Sidhu Moose Wala ਦੀ ਇਸ ਥਾਂ ਹੋਈ ਮੌ+ਤ | ਦੇਖੋ ਗੋਲਿਆਂ ਦੇ ਨਿਸ਼ਾਨ, ਸੁਣੋ ਮੌਕੇ ਦੇ ਗਵਾਹ ਤੋਂ | JBT

Sdílet
Vložit
  • čas přidán 11. 09. 2024
  • ਵੱਡਾ ਸੱਚ ਆਇਆ ਸਾਹਮਣੇ
    #sidhumoosewala
    #moosewala
    #jattbabetelevision

Komentáře • 1,5K

  • @pehlapyarmaape9062
    @pehlapyarmaape9062 Před 2 lety +373

    ਜੇ ਖਾਰ ਸੀਗੀ ਕੋਈ ਕੱਢ ਲੈਂਦੇ ਲਤ ਬਾਹ ਤੋਂ,
    ਕਿਹੜੀ ਗੱਲੋਂ ਸਦਾ ਲਈ ਪੁੱਤ ਖੋਇਆ ਇਕ ਮਾਂ ਤੋਂ
    😭😭😭😭😭 ਮਾਰਨ ਵਾਲੇ ਸੋਚਦੇ ਨੇ ਸਾਨੂੰ ਕੇੜਾ ਕਿਸੇ ਨੇ ਦੇਖਿਆ ਵਾ ਓਹ ਤੁਸੀ ਇਕ ਗੱਲ ਯਾਦ ਰੱਖਿਓ ਦੁਨੀਆਂ ਅਖ਼ਾ ਮੀਚ ਸਕਦੀ ਆ ਪਰ ਉਪਰ ਵਾਲਾ ਨੀ ਲੇਖਾ ਤਾ ਕੀਤੇ ਨਾ ਕੀਤੇ ਦੇਣਾ ਪੈਣਾ 😭😭😭ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖਸ਼ੇ

  • @sandeep9277
    @sandeep9277 Před 2 lety +180

    #ਦੀਪ ਸਿੱਧੂ ਵੀਰ #ਸੰਦੀਪ ਨੰਗਲਅੰਬੀਆ ਵੀਰ #ਸਿੱਧੂ ਮੂਸੇਵਾਲਾ ਵੀਰ 😪😪😪😪😪😪 ਕਦੇ ਘਾਟਾ ਨੀ ਪੂਰਾ ਹੋਣਾ 🙏🏻🙏🏻🙏🏻🙏🏻🙏🏻ਜਿਹਨਾਂ ਇਹ ਕੰਮ ਕਿੱਤਾ ਵਾਹਿਗੁਰੂ ਓਹਨਾ ਨੂੰ ਜਰੂਰ ਸਜਾ ਦੇਵੇ 🙏🏻🙏🏻🙏🏻🙏🏻🙏🏻🙏🏻🙏🏻

  • @AmritpalSingh-yp7oo
    @AmritpalSingh-yp7oo Před 2 lety +59

    ਸ਼ਰਮ ਆਉਣੀ ਚਾਹੀਦੀ ਆ ਉਹਨਾਂ ਲੋਕਾਂ ਨੂੰ ਜ਼ਿਹਨਾਂ ਨੇ ਕੋਈ ਮਦਦ ਨਹੀਂ ਕੀਤੀ

  • @ManmeetSandhu-Music
    @ManmeetSandhu-Music Před 2 lety +182

    ਬਹੁਤ ਹੀ ਮਾੜਾ ਹੋਇਆ ਬਾਈ ਜੀ ਚਾਹੇ ਅਸੀ ਫੈਨ ਨਹੀ ਸੀ ਇਸਦੇ ਪਰ ਦੁੱਖ ਹੋਇਆ ਯਾਰ ਖਬਰ ਸੁਣਕੇ 😭😭
    ਕਿਸੇ ਵੀ ਮਾਂ ਦਾ ਪੁੱਤ ਨਹੀ ਮਰਨਾ ਚਾਹੀਦਾ ਇਸ ਤਰ੍ਹਾਂ 😭😰
    ਬਾਬਾ ਮੇਹਰ ਕਰੇ ਸਭ ਤੇ 🙏❤

  • @criminal_ur
    @criminal_ur Před 2 lety +299

    ਵਹਿਮ ਹੀ ਹੁੰਦਾ ਵੀ ਮੇਰੇ ਬਹੁਤ ਫੈਨ ਨੇ , ਕਿਸੇ ਨੇ ਕਾਰ ਵੀ ਨਈ ਦਿੱਤੀ ਹਸਪਤਾਲ ਲੈ ਕੇ ਜਾਨ ਲਈ , ਤੇ ਦੂਜੀ ਗੱਲ ਲੋਕ ਸਾਲੇ live ਹੋ ਗਏ ਪਰ ਮਦਦ ਨੀ ਕਰ ਸਕੇ . Rip sidhu ਬਾਈ . ਅਗਲੇ ਮਹੀਨੇ 29ਵਾਂ ਜਨਮ ਦਿਨ ਸੀ ਬਾਈ ਦਾ 😔😔

    • @ManpreetKaur-pp9kf
      @ManpreetKaur-pp9kf Před 2 lety +27

      Bilkul Sahi keha ji tuc help krn di jagha lok ajjkal video phla banauda ny

    • @cheenaromana488
      @cheenaromana488 Před 2 lety +11

      Kisa ne v help ne diti gadi tak ta loka to mouka ta diti ne sidhu nu lejan lai hun murha ho ka dasn nu sab tyar ho Jan ga mar gay ohda lai ta sab fan ta lokk

    • @Deadly262
      @Deadly262 Před 2 lety +2

      Right sir g

    • @poonam-art-craft-world
      @poonam-art-craft-world Před 2 lety +10

      Eda hi aa duniya matlabi aa , oh ta bas apna entertainment krde aa song sunke , baki dil to ta koi koi pyar krda hunda , baki insaniyat ta honi jruri aa yrr

