਖਸ਼ੇ 🙏🙏

  • @kuldeepsinghsardarji8892
    @kuldeepsinghsardarji8892 Před 10 dny +14

    ਗੁਰਪ੍ਰੀਤ ਸਿੰਘ ਤੁਸੀਂ ਖੁਦ ਬਹੁਤ ਵਧੀਆ ਕੰਮ ਕਰਦੇ ਹੀ ਹੋ ਪਰ ਤੁਹਾਨੂੰ ਵੇਖ ਕੇ ਹੋਰ ਲੋਕ ਵੀ ਸਮਾਜਿਕ ਲੋਕ ਭਲਾਈ ਵਾਲਾ ਕੰਮ ਕਰਨ ਲੱਗ ਪਏ ਹਨ, ਜਿਉਂਦਾ ਰਹਿ ਵੀਰ ਜੀ

  • @BalkarSingh-dc1oq
    @BalkarSingh-dc1oq Před 15 dny +77

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @arpanpreetkaur8934
    @arpanpreetkaur8934 Před 10 dny +10

    ਵਾਹਿਗੁਰੂ ਜੀ ਅਰਦਾਸ ਆ ਕਿ ਸਾਰੀ ਦੁਨੀਆਂ ਦੀ ਸੋਚ ਗੁਰਪ੍ਰੀਤ ਵੀਰ ਜੀ ਵਰਗੀ ਹੋ ਜਾਵੇ, ਕਿਸੇ ਨੂੰ ਇਸ ਦੁਨੀਆਂ ਤੇ ਕੋਈ ਚਿੰਤਾ ਨਹੀਂ ਰਹੇਗੀ, ਸਾਰੀਆਂ ਧੀਆਂ ਭੈਣਾਂ ਦਾ ਸਤਿਕਾਰ ਹੋਊ।

  • @user-nn8hf9ot4o
    @user-nn8hf9ot4o Před 14 dny +24

    ਗੁਰਪ੍ਰੀਤ ਤੁਸੀਂ ਰੱਬ ਰੂਪ ਇਨਸਾਨ ਹੋ, ਚਰਨਜੀਤ ਡੋਡ ਫਰੀਦਕੋਟ,,,,,

  • @akwinderdhillon4569
    @akwinderdhillon4569 Před 13 dny +17

    ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਿਸ਼ ਕਰਨ।

  • @apnapunjab2023
    @apnapunjab2023 Před 11 dny +21

    ਜਿੰਨੇ ਵੀ ਪਾਗਲ ਹੋ ਜਾਂਦੇ ਨੇ ਇਹਨਾਂ ਨੂੰ ਪੰਜਾਬ ਦੀਆਂ ਟਰੇਨਾਂ ਵਿੱਚ ਹੀ ਬਿਠਾ ਦਿੰਦੇ ਨੇ❤

    • @NamanjotDhillon-ht9zg
      @NamanjotDhillon-ht9zg Před 4 dny

      Sahi keha te punjabia ne ehna da theka leya koi ,,sade sikha nu vekh k nafrat krde

    • @apnapunjab2023
      @apnapunjab2023 Před 4 dny +2

      ਆਪਣੇ ਪੰਜਾਬੀ ਬਹੁਤ ਗਰੀਬ ਨੇ ਪਹਿਲੇ ਉਹਨਾਂ ਦੀ ਸਪੋਰਟ ਕਰੋ❤

    • @harpreetsinghharpreetsingh5810
      @harpreetsinghharpreetsingh5810 Před 3 dny

      Punjabi loka da dil sachi bohut baada hunda ❤

  • @n.r.d.h3944
    @n.r.d.h3944 Před 7 dny +5

    🙏🙏 ਪਰਮਾਤਮਾ ਇਸ ਲੜਕੀ ਨੂੰ ਤੰਦਰੁਸਤੀ ਬਕਸ਼ੇ।😢
    ਤੇ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @DavinderSingh-ls7zt
    @DavinderSingh-ls7zt Před 6 dny +7

    ਵੀਰ ਜੀ ਆਪ ਤਾਂ ਸੱਚ ਮੁੱਚ ਰੱਬ ਕਿਉਂਕਿ ਆਪ ਨੂੰ ਕੋਈ ਲਾਲਚ ਤੋਂ ਬਿਨਾਂ ਇਨੀਂ ਵੱਡੀ ਸੇਵਾ ਕਰਦੇ ਹੋ

