Mother Day and Father Day ਕਦੋਂ, ਕਿਵੇਂ ਅਤੇ ਕਿਉਂ ਸ਼ੁਰੂ ਹੋਏ? | Bhai Sarbjit Singh Dhunda

Sdílet
Vložit
  • čas přidán 15. 06. 2024
  • Website:
    www.ssdhunda.com
    Page:
    / sarbjitsinghdhunda

Komentáře • 57

  • @shivanisharma5562
    @shivanisharma5562 Před 14 dny +7

    ਇਸ ਵੀਰ ਨੇ ਗੂਰਪਰੀਤ ਲੁਧਿਆਣੇ ਵਾਲੇ ਵੀਰ ਦੀ ਸੇਵਾ ਸੰਭਾਲ ਲੁਧਿਆਣੇ ਵਿੱਚ ਸ਼ਭ ਤੋ ਵੱਡੀ ਸੇਵਾ ਹੈ ਇਸ ਵੀਰ ਦੀ ਇਹ ਗੱਲ ਬਹੂਤ ਵਧਿਆ ਹੈ,ਫੋਰਨ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ, ਸੇਵਾ ਮਨੁਖਤਾ ਦੀ ਸੇਵਾ ਸੰਭਾਲ ਲੁਧਿਆਣੇ ਵਾਲੇ ਗੂਰਪਰੀਤ ਵੀਰ ਨੂੰ ਵੱਧ ਤੋਂ ਵੱਧ ਸੇਵਾ ਭੇਜੋ

  • @user-uz8jv5fp8s
    @user-uz8jv5fp8s Před 22 dny +19

    ਪੁਤ ਗੁਰਬਾਣੀ ਦੇ ਅਰਥ ਸੁਣਕੇ ਮਨ ਨੂੰ ਬੁਹਤ ਸਕੂਨ ਮਿਲਿਆ ਪ੍ਰਮਾਤਮਾ ਤੈਨੂੰ ਚੜਦੀ ਕਲਾ ਚ ਰਖੇ

  • @sukhpreetkaur8219
    @sukhpreetkaur8219 Před 22 dny +7

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😊

  • @harvindersinghjamshedpuri2899

    ਵਾਹ ਵਾਹ ਉਸਤਾਦ ਜੀ ਵਾਹ

  • @darshansingh1661
    @darshansingh1661 Před 22 dny +4

    ਬਾਬਾ ਜੀ ਬਹੁਤ ਹੀ ਵਧੀਆ ਵਿਆਖਿਆ ਕੀਤੀ ਹੈ।
    ਗੁਰੂ ਸਾਹਿਬ ਦੀ ਕਿਰਪਾ ਰਹੇ।

  • @parmjeetsingh8836
    @parmjeetsingh8836 Před 22 dny +11

    ❤❤ਪਾਜੀ ਗੁਰਬਾਣੀ ਦੇ ਅਰਥ ਸੁਣਕੇ ਮਨ ਨੂੰ ਬਹੁਤ ਸਕੂਨ ਮਿਲਿਆ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰਖੇਜੀ❤❤

  • @manjitkaurpelia3506
    @manjitkaurpelia3506 Před 22 dny +3

    Waheguru ji waheguru ji waheguru ji waheguru ji ka khalsa waheguru Ji ki Fateh 🙏🙏🙏🙏🙏🎉🎉🎉🎉🎉❤❤❤❤❤

  • @BalwinderSingh-kc1ku
    @BalwinderSingh-kc1ku Před 10 dny +1

    ਜੀ ਭਾਈ ਸਾਹਿਬ ਬਿਲਕੁਲ ਕਥਾ ( Perfect) salute to you open the ਸਿਰ ਦੇ ਕਵਾੜ ਖ਼ੁਲ ਗਏ ਜੀ॥

