Video není dostupné.
Omlouváme se.

Hassan Manak Live Mela Maiya Bhagwan Ji - Phillaur - Jalandhar

Sdílet
Vložit
  • čas přidán 5. 09. 2021
  • Hassan Manak Live Mela Maiya Bhagwan Ji - Phillaur - Jalandhar
    Please Subscribe Our Channel And Press The Bell Icon
    Like Us On Facebook / doaba.tv

Komentáře • 971

  • @sarbjitsingh1603
    @sarbjitsingh1603 Před 2 lety +88

    ਭਰਾਵਾ ਅੱਜ ਦੇ ਲੰਡੂਆਂ ਨਾਲੋ ਤਾਂ ਵਧੀਆ ਹੀ ਗਾਉਂਦਾ ਏ ਤੂੰ love you aa veer 🙏🥰

  • @gurmukhram714
    @gurmukhram714 Před 2 lety +30

    ਮਾਣਕ ਸਾਹਿਬ ਜੀ ਦਾ ਦੋਹਤਾ ਹਸਨ ਮਾਣਕ ਜੀ ਬਹੁਤ ਖੂਬਸੂਰਤ ਹਾਜ਼ਰੀ

  • @ManiSingh-hy8fy
    @ManiSingh-hy8fy Před 2 lety +17

    ਬਾਈ ਜੀ ਨੇ ਸੱਚੀ ਮਾਣਕ ਸਾਹਿਬ ਦੀ ਯਾਦ ਦਵਾ ਦਿੱਤੀ ਹੈ ਬਸ ਥੋੜ੍ਹਾ ਜਿਹਾ ਰਿਆਜ਼ ਹੋਰ ਕਰਨ ਦੀ ਲੋੜ ਹੈ ਬਾਕੀ ਸਿਰਾ ਲਾਤਾ ਹਸਨ ਵੀਰ ਨੇ ਵਾਹਿਗੁਰੂ ਜੀ ਮੇਹਰ ਕਰਨ

  • @vickychawlasrikarnpursufi9116

    Oye hoye punjab da asli rang....😍😍😍Jio paaji....rabb twanu lmbi umar bakshe 👑👑🙏🙏🙏

  • @harvindersingh7848
    @harvindersingh7848 Před 2 lety +25

    ਮੇਰਾ ਧਰਮੀ ਬਾਬਲ ਨੀ ਦੇਸ਼ਾਂ ਦਾ ਰਾਜਾ
    ਮੇ ਕਹਿ ਕੇ ਬਾਬਲ ਨੂੰ ਰੇਲਾਂ ਰੁੱਕਵਾਮਾ

  • @gurpreetsinghgill5752
    @gurpreetsinghgill5752 Před 2 lety +56

    ਬਹੁਤ ਹੀ ਵਧੀਆ ਗਾਏਆ ਕੱਲਦੀਪ ਮਾਣਕ ਦੀ ਆਵਾਜ਼ ਬੁਲੰਦ ਜ਼ਿੰਦਾ ਬਾਦ 💪👍❤️

  • @rajarathaur5105
    @rajarathaur5105 Před 2 lety +23

    Dil jit leya Hasan manak ney guru Granth Sahib ji baare gal karke... jeonda vasda rahe mera brother

