Video není dostupné.
Omlouváme se.

Sidhu ਦੇ Reel Life ਮਾਂਪਿਓ Malkit Rauni ਤੇ Seema Kaushal ਨੇ ਦੱਸਿਆ ਪੂਰਾ ਪਿੰਡ Sidhu ਦੇ ਆਏ 'ਤੇ ਜਾਗਦਾ ਸੀ

Sdílet
Vložit
  • čas přidán 18. 06. 2022
  • Sidhu ਦੇ Reel Life ਮਾਂ ਪਿਓ Malkit Rauni ਤੇ Seema Kaushal ਨੇ ਦੱਸਿਆ ਕਿੰਝ ਪੂਰਾ ਪਿੰਡ ਹੀ Sidhu ਦੇ ਆਏ ਤੇ ਜਾਗਦਾ ਸੀ ਪੂਰੀ ਰਾਤ
    #SIdhuMooseWala #MalkitRauni #SeemaKaushal #ExclusiveInterView #JusticeForSidhu
    Keep Yourself Active With The Crunchy News Of Punjabi Entertainment On Our Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Check out our latest playlists for daily news updates
    Punjabi Stars Exclusive Interviews - bit.ly/Punjabi...
    Breaking News | Bollywood Tadka Punjabi - bit.ly/Pollywo...
    Stars Small Talks With Bollywood Tadka Punjabi - bit.ly/StarSma...
    On-Location Shoot | Bollywood Tadka Punjabi - bit.ly/OnLocat...
    Subscribe To Our CZcams Channel: / bollywoodtadkapunjabi
    For News, Articles Visit Our Website: punjabi.bollyw...
    Like our Facebook Page: / punjabkesaripunjabitadka
    Follow Us On Instagram: / bollywood_tadka_punjabi

Komentáře • 481

  • @HarpalSingh-uv9ko
    @HarpalSingh-uv9ko Před 2 lety +157

    ਬਹੁਤ ਹੀ ਨੇਕ ਮੁੰਡਾ ਸੀ ਆਪਣੇ ਮਾਪਿਆਂ ਦਾ। ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ।

  • @AmandeepSingh-mj6du
    @AmandeepSingh-mj6du Před 2 lety +48

    ਸਿੰਧੂ ਵਰਗਾ ਕੋਈ ਨਹੀ ਹੋ ਸਕਦਾ ਬਹੁਤ ਵਧੀਆ ਸੋਚ ਦੇ ਮਾਲਕ ਸੀ ਹਰ ਵੇਲੇ ਉਨ੍ਹਾਂ ਨੂੰ ਸੁਣਦੀ ਆ ਉਨ੍ਹਾਂ ਦੇ ਗੀਤ ਗੱਲਾ ਇੰਝ ਲਗਦਾ ਜਿਵੇਂ ਉਹ ਸਾਡੇ ਕੋਲ ਹੀ ਹੋਣ ਇਨ੍ਹਾਂ ਵਧੀਆ ਬੱਚਾ ਸੀ

  • @singhsj5841
    @singhsj5841 Před 2 lety +36

    ਸੱਚੀ ਗੱਲ ਹੈ ਰਾਤ ਨੂੰ ਜਿਨੇ ਵਾਰ ਜਾਗ ਆਉਦੀ ਐ ਸਿਧੂ ਦੀ ਦੁਖਦਾਈ ਯਾਦ ਆਉਂਦੀ ਐ ਮੈ ਕਦੇ ਗੀਤ ਨਹੀਂ ਸੁਣੇ ਸੀ ਹੁਣ ਸੁਣੇ ਤਾਂ ਪਤਾ ਲੱਗਾ ਉਨ੍ਹਾਂ ਵਿਚ ਸੱਚ ਮੂੰਹ ਚੜ ਕੇ ਬੋਲਦਾ ਐ😭😭😭❤️🔥

    • @deeprandhawadeepkaur729
      @deeprandhawadeepkaur729 Před 2 lety

      bilkul ..mai v nahi sune c pr hun pta lagya oh kee chij c..kite jee nee lagda😭😭😭😭

  • @ashishgarg5677
    @ashishgarg5677 Před 2 lety +28

    ਹਰ ਵਕਤ ਦਿਮਾਗ ਚ ਸਿੱਧੂ ਸਿੱਧੂ ਹੀ ਰਹਿੰਦਾ ਹੈ, ਦਿਲ ਨਹੀਂ ਲਗਦਾ ਕਿਤੇ ਵੀ

  • @ekamdeep5373
    @ekamdeep5373 Před 2 lety +24

    ਸਿੱਧੂ ਬਾਈ ਕਿਹੜੀ ਦੁਨੀਆਂ ਚ ਜਾ ਬੈਠ ਗਿਆ,,, ਹਾਏ ਅਵਾਜ਼ ਨਹੀਂ ਦਿੰਦਾ 😭😭😭😭😭😭😭

  • @hoshyaridevi60vlogs55
    @hoshyaridevi60vlogs55 Před 2 lety +23

    सिद्धु मूसेवाला का नाम एक दो बार सुना था लेकिन अब सारा दिन उसकी विडिओ देख कर, उसकी बात कर के ही बीत जाता है । लगता है अपना कोई ज्यादा करीबी चला गया । दिन में कई बार आखें नम हो जाती है.... यादों में रखेंगे बेटे को.....होशियारी देवी रोहतक ,हरियाणा से 🙏🙏

