15 ਅਗਸਤ ਤੱਕ ਨਸ਼ਾ ਖ਼ਤਮ ਕਰਨ ਲਈ ਪੰਜਾਬ ਸਰਕਾਰ ਦਾ ਕਿਉਂ ਨਹੀਂ ਦਿਖਿਆ ਰੋਡ-ਮੈਪ ?

Sdílet
Vložit
  • čas přidán 9. 09. 2024
  • 15 ਅਗਸਤ ਤੱਕ ਨਸ਼ਾ ਖ਼ਤਮ ਕਰਨ ਲਈ ਪੰਜਾਬ ਸਰਕਾਰ ਦਾ ਕਿਉਂ ਨਹੀਂ ਦਿਖਿਆ ਰੋਡ-ਮੈਪ ?
    ਕੇਂਦਰ ਤੇ ਪੰਜਾਬ ਵਿਚਕਾਰ ਕਿਉਂ ਨਹੀਂ ਤਾਲਮੇਲ ?
    ਮਾਲਵਿੰਦਰ ਸਿੰਘ ਮਾਲੀ ਦਾ ਇੰਟਰਵਿਊ
    #abcpunjab #BhagwantMann #NarendraModi #MalvinderSinghMali #punjab
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Komentáře • 51

  • @HardeepSingh-wu1qq
    @HardeepSingh-wu1qq Před 28 dny +11

    ਬਹੁਤ ਵੱਡਾ ਵਿਸ਼ਵਾਸਘਾਤ

  • @user-no7sq7fo6o
    @user-no7sq7fo6o Před 28 dny +8

    ਮਾਲੀ ਸਾਹਿਬ ਜੀ ਦੀ ਗੱਲ ਬਿਲਕੁਲ ਠੀਕ ਜੀ

  • @Sukhdev-wd6me
    @Sukhdev-wd6me Před 28 dny +11

    ਮਾਣਯੋਗ ਮਲਵਿੰਦਰ ਸਿੰਘ ਮਾਲੀ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ੍ਰ ਜੀ ਆਪ ਜੀ ਨੇ ਮਾਨ ਸਾਹਿਬ ਦਾ ਡਰਾਮਾ ਪੇਸ ਕੀਤਾ ਹੈ 😢😢😢😢😢

  • @pashorasingh3251
    @pashorasingh3251 Před 28 dny +16

    ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਤੇ ਰੱਬ ਜਿੰਨਾ ਭਰੋਸਾ ਕਰਕੇ ਬੰਨਵੇ ਵਿਧਾਇਕ ਬਣਾ ਕੇ ਸਰਕਾਰ ਬਣਾਈ ਪਰ ਕਿਸੇ ਵੀ ਵਾਅਦੇ ਤੇ ਮਾਨ ਸਹਿਬ ਪੂਰੇ ਨਹੀ ਉੱਤਰੇ ਗੱਪ ਮਾਰਨ ਵਿੱਚ ਸਾਰੀਆਂ ਸਰਕਾਰਾਂ ਨੂੰ ਮਾਤ ਪਾ ਗਿਆ ਭਗਵੰਤ ਮਾਨ

  • @avtarsingh2531
    @avtarsingh2531 Před 28 dny +18

    ਕੋਈ ਜ਼ੋਰ ਲਗਾ ਲਵੇ ਅਫੀਮ ਭੁੱਕੀ ਨੂੰ ਮਨਜ਼ੂਰੀ ਤੋਂ ਬਿਨਾਂ ਜਾਨਲੇਵਾ ਨਸ਼ਿਆਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ

  • @yadwindergill914
    @yadwindergill914 Před 28 dny +21

    ਭਗਵੰਤ ਮਾਨ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਪਰ ਭੇਡਾਂ ਵਿਚਾਰੀਆਂ ਫੇਰ ਵੀ ਮੈਂ ਮੈਂ ਮੈਂ ਕਰਦੀਆਂ ਮਰ ਰਹੀਆਂ ਨੇ....

