Chajj Da Vichar (1230) || ਇਸ ਗੱਲੋਂ ਟੁੱਟੀ ਸੀ 'ਛਣਕਾਟੇ' ਵਾਲ਼ੀ ਤਿੱਕੜੀ Part-1

Sdílet
Vložit
  • čas přidán 27. 08. 2024
  • Link Part - 2 :- • Chajj Da Vichar (1231)...
    #PrimeAsiaTV​​ #ChajjDaVichar​​ #SwarnTehna​​ #HarmanThind​​
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 565

  • @mrsingh7066
    @mrsingh7066 Před 3 lety +92

    ਬਹੁਤ ਵਧੀਆ ਗੱਲਬਾਤ ਜੀ ਸ਼ਰਮਾ ਨੀਲੂ ਭੱਲਾ ਬਹੁਤ ਵਧੀਆ ਜੀ

  • @JagmeetSingh-sk9kl
    @JagmeetSingh-sk9kl Před 3 lety +190

    ਬਹੁਤ ਵਧੀਆ ਲੱਗਿਆ ਇਹ ਸੁਣ ਕੇ ਛਣਕਾਟਾ ਫਿਰ ਖੁਸ਼ੀਆਂ ਵੰਡਣ ਲਈ ਤਿਆਰ ਹੋ ਰਿਹਾ। 🥰🤗

  • @autochannelpb3227
    @autochannelpb3227 Před 3 lety +95

    ਛਣਕਾਟਾ ਸਦਾਬਹਾਰ ਬਚਪਨ ਯਾਦ ਆ ਗਿਆ

  • @nirmalsingh-vt1zr
    @nirmalsingh-vt1zr Před 3 lety +164

    ਗੱਲ 96---97 ਦੀ ਐ ਜਦੋ ਅਸੀ ਛਣਕਾਟੇ ਨੂੰ ਐਂ ਉਡੀਕਦੇ ਰਹਿੰਦੇ ਸੀ ਜਿਵੇਂ ਮਸ਼ੁਕ ਨੂੰ ਆਸ਼ਿਕ

    • @gurureetsingh8469
      @gurureetsingh8469 Před 3 lety +4

      ਮਸ਼ੁਕ ਨਹੀ ਵੀਰ ਮਸੂਕ

    • @nirmalsingh-vt1zr
      @nirmalsingh-vt1zr Před 3 lety +4

      @@gurureetsingh8469 ਮੁਆਫੀ ਜਨਾਬ ਅੱਗੇ ਤੋਂ ਠੀਕ ਲਿਖਣ ਦੀ ਕੋਸ਼ਿਸ਼ ਕਰੂੰਗਾ।

    • @RajinderKumar-zl6ce
      @RajinderKumar-zl6ce Před 3 lety +1

      🤣🤣

    • @Noob.___player
      @Noob.___player Před 4 měsíci

      aasà​@@gurureetsingh8469

  • @amanbrar273
    @amanbrar273 Před 3 lety +69

    ਥੋੜਾ ਥੋੜ੍ਹਾ ਹੱਸਣਾ ਜਰੂਰ ਚਾਹੀਦਾ ਜੀ

  • @gurpartapsinghrai3292
    @gurpartapsinghrai3292 Před 3 lety +117

    ਅਜ ਕਲ ਸਾਫ ਸੁਥਰੀ ਕਾਮੇਡੀ ਫਿਲਮਾ ਬੰਦ ਹੋ ਗਈਆ..ਜਸਵਿੰਦਰ ਭੱਲਾ ਦੀ ਛਣਕਾਟਾ ਤੇ ਭਗਵੰਤ ਮਾਨ ਦੀ ਨਾਨ ਸਟਾਪ,ਗੁਰਪ੍ਰੀਤ ਘੁੱਗੀ ਦੀ ' ਘੁੱਗੀ ਛੂ ਮੰਤਰ 'ਬੰਦੇ ਦੀ ਟੈਨਸ਼ਨ ਖਤਮ ਕਰ ਦਿੰਦੇ ਸੀ..

    • @RavinderSingh-gq5yx
      @RavinderSingh-gq5yx Před 3 lety +2

      Chacha ji 70....

    • @RajwantKaur-yn1gi
      @RajwantKaur-yn1gi Před 3 lety +4

      bilkul shi keha tusi

    • @SinghSaab-yv8gw
      @SinghSaab-yv8gw Před 3 lety +1

      8o0òo09o99i00980o09òòo68pĺ99989öo7999öo9pl0p899pöö8099p7999po99òopp698998ö88ò967oö89u9öoo9608oo7oli9i99p898o999o9999989989o8p99o99oo89op0p889p9778767

  • @talwindersingh3852
    @talwindersingh3852 Před 3 lety +43

    ਦਿਲ ਖੁਸ਼ ਹੋ ਗਿਆ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰ ਕੇ ਤੇ ਇਹ ਸੁਣ ਕੇ ਕੇ ਛਣਕਾਟਾ ਫੇਰ ਆ ਰਿਹਾ