  • @jagtarsingh-8940
    @jagtarsingh-8940 Před 21 dnem +3

    ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

  • @parmjeetsingh8836
    @parmjeetsingh8836 Před 22 dny +4

    ❤❤ ਗੁਡ ਟੋਪਿਕ ❤❤ ਪਿਤਾ ਦਿਵਸ ਮੁਬਾਰਕ ਆਪ ਸ਼ਭ ਨੂੰ ਜੀ ❤❤।

  • @MobinSingh-gc2fi
    @MobinSingh-gc2fi Před 22 dny +4

    Waheguru ji 🙏🏻🙏🏻🙏🏻

  • @darshanabhanot2489
    @darshanabhanot2489 Před 20 dny +3

    ਭਾਈ ਸਰਬਜੀਤ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਸਮਾਜਿਕ ਸੇਧ ਦੇਣ ਲਈ 🙏ਏਹ ਖਰੀਆਂ ਗੱਲਾਂ ਕਰਨ ਕਰਕੇ ਕਈ ਮਨਮੁੱਖਾ ਨੂੰ ਹਜ਼ਮ ਨਹੀਂ ਹੁੰਦੀਆਂ ਪਰ ਅਸੀ ਬਹੁਤ ਧੰਨਵਾਦ ਕਰਦੇ ਹਾ ਜੀ 🙏👌👌👌👌👌👌👌👌👌👌👌👏

  • @sukhgabbar7546
    @sukhgabbar7546 Před 22 dny +6

    ਬਾਬਾ ਭਲੀ ਕਰੇ🙏🏻💜

  • @HarpreetKaur-pk5go
    @HarpreetKaur-pk5go Před 19 dny +1

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @PardeepSingh-ht7id
    @PardeepSingh-ht7id Před 14 dny

    Satnam Sri waheguru sahib ji 🙏🙏🙏🙏

  • @ginderkaur6274
    @ginderkaur6274 Před 20 dny +2

    ਬਹੁਤ ਵਧੀਆ ਵਿਆਖਿਆ ਭਾਈ ਸਾਹਿਬ ਵੱਲੋਂ ਧਨਵਾਦ

  • @user-kv2tj8lm2n
    @user-kv2tj8lm2n Před 4 dny +1

    Wahe.guru Ji

  • @navigill_29
    @navigill_29 Před 19 dny

    Waheguru g

  • @gurdeepkaur7895
    @gurdeepkaur7895 Před 13 dny

    🙏 ਵਾਹਿਗੁਰੂ ਵਾਹਿਗੁਰੂ ਜੀ

  • @sulkhanidevi7436
    @sulkhanidevi7436 Před 20 dny

    Waheguru ji

  • @sukhpalsingh-zx7qs
    @sukhpalsingh-zx7qs Před 22 dny +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @yadwindersingh2060
    @yadwindersingh2060 Před 22 dny +2

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

  • @ministories_narinder_kaur

    ਸਤਿ ਸ੍ਰੀ ਅਕਾਲ ਭਾਈ ਸਾਹਿਬ
    ਬਹੁਤ ਹੀ ਵਧੀਆ ਤਰੀਕੇ ਨਾਲ ਗੁਰਬਾਣੀ ਨੂੰ ਸਮਝਾਇਆ ਗਿਆ ਹੈ। ਗੁਰੂ ਜੀ ਦੇ ਹੁਕਮਾਂ ਦਾ ਬਹੁਤ ਹੀ ਚੰਗੀ ਤਰ੍ਹਾਂ ਨਾਲ ਸਮਾਜੀਕਰਨ ਕਰ ਰਹੇ ਹੋ ਲੋਕਾਂ ਦਾ ਸੱਚ ਮੁੱਚ ਬੁਰਾ ਹਾਲ ਹੈ ਮੈਂ ਤਾਂ ਖੁਦ ਹੀ ਬਹੁਤ ਹੀ ਵਹਿਮ ਭਰਮ ਦੇ ਵਿੱਚ ਸੀ ਲੇਕਿਨ ਤੁਹਾਡੀ ਵਿਆਖਿਆ ਨੇ ਮੇਰੀ ਸੋਚ ਨੂੰ ਹਿਲਾ ਕੇ ਰੱਖ ਦਿੱਤਾ ਹੈ।