    • @ronixdash123
      @ronixdash123 Před 2 lety +6

      Yaar jdo enia ghatak golia lag jave ovi 5-7 banda 5-10 seconds ch hi dher ho janda, koi chance hi nhi si bachan de

  • @user-zw5ww7vo3d
    @user-zw5ww7vo3d Před 2 lety +10

    ਸੋਚਣ ਵਾਲ਼ੀ ਗੱਲ ਤਾਂ ਆ ਵੀ ਐ ਕਿ ਗੈਂਗਸਟਰ ਨੂੰ ਪਤਾ ਕਿਦਾ ਲੱਗਿਆ ਕੀ ਸਿੱਧੂ ਘਰ ਤੋ ਇਸ ਟਾਈਮ ਨਿਕਲੋ ਗਾ, ਕੋਈ ਤਾਂ ਹੈ ਭੇਦੀ ਜਿਸ ਨੇ ਭੇਦ ਦਿੱਤਾ।

  • @baljinderkaur66
    @baljinderkaur66 Před 2 lety +44

    ਹੁਣ ਇਹ ਗੱਲ ਪੱਤਰਕਾਰ ਵਾਰ ਵਾਰ ਕਹੀ ਜਾਂਦਾ ਪੰਚਰ ਵਾਲੇ ਮੁੰਡੇ ਨੇ ਦੇਖਿਆ ਹੁਣ ਇਸ ਨੂੰ ਮਰਵਾਉਣਾ ਵਿਚਾਰੇ ਦੀ ਪਛਾਣ ਦੱਸ ਕੇ

    • @Guru10857
      @Guru10857 Před 2 lety +5

      Shi kha m v eh soch rha se

    • @sewasewa2571
      @sewasewa2571 Před 2 lety +2

      ਸਹੀ ਕਿਹਾ ਹਰ ਕੋਈ ਕੈਮਰਾ ਲੈਣ ਕੇ ਪੱਤਰਕਾਰ ਬਣਿਆ ਫਿਰਦਾ । ਇਹ ਨਹੀਂ ਪਤਾ ਹੁੰਦਾ। ਕੀ ਕੈਮਰੇ ਤੇ ਕਿਹੜੀ ਗੱਲ ਕਰਨੀ ਜਾ਼ ਨਹੀਂ ਕਰਨੀ। ਇਹਨਾਂ ਨੂੰ ਸਿਰਫ TRP ਚਾਹੀਦੀ ਐ।

    • @manpreetkaur-ml1rr
      @manpreetkaur-ml1rr Před 2 lety +2

      we want justice 😢😢😭

    • @Guru10857
      @Guru10857 Před 2 lety

      @@manpreetkaur-ml1rr 😓

  • @harrycanada1923
    @harrycanada1923 Před 2 lety +13

    ਰੱਬਾ ਕੈਸੀ ਹਵਾ ਚਲਾਈ ਤੂੰ ਸਾਡੇ ਦੀਪ ਬੁਝਾ ਗਿਆ ਏ , ਪਹਿਲਾਂ ਦੀਪ ਤੇ ਫ਼ਿਰ ਸੰਦੀਪ ਤੇ ਹੁਣ ਸ਼ੁਭਦੀਪ ਬੁਝਾ ਗਿਆ ਏ..miss you yaaro ❤️

  • @balrajsingh8901
    @balrajsingh8901 Před 2 lety +133

    ਘਰ ਘਰ ਕਾਰਾਂ ਪਰ ਕਿਸੇ ਨਹੀਂ ਕੀਤੀ ਮੱਦਦ ਜੱਖਮੀ ਨੂੰ ਲਿਜਾਣ ਵਾਸਤੇ। ਭਾਈ ਕੱਨਹੀਆ ਜੀ ਦੇ ਵਾਰਿਸੋ ਕੀ ਹੋ ਗਿਆ ਤੁਹਾਡੀ ਸੋਚ ਨੂੰ!

    • @harrymansa7104
      @harrymansa7104 Před 2 lety +4

      Hun koi Punjab nhi

    • @abhibhardwaj3366
      @abhibhardwaj3366 Před 2 lety +1

      Is this true😓

    • @deepsahota94
      @deepsahota94 Před 2 lety +1

      Ohi ta sirf nam de fans?? Kise ne help kyu ni kiti😣😣😣os wele bs Loki videos bnan ch lgge rhe kya

    • @arshdeepheer50
      @arshdeepheer50 Před 2 lety +1

      Punjab pehla warga nhi reha😔🤧😥😢😭😭

    • @deepsahota94
      @deepsahota94 Před 2 lety

      @@arshdeepheer50 ohi ta 😣😣

  • @babbujassar800
    @babbujassar800 Před 2 lety +28

    ਗੋਲੀ ਵੱਜੀ ਤੂੰ ਸੋਚੀ ਨਾ ਮੈਂ ਮਰ ਜਾਊਗਾ ਮੇਰੇ ਯਾਰਾ ਦੀ ਬਾਹਾ ਤੇ ਮੇਰੇ ਟੈਟੂ ਬਣਨੇ 😭😢💔

  • @charanjitkaur6495
    @charanjitkaur6495 Před 2 lety +24

    ਪਰਮਾਤਮਾ ਮਿਹਰ ਕਰੇ। ਕਾਤਲ ਫੜੇ ਜਾਣ।

  • @hussainchaser1661
    @hussainchaser1661 Před 2 lety +5

    Pakistani punjab ka Laadla Singer Tha.. Hmara to bahut piyar Tha Sidhu G k sath.. 😢😭💔😢

  • @meenatharajwala7344
    @meenatharajwala7344 Před 2 lety +107

    Sidhu moose Wala India da number 1 singer si 😭😭😭😭😭😭😭😭😭😭 Sidhu moose Wala duniya da badshah si 😭😭😭😭😭😭😭😭😭😭 miss you bro 😭 😭😭😭😭😭😭 Sidhu moose Wala Hero si 😭😭😭😭😭😭😭😭😭😭😭 love you bai Miss u bro 😭 😭😭😭😭😭😭😭