  • @kamaljitsingh4997
    @kamaljitsingh4997 Před 3 lety +207

    ਹਾਜੀ ਅਸੀ ਵੀ ਦਿੰਲੀ ਟਿਕਰੀ ਤੋ ਤਹਾਡਾ ਪਰੋਗਰਮ ਦੇਖ ਰਹੇ ਹਾ ਜੀ7 30 ਟਾੲਿਮ

    • @KulwantSingh-xs5lj
      @KulwantSingh-xs5lj Před 3 lety +4

      Love you bro

    • @avtarsamra2823
      @avtarsamra2823 Před 3 lety +3

      ਕਹਿਣਾ ਸਿੰਘ ਬਾਈ ਜੀ ਫਤਹਿ ਵੀਰ ਸਿੰਘ ਜੀ ਦੇ ਦੂਸਰੇ ਜਨਮ ਦੀਆ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਜੀ

    • @avtarsamra2823
      @avtarsamra2823 Před 3 lety +2

      ਟਹਿਣਾ ਸਾਬ ਜੀ ਇਹ ਦੋਨੋ ਤਾ ਆ ਗੇ ਭਲਾ ਸਿਡਨੀ ਆਇਆ ਜੀ ਉਸ ਨੂੰ ਵੀ ਫੜ ਕੇ ਲਿਆਉਣਾ ਚਾਹੀਦਾ ਸੀ

  • @nirmalchoudhary2500
    @nirmalchoudhary2500 Před 3 lety +9

    ਕਿਆ ਬਾਤ ਐ ਜੀ ਮੇਰੇ ਮਨਭਾਉਂਦੇ ਕਮੇਡੀ ਸਟਾਰ ਮੈਨੂੰ ਬਾਲ ਮੁਕੰਦ ਸ਼ਰਮਾ ਜੀ ਸਭ ਤੋਂ ਵੱਧ ਪਸੰਦ ਹਨ ਜਸਵਿੰਦਰ ਭੱਲਾ ਸਾਹਿਬ ਜੀ ਵੀ ਕਮਾਲ ਕਮਾਲ ਕਮਾਲ ਹਨ ਜੀ ਤੇ ਨੀਲੂ ਵੀ ਬਹੁਤ ਬਹੁਤ ਬਹੁਤ ਸੋਹਣੀ ਕਮੇਡੀ ਕਰਦੀ ਹੈ ਜੀ ਪਰਮਾਤਮਾ ਇਹਨਾਂ ਤਿੰਨਾਂ ਦੀ ਕਿਸੇ ਲੋਕ ਗੀਤ ਜਿਨੀ ਉਮਰ ਕਰੇ ਜੀ ਵਾਹਿਗੁਰੂ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @gurpreetsinghbath1763
    @gurpreetsinghbath1763 Před 3 lety +49

    ਬਾਲ ਮੁਕੰਦ ਸ਼ਰਮਾ ਜੀ, ਬਹੁਤ ਵਧੀਆ ਲੱਗਾ।

  • @judgesinghUSA
    @judgesinghUSA Před 3 lety +31

    ਫੋਰਡ ਫੋਰਡ ਈ ਹੁੰਦਾ ਆ!!!!!😂😂😂

  • @JarnailSingh-bl1tb
    @JarnailSingh-bl1tb Před 3 lety +55

    ਸਭ ਤੋ ਪਹਿਲਾ ਸਤ ਸਰੀ ਅਕਾਲ

  • @BhullarSaab-ho8dy
    @BhullarSaab-ho8dy Před 3 lety +12

    ਬਾਲਾ ਜੀ ਅਤੇ ਨੀਲੂ ਜੀ ਅੱਜ ਵੀ ਉਹ ਹੀ ਹਨ ਅਜੇ ਤੱਕ ਕੋਈ ਵੀ ਫਰਕ ਨਹੀਂ ਹੈ ਜੀ

  • @imrkalra
    @imrkalra Před 3 lety +39

    ਵਣਜਾਰਣ ਕੁੜੀਏ ਮੇਰਾ ਪਸੰਦੀਦਾ ਗੀਤ ਹੈ ਬਹੁਤ ਵਾਰੀ ਸੁਣਿਆ ਤੇ ਵਿਡੀਓ ਵੀ ਦੇਖੀ ਹੈ ਪਰ ਅੱਜ ਪਤਾ ਲੱਗਿਆ ਕੇ ਉਹ ਨੀਲੂ ਜੀ ਸਨ।

  • @jatindersingh498
    @jatindersingh498 Před 3 lety +2

    ਭੱਲਾ ਜੀ ਨੂੰ ਪੰਜਾਬ ਸਰਕਾਰ ਨੇ ਨਜਾਇਜ਼ ਤਨਖਾਹ ਦਿੱਤੀ ਹੈ ਉਨ੍ਹਾਂ ਦੇ ਜਗ੍ਹਾ ਤੇ ਕਿਸੇ ਹੋਰ ਨੂੰ ਮੋਕਾ ਮਿਲ ਸਕਦਾ ਸੀ