  • @harjinderbilling8549
    @harjinderbilling8549 Před 2 lety +49

    Great Hassan ਮਾਣਕ ਇੰਦੀ ਬਿਲਿੰਗ ਜੀ keep up bai WaheGuru ❤️ ਚੜਦੀ ਕਲਾਂ rakhae

  • @thevoiceofstrugglers5739
    @thevoiceofstrugglers5739 Před 2 lety +62

    ਮਾਣਕ ਸਾਹਿਬ ਅੱਜ ਵੀ ਹਾਜ਼ਰ ਨਾਜਰ ਨੇ god bless you love you so much

  • @SukhwinderSingh-gx4bd
    @SukhwinderSingh-gx4bd Před 2 lety +4

    ਵਾਹ ਜੀ ਵਾਹ ਨੀਜਾਰਾ ਆਗਿਆ ਪੰਜਾਬ ਦੀ ਸਾਨ ਕੁਲਦੀਪ ਮਾਣਕ ਜੀ ਦੀ ਆਵਾਜ਼ ਬੁਲੰਦ ਰੱਖੀ ਸੈਰਾ ਰੱਬ ਤੈਨੂੰ ਤਰੱਕੀ ਬਕਸੇ ਹੌਸਲਾ ਹੋਇਆ ਅੱਜ ਮਾਣਕ ਸਾਬ ਜੀ ਕੋਲ ਨੇ

  • @Azaadrooh1313
    @Azaadrooh1313 Před rokem +18

    ਰੂਹ ਦਿਖ ਰਹੀ ਕਲੀਆ ਦੇ ਬਾਦਸ਼ਾਹ ਦੀ ਅੱਖਾ ਚੋ ਪਾਣੀ ਆ ਗਿਆ ਸੁਣ ਕੇ ਹਸਨ ਵੀਰੇ🥺🤲🙏wmk

  • @gursewaksinghggursewak9624
    @gursewaksinghggursewak9624 Před 2 lety +67

    ਜੁਗ ਜੁਗ ਜੀਵੇ ਮਾਣਕ ਸਾਬ

  • @karannagra4104
    @karannagra4104 Před 2 lety +28

    ਵਾਹ ਹੀਰਿਆ ਜਦੋ ਵੀ ਸੁਣਿਆ ਮਾਣਕ ਯਾਦ ਕਰਾਤਾ ਰੱਬ ਤਰੱਕੀਆ ਬਖਸੇ।

  • @Gursewak321
    @Gursewak321 Před 2 lety +10

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🌹 ਵਾਹਿਗੁਰੂ' 🌺🌹🌺🌹🌺🌹🌷🌷🌹🌹🥀🥀🌺🌺🌻🌻🌼🌷🌷🌷🥀🥀🥀🌹🌹🌹🌹🌹🌹

  • @masterji3064
    @masterji3064 Před rokem +2

    ਬਾਈ ਨੇ ਮਾਣਕ ਜੀ ਦੀ ਯਾਦ ਕਰਦਿਆਂ ਬਹੁਤ ਬਹੁਤ ਵਧੀਆ ਗਾਇਕ ਬਣਨ ਦਾ ਮਾਣ ਹੈ

  • @gspunny5990
    @gspunny5990 Před měsícem +1

    ਗਾਇਕੀ ਤਾਂ ਬਾ ਕਮਾਲ ਹੈਗੀ ਹੀ ਆ ਬਾਈ ਦੀ ਤੇ ਸਾਜਿੰਦੇ ਤਾਂ ਦਿਲ ਹੀ ਲੁੱਟੀ ਜਾਂਦੇ ਆ ਜਿਉਂਦੇ ਰਹੋ ਬਾਈ ਜੀ ਸ਼ਾਬਾਸ਼ ❤❤❤❤