  • @charanjitaujla2798
    @charanjitaujla2798 Před 2 lety +4

    ਬਹੁਤ ਵੱਡਾ ਜ਼ੁਲਮ ਹੋ ਗਿਆ। ਮਨ ਮੱਛੀ ਦੀ ਤਰਾਂ ਤੜਫਦਾ ਹੇ 😭😭❤️❤️

  • @rvsingh-yk5zk
    @rvsingh-yk5zk Před 2 lety +43

    Na koi gaana, na koi kuj hor dekhn nu dil karda bs sidhu de song hi repeat te chli aonde aa,,,,,i very miss uu sidhu veere

  • @surinderpalkaur2060
    @surinderpalkaur2060 Před 2 lety +11

    ਸਾਰੇ ਦੁੱਖ ਭੁੱਲ ਜਾਣਗੇ ਪਰ ਮਾਪਿਆਂ ਨੂੰ ਸਿੱਧੂ ਤੇਰੇ ਨਹੀਂ ਭੁੱਲਦਾ ਵਿਛੋੜਾ

  • @gurmeetbajwa7471
    @gurmeetbajwa7471 Před 2 lety +2

    ਮਲਕੀਤ ਸਰ ਤੇ ਸੀਮਾ ਮੈਡਮ ਤੂੰ ਸੀ ਬੇਹਦ ਸੋਹਣੇ ਤਰੀਕ਼ੇ ਨਾਲ ਗੱਲ ਕੀਤੀ। ਮੈਂ ਤੁਹਾਨੰ ਬੇਹੱਦ ਪਸੰਦ ਕਰਦੀ ਹਾਂ।ਪਰਮਾਤਮਾ ਤੁਹਾਨੂੰ ਹੋਰ ਤਰੱਕੀ ਬਖਸ਼ੇ।

  • @PBX29.93
    @PBX29.93 Před 2 lety +39

    ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ 🙏🙏🙏
    ਨਹੀ ਭੁਲਦਾ ਬਿਛੋੜਾ ਸਿੱਧੂ ਮੂਸੇਵਾਲਾ ਬਾਈ ਦਾ
    ਮਿਸ ਯੂ ਜੱਟਾ 😭😭😭
    Legend never die 😭
    #justiceforsidhumoosewala

  • @manglachauhan3061
    @manglachauhan3061 Před 2 lety +10

    ਸੱਚੀ ਗੱਲ ਆਖੀ ਤੁਸੀ ਸਿੱਧੂ ਦੇ ਬਾਰੇ ਉਹ ਇੱਕ ਰੱਬ ਦਾ ਨੇਕ ਬੰਦਾ ਸੀ ਮੈਂ ਵੀ ਬੁਹਤ ਘੱਟ ਗੀਤ ਸੁਣਦੀ ਸੀ ਪਰ jakeen ਕਰਿਓ ਜਿਸ ਦਿਨ ਦੀ ਸਿੱਧੂ ਦੀ deth ਹੋਈ aa ਮੈਂ ਮੋਬਾਈਲ ਵਿੱਚ ਸਿੱਧੂ ਨੂੰ ਹੀ ਦੇਖ ਦੀ ਆ ਹੋਰ ਕੁਸ਼ ਵੀ ਦੇਖਣ ਨੂੰ ਦਿਲ ਨੀ ਕਰਦਾ 😭😭😭😭

  • @happygill2500
    @happygill2500 Před 2 lety +212

    ਸਹੀ ਕਿਹਾ ਅੰਕਲ ਬਾਈ ਨਹੀਂ ਭੁੱਲਦਾ।ਰਾਤ ਨੂੰ ਫੋਨ ਤੇ ਉਹਦੇ ਬਾਰੇ ਵੇਖਣਾ ਤੇ ਸੁਪਨੇ ਵੀ ਬਾਈ ਦੇ ਆਉਦੇ ਆ ।ਵਾਹਿਗੁਰੂ ਮੇਹਰ ਕਰੀ

    • @blessedGirl333
      @blessedGirl333 Před 2 lety +15

      So true.. Sade v spne ch sidhu e aunda 😭💔💔hr time onaa bare e dekhde rhidaa phn ch.. Hor kuj dekhn mu man nhi krda

    • @ManpreetKaur-zs1qq
      @ManpreetKaur-zs1qq Před 2 lety +4

      Veere sahi keha mere dil d gl khti tu c mere nl v same eda e hunda h

    • @SimranjeetSingh-lt7ds
      @SimranjeetSingh-lt7ds Před 2 lety +3

      Sachi mere v supne vich siddhu ayaa sari raat mere naal ghumda riha

    • @Gaggu937
      @Gaggu937 Před 2 lety +2

      Shi Gal A Veere Mainu 2-3 k din pehla aya Dream B Bai Amritsar Gurudwara sahib ch aya M b geya hoya c Death ton bdd Bai Jeonda Hogya Jd Uthya Sochya supna c boht mood khraab hoya😞😞😞💔miss u bai dilaan ch rhu alyz❤️