  • @nachhattarsingh2122
    @nachhattarsingh2122 Před 9 měsíci +1

    ਬਾਪੂ ਜੀ ਦਰਦਮੰਦਾਂ ਦੀਆਂ ਆਹਾਂ ਰੱਬ ਦੇ ਘਰ ਪ੍ਰਵਾਨਿ ਹੁੰਦੀਆਂ ਹਨ।

  • @rashidnawaab6342
    @rashidnawaab6342 Před 2 lety +11

    Miss you Sidhu Paji From Pakistan

  • @bhartibidlan6561
    @bhartibidlan6561 Před 2 lety +209

    Insaniyat khtm ho chuki h 😭😭😭😭😭😭😭😭 most famous singer of Punjab legend never die

    • @Xcv679
      @Xcv679 Před 2 lety +1

      Right

    • @4fingerff605
      @4fingerff605 Před 2 lety +2

      Ehh gata Kde pura nhi hona
      Punjabi music industry ne ikk star kho ditaa jehdi jagh Syed hii koi le paoo 😭😭😭

    • @conceptshorthand5m36
      @conceptshorthand5m36 Před 2 lety +1

      Punjab me jyda hi ho gyii bhaii...
      Srm ani chayi ye udde logo ko

    • @manpreetkaur-ml1rr
      @manpreetkaur-ml1rr Před 2 lety +1

      we want justice 😢😢😭

  • @SonuSingh-gr6nc
    @SonuSingh-gr6nc Před 2 lety +28

    Bahut buland awaj da malik si veer parmatma sidhu veer nu aapne charna bich jagah bakshana.

  • @rdx7014
    @rdx7014 Před 2 lety +20

    ਜ਼ਿਦਗੀ ਵਿੱਚ ਬਹੁਤ ਘਾਟੇ ਖਾਂਦੇ ਕਦੇ ਰੋਏ ਨੀ ਸੱਜਣਾ ਪਰ ਤੇਰੇ ਜਾਣ ਵਾਲੇ ਘਾਟੇ ਨੇ ਰੁਵਾੲਕੇ ਰੱਖ ਤਾ ਸਾਨੂੰ ਨੀ ਪਤਾ ਤੂੰ ਸਾਡਾ ਕੀ ਲਗਦਾ ਸੀ ਪਰ ਇਉਂ ਲੱਗਦਾ ਜਿਵੇਂ ਕੋਈ ਅਪਣਾ ਗੁਬਾਹ ਲਿਆ 😭😭😭😭

  • @sumansidhu664
    @sumansidhu664 Před 2 lety +394

    He was the only one singer in India for me now there is nothing because no one can be sidhu bai 😭😭

    • @vinay11163
      @vinay11163 Před 2 lety +14

      he was very diffrent he has fan following from all age group big loss RIP legend

    • @loveleen_kaur
      @loveleen_kaur Před 2 lety +4

      @@vinay11163 💯💯😢

    • @ManjitSingh-ck9tv
      @ManjitSingh-ck9tv Před 2 lety +3

      Satsriakal ji ram ram slamalekun hlelhuia nmaste god Sabh dharma de viran bhaina Us vir di atman di shanti vaste- roj svere netnem ardas sham vele rehras sahib arti ardas saun vele( kirtan sohela sahib ) ji da path sari jindgi jrur kro ji

    • @JaspreetKaur-cm4gt
      @JaspreetKaur-cm4gt Před 2 lety

      😭😭😭

    • @missionworld2621
      @missionworld2621 Před 2 lety

      😭😭😭😭😭😭😭😭😭😭😭😭😭😭😭😭😭😭😭😭😭😭😭😭😭😭😭ha Bhai

  • @golu4165
    @golu4165 Před 2 lety +1

    ਓ ਛੋਟੀਆਂ ਸੋਚਾਂ ਨੂੰ ਪਚੇ ਨਾ ਮੁੰਡਾ ਦੇਸੀ ਦੇ ਘਿਓ ਵਾਂਗੂੰ ਨੀ ਓ ਗੋਡੇ ਜਿੰਦੇ ਆ ਮੰਡੀਰ ਘੁੰਟਦੀ ਮੈਨੂੰ ਮਨਦਾ ਏ ਪਿਉ ਵਾਗੂ ਨੀ ਹੋ ਖੰਬੀ ਖਾਨ ਖੂਜੇ ਲਾਤੇ ਮਿਠੀਏ ਆਟੇ ਵਾਗੂ ਪਇਆ ਗੁਨਿਆ MISS U SIDHU VEER😢

  • @shopreet6170
    @shopreet6170 Před 2 lety +14

    ਜਿਉਂਦੇ ਰਹੋ ਵੀਰ ਏਹਨਾ ਕੁਝ ਕੀਤਾ ਬਾਈ ਵਾਸਤੇ ਰੱਬ ਮੇਹਰ ਕਰੇ ਤੋੜੇ ਤੇ 🙏🙏🙏

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

    • @manpreetkaur-ml1rr
      @manpreetkaur-ml1rr Před 2 lety +1

      we want justice 😢😢😭

  • @naheemhussainshm
    @naheemhussainshm Před 2 lety +129

    Shameful how the public stood around watching and filming him dying for 20 mins before someone intervened!!!

