ਸੁਣੋ ਚਰਨ ਲਿਖਾਰੀ ਤੇ ਸਾਬ੍ਹ ਪੰਨਗੋਟੇ ਦੀਆਂ ਗੱਲਾਂ ,ਹੱਸ- ਹੱਸ ਹੋਵੋਗੇ ਲੋਟ- ਪੋਟ

Sdílet
Vložit
  • čas přidán 5. 08. 2024
  • ਸੁਣੋ ਚਰਨ ਲਿਖਾਰੀ ਤੇ ਸਾਬ੍ਹ ਪੰਨਗੋਟੇ ਦੀਆਂ ਗੱਲਾਂ ,ਹੱਸ- ਹੱਸ ਹੋਵੋਗੇ ਲੋਟ- ਪੋਟ
    #dailypostpunjabi #Punjabilyricist #Charanlikhari
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 365

  • @harmailsingh9477
    @harmailsingh9477 Před rokem +6

    ਮੈਂ ਬਾਈ ਰਣਜੀਤ ਬਾਵਾ ਜੀ ਨੂੰ ਪੁਰਜ਼ੋਰ ਬੇਨਤੀ ਕਰਦਾ ਹਾਂ ਕਿ ਰੱਬੀ ਰੁਹ ਚਰਨ ਲਿਖਾਰੀ ਭਾਜੀ ਜੀ ਦੀ ਹਰ ਸੰਭਵ ਮਦਦ ਕਰਨ,

  • @secretsuperstar2085
    @secretsuperstar2085 Před 4 lety +44

    ਚਰਨ ਕਿੰਨਾ ਸੋਹਣਾ ਲਿਖਦਾ😊 ਕੋਈ ਏਨਾ ਵਧੀਆ ਨਹੀਂ ਲਿਖਦਾ ਸ਼ਾਇਦ ਨਵੇਂ ਗੀਤਕਾਰਾਂ ਵਿਚੋਂ।

  • @mohansidhu4671
    @mohansidhu4671 Před 4 lety +27

    ਚਰਨ ਲਿਖਾਰੀ ਤੇ ਪੰਨਗੋਟਾ ਸਾਬ ਗੀਤਕਾਰ ਹੀ ਨਹੀਂ ਇਹ ਉੱਚੀ ਤੇ ਸੁੱਚੀ ਸੋਚ ਦੇ ਵੀ ਮਾਲਕ ਨੇ।ਹਰ ਸਵਾਲ ਦੇ ਜਵਾਬ ਵਿੱਚ ਬਹੁਤ ਖੂਬਸੂਰਤ ਲਹਿਜੇ ਵਿੱਚ ਭੈਣ ਜੀ ਸ਼ਬਦ ਦਾ ਉਚਾਰਨ ਕਰਦੇ ਨੇ ਜੋ ਕਿ ਸੱਭਿਅਕ ਤੇ ਔਰਤਾਂ ਦੇ ਸਤਿਕਾਰ ਦਾ ਪ੍ਰਤੀਕ ਹੈ।ਵਾਹਿਗੁਰੂ ਜੀ ਇਹਨਾਂ ਨੂੰ ਸਦਾ ਖੁਸ਼ ਰੱਖੇ।

    • @manjitkaur4864
      @manjitkaur4864 Před rokem +1

      ਬਹੁਤ ਵਧੀਆ ਕੀਮਤੀ ਬੋਲ ਹਲਾਤਾਂ ਦੇ ਹਿਸਾਬ ਨਾਲ਼ ਬਿਆਨ ਕੀਤਾ ਅਵਾਜ਼ ਵੀ ਅੱਛੀ ਹੈ ਜੋ ਤੁਸੀਂ ਕਿਹਾ ਬਹੁਤ ਵਧੀਆ ਜੀ

  • @dhaliwal5015
    @dhaliwal5015 Před 4 lety +131

    ਦਿਲ ਖੁਸ਼ ਹੁੰਦਾ ਜਦੋਂ ਕੋੲੀ ਇਹੋ ਜਿਹੇ
    ਗੀਤਕਾਰਾਂ ਦੀ ਮੱਦਦ ਕਰਦਾ ਹੈ
    ਧੰਨਵਾਦ ਬਾਈ ਬਸਰਾ ਜੀ ਦਾ ਅਤੇ ਬਾਈ ਬਿੱਟੂ
    ਜੀ ਦਾ ਪੰਜਾਬ ਦੇ ਹੀਰੇ ਗੀਤਕਾਰ

  • @mohansidhu4671
    @mohansidhu4671 Před 4 lety +46

    ਐਂਕਰ ਕੁੜੀ ਬਹੁਤ ਸੋਹਣੀ ਤੇ ਬਹੁਤ ਸਿਆਣੀ ਹੈ ਵਾਹਿਗੁਰੂ ਜੀ ਇਸ ਧੀ ਤੇ ਸਦਾ ਕਿਰਪਾ ਰੱਖੇ।

    • @mastikipaathshala7260
      @mastikipaathshala7260 Před 4 lety +2

      Mai is anchor nal job kiti bahut vadia nature a mandeep ji da te anchor v bahut vdia a

