ਪੰਜਾਬ ਤੋਂ ਬਾਹਰ ਨੌਜਵਾਨ ਇੰਝ ਸਾਂਭ ਰਹੇ ਕਾਰੋਬਾਰ । Sikhs In Uttarakhand । Amrik Manpreet । Walk With Turna

Sdílet
Vložit
  • čas přidán 8. 09. 2024
  • ਪੰਜਾਬ ਤੋਂ ਬਾਹਰ ਨੌਜਵਾਨ ਇੰਝ ਸਾਂਭ ਰਹੇ ਕਾਰੋਬਾਰ
    ਜਾਣੋ ਉੱਤਰਾਖੰਡ ਦੇ ਸਿੱਖ ਨੌਜਵਾਨਾਂ ਦੀ ਪੰਜਾਬ ਬਾਰੇ ਸੋਚ
    ਇੱਥੇ ਵਿਆਹਾਂ 'ਤੇ ਹੁੰਦਾ ਕਿੰਨਾ ਖਰਚਾ
    #WalkWithTurna #Sikhs #Uttarakhand #Haldwani #Punjabi
    Sikhs In Uttarakhand । Amrik Manpreet । Walk With Turna

Komentáře • 39

  • @user-mw3fh5qs3q
    @user-mw3fh5qs3q Před rokem +10

    ਪੰਜਾਬੀ ਪਰਿਵਾਰਾਂ ਦੀ ਚੜਤ ਵੇਖਕੇ ਬਹੁਤ ਵਧੀਆ ਲੱਗਾ ਜੀ। ਆਪ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਚੜ੍ਹਦੀ ਕਲਾ ਰਹੇ।

  • @SukhwinderSingh-wq5ip
    @SukhwinderSingh-wq5ip Před rokem +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @muhammadashrafkhan5533
    @muhammadashrafkhan5533 Před rokem +2

    SsA ji very nice work Rab kamyab kara

  • @MANJITSingh-wh2fd
    @MANJITSingh-wh2fd Před rokem +2

    Sat shri Akal manpreet and Amrik veer ji beautiful vlog veer ji Nainital Zoo and Lake da vlog banyo veer ji 🙏🙏📹👍

  • @mahermuhammadmuslimmujahid7500

    Very nice recording

  • @NarinderSingh-kp4yf
    @NarinderSingh-kp4yf Před rokem +1

    Amrik S ji & Sister Manpreet k ji Satshri Akal ji ਵੀਰ ਜੀ ਪਹਿਲਾ ਵੀ ਨਿਕੋਬਾਰ ਵੀਡੀਉ ਬਾਰੇ ਜਿਕਰ ਕੀਤਾ ਸੀ ਤੁਸੀ ਰਜਿੰਦਰ ਕੋਰ ਗਿੱਲ ਨੂੰ ਮਿਲੇ ਸੀ ਜਿਥੇ ਬਾਬਾ ਰੋਡਾ ਜੀ ਦਾ ਉਹ ਮੇਲਾ ਲਗਾਉਦੇ ਅਤੇ ਤੁਸੀ ਉਹਨਾ ਦੇ ਘਰ ਵੀ ਗਏ ਸੀ

  • @SatnamSingh-fe3tg
    @SatnamSingh-fe3tg Před rokem +1

    Very good Veer g 👍👍

  • @wandiyapunjab8297
    @wandiyapunjab8297 Před rokem +3

    Achha uprala ae 💕 u w.w.turna waheguru charrhdi kala rakhy amin .yousaf dhillon

  • @pindastd5916
    @pindastd5916 Před rokem +1

    ❤️👍best of luck 👍

  • @jazzsingh2447
    @jazzsingh2447 Před rokem +4

    ਬਾਕੀ ਗਲਾ ਦੀਆ ਗਲਾ ਮਨਪ੍ਰੀਤ ਦਾ ਕੈਮਰਾ ਚਲਾਉਣ ਦਾ ਪੂਰਾ ਵਧੀਆ 👍

  • @jaspreetkaur7973
    @jaspreetkaur7973 Před rokem

    🙏🙏❤❤🤗🤗

  • @pardeepkanda807
    @pardeepkanda807 Před rokem

    SAT SHRI AKAL SARRA PREVAAR NU NICE VIDEO

  • @IftikharAhmad-uc8nj
    @IftikharAhmad-uc8nj Před rokem +1

    بہت ودیا جی

  • @RamanpreetToor
    @RamanpreetToor Před rokem

    Bht mehnati neee

  • @surinderbajaj4381
    @surinderbajaj4381 Před rokem

    So beautiful video sir

  • @DeepSingh-rajput
    @DeepSingh-rajput Před měsícem

    Mein v uthrakahnd Tehri Garhwal to aa,bus asi hun punjab vich rende sada janam punjab da he aa,asi rajput thakur aa,sadee uthrakahnd vich 6 kille peli aa

  • @AnilKumar-gc8ue
    @AnilKumar-gc8ue Před rokem +1

    Satsree akal Dona nu from palwal haryana

  • @gagangill3877
    @gagangill3877 Před rokem

    bhot vadia bhai ji 🙏🏻

  • @gurmelsingh5040
    @gurmelsingh5040 Před rokem

    ਬਹੁਤ ਵਧੀਆ ਵਲੋਗ ਹੈ

  • @hkaur9622
    @hkaur9622 Před rokem

    Very nice Ji❤️

  • @NarinderSingh-kp4yf
    @NarinderSingh-kp4yf Před rokem +1

    ਰਜਿੰਦਰ ਕੋਰ ਗਿਲ ਦੀ ਸਿਸਟਰਾ ਦਾ ਨਾਮ ਬਲਬੀਰ ਕੋਰ,ਕਸਮੀਰ ਕੋਰ,ਜਸਬੀਰ ਕੋਰ,ਕੁਲਬੀਰ ਕੋਰ ਭਰਾ ਹਰਪਾਲ ਸਿੰਘ,ਰਾਣਾ,ਸੋਡੀ,ਲਾਡੀ,ਬੇਦੀ ਕਿਰਪਾ ਮੇਲ ਕਰਾ ਦੇਵੋ ਧੰਨਵਾਦੀ ਹੋਵਾਗੇ

