Video není dostupné.
Omlouváme se.

ਵੇਖੋ ਕਿਵੇਂ ਊਨਾ ਤੋਂ ਪੰਜਾਬ ਚੱਲ ਕੇ ਆਇਆ, ਭੁੱਬਾਂ ਮਾਰ ਰੋਣ ਲੱਗਾ | Una to Punjab

Sdílet
Vložit
  • čas přidán 19. 08. 2024
  • lockdown , no pass , una to punjab , amritsar , beas , simarjit bains , lok insaf party , india , mom

Komentáře • 100

  • @HimmatSingh-pe2wr
    @HimmatSingh-pe2wr Před 4 lety +5

    ਵੀਰ ਸਭ ਕੁਝ ਮਿਲ ਜਾਂਦਾ ਪਰ ਵੀਰੋ ਮਾਂ ਨਹੀਂ ਦੁਬਾਰਾ ਮਿਲਣੀ ਵੀਰੇ ਵਾਹਿਗੁਰੂ ਤੈਨੂੰ ਤੰਦਰੁਸਤੀ ਬਖ਼ਸ਼ੇ ਬਹੁਤ ਵੱਡਾ ਜਿਗਰਾ ਵੀਰਾਂ ਦਾ ਦੋ ਵੀ ਊਨਾ ਤੋਂ ਪੈਦਲ ਚੱਲ ਕੇ ਆਏ ।ਪਰ ਲੱਖ ਲਾਹਨਤਾਂ ਪ੍ਰਸ਼ਾਸਨ ਤੇ ਸਰਕਾਰਾਂ ਤੇ ਫਿੱਟੇ ਮੂੰਹ ਗੰਦੀਆਂ ਸਰਕਾਰਾਂ ਦੇ

  • @amandeepsidhu4098
    @amandeepsidhu4098 Před 4 lety +22

    ਰੱਬ ਸਜਾ ਦਿਉ ਮਿੱਤਰਾ ਜਿਨਾ ਨੇ ਤੈਨੂੰ ਪਾਸ ਨੀ ਦਿੱਤਾ।ਮੈਨੂੰ ਬਾਬੇ ਨਾਨਕ ਤੇ ਯਕੀਨ ਆ ਪੂਰਾ।ਬਾਬੇ ਨਾਨਕ ਨੇ ਮੇਰੀ ਵੀ ਮਦਦ ਕਰੀ ਸੀ।ਦੁੱਖ ਦੇ ਸਮੇੴ

  • @sonubehal3955
    @sonubehal3955 Před 4 lety +11

    ਬੇਟਾ ਆਪ ਦੀ ਮਾਂ ਦੀ ਮੌਤ ਦਾ ਦੁਖ ਹੋੲਿਆ ਹੈ ਬੇਟਾ ਮਾ ਨਹੀਂ ਮਿਲਣੀ ਪਰ ਬੇਟਾ ਆਪ ਘਰ ਸਹੀ ਸਹੀ ਪੁਹਚਗੇ ਰੱਬ ਦਾ ਸੁਰਕ ਹੈ

  • @parveenbilla324
    @parveenbilla324 Před 4 lety +20

    ਪੰਜਾਬੀ ਲੋਕ ਚੈਨਲ ਦਾ ਅਤੇ ਗੁਰਪ੍ਰੀਤ ਸਿੰਘ ਜੀ ਦਾ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @parveenbilla324
    @parveenbilla324 Před 4 lety +22

    ਕੀ ਕਰੇਗੀ ਪੰਜਾਬ ਸਰਕਾਰ ਜੋ ਊਨੇ ਤੋ ਅੰਮ੍ਰਿਤਸਰ ਤੱਕ ਦਾ ਪਾਸ ਨਹੀਂ ਦੇ ਸਕਦੀ ਸ਼ਰਮ ਆਉਂਦੀ ਹੈ ਇੰਦਾ ਦੀ ਸਰਕਾਰ ਤੇ

