ਮੇਰਾ ਮੱਥਾ ਫੱਟ ਗਿਆ, ਹੱਡੀ ਟੁੱਟ ਗਈ, ਖੂਨ ਨਿਕਲ ਰਿਆ | SDM Jiwan Jot Kaur | Josh Talks Punjabi

Sdílet
Vložit
  • čas přidán 14. 06. 2019
  • Society ਜੋ ਅੱਜ ਵੀ ਕੁੜੀਆਂ ਨੂੰ ਬੋਝ ਸਮਝਦੀ ਹੈ, ਅਸੀਂ ਸੋਚ ਵੀ ਨਹੀਂ ਸਕਦੇ ਉਹ ਇਕ ਬਿਨ ਮਾਪੇ ਦੀ ਧੀ ਨਾਲ ਕਿਸ ਤਰ੍ਹਾਂ ਦਾ ਬਰਤਾਅ ਕਰੇਗੀ । Society ਉਸ ਨੂੰ ਸਮਾਜ ਵਿੱਚ ਰਹਿਣ ਦਾ ਹਕ਼ਦਾਰ ਵੀ ਨਹੀਂ ਸਮਝਦੀ ।
    ਅਤੇ ਜੇਕਰ ਉਹ ਕੁੜੀ ਆਪਣੇ Dreams ਪੂਰੇ ਕਰਨ ਦਾ ਸੋਚਦੀ ਹੈ ਤਾਂ ਉਸ ਨੂੰ ਵੱਖ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ ।
    ਅਜਿਹਾ ਹੀ SDM ਜੀਵਨ ਜੋਤ ਕੌਰ ਨਾਲ ਵੀ ਹੋਇਆ, ਉਨ੍ਹਾਂ ਦੇ ਮਾਤਾ ਅਤੇ ਪਿੱਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਆਪਣੀ Studies ਛੱਡ ਵਿਆਹ ਕਰਵਾਉਣ ਲਈ ਮਜਬੂਰ ਕੀਤਾ ਗਿਆ ।
    ਪਰ ਉਨ੍ਹਾਂ ਨੇ Society ਦੇ ਤਾਨੀਆ ਨੂੰ ਅਨਸੁਣਾ ਕਰਦੇ ਹੋਏ ਵਿਆਹ ਤੋਂ ਬਾਅਦ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ PCS ਵਿਚ Top ਕਰਕੇ ਅੱਜ SDM ਵਜੋਂ ਕੰਮ ਕਰ ਰਹੇ ਹਨ ।
    SDM Jiwan Jot Kaur used a Positive attitude as a shield to achieve success. After losing her parents at an early age, she faced challenges internally as well as from society. She was compelled to quit her studies and get married. The only question she was surrounded with, why is she even thinking about her dreams after her parents were dead. She was not deterred from her path to success in becoming an IAS officer. She cleared the PCS exam post her marriage and became the SDM officer while being a PCS topper.
    Have a positive, joyful attitude and you’ll have positive, joyful results. Put out a bad, negative attitude and you’ve failed before you begin.
    Josh Talks passionately believes that a well-told story has the power to reshape attitudes, lives, and ultimately, the world. With this regional Josh Talks Punjabi channel, Josh Talks has situated one more path for reaching out to Punjabi viewers in the Punjab region. Josh Talks is crucially building the methods to provide motivational speeches in the form of motivational videos in Punjabi. Josh Talks Punjabi has this vision of representing Punjab culture through the inspirational and motivational channel in Punjab, bringing along all the motivational speakers of Punjab from all over the world. In Punjab, there are already so many people doing extraordinary work which you might not even know. But with Josh Talks Punjabi’s best motivational video, which is inspirational, will surely inspire you to never give up. The saying of never giving up is fully ingested into our motivational speeches. Each Motivational Speaker along with Josh Talks gives such motivational and Punjabi inspirational speeches which comprise so many things like life lessons, tips, Punjabi quotes, Punjabi Motivation, and motivation in Punjabi, all these aspects in every story you’ll find here only on our Josh Talks Punjabi channel.
    We are on a mission to find and showcase the best motivational stories from across India through documented videos and live events held all over the Punjab region and in our country. What started as a simple conference is now a fast-growing media platform that covers the most innovative rags-to-riches success stories with motivational speakers from every conceivable background, including entrepreneurship, women’s rights, public policy, sports, entertainment, and social initiatives.
    ► Subscribe to our Incredible Stories, press the red button ⬆️
    ► Say hello on FB: / joshtalkspun. .
    ► Tweet with us: / joshtalkslive
    ► Instagrammers: joshtalkspu...
    Important Keywords
    woman, women power, women motivation, josh talks Punjabi, struggle to success,j osh talks,j osh talk,s uccess story,s truggle,s success,m motivation, i nspirational video,s peech, S success,s struggle story,s uccess motivation,m otivational speeches,m motivation video, Punjabi speech, Punjabi motivation,o vercome challenges, S DM Jiwan Jot Kaur,jiwanjot kaur,jiwanjot Kaur pcs,jiwanjot Kaur josh talks,jiwanjot Kaur josh talks Punjabi,j osh talks jiwanjot kaur,jiwanjot pcs josh talk
    #JoshTalksPunjabi #PCSExamCrack #sdm

