bol Maya Gujria bol maya bholia tenu pata ci ka na ...hona nahi putar tera put jiha ...hon nahi tera jihi maa ..das tenu pata ci ka na ...dhan guru gobind singh ji dhan guru gobind singh ji dhan guru gobind singh ji dhan guru gobind singh ji.
Kini piyari voice e biba ji di te geet vi kina sweet ne. Righter di mehnt da v pta chlda e.kina tjurba c safri ji nu geet likhn da Bachpn yadd aa janda biba ji di voice sun k Veerji dhanvad ji uploading lai
ਦਿਲ ਖੁਸ਼ ਹੋ ਗਿਆ ਚਰਨ ਸਿੰਘ ਸਫਰੀ ਦਾ ਲਿਖਿਆ ਨਰਿੰਦਰ ਬੀਬਾ ਦਾ ਗਾਇਆ ਬਹੁਤ ਹੀ ਵਧੀਆ ਧਾਰਮਿਕ ਗੀਤ ਸੁਣਕੇ ਬਚਪਨ ਵਿੱਚ ਸੁਣਦੇ ਹੁੰਦੇ ਸੀ ਬੜੀ ਦੇਰ ਬਾਅਦ ਸੁਣਿਆ ਧੰਨਵਾਦ ਬਲਦੇਵ ਸਿੰਘ ਸਿੱਧੂ ਵੀਰ ਜੀ
ਧਂਨ ਧਂਨ ਗੁਰੂ ਗੋਬਿਦ ਸਿੰਘ ਜੀ ਵਾਹਿਗੁਰੂ ਜੀ ਬਚਪਨ ਵਿੱਚ ਸੁਣਿਆ ਕਰਦੇ ਸੀ ਬਹੁਤ ਵਧੀਆ ਨਰਿਦਰ ਬੀਬਾ ਜੀ ਨੇ ਗਾਇਆ
ਕਮਾਲ ਗਾਇਆ ਅਤੇ ਕਮਾਲ ਹੀ ਤਰਜ ਬਣਾਈ ਆ।ਵਾਹ🙏🙏
ਅੱਜ ਕੱਲ ਇਹੋ ਜਿਹੇ ਧਾਰਮਿਕ ਗੀਤ ਨੀ ਲਭਦੇ thanks for sharing
ਦਿਲ ਖੁੱਸ ਹੋ ਗਿਆ ਹੈ ਜੀ ਬਲਦੇਵ ਸਿੰਘ ਜੀ ਨਰਿੰਦਰ ਬੀਬਾ ਜੀ ਦੀ ਆਵਾਜ਼ ਸੁਣ ਕੇ
ਨਰਿੰਦਰ ਬੀਬਾ ਸੁਰਿੰਦਰ ਕੌਰ ਪੰਜਾਬ ਦੀਆਂ ਸਨਮਾਨ ਯੋਗ ਹਸਤੀਆਂ ਸਨ। ਮੁਬਾਰਕਾਂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ
ਦਿਲ ਖੁੱਸ ਹੋ ਗਿਆ ਹੈ ਜੀ ਨਰਿੰਦਰ ਬੀਬਾ ਜੀ ਦੀ ਆਵਾਜ਼ ਵਿੱਚ ਧਾਰਮਿਕ ਗੀਤ ਸੁਣਕੇ
ਨਰਿੰਦਰ ਬੀਬਾ ਦੀ ਅਵਾਜ ਚ ਜਾਦੂ ਸੀ ਅਜ ਵੀ ਨਵੇਂ ਲਗਦੇ ਗੀਤ
ਨਰਿੰਦਰ ਬੀਬਾ ਦੀ ਗਾਇਕੀ ਼ਸਫਰੀ ਦੀ ਗੀਤਕਾਰੀ ਼ਕਮਾਲ
Dhan DhanGuru Govind Singh Dhan maa Gujry ji
Waheguru ji 🙏
Aaj Narinder Baba ji da koyee mukabla nahin kar sakda, geet dill ton gaonde c, jeonde raho.
ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੇ ਸ਼ੁਭ ਮੌਕੇ ਗੁਰੁਪਰ੍ਬ ਤੇ ਉਹਨਾਂ ਦੇ ਚਰਣਾਂ ਚ ਸਮਰਪਿਤ ਇਹ ਗੀਤ ਸ਼੍ਰੋਤਿਆਂ ਨੂੰ ਪਸੰਦ ਆਊ। ਆਪ ਸਬ ਨੂੰ ਗੁਰਪਰਬ ਦਿਆਂ ਲਖ ਲਖ ਵਧਾਈਆਂ।
tuhade uploads dhann dhann kara dinde a .......thanks baldev veer jio
Wowww wat a beautiful dharmik geet
ਬਹੁਤ ਬਹੁਤ ਵਧਾਈਆਂ 💙💜❤️🧡💛💚🩵💙💜❤️🧡
Waheguru ji
ਸੰਗੀਤ ਕੇ ਐੱਸ ਨਰੂਲਾ ਜੀ ਦਾ ਹੈ।
bol Maya Gujria bol maya bholia tenu pata ci ka na ...hona nahi putar tera put jiha ...hon nahi tera jihi maa ..das tenu pata ci ka na ...dhan guru gobind singh ji dhan guru gobind singh ji dhan guru gobind singh ji dhan guru gobind singh ji.