  • @jaswantsingh456
    @jaswantsingh456 Před 4 lety +19

    ਹਜੂ ਆ ਗਏ ਮਾਂ ਨੂੰ ਜਾਦ ਕਾਰੇਕੇ ਜੀ 😭😭

  • @daljeet376
    @daljeet376 Před 4 lety +4

    ਜਜ਼ਬਾਤਾਂ ਦੀ ਕਦਰ ਕਰਨੀਂ ਚਾਹੀਦੀ ਹੈ ਸਰਕਾਰਾਂ ਨੂੰ

  • @lakhachahal5078
    @lakhachahal5078 Před 4 lety +2

    ਵਹਿਗੁਰੂ ਜੀ ਮੇਹਰ ਕਰੋ ਸੱਭ ਤੇ

  • @choudharynaresh4975
    @choudharynaresh4975 Před 4 lety +4

    ਬਾਈ ਪਰਮਾਤਮਾ ਤੇਰੀ ਤੇ ਬੈਂਸ ਸਾਬ ਦੀ ਉਮਰ ਵੀ ਲੰਬੀ ਕਰੇ।

  • @babbusandhu3133
    @babbusandhu3133 Před 4 lety +7

    ਰੰਬਾ ਫੇਰਦੇ ਸਹਾਗਾ ਬਹੁਤ ਹੋ ਗਿਆ ਹੁਣ ਤਾਂ ਲੀਡਰ ਤਾਂ ਇੰਕ ਵੀ ਨਾਂ ਰਹੇ

  • @SukhvirSingh-ib2qp
    @SukhvirSingh-ib2qp Před 4 lety +11

    Bains Bhaji great person aa

  • @choudharynaresh4975
    @choudharynaresh4975 Před 4 lety +2

    ਵਾਹਿਗੁਰੂ ਮੇਹਰ ਕਰੀ ਵੀਰ ਤੇ।

  • @meetsondhi6528
    @meetsondhi6528 Před 4 lety +1

    ਤੇਰਾ ਦੁੱਖ ਬੋਹਤ ਵੱਡਾ ਏ ਵੀਰੇ ਪਰ ਹੋਸਲਾ ਰੱਖ ਰੱਬ ਤੇਨੂੰ ਹਮੇਸਾ਼ ਤੰਦਰੁਸਤੀ ਬਖਸੇ਼ ਖੁਸ਼ ਰੱਖੇ ਤੇ ਭਾਣਾ ਮੰਨਣ ਦਾ ਬੱਲ ਬਖਸੇ਼ 🙏🙏

  • @rajajji4988
    @rajajji4988 Před 4 lety +9

    ਵੀਰ ਜੀ ਆਪ ਸਭ ਨੂੰ ਦਿਲੋਂ ਧੰਨਵਾਦ ਕਰਦਾ ਰੱਬ ਦੀ ਰਜ਼ਾ ਵਿੱਚ ਰਹਿਣਾ ਜੀ ਬੈਂਸ ਵੀਰ ਜੀ ਆਪ ਸਭ ਨੂੰ ਦਿਲੋਂ ਸਲਾਮ ਕਰਦਾ

  • @dalwindersingh1028
    @dalwindersingh1028 Před 4 lety

    ਇਸ ਸਿੰਘ ਏ ਅੰਦਰ ਇਨਸਾਨ ਦਾ ਦਿੱਲ ਹੈ ਚੜਦੀ ਕਲਾ ਚ ਰੱਖੇ ਇਸ ਵੀਰ ਨੂੰ ਪੁਲਿਸ ਆਲੇ ਜੇ ਕੋਈ ਇਕ ਕਮ ਚੰਗਾ ਕਰ ਲੈਣ ਤਾਂ ਇਕ ਇਕ ਹਫਤਾ ਫੋਟੋ ਬਣਾਉਣ ਤੋਂ ਨੀ ਹਟਦੇ ਗਰੀਬ ਮਰ ਜਾਏ ਤਾ ਕੋਈ ਦੁੱਖ ਨੀ ਪੁਲਿਸ ਦਾ ਕੁਤਾ ਵੀ ਮਰ ਜਾਏ ਤਾ ਦੇਸ਼ ਦੁਨੀਆਂ ਇਕਠੀ ਕਰ ਲੈਂਦੇ ਨੇ ਪੈਨਸ਼ਨਾਂ ਵੀ ਸਾਰਾ ਟੱਬਰ ਲੁਆ ਲੈਂਦੇ ਨੇ ਪੲੀ ਸਰਕਾਰੀ ਬੰਦਾ ਮਰ ਗਿਆ