  • @jalwindersingh3949
    @jalwindersingh3949 Před 4 lety +19

    ਪੈਸੇ ਦੀ ਅਮੀਰੀ ਤੋਂ ਦਿਲ ਦੀ ਅਮੀਰੀ ਹੋਣਾ ਜ਼ਿਆਦਾ ਜਰੂਰੀ ਆ
    ਜੋ ਇਨ੍ਹਾਂ ਕੋਲੇ ਹੈ
    ਵਾਹਿਗੁਰੂ ਮੇਹਰ ਕਰੇ ਵੀਰਾਂ ਤੇ

  • @happyrandhawa8940
    @happyrandhawa8940 Před 4 lety +18

    ਚਰਨ ਲਿਖਾਰੀ ਜੀ ਬਹੁਤ ਗਹਿਰਾਈ ਚਅ ਜਾ ਕੇ ਲਿਖਦੇ ਆ
    ਸਾਬ ਪੰਗੋਟਾ ਵੀਰ ਜੀ ਵੀ ਬਹੁਤ ਕੌੜਾ ਸੱਚ ਲਿਖਦੇ ਆ
    ਇਹਨਾਂ ਦੀ ਕਲਮ ਨੂੰ ਸਦਾ ਸਲਾਮਤ ਰੱਖਣ ਵਾਹਿਗੁਰੂ ਜੀ

  • @HarjinderSingh-sv4th
    @HarjinderSingh-sv4th Před 4 lety +9

    ਚਰਨ ਲਿਖਾਰੀ ਜੀ ਦਿਲ ਦਾ ਸਾਫ਼ ਬਦਾ 🙏🙏🙏🙏🙏

  • @gagandeepsinghriar1678
    @gagandeepsinghriar1678 Před 4 lety +73

    ਗੁਰੂ ਰਾਮ ਦਾਸ ਜੀ ਬਸਰਾ ਪਰਿਵਾਰ ਨੂੰ ਹਮੇਸਾਂ ਚੜਦੀ ਕਲਾਂ
    ਵਿਚ ਰੱਖਣਾਂ ਜੀ

  • @speedrecoods940
    @speedrecoods940 Před 4 lety +66

    ਜਿੰਨਾ ਮਰਜ਼ੀ ਕੋਈ ਛੁਪਾ ਲਵੇ ਪਰ ਹੀਰਿਆਂ ਨੇ ਚਮਕਣਾ ਹੀ ਹੁੰਦਾ ਹੈ

  • @mohansidhu4671
    @mohansidhu4671 Před 4 lety +9

    ਬਸਰਾ ਪਰਿਵਾਰ ਸੱਚਮੁੱਚ ਹੀ ਇਨਸਾਨੀਅਤ ਤੇ ਪੂਰਾ ਖਰਾ ਉਤਰਿਆ।ਵਾਹਿਗੁਰੂ ਜੀ ਬਸਰਾ ਪਰਿਵਾਰ ਤੇ ਸਦਾ ਮਿਹਰ ਰੱਖੇ।

  • @fivestarmusiccom.3176
    @fivestarmusiccom.3176 Před 4 lety +31

    ਬਹੁਤ ਬਹੁਤ ਧੰਨਵਾਦ ਬਸਰਾ ਜੀ ਤੇ ਬਿਟੂ ਵੀਰ ਦਾ ਜਿਹੜਾ ਇਹਨਾਂ ਨੇ ਗੀਤਕਾਰਾ ਦੀ ਸਾਰੀ ਲਈ ਨਹੀਂ ਤਾਂ ਕੋਈ ਗੀਤਕਾਰਾਂ ਦਾ ਹੱਕ ਦੇਣ ਨੂੰ ਤਿਆਰ ਨਹੀਂ

  • @sarwanbajwa8074
    @sarwanbajwa8074 Před 4 lety +7

    ਬਸਰਾ ਸਾਹਿਬ ਦਾ ਜਿਨ੍ਹਾਂ ਧਨਵਾਦ ਕੀਤਾ ਜਾਵੇ ਉਹ ਘੱਟ ਏ ।

  • @bsbulara4706
    @bsbulara4706 Před 4 lety +16

    ਵਾਹਿਗੁਰੂ ਲੇਖਕ ਵੀਰਾਂ ਤੇ ਬਸਰਾ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ

  • @justchillllll1111
    @justchillllll1111 Před 4 lety +72

    ਰੱਬ ਹੋਰ ਵੀ ਤਰੱਕੀ ਵਖਸੇ ਭਾਈ ਚਰਨ ਲਿਖਾਰੀ ਨੂੰ

  • @sukhdevdhillon7908
    @sukhdevdhillon7908 Před 3 lety +4

    ਚਰਨ ਲਿਖਾਰੀ ਤੇ ਸਾਬ ਦੋਨੋ ਬਹੁਤ ਵਧੀਆ ਗੀਤਕਾਰ ਹਨ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @kulvindersingh6918
    @kulvindersingh6918 Před 4 lety +5