  • @HarjeetSingh-hc1iq
    @HarjeetSingh-hc1iq Před 28 dny +4

    ❤ Mali saheb good discussion

  • @amriksinghbhanri4377
    @amriksinghbhanri4377 Před 28 dny +4

    Good malli ji

  • @hardeepsinghsandhu8321
    @hardeepsinghsandhu8321 Před 28 dny +8

    ਹੈ ਨਹੀਂ ਲਾਇਕ ਭਗਵੰਤ ਮਾਨ cm ਬਨਣ ਦੇ ਨਹੀਂ ਹੋ ਰਿਹਾ ਓਸ ਤੋ ਕੰਟਰੋਲ

  • @surajdeepsingh5595
    @surajdeepsingh5595 Před 26 dny +1

    1. ਇਹਨਾਂ ਕੋਲ ਕੋਈ ਜਵਾਬ ਹੈ ਇਹਨਾਂ ਗੱਲਾਂ ਦਾ
    1. ਹੜ੍ਹ ਪੀੜਤਾਂ ਲਈ ਕੀ ਕੀਤਾ ?
    2. ਨਸ਼ੇ ਕਿਉ ਨਾ ਰੁਕੇ ?
    3. ਸੇਮ ਅਤੇ ਮੀਂਹ ਨਾਲ਼ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਕਦੋਂ ਮਿਲਣਾ ?
    4. 16 ਮੈਡੀਕਲ ਕਾਲਜ ਕਿੱਥੇ ਬਣੇ ?
    5. ਕਿੰਨੀਆਂ ਨੌਕਰੀਆਂ ਦਿੱਤੀਆਂ ? ਜਿਹੜੀਆਂ ਦਿੱਤੀਆ ਕਿੰਨੀਆਂ ਪੰਜਾਬੀਆਂ ਨੂੰ ਮਿਲੀਆਂ ?
    6. ਜੇਕਰ ਖ਼ਜ਼ਾਨਾ ਭਰਿਆ ਤਾਂ ਹੁਣ ਤੱਕ ਕਿਹੜਾ ਵਿਕਾਸ ਹੋਇਆ ?
    7. NSA ਲਾਕੇ ਮੁੰਡਿਆ ਦੀ ਜਿੰਦਗ਼ੀ ਖ਼ਰਾਬ ਕਿਉ ਕੀਤੀ ?
    8. ਔਰਤਾਂ ਦਾ 1000-1000 ਰੁਪਿਆਂ ਕਿੱਥੇ ਹੈ ?
    9. VIP ਕਲਚਰ ਖ਼ਤਮ ਹੋਇਆ ਜਾਂ ਨਹੀਂ ?
    10. ਸਿੱਧੂ ਮੂਸੇ ਵਾਲ਼ਾ ਦੀ security ਲੀਕ ਕਰਨ ਵਾਲਿਆਂ ਦੀ ਜਾਂਚ ਕਦੋਂ ਕਰਨੀ ?
    11. ਪਰਲ ਵਾਲ਼ੇ ਪੈਸੇ ਵਾਪਸ ਕਦੋਂ ਆਉਣੇ ?
    12. ਪਾਣੀਆਂ ਵਾਰੇ ਕੋਈ ਸਟੈਂਡ ਕਿਉ ਨਾ ਲਿਆ ?
