Panj Piale Panj Peer Chhatam Peer Betha Gur Bhari By Dhur Ki Bani

Sdílet
Vložit
  • čas přidán 22. 05. 2022
  • Watch More Shabad By ‪@DhurKiBaniaye‬
    ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ॥
    ਅਰਜਨ ਕਾਇਆ ਪਲਟ ਕੈ ਮੂਰਤਿ ਹਰਿਗੋਬਿੰਦ ਸਵਾਰੀ ॥
    ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ॥
    ਦਲਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ ॥
    ਪੁਛਣ ਸਿੱਖ ਅਰਦਾਸ ਕਰ ਛੇ ਮਹਲਾਂ ਤਕ ਦਰਸ ਨਿਹਾਰੀ ॥
    ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ ॥
    ਕਲਿਜੁਗ ਪੀੜ੍ਹੀ ਸੋਢੀਆਂ ਨਿਹਚਲ ਨੀਵ ਉਸਾਰ ਖਲਾਰੀ ॥
    ਜੁਗ ਜੁਗ ਸਤਿਗੁਰ ਧਰੇ ਅਵਤਾਰੀ ॥੪੮॥
    Please SUBSCRIBE to the channel and click on the Bell icon so that you can get every video notification of each of our videos.
    / @dhurkibaniaye
    We upload new shabad everyday on our channel.
  • Hudba

Komentáře •