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

    • @Ichi_rou
      @Ichi_rou Před 2 lety +6

      yea sure like anyone would love to walk into open firing

    • @ahmedali1.
      @ahmedali1. Před 2 lety +4

      @@Ichi_rou after doing firing culprits ran away then for 20 mins people were just making videos and going live and then these boys took him to hospital

    • @Depeck
      @Depeck Před 2 lety

      Hizare the sare

  • @HappySingh-ro6ep
    @HappySingh-ro6ep Před 2 lety +22

    ਪੰਜਾਬ ਅੱਜ ਵੀ ਬਰਬਾਦ ਕੱਲ ਵੀ ਬਰਬਾਦ

  • @harmangill7230
    @harmangill7230 Před 2 lety +11

    ਰਹਿੰਦੀ ਦੁਨੀਆਂ ਤੱਕ ਬਾਈ ਅਮਰ ਰਹੂਗਾ

    • @gurgill8846
      @gurgill8846 Před 2 lety +1

      Ethe dunia bhagat singh vrge yodhya nu bhuldi ja rahi bai jehre sachi legend c .. eh sbh kehn dia gallan … deep sidhu vri kinna raula c 3 mhine ni hoye te kithe gye oh lok jehre insaaf mng rahe c?? Chaar din da raula bs

  • @officialsidhu8082
    @officialsidhu8082 Před 2 lety +19

    ਅਸੀਂ ਕਿਸੇ ਦੀ ਨੀਂ ਸੁਣਨੀ c ਅਸੀਂ ਚਕ ਕੇ ਲੈਅ ਜਾਣਾ ਸੀ😭😭

  • @gscod7087
    @gscod7087 Před 2 lety +3

    Legend Never dies. But we want justice ⚖ for sidhu bhaji from Pakistan 🇵🇰 ❤ 💔 😭 😢 😞.

  • @surindersohi3842
    @surindersohi3842 Před 2 lety +51

    Sidhu moosewala bai bhot vdia insan c sanu eda lg reha v jive sada koi Apna chla gya hove vese Sidhu moosewala v Apna he c bhot mada hoea ghr vich dil ni lg reha kuj smj ni Aa reha ki kita jave Waheguru Ji veer nu Apne chrna nal lao ....miss you Sidhu moosewala bro😭😭😭🙏🙏🙏

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

    • @Sukhbhullar-rp4kv
      @Sukhbhullar-rp4kv Před 2 lety +2

      Hanji bai ji 😭😭

  • @dhillonsingh1350
    @dhillonsingh1350 Před 2 lety +4

    ਬਹੁਤ ਹੀ ਦੁਖ ਭਰੀ ਕਹਾਣੀ ਵਾਪਰ ਗਈ 😭😭😭😭

  • @satinderkaur4751
    @satinderkaur4751 Před 2 lety +58

    Oye hoye waheguru waheguru🙏🙏loka nu bs live hon da e shonk chd janda aa kash kuj ida da hunda v sidhu nu bchaya ja skda waheguru 😭😭😭

    • @ManjitSingh-ck9tv
      @ManjitSingh-ck9tv Před 2 lety

      Sasriakal ji -vir di shanti vaste sari jindgi seva simran netnem assa ki war sukhmani sahib da path te ardas svere te sham vele rehras sahib ardas te saon vele sohila sahib da path jrur kro ji

  • @prabhjotsingh1831
    @prabhjotsingh1831 Před 2 lety +1

    ਸਿੱਧੂ ਮੂਸੇ ਵਾਲੇ ਵੀਰ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ , ਤਾਂ ਜੋ ਵੀਰ ਦੇ ਪਰਿਵਾਰ ਨੂੰ ਬਣਦਾ ਇਨਸਾਫ਼ ਮਿਲ ਸਕੇ ।

  • @harisamin1883
    @harisamin1883 Před 2 lety +7

    Bhai ro ro ankho se khoon a rha 😭😭😭😭😭😭😭😭🇵🇰aja wapis sidhu

  • @KulwinderSingh-sm2us
    @KulwinderSingh-sm2us Před 2 lety +2

    ਸਿੱਧੂ ਪਾਜੀ ਨੂੰ ਵੀ ਸ਼ਹੀਦ ਦਾ ਦਰਜਾ ਮਿਲਣਾ ਚਾਹੀਦਾ ਆ

  • @Mr.bhardwaj106
    @Mr.bhardwaj106 Před 2 lety +18

    ਅੰਤ ਆ ਗਿਆ ਦੁਨੀਆ ਦਾ🙏

  • @numansayyed1299
    @numansayyed1299 Před 2 lety +21

    Hard to imagine those last 20 mins of siddhu.. Shame on the ppl filming him instead of help save his life.

    • @davidbarley6653
      @davidbarley6653 Před 2 lety

      they wont save him coz his both lungs were already damaged .

    • @numansayyed1299
      @numansayyed1299 Před 2 lety +1

      @@davidbarley6653 so that means tomorrow if your loved ones are God forbid injured on road you'll not take them to hospital and start clicking pictures and videos right??

    • @SharanjeetKaurSohal
      @SharanjeetKaurSohal Před 2 lety

      @@numansayyed1299 👍👍

  • @BalvirSingh-lq5ze
    @BalvirSingh-lq5ze Před 2 lety +3

    ਦੁਨੀਆ ਤੋਂ ਅਲੱਗ ਹੀ ਸੋਚ ਦਾ ਮਾਲਕ ਸੀ
    ਵਾਹਿਗੁਰੂ ਜੀ 🙏

  • @murarikumarthakur8262
    @murarikumarthakur8262 Před 2 lety

    Waheguru sidhu ji nu charna which nivas bakse 🙏🙏🙏🙏

  • @goway28
    @goway28 Před 2 lety +119

    केवल और केवल एक ही बंदे के गाने सुनना भी गलत बात है आज बहुत पछतावा हो रहा है क्योंकि दिमाग सुन हो गया और दिल मान ही नहीं रहा की मूसेवाला उस्ताद नही रहा 😭😭😭😭😭

  • @GABBAR587
    @GABBAR587 Před 2 lety +25

    Legend never dies, they always remain in our heart .Parmaatma sidhu 22 di aatma te Mehr kre.