    13. ਨਸ਼ਾ ਵਿਰੋਧੀ ਮੁਹਿੰਮ ਦੇ ਵਰਕਰਾਂ ਨੂੰ ਜੇਲ੍ਹ ਕਿਉ ?
    14. ਮਸ਼ਹੂਰੀ ਲਈ ਬਾਹਰਲੇ ਰਾਜਾਂ ਚ ਪੈਸੇ ਦੀ ਬਰਬਾਦੀ ਦਾ ਮਤਲਬ ?
    15. ਹੁਣ ਤੱਕ ਕਿੰਨਾ ਕਰਜ਼ਾ ਲਿਆ ?
    16. ਹੜਾ ਨੂੰ ਰੋਕਣ ਲਈ ਪਹਿਲੇ ਕੀ ਯੋਜਨਾ ਬਣਾਈ ਸੀ ?
    17. ਪੰਜਾਬੀ ਬੋਲੀ ਲਈ ਕੀ ਕੀਤਾ ?
    18. ਪਿੰਡ ਦੇ ਵਿਕਾਸ ਲਈ ਹੁਣ ਤੱਕ ਯੋਗਦਾਨ ?
    19. ਬਿਨਾਂ ਰਿਸ਼ਵਤ ਕਿੰਨੇ ਕੰਮ ਹੋ ਰਹੇ ?
    20. ਕੱਚੇ ਮੁਲਾਜ਼ਮ ਕਿੰਨੇ ਵਾਰ ਪੱਕੇ ਕਰਨੇ ?
    21. ਨਵੇਂ ਲੱਗ ਰਹੇ ਟੋਲ ਪਲਾਜ਼ਾ ਕਦੋਂ ਬੰਦ ਹੋਣੇ ?
    22. ਪ੍ਰਾਈਵੇਟ ਸਕੂਲਾਂ ਤੇ ਕਿੰਨਾ ਕੰਟਰੋਲ ਹੋਇਆ ?
    23. ਲੁੱਟਖੋਹ ਅਤੇ ਕਤਲ ਦੀਆ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੇ ਕੰਟਰੋਲ ਕਦੋਂ ਹੋਣਾ ?
    24. ਕਿੰਨੇ ਨੇਤਾ ਬਿਨਾਂ ਸਿਕਿਯੋਰਿਟੀਜ਼ ਘੁੰਮ ਰਹੇ ?
    25. ਲੰਪੀ ਸਕਿੰਨ ਨਾਲ ਮਰੀਆਂ ਗਊਆਂ ਦਾ ਮੁਆਵਜ਼ਾ ?
    26. ਰੇਤਾ ਕਿੰਨਾ ਸਸਤਾ ਹੋਇਆ ?
    27.NSA ਲਾ ਜੇਲਾ ਵਿਚ ਸੁੱਟੇ?
    28. ਜ਼ੀਰਾ ਸ਼ਰਾਬ ਫੈਕਟਰੀ ਕਦੋਂ ਬੰਦ ਹੋਣੀ ?
    29. 2 ਕਰੋੜ ਵਾਲ਼ਾ ਕ੍ਰਿਕੇਟ ਖਿਡਾਰੀ ਕਿੱਥੇ DSP ਲੱਗਾ ?
    30. BMW ਵਾਲਿਆ ਫੈਕਟਰੀ ਕਦੋਂ ਲਾਉਣੀ ?
    31.ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਦੇ ਮੂੰਹ ਬੰਦ ਕਿਉ ਕਰ ਰਹੇ ?
    33. ਝੋਨਾ ਐਤਕੀਂ ਕਿਹੜੇ ਦੇਸ਼ ਦੇ ਗੋਰੇ ਲਾ ਰਹੇ ਆ ਪੰਜਾਬ ‘ਚ ?
    34. ਹਰਭਜਨ ਸਿੰਘ ਨੇ ਰਾਜ-ਸਭਾ ‘ਚ ਕਿਹੜੇ ਕਿਹੜੇ ਮੁੱਦੇ ਚੱਕੇ ਆ ?