  • @ibharat6000
    @ibharat6000 Před rokem

    Very good
    Mere ghar to 60 kilomiter dur a haldwani
    Kashipur to 30 Km

  • @NarinderSingh-kp4yf
    @NarinderSingh-kp4yf Před rokem

    🙏

  • @KuldeepSingh-pk6et
    @KuldeepSingh-pk6et Před rokem

    Nice job

  • @NarinderSingh-kp4yf
    @NarinderSingh-kp4yf Před rokem +1

    ਰਜਿੰਦਰ ਕੋਰ ਗਿਲ (ਨਿਕ ਨੇਮ ਪੱਪੀ ) ਮੇਰੀ ਸਾਲੇਹਾਰ ਦੀ ਸਕੇ ਚਾਚੇ ਦੀ ਕੁੜੀ ਏ ਵੀਡੀਓ ਦੇਖ ਬਹੁਤ ਭਾਵਕ ਹੋ ਗਈ ਉਹ ਮਿਲਨਾ ਚਾਹੁਦੀ ਏ ਪਲੀਸ ਤੁਸੀ ਆਪਣੇ ਮਾਸੜ ਜੀ ਦਾ ਫੋਨ ਨੰਬਰ ਜਾ ਮਾਸੜ ਜੀ ਨੂੰ ਕਹੋ ਕਿ ਫੋਨ ਨੰਬਰ ਲੇ ਦੇਣ

  • @singhrasal8483
    @singhrasal8483 Před rokem

    Video enjoy gndu asr
    Blessings

  • @sukhbirkaur4253
    @sukhbirkaur4253 Před rokem

    🙏🙏🤝🤝💪💪❤❤

  • @sushilgarggarg1478
    @sushilgarggarg1478 Před rokem +2

    Enjoy a Uttarkhad state.....@

  • @jugrajsinghsidhu1551
    @jugrajsinghsidhu1551 Před rokem +1

    ਟਰੈਕਟਰ ਘਰੇ ਖੜ੍ਹੇ ਹੋ ਤਾ ਲੱਗਦਾ ਖੇਤੀਬਾੜੀ ਦਾ ਕੰਮ ਵੀ ਨਾਲ ਕਰਦੇ ਹੋਣਗੇ ਪਰ ਘਰ ਦਾ ਮਾਲਕ ਬਾਈ ਕਹਿੰਦਾ ਤੂੜੀ ਮੁੱਲ ਮੰਗਵਾ ਲੈਂਦੇ ਇਸ ਗੱਲ ਦੀ ਸਮਝ ਨਹੀਂ ਆਈ ਹੈ

  • @itz_deepviper713
    @itz_deepviper713 Před rokem +1

    Mini panjab Bazpur uttrakhand❤

  • @pindersidhu803
    @pindersidhu803 Před rokem

    🎃♥️♥️♥️♥️♥️♥️♥️♥️♥️

  • @kaurj8453
    @kaurj8453 Před rokem

    Rich families na
    😍😍

  • @virk6592
    @virk6592 Před rokem

    ਬਹੁਤ ਖੁਸ਼ੀ ਹੋਈ ਪੰਜਾਬ ਤੋ ਬਾਹਰ ਪੰਜਾਬੀ ਫੁੱਲ ਤਰੱਕੀ ਵਿੱਚ ਨੇ ,,ਬੱਸ ਅਫਸੋਸ ਇਸ ਗੱਲ ਦਾ ਦੁੱਖ ਆ ਕੇ ਇਹਨਾਂ ਨੇ ਅਪਣੀ ਕੌਮ ਦੀ ਪਹਿਚਾਣ ਕੇਸ ਨਹੀਂ ਰੱਖੇ,,

    • @grewalz5597
      @grewalz5597 Před rokem

      Veere apne punjab ch v bura haal aa loka da ethe v nhi rakhde kes

    • @JobanVirk-fx4gq
      @JobanVirk-fx4gq Před rokem

      Many virk caste people are living in uttarakhand

    • @virk6592
      @virk6592 Před rokem

      @@grewalz5597 ਹਾਂਜੀ ਇਹ ਤਾਂ ਹੈ,,ਪਰ ਅਸੀਂ ਤੇ ਹੋਕਾ ਹੀ ਦੇ ਸਕਦੇ ਹਾਂ ਜਿੰਨਾ ਦਿੱਤਾ ਜਾਂਦਾ ਆ ਸਾਡੇ ਤੋਂ,,,ਇਕ ਬੋਲੀ ਤੇ ਕੇਸ ਹੀ ਨੇ ਜੇਹੜੇ ਸਾਨੂੰ ਦੂਜਿਆਂ ਤੋਂ ਵੱਖਰੀ ਪਹਿਚਾਣ ਦਿਵਾਉਂਦੇ ਨੇ,,ਪਰ ਬਹੁਤ ਅਫਸੋਸ ਹੁੰਦਾ,,ਜਦੋਂ ••••••••

  • @dharminderkumar7860
    @dharminderkumar7860 Před rokem +1

    Pajji send numbet

  • @armansandhu6504
    @armansandhu6504 Před rokem +3

    ਉੱਗਣ ਵਾਲੇ ਉੱਗ ਹੀ ਪੈਂਦੇ ਪੱਥਰਾਂ ਦਾ ਸੀਨਾ ਪਾੜ ਕੇ