  • @user-wq3mw6ek9w
    @user-wq3mw6ek9w Před 9 dny +10

    ਦਿਲੋਂ ਸਲਾਮ ਆ ਜੀ ਤੁਹਾਨੂੰ ਬਹੁਤ ਦੁੱਖ ਹੁੰਦਾ ਕਿ ਦੁਨੀਆਂ ਤੋਂ ਇਨਸਾਨੀਅਤ ਖ਼ਤਮ ਹੋ ਚੁੱਕੀ ਆ 😢

  • @kulwinderkaur2621
    @kulwinderkaur2621 Před 9 dny +7

    ਬਹੁਤ ਵਧੀਆ ਤੁਹਾਡੀ ਸੇਵਾ ਹੈ ਜੀ ਵਾਹਿਗੂਰ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ

  • @ManpreetKaur-ci1tm
    @ManpreetKaur-ci1tm Před 9 dny +10

    ਗੁਰਪ੍ਰੀਤ ਵੀਰ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖੇ

  • @goggisandhu2471
    @goggisandhu2471 Před 15 dny +31

    ਵੀਰ ਵਾਹਿਗੁਰੂ ਆਪ ਦੀ ਉਮਰ ਲੰਬੀ

  • @LakhwinderSingh-ei3lw
    @LakhwinderSingh-ei3lw Před 10 dny +5

    ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ❤

  • @user-vn3jb4zl2j
    @user-vn3jb4zl2j Před 14 dny +16

    Waheguru ਜੀ veer Gurpreet Singh noo lambi Umar kre 🙏 ਜਿੰਨਾ ਵੀਰਾ ਨੇ ਜਾਣਕਾਰੀ ਦਿੱਤੀ bhuat ਧੰਨਵਾਦ ਜੀ ਵੀਰੇ❤

  • @kuldeepsinghsardarji8892
    @kuldeepsinghsardarji8892 Před 10 dny +7

    ਸਰਦਾਰ ਗੁਰਪ੍ਰੀਤ ਸਿੰਘ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸ਼ਾਬਾਸ਼ 🎉🎉

  • @Jazy-bawa
    @Jazy-bawa Před 6 dny +10

    oh my god . kini aukhi zindgi aa ehdi vichari d . menu lagda c v merj life bhut aukhi aa par ehdi halat dekh je mera rona nikli jandav

  • @user-nk4tv2st7f
    @user-nk4tv2st7f Před 16 dny +31

    Bai Gurpreet Singh Mintu I salute you for this act of kindness. I want to touch your mother's feet because she is a great woman who gave birth Mintu Bai. I pray to God that he bless you live long O.K

  • @shivapal2388
    @shivapal2388 Před 2 dny +2

    🚩🚩🙏🙏🦅🦅🦁🦁 sardar ji all ways help in world dhan dhan sardar ji singh sahab king 🦁🦁🦅🦅🙏🙏🚩🚩