    35.ਸੱਤਾ ਪੱਖੀ ਆਈਟੀ ਸੈੱਲ ਕਦੋਂ ਤੱਕ ਲੋਕਾਂ ਨੂੰ ਗਾਲਾ ਦਿੰਦਾ ਰਹੇਗਾ ?
    37. ਹੁਣ ਕਿਸੇ ਨੂੰ ਧਰਨੇ ਮੁਜ਼ਾਹਰੇ ਕਰਨ ਦੀ ਲੋੜ ਕਿਓ ਪੇ ਰਹੀ ?
    38. ਕਿਸਾਨਾਂ ਨੂੰ ਹਰ ਫ਼ਸਲ ਤੇ ਐਮ ਐੱਸ ਪੀ ਕਦੋਂ ਮਿਲਣੀ ?
    39. ਕਿਸਾਨਾਂ ਨੂੰ ਹੁਣ ਵੀ ਆਤਮ ਹੱਤਿਆਂ ਕਰਨ ਦੀ ਲੋੜ ਕਿਓ ਪੈਂ ਰਹੀ .?
    40. ਦਿੱਲੀ ਵਾਲਿਆ ਲਈ ਪੰਜਾਬ ਦੇ ਖ਼ਰਚੇ ਤੇ ਹੈਲੀਕਾਪਟਰ ਅਤੇ security ਕਿਉ ?
    41. LPU ਅਤੇ ਸੀਚੇਵਾਲ ਤੋਂ ਕਬਜ਼ੇ ਵਾਲ਼ੀ ਜ਼ਮੀਨ ਕਦੋਂ ਵਾਪਸ ਲਏ ਰਹੇ ?
    42. ਸਿੰਗਲੇ ਮਾਨਸਾ ਵਾਲ਼ੇ ਦੇ 1ਪਰਸੈਂਟ ਕਮਿਸ਼ਨ ਦੇ ਸਬੂਤ ਮੁੱਖ ਮੰਤਰੀ ਕੋਲ ਸੀ , ਸਿੰਗਲਾ ਹਜੇ ਵੀ ਪਾਰਟੀ ਨਾਲ਼ ਕਿਉ ?
    43. ਕਟੜੂਚੱਕ ਤੇ ਕਾਰਵਾਈ ਕਦੋਂ ਕਰਨੀ ?
    44. ਕੀ ਅੱਗੇ ਚਲ ਕੇ ਵੀ ਸੱਤਰ ਸਾਲ ਵਾਲੀਆ ਪਾਰਟੀ ਦੇ ਬੰਦਿਆ ਨੂੰ ਟਿਕਟਾਂ ਦੇਣੀਆਂ , ਜਿਵੇਂ ਜਲੰਧਰ ?
    45. ਸੱਤਰ ਸਾਲ ਵਾਲੀ ਕਾਂਗਰਸ ਜੇਕਰ ਏਨੀ ਬੁਰੀ ਤਾਂ ਹੁਣ ਗਠਬੰਧਨ ਲਈ ਮਿੰਨਤਾਂ ਕਿਉ ?
    46. ਦਲਿਤ ਉਪ ਮੁੱਖ ਮੰਤਰੀ ਕਦੋਂ ਲੱਗਣਾ ?
    47. ਕਿਹੜੇ ਕਿਹੜੇ ਲੀਡਰ ਦੇ ਬੱਚੇ ਸਰਕਾਰੀ ਸਕੂਲਾਂ ਚ ਪੜ ਰਹੇ ?
    48. ਔਰਤਾਂ ਲਈ ਸ਼ਰਾਬ ਦੇ ਠੇਕੇ ਖੋਲ੍ਹਣ ਵਾਲ਼ਾ ਹੀ ਦਿੱਲੀ ਮਾਡਲ ਹੈ ?
    49. ਮਜ਼ਦੂਰ ਵਰਗ ਲਈ ਹੁਣ ਤੱਕ ਕੀ ਕੀਤਾ ?
    50. ਚੰਡੀਗੜ੍ਹ ਪੰਜਾਬ ਦਾ ਲਈ ਕੀ ਕੀਤਾ ?
    51. ਭਾਖੜਾ ਡੈਮ ਦੀ ਪੰਜਾਬ ਦੀ ਹਿੱਸੇਦਾਰੀ ਕਿਉ ਛੱਡੀ ?
    ਸਵਾਲ ਹੋਰ ਵੀ ਬਹੁਤ ਨੇ , ਜਿਹੜੇ ਲੋਕਾਂ ਨੇ ਤੁਹਾਨੂੰ ਕਰਨੇ , ਕਿਓਕਿ ਵੋਟਾਂ ਲੈਣ ਤੁਸੀਂ ਆ ਰਹੇ । ਕਿਸੇ ਭੇਡ ਕੋਲ ਜਵਾਬ ਹੈਗਾ