  • @parshotamsharma8280
    @parshotamsharma8280 Před 3 lety +19

    ਦਿੱਲ ਖੁਸ਼ ਹੋ ਗਿਆ ਛਣਕਾਟਾ ਪ੍ਰੋਗਰਾਮ ਦੀ ਵਾਪਸੀ ਦਾ ਸੁਣ ਕੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ 🎉💐

  • @baljindersinghlongowal4097
    @baljindersinghlongowal4097 Před 3 lety +80

    ਪਰੋਗਰਾਮ ਦਿੱਲੀ ਬੈਠੇ ਦੇਖ ਰਹੇ ਆ

  • @JagsirBhangu
    @JagsirBhangu Před rokem +1

    Eh program bhalla ji bina adhura lagda he ji lambi umar hove bala ji neeru ji and bhalla ji swarn tehna ji madam thind ji

  • @Parmar2394
    @Parmar2394 Před 3 lety +11

    Beautiful interview happiness and positivity every where❤️🙏🏽🙌🏽

  • @jaswinderpalkaur6707
    @jaswinderpalkaur6707 Před 3 lety +5

    ਬਾਲਮੁਕੰਦ ਸ਼ਰਮਾਂ ਜੀ ਛੋਟੇ ਵੀਰ ਨੀਲੋ ਜੀ ਟਹਿਣਾ ਵੀਰ ਬੀਬਿ ਥਿੰਦ ਜੀ ਸਤਿ ਸ਼ਿਰੀ ਅਕਾਲ ਜੀ ਪਰੋਗਰਾਮ ਬਹੁਤ ਵਧੀਆ ਐ ਪਰ ਜਸਵਿੰਦਰ ਭਲਾ ਵੀਰ ਵੀ ਹੁੰਦੇ ਨਹਿਲੇ ਤੇ ਦਹਿਲਾ ਹੁੰਦਾ ।ਮੈ ਸੰਗਰੂਰ ਤੋਂ ਮਨਪਰੀਤ ਕੌਰ ਮੇਕਅਪ ਆਰਟਿਸਟ ਦੀ ਮੰਮੀ ਹਾਂ ਜੀ । ਹਸਦੇ ਵਸਦੇ ਰਹਿਣਾ ਜੀ ।ਸੰਗਰੂਰ

  • @user-gd9pp9hy2r
    @user-gd9pp9hy2r Před 4 měsíci +1

    ਬਹੁਤ ਵਧੀਆ ਪ੍ਰੋਗਰਾਮ ਹੈ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️✍️✍️💯

  • @AvtarSingh-vn5hf
    @AvtarSingh-vn5hf Před 3 lety +58

    ਮੁਲਾਕਾਤ ਬਹੁਤ ਵਧੀਆ ਲੱਗੀ ਜੀ ਹਸਦੇ ਰਹੋ ਵਸਦੇ ਰਹੋ ਜੀ ਖੁਸ਼ੀਆਂ ਖੇੜੇ ਵੰਡ ਦੇ ਰਹੋ ਜੀ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @jaswinderpalkaur6707
    @jaswinderpalkaur6707 Před 3 lety +18

    ਇਹਨੂੰ ਕਹਿੰਦੇ ਨੇ ਹਸਦਿਆਂ ਦੇ ਘਰ ਵਸਦੇ ਸਦਾ ਖੁਸ਼ ਰਹੋ ।ਬਹਤ ਵਧੀਆ ਲਗਿਆ ਇਸੀ ਤਰਾ ਹਸਦੇ ਰਹਿਣਾ ।ਸੰਗਰੂਰ

  • @sekhongursewak8605
    @sekhongursewak8605 Před 3 lety +5

    ਬਹੁਤ ਸੋਹਣੀ ਮੁਲਾਕਾਤ.. ਧੰਨਵਾਦ.. ਟਹਿਣਾ ਸਾਬ.. ਭੈਣ ਹਰਮਨ...

  • @manpreetwaraich9666
    @manpreetwaraich9666 Před 3 lety +1

    ਬਹੁਤ ਬਹੁਤ ਵਧੀਆ ਸਭ ਇਨਸਾਨ ਹਨ ਪੰਜਾਬੀਆਂ ਦਾ ਮਾਨ

  • @jaswindersingh7921
    @jaswindersingh7921 Před 3 lety +37

    ਨਿੱਲੂ ਦੀ ਬਿਉੱਟੀ ਅੱਜ ਵੀ ਲੁੱਸ ਲੁੱਸ ਕਰਦੀ ਮੈਨੂੰ ਬੋਹਤ ਪਸੰਦ ਸੀ 😁

  • @jagseersingh502
    @jagseersingh502 Před 3 lety +20

    ਅੱਜ ਤਾਂ ਸਾਰਿਆਂ ਨੇ ਜਵਾਂ ਸਿਰਾ ਈ ਲਾਤਾ, ਨਜ਼ਾਰਾ ਆ ਗਿਆ। ਧੰਨਵਾਦ ਜੀ

  • @harbans_benipal
    @harbans_benipal Před 3 lety +1

    ਅਸੀਂ ਟੀਕਰੀ ਬਾਰਡਰ ਦਿੱਲੀ ਤੋਂ ਤੁਹਾਡਾ ਪ੍ਰੋਗਰਾਮ ਹਰ ਰੋਜ ਵੇਖਦੇ ਹਾਂ। ਹਰਬੰਸ। ਸਤਿਗੁਰ। ਦੀਪਾ। ਕੁਲਵੰਤ। ਗੰਢੂ ਖੁਰਦ ਮਾਨਸਾ

