Video není dostupné.
Omlouváme se.

Babbu Maan - Pyar Na Kar Teaser | Latest Punjabi Songs 2024

Sdílet
Vložit
  • čas přidán 31. 01. 2024
  • Title - Pyar Na Kar
    Singer/Lyrics/Music - Babbu Maan
    Video by - R Swami
    Managed by Shah Jandiali
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

Komentáře • 3K

  • @vickysnl
    @vickysnl Před 6 měsíci +24

    ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ਨਾ ਕਰ ❤️❤️❤️❤️❤️❤️

  • @rohitpaul9112
    @rohitpaul9112 Před 6 měsíci +12

    ਪਹਿਲੀ ਅਤੇ ਆਖਰੀ ਪਸੰਦ ਸਿਰਫ਼ ਬਾਈ ਬੱਬੂ ਮਾਨ❤

  • @GURU_MAAN_121
    @GURU_MAAN_121 Před 6 měsíci +13

    ਜਿੰਦਗੀ ਇਕ ਜੂਆ ਏ...
    ਅਸੀ ਜੂਆ ਹਾਰ ਗਏ...
    ਸਾਨੂੰ ਲਹਿਰਾਂ ਵਿੱਚ ਧੱਕ ਕੇ...
    ਤੁਸੀ ਦੂਜੇ ਪਾਰ ਗਏ...
    ਅਸੀ ਡੁੱਬਦੇ ਡੁੱਬਦੇ ਵੀ ਤੇਰੇ ਗੁਣ ਗਾਉਦੇਂ ਰਹੇ..
    ਅਸੀ ਦਿਲ ਵਿੱਚ ਲਾਉਦੇ ਰਹੇ...
    ਤੁਸੀਂ ਦਿਲ ਚੋਂ ਲਾਉਦੇਂ ਰਹੇ...

  • @nikkadhillon7101
    @nikkadhillon7101 Před 6 měsíci +13

    ਆਉਣ ਦੇ ਜੱਟਾ ਨਵੇਂ ਤੋ ਨਵੇਂ ਸਾਰੇ ਹੀ ਦਿਲ ਚ ਉਤਰ ਰਹੇ ਆ ਜਿਉਂਦਾ ਰਹਿ ਓਏ ਮਾਨਾ ਬੇਈਮਾਨਾ ❤

  • @RamanSingh-fw9cz
    @RamanSingh-fw9cz Před 6 měsíci +20

    No.1 singer babbu maan ji 🙏❤️❤️
    Love you Babbu Maan ji ♥️♥️

  • @karmjeetkuar
    @karmjeetkuar Před 6 měsíci +18

    ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ❤️ ਨਾ ਕਰ ਗੀਤ❤ਲਵ ਯੂ ਉਸਤਾਦ ਜੀ ❤️😍😍😍😍😍😍😍😍

  • @HarryBajwaMusic
    @HarryBajwaMusic Před 6 měsíci +3

    love and respect for Babbu maan saab❤

  • @gursimrankumar336
    @gursimrankumar336 Před 6 měsíci +10

    ਸਾਡੀ ਉਮਰ ਵੀ ਉਸਤਾਦ ਤੈਨੂੰ ਲੱਗ ਜਾਵੇ ਜਿਉਂਦਾ ਰਹਿ babbu maan Ustaad g zindabaad 🙏♥️ waheguru maher kre 🙏

