Narinder Biba "Kahnnu Maardaan "ਨਰਿੰਦਰ ਬੀਬਾ "ਕਾਹਨੂੰ ਮਾਰਦਾਂ " نریندر بیبا "کاہنوں مارداں چندریا "

Sdílet
Vložit
  • čas přidán 11. 10. 2020
  • Narinder Biba was one of the great Punjabi Folklore singer. She was born in 1941 in Sargodha now in Pakistan. In 1947 her family moved to Khumana a village in district Patiala later her family moved to Ludhiana City. She passed her B. A. from Govt. College Ludhiana.
    She liked to sing and she got her Folk music training from Sh. Lal Chand Yamla Jatt and Classical music training from Master Hari Dev of Goraya. She was married to a stage announcer named Jsapal Singh.
    She had a long beautiful (hek) loud upper notes. She is known for singing Punjabi folklores, love romances of Punjab like Mirza Sahiban, Sassi Punnun and more. She performed in Akhaaras (Open air singing performance) and was very popular with the Punjabi People. She was a regular contributor to Akashbani (Radio) Jalandhar. She recorded Sikh historical moments like Saka Sirhind and many more.
    She also recited Gurbani Shabads (Religious Sikh Songs). She also did play back singing in Punjabi films produced in Bollywood. She was one of the best sought artist. She recorded many Punjabi Folk music and religious albums. She was also very favorite artist in duets she sang with Jagat Singh Jagga, Harcharan Grewal, Mohd. Sadiq, Karnail Gill, K. Deep, Master Hari Dev and many more artists. She always sang songs suitable for family listening. Punjabees will always remember her great voice.
    She died on June 27th 1997 at the age of 56
    Visions of Punjab and Kalcine Enterprises attended Professor Mohan Singh Mela in 1992, we present an rendition of Narinder Biba ji, hope viewers will like it.

Komentáře • 310

  • @narajansingh959
    @narajansingh959 Před 3 lety +119

    ਇਹ ਹੁੰਦੀ ਹੈ ਸਾਫ਼ ਸੁਥਰੀ ਗਾਇਕੀ।ਇਹਨਾਂ ਗੀਤਾਂ ਵਿੱਚ ਨੋਕ ਝੋਕ,ਉਲਾਂਬੇ,ਸਾਦਗੀ ਹੁੰਦੀ ਸੀ।ਅੱਜਕੱਲ ਦੇ ਲੇਖਕ ਤੇ ਗਾਇਕ (ਸਾਰੇ ਨਹੀਂ)ਗੰਦ ਹੀ ਲਿਖਦੇ ਨੇ ਗੰਦਗੀ ਹੀ ਗਾਉਦੇਂ ਨੇ, ਕੁੜੀ ਤੇ ਮੁੰਡੇ ਦਾ ਨੰਗੇਜ਼ ਦਿਖਾਇਆ ਜਾਂਦਾ ਹੈ। ਸਾਡਾ ਸੱਭਿਆਚਾਰ ਤਾਂ ਪਤਾ ਨੀ ਕਿੰਨਾ ਡੂੰਘੇ ਦੱਬਿਆ ਗਿਆ।ਅਸੀਂ ਬੀਬਾ ਜੀ ਦਾ ਅਖਾੜਾ ਤਾਂ ਨਹੀਂ ਵੇਖਿਆ ਸੀ। ਪਰ ਇੰਟਰਨੈੱਟ ਨੇ ਵੇਖਾਇਆ 👌👌👌👌👌👌👌 ਬਹੁਤ ਬਹੁਤ ਧੰਨਵਾਦ ਜੀ

  • @0007preet1
    @0007preet1 Před 2 lety +18

    ਕੋਈ ਤੋੜ ਨੀ ਇਹਨਾਂ ਦਾ । ਅਸਲ ਗਾਇਕੀ 👌👌

  • @KuldipSingh-su8rj
    @KuldipSingh-su8rj Před rokem +6

    ਬੀਬਾ ਜੀ ਅੱਜ ਵੀ ਯਾਦ ਆਉਦੀ ਏ

  • @mahindermindi7797
    @mahindermindi7797 Před 3 lety +43

    ਬੁਲੰਦ ਆਵਾਜ਼ ਦੀ ਮਾਲਕਾਂ ਨਰਿੰਦਰ ਬੀਬਾ ਜੀ ਨਹੀਂ ਹੋਣੀ ਕੋਈ ਹੋਰ

  • @karamjitsingh8522
    @karamjitsingh8522 Před 3 lety +27

    ਬੜੀ ਬੁਲੰਦ ਅਤੇ ਪਿਆਰੀ ਅਵਾਜ਼ ਦੀ ਮਲਿਕਾ ਸੀ ਬੀਬਾ ਜੀ
    ਇਨ੍ਹਾਂ ਦੇ ਅਖਾੜੇ ਸੁਣਕੇ ਰੂਹ ਖੁਸ਼ ਹੋ ਜਾਂਦੀ ਸੀ