  • @jobshop5038
    @jobshop5038 Před 3 lety +10

    ਆ ਗੱਲ ਤਾਂ ਸੱਚ ਹੈ । ਭੱਲਾ ਅੰਕਲ ਜੀ ਦੀ , ਭੱਲਾ ਅੰਕਲ ਜੀ ਬਹੁਤ ਬਹੁਤ ਹੀ ਚੰਗੇ ਇਨਸਾਨ ਹੈ ❤️❤️❤️❤️❤️❤️❤️❤️❤️❤️❤️👍👍👍👍👍👍👍I love you ਜਸਵਿੰਦਰ ਸਿੰਘ ਭੱਲਾ ਅੰਕਲ ਜੀ ❤️❤️❤️❤️❤️❤️❤️❤️❤️❤️❤️❤️❤️❤️

  • @mumtajhans6534
    @mumtajhans6534 Před 3 lety +2

    Always Super Duper bhalla Saab ji shrma ji and Neelu ji

  • @bhupinderdullat9249
    @bhupinderdullat9249 Před 3 lety +16

    ਬਹੁਤ ਅਨੰਦਮੲੀ ਸਮਾਂ ਬਤੀਤ ਹੋੲਿਅਾ ਸਭ ਦਾ ਧੰਨਵਾਦ

  • @jagroopsingh5686
    @jagroopsingh5686 Před 3 lety +11

    V.nice ji

  • @gurleenkaur5570
    @gurleenkaur5570 Před 3 lety +23

    I heard about this show from my parents, can't wait to experience myself

    • @Sikhiseeker
      @Sikhiseeker Před 3 lety +2

      How old are you kid?

    • @arshdeepsinghmaan6028
      @arshdeepsinghmaan6028 Před 3 lety +1

      U should ...never feel regret...but if u 18 or above then it sounds strange u have never checked it

    • @pawandeepsingh6375
      @pawandeepsingh6375 Před 3 lety +1

      You won't regret x

    • @JaswantSingh-ge3gh
      @JaswantSingh-ge3gh Před 3 lety +1

      ਬਹੁਤ ਵਧੀਆਂ ਚੋਟਾ ਨੇ ਇੰਨਾਂ ਦੱਸੀਆਂ ਖੁਸ਼ ਰਹਿਣ

    • @SuperKing604
      @SuperKing604 Před 3 lety +1

      You can watch the old ones online but the old jokes might not work now 🤷🏽‍♂️

  • @DivtaaKillerBG
    @DivtaaKillerBG Před 3 lety +1

    ਸਵਰਨ ਟਹਿਣਿਆ 70 70 ਸਾਲ ਦੇ ਬਾਬਿਆਂ ਨੂੰ ਬਾਈ ਜੀ ਬਾਈ ਜੀ ਕਰਦਾ ਰਹਿਨੈਂ , 45 ਸਾਲ ਪੁਰਾਣੀਆਂ ਗੱਲਾਂ ਨੂੰ ਸਾਡੇ ਬਚਪਨ ਦੀਆਂ ਦੱਸਦੈਂ, ਹਾਲੇ ਤੂੰ ਬਹੁਤਾ ਵੱਡਾ ਨੀ ਹੋਇਆ । ਹਾਂ, ਬਾਲ ਮੁਕੰਦ ਸ਼ਰਮਾ ਜਰੂਰ ਛੋਟਾ ਜਿਹਾ ਲੱਗਦਾ ।ਨਾਲੇ ਤੇਜ ਵੀ ਸਾਰਿਆਂ ਤੋਂ ਆ ।

  • @MrHarpreet36
    @MrHarpreet36 Před 3 lety +13

    Main ta vaise hi chup krya baitha.......... 😂😂😂👌😁😂🤣wah tehna ji, nhi rissa tuhadiyan 👏🏻👏🏻👏🏻👏🏻👏🏻🤣🤣😂🤣😂🤣

  • @punjabinewsdiscussionpunja2572

    ਜਲਦੀ ਪੇਸ਼ ਕਰੋ ਅਗਲੀ ਕਿਸ਼ਤ

  • @sekhongursewak8605
    @sekhongursewak8605 Před 3 lety +20

    Eh dislike krn walia nu parmatma sumat bakhshe...