    • @rapinderjosan
      @rapinderjosan Před 2 lety +1

      Same yr mera v a hall aa

  • @No_Name9046
    @No_Name9046 Před 2 lety +69

    ਵਾਹਿਗੁਰੂ ਜਲਦੀ ਵਾਪਿਸ ਭੇਜ ਦੇ ਸਾਡੇ ਬਾਈ ਨੂੰ😭😭😭😭😭😭😭😭🙏🏻🙏🏻🙏🏻🙏🏻🙏🏻🙏🏻

    • @TajinderSingh-yz1tv
      @TajinderSingh-yz1tv Před 2 lety

      Kde gai vapas ae kde nhi ae te hun sanu lod aaa ohna de raste chn di

  • @surinderkaur2100
    @surinderkaur2100 Před 2 lety +1

    ਬਿਲਕੁਲ ਸਹੀ ਕਿਹਾ ਜਿੰਨਾ ਨੇ ਨਾਮਤਰ ਇਹਨੂੰ ਸੁਣਿਆ ਹੁਣ ਰੋਜ ਸੁਣ ਰਹੇ ਇਹਦੇ ਗੀਤ।,ਬਹੁਤ ਵੱਡਾ ਘਾਟਾ

  • @hashreetmaan7411
    @hashreetmaan7411 Před 2 lety +12

    ਸਹੀ ਕਿਹਾ ਜੀ ਜਿਸ ਦਿਨ ਦੀ ਸਿਧੂ ਵੀਰ ਦੀ ਮੌਤ ਹੋਈ ਆ ਮੈਂ ਵੀ ਨੌਕਰੀ ਕਰਨ ਬਾਰੇ ਸੋਚਣਾ ਛਡ ਦਿੱਤਾ ਕੀ ਫਾਇਦਾ ਤਰੱਕੀ ਕਰਕੇ ਆਪਣੇ ਘਰ ਰਹੋ ਆਪਣਿਆ ਨਾਲ

  • @fatehdairyfarm423
    @fatehdairyfarm423 Před 2 lety +17

    ਸਾਰਿਆ ਸਤਕਾਰ ਯੋਗ ਹਸਤੀਆਂ ਨੇ ਸਿੱਧੂ 5911 ਦੇ4 ਲਈ ਬਹੁਤ4 ਸੋਹਣੇ ਵਿਚਾਰ ਪੇਸ਼ ਕੀਤੇ ਮੈ ਸੱਭ ਦਾ ਕੋਟਨ ਕੋਟਨ ਧੰਨਵਾਦ ਕਰਦਾ ਹਾਂ ,, ਜਿਉਂਦੇ ਰਹੋ,,,

  • @buntyjatt5567
    @buntyjatt5567 Před 2 lety +51

    Sidhu Moose Wala Legend And Legend Never Die 💔💔💔
    #Justice For Sidhu Moose Wala

  • @bymarcissus
    @bymarcissus Před 2 lety +34

    M wohi hun jo Sidhu ko nhi janti thi. I live in Spain so I wasn’t into Punjabi songs that much lekin Sidhu ki death k bad I became his fan 💔 I started watching his interviews and he was so humble, brave, polite, Kind soft. Ab wo dil or damag sy nhi jata . Kahi sakoon hi nhi ata💔 My heart ache for him and for his parents.

  • @unitedcolors2920
    @unitedcolors2920 Před 2 lety +17

    ਇਹ ਹੁੰਦਾ ਵੀਡੀਓ ਬਣਾਉਣ ਦਾ ਤਰੀਕਾ ਤੇ ਗੱਲਬਾਤ ਕਰਨ ਦਾ,view ਲੈਣ ਲਈ ਕੋਈ ਗ਼ਲਤ ਟੈਟਲ ਨੀ ਵਰਤਿਆ ਫੋਟੋ ਨੀ ਵਰਤੀ, ਏਦਾਂ ਦੇ ਚੈਨਲਾਂ ਨੂੰ ਕਿਵੇਂ ਗ਼ਲਤ ਬੋਲ ਦੇਵਾਂਗੇ, ਜਾ ਗ਼ਲਤ ਕੋਮਿੰਟ ਕਰ ਦੇਵਾਂਗੇ, 🙏🙏ਪ੍ਰਮਾਤਮਾ ਤੇਰੇ ਅੱਗੇ ਅਰਦਾਸ ਕਰਦਾ ਮੇਹਰ ਭਰਿਆ ਹੱਥ ਰੱਖੇ 🙏

  • @maan5794
    @maan5794 Před 2 lety +165

    ਉੱਠਣ ਸਾਰ ਸਿੱਧੂ ਦਿੱਸਦਾ ਰਹਿੰਦਾ ਯਾਦ ਰਹਿੰਦਾ ਸਾਰਾ ਦਿਨ ਖੇਤ ਸਿੱਧੂ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ

    • @paramvirkaur7988
      @paramvirkaur7988 Před 2 lety +7

      Same here dil dimag cho janda e ni na jana

    • @jpsamra6308
      @jpsamra6308 Před 2 lety +2

      Mappia da sansar ujjarr gea punjab da v bahut hi jeada nuksaan hoia very very sad 😢 very very bad bahut hi jeada marra hoia bahut hi jeada dukh lagga very very sad 😢 RIP miss you sidhu bro

    • @skpunjabi21
      @skpunjabi21 Před 2 lety +3

      same here.. main har roj yaad karda... do din pehla tan main yaad karke bahut roya..