    ਵਾਹਿਗੁਰੂ ਚੜਦੀ ਕਲਾ ਕਰੇ ਬਸਰਾ ਪਰਿਵਾਰ ਦੀ ਜਿੰਨਾ ਨੇ ਇਹਨਾਂ ਹੀਰਿਆਂ ਦੀ ਕਦਰ ਪਈ

  • @makhankalas660
    @makhankalas660 Před 4 lety +27

    ਪਹਿਲਾਂ ਤਾਂ ਡਿਸਲਾਇਕ ਕਰਨ ਵਾਲੀਆਂ ਨੂੰ ਲਾਹਨਤ ਹੈ ਜੇ ਨਹੀਂ ਵਧੀਆ ਲੱਗਿਆ ਨਾਂ ਵੇਖੋ, ਵਾਹਿਗੁਰੂ ਜੀ ਜੀ ਸਾਰੇ ਵੀਰਾ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @jalwindersingh3949
    @jalwindersingh3949 Před 4 lety +55

    ਪਹਿਲੀ ਵਾਰ ਦੇਖਿਆ ਕੋਈ ਪੱਤਰਕਾਰ ਕੁੜੀ ਨੂੰ ਭੈਣ ਜੀ ਕਹਿ ਕੇ ਗੱਲ ਕਰ ਰਿਹਾ
    ਇਕ ਬੰਦਾ ਭੈਣ ਜੀ ਕਹਿ ਰਿਹਾ
    ਇਕ ਨੀਵੀਂ ਪਾ ਕੇ ਗੱਲ ਕਰ ਰਿਹਾ
    ਦਿਲ ਖੁਸ਼ ਹੋ ਗਿਆ

  • @sawinderkaur9259
    @sawinderkaur9259 Před 4 lety +15

    ਆ ਤਾ ਕੀਤਾ ਇਨਸਾਨੀਅਤ ਵਾਲਾਂ ਕੰਮ ਭਾਜੀ 🙏🙏🙏🙏🙏👍

  • @BTS_7soul
    @BTS_7soul Před 4 lety +6

    ਸਕੇ ਭੈਣ ਭਰਾ ਕੋਈ ਨੀ ਬਾਹਰ ਬਲੋਦਾ ਭਾਮੇ ਕੋਈ ਸੈਟ ਵੀ ਹੋਵੇ ਸਲੂਟ ਐ ਬਸਰਾ ਸਾਹਿਬ ਨੂੰ ਜਿਹੜਾ ਗਰੀਬਾਂ ਨੂੰ ਬਲਾਇਆ

  • @pirtpalboora4108
    @pirtpalboora4108 Před 4 lety +63

    ਚਰਨ ਲਿਖਾਰੀ ਬਹੁਤ ਨੇਕ ਇਨਸਾਨ ਆ

  • @BhattiKumbherwalia49405
    @BhattiKumbherwalia49405 Před 4 lety +9

    ਬਸਰਾ ਪਰਿਵਾਰ ਨੂੰ ਮੇਰੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਜੀ ।ਪਰਮਾਤਮਾ ਇੰਨਾ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਕਸੇ ।

  • @sultandhillon-topicpb-03-2

    ਇਕ ਵਾਰ ਚਰਨ ਬਾਈ ਨੂੰ ਜਰੂਰ ਮਿਲਣਾ..... Big fan of charn likhari...

  • @sunilgujjar3529
    @sunilgujjar3529 Před 4 lety +45

    ਜਿਉਦਾ ਬਸਦਾ ਰਿਹੇ ਬਸਰਾ ਪਰਿਵਾਰ

  • @gurnekkhaira3479
    @gurnekkhaira3479 Před 2 lety

    ਬਹੁਤ ਬਹੁਬ ਧੰਨਵਾਦ ਬੱਸਰਾ ਪੀ੍ਵਾਰ ਜੀ ਦਾ।👍👌👌💚💚💚💚🙏🙏🙏🙏🙏

  • @amritpalkaur2941
    @amritpalkaur2941 Před 2 lety +1

    Dr Darshan jit singh ਬਸਰਾ sahib salute hai aap nu jo tusi inha da ਸਹਾਰਾ bne

  • @manjitkaur4864
    @manjitkaur4864 Před rokem +1

    ਬਹੁਤ ਵਧੀਆ ਕੀਮਤੀ ਬੋਲ ਹਲਾਤਾਂ ਦੇ ਹਿਸਾਬ ਨਾਲ਼ ਬਿਆਨ ਕੀਤਾ ਅਵਾਜ਼ ਵੀ ਅੱਛੀ ਹੈ ਸੋਚ ਵਿਚਾਰ ਬਹੁਤ ਵਧੀਆ ਰੱਖਦੇ ਦੋਵੇਂ ਲਿਖਾਰੀ ਧੰਨਵਾਦ ਬਸਰਾ ਸਾਹਿਬ ਦਾ ਔਰ ਸਾਰਾ ਸਟਾਫ ਪਰਿਵਾਰ ਦਾ