    • @gurvindersingh-ov8mw
      @gurvindersingh-ov8mw Před 3 lety +1

      sumat nai veer rab bond ch daang dve ohna di jo dislike krde a

    • @sekhongursewak8605
      @sekhongursewak8605 Před 3 lety +1

      @@gurvindersingh-ov8mw ha ha ha.. Par main ene hard comment ton sankoch krda c...

  • @punjab00pb10
    @punjab00pb10 Před 3 lety +5

    ਖੁਲਾਸੇ ਨੂੰ ਕਿਤੇ ਇਹ ਇਜਰਾਇਲ ਦੀ ਮਸਾਦ ਦੇ ਏਜੰਟ ਆ, ਪੈਸਿਆਂ ਪਿੱਛੇ ਲੜ ਪਏ ਹੋਣਗੇ

  • @BalwinderSingh-yu4tq
    @BalwinderSingh-yu4tq Před 3 lety +2

    ਹਰਮਨ ਬੇਟਾ ਤੁਸੀਂ ਸਭ ਤੋਂ ਵਧੀਆ ਲਗਦੇ ਹੋ। ਪੰਜਾਬੀ ਬੋਲੀ ਹੀ ਤੁਹਾਡਾ ਸ਼ਿੰਗਾਰ ਹੈ

  • @sunnydhaliwal9595
    @sunnydhaliwal9595 Před 3 lety +14

    Legend Team 🙏💓
    Big Respect
    Sir Jaswinder Bhalla ji
    Sir Bal mukund Sharma Ji
    Madam neelu ji 🙏

  • @sukhvindergrewal1233
    @sukhvindergrewal1233 Před 3 lety +37

    ਸਤਿ ਸ੍ਰੀ ਅਕਾਲ ਜੀ✅✅। ਥੋੜਾ ਥੋੜਾ ਹੱਸਣਾ ਜਰੂਰ ਚਾਹੀਦਾ

  • @tegbirsingh909
    @tegbirsingh909 Před 3 lety +5

    Nice to see neelu ji and sharma ji

  • @amanpreetsingh8916
    @amanpreetsingh8916 Před 3 lety +2

    ਮਜ਼ਾ ਆ ਗਿਆ
    ਟਹਿਣਾ ਸਾਹਿਬ ਇਨਾ ਨੂੰ ਚਨਕਟਕਾ ਦਾ ਜਾਦਾ ਜੋਰ ਦਵੋ ਕੀ ਲੋਕ ਅੱਜ ਵੀ ਬਹੁਤ ਜਾਦਾ ਲੋਕੀ ਇੰਤਜਾਰ kar rehy ਨੇ
    ਪਹਿਲਾ ਟਾਈਮ ਤੇ ਲੋਕ ਕੈਸਟਾਂ ਖਰੀਦੇ ਘੱਟ ਖਰੀਦੇ ਸੀ
    ਹੁਣ ਤੇ ਅਖਲੇ ਅਖਲੇ ਕੋਲ ਫੋਨ ਹੈ
    ਹੁਣ ਤੇ ਸਾਰੇ ਲੋਕ ਦੇਖਣ ਗਏ ਮੋਬਾਈਲ ਤੇ
    ਤੇ ਬਾਰ ਬਾਰ ਦੇਖਣ ਗਏ
    ਨਵੇਂ ਛਣਕਾਟੇ ਦਾ ਇੰਤਜਾਰ hai

  • @jotsingh3818
    @jotsingh3818 Před 3 lety +8

    Sharma jii sirraa kra gye😂😂😂😂

  • @jaskarandhillon5984
    @jaskarandhillon5984 Před 3 lety +1

    ਸ਼ਾਂਕਤਾ ਯੂ ਐਸ ਏ ਵਿਚ ਮੇਰਾ ਚੜ੍ਹਦਾ ਪਸੰਦੀਦਾ ਸੀ. ਮੈਂ ਕੈਂਟ, ਵਾਸ਼ਿੰਗਟਨ ਵਿਚ ਪੰਜਾਬੀ ਦੁਕਾਨ ਵਿਚ ਕੈਸਿਟ ਖਰੀਦਦਾ ਸੀ. ਆਖਰੀ ਸ਼ੰਕਟਾ ਕੈਸਿਟ 2007 ਵਿੱਚ ਆਈ ਸੀ। ਬਾਲ ਮੁਕੰਦ ਜੀ ਅਤੇ ਬਾਲਾ ਜੀ ਹਮੇਸ਼ਾਂ ਮੈਨੂੰ ਹੱਸਦੇ ਰਹੇ, ਉਨ੍ਹਾਂ ਦੀ ਪ੍ਰਤਿਭਾ ਬਹੁਤ ਡੂੰਘੀ ਸੀ ਅਤੇ ਜੋ ਉਨ੍ਹਾਂ ਨੇ ਚੁਟਕਲੇ ਵਿੱਚ ਕਿਹਾ ਉਹ ਹੁਣ ਸੱਚ ਹੈ। ਮੇਰੇ ਬਹੁਤ ਪਸੰਦੀਦਾ ਅਦਾਕਾਰਾਂ ਦਾ ਇੰਟਰਵਿing ਲੈਣ ਲਈ ਏਸ਼ੀਆ ਟੀਵੀ ਦਾ ਧੰਨਵਾਦ.