  • @sanju_thapar
    @sanju_thapar Před 6 měsíci +21

    ❤ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤

  • @jsb.youtube
    @jsb.youtube Před 6 měsíci +29

    ਇਸ਼ਕ ਕੀ ਦਰਵਾਜੇ ਭੀ ਬੇਈਮਾਨ ਬਨ ਗਿਆ ਮਾਨ ਕੇ ਆਤੇ ਹੀਂ ਮੁਹੱਬਤ ਅਪਣਾ ਰਾਹ ਬਦਲ ਗਿਆ ❤❤❤❤

  • @abhikhurana09
    @abhikhurana09 Před 6 měsíci +1

    Maan saab
    Maan saab....... Love ji sir ji🎉

  • @sandhusaab2937
    @sandhusaab2937 Před 6 měsíci +4

    Love u maan saab waheguru tuhanu hmesha khush rkhe ❤❤❤❤😊

  • @baaghisahota9150
    @baaghisahota9150 Před 6 měsíci +542

    ਸੁਣਨ ਤੋਂ ਪਹਿਲਾਂ like ਕਰਨ ਵਾਲੇ ਹਾਜਰੀ ਲਗਵਾਓ ਜਰਾ😎❤

    • @sanju_thapar
      @sanju_thapar Před 6 měsíci +7

      ਰੂਹ ਦੀ ਖੁਰਾਕ ਸਾਡੀ ਜਾਨ ਬੇਈਮਾਨ ਲਵ ਯੂ ਉਸਤਾਦ ਬੱਬੂ ਮਾਨ ❤❤

    • @ManpreetSingh-qv3eb
      @ManpreetSingh-qv3eb Před 6 měsíci +3

      Dil da sakoon aa Sada maan

    • @hargunhargun2753
      @hargunhargun2753 Před 6 měsíci +5

      👍

    • @ManpreetSingh-qv3eb
      @ManpreetSingh-qv3eb Před 6 měsíci +3

      @@hargunhargun2753 maan Sade Dil ch basda anu sunk ke jeunde aa

    • @sukhrajbhullar6206
      @sukhrajbhullar6206 Před 6 měsíci +3

      ਲਾਈਕ ਕਰਨ ਲਈ ਮਾਨ ਦਾ ਨਾਂਅ ਹੀ ਕਾਫੀ ਆ ਬਾਈ❤
      ਪਹਿਲਾਂ ਹੀ ਪਤਾ ਹੁੰਦਾ ਆ ਕਿ ਬੱਬੂ ਮਾਨ ਦਾ ਗੀਤ ਆ ਤਾਂ ਲਾਜ਼ਮੀ ਵਧੀਆ ਹੀ ਹੋਊ,
      ਨਾਲੇ ਗੀਤ ਦੇ ਬੋਲਾਂ ਨਾਲੋਂ ਜਾਦੂਮਈ ਆਵਾਜ਼ ਜ਼ਿਆਦੀ ਅਹਿਮੀਅਤ ਰੱਖਦੀ ਆ❤❤❤❤❤❤❤❤
      I have always loved Babbu Maan ❤❤❤❤❤❤❤❤❤❤❤❤❤❤❤❤❤❤❤❤

  • @industry_da_king75
    @industry_da_king75 Před 6 měsíci +16

    ਲੋ ਬਾਈ ਮਿੱਤਰੋ ਬਾਈ ਨੇ ਇੱਕ ਹੋਰ ਸੱਪ ਕੱਢਤਿਆ ਐਲਬਮ ਦੀ ਬਹੁਤ ਉਡੀਕ ਸੀ ਚਲੋ ਕੋਈ ਗੱਲ ਨੀ ਜੇ ਐਲਬਮ ਲੇਟ ਆਉਗੀ

  • @rohitrana2813
    @rohitrana2813 Před 6 měsíci +2

    Love you sir I'm Big fan koi ni h takkar me apke

  • @Sitarrajpuryia
    @Sitarrajpuryia Před 6 měsíci +2

    Dhamaka 2024 da

  • @Beimaan2222
    @Beimaan2222 Před 6 měsíci +5

    Ohi Chan Ohi Rataan Da Cheraag Ho Geya Maan Tere Bina Ishqpure BEIMAAN Ho Geya 💔😢😢😢

  • @gaggidhillon
    @gaggidhillon Před 6 měsíci +11

    maan saab ik ese insan ne jihna nu ਸੁਣਨ ਤੋਂ ਪਹਿਲਾ ਮੈ like kra geet nu

  • @SajanKumar-ry8zj
    @SajanKumar-ry8zj Před 6 měsíci +2

    Raazi rakhe Malik sade bai nu❤

  • @simransimmi6179
    @simransimmi6179 Před 6 měsíci +1

    Jind jaan babbu maan ❤❤

  • @hdeepdhillon8281
    @hdeepdhillon8281 Před 6 měsíci +5

    Jis kalam te awaj te bol dee matching enaa jeada talmel eh ❤song sachi ek aunh wale same CH ricod aa