  • @ss-zg8ql
    @ss-zg8ql Před 4 lety +2

    ਹਿਮਾਚਲ ਦਾ ਬਰਨਾਲੇ ਇਕ ਮੂੰਡਾ ਫਸੀਆ ਹੋਈਆ ਕਰਫਿਊ ਵਿਚ ਮੈ ਡਰ ਡਰ ਕੇ ਉਸ ਮੂੰਡੇ ਨੂੰ ਦੁੱਧ ਖੰਡ ਚਾਹ ਆਟਾ ਮੈ ਦੇਕੇ ਆਉਦਾ ਹਾਂ ਮੈਨੂੰ ਵੀ ਪੁਲਿਸ ਰੋਕਦੀ ਸੀ ਮੈ ਰੁੱਕੀਆ ਨੀ ਹੁਣ ਕਿਸੇ ਕੋਲ ਕੰਮ ਨੀ ਮੈ ਵੀ ਦਹਾੜੀ ਦਾਰ ਹਾਂ ਹੁਣ ਉਸਦਾ ਕਿ ਬਣੋ ਦੱਸੋ 00 ਤੇ ਸਰਕਾਰ ਬਿਲਕੁੱਲ ਫੇਲ ਹੈ ਸਰਕਾਰਾ ਕੁੱਝ ਨੀ ਕਰਦੀਆ ਕਰੋਨਾ ਨੀ ਕਿਸੇ ਨੂੰ ਮਾਰ ਦਾ ਭੁੱਖ ਹੀ ਸਾਨੂੰ ਮਾਰ ਦਾਉਗੀ

  • @JaswinderSingh-kb8yb
    @JaswinderSingh-kb8yb Před 4 lety +2

    ਮਰਨ ਜੰਮਣ ਖਰਾਬ ਹੋਇਆ ਪਿਆ ਸਰਕਾਰਾਂ ਬਿਆਨ ਦੇ ਕੇਟਾਇਮ ਟਪਾ ਰਹੀਆਂ ਨੇ ਕੋਈ ਗੱਲ ਵੀ ਸਰਕਾਰ ਦੀ ਪੂਰੀ ਨਹੀ ਹੁੰਦੀ ਪਲ ਪਲ ਤੇ ਝੂਠ ਫਰੇਬ ਕਰਦੀਆ ਸਰਕਾਰਾਂ ਰੱਬ ਭਲੀ ਕਰੇ ਜੀ

  • @ranvirkaurrollno.3085
    @ranvirkaurrollno.3085 Před 4 lety +1

    ਕਿੳੁ ਨਹੀ ਪੰਜਾਬੀ ਪੰਜਾਬ ਵਿਚ ਅਾ ਸਕਦੇ ਸਾਨੂੰ ਪੰਜਾਬ ਲੈ ਕੇ ਜਾਵੋ 😭😭😭😭😭😭👏👏👏👏👏👏

  • @kissanmajdoor4849
    @kissanmajdoor4849 Před 4 lety +5

    bains sabh good man

  • @anmolanm9692
    @anmolanm9692 Před 4 lety +1

    ਸਰਕਾਰਾਂ। ਤਾ। ਫੇਲ। ਏ

  • @manoharlal623
    @manoharlal623 Před 4 lety +4

    ਬਾਈ ਜੀ ਸ਼ਰਮ ਆਉਂਦੀ ਹੈ ਕਿ ਅਸੀਂ ਪੰਜਾਬ ਦੇ ਵਸਨੀਕ ਹਾ ਬੀਰੇ ਤੈਨੂੰ ਵੇਖ ਕੇ ਰੋਣਾ 😭ਆ ਗਿਆ ਸ਼ਰਮ ਕਰੋ ਸ਼ਰਮ

  • @harjotsingh4465
    @harjotsingh4465 Před 4 lety

    Simrjit Bains .Baghant Mann .Jindebad

  • @jagseersingh7289
    @jagseersingh7289 Před 4 lety

    Punjabi lok Chanel da bhut dhanvad... Veer g sda sach da sath jarur dinde reho...

  • @deepdehriwal595
    @deepdehriwal595 Před 4 lety +2

    Reporter Bai swal ਪੁੱਛਣ ਲੱਗਾ ਥੋੜਾ ਸੋਚ ਤੇ ਲੇ ਮਾਂ ਦੀ ਮੌਤ ਦਾ ਕਿੰਨਾ ਕੁ ਦੁੱਖ ਹੋਇਆ ਬਾਈ ਇਹ ਤੂੰ ਵੀ ਚੰਗੀ ਤਰਾਂ ਸਮਝ ਸਕਦਾ

  • @1313waheguruji
    @1313waheguruji Před 4 lety +4

    Fitemuh eho jihe loka de had hi hoyi payi a yarr ena takka na kro loka nal
    Waheguru ji es veer de sir te mehar parya hath rakhyo