  • @SukhwinderSingh-wq5ip
    @SukhwinderSingh-wq5ip Před 20 dny

    ਵਾਹਿਗੁਰੂ ਜੀ ❤

  • @parmjeetsingh8836
    @parmjeetsingh8836 Před 22 dny +2

    ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤ ਜੀ ❤❤

  • @RanjitkaurSandhu-qp2px

    Waheguru ji❤🎉

  • @bikramjeet1490
    @bikramjeet1490 Před 22 dny +2

    Waheguru satnam ji 🙏🙏🙏🙏🙏🙏🙏

  • @t.psingh6034
    @t.psingh6034 Před 22 dny +2

    Waheguru ji 🙏

  • @surjitdhillon9833
    @surjitdhillon9833 Před 22 dny +1

    Shri.waheguru.ji.sab.te.kirpa
    Karoo.ji

  • @devidayal9729
    @devidayal9729 Před 22 dny +1

    Satnam Shri waheguru ji sahib ji

  • @HardeepSingh-cp5us
    @HardeepSingh-cp5us Před 20 dny

    Bahut sundar bhai sab ji

  • @sohangill3718
    @sohangill3718 Před 22 dny +2

    Very good job GOD bless you

  • @judge8985
    @judge8985 Před 22 dny +2

    Good topic sarbjit sahib

  • @user-bm5gf9my2s
    @user-bm5gf9my2s Před 14 dny

    ੧ ਓ ਸਤਿਨਾਮੁ ।
    ਸਰਬਜੀਤ ਸਿੰਘ ਜੀ ਗੁਰਬਾਣੀ ਪ੍ਰਤੀ ਬਹੁਤ ਸੋਹਣੀ ਵਿਚਾਰਧਾਰਾ ਜਿਸ ਭਗਤ ਸਿੰਘ ਭਾਵ ( ‌ਸਿੱਖ ਨੂੰ ਇੱਕ ਉੱਪਰ ) ਭਰੋਸਾ ਹੋ ਗਿਆ ਉਸ ਨੇ ਆਪਣੇ ਗੁਰੂ ਦੀ ਮਤ ਨੂੰ ਜਾਣ ਲਿਆ ਹੈ ਜੀ ।
    ਕਬੀਰ ਵੇਦ ਪੜ੍ਹੇ ਪੜ ਪੰਡਿਤ ਮੂਏ ਗਿਆਨੀ ਭਏਓ ਨਾ ਕੋਇ ਢਾਈ ਅਖਸਰ ਪ੍ਰੇਮ ਕੇ ਪੜ੍ਹੇ ਸੋਂ ਪੰਡਿਤ ਹੋਇ ।
    ਜਿਨ ਪੈਦਾਇਸ਼ ਤੂੰ ਕੀਆ ਸੋਈ ਦੇਹਿ ਉਧਾਰ ।
    ਸ਼ਬਦ ਲਿਖਣ ਵਿੱਚ ਘਾਟ ਵਾਧ ਹੋਵੇ ਤਾਂ ਮੁਆਫ ਕਰਨਾ ਜੀ ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ।
    ਧੰਨਵਾਦ ਸਹਿਤ ।

  • @gurdevkaur1209
    @gurdevkaur1209 Před 19 dny +2

    ❤❤ ਜੁਗ ਜੁਗ ਜੀਓ ਵੀਰ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਤੁਸੀਂ ਬਹੁਤ ਹੀ ਵਧੀਆ ਅੱਜਕਲ ਦੀ ਸੱਚਾਈ ਦੱਸਦੇ ਹੋ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ

  • @user-fh8is8yr6i
    @user-fh8is8yr6i Před 20 dny

    Sai gall aa Bhai sahab g

  • @KulwinderKaur-dt3mg
    @KulwinderKaur-dt3mg Před 22 dny +2

    ❤❤right

  • @gurdevkaur1209
    @gurdevkaur1209 Před 19 dny +1

    ਸਤਿ ਯੋਗ ਵੀਰ ਜੀ ਅੱਜਕਲ ਤੁਹਾਡੇ ਵਰਗੇ ਨੇਕ ਸੋਚ ਤੇ ਨੇਕ ਪ੍ਰਚਾਰ ਕਰਨ ਵਾਲੇ ਵੀਰਾਂ ਦੀ ਬੋਹਤ ਜਿਆਦਾ ਲੋੜ ਹੈ ਜੀ ਜੁਗ ਜੁਗ ਜੀਓ ਵੀਰੇ