  • @user-by4sp1bz6p
    @user-by4sp1bz6p Před 6 měsíci +68

    ਬਾਬਾ ਨਾਨਕ ਜੀ 🙏🏻,ਬਾਈ ਤਜਿੰਦਰ ਸਿੰਘ ਮਾਨ ❤ਤੇ ਮੇਹਰ ਭਰਿਆ ਹੱਥ ਰੱਖਣਾ ,, ਬੁਹਤ ਘੈਂਟ ਨਗ਼ਮੇ ਆ ਰਹੇ ਆ 🎊🎊👌👌😎

    • @desikid6653
      @desikid6653 Před 6 měsíci

      Pura song khede chanal te hai paaji

    • @user-by4sp1bz6p
      @user-by4sp1bz6p Před 6 měsíci

      ​@@desikid6653ਵੀਰੇ ਕੁਸ਼ ਨੀ ਪਤਾ , ਟੀਜ਼ਰ ਪਾਈ ਜਾਂਦਾ ਬਾਈ , ਬੰਦਾ ਸਿੱਧਾ ਗਾਣਾ ਅੱਪਲੋਡ ਕਰੇ , ਏਹਵੀ ਹੁਣ ਡਰਾਮੇ ਵਾਜ ਹੋ ਗਿਆ ,,😂😂

  • @PargatsinghRandhawa-cu2bv
    @PargatsinghRandhawa-cu2bv Před 6 měsíci +2

    Pr pyar kyo na kr bai maan yoh kismat vali jo aap ko pyar karegi bai g asi miss india 🇮🇳 to leke ajj takk pyar v krde ha te sunde v ha fr pargat singh Randhawa dera baba nanak aria dist Gurdaspur village kotha suru to end tak maan de fen ha te raha ge