Komentáře • 963

  • @JoshTalksPunjabi
    @JoshTalksPunjabi  Před 2 lety

    SDM Jiwan Jot Kau ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
    Download Now: joshskills.app.link/nlZpijkcerb

  • @GurpreetMithri
    @GurpreetMithri Před 5 lety +26

    Salute.. tuhadi story ton mainu himmat mil gyi ha loka de muh band karn lyi...

    • @pannu3132
      @pannu3132 Před 4 lety

      Dear gurpreet mainu v himmt mil gyi schi

    • @gurbanichannel9747
      @gurbanichannel9747 Před 3 lety

      VERY GOOD MEDAM JI GURU RAM DAS JI KIRPA KARO IS DEE SEHAT TE

  • @manjinderkaur4181
    @manjinderkaur4181 Před 5 lety +4

    ਦਿਲੋ ਸਲੂਟ ਕਰਦੇ ਆਂ ਮੈਡਮ ਜੀ ਤੁਹਾਨੂੰ ਵਾਹਿਗੁਰੂ ਤੁਹਾਨੂੰ ਸਿਹਤਯਾਬੀ ਕਾਮਯਾਬੀ ਤੇ ਲੰਬੀ ਉਮਰ ਬਖਸ਼ਣ। ਤੁਹਾਡੇ ਵਰਗੀਆਂ ਔਰਤਾਂ ਹੀ ਸਮਾਜ ਵਿੱਚ ਰੋਲ ਮਾਡਲ ਨੇ ਜੋ ਹੋਰਨਾਂ ਅੌਰਤਾਂ ਲਈ ਮਾਰਗ ਦਰਸ਼ਨ ਬਣਦੀਆਂ ਹਨ

  • @davindersharma1977
    @davindersharma1977 Před 9 měsíci

    ਬੁੱਹਤ ਹੀ ਸੰਦੇਸ਼ ਭਰਪੂਰ ਜ਼ਿੰਦਗੀ ਦੇ ਕਰੂਰ ਯਥਾਰਥ ਵਿਚੋ ਨਿਕਲੀ ਇਕ ਪ੍ਰੇਰਨਾ ਦਾਇਕ ਕਹਾਣੀ ਆਪਜੀ ਸ਼ਖ਼ਸੀਅਤ ਨੂੰ ਬਹੁਤ ਬਹੁਤ ਨਮਸਕਾਰ

  • @ArshChahal47
    @ArshChahal47 Před 4 lety +6

    01:42 "is lyi kehne aw k thoda bahut jo v hai kamm sikh laina chahida Zindagi ch pta nhi kad usdi lod pye te oh kamm aw jaye" bahut vadhia msg🙌

  • @khandalpunjab9276
    @khandalpunjab9276 Před 5 lety +15

    ਤੁਹਾਡੇ ਕੋਲ ਸਭ ਕੁਝ ਸੀ ਪੈਸਾ ਸੀ ਹੈਲਪ ਸੀ ਪਤੀ ਦੀ ਪਰ ਬਹੁਤ ਕੁੜੀਆਂ ਨੂੰ ਕੋਈ ਸਾਥ ਨਹੀਂ ਹੀ ਨਹੀਂ ਮਿਲਦਾ

  • @sakinderboparai3046
    @sakinderboparai3046 Před 5 lety +5

    ਵਾਹਿਗੁਰੂ ਜੀ ਸਾਰੀ ਦੁਨੀਅਾਂ ਦੀਅਾਂ ਬੇਟੀਅਾਂ ਨੂੰ ਸੁਖੀ ਰੱਖੀਂ ।ਕਿਸੇ ਨੂੰ ਦੁੱਖ ਨਾ ਦਿਖਾੲੀਂ ।

  • @Inder_nahal
    @Inder_nahal Před 3 lety

    ਸਿਸਟਰ ਮੇਰੀ ਮੰਮੀ ਡੈਡੀ ਦੀ ਮੌਤ ਤੋਂ ਬਾਅਦ ਮੈਂ ਆਪਣੇ ਆਪ ਨੂੰ ਬਹੁਤ ਇਕੱਲੀ ਸਮਝਦੀ ਸੀ ਤੁਸੀਂ ਮੈਨੂੰ ਬਹੁਤ ਹੌਸਲਾ ਦਿੱਤਾ ਧੰਨਵਾਦ