  • @BalwinderSingh-kc1ku
    @BalwinderSingh-kc1ku Před 10 dny

    ❤❤❤❤❤❤

  • @empiregameing4095
    @empiregameing4095 Před 14 dny

    ਵੀਰ ਜੀ ਬਹੁਤ ਵਧੀਆ

  • @Amzik-ds5bo
    @Amzik-ds5bo Před 19 dny

    🙏

  • @satnaamsingh1234
    @satnaamsingh1234 Před 21 dnem

    ਵਾਹਿਗੁਰੂ ਜੀ 🙏🙏

  • @bskhalsa5955
    @bskhalsa5955 Před 21 dnem

    ਵਾਹਿਗੁਰੂ ਜੀ

  • @ParamjitKaur-fo7fm
    @ParamjitKaur-fo7fm Před 21 dnem +1

    ਭਾਈ ਸਰਬਜੀਤ ਸਿੰਘ ਧੂੰਦਾ ਜੀ!
    ਵਾਹਿਗੁਰੂ ਜੀ ਕਾ ਖ਼ਾਲਸਾ॥
    ਵਾਹਿਗੁਰੂ ਜੀ ਕੀ ਫ਼ਤਹਿ॥
    ਸਤਿਗੁਰ ਦੀ ਤੁਹਾਡੇ ਤੇ ਬੜੀ ਕਿਰਪਾ ਹੈ ਜੀ। ਤੁਸੀਂ ਜੋ ਗੁਰਮਤਿ ਦਾ ਪਰਚਾਰ ਕਰਦੇ ਹੋ, ਉਹਦੇ ਨਾਲ ਸੰਗਤ ਤੇ ਬੜਾ ਪ੍ਰਭਾਵ ਪੈ ਰਿਹਾ। ਪਰ ਮਨਮੁੱਖਾਂ ਤੇ ਕਰਮਕਾਂਡੀਆਂ ਨੂੰ ਤੁਹਾਡਾ ਪਰਚਾਰ ਪਸੰਦ ਨਹੀਂ, ਏਸੇ ਲਈ ਉਹਨਾਂ ਤੁਹਾਡਾ ਅਸਟ੍ਰੇਲੀਆ ਵਿੱਚ ਵਿਰੋਧ ਕੀਤਾ ਸੀ। ਬੜੀ ਮਜੇ ਦੀ ਗੱਲ ਹੈ ਕਿ ਵਿਰੋਧ ਕਰਨ ਵਾਲੇ ਮੋਨੇ ਪਤਿਤ ਸਨ। ਮੈਂ video ਦੇਖੀ ਸੀ, ਮੈਨੂੰ ਉਹ RSS ਦੇ ਏਜੰਟ ਲਗਦੇ ਸਨ। RSS ਨੇ ਖ਼ਾਲਸਾ ਪੰਥ ਨੂੰ ਢਾਹ ਲਾਉਣ ਲਈ ਆਪਣੇ ਏਜੰਟ ਗੁਰਦੁਆਰਿਆਂ ਵਿੱਚ ਵਾੜੇ ਹੋਏ ਹਨ ਜੋ ਸਿੱਖੀ ਦਾ ਸਹੀ ਪਰਚਾਰ ਕਰਨ ਵਾਲਿਆਂ ਨੂੰ ਗੁਰਦੁਆਰਿਆਂ ਵਿੱਚ ਰੁਕਾਵਟਾਂ ਪਾਉਂਦੇ ਹਨ। ਕਈ ਗੁਰਦੁਆਰਿਆਂ ਦੇ ਪਰਧਾਨ ਵੀ ਉਹਨਾਂ ਏਜੰਟਾਂ ਦੀ ਗੱਲ ਮੰਨ ਕੇ ਗੁਰਦੁਆਰਿਆਂ ਵਿੱਚ ਗੁਰਮਤਿ ਦਾ ਸਹੀ ਪਰਚਾਰ ਨਹੀਂ ਹੋਣ ਦਿੰਦੇ, ਕਰਮਕਾਂਡੀਆਂ ਨੂੰ ਲਾਈ ਰੱਖਦੇ। ਸਤਿਗੁਰ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੋ ਤੁਸੀਂ ਨਿਧੜਕ ਹੋ ਕੇ ਸਿੱਖੀ ਦਾ ਪਰਚਾਰ ਕਰਦੇ ਰਹੋ। ਧੰਨਵਾਦ।