  • @sukhjitsukhjitdhaliwal
    @sukhjitsukhjitdhaliwal Před 6 měsíci +1

    Jiyoo Maan Saab ji ❤❤❤❤❤❤

  • @GovindKumar-yw9sc
    @GovindKumar-yw9sc Před 6 měsíci +136

    ਸਾਰੇ ਹੀ ਸੱਚੇ ਇੱਥੇ,,ਸਾਰੇ ਮਹਾਨ ਆ,,
    ਸਾਨੂੰ ਰਹਿਣ ਦੇ ਅਸੀ ਬੇਈਮਾਨ ਆ।।🍂🍂

  • @deepakjhallyjhally3803
    @deepakjhallyjhally3803 Před 6 měsíci +11

    ਪੋਸਟਰ ਕੋਈ ਹੋਰ ਐਲਬਮ ਅਨਾਉਸ ਪਰ ਟੀਜ਼ਰ ਕੋਈ ਹੋਰ ।।🧡

  • @prabhjitsinghbal
    @prabhjitsinghbal Před 6 měsíci +2

    ਜਦੋਂ ਸਟੇਜ ਤੇ ਕਹਿੰਦਾ ਕੇ " ਮੈਂ ਬੱਬੂ ਤੁਸੀਂ ਮੇਰਾ ਮਾਨ " ਤਾਂ ਸਵਾਦ ਆ ਜਾਂਦਾ 👍🏻

  • @Buntyvirk798
    @Buntyvirk798 Před 6 měsíci +2

    ਗੱਲਾਂ ਦੀਆਂ ਗੱਲਾਂ ਰਹੀਆਂ ਉਸਤਾਦ ਉਸਤਾਦ ਦੱਸੋ ਫਿਰ ਕੌਣ ਕੌਣ ਖੰਟ ਨੂੰ ਪਿਆਰ ਕਰਦਾ ਲਾਈਕ ਕਰਕੇ

  • @industry_da_king75
    @industry_da_king75 Před 6 měsíci +8

    ਮੌਤ ਤੇ ਬਾਈ ਦਾ ਕਦੋ ਗਾਣਾ ਆਜੇ ਕੋਈ ਪਤਾ ਨੀ ਲੱਗਦਾ ❤🔥

  • @VikrantSingh-xn3nk
    @VikrantSingh-xn3nk Před 6 měsíci +8

    Maan warga koi ni ban skda❤❤

  • @MaanShiv
    @MaanShiv Před 6 měsíci +2

    Valley lane album ne att krni poori dekhio❤❤❤

  • @babbumaanfaneclub2281
    @babbumaanfaneclub2281 Před 6 měsíci

    कोई मिला ही नहीं जिसको बफ़ा देते
    हर एक ने दिल तोडा किस-किस को सजा देते ..!!💝

  • @industry_da_king75
    @industry_da_king75 Před 6 měsíci +28

    ਬਿਨਾ ਦੱਸੇ ਗਾਣਾ ਇਕੱਲਾ ਬਾਈ ਰਿਲੀਜ਼ ਕਰ ਸਕਦਾ ਤਾਂਹੀ ਤਾਂ ਦੁਨੀਆ ਉਸਤਾਦ ਕਹਿੰਦੀ ਆ❤🔥

    • @Sandhu203
      @Sandhu203 Před 6 měsíci

      No name full EP and Drippy song sidhu moose wala surprise oh v death to bad and views te like check kro Jake
      Jatt ne babbu da dabbu bana k dustbin ch sutt Dita 😊

  • @vijaykumar21129
    @vijaykumar21129 Před 6 měsíci +4

    Lots of love from Jhunjhunu Rajasthan ❤
    Maan saab 💕

  • @arshgill7608
    @arshgill7608 Před 6 měsíci +1

    Kadh koi jatta kabze wrga geet
    Kadh koi aashiqan di line warga geet
    Fan udeek ch ne bhut purane Babbu Maan nu dekhan nu.

  • @beimaanraman5721
    @beimaanraman5721 Před 6 měsíci +2

    Love u maan saab❤❤

  • @arjunsidhu7669
    @arjunsidhu7669 Před 6 měsíci +23

    ਨਾ ਕਰ ਨਾ ਕਰ ਮੁਹੱਬਤ 🔥🔥🔥❤️❤️❤️❤️ ਮਾਨ ਸਾਬ ਅੱਤ🔥❤️🔥❤️🔥❤️

  • @meetsra5495
    @meetsra5495 Před 6 měsíci +28

    ਕਿਸਾਨ ਬਿਨਾਂ ਦਾਣੇ ਨਈਂ ਬੱਬੂ ਮਾਨ ਬਿਨਾਂ ਗਾਣੇ ਨਈ ਕਡ ਦੇ ਵਟ ਜੱਟਾ

  • @manpreetkaur788
    @manpreetkaur788 Před 6 měsíci +1

    Maan saab zind jaan

  • @haribhumivikramsingh8894
    @haribhumivikramsingh8894 Před 6 měsíci +1

    Love u Forever Maan Sahab

  • @gurlalgill4254
    @gurlalgill4254 Před 6 měsíci +7

    Meeh Vang gane aune jatto ready ho jo❤❤❤

  • @AmmandeepSingh-ru4gn
    @AmmandeepSingh-ru4gn Před 6 měsíci +14

    No official annoucements_no adds promotions_no hypes dropsofficial songs 👈on any time💯thats the level of legend babbu maan💪⛳

    • @jokesonyou4491
      @jokesonyou4491 Před 6 měsíci

      You forgot no views....Lunn da legend....salla darpoke kutta dabbu....SHER MOOSEWALA JINDABAAD!

  • @gurmeetsinghmks1697
    @gurmeetsinghmks1697 Před 6 měsíci +4

    बाई मान मैं प्यार दे क़ाबिल नहीं मैंनू प्यार ना कर...
    पागल दर्दा दा साग़र एदे च डुब न मर...