  • @chemasbhatti
    @chemasbhatti Před 2 lety +38

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਜੀ

  • @NigraanSewaSanstha
    @NigraanSewaSanstha Před 2 lety +46

    ਬਹੁਤਵਧੀਆ ਤਰੀਕੇ ਨਾਲ਼ ਕਲਾਕਾਰੀ ਸ਼ੋ -- ਖੁਸ਼ੀਆਂ ਵਧਾਈਆਂ ਜੀ -- ਮਾਨਕ ਸਾਹਿਬ 🙏🌷

  • @JatinderSingh-tx1ej
    @JatinderSingh-tx1ej Před 2 lety +7

    ਪਹਿਲਾ ਗੀਤ ਬਹੁਤ ਵਧੀਆ ਗਾਇਆ ਵਾਹਿਗੁਰੂ ਕਿਰਪਾ ਕਰਨ ਇਹਨਾ ਤੇ ਸਦਾ ਹੀ ਮੇਹਰ ਭਰਿਆ ਹਥ ਰਖਣ

  • @jaibabamuradshahji1920
    @jaibabamuradshahji1920 Před 2 lety +24

    ਸਦਾ ਖੂਸ਼ ਰਹੋ ਤੇ ਸਲਾਮਤ ਰਹੋ

  • @user-vs7dw8py6k
    @user-vs7dw8py6k Před 2 lety +16

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਰੱਖਣ ਜੀ

  • @BalrajSingh-fs4pk
    @BalrajSingh-fs4pk Před 2 lety +25

    ਵਾਹਿਗੁਰੂ ਮੇਹਰ ਕਰੇ ਸਭ ਤੇ 🙏🙏

  • @Songlovers0047
    @Songlovers0047 Před 2 lety +29

    ਬਹੁਤ ਵਧੀਆ ਗਾਇਆ ਵਾਹਿਗੁਰੂ ਇਦਾ ਹੀ ਤਰੱਕੀਆ ਕਰਦਾ ਰਹੇ

    • @balwindersinghsraa4753
      @balwindersinghsraa4753 Před 2 lety +1

      ਬਹੁਤ ਵਧੀਆ ਅਵਾਜ ਬਹੁਤ ਵਧੀਆ ਅੰਦਾਜ ਵਿੱਚ ਬਾਈ ਹਸਨ ਮਾਣਕ ਸਾਹਿਬ ਜੀ।

  • @kalwindersingh4940
    @kalwindersingh4940 Před 2 lety +4

    ਕਲਦੀਪ ਮਾਣਕ ਜੀ ਗੀਤਾਂ ਦੇ ਵਿੱਚ ਅੱਜ ਵੀ ਅਮਰ ਨੇ।

  • @inderjeetsran4000
    @inderjeetsran4000 Před 2 lety +10

    ਮਾਣਕ ਜੀ ਦੀ ਯਾਦ ਆ ਗਈ ਵੀਰ ਨੂੰ ਦੇਖ ਕੇ

  • @BabbuMaanBest
    @BabbuMaanBest Před 2 lety +10

    Vaar Baba Banda singh Ji Bahaadar, kmaal karti veer 🔥🔥🔥🔥🔥👏👏👏👏

  • @amanrupal5787
    @amanrupal5787 Před 4 měsíci +1

    ਵੈਂਜੋ ਵਾਲੇ ਵੀਰ ਦਾ ਵਰਕ ਬਹੁਤ ਹੀ ਲਾਜਵਾਬ ਰਿਹਾ 29:03 ਮਿੰਟ ਤੇ ਜੋਂ ਪੀਸ ਵਰਕ ਕੀਤਾ ਕੇਹੜੇ ਸ਼ਬਦਾਂ ਨਾਲ ਤਾਰੀਫ਼ ਕਰਾ ......ਬਾਕੀ ਵੀ ਬਹੁਤ ਸੋਹਣੀ ਪੇਸ਼ਕਾਰੀ ਸਾਰਿਆ ਦੀ.......
    ਕੌਣ ਕੌਣ ਸਹਿਮਤ ਆ ??????

  • @skbainsverynicejaigurudevj6631

    Hasan putt bahot vadia heera putt manak ji da naam roshan karda dill khush ho gia sun k👌👌👌👌👌🙏