  • @balwantkaurchahal8382
    @balwantkaurchahal8382 Před 3 lety

    ਸਤ ਸ੍ਰੀ ਅਕਾਲ ਬੇਟਾ ਜੀਵਨ ਜੋਤ ਜੀ ਸੱਭ ਤੋਂ ਪਹਿਲਾ ਤਾਂ ਮੈਂ ਆਪ ਜੀ ਨੂੰ ਸਲੂਟ ਕਰਦੇ ਹਾ ਇਹ ਕਬੂਲ ਕਰਨਾ ਜੀ ਆਪ ਜੀ ਦੀ ਕਹਾਣੀ ਸੁਣੱ ਕੇ ਬਹੁਤ ਅੱਛਾ ਲੱਗਿਆ ਤੇ ਦਿਲ ਬਹੁਤ ਖੁਸ਼ ਹੋਇਆ਼ਤੁਸੀ ਬਹੁਤ ਹੀ ਬਹਾਦਰ ਬੱਚੇ ਹੋਏ ਵਹਿਗੂਰੁ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਉਹ ਤੁਹਾਡੇ ਨਾਲ ਅੰਗ ਸੰਗ ਹੈ ਵਹਿਗੂਰੁ ਆਪ ਦੀ ਦਿਨ ਦੁਗਨੀ ਤੇ ਰਾਤ ਚੌਗੁਨੀ ਤਰੱਕੀ ਕਰੇ਼ ਸਤਿਕਾਰ ਸਾਹਿਤ ਧੰਨਬਾਦ ਤੇ ਬਹੁਤ ਸਾਰਾ ਪਿਆਰ।ਵਹਿਗੂਰੁ ਮੇਹਰ ਕਰੇ ਼

  • @ranjeetkaur6746
    @ranjeetkaur6746 Před 5 lety +54

    ਸਹੀ ਕਿਹਾ ਬੇਟਾ 👌👌ਕਾਫੀ ਕੁਝ ਇਹ ਸਭ ਮੇਰੇ ਨਾਲ ਬੀਤਿਆ ਹੈ।

  • @nidazehra2065
    @nidazehra2065 Před 5 lety +5

    Waqt de thapede atey sakhht halaat hi heeray nu 'heera' banaunde haan! My heart brims with huge respect for you, madam!

  • @roopgrewal674
    @roopgrewal674 Před 4 lety

    ਬਿਨਾਂ ਮਾਂ ਬਾਪ ਤੋਂ ਕੁੜੀਆਂ ਨੂੰ ਕੋਈ ਨਹੀਂ ਝੱਲਦਾ, ਤੁਸੀਂ ਸੱਚ ਕਿਹਾ ਜੀ। ਮੈਨੂੰ ਵੀ ਮੇਰੇ ਰਿਸ਼ਤੇਦਾਰਾਂ ਨੇ ਇਹੀ ਕਿਹਾ ਸੀ ਕਿ ਅਸੀਂ ਵਿਆਹ ਕਰਨਾ ਹੈ ਤੇ ਅੱਗੇ ਤੇਰੀ ਕਿਸਮਤ ।
    ਪਰ ਪਿੱਛੇ ਮੁੜ ਕੇ ਨਾ ਦੇਖੀਂ ਕਦੇ ।

  • @SherSingh-qf9lc
    @SherSingh-qf9lc Před 4 lety

    ਸਲਾਮ ਹੈ ਬੇਟਾ ਤੇਰੇ ਮਨ ਦੀ ਤਾਕਤ ਨੂੰ ਐੱਨਾ ਕੁੱਝ ਹੋਣ ਦੇ ਬਾਵਜੂਦ ਵੀ ਹਿੰਮਤ ਨਾ ਹਾਰਨਾ ਇਹ ਅਕਾਲ ਪੁਰਖ ਦੀ ਕਿਰਪਾ ਹੈ। ਉਹ ਪਰਮ ਪਿਤਾ ਪ੍ਰਮਾਤਮਾ ਕਦੇ ਕਿਸੇ ਨੂੰ ਭੁੱਖਾ ਨਹੀਂ ਮਾਰਦਾ ਨਹੀਂ, ਜੇ ਇੱਕ ਦਰਵਾਜ਼ਾ ਬੰਦ ਕਰਦਾ ਹੈ ਤਾਂ ਉਹ ਦੂਜਾ ਖੋਲ੍ਹ ਦਿੰਦਾ ਹੈ, ਇਹ ਉਸ ਦੀ ਵਡਿਆਈ ਹੈ। ਵਾਹਿਗੁਰੂ ਤੈਨੂੰ ਚੜਦੀ ਕਲਾ ਬਖਸ਼ੇ, ਤੰਦਰੁਸਤ ਲੰਮੀ ਉਮਰ ਬਖਸ਼ੇ। ਵਿੱਚ ਸੁੱਖਾਂ ਦੇ ਸਾਰੀ ਦੁਨੀਆਂ ਨੇੜੇ ਹੋ ਹੋ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਬਸ ਇਹੀ ਦੁਨੀਆਂ ਦਾ ਦਸਤੂਰ ਹੈ। ਧੰਨਵਾਦ ਬੇਟਾ ਤੇਰਾ, ਤੇਰੀ ਹਿੰਮਤ ਨੂੰ ਫੇਰ ਸਲਾਮ। ਗਲਤੀ ਮਾਫ ਕਰਨਾ।