  • @nishansingh4635
    @nishansingh4635 Před 6 měsíci

    Babbu Maan ♥️ Zindabaad 👑🦅💫💯 love you jn meri aa

  • @swaranjeetsingh3527
    @swaranjeetsingh3527 Před 6 měsíci +10

    ਸਿਰਾ ਬੰਦਾ ਯਰ ਏਦਾ ਕੋਈ ਪਤਾ ਨੀ ਕੀ ਸੱਪ ਕੱਢ ਮਾਰਦਾ ❤

  • @GurpreetSingh-jw8oo
    @GurpreetSingh-jw8oo Před 6 měsíci +28

    ਬਾਬਾ ਮੇਹਰ ਕਰੇ🙏

  • @sukhpreetsingh232
    @sukhpreetsingh232 Před 6 měsíci +1

    ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ ❤❤

  • @subashsingh4605
    @subashsingh4605 Před 6 měsíci +1

    ❤❤❤ Babbu Maan ❤❤❤

  • @rohitpaul9112
    @rohitpaul9112 Před 6 měsíci +9

    ਸਿਰਾ ਉਸਤਾਦ ਜੀ ਦਿਲ ਖੁਸ਼ ਕਰਤਾ🌹

  • @sunnybadesha9030
    @sunnybadesha9030 Před 6 měsíci +12

    ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️🌹🙏

  • @harsinghpreetsingh4809
    @harsinghpreetsingh4809 Před 6 měsíci +2

    Love you Ustaad ji

  • @balwantsinghmanohar3232
    @balwantsinghmanohar3232 Před 6 měsíci +4

    ਉਸਤਾਦ ਜੀ ਦਾ ਨਵਾਂ ਗਾਣਾ ਰਿਲੀਜ਼ ਹੋ ਗਿਆ ❤❤

  • @sunnysingh-hf3jo
    @sunnysingh-hf3jo Před 6 měsíci +14

    Ustaada da ustaad.... Babbu maan❤

  • @BaimaanHerry
    @BaimaanHerry Před 6 měsíci +7

    Bai ji de songs ch bot sukoon aa
    Love you maan saab 🥰🥰🤗

  • @honeysharmababbumaan7126
    @honeysharmababbumaan7126 Před 6 měsíci +3

    Love 💕 you ustad babbu maan zindabad ❤❤❤❤

  • @Babbumaanfanclub0821
    @Babbumaanfanclub0821 Před 6 měsíci +1

    Love uuuu MaaN BeiMaaN ❤️ ❤️

  • @RahulSharma_true_life
    @RahulSharma_true_life Před 6 měsíci +90

    ਮਾਨ ਸਾਬ ਜ਼ਿੰਦਾਬਾਦ ❤❤❤❤❤❤

  • @bachhalsaab5585
    @bachhalsaab5585 Před 6 měsíci +37

    ਇਹ ਸੁਰ ਕਿੰਨੇ ਡੂੰਘੇ ਨੇ ਕਿਸੇ ਹਾਥ ਨਾ ਪਾਈ ਤੇ ਬਰਸਾਤਾਂ ਚ ਚੜਦੇ ਨੇ ਤੇ ਨਾ ਔੜਾਂ ਚ ਸੁਕਦੇ ਨੇ ❤❤ love u Maan Saab zindabad ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ❤❤

  • @user-kn8dx1fb8r
    @user-kn8dx1fb8r Před 6 měsíci +1

    Love you Maan Sahab❤❤

  • @AnkushKumar-ff2kx
    @AnkushKumar-ff2kx Před 6 měsíci +1

    Love you Maan Saab

  • @vishalbedibedi9776
    @vishalbedibedi9776 Před 6 měsíci +41

    APA album di wait ch a 22 ne hor ik ptaka pa ta 💝 love u Maana

    • @gurlalgill4254
      @gurlalgill4254 Před 6 měsíci +3

      Dhanwad veera tera moosewale di photo la ke babbu maan di support kar reha nhi ta lok sale Bai te kintu pranto karn hi aunde

    • @vishalbedibedi9776
      @vishalbedibedi9776 Před 6 měsíci +5

      @@gurlalgill4254 chkr i koi ni janne 💝 me te sare song sunne a moosewale de te Maan Saab eh 2 legend ne Punjab de.

    • @harwindersingh74747
      @harwindersingh74747 Před 6 měsíci +2

      ​@@vishalbedibedi9776 bahut vadiya praa

    • @gurlalgill4254
      @gurlalgill4254 Před 6 měsíci +3

      @@vishalbedibedi9776 good veer loki sale eve rotiya sekn badle dova ch fik PVA ke Rakhi

