ਰਵਨੀਤ ਬਿੱਟੂ ਦੀਆਂ ਵਧੀਆਂ ਮੁਸ਼ਕਿਲਾਂ! ਸੋਨੀਂ ਗਾਂਧੀ ਬਾਰੇ ਬੋਲਣਾ ਪੈ ਗਿਆ ਮਹਿੰਗਾ

Sdílet
Vložit
  • čas přidán 7. 09. 2024

Komentáře • 24

  • @RAJ-iy7hb
    @RAJ-iy7hb Před měsícem +7

    ਮੋਦੀ ਨੇ ਇਸ ਤਰ੍ਹਾਂ ਦੇ ਬੰਦੇ ਲੱਭਕੇ ਹੀ ਪੰਜਾਬ ਦਾ ਬੇੜਾ ਗ਼ਰਕ ਕਰਨਾ ਹੈ। ਪੰਜਾਬੀਆਂ ਨੂੰ ਸਤਰਕ ਰਹਿਣ ਦੀ ਲੋੜ ਹੈ।

  • @gurdeepkour8985
    @gurdeepkour8985 Před měsícem +7

    Gadar bittu nu kado baar hareya hoye candidate Punjab da bera gark karnbala

  • @gursewak22pro93
    @gursewak22pro93 Před měsícem +3

    ਪਬਲਿਕ ਦਾ ਨਕਾਰਿਆ ਬਿੱਟੂ ਰਾਜ ਮੰਤਰੀ ਬਣਾਤਾ ਜੇਕਰ ਇਸ ਤਰਾਂ ਹੀ ਰਾਜ ਮੰਤਰੀ ਬਣਾਉਣਾ ਹੈ ਫੇਰ ਵੋਟਾਂ ਪਵਾਉਣ ਦੀ ਕੀ ਲੋੜ ਹੈ

  • @kulwantsinghlohat2729
    @kulwantsinghlohat2729 Před měsícem +3

    ਸਿਰਫ ਬੋਲਣ ਜੋਗਾ ਹੈ ਹਾਰਾ ਕੀ ਕਰਦਾ

  • @ravibhagat6448
    @ravibhagat6448 Před měsícem +2

    ਚੰਨੀ ਸਹਿਬ ਜ਼ਿੰਦਾਬਾਦ 😊

  • @user-tp8dw7hh6z
    @user-tp8dw7hh6z Před měsícem +1

    Congress party zindabad

  • @ArshdeepSingh-oh4qk
    @ArshdeepSingh-oh4qk Před měsícem +2

    ਇਹ ਤੇ ਪਰਚਾ ਦਰਜ ਕੀਤਾ ਜਾਵੇ
    ਨਾਸਾਂ ਸ਼ਾਨ ਵਾਂਗ ਮਾਰੀ ਜਾਂਦੇ ਬੁਚੜ

  • @Gopi-bq1ns
    @Gopi-bq1ns Před měsícem

    Very good good

  • @amardeepsingh8148
    @amardeepsingh8148 Před měsícem

    Great chani shib ji.

  • @mraj2599
    @mraj2599 Před měsícem +1

    ਬੇਰੋਜ਼ਗਾਰ , ਨਖਟੂ, ਬੁੱਧੂ , ਬਿੱਟੂ , ਮਾਨਸਿਕ ਰੋਗੀ ਹ 👎👎👎

  • @ajaibbrar841
    @ajaibbrar841 Před měsícem

    Please correct the spelling of Sonia in the title of this video! Thanks. AS Brar USA

  • @AmarjitBhullar-gv7ij
    @AmarjitBhullar-gv7ij Před měsícem

    ਗ਼ਦਾਰ ਬਿੱਟੂ ਨੂੰ ਏਨੀਂ ਵੀ ਅਕਲ ਨਹੀਂ ਹੈ ਕਿ ਜਿਹੜੀ ਪਾਰਟੀ ਵਿਚ ਤੇਰਾ ਦਾਦਾ ਰਿਹਾ ਤੇ ਤੂੰ ਵੀ ਉਸ ਟਾਈਮ ਤੋਂ ਹੀ ਕਾਂਗਰਸ ਪਾਰਟੀ ਵਿੱਚ ਖੇਹ ਖਾਣ ਰਿਹਾ ਹੈ ਤੇ ਅੱਜ ਉਹ ਪਾਰਟੀ ਛੱਡ ਕੇ ਤੇ ਦੂਜੀ ਪਾਰਟੀ ਵਿਚ ਜਾਣਾਂ।ਉਹ ਵੀ ਉਸ ਪਾਰਟੀ ਵਿਚ ਜ਼ੋ ਪੰਜਾਬੀਆਂ ਦੀ ਦੁਸ਼ਮਣ ਪਾਰਟੀ ਹੈ ਤੇ ਜਿਸ ਪਾਰਟੀ ਨੂੰ ਗਾਲ਼ਾਂ ਕੱਢਦਾ ਰਿਹਾਂ ਓਸੇ ਵਿੱਚ ਚਲੇ ਗਿਓਂ ਤੇ ਬੁਰੀ ਤਰ੍ਹਾਂ ਰਹਿਓਂ।ਹਰੇ ਨੂੰ ਤੇਨੂੰ ਮੰਤਰੀ ਬਣਾਂ ਦਿੱਤਾ।ਤੇ ਅੱਜ ਤੂੰ ਸੋਨੀਆਂ ਗਾਂਧੀ ਨੂੰ ਗ਼ਲਤ ਸ਼ਬਦਾਵਲੀ ਵਰਤ ਰਿਹਾਂ। ਲਾਹਨਤ ਹੈ ਤੇਰੇ ਤੇ।

  • @user-ge9ub6dg1o
    @user-ge9ub6dg1o Před měsícem +1

    Bittu da Dimag hillgiya Ak salPahila Sonia Bittu de maa lgdi se. Esda be koiee Stand nahi .

  • @ManpreetKaur-cm6qy
    @ManpreetKaur-cm6qy Před měsícem

    ਬਿੱਟੁ ਬੂਚੜ ਦੇ ਪੋਤੇ ਦੀ ਬੁੱਧੀ ਖਰਾਬ ਹੋ ਗਈ ਹੈ ਇਹ ਖਾਨ ਦਾਨ ਬੂਚੜਾ ਦਾ ਤਬਾਹ ਹੋ ਜਾਵੇਗਾ ਬਹੁਤ ਜੁਲਮ ਕੀਤਾ ਇਸ ਖਾਨਦਾਨ ਨੇ

  • @jarnailsaini4402
    @jarnailsaini4402 Před měsícem

    Congress nai he bhcha rakhia

  • @salwantsingh2282
    @salwantsingh2282 Před měsícem

    Bittu ji ghat kade apni mata ji nu v iss tarah bolde ho ya bol sakde ho ji

  • @JaswinderSingh-mb5vj
    @JaswinderSingh-mb5vj Před měsícem

    Sb ton phlan chnni te action lo

  • @user-ge9ub6dg1o
    @user-ge9ub6dg1o Před měsícem

    Eh glti modi Ji de hai bittu tah Pind da Pnch bnn da kabel nahi se es nu mantree bnadita Pagel aadmi nu

  • @Bhupinderkaur-oo7wi
    @Bhupinderkaur-oo7wi Před měsícem

    Bittu bekar