  • @prabhatsaini217
    @prabhatsaini217 Před 5 lety +12

    Thank you for sharing the greatly inspiring experiences & views. Stay blessed & happy always forever.

  • @anjanavarma4104
    @anjanavarma4104 Před 5 lety +24

    Well done good job keep it up madam. God bless you with everything. Aap ek missal hai ladies ke liye.

  • @HarpalSingh-uk6kz
    @HarpalSingh-uk6kz Před 3 lety

    ਪਰਮਾਤਮਾ ਤਹਾਨੂੰ ਹੋਰ ਤਰੱਕੀ ਬਖ਼ਸ਼ੇ ਵੱਧ ਤੋਂ ਵੱਧ ਗ਼ਰੀਬਾਦੀ ਮੱਦਦ ਕਰੌ

  • @RaviSingh-yy9wf
    @RaviSingh-yy9wf Před 2 lety +1

    ਬਹੁਤ ਹੀ ਪ੍ਰੇਰਨਾ ਦਾਇਕ ਕਹਾਣੀ ਸੀ
    ਜ਼ਿੰਦਗੀ ਵਿਚ positive attitude ਰੱਖੋ
    ਤਾਂ ਜਿੰਦਗੀ ਜਿੰਦਾਬਾਦ ਹੈ

  • @singhranjit5671
    @singhranjit5671 Před 5 lety +4

    Mam ji tusi greatest o....I salute you
    Waheguru bless you....parmatma tuhadi good health naal long life bakhsis kari rakhan ji

  • @gurmitklar4962
    @gurmitklar4962 Před 5 lety +9

    Jiwan Jot Ji, I salute you. I salute your determination. God bless you and your family.

  • @makhankalas660
    @makhankalas660 Před 5 lety +1

    ਲੋਕ ਬਹੁਤ ਮਾੜੇ ਨੇ ਰੱਬ ਨੂੰ ਭੁੱਲੀ ਬੈਠੇ ਇਨਸਾਨੀਅਤ ਖਤਮ ਹੋ
    ਵਾਹਿਗੁਰੂ ਜੀ ਤੇ ਹਮੇਸ਼ਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਉਹੀ ਹਰ ਟਾਈਮ ਆਪਣੇ ਨਾਲ ਹੁੰਦੇ ਨੇ ਵਾਹਿਗੁਰੂ ਜੀ ਦੀ ਕਿਰਪਾ ਬਿਨਾ ਕੁੱਝ ਨਹੀਂ ਹੈ

  • @ygkhetla4132
    @ygkhetla4132 Před 3 lety

    ਬਹੂਤ ਵੱਡਾ ਜਜਵਾ ਮੇਰੀ ਭੈਣ ਜੀ ਦਾ ਵਾਹਿਗੁਰੂ ਹਮੇਸ਼ਾ ਹੀ ਚੜਦੀ ਕਲਾ ਅਤੇ ਲੰਬੀ ਉਮਰਾਂ ਬਖਸ਼ੇ ਜੀ

  • @manjinderkaur5505
    @manjinderkaur5505 Před 5 lety +17

    Respect from heart .

  • @Ravinderkour4890
    @Ravinderkour4890 Před 5 lety +24

    I salute u mam n very thankful to u for shearing ur greatest views

  • @peterparkash1273
    @peterparkash1273 Před 3 lety +2

    You are exceptionally courageous, confident and intelligent. One of your best attributes is to ignore what others say to digress you from your pursuit. Your problem solving skills and handling emergencies, then bouncing back to recovery are truly impressive. Your ability of adaptability and flexibility enabled you to keep moving forward after your fathers passing away. Step by step you successfully managed to reach your goal. You have posted a great example of human endurance on the scoreboard. I am confident your example will inspire thousands and make this society a better place. Jai Hind.