  • @gurcharansingh6060
    @gurcharansingh6060 Před 28 dny +7

    ਵਾਹ ਮਾਲੀ ਸਾਹਿਬ,,ਸੱਚ ਦੀ ਹਿੰਮਤ ਕਹਿਣ ਵਾਲਾ

  • @KuldeepSingh-vv6dm
    @KuldeepSingh-vv6dm Před 27 dny +5

    ਮਾਲੀ ਜੀ ਸੱਚ ਕਿਹਾ ਨਸ਼ਾ ਇਹ ਸ਼ਰਾਬੀ ਭੰਡ ਕਦੇ ਬੰਦ ਨਹੀਂ ਕਰੇਗਾ ਇਸ ਦੇ ਐਮਐਲਏ ਐਮ ਪੀ ਤੇ ਪਿੰਡਾਂ ਵਾਲੇ ਘੜੰਮ ਚੌਧਰੀ ਨਸ਼ਾ ਵਕਵਾਉਣ ਵਿੱਚ ਸ਼ਾਮਲ ਹਨ ਤੇ ਨਸ਼ਾ ਰਿਸ਼ਵਤ ਸ਼ਰੇਆਮ ਵਿਕ ਰਿਹਾ ਹੈ ਤੇ ਵਿਕਦਾ ਰਹੇਗਾ ਪੰਜਾਬੀ ਲੋਕੋ ਇਹ ਨਚਾਰ ਭੰਡ ਤੁਹਾਡਾ ਸ਼ੋਸ਼ਣ ਕਰ ਰਿਹਾ ਹੈ ਚੁਟਕਲੇ ਕਹਾਵਤਾਂ ਸੁਣੀ ਚੱਲੋ ਵਿਕਾਸ ਰਿਸ਼ਵਤ ਨਸ਼ੇ ਦੀ ਗੱਲ ਨਾ ਕਰੋ

  • @sarbbrar4173
    @sarbbrar4173 Před 27 dny +2

    Sat Shri akal Malli Saab ji 🙏🙏

  • @jgjit5320
    @jgjit5320 Před 28 dny +5

    ਮਾਨ ਸਾਬ ਕਰ ਦੋ ਖਤਮ ਚਿੱਟਾ ਫੀਮ ਭੁੱਕੀ ਦੀ ਮੰਗ ਆ ਲੋਕਾ ਦੀ ਉਹ ਲੈ ਆਉ ਪੰਜਾਬ ਬਚ ਜਾਊ ਬਹੁਤ ਨੁਕਸਾਨ ਹੋ ਗਿਆ ਜੇ ਲੋਕਾਂ ਲਈ ਕੁਝ ਕਰਾਂਗੇ ਜਾਂ ਲੋਕ ਬਚਣਗੇ ਤਾਂ ਹੀ ਵੋਟ ਪਊ ਸਰਕਾਰ ਨੀ ਆਉਣੀ ਮੁੜ ਕੇ

  • @gamerarmy7430
    @gamerarmy7430 Před 28 dny +8

    Baghwant Mann gappi

  • @honeyyes
    @honeyyes Před 27 dny

    ਪੰਜਾਬ ਸਰਕਾਰ ੨ ਸਾਲ ਹੋਰ ਹਨ ਫਿਰ ਪੰਜਾਬ ਵਿੱਚੋਂ ਸਦਾ ਲਈ ਖਤਮ

  • @daljeetsingh8048
    @daljeetsingh8048 Před 28 dny +3

    Sach ha bai

  • @BaldevSingh-gj6ex
    @BaldevSingh-gj6ex Před 28 dny +2

    🙏🙏🙏🙏🙏

  • @AmandeepSingh-bu4wn
    @AmandeepSingh-bu4wn Před 28 dny +3

    ਫੇਲ ਸਰਕਾਰ ਏ

  • @manjindergill4026
    @manjindergill4026 Před 27 dny +2

    ਇਹ ਆਪ ਪਹਿਲਾਂ ਸ਼ਰਾਬ ਛੱਡ ਲਵੇ ਫਿਰ ਪੰਜਾਬ ਤਰੱਕੀ ਕਰੇਗਾ

  • @bahadursingh9718
    @bahadursingh9718 Před 28 dny +2

    ਪੱਤਰਕਾਰ ਵੀਰੇ ਇਸ ਸਰਕਾਰ ਨੇ ਤਾਂ ਵਾਅਦੇ ਕੀਤੇ ਪਰ ਪੂਰੇ ਨਹੀਂ ਕੀਤੇ ਗਏ ਵਿਸ਼ਵਾਸ਼ ਘਾਤ ਕੀਤਾ ਗਿਆ ਹੈ