  • @Mehmi-Live
    @Mehmi-Live Před 2 lety +44

    ਮਜਾ ਆ ਗਿਆ ਵੀਰ ਨੂੰ ਸੁਣ ਕੈ

  • @sofigurdaspuri9099
    @sofigurdaspuri9099 Před 2 lety +3

    ਵਾਕਿਆ ਹੀ ਏਦਾਂ ਲਗਦਾ ਇਹਦੇ ਵਿਚ ਕੁਲਦੀਪ ਮਾਣਕ ਰੂਹ ਹੈ💛💛💛💛💛💛💛

  • @paramjitbasra8906
    @paramjitbasra8906 Před 2 lety +14

    Manak is return 👍🏽❤️🙏🏽

  • @mandeepsingh1513
    @mandeepsingh1513 Před 2 lety +27

    ਪਹਿਲਾਂ ਗੀਤ ਬਹੁਤ ਵਧੀਆ👍💯 ਵਾਹਿਗੁਰੂ ਮਹਿਰ ਕਰੇ

  • @JagdeepSingh-fd2xl
    @JagdeepSingh-fd2xl Před 2 lety +26

    Ek vaar video start kiti te end tak miss ni hoyi eni pyari awaaz jma kuldeep mank

  • @deepsamarfurmah5921
    @deepsamarfurmah5921 Před 2 lety +12

    ਮਾਣਕ ਸਾਹਿਬ ਦੀ ਵਾਪਸੀ
    ਖ਼ੁਸ਼ ਕੀਤਾ ਹਸਨ ਮਾਣਕ

  • @shonkysingh5296
    @shonkysingh5296 Před 2 lety +9

    ਚਾਦਰ ਬਹੁਤ ਸਹੋਣਾ ਗਾਇਆ ਵੀਰ ਨੇ

  • @ranavirkranavirk2144
    @ranavirkranavirk2144 Před 2 lety +2

    Hassan manak super chute veer mein tera bout fan aa manak sahib nu pata ni kine var stage te apniya akha naal sunya dekhta jado phili var German gaye si oh dakya Khan da vi bout fan riha te hunt vi aapar samia nu keh tarj naal don fawaz vich koi sak ni veer rab tenu trakiya vakhse

  • @jaswantkaur3910
    @jaswantkaur3910 Před 2 lety +9

    ਬਹੁਤ ਵਧੀਆ ਹਸਨ ਬਜੀ ਰਬ ਤਰੱਕੀਆਂ ਬਖਸ਼ੇ 🙏

  • @hardeepkumar195
    @hardeepkumar195 Před 2 lety +20

    Keya baat hai bhai, aap ki bahut he jyada vadia awaaz hai , bahut he jyada maza aaya aap ku sun ke

  • @harvindersingh7848
    @harvindersingh7848 Před 2 lety +2

    ਵਾਰ ਸ਼ੇਰਾ ਕੁਲਦੀਪ ਮਾਣਕ ਦੀ ਯਾਦ ਕਰਾ ਦਿੱਤੀ ਆ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @sewaksidhu7160
    @sewaksidhu7160 Před 2 lety +2

    ਰਖ ਵੀਰ िਖਅਾਲ ਤੇਰੇ ਤੇ ਪਰਮਾਤਮਾ ਹਥ ਰॅਖੇ ਚੜਦੀ ਕਲਾ ਬਗਸੇ .

  • @azadsingh9386
    @azadsingh9386 Před 2 lety +8

    Kuldeep manak Saab di yaad agi veer sun k ...God bless you....bro

  • @kuldipbajwa8385
    @kuldipbajwa8385 Před 2 lety +25

    ਬਹੁਤ ਵਧੀਆ ਮਾਣਕ ਹਸਨ

    • @jaswindrabrar4090
      @jaswindrabrar4090 Před 2 lety

      Kuldeep manak ji vargi awaj te style ikko jihe lgde hai,, nana kuldeep manak te dohta hasan manak