  • @naibsinghsingh5248
    @naibsinghsingh5248 Před 3 lety

    ਬਹੁਤੁ ਹੀ ਵਧੀਆ ਜੀ ਧੰਨਵਾਦ ਜੀ ਪਰਮਾਤਮਾ ਤਹਾਨੂੰ ਲੰਮੀ ਉਮਰ ਬਖਸ਼ੇ ਜੀ ਵਾਹਿਗੁਰੂ ਆਪ ਚੜ੍ਹਦੀ ਕਲਾ ਬਖਸ਼ੇ ਜੀ ਵਾਹਿਗੁਰੂ ਆਪ ਜੀ ਹੋਰ ਤਰੱਕੀਆਂ ਬਖਸ਼ਣ ਜੀ।

  • @noorbrar8893
    @noorbrar8893 Před 4 lety +19

    Nice madam g ਪਰ ਮੇਰਾ ਕਿਸੇ ਨੇ ਵੀ ਸਾਥ ਨਹੀਂ ਦਿੱਤਾ ,,😢

  • @royalking652
    @royalking652 Před 5 lety +11

    A Huge respect Mam Salute aa tuhnu...

  • @BhupinderSingh-vi5pc
    @BhupinderSingh-vi5pc Před 3 lety +1

    ਬਹੁਤ ਵਧੀਆ ਬੇਟੇ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ,ਪਰ ਗੁਮਾਨ ਨਾ ਕਰੀਏ

  • @JaskaranSingh-ok7lo
    @JaskaranSingh-ok7lo Před 2 lety +1

    SDM word is enough ❤️🔥

  • @MrSandhu0877
    @MrSandhu0877 Před 5 lety +17

    Great 👍🏼 Madem ji
    Thanks 🙏 for the advice to all

    • @gurdevkaur3615
      @gurdevkaur3615 Před 5 lety

      Great madam ji waheguru ji ka Khalsa waheguru ji ki Fateh

  • @prkkmusic
    @prkkmusic Před 5 lety +5

    God is Great .
    God Bless you

  • @jaichandprinda5912
    @jaichandprinda5912 Před 5 lety

    ਅਫਸੋਸ ਕਿ ਐਡਾ ਭਾਣਾ ਵਰਤ ਜਾਣ ਦਾ ਪਤਾ ਨਾ ਲੱਗਿਆ। ਤੁਸੀਂ ਸਚਮੁੱਚ ਬਹੁਤ ਨੇਕ ਤੇ ਬਹਾਦਰ ਹੋ। ਏਸੇ ਲੲੀ ਐਸੇ ਜਾਨਲੇਵਾ ਸੰਕਟ ਚੋਂ ਬਹੁਤ ਜਲਦੀ ਅਤੇ ਮਜਬੂਤੀ ਨਾਲ ਉੱਭਰ ਸਕੇ। ਅੱਜ ਦੀ ਪੀੜ੍ਹੀ ਲਈ ਤੁਹਾਡਾ ਸੰਘਰਸ਼ ਬਹੁਤ ਹੀ ਪ੍ਰੇਰਣਾਦਾਇਕ ਸਿੱਧ ਹੋਵੇਗਾ। ਕਿਸੇ ਵੀ ਸਥਿਤੀ ਚ ਹਿੰਮਤ ਨਾ ਹਾਰਨਾ ਤੇ ਔਖੀਆਂ ਤੋਂ ਔਖੀਆਂ ਘੜੀਆਂ ਅਤੇ ਅਣਸੁਖਾਵੇਂ ਵਾ ਪ੍ਰਤੀਕੂਲ ਜੀਵਣ-ਹਾਲਤਾਂ ਦੇ ਬਾਵਜ਼ੂਦ ਅਰਜਨ ਵਾਂਗ ਨਿਸ਼ਾਨਾ ਮੱਛੀ ਦੀ ਅੱਖ ਤੇ ਰੱਖ ਕੇ ਹੀ, ਜਿਵੇਂ ਕਿ ਤੁਸੀਂ ਕਿਹਾ, ਅੱਗੇ ਵਧਿਆ ਜਾ ਸਕਦਾ ਹੈ ਅਤੇ ਤੁਸੀਂ ਇਸ ਦੀ ਸਾਕਾਰ ਮੂਰਤ ਹੋ। ਤੁਹਾਡੇ ਤੇ ਬਹੁਤ ਮਾਣ ਮਹਿਸੂਸ ਹੋ ਰਿਹੈ। ਲੰਮੀਆਂ ਉਮਰਾਂ, ਸੱਤੇ ਖ਼ੈਰਾਂ। ਜਲਦੀ IAS ਹੋਵੋਂ। ਅਾਫ਼ਰੀਨ, ਸਦਕੇ,ਬਲਿਹਾਰੇ। ਤੁਸੀਂ ਮਹਾਨ ਹੋ ਜੀਵਣ ! ਸਤਿ ਸ੍ਰੀ ਅਕਾਲ !

  • @ravinderpalsingh4418
    @ravinderpalsingh4418 Před 5 lety +2

    As your name indicates Jeewan Jot (Life Light), you are an inspiration for those who have lack of confidence.

