ਅਮਰ ਸਿੰਘ ਚਮਕੀਲਾ ਤੇ ਅਮਰਜੋਤ - (1984) ਜੀਜਾ ਲੱਕ ਮਿੱਣਲੈ (ਭਾਗ ਦੋ) ECSD 3100

Sdílet
Vložit
  • čas přidán 5. 09. 2024

Komentáře • 34

  • @AffectionateCoastalBeach-tz4dz

    ਕੀ ਕਹਿਣੇ ਨੇ ਇਸ ਜੋੜੀ ਦੇ ਇਹਨਾਂ ਦਾ ਸੁਰਗਾਂ ਚ ਵਾਸਾ ਹੋਵੇ
    ਚਮਕੌਰ ਸਿੰਘ ਜਾਗੋਵਾਲ ਮਲੇਰਕੋਟਲਾ

  • @Kuldeepsingh-gt1dj
    @Kuldeepsingh-gt1dj Před měsícem +1

    ❤,, Hmv, ਦਾ ਦਾਦਾ, ਦਾਦੀ ❤

  • @sidhurecords9290
    @sidhurecords9290 Před 4 lety +3

    ਚਮਕੀਲਾ ਤੇ ਅਮਰਜੋਤ ਜੀ ਦੇ ਪਹਿਲੇ ਐਲ ਪੀ ਰੀਕਾਰਡ ਦੀ ਬੀ ਸਾਈਡ ਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸਾਹਿਬ

  • @Bsm275
    @Bsm275 Před 4 lety +3

    ਰੁਪਿੰਦਰ ਵੀਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਵੀਰਾ ਨੇ ਅਾਹ LP ਦੀ ਫਰਮਾੲਿਸ ਕੀਤੀ ਸੀ ਤੁਸੀ ਸਾਡੀ ਬੇਨਤੀ ਮਨਜੂਰ ਕੀਤੀ

  • @nirbhaisinghnirbhaisingh9032

    ਕਿਆ ਬਾਤਾਂ ਨੇ ਬਾਈ ਜੀ

  • @kulwantguru
    @kulwantguru Před 4 lety +5

    ਵਾਹ ਚਮਕੀਲਾ 👌

  • @sukhwindera5262
    @sukhwindera5262 Před 3 lety +1

    Hit top sater

  • @nirbhaisinghnirbhaisingh9032

    ਚਮਕੀਲੇ ਤੇ ਅਮਰਜੋਤ ਦੀ ਜੋੜੀ ਇੱਕ ਨੰਬਰ ਸੀ ਗੀ ਕਿਆ ਕਹਿਣੇ ਸੀ ਜੋੜੀ ਦੇ

  • @sidhurecords9290
    @sidhurecords9290 Před 4 lety +4

    ਗੁਰਚਰਨ ਪੋਹਲੀ ਤੇ ਪੰਮੀ ਦੇ ਐਲ ਪੀ ਰਿਕਾਰਡ ਵੀ ਅੱਪਲੋਡ ਕਰੋ ਜੀ ਸਿੱਧੂ ਸਾਹਿਬ ਪਲੀਜ

  • @user-ok9es5zr5q
    @user-ok9es5zr5q Před 3 lety +2

    👫🤝🤝🤝🤭🤭🤭🤭🤭🤭🤭🤭🤭🤭🤭 ਜੇ ਕੋਈ ਤੱਕੇ ਬਸ ਇੱਕੋ ਹੀ 🤦🤦🤦🤦🤦🤦

  • @Bsm275
    @Bsm275 Před 4 lety +6

    ਲੱਖੀ ਵਨਜਾਰੇ ਦੇ ਗੀਤ ਵੀ ਅਪਲੋਡ ਕਰਦੋ ਵੀਰ ਜੀ

    • @rupindersidhu
      @rupindersidhu  Před 4 lety +1

      ਵੀਰ ਜੀ ਲੱਖੀ ਵਨਜਾਰੇ ਦਾ ਮੇਰੇ ਕੋਲ ਰਕਾਡ ਨਹੀ ਪਰ ਜਦੋ ਕਿਤੇ ਮਿਲ ਗਿਅਾ ਤਾ ਜਰੂਰ ਪਾੳੁਗਾ

  • @arshpeetmlk5283
    @arshpeetmlk5283 Před rokem

    ਸਿਧੁ ਸਾਹਬ ਇਹ ਕੈਸਟ ਦੀਆ ਫੋਟੋਆਂ ਭੇਜੀਆ ਸੀ ਮੁਖਤਿਆਰ ਮਾਨਵੀ

  • @HarjinderSingh-ir7vs
    @HarjinderSingh-ir7vs Před rokem +1

    िੲਸ.ਮਹਾਨ.ਜੋੜੀ.ਦੀ.ਰੀ.ਅॅਜ.ਤॅਕ.ਨਾ.िਕਸੇ.ਤੋ.ਹੋੲੀ.ਤੇ.ਨਾ.ਗਾਹ.ਹੋਣੀ

  • @ParamjeetSingh-ol8fg
    @ParamjeetSingh-ol8fg Před 4 lety +4

    ਰਿਕਾਰਡ ਦੀ ਕੁਆਲਿਟੀ ਬਹੁਤ ਵਧੀਆ

  • @rajghumann2419
    @rajghumann2419 Před 4 lety +2

    naic baee ji

  • @didersingh2137
    @didersingh2137 Před 3 lety +1

    Amar singh cahmkila bibi amarjot kaur 22 ji

  • @user-ok9es5zr5q
    @user-ok9es5zr5q Před 3 lety +1

    ਬਹੁਤ ਵਧੀਆ ਗੀਤ ਜੀ ਸੱਚੀਆਂ ਗੱਲਾਂ ਕੀ ਹੋਇਆ ਜੇ ਉਹ ਗਾਜਰ ਸ਼ੱਕਰਕੰਦੀ ਕਿਹੜੇ ਮਾੜੇ ਹੁੰਦੀ ਐ ਜੀ 👫🤝🤝🤝🤝🤝🤝🤝🥰🥰💃💃💃💃💃💃💃

  • @chamkaursingh5782
    @chamkaursingh5782 Před 3 lety +2

    Very good Chamkila

  • @balwinderbalwinder-tu2yr
    @balwinderbalwinder-tu2yr Před 3 lety +2

    Aatt song

  • @bootawarring7005
    @bootawarring7005 Před 4 lety +3

    very nice
    Thanks for
    2 side apload

  • @user-ok9es5zr5q
    @user-ok9es5zr5q Před 3 lety +3

    ਨਸ਼ਾ ਸਿਹਤ ਲਈ ਹਾਨੀਕਾਰਕ ਹੈ 🙏🙏🙏🙏🙏👫🤝🤝🤝🤝🌹🌹 ਮੈਨੂੰ ਤੇ ਸਮਝ ਨਹੀਂ ਆਉਂਦੀ ਕਿੱਦਾਂ ਸਮਝਾਵਾਂ

  • @gagngagi4994
    @gagngagi4994 Před 4 lety +1

    neic bai

  • @sidhurecords9290
    @sidhurecords9290 Před 4 lety +1

    This was best cualty

  • @jagmailsingh2214
    @jagmailsingh2214 Před 3 lety +1

    Bahut vadhia geet