  • @gurmusic458
    @gurmusic458 Před 2 lety +1

    ਏਦਾ ਲੱਗਦਾ ਜਿਦਾ ਉਸਤਾਦ ਕੁਲਦੀਪ ਮਾਣਕ ਜੀ ਦੁਬਾਰਾ ਆ ਗਏ

  • @gurpreetdhandli8389
    @gurpreetdhandli8389 Před 2 lety +13

    ਦਿਲੋ ਸਲੂਟ ਮਾਣਕ ਸਾਬ ਦੇ ਦੋਹਤੇ ਨੂੰ 🙏🙏🙏

  • @sandeepsingh-jl4vf
    @sandeepsingh-jl4vf Před 2 lety +5

    Bht sohna veer , war baba Banda Singh Bahadar g bht sohna gaya

  • @rajdeep0231
    @rajdeep0231 Před 2 lety +10

    Veer 5 mit lai sunan laga c par sara end tak sunya dil e nai keta,band karan nu, wa veer uda ti need sari 🙏🏻🙏🏻🙏🏻🙏🏻

  • @BalveerSingh-uq7oh
    @BalveerSingh-uq7oh Před měsícem

    ਅਸੀਂ ਕੁਲਦੀਪ ਮਾਣਕ ਸਾਹਿਬ ਜੀ ਨੂੰ ਬਹੁਤ ਪਿਆਰ ਕਰਦੇ ਹਾਂ। ਸਾਨੂੰ ਲਗਦਾ ਮਾਣਕ ਸਾਹਿਬ ਜੀ ਨੂੰ ਜਿੰਦਾ ਰੱਖਣ ਲਈ ਮਸਾਲ ਬਣੇਗਾ ਦੋਤਾ ਹਸਨ ਮਾਣਕ , ਪ੍ਰਮਾਤਮਾ ਇਸ ਦੀ ਉਮਰ ਲੰਬੀ ਕਰੇ।

  • @harbanslal7653
    @harbanslal7653 Před 2 lety +1

    ਬਹੁਤ ਵਧੀਆ ਵੀਰ ਜੀ
    ਮਾਣਕ ਦੀ ਯਾਦ ਕਰਵਾ ਦਿੱਤੀ
    ਖੁਸ਼ ਰਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @harmeshsingh3545
    @harmeshsingh3545 Před 2 lety +5

    ਬਹੁਤ ਹੀ ਵਧੀਆ ਗੲੀਅਾਂ ਛੋਟੇ ਵੀਰ ਰੱਬ ਤੇਨੂੰ ਹੋਰ ਉਚਾ ਚੁੱਕੇ

  • @rinkalkanda2363
    @rinkalkanda2363 Před 2 lety +11

    Wah wah wah kya baat manak saab miss you 😘

  • @kiratbawa7357
    @kiratbawa7357 Před 2 lety +2

    Wahh ... Mai 🙇ustaad Sri Kuldeep manak saab 🙇nu v live raat headphone la sunda c. veer Hasan manak nu akha band kar k suniya ove.. te🙇 ustaad Sri Kuldeep Manak saab🙇 di yad lia ti.. veer ne.. Wahh.. luv u bro jeunda reh❣️

  • @inderjittony9540
    @inderjittony9540 Před 2 lety +7

    Your gret hasan manak God bless you kya bat hai superrrrrrrrrr 👍🏻🙏🏻

  • @jhalmanram1203
    @jhalmanram1203 Před 2 lety +27

    Very nice performance by hasan manak & shri kuldeep manak ji nu salaam 🙏

  • @JagdeepSingh-fd2xl
    @JagdeepSingh-fd2xl Před 2 lety +11

    Bai me kia baki singr ta eme controversy ch lage hoye aa ehnu kehnde aa asli singr bai rooh tak khush krti kya baat aa bai hasan rab trakki bakhse tenu

  • @amarjitkaur499
    @amarjitkaur499 Před 3 měsíci

    Very good beta ji ਹੌਸਲਾ ਰੱਖੋ ਬਹੁਤ ਮੁਬਾਰਕਾਂ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @harvindersingh7848
    @harvindersingh7848 Před 2 lety +3

    ਵਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਧੰਨ ਧੰਨ ਕਰਵਾਤੀ

  • @tajindersingh1620
    @tajindersingh1620 Před 2 lety +35

    Dhan dhan baba bnda Singh g bhahdhar dhan shri guru gobind Singh g mahraj

  • @lakhvirkajal5749
    @lakhvirkajal5749 Před 2 lety +1

    without back singer vi nhi bai ji de attt kra ti tuci kya bat a waheguru ji chardikalan vich rakhan