Wow very beautiful
Jionde raho veer g
Waheguru ji waheguru ji
ਵਾਹਿਗੁਰੂ ਜੀ🙏🙏🙏🙏🙏👍👌🌹🌹🌹🌹🌹🌹🌹🌹🙏🙏🙏🙏🙏🙏🙏🙏🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏
🙏 waheguru ji 🙏
Thans for uploading such Dharmik Song.
Dhan Guru Gobind Singh Ji maharaaj
Thanks for uploading this old and other old songs🧡❤️💜💙💚💚💛
ਵਾਹ ਜੀ ਵਾਹ
I was listening 40 years ago. 🤗
Yes
Very nice singer Narinder biba ji.I like her songs very much since my childhood.
WAGHURU JI
ਵਾਹਿਗੁਰੂ ਜੀ
BEST TPYE RELIGIOUS SONG. BSI JI.
Nice Song
Kini piyari voice e biba ji di te geet vi kina sweet ne. Righter di mehnt da v pta chlda e.kina tjurba c safri ji nu geet likhn da
Bachpn yadd aa janda biba ji di voice sun k
Veerji dhanvad ji uploading lai
Very nice song.I like this song from my childhood.
Waheguru Ji
Apna bachan yaad aa gaya
Mera kalghiyaan Wala Maahi shri guru gobind Singh Ji maharaaj
Nice song
ਬੇਸ਼ੱਕ ਅੱਜ ਸਮੇ ਨੇ ਬੋਹਤ ਤਰੱਕੀ ਕੀਤੀ ਹੈ ਪਰ ਅੱਜ ਦੇ ਸਮੇ ਵਿਚ ਉਹ ਰਸ ਨਹੀਂ ਜੋ ਅੱਜ ਤੋਂ 45 ਸਾਲ ਪਹਿਲਾ ਵਾਲੇ ਸਮੇ ਚ ਸੀ
V nice ji old song. ੲਿਸ ਰੀਕਾਰਡ ਦਾ ਦੁਸਰਾ ਪਾਸਾ ਅਾੳ ਗੀਤ ਵਤਨਾ ਦੇ ਗਾੲੀੲੇ ਵੀ ਅਪਲੋੜ ਕਰੋ ਜੀ
Listening in 2023❤
Nyc song
Waheguru
Hello veer ji geet very nice
Very nice old song
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਵिਹਗੁੁੁੁਰੁੁੁ
v nice song
👍👍👍👍 nice
🙏🙏🙏🙏🙏
R.S.Media.Works.nice.Sidu.sab.
Love you my dear
v good religious song thanks bai ji
Thank you Gobinder Singh Ji
sada bahar geet hai rehndi dunia tak vajde rehenge bhola kukreja mansa
🌄🌄🌄🌄🌄💐💐💐💐💐
No words for comment
Sidhu saab satsriakal ajj kal kithey houn sir
Niranjan Singh Ji ajj kl Sri Ganganagar hi ha
Mini Punjab bot sohna pani da full sadhan
ਕਾਫੀ ਸਮੇ ਬਾਅਦ ਇਹ ਗੀਤ ਸੁिਣਆਜੀ
good g
Very nice ji old song
Kalgi thar dash mesh pita ji satnam vaheguru
very very very much nice
Wahaguruji
ਵਾਹਿਗੁਰੂ ਜੀ ਬਹੁਤ ਹੀ ਵਧੀਆ ਨਰਿੰਦਰ। ਬੀਬਾ ਜੀ ਨੇ ਗਾਇਆ ਬਚਪਨ ਵਿੱੱਚ ਸੁਣਿਆ ਕਰਦੇ ਸੀ
😊😊😄😀
jonda reh veer kosis kar hor v
DHAN DHAN GURU GOBIND SINGH JI
Very.Nice.Good.Awaz
Mein kulviner kour Dil Dian gahrayan vich sambia hoia I have geet dhawadh ji
Waheguru ji
waheguru ji kirpa Karo
Nice song
Very nice old song
Waheguru ji 🙏🙏🙏
Waheguru ji
Waheguru ji