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

  • @Globalkabbadiupdates
    @Globalkabbadiupdates Před 2 lety +29

    ਮੇਰੇ ਸਾਰੇ ਕੁੱਤੇ ਲੋਕ ਕਿਵੇਂ ਹਰਲ ਹਰਲ ਕਰਦੇ ਫਿਰਦੇ ਹਨ, ਮੌਕੇ ਉੱਤੇ ਵੀ ਵੀਡੀਓ ਬਣਾਉਂਦੇ ਹਨ, ਹਾਦਸੇ ਤੋਂ ਬਾਅਦ ਵੀ ਗੰਦ ਪਾਉਂਦੇ ਹਨ, ਇੱਕ ਪਿੰਡ ਦੇ ਵਿੱਚ ਵਾਰਦਾਤ ਹੋਵੇ ਅਤੇ ਲੋਕ ਅੱਗੇ ਨਾਂ ਆਉਣ, ਇਹ ਮਰੀਆਂ ਜਮੀਰਾਂ ਵਾਲੇ ਹਨ, ਬਚਾ ਸਕਦੇ ਸਨ

    • @Globalkabbadiupdates
      @Globalkabbadiupdates Před 2 lety

      @Health & fitness ਬਿੱਲਕੁਲ ਸਹੀ ਹੈ, ਮੈਂ ਇਹੋ ਜਿਹੇ ਕਲਾਕਾਰ ਨੂੰ ਸੁਣਦਾ ਨਹੀਂ, ਪਰ ਗਲਤ ਹੋਇਆ ਮਾਰਨਾ ਨਹੀਂ ਸੀ, ਲੋਕ ਤਾਂ ਮਰੀਆਂ ਜਮੀਰਾਂ ਵਾਲੇ ਹਨ, ਜਿਸ ਖਿਲਾਫ਼ ਮੋਰਚਾ ਸੀ ਫ਼ੇਰ ਉਨ੍ਹਾਂ ਨੂੰ ਕਣਕ ਵੇਚ ਰਹੇ ਸਨ, ਇਹ ਛਿੱਤਰਾਂ ਦੇ ਆਦੀ ਹੋ ਚੁੱਕੇ ਹਨ ਵੀਰ ਜੀ

    • @nitikasandhu9225
      @nitikasandhu9225 Před 2 lety +1

      insaniyat Khatam ho gye hai bilkul

  • @ravdeepsingh6283
    @ravdeepsingh6283 Před 2 lety +1

    ਸਿੰਧੂ ਬਾਈ ਸਾਡੇ ਦਿਲਾਂ ਵਿੱਚ ਹਮੇਸ਼ਾ ਅਮਰ ਰਹਿਣਗੇ

  • @user-mh6wp1il6t
    @user-mh6wp1il6t Před 2 lety +10

    ਮਾਂ-ਪਿਓ ਦਾ ੲਿੱਕਲੌਤਾ ਪੁੱਤਰ ਚਲਾ ਗਿਅਾ, ਸਭ ਲੁੱਟਿਅਾ ਗਿਅਾ ਓੁਹਨਾਂ ਦਾ ਤੇ 😭😭😭

  • @kuljitsingh2812
    @kuljitsingh2812 Před 2 lety

    Waheguru ❤️ sidhu veer de katil sheti fde Jan katila da ਐਨਕਾਉਂਟਰ ਹੋ ਜਾਵੇ ਵਾਹਿਗੁਰੂ g 🙏

  • @gurdeep8174
    @gurdeep8174 Před 2 lety +27

    ਹੁੰਦਾ ਤਾਂ ਦੇਖਿਆ ਸਭ ਨੇ ਹੋਣਾ, ਪਰ ਅਗਲਾ ਦਸਦਾ ਨੀ ਕਿਉਂਕਿ ਅਗਲੇ ਦੀ ਜਾਨ ਨੂੰ ਵੀ ਖਤਰਾ ਪੈ ਜਾਂਦਾ, ਇੱਦਾਂ ਦਾ ਤਾਂ system ਆ ਸਾਡੇ ਦੇਸ਼ ਦਾ

  • @Lavanyasharma-un4vr
    @Lavanyasharma-un4vr Před 2 lety

    Sidhu veree always live in our heart

  • @muhammadowaisowais6320
    @muhammadowaisowais6320 Před 2 lety +5

    Miss U Sidhu Veer♥️😔

  • @JagtarSingh-kb8zo
    @JagtarSingh-kb8zo Před 2 lety

    22 g ਲੋਕਾਂ ਦਾ ਬਹੁਤ ਬੁਰਾ ਹਾਲ ਆ ਵੀਡੀਓ ਪਹਿਲਾ ਬਣੌਨ ਲੱਗ ਜਾਂਦੇ ਆ ਪਰ ਕਿਸੇ ਨੂੰ ਬਚੋਣਾਂ ਨਾਈ ਇਹ ਹਾਲ ਹੋ ਗਈਆਂ ਲੋਕਾਂ ਦਾ

  • @prabjit7425
    @prabjit7425 Před 2 lety +12

    No one can replace Sidhu Musewala 😭😭 .

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

  • @mannatakhar
    @mannatakhar Před 2 lety

    ਬਹੁਤ ਗਲਤ ਹੌਇਆ
    ਅਜ ਫਿਰ ਇਕ ਗਲ ਸੋਚਣ ਵਾਲੀ ਆ deep sidhu ਮੋਕੇ ਕੋਈ ਵੀ live ਕਿਉ ਨਹੀ ਹੋਇਆ ਸੀ

  • @JaspalSingh-hu8mh
    @JaspalSingh-hu8mh Před 2 lety +4

    ਪੱਤਰਕਾਰ ਸਾਹਿਬ ਤੁਸੀਂ ਬਹੁਤ ਵਧੀਆ ਪੱਤਰਕਾਰੀ ਕਰ ਰਹੇ ਹੋ। ਤੁਹਾਨੂੰ ਇਕ ਬੇਨਤੀ ਐ ਤੁਸੀਂ ਪੰਜਾਬੀ ਪੱਤਰਕਾਰ ਹੋ ਇਸ ਲਈ ਤੁਸੀਂ ਪਿਓਰ ਪੰਜਾਬੀ ਬੋਲਿਆ ਕਰੋ ਕਿਉਂਕਿ ਤੁਹਾਡੀ ਬੋਲੀ ਹੋਈ ਪੰਜਾਬੀ ਬਹੁਤ ਲੋਕਾਂ ਪਿਓਰ ਪੰਜਾਬੀ ਬੋਲਣ ਲਈ ਪ੍ਰੇਰਿਤ ਕਰੇਗੀ।।।। ਧੰਨਵਾਦ।।