    • @sunnyx1053
      @sunnyx1053 Před 2 lety +1

      also same here i see in my dreams daily

    • @simranjeetsingh1399
      @simranjeetsingh1399 Před 2 lety

      Sabda ehi Hall a pata ni ki gall c bai ch

  • @KuldeepKaur-pd7lm
    @KuldeepKaur-pd7lm Před 2 lety +10

    ਰੱਬ ਨੇਂ ਉਸ ਟਾਈਮ ਮਾਂ ਨੂੰ ਪਹਿਲਾਂ ਹੀ ਕਿਥੇ ਬਾਹਰ ਭੇਜ ਦਿੱਤਾ ਜੇ ਵਧੀ ਹੁੰਦੀ ਤਾਂ ਤਾਂ ਰੱਬ ਮਾਂ ਨੂੰ ਪਰਾ ਨਾਂ ਕਰਦਾ

  • @Priya_nka90
    @Priya_nka90 Před 2 lety +12

    Main himachal se hun..main pahale kbi sidhu ko jaanti nahi thi but he was famous person so 1, 2 songs mere kaan me zarur pare the sidhu ke like takha krdai, uchiyan ne galan but kbi by face pata nahi tha... but now I know each and every achievements of Sidhu....last kuch dinon me I saw his every interview and songs ....he is so kind and cancer patients ke liye bahut kuch krna chahata tha....he was very honest, innocent and caring person❤❤❤RIP Sidhu brother...

  • @kamalpreetkaur1849
    @kamalpreetkaur1849 Před 2 lety +9

    Dil ni lgda.... 😭😭💔💔 I miss u sidhu 🙏 insaaf de do maa pyo..sanu v insaaf chahida sidhu laii

  • @dineshsinghyadav9760
    @dineshsinghyadav9760 Před 2 lety +9

    Sidhu Zindabaad ..Sidhu Zindabaad ..Sidhu Zindabaad ..Sidhu Zindabaad .. 💪🙏🏻❤️

  • @user-si7he5vq9z
    @user-si7he5vq9z Před 2 lety +17

    ਜਦੋਂ ਕੋਈ ਇਹ ਗੱਲ ਕਿਹਦਾ ਵੀ ਸਿੱਧੂ ਬਾਈ ਨਹੀ ਰਿਹਾ ਤਾਂ ਵੀ ਉਹ ਮਰ ਗਿਆ ਤਾਂ 😭😭😭😭 ਜਾਨ ਨਿਕਲਦੀ ਹੈ ਮੈਨੂੰ ਵਦੀਆ ਨਹੀ ਲਗਦਾ ਮੈਨੂੰ ਇਹ ਕੋਈ ਵੀ ਕਿਹੇ ਨਾ ਵੀ ਸਿੱਧੂ ਬਾਈ ਨਹੀ ਰਿਹਾ 🙏🙏🙏🙏🙏

  • @official__kuljeet__sidhus

    Miss you sidhu moosewala ustaad g 😭😭😭😭😭😭😭💔💔💔💔💔💔

  • @allinone5025
    @allinone5025 Před 2 lety +5

    Sidhu veer tera bahut vadda fan aa mera beta...bahut vaar sochna k sidhu nu mila k liyava aapne bete nu....bas rabb nu kuj hor ee manjoor c.hun mera putt mere naal lad da rehnda k papa tuci mainu kyo ni mila k liya a sidhu nu.miss u chote veer tu sda dilla ch vassda rahega.

  • @user-ou9nq7qc4s
    @user-ou9nq7qc4s Před 2 lety +33

    ਕੁਤੇ ਕਹਿੰਦੇ ਸੇਰ ਮਾਰ ਤਾ ਉਹਨਾ ਕੁੁਤਿਆਂ ਵਿੱਚੋਂ ਇੱਕ ਬੋਲਿਆ ਆਪਣੇ ਤਾ 10 ਸਾਥੀ ਸੀ ਉਹ ਕੱਲਾ ਸੀ ਬਾਕੀ ਕਹਿਣ ਲੱਗੇ ਸੇਰ ਤਾ ਕੱਲਾ ਹੀ ਹੁੰਦਾ Miss you My Life Legend Sidhu moose wala😭😭

  • @alli138
    @alli138 Před 2 lety +35

    He was different. He spoke the truth and it came with a price. He can not be compared or replaced. #justiceforsidhumossawala

  • @pratibbagrover
    @pratibbagrover Před 2 lety +22

    We miss u sidhu 😔😔 but you never dies in our heart 😍😍 we want justice for him

  • @csingh9554
    @csingh9554 Před 2 lety +38

    He was the greatest personality of India ever produced, born only in centuries

  • @soniakatnoriya5012
    @soniakatnoriya5012 Před 2 lety +7

    sidhu🥺🥺🥺🥺🥺🥺🥺🥺misss u sachi jaan nikl jandi sw mere soch soch k 😭😭😭

  • @hardeepsingh5788
    @hardeepsingh5788 Před 2 lety +2

    ਵਾਹਿਗੁਰੂ ਜੀ ਵੀਰ ਦੇ ਮਾਂ ਬਾਪ ਨੂੰ ਤੰਦਰੁਸਤ ਰੱਖਣਾ

  • @gurjindersingh4709
    @gurjindersingh4709 Před 2 lety +6

    Miss you sidhu moose wala 22 😭😭😭🙏🙏 tusi te srir cho nikhal ke sade 💗💗ch vasge 22ji🙏🙏🙏🙏