  • @sukhdevsingh617
    @sukhdevsingh617 Před 4 lety +79

    ਬੱਸਰਾ ਸਾਬ ਬਹੁਤ ਵਧੀਆ ਕੀਤਾ ਟੂਰ ਲੱਵਾ ਕੇ ਭਗਤ ਬੰਦੇ ਚੱਲੋ ਘੁਮ ਫਿਰ ਆਏ

  • @kuldipbajwa8385
    @kuldipbajwa8385 Před 3 lety +3

    ਚਰਨ ਲਿਖਾਰੀ ਸਾਬ ਪਨਗੋਟਾ ਬਹੁਤ ਵਧੀਆ ਗੀਤਕਾਰ

  • @gursahibdhillon9409
    @gursahibdhillon9409 Před 3 lety +3

    ਵਾਹਿਗੁਰੂ ਜੀ ਦੋਵਾਂ ਵੀਰਾ ਦੀ ਲਮੀ ਉਮਰ ਕਰਨ ਹੀਰੇ ਨੇ ਸਾਡੇ ਪੰਜਾਬ ਦੇ

  • @balvirlandra7727
    @balvirlandra7727 Před 4 lety +14

    ਸ਼ਰਬੱਤ ਦਾ ਭਲਾ ਕਰਨ ਵਾਲਾ ਪਰਿਵਾਰ

  • @AvtarSingh-oi2ol
    @AvtarSingh-oi2ol Před 4 lety +48

    ਚਰਨ ਲਿਖਾਰੀ ਵੀਰ 💎

    • @NareshKumar-mw3ni
      @NareshKumar-mw3ni Před 4 lety

      ਸਾਹਬ ਵੀਰ ਤੇਰਾ ਨੰਬਰ ਦੇ ਦਿਓ। ਅਸੀਂ ਤੇਰੇ ਬਹੁਤ ਫੈਨ ਹਾਂ। ਮੈਂ ਤੇਰੇ ਗੀਤ ਅਤੇ ਸਾਰੀਆਂ ਇੰਟਰਵਿਊ ਸੁਣਦੇ ਹਾਂ। ਮੇਰਾ ਨੰਬਰ। 99159 04307

    • @NareshKumar-mw3ni
      @NareshKumar-mw3ni Před 4 lety

      ਚਰਨ ਵੀਰ ਤੁਹਾਡਾ ਸੁਭਾਅ ਵੀ ਬੜਾ ਨੇਕ ਹੈ ਅਗਰ ਤੁਹਾਡਾ ਨੰਬਰ ਮਿਲ ਜਾਏ ਤਾਂ ਦਿਲ ਦੀਆਂ ਗੱਲਾਂ ਕਰ ਲਈਏ। 99159 04307 ਇਹ ਨੰਬਰ ਹੈ ਜੀ ਮੇਰਾ