  • @anmolstudio1492
    @anmolstudio1492 Před 2 lety +11

    ਬਹੁਤ ਵਧੀਆ ਸਟੇਜ ਕਾਰਗੁਜ਼ਾਰੀ, ਵਧੀਆ ਆਵਾਜ਼ ਬੁਲੰਦ ਖ਼ੁਸ਼ ਰਹੋ।ਲਾਈਵ ਕਵਰੇਜ ਵੀ ਬਹੁਤ ਵਧੀਆ।

  • @dildarsingh204
    @dildarsingh204 Před 2 lety +13

    I like this singer and song first time song touch my heart ❤️ you are the best for me

  • @chanpreetabt81
    @chanpreetabt81 Před 2 lety +10

    👍Better than other singers who tried to copy Manak sahib!!Keep it up bro!!GBU always!!

  • @baljindersingh142
    @baljindersingh142 Před 2 lety +1

    ਠੀਕ ਆ ਵਾ ਵੀ ਵਾ ਠੀਕ ਆ

  • @happysinghofficial5467
    @happysinghofficial5467 Před 2 lety +2

    Hasan manak Tu sachi Ustad Kuldeep manak vargaa Raab Tenu Bahut Sara Pyaar Sarkar bekahe

  • @sanjayverma7631
    @sanjayverma7631 Před 2 lety +5

    Chadar song jmayi craaaaa gaya 22 ne.....jiyo hassan

  • @oyehoye6775
    @oyehoye6775 Před 2 lety +6

    ਬਹੁਤ ਵਧੀਆ ਮਾਣਕ ਜੀ 👌👌👌

  • @kamsingh5405
    @kamsingh5405 Před 2 lety +1

    Wah ji wah wah ji wah mundea dil khush karta. Babbar shera

  • @darindaa5077
    @darindaa5077 Před 2 lety +1

    Bahut att veer main ehe show kyi baar dekh leya jad dil krda jde dekh lyi da jma awaz ustad g wrgia

  • @harbanssingh1535
    @harbanssingh1535 Před 2 lety +4

    Wow wonderful thank you so much God bless you all!

  • @CharanJitSingh-ly9ok
    @CharanJitSingh-ly9ok Před 2 lety +3

    ਬਹੁਤ ਮਜਾ ਆ ਰਿਹਾ ਨਜਾਰਾ ਲਿਆ ਤਾਂ ਤੁਸੀ ਮਾਣਕ ਸਾਬ ਦੇ ਹੀ ਗਾਈ ਜਾਇਓ ਮੁਕਦੇ ਨੀ ਬੋ ਖਜਾਨਾ ਮਾਣਕ ਸਾਬ ਦਾ

  • @parmindersinghsingh4551
    @parmindersinghsingh4551 Před 2 lety +2

    Omg ਪੁੱਤਰਾਂ ਚੱਕ ਦੇ ਫੱਟੇ ਕਿਆ ਬਾਤਾਂ

  • @gklive6364
    @gklive6364 Před 2 lety +1

    Really ❤️❤️❤️eda lag reha jida Kuldeep Manak ji gaa rhe hon
    Waaaah hassan Manak ❤️❤️God bless you