  • @Rinkukhurdvlogs
    @Rinkukhurdvlogs Před 3 lety +1

    ਬੱਚਪਨ ਯਾਦ ਆ ਗਿੱਆ ਕੈਸਟਾ ਯੌਰਕ ਦਾ ਡੈਕ ਯਾਦ ਆ ਗਿੱਆ ਜਿੱਉਦੇ ਰਹੋ ਸਾਰੇ

  • @wsinghsingh8207
    @wsinghsingh8207 Před 3 lety +13

    Very good Tina ji buhat vadiya laga nelu te sarma ji lambe time bad dekh ke

  • @randeepshergill4323
    @randeepshergill4323 Před 3 lety +3

    Shankata tan jan c sady bachpan di 🥰

  • @MrParminderkhai
    @MrParminderkhai Před 3 lety +5

    ਬਹੁਤ ਵਧੀਆ ਲੱਗਾ ਏਨੇ ਚਿਰ ਬਾਅਦ ਬਾਲਾ ਜੀ ਅਤੇ ਨੀਲੂ ਜੀ ਦੀ ਅਵਾਜ਼ ਅਤੇ ਸਾਰੀਆਂ ਗੱਲਾਂ ਸੁਣ ਕੇ ❤️

  • @msjassal
    @msjassal Před 3 lety +2

    Kya baat hai so good. Wait for next ਤਿਕੜੀ ਟਹਿਣਾ ਅਤੇ ਹਰਮਨ

  • @karanpreetsandhu6521
    @karanpreetsandhu6521 Před 3 lety +10

    ਛਣਕਾਟਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਸੀ, ਅਤੇ ਭੱਲਾ ਜੀ ਮੇਰੇ ਪਸੰਦੀ ਦੇ ਕਮੈਡੀਅਨ ਹਨ

  • @balbirsinghusajapmansadasa1168

    ਛਣਕਾਟੇ ਦੀ ਉਡੀਕ ਰਹਿੰਦੀ ਸੀ।

  • @jsbhangu1162
    @jsbhangu1162 Před 3 lety +1

    ਟਹਿਣਾ ਜੀ ਬਹੁਤ ਵਧੀਆ ਉਪਰਾਲਾ
    ਬਹੁਤ ਬਹੁਤ ਮੁਬਾਰਕਾਂ ਜੀ
    ਅਗੇ ਵੀ ਇਸ ਤਰ੍ਹਾਂ ਦੀ ਇੰਟਰਵਿਊ ਹੋਰ ਕਲਾਕਾਰਾ ਨਾਲ਼ ਕਰਾਉਂਦੇ ਰਹਿਣਾ ਜੀ। ਧੰਨਵਾਦ ਜੀ

  • @GulabSingh-qs8cu
    @GulabSingh-qs8cu Před 3 lety +12

    Kissan mazdur union ekta zindabab Kissan Vero we are always with you GOD bless you with best wishes

  • @raghbirsingh5139
    @raghbirsingh5139 Před 3 lety +2

    ਪ੍ਰਾਈਮ ਏਸ਼ੀਆ ਨੂੰ ਅਸੀਂ ਠੇਠ ਪੰਜਾਬੀ ਕਰਕੇ ਪਸੰਦ ਕਰਦੇ ਹਾਂ।ਇਸੇ ਤਰ੍ਹਾਂ ਹੀ ਛਣਕਾਟੇ ਨੂੰ ਵੀ ਪੰਜਾਬੀ ਹੋਣ ਕਰਕੇ ਹੀ ਪਸੰਦ ਕੀਤਾ ਜਾਂਦਾ ਹੈ।ਇਸ ਵਿਚ ਅੰਗਰੇਜ਼ੀ ਨਾਂ ਘੋਲ ਭਾਈ ਬੀਬਾ।

  • @singhkashmir9963
    @singhkashmir9963 Před 3 lety +2

    bhut vaddi khushi ditti vapis aa ke neelu ji te mukandh ji sada bachpan vapis aaya AAJ

  • @pargatpm3775
    @pargatpm3775 Před 3 lety +8

    Wah g

  • @MandeepSingh-xf1ce
    @MandeepSingh-xf1ce Před 3 lety

    ਸ਼ਰਮਾ ਜੀ 😂, ਨੀਲੂ ਜੀ 😂😂

  • @gurmeetchahal8802
    @gurmeetchahal8802 Před 3 lety +4

    Badal wale kbaddi tournament te mai v apne chacha g nal gia c shota c odo mai. Wakia hi Bhala ji ne Swaraj te ford wali skit nal bhut hsaiea c loka nu.mainu yad a hun v 💖