  • @user-ii6ly8dt1n
    @user-ii6ly8dt1n Před 3 měsíci +3

    ਬਹੁਤ ਵਧੀਆ ਗਾਇਕਾਂ ਸੀਮਾ ਨਰਿੰਦਰ ਬੀਬਾ ਜੀ

  • @yashpalsharma8917
    @yashpalsharma8917 Před 2 lety +13

    🙏 ਨਰੇਂਦਰ ਬੀਬਾ ਦਾ ਪੰਜਾਬੀ ਗਾਇਕੀ ਵਿੱਚ ਅਜ ਵੀ ਸੁਨਿਹਰੀ ਅਖਰਾਂ ਵਿੱਚ ਨਾੰ ਹੈ। 🇮🇳🌹👌🙏

  • @baldevsingh4956
    @baldevsingh4956 Před rokem +13

    ਪੰਜਾਬ ਦੀ ਕੋਇਲ ਨਰਿੰਦਰ ਬੀਬਾ ਅੱਜ ਵੀ ਜਿੰਦਾ ਹੈ

  • @kalyandabadshagudsong8177
    @kalyandabadshagudsong8177 Před 3 lety +36

    ਇਹ ਹਨ ਸਾਡੇ ਪੰਜਾਬੀਆਂ ਦੇ ਰਿਸ਼ਤਿਆਂ ਵਿਚਕਾਰ ਅਸਲੀ ਗਾਇਕੀ ਦੇ ਬਾਦਸ਼ਾਹੀ ਸਾਜ਼ ਅਤੇ ਗਾਉਣ ਦੇ ਅੰਦਾਜ਼,, ਅਤੇ ਗੀਤਕਾਰ ਦੀ ਕਲਮ ਵੱਲੋਂ ਸਹੀ ਸਬਜੈਕਟ ਨਾਲ ਤਿਆਰ ਕੀਤਾ ਗਿਆ ਗੀਤ ਬਹੁਤ ਹੀ ਸਲਾਹੁਣਯੋਗ ਹੈ

  • @gtej6852
    @gtej6852 Před 3 lety +7

    ਇਹ ਸੀ ਉਸਤਾਦਾਂ ਦੇ ਚੰਡੇ ਹੋਏ ਗਾਇਕ 👏👏👏👏👍👍👌🏻🙏🏻🙏🏻

  • @manjitsingh1117
    @manjitsingh1117 Před 2 lety +13

    ਜਦੋਂ ਕਿਤੇ ਨਰਿੰਦਰ ਬੀਬਾ ਜੀ ਦੀ ਅਵਾਜ਼ ਛੋਟੇ ਹੁੰਦਿਆਂ ਦੇ ਕੰਨੀਂ ਪੈ ਜਾਂਦੀ ਸੀ। ਮੰਜੇ ਤੇ ਪੈਇਆਂ ਦੇ ਤਾਂ ਉਠ ਕੇ ਬੈਠ ਜਾਂਦੇ ਸੀ।ਐਨੀ ਮਿੱਠੀ ਅਵਾਜ਼ ਸੀ।ਸਿੱਧੀ ਦਿਲ ਨੂੰ ਪਾਰ ਕਰਦੀ ਸੀ। ਬਹੁਤ ਧੰਨਵਾਦ ਜੀ।

  • @user-ek6tu7iu4b
    @user-ek6tu7iu4b Před rokem +4

    ਬਹੁਤ ਵਧੀਆ ਗੀਤ ਸੰਗੀਤ ਹੈ ਮੈ ਇਹ ਗੀਤ 50 ਵਾਰ ਤੋ ਵੱਧ ਸੁਣਿਆ ਹੈ ਬਹੁਤ ਬਹੁਤ ਧੰਨਵਾਦ ਸਰ ਜੋਗਿੰਦਰ ਸਿੰਘ ਕਲਸੀ ਜੀ❤❤❤❤❤❤❤❤