  • @jamesgaming5523
    @jamesgaming5523 Před 2 lety +3

    wah Hassan manak g rab Tuhanu Hor tarakiya deve 🔥🔥🔥🔥❤❤❤❤❤❤❤😊😊😊😊😊😊😊😊

  • @SuperSharma78
    @SuperSharma78 Před 2 lety +11

    Beautiful voice very nice beautiful keep it up

  • @gurmindersingh9777
    @gurmindersingh9777 Před 2 lety +1

    ਬਹੁਤ ਸੋਹਣਾ ਲੱਗਿਆ ਜੀ।

  • @prabhsingh1695
    @prabhsingh1695 Před 2 lety +11

    Wah wah stay blessed always 🙏🏼🙏🏼

  • @khansaab9439
    @khansaab9439 Před 2 lety +61

    ਵੀਰ ਰੱਬ ਤੂਹਾਨੂੰ ਤਰੱਕੀ ਬਖ਼ਸ਼ੇ❤️❤️

  • @user-ug3zs8ly9o
    @user-ug3zs8ly9o Před 2 lety +27

    ਵੀਰੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ 🥰

  • @chemasbhatti
    @chemasbhatti Před 2 lety +10

    I enjoyed your song. Appreciate. God bless you.

  • @harchandbrar8568
    @harchandbrar8568 Před 2 lety +18

    ਕਾਲਾ ਪਜਾਮਾ ਕੁੜਤਾ ਪਾਕੇ ਆਉਣਾ ਸੀ ਬਹੁਤ ਸੋਹਣਾ ਲੱਗਣਾ ਸੀ

  • @RAKESHKUMAR-qh2ot
    @RAKESHKUMAR-qh2ot Před 2 lety +61

    ਮਾਣਕ ਸਾਹਿਬ ਜੀ ਥਰੀਕੇ ਵਾਲੇ ਦਾ ਆਸ਼ੀਰਵਾਦ ਜ਼ਰੂਰ ਲਓ

  • @vickynar9135
    @vickynar9135 Před 2 lety +4

    Very good Hassan manak saab sira karta jio

  • @ravleenkaur4163
    @ravleenkaur4163 Před 2 lety +2

    Very nice parmatma chardikla rakhe bhut bhut ghaint Kmaal beta

  • @navpreetsidhu6031
    @navpreetsidhu6031 Před 11 měsíci

    ਸ਼ਕਲ ,, ਆਵਾਜ਼ ,, ਤੇ ਹਰਕਤਾਂ,,, ਗੱਲ ਕਰਨ ਦਾ ਅੰਦਾਜ ਬਿਲਕੁੱਲ ਕੁਲਦੀਪ ਮਾਣਕ ਜੀ ਵਰਗਾ ਯਰ,,, ਜਿਆਦਾ ਬੋਲਤਾ ਮਾਫੀ ,,, ਸੱਚੀ ਜਵਾਨੀ ਟਾਇਮ ਮਾਣਕ ਵਰਗਾ ਐ ਹਸਨ

  • @Harpreetsingh-wn8ck
    @Harpreetsingh-wn8ck Před 2 lety +3

    Wa yr wa Kya Gaayiki Aa

  • @jasvirsingh1795
    @jasvirsingh1795 Před 2 lety +7

    ਜੈ ਮਸਤਾ ਦੀ 🙏🙏🙏❤👍

  • @iamharry5671
    @iamharry5671 Před 2 lety +1

    Navi sadi da nava manak asli kalakar ❤️

  • @rajuarsh3817
    @rajuarsh3817 Před 2 lety +2

    Veer tere varga live bolda fst tym dekhya .