  • @HardeepSingh-hd8sd
    @HardeepSingh-hd8sd Před 2 lety +4

    ਵਾਹਿਗੁਰੂ ਜੀ ਮੇਹਰ ਕਰੋ ਜੀ

  • @nofarmernofood5329
    @nofarmernofood5329 Před 2 lety +63

    Rip Sidhu moosewala bhai is legend but never end

    • @harmanpindiala8528
      @harmanpindiala8528 Před 2 lety

      czcams.com/video/DaMY7L2zR34h/video.htmlttps://czcams.com/video/DaMY7L2zR34/video.html

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

    • @manpreetkaur-ml1rr
      @manpreetkaur-ml1rr Před 2 lety +1

      we want justice 😢😢😭

  • @preetboy143
    @preetboy143 Před 2 lety

    ਫੈਨ ਫੈਨ ਲਾਈ ਏ ਐਡਾ ਵਡਾ ਪਿੰਡ ਵਸਦਾ ਏ ਕਿਸੇ ਨੇ ਲਿਜਾਣ ਲਈ ਗੱਡੀ ਤਾ ਦਿਤੀ ਨੀ ਬਾਦ ਵਿਚ ਅਫਸੋਸ ਜਿਤਾਉਣ ਦਾ ਕੀ ਫਾਇਦਾ ? ਹਰ ਕੋਈ ਕਹੀ ਜਾਦਾ ਸਕਿਓਰਟੀ ਵਾਪਿਸ ਲੈ ਲਈ ਪਰਜਿਹੜੀ ਸੀ ਉਹ ਵੀ ਨਾਲ ਕਿਉ ਨਹੀ ਗਈ । ਬਾਦ ਵਿਚ ਪਾਰਟੀਆ ਰੋਟੀਆ ਸੇਕਣ ਲਈ ਆ ਜਾਦੀਆ ਨੇ ਦੁਖ ਤਾ ਉਨਾ ਨੂੰ ਜਿਨਾ ਦਾ ਗਿਆ ਏ । ਸੰਸਕਾਰ ਜਾ ਭੋਗ ਤਕ ਹੀ ਅਫਸੋਸ ਹੈ ਬਾਦ ਵਿਚ ਮਾ ਬਾਪ ਨੇ ਇਕੱਲੇ ਹੀ ਰਹਿ ਜਾਣਾ ਏ ਕਿਸੇ ਨੇ ਆ ਕੇ ਨੀ ਖੜਨਾ । ਦੀਪ ਸਿਧੂ ਨੂੰ ਕਿਨੇ ਕੁ ਯਾਦ ਕਰਦੇ ਨੇ ਲੋਕ । ਇਹ ਤਾ ਜਿਸ ਤਨ ਲਗੇ ਸੋ ਤਨ ਜਾਣੇ । ਆਹ ਜਿਹੜੇ ਸਿਆਸਤੀ ਇਕੱਠੇ ਹੋਏ ਨੇ ਸਭ ਮਤਲਬੀ ਨੇ ਸਿਰਫ ਮਾ ਬਾਪ ਨੂੰ ਘਾਟਾ ਪਿਆ ਏ ।

  • @ManinderSingh-jg8fo
    @ManinderSingh-jg8fo Před 2 lety +6

    Legend is alive i our heaet legend never die sidhu veere jaldi aai sada kola

  • @balwinderbains9256
    @balwinderbains9256 Před 2 lety +1

    Satnam whaguru g 🙏😭😭⚖️ Justice for inocente Sidhu ⚖️🙏

  • @Sonu-eb8qf
    @Sonu-eb8qf Před 2 lety +85

    ਿਜਹੜਾ ਬੰਦਾ ਿੲਸ ਦੁਨੀਆ ਚੰਗਾ ਹੋਵੇ ਉਸ ਦਾ ਸਾਥ ਨਹੀਂ ਿਦੰਦੇਲੋਕ ਿਜਨਾ ਮਰਜ਼ੀ ਕੋਈ ਦਾਨ ਪੁੰਨ ਕਰ ਲਵੇ ਕੋਈ ਨਹੀਂ ਸਕਾ

    • @ManjitSingh-ck9tv
      @ManjitSingh-ck9tv Před 2 lety +3

      Satsriakal ji -Se gal a Verle lok hi change hann- us vir di shanti vaste- sari jindgi netnem puja path jrur kro ji

    • @pawanhansmusic1767
      @pawanhansmusic1767 Před 2 lety +1

      czcams.com/video/y8JGnJwbDxI/video.html
      This Song tribute to Sidhu Moosewala 😔

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

    • @mohindersingh1996
      @mohindersingh1996 Před 2 lety

      @@ManjitSingh-ck9tv hm sahi gall hai veer g 🙏

  • @jashanpreetsingh2007
    @jashanpreetsingh2007 Před 2 lety +1

    Waheguru meher kre Sidhu moosewala nu

  • @amandeepkaur8315
    @amandeepkaur8315 Před 2 lety +9

    Waheguru ji 🙏🏻😭😭😭 veer di rooh nu charna ch niwas baksho😭🥺🙏🏻

  • @harmanbawa1665
    @harmanbawa1665 Před rokem

    Sidhumoosewala Ustad ji miss you 💔💔😞😞🙏🏻

  • @Colorful555
    @Colorful555 Před 2 lety +13

    जब गाँव के लोगों ने गोलियों की आवाज सुनी थी, तब उन्हें तुरंत उन तीनों को hospital ले जाना चाहिए था . अब क्या उनके माँ - बाप के साथ fake दुख बाँटने आए हैं ये लोग ?????