  • @Arshdeep406-
    @Arshdeep406- Před 4 lety +55

    ਜ਼ਿਲਾ ਤਰਨ ਤਾਰਨ ਤੇ ਸਮੁੱਚੇ ਪੰਜਾਬ ਦੀ ਸ਼ਾਨ dove veer

    • @sonubhatti413
      @sonubhatti413 Před 4 lety +1

      ਵੀਰ ਜੀ ਸਾਬ ਪੰਨਗੋਟਾ ਜੀ ਦਾ ਨੰਬਰ ਚਾਹੀਦਾ ਹੈ ਅਗਰ ਕਿਸੇ ਕੋਲ ਹੋਵੇ ਤੇ ਜਰੂਰ ਦੇਣਾ

    • @deepgill181
      @deepgill181 Před 4 lety +1

      veer g charn likhari da pind kehda a

    • @Arshdeep406-
      @Arshdeep406- Před 4 lety +1

      @@deepgill181 pind manan hae Pr Hun rehnde nika bhuchr ch a

    • @gurmailthind8507
      @gurmailthind8507 Před 4 lety +1

      @@Arshdeep406- manna de charn likhari baba buda sahib kol

  • @jalwindersingh3949
    @jalwindersingh3949 Před 4 lety +6

    Newzealand ਲਿਜਾਣ ਵਾਲਿਆਂ ਦਾ ਵੀ ਬਹੁਤ ਵਹੁਤ ਧੰਨਵਾਦ

  • @satnamsingh3742
    @satnamsingh3742 Před 4 lety +32

    Dil de saaf hove insan.... Bss

  • @gurdeepsinghsonu6791
    @gurdeepsinghsonu6791 Před 4 lety +45

    Basra family tai waheguru ji kirpa karn

  • @keydeepmanila6928
    @keydeepmanila6928 Před 4 lety +6

    (1) ਮੈਂ ਚਰਨ ਲਿਖਾਰੀ ਸੁਣਿਅਾ ਮਨ ਮੇਰਾ ਭਾਵਕ ਹੋ ਗਿਅਾ ਓੲੇ।
    ੳੁਹਦੀ ਸਮਝ ਰਮਝ ਦਾ ਜਾਦੂ ਮੇਰੇ ਦਿਲ ਨੂੰ ਛੋਹ ਗਿਅਾ ਓੲੇ।
    ਨਹੀਂ ਹੋਣੀ ਅੈਨੀ ਸਮਝ ਕਿਸੇ ਵੀ ਹੋਰ ਲਿਖਾਰੀ ਨੂੰ।
    ਰੱਬਾ ਸਦਾ ਸਲਾਮਤ ਰਖੀਂ ਸਾਡੇ ਚਰਨ ਲਿਖਾਰੀ ਨੂੰ।
    ਰੱਬਾ ਲਮੀਅਾ ੳੁਮਰਾਂ ਬਖਸੀਂ ਸਾਡੇ ਚਰਨ ਲਿਖਾਰੀ ਨੂੰ।
    (2)ਸ਼ਿਵ ਕੁਮਾਰ(ਵਾਰਿਸ਼ ਸ਼ਾਹ) ਦੀਅਾਂ ਲਿਖਤਾਂ ਵਰਗੀ ਝੱਲਕ ਗੀਤਾਂ ਚੋਂ ਮਾਰੇ।
    ਰੂਹ ਨਾਲ ਗੱਲਾਂ ਕਰਦੇ ਬੋਲ ਨੇ ਪਿਅਾਰ ਦੀ ਮਹਿਕ ਖਿਲਾਰੇ।
    ਦਾਤਿਅਾ ਹੋਰ ਵੀ ਬਲ ਬਖਸੀਂ ਤੂੰ ੲੇਸ ਲਿਖਾਰੀ ਨੂੰ।
    ਰੱਬਾ ਸਦਾ ਸਲਾਮਤ ਰਖੀਂ ਸਾਡੇ ਚਰਨ ਲਿਖਾਰੀ ਨੂੰ।
    ਰੱਬਾ ਲਮੀਅਾ ੳੁਮਰਾਂ ਬਖਸੀਂ ਸਾਡੇ ਚਰਨ ਲਿਖਾਰੀ ਨੂੰ।
    (3) ਅੈਨੀਅਾਂ ਡੂੰਗੀਅਾਂ ਲਿਖਤਾਂ ਲਿਖਦਾ ਸਾਹਿਤ ਦੇ ਨਾਲ ਭਰਦਾ।
    ਮਰ ਚੱਲੇ ਲਫਜ਼ ਪੰਜਾਬੀ ਦੇ ਨੂੰ ਮੁੜ ਤੋਂ ਜਿੰਦਾ ਕਰਦਾ।
    ੳੁਹ ੲਿਕੋ ਗੀਤ ਪਰੋੲੀ ਜਾਂਦਾ ਖਲਕਤ ਸਾਰੀ ਨੂੰ।
    ਰੱਬਾ ਸਦਾ ਸਲਾਮਤ ਰਖੀਂ ਸਾਡੇ ਚਰਨ ਲਿਖਾਰੀ ਨੂੰ।
    ਰੱਬਾ ਲਮੀਅਾ ੳੁਮਰਾਂ ਬਖਸੀਂ ਸਾਡੇ ਚਰਨ ਲਿਖਾਰੀ ਨੂੰ।
    (4) ਕਲਮ ਦਾ ੳੁਹੋ ਧਨੀ ਬੰਦਾ ਹੈ ਮਾੲਿਅਾ ਭਾਵੇਂ ਥੋੜੀ।
    ੲਿਕ ਦਿਨ ਅਾਕੇ ਪਰਖ ਕਰੂਗਾ ਹੀਰੇ ਦੀ ਤਾਂ ਜੌਹਰੀ।
    ਕੇ ਦੀਪ ਵੀ ਦਿਲੋ ਕਰੇ ਸਲਾਮਾ ਝੁਕਕੇ ੲੇਸ ਲਿਖਾਰੀ ਨੂੰ।
    ਰੱਬਾ ਸਦਾ ਸਲਾਮਤ ਰਖੀਂ ਸਾਡੇ ਚਰਨ ਲਿਖਾਰੀ ਨੂੰ।
    ਰੱਬਾ ਲਮੀਅਾ ੳੁਮਰਾਂ ਬਖਸੀਂ ਸਾਡੇ ਚਰਨ ਲਿਖਾਰੀ ਨੂੰ।ਸਮਾਪਤ।
    ਮੇਰੇ ਹੋਰ ਵੀ ਬਾਹੁਤ ਗੀਤ ਲਿਖੇ ਹੋੲੇ ਨੇ ਮੇਰਾ ਯੂਟਿੳੂਬ ਚੈਨਲ Key Deep Manila ਤੇ ਦੇਖ ਸਕਦੇ ਹੋ ਚੈਨਲ ਨੂੰ ਸਬਸਕਰਾੲੀਬ ਕਰਨਾ ਜੀ ਧੰਨਵਾਦ ਜੀ।

  • @Doaba1313
    @Doaba1313 Před 4 lety +15

    Dil toh Salute hai Basra Family nu Waheguru hamesha Chardi klla cha rakhe Basra Family nu 🙏