  • @shivanisharma5562
    @shivanisharma5562 Před 14 dny +1

    ਜਿਥੇ ਗੂਰੂ ਸਾਹਿਬ ਰੱਖੇ ਹੋਏ ਹਨ,ਊਸ ਜਗ੍ਹਾ ਨੂੰ ਘੱਟੋਂ ਘੱਟ ਛੇ ਫੁੱਟ ਊਚਾ ਹੋਣਾ ਚਾਹੀਦਾ ਹੈ, ਲੋਕਾਂ ਨੂੰ ਮੰਥਾ ਟੇਕਣ ਵੇਲੇ ਤੇ ਜਦੋਂ ਇਨਸਾਨ ਖੜਾਂ ਹੋਵੇਂ,ਗੂਰੂ ਗ੍ਰੰਥ ਸਾਹਿਬ ਘੱਟੋ ਘੱਟ ਛੇ ਫੁਟ ਊਚਾ ਹੋਣਾ ਚਾਹੀਦਾ ਹੈ, ਪ੍ਰਬੰਧਕ ਨੋਟ ਕਰਨ

    • @shivanisharma5562
      @shivanisharma5562 Před 14 dny +1

      ਪੰਜਾਬ ਵਿੱਚ ਬੇਅਦਬੀ ਕਰਦੇ ਹਨ ਲੋਕ ਗੂਰੂ ਗ੍ਰੰਥ ਸਾਹਿਬ ਦੀ,ਇਸ ਕਰਕੇ ਗੂਰੂ ਗ੍ਰੰਥ ਸਾਹਿਬ ਛੇ ਫੁੱਟ ਉੱਚਾ ਹੋਣਾ ਚਾਹੀਦਾ ਹੈ,

  • @davindersinghvirk5884
    @davindersinghvirk5884 Před 19 dny

    bhai saab katha krde eh v boleya kro k Darbar Sahib juraba pa k sangat na aawe

  • @shivanisharma5562
    @shivanisharma5562 Před 14 dny +1

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @gurjeetsingh9370
    @gurjeetsingh9370 Před 21 dnem +6

    ਬਾਈ ਜੀ ਬਹੁਤ ਵਧੀਆ ਵਿਚਾਰਾਂ ਪੇਸ ਕਰਦੇ ਹਨ ,ਗੁਰਬਾਣੀ ਦੀ ਨਿਰੋਲ ਵਿਚਾਰ ਕਰਦੇ ਹਨ ,ਆਪ ਜੀ ਦਾ ਧੰਨਵਾਦ ,,ਨਹੀਂ ਤਾਂ ਅੱਜਕਲ ਜਿਆਦਾ ਕਥਾ ਵਾਚਕ ਮਨਘੜਤ ਸਾਖੀਆਂ ਸੁਣਾਂ ਕੇ ਟਾਈਮ ਪਾਸ ਕਰ ਦਿੰਦੇ ਹਨ ,,

  • @user-cp1wc2sg1o
    @user-cp1wc2sg1o Před 22 dny +3

    Waheguru ji

  • @HarvinderSandhu-uy6db
    @HarvinderSandhu-uy6db Před 18 dny

    Waheguruji 🙏

  • @majorsingh7761
    @majorsingh7761 Před 22 dny +1

    Waheguruji