  • @haripartapsingh2544
    @haripartapsingh2544 Před 2 lety +13

    ਅੰਕਲ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਇਹ ਸਾਡੇ ਪੰਜਾਬ ਦੀ ਸਚਾਈ ਜਿਸ ਨੂੰ ਮਾਣ ਨਾਲ ਕਹਿੰਦੇ ਆ ਪੰਜਾਬੀ ਏਹ ਪੰਜਾਬ ਗਰਦਾਰਾ ਦਾ ਪੰਜਾਬ ਬਣ ਗਿਆ

  • @shukhnoor4742
    @shukhnoor4742 Před 2 lety +11

    rauni Saab ena drd aa Dil ch ki daseya das nhi skde .sidhu nu kuch nhi c hona chahida .miss u sidhu

  • @musiclover.3901
    @musiclover.3901 Před 2 lety +9

    Respect and Salute to Sidhu Moosewala Veere Moralful Person 🙏🌹🌹

  • @sarojrani1048
    @sarojrani1048 Před 2 lety +7

    Really l was not knowing much about Sidhu but this incident gave me big jhatka. He was innocent soul and self made young man. Salute to him

  • @loveleenkaur5447
    @loveleenkaur5447 Před 2 lety +9

    His voice and thoughts are as if echoing everywhere… one of his kind.. RIP Sidhu 🙏🏻

  • @MehakNKhan
    @MehakNKhan Před 2 lety +47

    I never listen or seen him before his death and saw first time on his death news and from that day i am constantly till now watching his videos, interviews etc... very painful to see and think about his parents..i became his fan after his death and cry many times..i felt guilt that i wish to became the fan of that pure soul in his life...he was so pure by heart and character, we never listen or seen any artist who advice in this songs, concerts and interviews to respect parents, do good, be helpful and so many things he teached he was the only one and the real celebrity...so down to earth person....iss sy bara zulm ho hi nahi sakta.....We Pakistani feels the same pain on his demise...Legend never dies....rest in power #SidhuMoosewala #Subhdeepsinghsidhu

  • @Gurpreet920
    @Gurpreet920 Před 2 lety +8

    Sidhu bai ne hle hr v bht jyda progress krni c...or Punjab da nam bht upr leke jana c...pr pta ni kisdi madi njr lg gyi💔😭

  • @AmanSidhu-rb2gb
    @AmanSidhu-rb2gb Před 2 lety +1

    ਸੱਚ ਕਿਹਾ ਮੈਂ ਬਹੁਤ ਘੱਟ ਗਾਣੇ ਸੁਣਦੀ ਸੀ ਪਰ ਪਤਾ ਨਹੀਂ ਕਿਉਂ ਜੱਦ ਤੌ ਸਿੱਧੂ ਵੀਰ ਦੀ ਮੌਤ ਹੋਈ ਹੈ ਮੇਰੇ ਸੁਪਨੇ ਵਿੱਚ ਮੇਰਾ ਨਾਲ ਗੱਲਾ ਕਰਦਾ ਤੇ ਉਸ ਦਾ ਇਹਸਾਸ ਹੁੰਦਾ ਮੈਨੂੰ ਪਤਾ ਕਿ ਉਹ ਕੀ ਕਰਦਾ ਪਤਾ ਨਹੀਂ ਕਿਉਂ ਕਿੱਤਾ ਇੱਦਾਂ ਉਹਨਾਂ ਨੇ ❤️❤️

  • @manjitkaursandhu4841
    @manjitkaursandhu4841 Před 2 lety +11

    ਇਨਸਾਫ ਕਦੋ ਮਿਲੇਗਾ 😭

  • @AmanSingh-pn1lp
    @AmanSingh-pn1lp Před 2 lety +17

    Miss you so much sidhu moose wala veere

  • @crazyfordrive6893
    @crazyfordrive6893 Před 2 lety +7

    ਬਾਈ ਮੈ ਆਵਦੀ ਮਾਂ ਨੂੰ ਇਨ੍ਹਾਂ ਨੀ ਰੋਇਆ ਜਿਨਾ ਸਿੱਧੂ ਬਾਈ ਨੂੰ ਰੋਇਆ ਅੱਜ ਵੀ ਅੱਖਾਂ ਚ ਪਾਣੀ ਆ ਜਾਂਦਾ ਮੈ ਸੁਣਦਾ ਬਹੁਤ ਸੀ ਸਿੱਧੂ ਨੂੰ ਪਰ ਮਿਲਿਆ ਕਦੀ ਨੀ

  • @ishbanjacob9838
    @ishbanjacob9838 Před 2 lety +9

    Sidhu Veer Was A Great Person. My Mom never listened to his music but when she found out about Sidhu moose Wala she was deeply saddened.
    Justice for Sidhu MooseWala ❤️

  • @maansaab9197
    @maansaab9197 Před 2 lety +6

    Bhut neek Rooh c sachi sidhu beer bus tarakki ni jarri gaii dushmna tuu😭😭😭😭😭😭😭😭😭😭😭😭😭😭