    • @ranjitsohalsingh-zo8jz
      @ranjitsohalsingh-zo8jz Před 6 měsíci +1

      ​@@vishalbedibedi9776 veer ji bohot badiya soch aa tuhadi

  • @simranjatt1749
    @simranjatt1749 Před 6 měsíci +13

    I love babbu maan all time always favourite so cute ❤❤❤❤❤❤❤

  • @baljitkaur1046
    @baljitkaur1046 Před 6 měsíci +3

    Maan Saab g ❤❤❤❤❤❤❤❤❤❤❤❤❤❤❤❤

  • @balramdhiman4016
    @balramdhiman4016 Před 6 měsíci +1

    Maan saab❤

  • @Iqbal_Sidhu-1984
    @Iqbal_Sidhu-1984 Před 6 měsíci +5

    Love you maan Saab ❤❤❤

  • @sukhrajbhullar6206
    @sukhrajbhullar6206 Před 6 měsíci +3

    ਜ਼ਿੰਦਗੀ ਚੋਂ ਕਈ ਉਤਾਰ ਚੜ੍ਹਾਅ ਆਏ, ਬਹੁਤ ਕੁਝ ਦਿਲ ਨੂੰ ਲੱਗਾ ਤੇ ਬਹੁਤ ਕੁਝ ਦਿਲੋਂ ਲੱਥਾ, ਪਰ ਦਿਲ ਵਿੱਚ ਬੱਬੂ ਮਾਨ ਦੀ ਜਗ੍ਹਾ ਓਹੀ ਰਹੀ,ਜੋ ਪਹਿਲੇ ਦਿਨ ਤੋਂ ਸੀ, ਅੱਜ ਤੱਕ ਪਿਆਰ ਚੋਂ ਸਿਰਫ ਵਾਧਾ ਹੀ ਹੋਇਆ ਹੈI
    ਮੈਨੂੰ ਲੱਗਦਾ ਮਾਨਾਂ ਤੇਰਾ ਹੋਣਾ ਸਾਹਾਂ ਵਰਗਾ ਆ
    I always love you Babbu Maan ❤❤❤❤❤❤❤❤❤❤❤❤❤❤

  • @DELHI186
    @DELHI186 Před 6 měsíci +1

    Love you maan saab❤

  • @rajender2938
    @rajender2938 Před 6 měsíci +2

    ਮੈਨੂੰ ਨਫ਼ਰਤ ਕਰਨ ਵਾਲੇ ਅਕਲ ਤੋਂ ਨਿਆਣੇ ਆ❤🎉

  • @khizerilyas5197
    @khizerilyas5197 Před 6 měsíci +4

    Album + awaaz song +pyar na kr+Nasa song with Shipra + live show + many more '= waiting 🔥🔥

  • @rlekhi8754
    @rlekhi8754 Před 6 měsíci +4

    Babbu Maan Ji Love you So Much Forever ever and ever and ever and ever

  • @villageBoys-
    @villageBoys- Před 6 měsíci +3

    Love Uuuuuuuu❤ jatta

  • @ManishKumar-oq2sh
    @ManishKumar-oq2sh Před 6 měsíci +2

    Ustaad ji krdo full release rhi main te udon teaser repeat chal riha

  • @harpreetdhanoa8570
    @harpreetdhanoa8570 Před 6 měsíci +6

    APA album di wait ch ha 22 ne hor ik ptaka pa dita love you ustaad ji❤❤❤❤❤❤

  • @insane6368
    @insane6368 Před 6 měsíci +18

    The great living legend world's no 1 Babbu Maan saab zindabaad ♥️♥️😊

    • @Sandhu203
      @Sandhu203 Před 6 měsíci

      Eh data kitho milea bai tenu proofs ha koi ya bs dabbu di bhed a

    • @insane6368
      @insane6368 Před 6 měsíci

      @@Sandhu203 tenu kihne keha mainu comment karn nu .. akal Sikh le pehlan ..... Main kise nu mada ni .. keha ... Sirr te tere pagg banni kuj tan shrm karla .. kise nu mada bolan ton pehlan ........

  • @rahulladher2915
    @rahulladher2915 Před 6 měsíci +1

    Love you maan saab 💝🦅💝🔥

  • @charanjeetsingh6446
    @charanjeetsingh6446 Před 6 měsíci

    Great Grand Father of Punjabi 🎵🎶 Industry MAAN SAB Zindabad Kissan majdur ekta zindabad