  • @panjabtoitaly
    @panjabtoitaly Před 2 lety +2

    😭😭ਬਾਈ ਰੋ ਰੋ ਬੁਰਾ ਹਾਲ ਏ ਯਾਰਾ ਕਿਉ ਸਡ ਗਿਆ 😭

  • @BalkarSingh-dc1oq
    @BalkarSingh-dc1oq Před 2 lety +12

    ਮਾਨ ਸਰਕਾਰ ਫੇਲ ਹੋ ਗਈ ਹੈ ਆਪ ਪਾਰਟੀ ਮੁਰਦਾਬਾਦ

  • @javedahmad3875
    @javedahmad3875 Před 2 lety +1

    Bhat galat howa ye sab hum sab pakistani as dukh k time par apne sath hen Allah pak sidhu k ghar walon ko sabar de Ameen

  • @gskang6451
    @gskang6451 Před 2 lety +6

    Miss you sidhu mere pra 💔😭😭😭😭

  • @diksha9796
    @diksha9796 Před 2 lety

    Uth sidhu ਝੋਟਿਆ oo moose waleya💔💔💔💔💔💔💔💔💔💔💔

  • @taniyamehmi9693
    @taniyamehmi9693 Před 2 lety +6

    Waheguru mehr kro... ..legend ... ❤❤

  • @kaursukhidhillon9272
    @kaursukhidhillon9272 Před 2 lety +1

    Miss you sidhu veer 😭😭😭😭😭😭

  • @sjgaming4806
    @sjgaming4806 Před 2 lety +12

    Body dies , legend soul never die

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

  • @GouravSharma-df9wi
    @GouravSharma-df9wi Před 2 lety +1

    😭😭😭 I miss you bro 😭😭😭😭 Sidhu Moose wala ❤️ da fan 😭😭😭😭😭😭😭😭😭😭😭😭😭😭😭😭😭😭😭😭😭😭😭😭😭

  • @smartconsultant911
    @smartconsultant911 Před 2 lety +18

    Miss u legend 😭

  • @parvinderkour4302
    @parvinderkour4302 Před 2 lety +1

    Bhai tnx sacchai dikhon lyi

  • @SukhwinderSingh-cq9yg
    @SukhwinderSingh-cq9yg Před 2 lety +4

    .45 ਕਿੱਥੇ ਛੱਡਦੀ ਵੀਰ ਉਹ ਤਾਂ ਸੀਟ ਤੇ ਹੀ ਪੂਰਾ ਹੋ ਗਿਆ ਸੀ , ਗੋਲ਼ੀਆਂ ਸਿੱਧੂ ਦੇ ਵੀ ਆਰਪਾਰ ਹੋ ਗਈਆ ਸੀ 9mm ਵੀ ਉਸਦੇ ਬਰਾਬਰ ਦੀ ਹੀ ਗੋਲੀ ਹੈ ।

  • @jashandeepsingh7405
    @jashandeepsingh7405 Před 2 lety

    Miss u ਵੱਡੇ veer 😭😭💔💔

  • @Pendu_music_2.0
    @Pendu_music_2.0 Před 2 lety +48

    He is not died LEGEND NEVER DIE 🙏🙏🙏🙏

    • @INV_BRAND
      @INV_BRAND Před 2 lety +1

      No he died😫😭😭😭😭😭😭😭😭😭😫😫😫😫😫😫

    • @4fingerff605
      @4fingerff605 Před 2 lety +5

      @@INV_BRAND no bro legends never die he still alive in our hearts ❤️❤️❤️

    • @hoorainfatima9943
      @hoorainfatima9943 Před 2 lety +3

      😭😭😭

    • @hoorainfatima9943
      @hoorainfatima9943 Před 2 lety +4

      @@4fingerff605 U right ☺️

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

  • @speechlessfeelings71
    @speechlessfeelings71 Před 2 lety

    ਯਾਦ ਰੱਖਿੳ 👇
    ਅੱਤ ਤੇ ਖੁਦਾ ਦਾ ਵੈਰ ਹੁੰਦਾ,
    ਸਿੱਧੂ ਮੂਸੇਆਲੇ ਨੂੰ ਮਰਵਾੳਣ ਆਲੇੳ ੳਹਦੀ ਰੌੰਦੀ ਕੁਰਲਾੳੰਦੀ ਮਾਂ ਦੀਆਂ ਚੀਕਾਂ ਤੇ ਬਦਦੂਆਵਾਂ ਪਰਮਾਤਮਾ ਦੇ ਘਰ ਥਾਂਈ ਪਹੁੰਚ ਚੁੱਕੀਆਂ ਹਨ ,,,,ਤਿਆਰ ਹੋਜੋ ਭੁਗਤਣੇ ਨੂੰ ,,,,,ਦੂਜੀ ਗੱਲ ਬਾਈ ਆਪਾਂ ਕੋਈ ਫੈਨ ਨਹੀ ਸਿੱਧੂ ਮੂਸੇਆਲੇ ਦੇ ਪਰ ਨਜਾਇਜ ਹੋਈ ਆ ਯਾਰ ਬੇਚਾਰੇ ਨਾਲ ,,,ਅਗਲੇ ਮਹੀਨੇ ਵਿਆਹ ਸੀ ਵੀਰੇ ਉਸਦਾ ,,ਸੋਚੋ ਤੁਹਾਡੇ ਕਿਸੇ ਆਪਣੇ ਨਾਲ ਏਦਾਂ ਹੋਵੇ ਤਾਂ ਕੀ ਬੀਤੇਗੀ ਤੁਹਾਡੇ ਤੇ ? ਚਲੋ ਨਾ ਵੀ ਹੋਵੇ ਕੋਈ ਆਪਣਾ ਪਰ ਮਿਤਰੋ ਜੇ ਇੰਸਾਨੀਅਤ ਜਿੳੰਦੀ ਤੁਹਾਡੇ ਚ ਤਾਂ ਅਫਸੋਸ ਤਾਂ ਹੋਇਆ ਈ ਹੋਣਾ ਤੁਹਾਨੂੰ ਵੀ ਸਿੱਧੂ ਮੂਸੇਆਲੇ ਦੇ ਅਚਾਨਕ ਚਲੇ ਜਾਣ ਦਾ ,,,,ਖੈਰ 🙏❤️ ਪਰਮਾਤਮਾ ਬਲ ਬਖਸ਼ਣ ਸਿੱਧੂ ਮੂਸੇਆਲੇ ਦੇ ਘਰ ਦੇਆਂ ਨੂੰ ਇਸ ਔਖੀ ਘੜੀ ਚੋ ਲੰਘਣ ਦਾ ।।