  • @SandeepSingh-np3uh
    @SandeepSingh-np3uh Před 3 lety +5

    ਵਾਪਸ ਆੳ ਜੀ ਛਣਕਾਟਾ ਲੈ ਕੇ

  • @sardoolsingh8639
    @sardoolsingh8639 Před 3 lety +22

    ਕਹਿੰਦੇ ਹਨ ਜੋੜੀਆਂ ਜੱਗ ਥੋੜ੍ਹੀਆਂ,ਨਰੜ ਬਥੇਰੇ।ਜੁਗ ਜੁਗ ਜੀਓ।❤️❤️❤️👍👍👍🙏🙏🙏

  • @makhansingh5844
    @makhansingh5844 Před 3 lety +16

    Waheguru ji

  • @kulwindersinghbains260
    @kulwindersinghbains260 Před 3 lety +23

    ਬਹੁਤ ਵਧੀਆਂ ਸੀ ਪਰੋਗਰਾਮ 👍💯
    ਦੂਜੀ ਕਿਸਤ ਜਲਦੀ ਅੱਪਲੋਡ ਕਰੋ ਜੀ

  • @skytech6719
    @skytech6719 Před 3 lety +38

    ਸਤਿ ਸ਼੍ਰੀ ਅਕਾਲ ਜੀ. ਹੱਸਣਾ ਜ਼ਰੂਰ ਚਾਹਿਦਾ। 😃

  • @harjitkaur1838
    @harjitkaur1838 Před rokem

    ਸਤਿਆਨਾਸ ਨੀਲੂ ਵੱਡੀ ਅੰਗਰੇਜ਼। ਘਟੋ ਘਟ ਟਹਿਣੇ ਦੀ ਸ਼ਰਮ ਕਰ ਲੈਣੀ ਸੀ। ਪੰਜਾਬੀ ਪ੍ਰੋਗਰਾਮ ਵਿੱਚ ਪੰਜਾਬੀ ਜ਼ੁਬਾਨ ਦੀ ਵਰਤੋਂ ਕਰੋ। ਪੰਜਾਬੀ ਜ਼ੁਬਾਨ ਦੀ ਖੱਟੀ ਖਾ ਕੇ ਅੰਗਰਜ਼ੀ ਬੋਲ ਬੋਲ ਫੁਕਰੀ ਮਾਰਦੀ ਆ ਹੁਣ।

  • @sukhjindersinghsarai6018
    @sukhjindersinghsarai6018 Před 3 lety +5

    Verry nice video bhajji bahut hi vadia laggi video ji next part Jaldi bhajji good bless you

  • @samralegend7314
    @samralegend7314 Před 3 lety

    ਨੀਲੋਂ ਤੇਰੇ ਤੋ ਵੱਡਾ ਤੇ samajdaar ਆਰਟਿਸਟ ਤੇਰੇ ਨਾਲ ਬੈਠਾ ਪੰਜਾਬੀ ਚ ਗੱਲ ਕਰ ਰਿਹਾ ਹੈ ਤੇ ਤੂੰ ਇੰਗਲਿਸ਼ ਵਾਲੀ ਫੁਕਰੀ ਮਾਰੀ ਜਾਂਦੀ ,,ਫੁਕਰੀ ਹੋਣ ਕਰਕੇ ਤੈਨੂੰ ਕੰਮ ਨੀ ਮਿਲਿਆ ਤੇ reason ਤੂੰ ਆਪਣੇ ਬੱਚਿਆ ਨੂੰ ਦਸ ਰਹੀ ਅਾ

  • @manjeetrani2250
    @manjeetrani2250 Před 3 lety +1

    ਸਾਰੀਆਂ ਨੂੰ ਬਹੁਤ ਬਹੁਤ ਸਤਿਕਾਰ ਜੀ 🙏👍💐

  • @gurleenkaur5570
    @gurleenkaur5570 Před 3 lety +5

    She is sooo amazing, her aura tells it all😍

  • @diljasaulakh8566
    @diljasaulakh8566 Před 3 lety +5

    Very nic g

  • @deepsharma6515
    @deepsharma6515 Před 3 lety +11

    ਟਹਿਣਾ ਸਾਹਿਬ ਨੂੰ ਠੰਡ ਜਿਆਦਾ ਲਗਦੀ ਆ

    • @Abc-ju3dn
      @Abc-ju3dn Před 3 lety +1

      sahi gal aa 😂 roooj da hi km aa

    • @Apna-punjab.
      @Apna-punjab. Před 3 lety +1

      Peg.kis.kam.lai.a.thand.khatm😃😃👍👍💜💜🍷🍷🍷🍷🍷🍷🍷🍷🍷@ HOLLAND UK BAPLA BALDEV

    • @Abc-ju3dn
      @Abc-ju3dn Před 3 lety +1

      @@Apna-punjab. je peg laa lye te fr ho gya program. udeek de rehn ge studio ch😂

  • @raviparkash4029
    @raviparkash4029 Před 3 lety +2

    Seriously amazing talented professional . Really such an incredible performance in chankata still missing