  • @harsh10kapoor
    @harsh10kapoor Před 6 měsíci +9

    Gannee te gaaannnaa❤❤❤🎉🎉🎉

  • @ksidhu4254
    @ksidhu4254 Před 6 měsíci +8

    Unpredictable singer in the music history..
    ❤🎉

  • @vikrampreetlongia3185
    @vikrampreetlongia3185 Před 6 měsíci +1

    Maan saab kardo release gaana hun 😍😍😍😍 sheti 🙏🙏🙏🙏🙏

  • @kamaljitsingh4061
    @kamaljitsingh4061 Před 6 měsíci +1

    Love you ਉਸਤਾਦ ਜੀ ❤❤❤❤

  • @Preet_bajheri
    @Preet_bajheri Před 6 měsíci +11

    Ballomajre kon kon pujj reha 13 feb nu akhade te 🙋‍♂️🙋‍♂️

  • @HarpreetSingh-si4cm
    @HarpreetSingh-si4cm Před 6 měsíci +5

    Babbu maan saab nu Pyar Karn Wala like karo

  • @gaggimaan7874
    @gaggimaan7874 Před 6 měsíci +1

    " ਵਾਲ ਲੰਬੇ ਰੱਖ - ਰੱਖ ਬੜੇ ਮੁੰਡੇ ਆਏ,,
    ਪਰ ਜੱਟੀਏ ਕੋਈ ਬੱਬੂ ਮਾਨ ਨਹੀਓ ਬਣਿਆ!! #babbumaan

  • @sursinghdiyanyaadan6478
    @sursinghdiyanyaadan6478 Před 6 měsíci +1

    ਜਬ ਜਬ ਆਇਨੇ ਸੇ ਨਜ਼ਰੇ ਮਿਲਾਓਗੇ ਤੋਂ
    ਖੁਦ ਮੇਂ ਮਿਲੇਗਾ ਤੁਮੇ ਇੱਕ ਬੇਵਫ਼ਾ
    ਤੇਰਾ ਅੰਜਾਮ ਹੈ ਤੇਰੀ ਸ਼ੁਰੂਆਤ ਹੈ
    ਮੈਂ ਤੋਂ ਹੋ ਚੁੱਕਾ ਹੂੰ ਤੁਮੇ ਹੋਣਾ ਬਰਬਾਦ ਹੈ
    ਚਲੋ ਹਮ ਮਾਫ ਕਰ ਦੇਤੇ ਹੈਂ ਤੁਮ ਕੋ
    ਮਿਲੇਗਾ ਬਦ ਦੁਆ ਮੈਂ ਉਹ ਮਜ਼ਾ ਨਹੀਂ
    ਭਰੀ ਮਹਿਫਲ ਮੇਂ ਹਮ ਹੈਂ ਮੁਸਕੋਰਾਇ
    ਵਹਾਂ ਰੋਇ ਜਹਾਂ ਕੋਈ ਦੇਖਤਾ ਨਹੀਂ ਹੈਂ
    ਵਾਹ ji ਵਾਹ eh ਸੋੰਗ ਆਤੇ ਬੇਵਫ਼ਾ ਨਵੇਂ ਹਿੰਦੀ ਸੋੰਗ ਨੇ ਧਰਨ ਪਾਕੇ ਰੱਖਤੀ ਬਾਲੀਵੁੱਡ ਨੂੰ
    ਕਿਆ ਬਾਤਾਂ ਸਾਡੇ ਮਾਨ ਸਾਬ ਦੀਆਂ
    ਜੁੱਗ ਜੁੱਗ ਜਿਵੇਂ ਸਾਡੇ ਪੰਜਾਬ ਦਾ ਅਨਮੋਲ ਹੀਰਾ ਪੁੱਤ ❤❤❤❤❤

  • @Sonu_quotes_75
    @Sonu_quotes_75 Před 6 měsíci +7

    ਜੋ ਸਕੂਨ ਮਾਨ ਸਾਬ ਦੀ ਆਵਾਜ਼ ਏ ਉਹ ਸਕੂਨ ਹੋਰ ਕਿਸੇ ਦੀ ਆਵਾਜ਼ ਚ ਨਹੀਂ ❤️

  • @harmanbal2139
    @harmanbal2139 Před 6 měsíci +17

    Ustad cokaa dine tusi g. Announce album di poster awaz da te ganna pyar na kar.. kmaal aa ustad🎉🎉🎉🎉

  • @sippy_sidhu_13
    @sippy_sidhu_13 Před 6 měsíci +2

    ਸਤਾਜ ਇਕ ਮਹੀਨਾ ਗੀਤਾ ਦੀ ਤਰੀਕ ਪਿੱਛੇ ਕਰਦੇ ਹੁਣ ਆਪਣੀ ਦਾਲ ਨਹੀ ਗਲਨੀ

  • @user-uq9by4yp3f
    @user-uq9by4yp3f Před 6 měsíci +3

    Yrr ik gl ta hai j eh song valentine ch release hove mai ta eh song laa k suna dena. Jehrre laage dikhe pyar mohabat krn vaale.😂