  • @NirmalSingh-lu8bf
    @NirmalSingh-lu8bf Před 5 lety +8

    You are great person sister God bless you always

  • @jaswindersingh-bz6dz
    @jaswindersingh-bz6dz Před 5 lety +7

    You are great Madam. May God bless you

  • @kulwantsingh218
    @kulwantsingh218 Před 2 lety

    Mai parmatma age benti krda ha k har ik beti tohade vargi hove jo apne ma bap da sar ucha kre sdm mam sade moonak vich rhe k gai ne inna ne bht piyar dita loka nu

  • @BalvirKaur_Gill
    @BalvirKaur_Gill Před 5 lety

    ਬਹੁਤ ਵੱਧੀਆ ਲੱਗਿਆ ਜੀ ਤੁਹਾਡੀ ਸਪੀਚ ਸੁਨ ਕੇ ,ਜਿੰਦਗੀ ਵਿੱਚ ਕੋਈ ਵੀ ਸਮੱਸਿਆ ਆਏ ਘਬਰਾਉਣਾ ਨਹੀਂ ਚਾਹੀਦਾ ਹੋਂਸਲੇ ਨਾਲ ਲੜਾਈ ਤੇ ਜਿੱਤ ਪਾਉਣੀ ਚਾਹੀਦੀ ਹੈ ਮੈ ਲੁਧਿਆਣਾ ਰਿਹੰਦੀ ਹਾਂ ਤੁਹਾਨੂੰ ਮਿਲਣ ਜਰੂਰ ਆਵਾਂਗੀ ਧੰਨਬਾਦ

  • @baldevsharma6997
    @baldevsharma6997 Před 5 lety +13

    Congrats Madam. I listened. U r great. Will power. So much. Wish U
    Waheguru Mehran Rakhe. 12/79

  • @rinkuehitan3871
    @rinkuehitan3871 Před 5 lety +6

    Great mam, God bless you...!

  • @manjindercheema7948
    @manjindercheema7948 Před 5 lety +2

    Thanks Sister, You're right Allways think positive.

  • @mohinderbhumbla1334
    @mohinderbhumbla1334 Před 4 lety

    What a brave beti. Keep it up beta Jiwan Jot Kaur. Waheguru bless you always.

  • @jaspinderdhami1297
    @jaspinderdhami1297 Před 5 lety +5

    I salute you you are great women . I appreciate your courage

  • @SUKH__VLOGGER
    @SUKH__VLOGGER Před 5 lety +5

    Thanks for such motivational story.

  • @rajbirkaur1218
    @rajbirkaur1218 Před 4 lety

    Mere nal v bhut kush hoya , hun alag rehndi aa .bhut kush kende aa log per koi parwah nhi krdi . Sara ghr te bahar da kmm dekhdi aa . Jo kal tkk unglan chukde c hun poosh hilonde pishe pishe .so don't be affraid .keep going .tnx for sharing maam !

  • @bhawanjitdhillon4204
    @bhawanjitdhillon4204 Před 5 lety

    ਬਿਲਕੁਲ ਸਹੀ ਜੀ ਹਿੰਮਤ ਦੇ ਮੋਹਰੇ ਸਭ ਮੁਸ਼ਕਲਾ ਢੇਰੀ ਢਾਹ ਦਿੰਦੀਅਾਂ ਬਹੁਤ ਵਧੀਅਾਂ ਜੀ 🙏 ਧੰਨਵਾਦ ਵੀਡੀਓ ਬਣਾਓਣ ਲੲੀ 👍👌✌🙏

  • @narinderpalkaur7456
    @narinderpalkaur7456 Před 5 lety +4

    Bahadur beti AA Punjab di.
    God bless you.

  • @parminderladhar7091
    @parminderladhar7091 Před 5 lety +7

    We proud of you sister god bless you always

  • @bhupinderkaur2008
    @bhupinderkaur2008 Před 5 lety +2

    Wah Madam ji.
    You are great.
    WAHEGURU JI thuhade te sada mehar karan ji.

  • @harvindersingharora3845
    @harvindersingharora3845 Před 5 lety +6

    I'm speechless.
    It's the same situation in the cities too.
    One cannot silence the sarcastic comments which our relatives & neighbours pass at us.
    Bravo Sister, i respect your grit and determination.

  • @lptech9342
    @lptech9342 Před 5 lety +5

    Hatts of to u didi, respect u sister,god bless you and your sweetest family.

    • @dkmetcalf14598
      @dkmetcalf14598 Před 3 lety

      Salute Madam.Ghar ghar dheeian jmdia tere vergi kite nahi jm jani.God bless you.

  • @jaspreetgrewal3545
    @jaspreetgrewal3545 Před 5 lety +8

    Yos are great personally maam.god bless you.