  • @sharoofkhan6122
    @sharoofkhan6122 Před 2 lety +8

    Video bana sai acha bhai ko hospital lai kr jata yr 😥😥 miss you bhai

  • @chinkizouvlogs
    @chinkizouvlogs Před 2 lety

    Goose bumps 😌😌😌😭😭 sunke itna lg rha sidu sir te ki biti honi 😌😌

  • @jarmansandhu2969
    @jarmansandhu2969 Před 2 lety +6

    Sidhu ni auna hun wapas 😭

  • @taniya1612
    @taniya1612 Před 2 lety +2

    Kalyug..... Lok vedio bnai jande .... Pr kisi n gddi ni ditti.... 🙏🙏 Insaaniyat mrr gyi.... 20 mint 🥺🥺 miss u yrrr....

  • @krishnaarmyloverboy6565
    @krishnaarmyloverboy6565 Před 2 lety +5

    Sidhu Moose wala legend 🥺
    Legend was never died😔😭

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

  • @salindersingh1092
    @salindersingh1092 Před 2 lety +1

    Waheguru apne charnaa ch niwaas dawe chote brother sade nu

  • @ravinabhaduchaudhary2733
    @ravinabhaduchaudhary2733 Před 2 lety +6

    Miss you sidhu bai 😥😭😭

  • @sunilbairwa8581
    @sunilbairwa8581 Před 2 lety

    My bro sidhu moose wala love u bhai and miss u so much

  • @Gorirana2350
    @Gorirana2350 Před 2 lety +5

    ਜੇ ਕੋਈ ਖਾਰ ਤਾ ਲੱਤ ਬਾਹ ਤੋੜ ਕੇ ਕੱਢ ਲੈਦੇ ਮਾ ਦਾ ਪੁੱਤ ਤਾ ਨਾ ਮਾਰਦੇ ਤੁਸੀਂ ਵੀ ਕਿਸੇ ਮਾ ਦੇ ਪੁੱਤ ਉ

  • @officialmtiwariyt3691
    @officialmtiwariyt3691 Před 2 lety

    😭😭😭 miss you veer ji sidhu moose wala

  • @babbarshare3062
    @babbarshare3062 Před 2 lety +4

    Drugs have ruined Punjab’s Children

  • @dilpreet346
    @dilpreet346 Před 2 lety

    Koi। Kuj ਕਹਿੰਦਾ ਕੋਈ ਕੁੱਝ ਹੁਣ ਸਾਰਿਆ ਨੇ kdya ਸੀ ਬਾਹਰ 🙏🙏🙏

  • @dilbagsaini8895
    @dilbagsaini8895 Před 2 lety +13

    The song- 295, the day "29-5" 2022. Will forever be remembered. Such uncanny similarity. Rest in peace legend😭

  • @JagdeepSingh-hb4ty
    @JagdeepSingh-hb4ty Před 2 lety +1

    ਵਾਹਿਗੁਰੂ ਜੀ

  • @snapvloggerog3335
    @snapvloggerog3335 Před 2 lety +59

    RIP LEGEND 💔😭

  • @recoverhappiness2657
    @recoverhappiness2657 Před 2 lety +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @priyagiri1992
    @priyagiri1992 Před 2 lety +21

    Ese logo k wajah se self made bnde tik ni pate bnda chali gya ek real talent chali gya 💔unbelievable man security hata di Tbki pta tha Ki Sidhu koi normal personality ni tha Sharam krni chaiye abh 10 din ye chalega or fir sbh
    Khtm 2022 mai India me Punjab me ye horha h kya hi security hai kuch krlo bnda gya hamara

  • @ramandeoldeol1451
    @ramandeoldeol1451 Před 2 lety

    Waheguru ji mehar kro Ghar te 😔😔😔😔😔🙏🙏🙏🙏🙏

  • @ProfitTak
    @ProfitTak Před 2 lety +48

    "Heroes get remembered
    But Legends never die"
    🙏🙏🙏🙏🙏

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

  • @WorldlyTop10
    @WorldlyTop10 Před 2 lety

    Waheguru waheguru waheguru waheguru waheguru waheguru jii 😪😪😪😪😪😪😪😪😪😪🙏🙏🙏🙏🙏no words uffffffffff

  • @shubhs.2803
    @shubhs.2803 Před 2 lety +77

    whole industry ends for me, nothing left now.......

    • @_systumm_0007
      @_systumm_0007 Před 2 lety

      Ye dkk o shidu moose ala ko pta tha czcams.com/users/shorts-_ZJgfAbStI?feature=share

    • @guccipotato5807
      @guccipotato5807 Před 2 lety

      They just killed the industry = sidhu moosewala

  • @navidhillon5968
    @navidhillon5968 Před 2 lety +1

    Waheguru g 🙏🙏😭😭

  • @bulletloverz5911
    @bulletloverz5911 Před 2 lety +6

    Eh ghata kde ni poora ho skda💔rip legend🙇

  • @user-bk9vd8ky2s
    @user-bk9vd8ky2s Před rokem +1

    Legend mis u moosa

  • @ashimdas1969
    @ashimdas1969 Před 2 lety +40

    The Legend 0F Punjabi music industry Is N0 more with us 💔 RIP. 😔😔

  • @shahroom7243
    @shahroom7243 Před 2 lety

    Buhot afsos howa buhot acha insan tha paa sidhu mose wala in qatlon ko sare aan pannsi dini chaye… shah from Pakistan🇵🇰🇵🇰