  • @GurpreetSingh-nw3sc
    @GurpreetSingh-nw3sc Před 4 lety +1

    Waheguru mehar kre veer te bai hosla rakh

  • @choudharynaresh4975
    @choudharynaresh4975 Před 4 lety +4

    ਮਰਜੋ ਸਾਲਿਓ ਪ੍ਰਸ਼ਾਸ਼ਨ ਵਾਲਿਓ
    ਇਕ ਬੰਦਾ ਆਖਰੀ ਵਾਰ ਆਪਣੀ ਮਾਂ ਨੂੰ ਨੀ ਦੇਖ ਸਕਿਆ।
    ਮਰਜੋ ਸਾਲਿਓ ਲੀਡਰੋ ਤੁਸੀ ਵੀਂ।

    • @akaur4533
      @akaur4533 Před 4 lety +1

      Oh tan Apnian marian mavan da moonh nahi DEKHDEH Tuhadeh teh kee tars karna
      Paisa hee ikatha kari jandeh han jadon ihna marina naal lai jana hai

  • @pb13ramanaulakh69
    @pb13ramanaulakh69 Před 4 lety +1

    ਵਾਹਿਗੁਰੂ ਜੀ

  • @singhgurmeet4005
    @singhgurmeet4005 Před 4 lety +6

    Waheguru ji

  • @sukhneetsran6760
    @sukhneetsran6760 Před 4 lety

    Waheguru g es veer te mehr kro

  • @jaswantcheema6473
    @jaswantcheema6473 Před 4 lety

    Punjabi look chanl da bhout thank jina griba di bha fari

  • @gurbaniras8601
    @gurbaniras8601 Před 4 lety +1

    Meri sari duniaan de agge hath jod k benti aa rabb nu jap lao te jeev hatiya bilkul e band kr ditti jave live and let live

  • @gurpreetsingh5193
    @gurpreetsingh5193 Před 4 lety

    Vaheguru ji life vich ah din kade ni bhulne bahut dukh hoyia veer di gall sun k 🙏🙏🙏🙏🙏🙏🙏🙏🙏🙏🙏🙏

  • @kamaljeetkaur1129
    @kamaljeetkaur1129 Před 4 lety +12

    Captain Sarkar Muradabad Muradabad chor chor Chor Muradabad 🐈🐈🐈🐈

  • @manjitmannan4344
    @manjitmannan4344 Před 4 lety +1

    Bens.bhaji.garet.ho

  • @holybiblestorytellers3305

    Shame on governments.

  • @jatinh3919
    @jatinh3919 Před 4 lety +3

    Majboor admi nu har pase to mardi h.

  • @AshokKumar-df7ub
    @AshokKumar-df7ub Před 4 lety +3

    Himachal vale v help kr sakde c pr loka de aandar rb mr chuka va bhut mn dukhi hoeya 😢

  • @iqbalsingh921
    @iqbalsingh921 Před 4 lety

    Waheguru ji mehar kari

  • @harbansharbans9493
    @harbansharbans9493 Před 4 lety +3

    Waheguru.ji

  • @mandmand9107
    @mandmand9107 Před 4 lety +1

    Waheguru ji waheguru mehar karo ji

  • @SK-io4gd
    @SK-io4gd Před 4 lety

    Inhumane district Administrations
    In most of the places the situations are like only
    Concerned district Administrations should respond and they owe an Apology to this handicapped youth

  • @HarjotsinghgurmGurm
    @HarjotsinghgurmGurm Před 4 lety +1

    ਬਾਈ ਜੀ ਚਾਹੇ ਕੁੱਝ ਬੀ ਹੈ ਪਰ ਅਸਲ ਸੱਚ ਇਹ ਹੈ ਕੀ ਸਰਕਾਰ ਪਜੰਬ ਦੀ ਜਾ ਕਿਸੇ ਹੋਰ ਸੁਬੇਆ ਦੀ ਜਾ ਸੈਟਰ ਦੀ ਹੋਵੇ ਸਬ ਟੀ ਵੀ ਜਾ ਸੋਸਲ ਮੀਡੀਆ ਤੇ ਝੁੱਠ ਬੋਲਦੇ ਨੇ ਬਹੁੱਤ ਲੋਕ ਫਸੇ ਨੇ ਸਰਕਾਰਾ ਤਾ ਬੱਸ ਝੁੱਠ ਝੁੱਠ ਝੁੱਠ