  • @ravidhunna2397
    @ravidhunna2397 Před 3 lety +2

    Sonh vadde maharaj d, najara a gia. Love you lots Harman thins and tehna bhaji

  • @isshiki4966
    @isshiki4966 Před 3 lety +4

    Superb it felt good listening to all the stories i wish u all come together nd do shankaata shows again nd show todays generation what real comedy is

  • @ksmandair
    @ksmandair Před 3 lety +17

    Sat Sri akaal ji everyone from Norwich City UK 🙏

  • @kamalkishore7680
    @kamalkishore7680 Před 3 lety

    Bahut Bahut badiya g

  • @alpanasoodhan3809
    @alpanasoodhan3809 Před 3 lety +12

    Loved watching Chhankata!! Wish they could comeback.. loved Neelu’s smile

  • @DalbirSingh-hn6wy
    @DalbirSingh-hn6wy Před 3 lety

    Bahut khushi hoi dekh k bachpan ch Bahut Sunida c

  • @desraaj3560
    @desraaj3560 Před 3 lety +2

    Bal mukand sharma bhout vadhya banda

  • @dilbagbawa3448
    @dilbagbawa3448 Před 3 měsíci +1

    Very nice show

  • @ekonkar96
    @ekonkar96 Před 3 lety +1

    buhut vadiya lga program..

  • @kartarsingh-ps1ly
    @kartarsingh-ps1ly Před 3 lety

    ਬਹੁਤ ਵਧੀਆ ਲੱਗਿਆ

  • @former646
    @former646 Před 3 lety +9

    Dhanwad
    Tehna Sahib te Harman beta
    Jiunde raho
    Agla episode jaldi pawo

  • @MalkeetSingh-mn7tf
    @MalkeetSingh-mn7tf Před 3 lety +4

    Very nice Ji 👌 जिंदाबाद 👌

  • @gabbersingh7377
    @gabbersingh7377 Před 3 lety +1

    Sohna interview

  • @gurdipdehar7070
    @gurdipdehar7070 Před 3 lety

    ਨੀਲੂ ਜੀ ਦੇ ਨਾਲ ਰੋਜ਼ ਅਦਾਲਤ ਵਿੱਚ ਮੇਲ ਹੋ ਜਾਂਦਾ ਕਿਉਂ ਕਿ ਨੀਲੂ ਵਕੀਲ ਨੇ ਤੇ ਦਾਸ ਪੁਲਿਸ ਅਫਸਰ ਹੈ, ਬਾਈ ਬਾਲ ਮੁਕੰਦ ਸ਼ਰਮਾ ਜੀ ਨਾਲ ਨੀ ਮੇਲ ਹੋਇਆ,ਇਸ ਤਿੱਕੜੀ ਨੇ ਬਹੁੱਤ ਨਾਂਮਣਾ ਖੱਟਿਆ

  • @rajinderkaursandhu1741
    @rajinderkaursandhu1741 Před 3 lety +1

    Bhuat khusi hoyi sun k

  • @avtarmahey6312
    @avtarmahey6312 Před 3 lety +1

    Bahut bahut dhanwaad dona daa g.
    Bachpan chete aa gya🙏🙏🙏

  • @jdeepsinghbhaiya4036
    @jdeepsinghbhaiya4036 Před rokem

    Thanks sir and mam purani Jada Taja hogai love 😍 you all

  • @skytech6719
    @skytech6719 Před 3 lety +3

    30:10 ਭੋਲੇ ਪੰਛੀ। ਨਾ ਨਾ ਨਾ। 30:20 👍🏻

  • @DrNimmamusic1111
    @DrNimmamusic1111 Před 3 lety

    Great ji

  • @giansingh2585
    @giansingh2585 Před 3 lety +5

    Come back quickly please I miss you all love you to much ji

  • @manjitchumber7248
    @manjitchumber7248 Před 3 lety

    Bohat vdiya ji

  • @mandeepchawla6558
    @mandeepchawla6558 Před 3 lety +5

    Amazing show... Waiting for A comeback❤️

  • @nssingh4968
    @nssingh4968 Před rokem

    Neelu and Sharma ji is very good artists

  • @armaanmannu1127
    @armaanmannu1127 Před 3 lety +2

    Nuksan adha adha ah hundi aa yaari 👍

  • @amritpalkaur2941
    @amritpalkaur2941 Před 2 lety

    Dr Darshan jit singh buahat hi changi lagi aap di comedy's buahat hi good lagiya

  • @mannusandhu3637
    @mannusandhu3637 Před 3 lety

    Comedy King Chhankata
    Sadi Ekta Sadi Pehchaan
    Kisan Mazdoor Ekta Zindabad

  • @harrydhaliwal4997
    @harrydhaliwal4997 Před 3 lety

    ਬਹੁਤ ਵਧੀਆ ਇੰਟਰਵਿਊ

  • @PunjabiBoyAnant
    @PunjabiBoyAnant Před 3 lety

    Ajj dil khush ho gya gla Sun ke