  • @baldevdhanjal200
    @baldevdhanjal200 Před 3 lety +14

    ਜਦੋਂ ਮੇਰੀ 11/ 12 ਸਾਲਾਂ ਦੀ ਉਮਰ ਸੀ ।
    ਉਨ੍ਹਾਂ ਦਿਨਾਂ ਦੇ। ਇਹ ਗੀਤ ਹਨ ।
    ਉਸ ਉਮਰ ਦਾ ਤਕਰੀਬਨ ਹਰ ਦਿਨ ਬਨੇਰੇ ਤੇ ਵੱਜਦੇ ਲਾਓਡ ਸਪੀਕਰ ਦੀ ਅਵਾਜ਼ ਵਿਚ ਹੀ ਗੁਜਰਿਆ ।।
    1979‌ ਤੋਂ ਬਾਅਦ ਕਨੇਡਾ ਵਿੱਚ ਵੀ ਇਹ ਨਹੀਂ ਭੁਲ ਸਕੇ।
    ਤਹੁਡਾ ਬਹੁਤ ਬਹੁਤ ਧੰਨਵਾਦ 🙏🌺।।

    • @savibhangal2118
      @savibhangal2118 Před 2 lety

      ਸਹੀ ਕਿਹਾ ਜੀ ਹੁਣ ਵੀ ਜਦ ਸੁਣਦੇ ਹਾਂ ਉਹੀ ਬਚਪਨ ਵਾਲੀਆ ਯਾਦਾਂ ਚ ਗੁਆਚ ਜਾਈਦਾ,,

  • @brarbrar5471
    @brarbrar5471 Před 3 lety +7

    ਵਾਹ, ਮਜ਼ਾ ਆ ਗਿਆ। ਬਚਪਨ ਵਿਚ ਸੁਣਦੇ ਹੁੰਦੇ ਸੀ। ਬਚਪਨ ਯਾਦ ਆ ਗਿਆ

  • @harbhajansingh2620
    @harbhajansingh2620 Před 3 lety +45

    ਪੁਰਾਣੀ ਗਾਇਕੀ ਵਿੱਚ ਨਰਿੰਦਰ ਬੀਬਾ ਇਕ ਬਹੁਤ ਵੱਡਾ ਨਾਂ ਐਂ ਜੀ ,, ਨਹੀਂ ਭੁਲਾ ਸਕਦੇ ਜੀ ਓਹਨੂ ,, ਧੰਨਵਾਦ ਜੀ

  • @ajitchauhan375
    @ajitchauhan375 Před 3 lety +18

    ਲੱਖਾਂ ਗਾਇਕ ਹੋਣ ਪਰ ਨੰਰਿੰਦਰ ਬੀਬਾ ਵਰਗਾ ਨਹੀ ਹੋਣਾ।

  • @paramveerrkt
    @paramveerrkt Před 3 lety +19

    ਬੀਬਾ ਜੀ ਅਸੀਂ ਅੱਜ ਬੀ ਤੁਹਾਨੂੰ ਯਾਦ ਕਰਦੇ ਹਾਂ

  • @DAVINDERSINGH-uq9bt
    @DAVINDERSINGH-uq9bt Před 3 lety +20

    ਸਦਾ ਬਹਾਰ ਗੀਤ👌

  • @kuldeepsinghlakhesar3539
    @kuldeepsinghlakhesar3539 Před 3 lety +4

    ਅਸਲ ਗਾਈਕ ਆ ਸੀ ਵੀਰ👌👌👌

  • @udaichander3276
    @udaichander3276 Před rokem +1

    ਮੈਂ ਚੌਥੀ ਕਲਾਸ ਵਿਚ ਪੜ੍ਹਦਾ ਸੀ, ਉਸ ਵੇਲੇ ਬੀਬਾ ਜੀ ਦੇ 'ਚੰਨ ਮਾਤਾ ਗੁਜਰੀ ਦਾ 'ਅਤੇ 'ਦੋ ਬੜੀਆਂ ਕੀਮਤੀ ਜਿੰਦਾਂ ' ਵਰਗੇ ਇਤਿਹਾਸਕ ਗੀਤ ਆਏ ਸੀ।ਅੱਜ ਤੱਕ ਇਨ੍ਹਾਂ ਗੀਤਾਂ ਦੀ ਨਾ ਬਰਾਬਰੀ ਹੋਈ ਹੈ ਅਤੇ ਨਾ ਹੀ ਹੋਵੇਗੀ। ਬੀਬਾ ਜੀ ਨੂੰ ਹਿਰਦੇ ਤੋਂ ਸ਼ਰਧਾਂਜਲੀ।