  • @JaspreetSingh-uy5jf
    @JaspreetSingh-uy5jf Před 4 lety +1

    Captain sarkar

  • @gurajsinghtravels
    @gurajsinghtravels Před 4 lety

    Punjab nu paas dena chahida

  • @dalwindersingh1028
    @dalwindersingh1028 Před 4 lety +1

    ਜਦੋ ਇਕ ਬੀਬੀ ਬੋਲਦੀ ਸੀ ਪੁਲਿਸ ਵਾਲਿਆਂ ਨੂੰ ਇਕ ਪੁਲਸੀਏ ਨੂੰ ਬਹੁਤ ਮਿਰਚਾਂ ਲਗਿਆ ਸੀ ਗਾਲਾਂ ਖਾਣ ਵਾਲੀਆਂ ਗੱਲਾ ਕਰਦੇ ਹੋ ਤਾ ਗਾਲਾਂ ਹੀ ਖਾਣੀਅਾਂ ਨੇ ਸਿਮਰਨਜੀਤ ਨੂੰ ਤਾਂ ਹੀ ਚੰਗਾ ਨੀ ਸਮਝਦੇ ਨੇ ਓਹਦੀ ਦੀ ਰੀਸ ਨੀ ਕੋਈ ਕਰ ਸਕਦਾ ਇਹ ਸਿੰਘ ਦੇ ਅੰਦਰ ਇਨਸਾਨ ਦਾ ਦਿੱਲ ਹੈ

  • @kamaldeepsingh9131
    @kamaldeepsingh9131 Před 4 lety

    Sun lo Loko Bains he kmm aya.punjabian de

  • @kuldeepkaurkaur6515
    @kuldeepkaurkaur6515 Před 4 lety +2

    so sad

  • @badboy-lg8dm
    @badboy-lg8dm Před 4 lety

    22 yr ajjj pehli var main ro pya tenu dehk k

  • @harjitsinghjassowalofficial

    😥😥😥

  • @speakforthosewhocant5157

    Sad

  • @sanjurana9759
    @sanjurana9759 Před 4 lety +1

    Babby nanak hal kar resvat khor lokka da hal jror hovy ga

  • @randeepsinghaulakh9369
    @randeepsinghaulakh9369 Před 4 lety +1

    😭😭😭😭

  • @TanvishMahajan
    @TanvishMahajan Před 4 lety

    Sada system khrib hai

  • @deepmarjanagarchapanjab235

    Sanu bi hajur sab nandad tu panjab linda jay 4ooo luk athy bhthy ah asi bi apni kank badnee ah kui ni magar kank badn wala

    • @akaur4533
      @akaur4533 Před 4 lety

      Gurughar dee commettee Hajoor sahib noo kaho intjaam kreh

  • @kamaldeepsingh9131
    @kamaldeepsingh9131 Před 4 lety

    Hor ena hemachliyaan ton ki umeed honi aa . Handicap bnde nu koi Gaddi v provide nhi krvaayee.

  • @homeandgarden6938
    @homeandgarden6938 Před 4 lety +2

    Konsi state government ne permission nhi di... Himachal ki ja Punjab ki.. Punjab mein to log aenwe hi paas le k turi firde....

  • @balwinderkumar4608
    @balwinderkumar4608 Před 4 lety

    Brother humare sath be aisa hi hua hai meri mother ki Death 15 April ko hui hai lykin hum ne toh DC ki permission be li thi lykin phir be hum ko police walo ne nhi shora hum Srinagar mein hai or hum ko Punjab gurdaspur jana hai hum ne 15 April ko 200 km safar be kar liya lykin hum ko police walo ne vapis kar or uper se meri wife ki delivery 5 April ko hui operation se hum bhut mushkil mein please humari help ki jaye

  • @mohinderkaur8355
    @mohinderkaur8355 Před 4 lety

    Veer ji manoo aapdi maa jad aa gai Vaheguru veeran noo bhana manan di himant deve sarkara noo koi fark nhi pena

  • @YS0006
    @YS0006 Před 4 lety

    Wahiguru Maher kari please

  • @KuldeepSingh-ow1te
    @KuldeepSingh-ow1te Před 4 lety

    Hun ta madat kro media kabar bnani jaruri

  • @akaur4533
    @akaur4533 Před 4 lety

    Mavan than dian shavan

  • @punjabVLOG37
    @punjabVLOG37 Před 4 lety

    Cm saab dekho tan video pta lgey bahar ki haal aa

  • @BhupinderSingh-cx3hh
    @BhupinderSingh-cx3hh Před 4 lety

    Bhaji.lokan.da.zameer
    .marda.ja.reha.insaniat.nu.khatra.hai

  • @HarshDeep-yf7ey
    @HarshDeep-yf7ey Před 4 lety +1

    Veer JI is veer de pind da sarpanch ja MC ohdi jimevari bndi c is bande nu le jr aun Di sale vita vele ta bre drame krdea