  • @varinderna214
    @varinderna214 Před 2 lety +6

    He’s a very pricouse gem we all lost him never find him 🙏🙏😭😭😭

  • @paramkhattra2106
    @paramkhattra2106 Před 2 lety +6

    Sahi keha bha ji Sidhu nu Sade dil cho koi V ni kadd sakda

  • @king_YouTube295
    @king_YouTube295 Před 2 lety +5

    Plz come back sidhu 💯bro 💔🥺🥺

  • @thelegendsidhumoosewala5354

    MISS U LEGEND SIDHU MOOSE WALA 😭💔😭💔😭💔😭💔😭

  • @shaheenshaheen1932
    @shaheenshaheen1932 Před 2 lety +53

    Sidu is a diamond he is legend my legend legend of my country pakistan 🇵🇰🇵🇰🇵🇰💔💔💔💔he is alive in our heart ❤️

    • @alli138
      @alli138 Před 2 lety

      Same here

    • @sukhbal5388
      @sukhbal5388 Před 2 lety +2

      I was not his fan but the day he is gone, it has become impossible for me to take him out from my mind and do something else. My heart aches always.

    • @alli138
      @alli138 Před 2 lety +2

      It is impossible to get over it. They ultimately punished his parents.

    • @shaheenshaheen1932
      @shaheenshaheen1932 Před 2 lety

      @@alli138 😰😰😰

    • @shaheenshaheen1932
      @shaheenshaheen1932 Před 2 lety +2

      @@sukhbal5388 same here whenever I touch my phone I watch his photo videos post 💔💔some people are unforgettable

  • @shaheenshaheen1932
    @shaheenshaheen1932 Před 2 lety +12

    Waqy e dimag wchun ni nikl rhya 💔💔buht buht zayada search krny an is bary 💔💔🇵🇰🇵🇰

  • @HarpalSingh-uv9ko
    @HarpalSingh-uv9ko Před 2 lety +31

    ਮਾਪਿਆਂ ਦਾ ਸਰਵਣ ਪੁੱਤ ਸੀ।

  • @sandeepsingh7102
    @sandeepsingh7102 Před 2 lety +6

    Would is best singer of Sidhu Moose wala bai ji legend of industries

  • @ankitapanchta5566
    @ankitapanchta5566 Před 2 lety +27

    Legends never die 😭😭😭😭😭😭

  • @gursharankaur2022
    @gursharankaur2022 Před 2 lety +15

    ਜੇ ਚਲਾਕੀਆੰ ਹੁੰਦੀਆੰ ਤਾ ਮਰਦਾ ਨਾ 😭😭ਫੇਸਬੁੱਕ ਦਾ ਤਮਾਸ਼ਾ ਬਣਿਆ ਪਿਆ ਛੋਟੀ ਸੋਚ ਦੇ ਹਥ ਵੱਡੀਆ ਚੀਜਾ ਨੇ ਜਿੰਦਗੀ ਤੋ ਯਕੀਨ ਉਠਿਆ ਹੋਇਆ ਦੁਨੀਆ ਦਾ

  • @radarani9840
    @radarani9840 Před 2 lety +2

    Bilkul sahi gal kiti h tuci g 🙏🙏🙏😔😔😔😔😭😭😭😭sidhu jindabad

  • @aehoteho2333
    @aehoteho2333 Před 2 lety +11

    Legend never die❤love from Pakistan🇵🇰miss you bro💔

  • @Deoljatt
    @Deoljatt Před 2 lety +2

    Buht vadiaa gala uncle ji tuhadiya sab nu samjniya chidiya

  • @babbujassar800
    @babbujassar800 Před 2 lety +8

    ❤️SIDHU 🏴‍☠️ Moose 🎤 wala 🌋 bai ❣️
    Legend never 💔 die 🕊️😭🙏

  • @amangrewal2235
    @amangrewal2235 Před 2 lety +8

    Sidhu ek bar Brampton mere ghar ayiya si asi kafi time beth ke gallan kitiya Sidhu ney mere tey meri sister de bachiya nu bout pyar kita Sidhu ek rabb da he roop si bout he down to earth si sada shota veer . mein sochda si ke hun jado Sidhu Canada ayvay ga fir mila gay per Waheguru nu kuch hor he manjoor si .Waheguru ji Sidhu Moose wale nu hamesha apne Charna ch rakhna.....

  • @baljeetkaur2329
    @baljeetkaur2329 Před 2 lety +5

    Miss you beta 😭😭😭bhut yad aa rhi a

  • @akikullie
    @akikullie Před 2 lety +13

    What a wonderful interview. They had such lovey things to share about Sidhu. Thanks for sharing 🙏🏼

  • @farhanzaheer794
    @farhanzaheer794 Před 2 lety +6

    Legend 💔✨️ Sidhu Moosawala 😎 From Pakistan 🇵🇰 ✌️

  • @shantanubhatnagar9283
    @shantanubhatnagar9283 Před 2 lety +11

    Legend 💪 Never Die 😥

  • @amarjotsinghmander6982
    @amarjotsinghmander6982 Před 2 lety +10

    Kise de marn te Anna feel ni Hoya jina Sidhu de marn te dukh Hoya

  • @lovepreetsinghgharu3110
    @lovepreetsinghgharu3110 Před 2 lety +10

    REST IN POWER SIDHUMOOSEWALA🕊️😭💔🥀.