  • @KalaSerron
    @KalaSerron Před 28 dny +4

    ਸਿੱਖਾ ਦਾ ਦੁਸਮਣ ਹੈ ਕੰਜਰ ਡਰਾਮੇਂ ਕਰਦਾ

  • @HarpreetSingh-vw2ry
    @HarpreetSingh-vw2ry Před 28 dny +4

    ਸਾਡੇ ਪੰਜਾਬ ਨੂੰ ਪਹਿਲੋਂ ਕਾਂਗਰਸ ਦੇ ਮੰਤਰੀ ਖਾ ਗਏ ਨੇ ਕਈਆਂ ਦੇ ਘਰਾਂ ਦੇ ਵਿੱਚੋਂ ਜਾਣਾ ਕਰੋੜ ਫੜੇ ਗਏ ਕਈਆਂ ਨੇ ਬੱਸਾਂ ਦੀਆਂ ਬਾਡੀਆਂ ਦੇ ਵਿੱਚੋਂ ਪੈਸੇ ਖਾਤੇ ਕਈਆਂ ਕੋਲ ਸ਼ਰਾਬ ਦੇ ਠੇਕਿਆਂ ਤੇ ਲਾਇਸੰਸ ਨੇ ਅੱਗੇ ਤੁਸੀਂ ਆਪ ਜਾਣਦੇ ਹੋ ਮੁੱਖ ਮੰਤਰੀ ਸਾਹਿਬ ਜੀ ਹੁਣ ਪੰਜਾਬ ਸੁਣਨਾ ਚਾਹੁੰਦਾ ਕੀ ਹੋ ਰਿਹਾ ਹ 75 # 25 ਚਲਦੀ ਪਈ ਹ ਤੇ 60# 40 ਨੇ ਪੂਰਾ ਜੋਰ ਫੜ ਲਿਆ ਏ ਤੇ ਹੁਣ ਜੋ ਹੋਏਗਾ ਉਹ ਅੱਗੇ ਹੋਏਗਾ ਉਹ ਰੱਬ ਦੇ ਆਸਰੇ ਵੇ ਪਰ ਤੁਸੀਂ ਕੁਝ ਕਰੋ ਨਹੀਂ ਤੇ ਤੁਸੀਂ ਵੀ ਨਿਹੰਗਾਂ ਨੇ ਬਾਟੇ ਵਾਂਗ ਮਾਂਜੇ ਜਾਓਗੇ 😂😂

  • @GulbaharSingh-Bat
    @GulbaharSingh-Bat Před 28 dny +2

    ❤❤🎉🎉

  • @KalaSerron
    @KalaSerron Před 28 dny +3

    ਭਗਵੰਤ ਕੰਜਰ ਹੈ ਡਰਾਮੇਂ ਕਰਦਾ

  • @user-xl7wm7qb3l
    @user-xl7wm7qb3l Před 28 dny +1

    Agar Chita band Ho jave ta vadiya gall aa

  • @baljitsingh6957
    @baljitsingh6957 Před 28 dny +1

    ਭਗਵੰਤ ਮਾਨ ਨੇ ਨਸ਼ਿਆਂ ਦੇ ਮੁੱਦੇ, ਬੇਅਦਬੀ ਦੇ ਮੁੱਦੇ,ਵੀ ਆਈ ਪੀ ਕਲਚਰ ਦਾ ਖਾਤਮਾ ਕਰਨਾ। ਭਿਰਸ਼ਟਾਚਾਰ, ਮੁਲਾਜ਼ਮਾਂ ਦੀਆਂ ਮੰਗਾਂ ਆਦਿ ਸਾਰੇ ਹੀ ਮੁੱਦਿਆਂ ਤੇ ਕੋਈ ਵੀ ਨਤੀਜੇ ਨਹੀਂ ਦਿੱਤਾ,ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ।