  • @naibsingh7122
    @naibsingh7122 Před rokem +1

    ਬਹੁਤ ਧੰਨਵਾਦ ਥਸਰਾ ਜੀ

  • @sehrajrandhawa2032
    @sehrajrandhawa2032 Před 4 lety +14

    ਵਾਹ ਜੀ ਵਾਹ ਬਹੁਤ ਵਧੀਆ ਰੰਗ ਬੰਨੀਆਂ

  • @kulveerbhangu3203
    @kulveerbhangu3203 Před 11 měsíci +1

    ਪੰਜਾਬ ਦੇ ਸਭ ਤੋਂ ਵਧੀਆ ਗੀਤਕਾਰ

  • @HarjinderSingh-wt8hf
    @HarjinderSingh-wt8hf Před 11 měsíci +1

    Salute to Basra family they’re good human beings ❤❤❤❤❤❤

  • @kewalsinghbajwa9557
    @kewalsinghbajwa9557 Před 4 lety +19

    Done veer saff dil hun waheguru Maher karo

  • @sirajdeen9165
    @sirajdeen9165 Před 11 měsíci +1

    Bashra family you created history in Punjabi culture More respect love to Basra family.Prey to Alha for the good health and happiness fright future

  • @sevenriversrummi5763
    @sevenriversrummi5763 Před 4 lety +8

    Wah wah wah Endless ❤👌❤
    Dil kush ho gyea ina diyan galla sun k 👌👌👌👌👌👌👌👌👌

  • @saabsandhu407
    @saabsandhu407 Před 4 lety +7

    ਖੁਸ ਕੀਤਾ ਵੀਰੋ

  • @gurpalbrar9838
    @gurpalbrar9838 Před 4 lety +6

    Charan likhari is one in millions

  • @sehrajrandhawa2032
    @sehrajrandhawa2032 Před 4 lety +9

    ਬਹੁਤ ਵਧੀਆ ਸੋਗ ਸਾਨੂੰ ਲੋਕੀ ਮਾਰਾ ਆਖਣ ਨਾ

  • @rajindersharma2790
    @rajindersharma2790 Před 3 lety +1

    Charan veer te Shab veer di aa cha wali gal chajj da vichar V. Suni C. Dove veer raab roop hi ne Love u veereo

  • @manbirbittu8293
    @manbirbittu8293 Před 4 lety +23

    Ssa Ji ਲੇਖਕਾਂ ਦਾ ਸਤਿਕਾਰ ਹੋਣਾ ਚਾਹੀਦਾ।

  • @maansaabg4618
    @maansaabg4618 Před 4 lety +1

    ਰੱਬ ਹੋਰ ਵੀ ਤੱਰਕੀ ਵਖਸੇ ਵੀਰਾਂ ਨੂੰ

  • @sukhveersukha6151
    @sukhveersukha6151 Před rokem +1

    Bassra tay Saab pangota charn likhare grate man ❤

  • @preetsingh7148
    @preetsingh7148 Před 4 lety +21

    Charan likhari g te saab pangota g nu parmatma trakki deve .

  • @rameshkumarsharma8373
    @rameshkumarsharma8373 Před 4 lety +2

    Very very nice so good style god bless you brothes

  • @karmaambarsariya1564
    @karmaambarsariya1564 Před 4 lety +19

    shab pangota & charn likhari super

  • @jaswindergill973
    @jaswindergill973 Před 4 lety +5

    ਬਹੁਤ ਵਧੀਆ ਉਪਰਾਲਾ ਕੀਤਾ

  • @Balkarsingh-rq1yl
    @Balkarsingh-rq1yl Před 4 lety +2

    ਵਾ ਜੀ ਵਾ ਜੀ ਵਾ ਜੀ ਵਾ ਚਰਨ ਲਿਖਾਰੀ ਜੀ

  • @baljindersandhupattijudge3935

    Love you Saab Pangota and Charn lakhare

  • @rajushah1548
    @rajushah1548 Před 4 lety +14

    ਚਰਨ ਲਿਖਾਰੀ ਫੱਕਰ ਆ ਜੀ

  • @jagdevsingh6144
    @jagdevsingh6144 Před 11 měsíci +1

    ਬੱਸਰਾ ਸਾਬ ਜੀ ਜੋ ਗਰੀਬ ਦੀ ਮਦਦ ਕਰਦਾ ਉਸ ਦੀ ਮਦਦ ਪ੍ਹਮਾਤਾ ਉਸ ਨੂੰ ਬਹੁਤ ਦਿਆ ਵਾ

  • @jogasidhumusic8186
    @jogasidhumusic8186 Před 4 lety +2

    ਸਾਬ ਭਾਜੀ 👌👌👍👍😀😀😀😀

  • @majersingh5886
    @majersingh5886 Před 4 lety +14

    ਆਹ ਤਿੱਕੜੀ ਨੂੰ ਜਹਾਜ਼ੇ ਚੜ੍ਹਾ ਕੇ ਬਸਰਾ ਸਾਬ ਨੇ ਉਹ ਕੰਮ ਕੀਤੇ ਕਿ ਸਾਇਦ ਇਹ ਰਹਿੰਦੀ ਜਿੰਦਗੀ ਜਹਾਜ਼ ਨਾ ਚੜ੍ਹ ਸਕਦੇ ਬਾਕੀ ਚਰਨਜੀਤ ਦਾ ਸਰਮਾਉਣਾ ਵੀ ਇੱਕ ਚੰਗਿਆਈ ਆ , ਨਾ ਕਿ ਬੁਰਾਈ ਇਹ ਤਿੰਨੋ ਵੀਰ ਗੀਤਕਾਰੀ ਦੇ ਥੰਮ ਆ