    • @joginderkalsi
      @joginderkalsi  Před rokem

      Biba ji did nice singing Thanks

    • @NavdeepSingh-kw8tw
      @NavdeepSingh-kw8tw Před rokem

      ​​@@joginderkalsi the lady who is sitting with surinder shinda in the video, can you tell me her name?

  • @NarinderSingh-ud8eg
    @NarinderSingh-ud8eg Před 3 lety +16

    ਅੱਤ ਸੁੰਦਰ ਅਵਾਜ਼ ਅਤੇ ਥੋਲ

  • @beantsingh9208
    @beantsingh9208 Před rokem +10

    ਸੱਠਵਿਆਂ ਅਤੇ ਸਤਰਵਿਆਂ ਵਿੱਚ ਨਰਿੰਦਰ ਬੀਬਾ ਜੀ ਦੇ ਅਖਾੜੇ ਅਕਸਰ ਪਿੰਡਾਂ ਵਿੱਚ ਲਗਦੇ ਸਨ। ਇਹਨਾਂ ਨੂੰ ਅਖਾੜੇ ਵਿੱਚ ਸੁਣਨ ਦਾ ਸਵਾਦ ਨੂੰ ਸਬਦਾਂ ਵਿੱਚ ਬਿਆਨ ਨਹੀਂ ਕਰਿਆ ਜਾ ਸਕਦਾ।

  • @sohansinghkesarwalia5509
    @sohansinghkesarwalia5509 Před 2 lety +3

    ਵਾਹ ਜੀ ਵਾਹ ,ਇਸ ਗੀਤ ਨੂੰ ਲਿਖਣ ਦੀ ਕਹਾਣੀ ਦੇਵ ਥਰੀਕੇ ਵਾਲੇ ਨੇ ਸੁਣਾਈ ਸੀ,

  • @harwindersingh4551
    @harwindersingh4551 Před 3 lety +4

    ਬੀਬਾ ਜੀ ਨੇ ਬਹੁਤ ਹੀ ਵਧੀਆ ਗਾਇਕੀ ਢੰਗ ਨਾਲ ਗਾਇਆ ਹੈ ਜੀ

  • @niranjansinghjhinjer1370
    @niranjansinghjhinjer1370 Před 3 lety +17

    Wah ji wah kya baat h
    Punjab di asli Ruh
    Jaankaari lei shukriya sir

  • @kedarnath7791
    @kedarnath7791 Před 2 lety +2

    Jindgi vich sadaa punjab di koyal Gunjadi rahugi Punjabiya de dil vich Raj the gyika ji

  • @ranakaler7604
    @ranakaler7604 Před 2 měsíci +1

    ਕਿਆ ਬਾਤ ਹੈ ਬਾ ਕਮਾਲ ਹੈ ਜੀ ਮੈਂ ਨਰਿੰਦਰ ਬੀਬਾ ਜੀ ਨੂੰ ਦਿਲੋਂ ਸੀਸ ਝੁਕਾ ਕੇ ਪ੍ਰਨਾਮ ਸਯਦਾ ਕਰਦਾ ਹਾਂ, ਵਲੋਂ ਰਾਣਾ ਰਾਣੀਪੁਰੀਆ 18,,,5,,,2024,

  • @darshansinghkhalsa3380
    @darshansinghkhalsa3380 Před rokem +3

    ਅਮਰ ਆਵਾਜ਼ ਨਰਿੰਦਰ ਬੀਬਾ; ਵੀਹਵੀਂ ਸਦੀ ਦੀ ਮਹਾਨ ਗਾਇਕਾ ਨਰਿੰਦਰ ਬੀਬਾ ਜੀ ਦੇ ਤਿੰਨ ਅਖਾੜੇ ਸੁਣਨ ਦਾ ਮੌਕਾ ਪਰਮਾਤਮਾ ਨੇ ਬਖਸ਼ਿਸ਼ ਕੀਤਾ ; ਜਿਸ ਵਿੱਚ ਖਾਸ ਕਰਕੇ ਮਿਰਜ਼ਾ ਜੋ ਅੱਜ ਤੱਕ ਹੋਰ ਕਲਾਕਾਰ। ਤੋਂ ਨਹੀਂ ਸੁਣਿਆ