  • @meenamehra9195
    @meenamehra9195 Před 5 dny +3

    Rab da duja Roop hai veer gurpreet mintu bhai ni❤❤❤❤Salut ❤❤❤❤

  • @deepikarai269
    @deepikarai269 Před 5 hodinami

    ਅੱਜ ਦੇ ਕਲਯੁਗੀ ਸਮੇਂ ਵਿੱਚ ਤੁਸੀ ਰੱਬ ਦਾ ਕੋਈ ਦੂਤ ਹੋ ਵੀਰ ਜੀ 🙏🙏❤️

  • @Gurshan1313
    @Gurshan1313 Před 9 dny +6

    ਬਾਈ ਜੀ ਰੱਬ ਤੁਹਾਡਾ ਭਲਾ ਕਰੂਗਾ ਰੱਬ।

  • @HarpreetSingh-hr2eh
    @HarpreetSingh-hr2eh Před 10 dny +7

    ਰੱਬ ਤੁਹਾਡੀ। ਲੰਬੀ ਉਮਰ ਕਰੇ ਵੀਰੇ

  • @user-ey2jd6ly8t
    @user-ey2jd6ly8t Před 4 dny +2

    ਵਾਹਿਗੁਰੂ ਭਲੀ ਕਰੇ

  • @user-bw5wv5uv5t
    @user-bw5wv5uv5t Před 14 dny +12

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਦੇਵੇ ਵੀਰ ਜੀ

  • @gurdevkaur1209
    @gurdevkaur1209 Před 15 dny +7

    ਵਾਹਿਗੁਰੂ ਜੀ ਕਿਰਪਾ ਕਰੋ ਜੀ ਮੇਰੇ ਸਤਿਕਾਰ ਯੋਗ ਵੀਰ ਗੁਰਪ੍ਰੀਤ ਸਿੰਘ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਤੰਦਰੁਸਤੀ ਬਖਸ਼ੋ ਜੀ ਤੇ ਉਮਰ ਲੰਬੀ ਕਰਿਓ ਜੀ

  • @kantakaur4364
    @kantakaur4364 Před 5 dny +2

    Dhan ho veer ji touci te Dhan tohadi seva 🎉WAHEGURU JI CHARDIAA KALAAN CH RAKHENA ji 🙏🏿

  • @jasveertalwarajass367
    @jasveertalwarajass367 Před 4 dny +5

    ਰੋਣਾ ਆਉਂਦਾ ਹੈ
    ਜ਼ੋ ਵੀ ਦਾਨ ਕਰਦੇ ਮਨੁੱਖਤਾ ਦੀ ਸੇਵਾ ਵਿਚ ਕਰੋ

  • @user-ip1sj1wr6k
    @user-ip1sj1wr6k Před 13 dny +5

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @Dharm36913
    @Dharm36913 Před 10 dny +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
    ਵਾਹਿਗੁਰੂ ਮੇਹਰ ਕਰਨ ਜੀ।

  • @Bikramjeetsingh-ng2jy
    @Bikramjeetsingh-ng2jy Před 5 dny +1

    ਵਾਹਿਗੁਰੂ ਜੀ ਵੀਰ ਗੁਰਪਰੀਤ ਜੀ ਨੂੰ ਹਮੇਸ਼ਾ ਚੜਦੀ ਵਿਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JagtarSingh-cj4ve
    @JagtarSingh-cj4ve Před 15 dny +19

    ਵਾਹਿਗੁਰੂ ਜੀ 🙏🙏

  • @tajinderpalsinghvicky637
    @tajinderpalsinghvicky637 Před 15 dny +7

    ਵਾਹਿਗੁਰੂ ਜੀ ਮੇਹਰ ਕਰਨ ਤੁਹਡੀ ਟੀਮ ਤੇ, ਅਸਲ ਗਰੀਬੀ ਦਾ ਸੱਚ ਹੈ ਦੇਸ਼ ਦਾ, ਬਿਹਾਰ ਯੂਪੀ ਦਿਲੀ ਵਿੱਚ ਬਹੁਤ ਸੰਖਿਆ ਏਸੇ ਲੋਕਾਂ ਦੀ

  • @Honey-no3li
    @Honey-no3li Před 2 dny +1

    Vere mera Jesus mashi tuhanu hamesha bless kre amen

  • @Bubblesss932
    @Bubblesss932 Před dnem

    Hey waheguru ji....jekar sab di soch Gurpreet sir ji wargi ho jawe ta koi dukhi na rahe ithe..
    Parmatma mehar kare...salute to rickshaw wale, chah wale veer ji jinha ne us masum waaste eh uprala kita...

  • @jinderpreet7621
    @jinderpreet7621 Před 15 dny +16

    Nale Loki kanjkan poojde a,doosre pase,ena hi kajkan di izat lut rahe,waheguru ji ena papian nu tusi khud dekheyo ji,beti kini sonhi a,Mehar karyo ji.

  • @Trishla_matt
    @Trishla_matt Před 9 dny +3

    Akhha ch hanji agye mere ta wahiguru ji

  • @SatwinderKaur-ry6ip

    , ਪ੍ਰਨਾਮ ਵੀਰ ਜੀ ਤੁਹਾਨੂੰ ਵਾਹਿਗੁਰੂ ਮੇਹਰ ਕਰਨ

  • @kourmeeru8523
    @kourmeeru8523 Před dnem

    Waheguru ji thonu lambi umar bakshe uncle ji. Jo ani help grib loga di krde oo

  • @SurinderKaur-do3sp
    @SurinderKaur-do3sp Před 15 dny +6

    Waheguru ji gurpreet singh ji nu lambi umar ta tandrusti baksha

  • @vkd1942
    @vkd1942 Před 14 dny +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏

  • @lakhbirkaur2991
    @lakhbirkaur2991 Před 15 dny +2

    Wahiguru g ਇਸ ਤਰਾਂ ਦੇ ਵੀਰ ਹੋਰ bhajo, ਵੀਰ g wahiguru tuhadi lambi umar den ,

  • @AgamjotSingh-lb2uc
    @AgamjotSingh-lb2uc Před 14 dny +5

    Absolutely veer ji tuci v rub de bheje hoe sewak ho jo eni lokai di sewa kar rahe ho government nu chahida tuhanu v fund deya kare sewa lai we proud of you salute a tuhanu bhaji

  • @HarjinderSingh-ul6lp
    @HarjinderSingh-ul6lp Před 14 dny +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ

  • @tirathsingh6539
    @tirathsingh6539 Před 13 dny +2

    ਵਹਿਗੁਰੂ ਲੰਮੀਆਂ ਉਮਰਾਂ ਦੇਵੇ ਰਹਿਦੀ ਦੁਨੀਆਂ ਤੱਕ ਆਬਾਦ ਰਹਿਣ 🎉🎉

  • @taranpreetkaur4601
    @taranpreetkaur4601 Před 6 dny +2

    ਵਾਹਿਗੁਰੂ 👏

  • @AmandeepKaur-xn3zh
    @AmandeepKaur-xn3zh Před 14 dny +7

    ਪਰਮਾਤਮਾ ਮਿਹਰ ਕਰੇ

  • @karanjitsalwan9682
    @karanjitsalwan9682 Před 6 dny +1

    Bahut shukar rabb da ke farishte de roop ch tuhanu iss bachi di help layi bhejea. Tuhada vi Bhai Gurpreet ji babut shukriya.

  • @JatinderSingh-xx5sh
    @JatinderSingh-xx5sh Před 14 dny +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Bhai ji

  • @amarjitkaur1849
    @amarjitkaur1849 Před 4 dny +1

    Great job Gurpreet Singh ji God bless you 🙏🙏

  • @user-qi3ic7id6s
    @user-qi3ic7id6s Před 13 dny +4

    ਰੱਬ ਤੁਹਨੁ ਬਹੁਤ ਦੇਵੇ ਜੀ

  • @shamverinderpaul9492
    @shamverinderpaul9492 Před 14 dny +2

    Wah Sardar ji bahut achai manukhata di sewa sab to barhi sewa

  • @user-ws4sc9pw6c
    @user-ws4sc9pw6c Před 2 dny

    ਗੁਰੂ ਰਾਮਦਾਸ ਜੀ ਆਪ ਤੇ ਕਿਰਪਾ ਕਰਨ

  • @narindersingh419
    @narindersingh419 Před dnem

    Satguru ase Sikh har dharti pada hon Waheguru ji

  • @Ravinderkaur-hk9wm
    @Ravinderkaur-hk9wm Před 12 dny +2

    ਜਿੰਦੇ ਵਸਦੇ ਰਹੋ ਤੁਸੀ ਸਾਰੇ ਵੀਰਾ ਜੀ 🙏🙏🙏🙏🙏

  • @user-ip1sj1wr6k
    @user-ip1sj1wr6k Před 13 dny +3

    ਵਾਹਿਗੁਰੂ ਜੀ ਛੇਤੀ ਠੀਕ ਕਰਨ ਕੁੜੀ ਨੂੰ

  • @user-zn3ml7mh3e
    @user-zn3ml7mh3e Před 14 dny +3

    ਵਾਹਿਗੁਰੂ ਜੀ ਮੇਹਰ ਕਰੋ।

  • @GurdevSingh-jr9xb
    @GurdevSingh-jr9xb Před 14 dny +3

    ਵਾਹਿਗੁਰੂ ਮੇਹਰ ਕਰੇ

  • @simaghosh3750
    @simaghosh3750 Před 14 dny +9

    May God bless to The Sikhs.