  • @NarinderSingh-bt9if
    @NarinderSingh-bt9if Před 4 lety +4

    Bahut vadiya interview kiti sister, thanks daily post punjabi

  • @sarwanbajwa8074
    @sarwanbajwa8074 Před 4 lety +2

    ਬਹੁਤ ਹੀ ਜਿਆਦਾ ਰੱਬ ਦਾ ਭਗਤ ਬੰਦਾ ਏ ਚਰਨ ਲਿੱਖਾਰੀ ਪਰ ਸ਼ਰਮਾਉਂਦਾ ਬਹੁਤ ਜਿਆਦਾ ਏ । ਏਸੇ ਭੋਲੇ ਪਨ ਦਾ ਬਹੁਤ ਜਿਆਦਾ ਫਾਇਦਾ ਉਠਾਇਆ ਹੈ ਗਾਉਂਣ ਵਾਲਿਆਂ ਨੇ ਪਤਾ ਨਹੀ ਏਨਾਂ ਜਿਆਦਾ ਪੈਸਾ ਕਮਾਉਂਣ ਤੋਂ ਬਾਅਦ ਵੀ ਇਹਨਾਂ ਗਾਉਣ ਵਾਲੇ ਕਮੀਨੇਆਂ ( ਮਾਫ਼ ਕਰਨਾ ਕਮੀਨੇ ਸ਼ਬਦ ਵਰਤਣਾ ਪਿਆ ) ਦੀ ਭੁੱਖ ਨਹੀ ਗਈ । ਰੱਬ ਜੇ ਗਾਉਂਣ ਵਾਲਿਆਂ ਨੂੰ ਏਨਾਂ ਵੀ ਪੈਸਾ ਅਤੇ ਛੌਰਤ ਨਾਂ ਦਿੰਦਾ ਤਾਂ ਇੱਹ ਕੀ ਕਰ ਲਇੰਦੇ । ਪਰ ਨਹੀ ਕੋਹੜੀ ਨੇ ਰੰਧਾਵਿਆਂ ਵਰਗੇ ਜਿੰਨ੍ਹਾਂ ਨੇ ਸਾਹਿਬ ਪਨਗੋਟੇ ਨਾਲ ਬਹੁਤ ਮਾੜਾ ਕੀਤਾ ਹੈ ਸਾਹਿਬ ਦੇ ਗਾਣਿਆਂ ਨਾਲ ਹੀ ਪਰਸਿੱਧ ਹੋਏ ਹਨ ਤੇ ਫਿਰ ਜਦੋਂ ਪੈਸੇ ਮੰਗ ਬਇਠਾ ਵਿਚਾਰਾ ਤੇ ਮਰ ਹੀ ਚੱਲੇ ਸਨ ਰੰਧਾਵੇ ਸਾਰਾ ਕੋੜਮਾਂ ਈ ਕੱਠਾ ਹੋ ਕੇ ਕੈਮਰੇ ਸਾਹਮਣੇ ਭੋਂਕਣ ਹੀ ਲੱਗ ਪਏ ਸਨ ।

  • @bshsjsksbsnsksks4102
    @bshsjsksbsnsksks4102 Před 4 lety +4

    love you aa jis bande ne ehna nu bahar lai k gye

  • @safdarbaig1814
    @safdarbaig1814 Před 4 lety +4

    charan likhari real humble person
    love from pakistan

  • @ranjodhseth7976
    @ranjodhseth7976 Před 4 lety +7

    Khush dil bande ne dove wmk🙏🙏👌

  • @balwinder3322
    @balwinder3322 Před 4 lety +1

    ਬਹੁਤ ਵਧੀਆ ਉਪਰਾਲਾ ਹੈ ਜੀ

  • @hardevsinghbrar275
    @hardevsinghbrar275 Před 3 lety

    Charan.vir.tusi.gret.ho.vir.ji.tusi.aap.bahut.sohna.gounde.ho.awaj.bahut.sohni.h.vir.ji