  • @harbanslal6653
    @harbanslal6653 Před 3 lety +7

    ਬਹੁਤ ਵਧੀਆ ਜੀ ਧੰਨਵਾਦ

  • @SukhvinderSingh-wy1fr
    @SukhvinderSingh-wy1fr Před rokem +2

    I love you madam ji waheguru ji 🙏❤

  • @balwinderpadda2311
    @balwinderpadda2311 Před 3 lety +5

    ਬਹੁਤ ਵਧੀਆ ਗੀਤ ਜੀ 12 ਜਨਵਰੀ 2021

  • @mohindersingh9059
    @mohindersingh9059 Před 3 lety +3

    Legend klakar c Bibi ji

  • @baldevchungha2298
    @baldevchungha2298 Před rokem +1

    ਸਾਡੀ ਜਵਾਨੀ ਦੀ ਯਾਦ ਆ ਗਈ

  • @manjitthandi8970
    @manjitthandi8970 Před 2 lety +2

    Number one bhaji we missing now real singers

  • @rattandhaliwal
    @rattandhaliwal Před rokem +2

    ਬੀਬਾ ਵਰਗੇ ਬਹੁਤ ਸਮੇਂ ਦੇ ਬਾਅਦ ਹੀ ਜਨਮ ਲੈਂਦੇ ਹਨ।

  • @ManmohanSingh-kr8bx
    @ManmohanSingh-kr8bx Před 3 lety +10

    ਅਮਰ,,ਆਵਜ,,ਸਰੇ,,ਗਇਕਾ,,ਦੀ,,ਮਾ,,

  • @kuldeepkalsi275
    @kuldeepkalsi275 Před 2 lety +1

    Wah kiya baat aa super star singer aa. Narinder beeba g

  • @sushilpal8924
    @sushilpal8924 Před 3 lety +14

    Heart touching singing .🙏🙏🙏🌷❤️🌹

  • @khushbrar828
    @khushbrar828 Před rokem +1

    ਕੋਈ ਰੀਸ ਨਹੀਂ ਕਰ ਸਕਦਾ ਨਰਿੰਦਰ ਬੀਬਾ ਜੀ ਦੀ

  • @Gds_talks
    @Gds_talks Před 3 lety +4

    hek siraaa babeo🤤🤤🤤🤤🤤🤤🤤🤤🤤🤤🤤😮😮😮😮😮😮

  • @raghvirsingh5685
    @raghvirsingh5685 Před 3 lety +2

    Biba ji nu bhulaya ni ja skda. Ih ne asli waris sabhyAchar de. Waheguru ji biba ji di chardi KLA rakhan

  • @tarlochansingh95
    @tarlochansingh95 Před 2 lety +1

    ਦਿਲੀ ਧੰਨਵਾਦ ਆਪ ਜੀ ਦਾ ਼਼਼਼਼਼ਜਿੰਨਾ ਨੇ ਏਹ ਅ ਾਵਾਜ ਸੁਨਣ ਨੂੰ ਪੋਸਟ ਕੀਤੀ ਼਼਼।

  • @tarsembumrah9421
    @tarsembumrah9421 Před 3 lety +12

    Singers of today have a lot to learn from this type of top-class singing

  • @jawaharkohli6300
    @jawaharkohli6300 Před 2 lety +2

    Pak Ruh ty pak alfaaz, subhan Allah 🌻

  • @mohmedismael8834
    @mohmedismael8834 Před 3 lety +4

    Biba ji jinna jor hi dholak vale veeran da laggea very nice 👌 ji

  • @sidhuanoop
    @sidhuanoop Před 3 lety +7

    Super evergreen song biba ji

  • @parmindersinghsidhu4734
    @parmindersinghsidhu4734 Před 2 lety +4

    Queen of punjabi songs.