  • @kamaldeepsingh9131
    @kamaldeepsingh9131 Před 4 lety

    Phaadeyae bot khushk hunde aa. a ne kise de mitt . Kudrti a lok dil de bot narrow minded hunde aa.

  • @ravinderarora8226
    @ravinderarora8226 Před 4 lety

    wt nonsense...shame on gvt. ..ptarkaar vi kidan de qsn pushda. .kina ko dukh hoya mthr expiry te. ...??

  • @Baljitsingh-tx4nv
    @Baljitsingh-tx4nv Před 4 lety +1

    . ਆ ਸਾਲੇ ਸਰਕਾਰੀ ਬੰਦੇ ਨਿਕਾ ਨਿਕਾ ਵਡਣ ਆਲੇ

  • @pardeepsingh7638
    @pardeepsingh7638 Před 4 lety

    Ki aas rakhu gi janta aaho jahi aa sarkara to monkey dog soor

  • @JoginderSingh-tn6bc
    @JoginderSingh-tn6bc Před 4 lety

    Srkara mar gea ne wehaguru kre krona punjab de gande sistem nu ho jae wehaguru

  • @waqisahmed1120
    @waqisahmed1120 Před 4 lety

    😭😭😭😭😭😭😭😭😭😭

  • @anmolrattansinghsingh136

    Mismanagement

  • @VikasKumar-xm2pw
    @VikasKumar-xm2pw Před 4 lety

    Galway bale h ji bhut musibat h j log

  • @babbusandhu3133
    @babbusandhu3133 Před 4 lety +1

    Gandi sarkar a ganda sistam

  • @satvirchauhan7535
    @satvirchauhan7535 Před 4 lety +1

    Pinchod hogi sarkar 😓😓😓😓

  • @balhotra7btl203
    @balhotra7btl203 Před 4 lety

    Sadia Sarkara hi gandiya n

  • @gurbaniras8601
    @gurbaniras8601 Před 4 lety +2

    Ghatiya sarkar

    • @Editverse324
      @Editverse324 Před 4 lety +1

      ਬੇਸ ਸਾਬ ਦਿਦਾਬਾਦ ਹੁਣ ਬਾਕੀ ਸਰਕਾਰਾ ਕਿਥੇ ਨੇ

    • @gurbaniras8601
      @gurbaniras8601 Před 4 lety

      Oh bhene kehdiaan sarkaraan sab te vadda satgur nanak aa eh duniavi sarkaran ta ret dian baniaa aa KOU HAR SAMAAN NAHI RAJA EH BHUPAT SAB DIVAS CHAR KE JHOOTE KARAT NIVAJA

    • @romichattak3924
      @romichattak3924 Před 4 lety

      😥😥😥😥

  • @cookingbykamal4607
    @cookingbykamal4607 Před 4 lety

    Please help kro drama kro

  • @pardeepsingh7638
    @pardeepsingh7638 Před 4 lety

    Captan dog monkey

  • @pardeepsingh7638
    @pardeepsingh7638 Před 4 lety

    Fitemu sala captan

  • @JoginderSingh-tn6bc
    @JoginderSingh-tn6bc Před 4 lety

    Gandi sarkar de👠maro

  • @JaspreetSingh-uy5jf
    @JaspreetSingh-uy5jf Před 4 lety

    Mushal chor

  • @AmritpalSingh-fz6hp
    @AmritpalSingh-fz6hp Před 4 lety

    Waheguru ji

  • @avisingh1910
    @avisingh1910 Před 4 lety +1

    Waheguru g

  • @RanjitSingh-xd7rj
    @RanjitSingh-xd7rj Před 4 lety +3

    So sad

  • @sarbjotgora326
    @sarbjotgora326 Před 4 lety +1

    Waheguru ji

  • @prabhnoorjhammat6185
    @prabhnoorjhammat6185 Před 4 lety +1

    Waheguru g

  • @sarbjotgora326
    @sarbjotgora326 Před 4 lety

    Waheguru ji