  • @kuldeepkaur1505
    @kuldeepkaur1505 Před 15 dny +9

    God bless you gurpreet veer ji

  • @amritamrit6388
    @amritamrit6388 Před 15 dny +6

    Veer ji bhut pun lgu tuhanu❤❤❤🙏🙏🙏

  • @gurjot-p2w
    @gurjot-p2w Před 3 dny

    Really proud of u gurpreet bhaji uttrakhand to asi tuhanu bht appriciate krde aa jdo v asi pnjb aye manukhta di sewa jrur ake jana meri dilo wish aa bhaji.. really appriciate ur workkk.. insan de roop ch tusi jo kam kr rahe aa sade wrge papi to kde ni hona.. realy vry proud of u bhaji❤🙏

  • @user-pj5mf5rf9z
    @user-pj5mf5rf9z Před 3 dny

    Waheguru ji 🙏🏻🙏🏻 Baba ji tade charna cho parnaam.. waheguru ji

  • @GaganDeep-cg6cw
    @GaganDeep-cg6cw Před 15 dny +4

    Waheguru tuhade lambai umar kare veer g bohot vadiya kamm karde ho tuci veer g lok seva wmk g

  • @balvirsinghsnehi_
    @balvirsinghsnehi_ Před 12 dny +1

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @KuldeepSingh-gj4xg
    @KuldeepSingh-gj4xg Před 4 dny +2

    Waheguru ji maher karana

  • @jasvirkaur4915
    @jasvirkaur4915 Před 2 dny

    Stay blessed Gurpreet for your priceless services 🙏🙏

  • @AngrejSingh-dc2my
    @AngrejSingh-dc2my Před 16 dny +12

    ਵਾਹਿਗੁਰੂ ਜੀ

  • @harshdeep3684
    @harshdeep3684 Před 15 dny +9

    Waheguru ji 🙏

  • @balwindersinghmehra7938
    @balwindersinghmehra7938 Před 10 dny +1

    ਸਤਿਨਾਮ ਵਾਹਿਗੁਰੂ ਭਲੀ ਕਰੇ

  • @shivanirajput6733
    @shivanirajput6733 Před 8 dny +1

    Tuci rab daa rup hoo🙏🙏🙏🙏

  • @user-ux1ol1id5r
    @user-ux1ol1id5r Před 3 dny

    Gurpreet veer g bahut nek kam kr rhe ho tusi🙏🙏

  • @user-hf2qg1dg7d
    @user-hf2qg1dg7d Před 8 hodinami

    Good sardar Veera di seva❤❤❤

  • @amninderkaur5518
    @amninderkaur5518 Před 3 dny

    Kotan kot parnaam a veerji tuhanu. Is kaljug vich v tuhade warge insaan hai jo manavta di sewa karde ho.

  • @Balwinderkaur-v1j
    @Balwinderkaur-v1j Před 23 hodinami

    Tusi bula ke Gurprit ji nu bahut Vadyea kita

  • @soniyasoniya4897
    @soniyasoniya4897 Před 4 dny +1

    Waheguru Ji 🙏 mehr krn iss bachi ty

  • @Iaain3Jsisajzj
    @Iaain3Jsisajzj Před 6 dny +2

    ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਧੰਨਵਾਦ ਕਰਦਿਆ ਮੈ ਤੁਹਾਡਾ ।

  • @akashkaler1464
    @akashkaler1464 Před 15 dny +4

    God bless you Veer ji

  • @user-rx1ll7ze5q
    @user-rx1ll7ze5q Před 9 hodinami

    Hindu sikh relation is so beautiful God bless them

  • @user-yv7uh5ys2w
    @user-yv7uh5ys2w Před 7 hodinami

    JE RABB DE DARSHAN KARNE A TA GURPREET VEER JI DE DARSHAN KAR LO EH VI RABB HAI

  • @gurmaildhaliwal9510
    @gurmaildhaliwal9510 Před 15 dny +6

    wahaugur ji waheguru ji

  • @JatinderSingh-xx5sh
    @JatinderSingh-xx5sh Před 14 dny +9

    Bhut roona aanda kiwe de ne loki jo kisi di madat v nahi krde😢😢😢😢😢😢😢jog jog jiyo Bhai ji tuci nahi hunde ta eina loka nu kiww Sahara milda bahut sachi sewa tuhdi

  • @sohispk434
    @sohispk434 Před 10 dny +1

    Weheguru ji tuhanu hamesha chardikala vich rakhan God tuhanu lambi umar bakhsan

  • @ruchikajoshi8560
    @ruchikajoshi8560 Před 14 dny +2

    You are a beautiful soul bhaaji .God bless you.