  • @SouravKumar-fu2tu
    @SouravKumar-fu2tu Před 3 lety +5

    Shri Gurmeet Bawa ji, Narinder biba ji,Surinder kaur ji,Ranjit kaur ji ,jagmohan kaur ji

    • @karanbirbhatti2232
      @karanbirbhatti2232 Před 3 lety +1

      Hanji veer jee tusi sab yaad karwa ditta.....eh sab punjab de sangeet diyan raaniyaan han

  • @rajadhaliwal7831
    @rajadhaliwal7831 Před 3 lety +13

    ਬਹੁਤ ਪਿਆਰਾ ਗੀਤ ਆ ਜੀ

  • @makhanbalu470
    @makhanbalu470 Před rokem +4

    My favorite singer ever

  • @santoshpanwar52
    @santoshpanwar52 Před 2 lety +12

    This song is dedicated to my respected teacher Smt
    Surinder kaur presently settled in South Africa.A
    Span of 55 Years has passed but memories aee atll afresh.

    • @MrApbutt
      @MrApbutt Před rokem

      Golden voice true picture of Punjabi culture. Love from Lahore, Pakistan.

  • @kulwantsingh4696
    @kulwantsingh4696 Před 3 lety +2

    ਨ। ਵੀ ਬੀਬ। ਸੀ ਅਤੇ ਗੀਤ ਵੀ ਬਹੁਤ ਬੀਬੇ ਗ।ਇ ਹਨ

  • @ParamjitSingh-hh2di
    @ParamjitSingh-hh2di Před rokem +2

    ਬ ਵੀ ੍ਉਲੱਦ ਅਵਾਜ ਸੀ ਬੀਬਾ ਜੀ ਦੀ ਪਰਮਜੀਤ ਸਿੰਘ ਸਹੋਲੀ ਨਾਭਾ

  • @bhupendarsharma4123
    @bhupendarsharma4123 Před 3 lety +2

    Jai ho Jai Jai kar Jai ho Jai Jai kar Jai ho Jai Jai kar Jai ho Jai Jai kar

  • @majorsingh4407
    @majorsingh4407 Před 11 měsíci +1

    Narinder biba is greate singer koi Tod nahi best singer es ke badd koi Narinder biba nahi ban sakti

  • @kiranroopsharma3684
    @kiranroopsharma3684 Před 3 lety +8

    Nobody will take her place , still miss you.

  • @kachraseth690
    @kachraseth690 Před 3 lety +6

    Old is gold super star 🌟🌟 singer hi c atttttttt 🌠⭐💥🎉🔥🌟💞💫👌🎤✳️🎶

  • @GurpreetKaur-gx1nj
    @GurpreetKaur-gx1nj Před 11 měsíci +1

    I heard Narinder Biba at Village Burj Mansa 55yrs ago when I was six years old and still in my mind very very sweet voice

  • @sonubahadur7923
    @sonubahadur7923 Před 3 lety +3

    She was the best singer

  • @PKalsi-zq4rs
    @PKalsi-zq4rs Před 3 lety +4

    Old is gold

  • @gurindersinghdhillon1106
    @gurindersinghdhillon1106 Před 3 lety +14

    Legend of Punjab.

  • @karanbirbhatti2232
    @karanbirbhatti2232 Před 3 lety +2

    Bhut sohna gaana...upload karn vasste bhut bhut meharbaani

  • @prabjitsodhi3417
    @prabjitsodhi3417 Před 3 lety +5

    Dadi maa was the best....

  • @nasticpapu1396
    @nasticpapu1396 Před 2 lety +4

    LEGEND SINGER OF GOLDEN ERA❤

  • @amolakram6282
    @amolakram6282 Před 3 lety +7

    My favorite Singer Narinder biba.

  • @AvtarSingh-gs1si
    @AvtarSingh-gs1si Před 4 dny

    ਕੀ ਸਿਫਤ ਕਰਾ ਬੀਬਾ ਜੀ ਜੁਗੋ ਜੁਗ ਜੀਓ

  • @SantoshKumar-yi2mf
    @SantoshKumar-yi2mf Před rokem +2

    Vah N bjba yadger geet

  • @BaljeetSingh-ym2nn
    @BaljeetSingh-ym2nn Před 3 lety +1

    ਬੀਬਾ ਸੁਰਿੰਦਰ ਕੌਰ ਗਾਇਕਾਂ ਦੀ ਆਵਾਜ਼ ਬਣ ਗਈ ਹੈ 👑

  • @SarbjitSingh-er2bo
    @SarbjitSingh-er2bo Před 2 lety +3

    Narinder Biba the musician of the century.