  • @HarpreetSingh-sk1ow
    @HarpreetSingh-sk1ow Před 6 měsíci +16

    ਉਸਤਾਦ ਜੀ ਦੀ ਹਰ ਚੀਜ਼ ਅਲੱਗ ਹੀ ਹੁੰਦੀ ,, ਰੀਸ ਨਹੀਂ ਹੋਣੀ ਕਿਸੇ ਤੋ ਬੱਬੂ ਮਾਨ ਜੀ ਬ੍ਰਾਂਡ ਨੇ ,,

    • @Sandhu203
      @Sandhu203 Před 6 měsíci

      No name full EP and Drippy song sidhu moose wala surprise oh v death to bad and views te like check kro Jake
      Jatt ne babbu da dabbu bana k dustbin ch sutt Dita 😊

  • @maanlatala2116
    @maanlatala2116 Před 6 měsíci +5

    ਬਾਈ ਨੇ ਪਹਿਲਾਂ ਐਲਬਮ ਦਾ ਪੋਸਟਰ ਪਾਇਆ,ਫੇਰ ਆਵਾਜ਼ ਗਾਣੇ ਦਾ ਤੇ ਟੀਜਰ ਪਿਆਰ ਨਾ ਕਰ ਗਾਣੇ ਦਾ 😂…….ਬਾਈ ਦੀਆਂ ਗੱਲਾਂ ਬਸ ਬਾਈ ਹੀ ਜਾਣੇ…. ਜਿਉਂਦਾ ਰਹਿ ਮਾਨਾ

  • @SukhwinderSingh-hh5ll
    @SukhwinderSingh-hh5ll Před 6 měsíci

    ਤੈਥੋਂ ਕਰਿਆ ਜਾਣਾ ਨੀ ਇੰਤਜ਼ਾਰ ਨਾ ਕਰ,
    ਮੈਂ ਪਿਆਰ ਦੇ ਕਾਬਲ ਨੀ ਮੈਨੂੰ ਪਿਆਰ ਨਾ ਕਰ,,,,

  • @ParmodMehramMusice
    @ParmodMehramMusice Před 6 měsíci +1

    Great song pyar na kr❤❤❤

  • @real_production_Entertainment
    @real_production_Entertainment Před 6 měsíci +4

    ਮਾਨਾ ਤੇਰੀ ਝਲਕ ਵੇਖਣ ਲਈ ਯੂਟਿਊਬ ਤੇ ਡੇਰੇ ਲਾਏ ਨੇ❤❤❤❤

  • @RavinderSingh-bt7xn
    @RavinderSingh-bt7xn Před 6 měsíci +5

    Ustaad Babbu maan sir ❤

  • @hargunhargun2753
    @hargunhargun2753 Před 6 měsíci +1

    Maan saab ji ta gal baat hi end aaa 👍🎉❤

  • @Powar07
    @Powar07 Před 6 měsíci

    Asi taa pyaar krna bai tu hee pehla pyaar aa mera jatta❤❤❤

  • @ravinderwarring01
    @ravinderwarring01 Před 6 měsíci +5

    ਵਾਹ ਉਸਤਾਦ ਜੀ ❤

  • @hargunhargun2753
    @hargunhargun2753 Před 6 měsíci +2

    Bahut hi vadiya song a bai Babbu maan ji da ❤🎉

  • @simranpunia9337
    @simranpunia9337 Před 6 měsíci +1

    Very beautiful song 🎉👌👌

  • @gurmeetsinghsherkhan6068
    @gurmeetsinghsherkhan6068 Před 6 měsíci

    ਵਾਹਿਗੁਰੂ ਜੀ ਸਾਡੇ ਉਸਤਾਦ ਬੱਬੂ ਮਾਨ ਨੂੰ ਹਮੇਸ਼ਾ ਖੁਸ਼ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖਿਉ ਜੀ 🙏🙏🙏 ਅਤੇ ਤੱਤੀਆਂ ਹਵਾਵਾਂ ਤੋਂ ਬਚਾ ਕੇ ਰੱਖਿਉ ਜੀ 🙏🙏