  • @ShamsherSingh-yr8sx
    @ShamsherSingh-yr8sx Před 28 dny +1

    2022. TOO. NASS JEADA HO GAYA HAI

  • @khosatv7350
    @khosatv7350 Před 28 dny +2

    ਮਾਲੀ ਸਾਹਿਬ ਤੁਸੀ ਕਾਂਗਰਸ ਅਕਾਲੀਆ ਅਤੇ ਆਪ ਬਾਰੇ ਤਰਕ ਦਲੀਲ ਨਾਲ ਗੱਲ ਕਰਦੇ ਹੋ

  • @user-ws4xb9cf8f
    @user-ws4xb9cf8f Před 28 dny +3

    Rangla nahi kangla punjab

  • @malkitsingh-vs9zn
    @malkitsingh-vs9zn Před 28 dny +1

    Future. Ki. Hai. Aaj punjab state. Da. Ki. Koi. Aass. Hai

  • @AvtarSingh-xi3du
    @AvtarSingh-xi3du Před 27 dny

    Plots di registry kholdo,

  • @charanjeetsingh6137
    @charanjeetsingh6137 Před 28 dny +1

    Yaar jehra banda awdi nannu chaa, teh wife chaddi baitha, teh duji awde toh addi umarr di liye baitha, oh Punjab ch ki chaa karu,, mainu lagda eh banda 15 Aug jah 26 january 2027 takk ,😢Punjab da Bhog naa paa deh😢😢😢, ess toh bacho

  • @scaryff9021
    @scaryff9021 Před 28 dny +3

    Gappy CM Darmi bajj. CM

  • @RahulKumar-yc8nu
    @RahulKumar-yc8nu Před 28 dny +2

    NASHA..NAHI..MUKKIA.. SARKAR..MUKKAN
    KANDA..JAROR.. AGAYI..HAI..HALLAT
    DASDA..NA

  • @baljeetsinghdehalbaljeetsi5144

    ਚੁਟਕਲੇ ਸੁਣਾਉਣ ਵਾਲਾ ਸਰਕਾਰ ਨਹੀ ਚੱਲਾ ਸਕਦਾ ਨੋਜਵਾਨਾਂ ਤੇ N S A ਲੱਗਾ ਸਕਦਾ

  • @AvtarSingh-gs1si
    @AvtarSingh-gs1si Před 26 dny

    ਮਾਲੀ ਜੀ ਕੋਣ ਆ ਕਮਿਸ਼ਨਰ ਡੀ ਸੀ ਐਮ ਐਲ ਏ ਲੋਕ ਐਵੇ ਹਰ ਇਕ ਨੂ ਉਤਾਹ ਚੁਕ ਦਿੰਦੇ ਆ

  • @AVTARBASRA-pp6um
    @AVTARBASRA-pp6um Před 28 dny

    Uncle G police 🚔 nu jdo tak upro phn auno nhi hatne nasha band nhi hona

  • @sabi-mansa
    @sabi-mansa Před 28 dny +3

    BHAI AMRITPAL KHALSA 🚩🪯

  • @JasPinder-gx3xs
    @JasPinder-gx3xs Před 28 dny

    HUN KHE DEN GE ASI TUSKER DIBRRHOO FURRH JEL BHEJ TE BIJLEE DE BIL VEE KITHON MOAAF NE SHE SAU UNIT DAA EKUTHHA BELL LAINDE NE RS DHALIWALL ❤

  • @ShamsherSingh-yr8sx
    @ShamsherSingh-yr8sx Před 28 dny +2

    MANN FAIL CM

  • @Gurmeetkaurarhi-jq2pm
    @Gurmeetkaurarhi-jq2pm Před 28 dny +1

    Bagvant maan ne punjab de loka nu befkof bana reha hai

  • @gurnoorpadda7304
    @gurnoorpadda7304 Před 28 dny +2

    Es jhande amli n Punjab d berra gark kr dena

  • @AvtrKaur
    @AvtrKaur Před 27 dny

    Punjab vich 25 saal aam aadami party di sarkar banke rehni hai eh pakki aa

  • @sharanjitsingh2159
    @sharanjitsingh2159 Před 28 dny +1

    Gapp

  • @AmarjeetSingh-ke1dj
    @AmarjeetSingh-ke1dj Před 27 dny

    Punjabian da ki kh giya bhagwant maan

  • @navijassp
    @navijassp Před 28 dny +1

    ਗੱਪ

  • @jasbirsingh3770
    @jasbirsingh3770 Před 27 dny +2

    ਗੱਪੀ ਦੀ ਗੱਪਾਂ ਘੱਟ ਦਿਖਾਇਆ ਕਰੋ ਸਾਨੁ ਹੁਣ ਇਸ ਦੀ ਸ਼ਕਲ ਤੋ ਵੀ ਨਫ਼ਰਤ ਹੈ