  • @drjaswantsingh9729
    @drjaswantsingh9729 Před 5 lety +3

    Salute mam. Proud of u. brave & great mam. 🙏🙏🙏🙏🙏🙏

  • @JASBIRSINGH-xp3un
    @JASBIRSINGH-xp3un Před 5 lety +4

    The difference between a good or a bad day is your attitude ✌nice video

  • @drinderjiitsinghchahal9563

    Salute to Your Determination, You are Great

  • @andydaliwal3058
    @andydaliwal3058 Před 5 lety +8

    Bravo sister. Love you for such an inspiring speech.
    May god bless you.

  • @jagdevgill1406
    @jagdevgill1406 Před 5 lety +4

    Well done my dear 👌👌you are a very strong woman. God bless my dear 🙏🙏

  • @ksdhaliwal3670
    @ksdhaliwal3670 Před 3 lety

    ਬਹੁਤ ਵਧੀਆ ਬੇਟੀ ਵਾਹਿਗੁਰੂ ਤੰਦਰੁਸਤੀ ਬਖਸੇ।

  • @rajinderkularsomal6201
    @rajinderkularsomal6201 Před 5 lety +7

    Solute you mam...hatts off...Tuc tan great ho

  • @ramanpreetkaur936
    @ramanpreetkaur936 Před 5 lety +3

    ਵਾਹਿਗੁਰੂ ਜੀ ਆਪਣੀ ਕਿਰਪਾ ਬਣਾਈ ਰੱਖਣ

  • @kanwardeepsingh2896
    @kanwardeepsingh2896 Před 5 lety +1

    Mam tuci bhut mehnat kiti a.ene marre halata vich vi tuci ghabraye nhi te apna target sar kita. Mehnat nal sab kuj achieve kita ja sakda a. Very motivational speech...

  • @manjinderkaur9536
    @manjinderkaur9536 Před 3 lety

    ਮੈਡਮ ਜੀ ਵਾਹਿਗੁਰੂ ਤਹਾਨੂੰ ਲੰਮੀ ਉਮਰ ਬਖਸ਼ੇ 🙏 ਸਫਲਤਾ ਤੁਹਾਡੇ ਪੈਰ ਚੁੰਮੇ । ਤੁਹਾਡੇ ਜਜ਼ਬੇ ਨੂੰ ਦਿਲੋਂ ਸਲੂਟ ਕਰਦੇ ਆ ਜੀ ❤️

  • @jagdishshaerpuri6374
    @jagdishshaerpuri6374 Před 5 lety +5

    ਨੇਕ ਇਰਾਦੇ ਵਾਲਿਆਂ ਨੂੰ ਮੰਜ਼ਿਲ ਅਵੱਛ ਮਿਲ ਜਾਂਦੀ ਏ।

  • @sram4572
    @sram4572 Před 5 lety +7

    Very inspirational video dear sis god bless you. You are brave no doubt.

  • @karamjitsingh6357
    @karamjitsingh6357 Před 3 lety +1

    ਸਤ ਸੀ੍ ਅਕਾਲ ਮੈਡਮ ਜੀ ਰੱਬ ਤੁਹਾਨੂੰ ਹਮੇਸਾ਼ ਚੜਦੀ ਕਲਾ ਵਿੱਚ ਰੱਖੇ

  • @angrycoala6470
    @angrycoala6470 Před 5 lety +2

    God bless you I am living in London this is my story as well people who put every obstacle in my life now praise every thing I do my husband is my strength we are multi millionaire simple people believe in God still do simran help others as much as possible if you come to London most welcome

  • @Hardevsingh-bo4js
    @Hardevsingh-bo4js Před 5 lety +5

    Brave beta , God bless you .

  • @mynanogarden6842
    @mynanogarden6842 Před 5 lety +3

    Good job
    Tusi great ho ji 👍👍👍
    God bless you madam

  • @gursewakmannmann2801
    @gursewakmannmann2801 Před 4 lety

    ਜਿਊਂਦੀ ਵੱਸਦੀ ਰੈਹ ਮੈਡਮ ਜੀ ਰਾਹ ਜ਼ਿੰਦਗੀ ਦੇ ਬਣਦੇ ਨੀ ਬਣਾਉਣੇ ਪੈਂਦੇ ਨੇ ਜਿਵੇਂ ਕਿ ਤੁਸੀਂ ਬਣਾਏ ਨੇ ਲੰਮੀ ਉਮਰ ਬਖ਼ਸ਼ੇ ਪਰਮਾਤਮਾ

  • @darveshbajwa2600
    @darveshbajwa2600 Před 3 lety +1

    The power of positive thinking by Norman Vincent peal really gives inspiration to lead the society

  • @harpreetsinghmanila392
    @harpreetsinghmanila392 Před 5 lety +3

    Wah sister j kise de kuri hove ta sirf tere wargi good bless you

  • @geminitravels662
    @geminitravels662 Před 4 lety +3

    Salute and God Bless You

  • @kaurbalwinder1968
    @kaurbalwinder1968 Před 5 lety +1

    i salute you mam . Himmat e mard .. mmaddad e khudaa .
    tusi sach kr dikhaya . mere nal v eve hi hoya . Tuhade haalaat nu ohi samjh sakda jisde naal beetyi hoe .