  • @tajwant9821
    @tajwant9821 Před 2 lety +7

    ਮੰਨ kush ਹੋ ਗਿਆ ਸੁਣ ਕੇ

  • @charanjeetgill1708
    @charanjeetgill1708 Před 2 lety +7

    ਭਗਵਾਨ ਤਰੱਕੀਆਂ ਬਖਸ਼ੇ ਵੀਰ🙏

  • @pindabuttarmusic
    @pindabuttarmusic Před rokem +2

    ਬਹੁਤ ਤਕੜੀ ਆਵਾਜ਼ ਆ ਏਹ ਰਬ ਚੜ੍ਹਦੀ ਕਲਾ ਵਿਚ ਰੱਖੇ

  • @BaljinderSingh-be1gy
    @BaljinderSingh-be1gy Před 2 lety +1

    Rooh kush kar dite veer love u a

  • @jordanwale9496
    @jordanwale9496 Před 2 lety +5

    Jai peera di Jai sai laddi shah ji Jai masta di 🙏❤

  • @vinylRECORDS0522
    @vinylRECORDS0522 Před 2 lety +220

    ਇਸ ਮੁੰਡੇ ਵਿੱਚੋਂ ਮਾਣਕ ਦੀ ਝਲਕ ਦਿੱਸਦੀ ਹੈ। ਪੰਜਾਬੀ ਗਾਇਕੀ ਨੂੰ ਇਸ ਤੋਂ ਬਹੁਤ ਆਸਾਂ ਨੇ।

    • @KulwinderKaur-yn9br
      @KulwinderKaur-yn9br Před 2 lety +14

      Right

    • @jaggajatt2524
      @jaggajatt2524 Před 2 lety +8

      Fukra jyda bai ji eh baki manak sab di tone bahut heigh pitch te gaunde c

    • @sukhpreetsandhu1651
      @sukhpreetsandhu1651 Před 2 lety +4

      ehdi awaj vdia veer par gaun ton jayda urra prra diya gallan ch jayda dhyan rehnda ehda

    • @jaggajatt2524
      @jaggajatt2524 Před 2 lety +1

      @@sukhpreetsandhu1651 sahi bilkul manak sab vangu krda per manak sab nu look pyr he ena krde c ohna diya gallan te gussa nhi c krde te oh natural c eh rees krda ....interview dekhyo esdi kdi ehdi kina fukra eh baki awaj vadya bina shak

    • @JaspreetKaur-kn9gc
      @JaspreetKaur-kn9gc Před 2 lety +2

      Hnji veer g

  • @UttamSingh-rc9lz
    @UttamSingh-rc9lz Před 2 lety +1

    ਆਹ ਮੋਟਾ ਜਿਹਾ ਸਾਰੀ ਸਟੇਜ ਦਾ ਸਾਰਾ ਮਜਾ ਹੀ ਖਰਾਬ ਕਰੀ ਜਾ ਰਿਹਾ ਹੈ।

  • @kamaljanjua1566
    @kamaljanjua1566 Před 2 lety +1

    Wah ji wah manak saab yad aa gaya ji

  • @parwinderkaur4413
    @parwinderkaur4413 Před 2 lety +10

    Wah putter wah!! Waheguru teri singing nu char chand lagawey 👏👏👏👏

  • @daljeetsinghdhamol9356
    @daljeetsinghdhamol9356 Před 2 lety +3

    Very nice song & akhada Husan manak saab ❤️👍🙏

  • @raunkiram6126
    @raunkiram6126 Před rokem

    Original manak sahib di awaz god bless you chote manak sahib good

  • @charanjeet1456
    @charanjeet1456 Před 10 měsíci

    ਬਹੁਤ ਵਧੀਆ ਵੀਰ ਜੀ ਰੱਬ ਤਰੱਕੀਆਂ ਬਖਸ਼ੇ ਤੈਨੂੰ ਹਮੇਸ਼ਾਂ ਖੁਸ਼ ਰਁਖੇ ਤੰਦਰੁਸਤ ਰੱਖੇ ਤਰੱਕੀਆਂ

  • @animallover6355
    @animallover6355 Před 2 lety +21

    First time i watched full live session...
    I really love u vadde veere.. Rabb tuhanu lammi umer deve... Te asi tuhanu sunn naa chahunde haan.. 🙏 tusi boht sohna gaunde ho..

    • @kindabains1853
      @kindabains1853 Před 2 lety +2

      ਵਾਰ ਗਾ ਕੇ ਤੂ ਸੱਭ ਜਿਤ ਲਿਆ ਸਹੀ ਗਾਇਕੀ ਆ ਤੇਰੇ ਕੋਲ

    • @jjjghw5206
      @jjjghw5206 Před 2 lety

      Very nice singing God bless you