  • @inderjitkumar9233
    @inderjitkumar9233 Před 4 lety +2

    ਅੱਜ ਰੂਹ ਖੁਸ਼ ਹੋ ਗਈ

  • @MastizzBESTVIDEOS
    @MastizzBESTVIDEOS Před 4 lety +5

    ਬਹੁਤ ਵਧੀਆ ਮੁਲਾਕਾਤ ਜੀ। ਇੱਕ ਸਲਾਹ ਡੇਲ੍ਹੀ ਪੋਸਟ ਵਾਲਿਆਂ ਨੂੰ, ਪੰਜਾਬੀ ਲਿਖਣ ਲਈ ਕੋਈ ਵਧੀਆ ਬੰਦੇ ਚੁਣੋ। ਜਿਵੇਂ ਪੰਨਜਾਬੀ ਨਹੀਂ ਪੰਜਾਬੀ ਹੁੰਦਾ ਹੈ ਉਵੇਂ ਪੰਨਗੋਟਾ ਨਹੀਂ ਪੰਗੋਟਾ ਹੁੰਦਾ ਹੈ। ਜਦੋਂ ਟਿੱਪੀ ਲੱਗ ਗਈ ਫਿਰ "ਨ" ਦੀ ਲੋੜ ਨਹੀਂ ਹੁੰਦੀ

  • @gamechangersgaming1304
    @gamechangersgaming1304 Před 4 lety +3

    ਸਿਰਾ ਲਾਤਾ ਸ਼ੇਰੋ 😘

  • @gurlabhsra1998
    @gurlabhsra1998 Před 4 lety +4

    ਬਹੁਤ ਵਧੀਆ ਬਸਰਾ ਬਾਈ ਜੀ

  • @deeprataindia1170
    @deeprataindia1170 Před 4 lety +6

    Basra sab huna da bda upkar hai bdia getkar hn dove veer. Dhanbad krde ha ji.

  • @baljitkumar7114
    @baljitkumar7114 Před 4 lety +15

    Charan veer jaan

  • @azaddhillon1249
    @azaddhillon1249 Před 4 lety +1

    Bahut Bahut wadiya , waheguru ji mehar karaan tuhadhe te.

  • @GarrybainsBains
    @GarrybainsBains Před 4 lety +9

    Love u mere veera nu nd god bless u...

  • @harpalrana7887
    @harpalrana7887 Před 4 lety +2

    jeondey raho basra saab jo ehna rab bandeya nu new zeeland le k gay rab tuhanu chardikala ch rakhey

  • @jaggisheronsingh5116
    @jaggisheronsingh5116 Před 4 lety +8

    Bsra Saab great man God bless you

  • @nirmalnattnatt2335
    @nirmalnattnatt2335 Před 4 lety +3

    Waheguru ji mahar kar veer ta very good

  • @gurmejbhulllar9440
    @gurmejbhulllar9440 Před 4 lety +10

    Saab veer ji attt a

  • @mkrajputmkrajput3871
    @mkrajputmkrajput3871 Před 3 lety

    Super duper song super ji

  • @jagtarsingh6090
    @jagtarsingh6090 Před 4 lety +4

    Bahut vadhia ji

  • @gagansidhu3970
    @gagansidhu3970 Před 4 lety +11

    God bless u Mandeep sandhu

  • @sukhdevsinghsohi1951
    @sukhdevsinghsohi1951 Před 9 měsíci

    Super super ho veer ji tusi super

  • @amarpartap1897
    @amarpartap1897 Před 4 lety +12

    Good interview

  • @amritamrit3458
    @amritamrit3458 Před 4 lety +6

    vdia hoyea saab veer ji nl ajj bhut khush ne.sachi khnde ne waheguru ik drwaja band krda te dooja khol dinda va

  • @Manjindersingh-yt8uv
    @Manjindersingh-yt8uv Před 4 lety +10

    Very good work by Basra family

  • @jaggabahona2928
    @jaggabahona2928 Před 4 lety +2

    Charan veer very nice god bless you

  • @sobasinghkachura4892
    @sobasinghkachura4892 Před 4 lety +6

    EnAa bandya nu rab tarkee bakshe

  • @gurmukhsingh6097
    @gurmukhsingh6097 Před 4 lety +4

    Great writers.God bless

  • @rajwindermaan5640
    @rajwindermaan5640 Před 4 lety +7

    Raba.mehar.kri.charn.veer.ta.good.basra.famli

  • @sukhrajmansa9137
    @sukhrajmansa9137 Před 4 lety +11

    Bai kalam nu salam

  • @sunilgujjar3529
    @sunilgujjar3529 Před 4 lety +9

    ਲਿਖਤਾ ਦੇ ਹੀਰੇ

  • @VikramSingh-wb8vc
    @VikramSingh-wb8vc Před 4 lety +4

    Dil khus ho gaa

  • @bitturandhawa9657
    @bitturandhawa9657 Před 4 lety +1

    Salute hai ji saab pangot and charn lakhari g nu

  • @sukhdevsinghsohi1951
    @sukhdevsinghsohi1951 Před 11 měsíci

    Veer ji tusi super ho

  • @balvirlandra7727
    @balvirlandra7727 Před 4 lety +3

    ਲਿਖਾਰੀ ਦਾ ਰੱਬ ਰਾਖਾ

  • @jaspreetjassi559
    @jaspreetjassi559 Před 4 lety +5

    Bhut vadiya insan jio bai ji