  • @randomcontentt
    @randomcontentt Před 2 lety +7

    #justiceforsidhumoosewala #legendsidhumoosewala 💔

  • @IqbalSingh-zc8wl
    @IqbalSingh-zc8wl Před 2 lety +1

    Mein hun fan ho giya sidhu bai da, mein kade vi geet nhi sune c, par hunsare song download kar le jine vi Han, love u

  • @sukhpalmatti3605
    @sukhpalmatti3605 Před 2 lety +10

    Miss you sidhu put 😭😭

  • @nirmalsamrasamra7563
    @nirmalsamrasamra7563 Před 2 lety +1

    Sidhu bai amar hogeya rabb khush rakhe

  • @sukhbal5388
    @sukhbal5388 Před 2 lety +124

    Some of us were not fan of his singing or didn't pay too much attention due to any reason when he was alive but the day he is gone, we all are in endless pain. I feel like he was from my own family.
    Truly, we have lost a priceless diamond. And his parents have lost their everything. My heart aches when I think about him and his parents. Please God give them some strength, I always pray for them.
    I do not have a solid hope that justice will be served on a fair level to his parents because politics may give a different name to this in order to hide some names who are behind it. However the people who has direct or indirect involvement into this, will never find a peace and God and Karma will take care of those dirty, scum and cruel people who took Sher verga juaan putter away from his parents.
    Rest in peace Sidhu. You will be missed forever but your voice and songs will remain in our hearts forever!

  • @parmjit9219
    @parmjit9219 Před 2 lety +13

    Miss u Sidhu mosewala

  • @sunitarani8027
    @sunitarani8027 Před 2 lety +7

    Miss you sidhu put

  • @ADVENTURELUSTERS
    @ADVENTURELUSTERS Před 2 lety +14

    Uffhh still in shock . We lost gem😩😩

  • @bekargamer1314
    @bekargamer1314 Před 2 lety +6

    Waheguru ji bej do 22ji nu bhut miss krde aa

  • @balrajsingh7638
    @balrajsingh7638 Před 2 lety +6

    Justice for sidhu mosse wala Bai ji miss you 😭😭😭

  • @Mariam-im7rc
    @Mariam-im7rc Před 2 lety +1

    Rest in peace SIR Shubhdeep Singh Sidhu 🖖 the man who left his foot print on the global map. The man who made history. The man who made people accepting of his turban, religion and values, which was hard in those days. The man who embraced everyone’s culture and therefore leading us to be accepting of his. The man who put punjab on a global stage, the man who made his village famous and shouted it proudly in his songs and videos. His TRUE friends and family… we love you, we pray for you. Punjab we see you, we are with you. Broken, just soo broken beyond what words can even explain. A feeling that I have never experienced before, and wish to NEVER experience again. Love from London, England. The ones responsible, killed him physically but killed me mentally

  • @stalinsumeetsingh9215
    @stalinsumeetsingh9215 Před 2 lety +3

    Miss you so much Sidhu 22g you 😭😭😭😭😭😭😭😭

  • @SKS444-r5r
    @SKS444-r5r Před 2 lety +4

    Miss you sidhu veer ji

  • @QasimKhan-sc1st
    @QasimKhan-sc1st Před 2 lety +8

    Very true you talk so nice and big truth
    And we never ever forget the lovely person in this world amazing no buddy can be on his place never

  • @ManinderSingh-ix9us
    @ManinderSingh-ix9us Před 2 lety +11

    Sindhu moose Wala. No.1💯💯💯💯💯💯🥇🥇🥇🥇🥇

  • @nirmaljeetkaur4883
    @nirmaljeetkaur4883 Před 2 lety +3

    Uncle ji asi Ganganagar Gajsinghpur to aa...Asin kde song ni c jyada suney but saada 8saal da beta bot Sunda c..but asi hun daily video dekhde aa koi din awen da ni jidn na roye hoyiye ...a sach a ji... waheguru sidhu veere nu aapne charna ch rakhan🙏😭😭😭😭😭😭😭😭😭🙏🙏🙏🙏🙏