  • @nischalrattan9235
    @nischalrattan9235 Před 2 lety

    Hats off Ma'am. A Real life hero you are

  • @kashmirsinghbath9247
    @kashmirsinghbath9247 Před 5 lety +15

    ਵਾਹਿਗੁਰੂ ਜੀ, ਸਦਾ ਤੁਹਾਨੂੰ ਚੜਦੀ ਕਲਾ ਬਖ਼ਸ਼ਸ਼ ਕਰੇ ।

  • @ghanshamsharma7903
    @ghanshamsharma7903 Před 4 lety +3

    Great mam...god bless you

  • @agrosoyamilkorganicplantga2736

    real hero........ Inspirational speech.... Really like it..

  • @kurrijhaj
    @kurrijhaj Před 4 lety +2

    Thank you for sharing your story. God bless you.

  • @manjinderkaur5858
    @manjinderkaur5858 Před 4 lety +9

    Great maam... God bless you

  • @satpalsharma9160
    @satpalsharma9160 Před 5 lety +3

    Very good beta ji, Salute Apki himat ko, God bless you and your family

  • @sukhmandhillon3412
    @sukhmandhillon3412 Před 11 měsíci

    This is called the real josh talk i have ever seen on this channel..😊

  • @akashdeep136
    @akashdeep136 Před 5 lety

    Mam life da name he struggle hai welldone. Tuhaade vaal dekh k saade varge students nu laghda ki hardwork te dedication naal asi sab kush kr skde.
    SUCCESS IS ACHEIVED BY HARDWORK ,WILL-POWER AND DEDICATION.luck does play only 30%role in our life.

  • @GillSaab-db8ob
    @GillSaab-db8ob Před 5 lety +3

    I am salute mam ji god bless you

  • @raminderkaur4993
    @raminderkaur4993 Před 5 lety +4

    Respected Woman i love you😍

  • @KULDEEPSINGH-jp3hd
    @KULDEEPSINGH-jp3hd Před 3 lety

    Very very thanks ji SDM SAB

  • @Sandhu682
    @Sandhu682 Před 4 lety +3

    Congratulation madam ji God bless you

  • @parveenkumari9943
    @parveenkumari9943 Před 5 lety +3

    Good mam your story of struggle was very inspirational

  • @sandeepsinghgill1296
    @sandeepsinghgill1296 Před 5 lety +4

    Bhut i shlaghayog mam ...true ..very motivative ..

  • @RavindraSingh-ps8cg
    @RavindraSingh-ps8cg Před 2 lety

    Hats off to your courage & struggle . I have tremendous respect for persons like you .

  • @aksfilmsusa
    @aksfilmsusa Před 5 lety +2

    Excellent. Thanks to your husband's support. I am impressed. God bless

  • @Bika12339
    @Bika12339 Před 5 lety +4

    Waw mem u r great lady, u r ikon of every women's

  • @shamshergrewal8437
    @shamshergrewal8437 Před 4 lety +6

    It my salute to your courage .keep engorging youth .

  • @BhupinderSingh-hi2nq
    @BhupinderSingh-hi2nq Před 2 lety

    Very nice Amazing Oat Guru Di work is worship !!! 🙏🙏👍

  • @sarbjitdhillon9160
    @sarbjitdhillon9160 Před 3 lety

    Be Positive is the mantra for success, Salute

  • @shivanjalisharma9485
    @shivanjalisharma9485 Před 5 lety +4

    Good luck madam you are great ❤️

  • @harjinderkhaira8389
    @harjinderkhaira8389 Před 5 lety +4

    I salute you for your courage and high mor. I wish for your happy life. Your video is very impressive.

  • @ravneetsandhu7266
    @ravneetsandhu7266 Před 4 lety +2

    Great mam..u r great.god bless u.

  • @dhiansingh3103
    @dhiansingh3103 Před 3 lety

    ਵਾਹ ! ਮੈਡਮ ਜੀ ਤੁਸੀ ਬਹੁਤ ਵੱਡੇ ਜ਼ਜਬੇ ਵਾਲੀ ਗੱਲ ਕੀਤੀ ਧੰਨਵਾਦ ਜੀ।

  • @manpreetsidhu8388
    @manpreetsidhu8388 Před 5 lety +3

    God Bless You sister g

  • @GurnamSingh-rb1nq
    @GurnamSingh-rb1nq Před 5 lety +3

    Vvvv superb mam your Great

  • @hgupta947
    @hgupta947 Před 5 lety

    Success da intezaar nhn karna. Success ke lie ladna padega. Very good ma'am