  • @balviraulakh1799
    @balviraulakh1799 Před rokem

    wah ji wah ❣️

  • @rajinderpahwa8113
    @rajinderpahwa8113 Před 3 lety +6

    An excellent punjabi singer.

  • @beantsingh5493
    @beantsingh5493 Před 2 lety +3

    so excellent

  • @sukhvindersingh1725
    @sukhvindersingh1725 Před 5 měsíci +1

    ਸੌ ਸੌ ਵਾਰ ਸਿਜਦਾ

  • @harjeetsingh-tn1un
    @harjeetsingh-tn1un Před 3 lety +5

    Nice video thanks so much for uploading

  • @sufisitara2532
    @sufisitara2532 Před 3 lety +7

    Lakh lakh parnam satkàr yog biba ji nu

  • @KulwinderSingh-dz6cq
    @KulwinderSingh-dz6cq Před 6 měsíci

    ਬਹੁਤ ਵਧੀਆ ਗੀਤ

  • @manoharmann5265
    @manoharmann5265 Před rokem

    Beautiful. No comparison. The End .

  • @GaganKumar-my5vn
    @GaganKumar-my5vn Před 3 lety +1

    Narinder biba ji great

  • @rajadhaliwal7831
    @rajadhaliwal7831 Před 3 lety +5

    ਬਹੁਤ ਵਧੀਆ ਜੀ

  • @sikandersinghsidhu-ti1ce

    I saw biba at village sidhu moosewale when i was the student of 5th class .her stage memory is still in my mind .i also belong to singing family from village of gharangna adjoining to moosa village.i have the famous songs of punjabi hindi urdu singers approximately 130 singers ......pro.sikander singh sidhu gharangnewala dist.mansa

  • @NarinderKumar-uz4hy
    @NarinderKumar-uz4hy Před 3 lety +2

    Punjab di awaz Biba ji

  • @tejasingh278
    @tejasingh278 Před 3 měsíci

    Old is gold song of my childhood

  • @varinderjoshi8034
    @varinderjoshi8034 Před 2 lety

    Narender biba g jai hind

  • @MohanLal-ns9pz
    @MohanLal-ns9pz Před rokem

    Very nice
    Old is gold

  • @karnailsingh7498
    @karnailsingh7498 Před 2 lety +2

    Old song liked by the people's.Oneself song,thinking everybody

  • @PartapSingh-tt9zm
    @PartapSingh-tt9zm Před 3 lety +2

    Very nice &Very good singing songs

  • @pawandeepsingh4039
    @pawandeepsingh4039 Před 2 lety +1

    Dholki masters awesome najara a gya dholki vjdi vekh ke

  • @narindersingh3877
    @narindersingh3877 Před 2 lety +1

    Vary nice song

  • @KuldeepSingh-jx6lj
    @KuldeepSingh-jx6lj Před 3 lety +1

    Va ji va

  • @gurtejsingh4226
    @gurtejsingh4226 Před rokem

    Siraaa karata ji

  • @JagtarSingh-ff5bh
    @JagtarSingh-ff5bh Před měsícem

    May god bless her heaven

  • @bakhshishsingh1552
    @bakhshishsingh1552 Před 3 lety +1

    Really old is gold

  • @NirmalSingh-om4bs
    @NirmalSingh-om4bs Před 3 lety +1

    Great great great great great great Ji

  • @user-gz6xr3vn9n
    @user-gz6xr3vn9n Před 4 měsíci

    Totally God Gifted

  • @azadpandher5108
    @azadpandher5108 Před rokem

    Bht sohni awaz c

  • @MrApbutt
    @MrApbutt Před rokem +1

    Golden voice of Punjabi culture. Love from Lahore, Pakistan.

  • @brarbrar8737
    @brarbrar8737 Před 2 lety

    Oe koi oh din vaois mod liave ........oh din bhut sohne din ci

  • @santokh1226
    @santokh1226 Před rokem

    Miss you Narinder beeba ji

  • @mohindersingh7315
    @mohindersingh7315 Před 3 lety +2

    Bibba ji naman kotikot ji

  • @sudershanuppal9603
    @sudershanuppal9603 Před 3 lety +1

    Fantastic🤘😝🤘