  • @farukshorts464
    @farukshorts464 Před 2 lety +12

    Sidhu moose wala 😓😓😓

  • @todayviralpost7849
    @todayviralpost7849 Před 2 lety +1

    ਮੇਰੀ 32 ਸਾਲ ਦੀ ਉਮਰ ਵਿੱਚ ਮੇਰੇ ਆਪਣੇ ਮੇਰੇ ਨਾਲੋਂ ਬਹੁਤ ਵਿਛੜੇ ਨੇ ਜਿਨ੍ਹਾਂ ਦੀ ਗੋਦੀ ਵਿੱਚ ਮੈਂ ਖੇਡਦਾ ਸੀ । ਉਹ ਵੀ ਜੋ ਛੁੱਟੀਆਂ ਦੇ ਦਿਨਾ ਵਿਚ ਮੇਰੇ ਬਾਲ ਸੁਆਰ ਕੇ ਮੇਰਾ ਜੂਡਾ ਕਰਦੀਆਂ ਸੀ ਮੇਰੀਆਂ ਮਾਸੀਆਂ/ਭੂਆ ਸਭ ਤੁਰ ਗਈਆ ਆਪਣੇ ਸਮੇਂ ਦੇ ਨਾਲ ।। ਬਹੁਤ ਉਦਾਸ ਹੋ ਜਾਂਦਾ ਸੀ ਮੈ ਉਹਨਾਂ ਨੂੰ ਯਾਦ ਕਰਦਿਆਂ।।। ਪਰ ਸਿੱਧੂ ।।।
    ਮੇਰਾ ਕੋਈ ਰਿਸ਼ਤੇਦਾਰ ਵੀ ਨਹੀਂ। ਮੈ ਕਦੇ ਵੀ ਨਹੀਂ ਮਿਲਿਆ ਉਸਨੂੰ ।। ਜਿਹੜਾ ਕੁਝ ਉਸ ਨਾਲ ਹੋਇਆ ਬਾਈ
    ਭੁੱਲਦਾ ਹੀ ਨਹੀਂ।। ਹੁਣ ਮੈਂ 24 ਘੰਟੇ ਸਿਰਫ ਉਸਦੇ ਗੀਤ ਸੁਣ ਲੈਂਦਾ
    ਸਕੂਨ ਮਿਲਦਾ ਹੀ ਨਹੀਂ।। ਐ ਲੱਗਦਾ ਵੀ ਰੱਬ ਕੋਲ ਜਾਵਾਂ ਤੇ ਸ਼ਰੇਆਮ ਰੱਬ ਨੂੰ ਲਾਹਨਤਾਂ ਪਾਵਾ ਵੀ ਯਰ ਤੂੰ ਰੱਬ ਆ ਠੀਕ ਆ ।। ਪਰ ਯਰ ਆਹ ਤੇਰੀ ਫੁੱਦੂ ਗੱਲ ਆ ।। ਮੇਰਾ ਨਾਂ ਕੱਟ ਦੇ ।।। ਮੈਂ ਨੀ ਮੰਨਦਾ ਤੈਨੂੰ ।। # moosewala# Reast in power .

  • @SandeepKaur-dd2wj
    @SandeepKaur-dd2wj Před 2 lety +1

    ਸਹੀ ਕਿਹਾ ਅੰਕਲ ਜੀ। Kde by face mili ni c... kde ehne Sidhu de song ni sunne c...pr hun raat de 12,12 vj jande a...sidhu y nu sunni jana din ch v sunni jana..raat nu y supne ch dikhda rehnda...😭😭😭😭😭kde mile ni c pr ajj ohnu miln nu dil krda....ek var vapis a j

  • @candyforever12
    @candyforever12 Před 2 lety

    दर्द दिमाग से पूछ रहा ना तूने उसे कभी देखा
    ना कभी सुना, फिर क्यों तू इतना रो रहा
    देखा नहीं पर देखना चाहता हूं सुना नहीं पर सुनना चाहता हूं कहा नहीं पर कहना चाहता हूं Sidhu पता नहीं क्यों ये दिल आजकल हर पल तेरा हो रहा 🙏🏼❤️
    Legend Sidhu Moose wala

  • @studyrizzle7796
    @studyrizzle7796 Před 2 lety +1

    Sidhu moosewala hor seh mithiye ... Baaj kithe bediya ch bond honde ne 🔥🔥🔥🔥🔥🔥❤️❤️❤️love you brother sidhu ❤️❤️

  • @deepaksejwal7270
    @deepaksejwal7270 Před 2 lety +1

    Miss you SidhuMoosewala ❤️🙏 legend

  • @sandeepsingh7102
    @sandeepsingh7102 Před 2 lety +3

    Good parson bai Sidhu Moose wala bai

  • @amarjitkaur2545
    @amarjitkaur2545 Před 2 lety +9

    #justice sidhu moosewala🙏🙏

  • @avansandhu6963
    @avansandhu6963 Před 2 lety +15

    Miss you legend never die Sidhu

    • @palwindersingh3731
      @palwindersingh3731 Před 2 lety

      Is tarah lagda ki Tusi sare Sidhu dian gallan kari jawo te asi suni jaia. RABBA EH KI KEHAR KAMAYA???.

  • @JasveerSingh-cg7dr
    @JasveerSingh-cg7dr Před 2 lety +3

    I miss you bai 😭😭😭😭😭

  • @deepbansal1741
    @deepbansal1741 Před 2 lety +7

    Miss you sidu Veer

  • @satnamkaurhundal6962
    @satnamkaurhundal6962 Před 2 lety +16

    Nek bachha ci bohat zyada...luttge Maa Pe.... eda sohna gabhru jawan...nazar lagg gi..💔💔💔💔😭😭😭😭
    koi prapti nahi waddi...maar ditta te... bhulda hi nahi...ikk mint laee vi...💔💔💔😭😭😭
    💔💔💔😭😭😭😭

  • @sukhimattumattu665
    @sukhimattumattu665 Před 2 lety +4

    Sidhu mosewala 💪💪🔥🔥🔥💪

  • @gurpreetsinghjohal2231
    @gurpreetsinghjohal2231 Před 2 lety +16

    😭 ਵਾਹਿਗੁਰੂ ਜੀ 😭

  • @parveenkumardhimanparveenk6460

    G sardar g bilkul tusi tek keh rahe ho una da punrjanm ek saal baad tuhanu miluga sardar sahib ji 🙏🙏🙏🌹🌹🌹💯/ ❤️❤️❤️