ਅੰਡੇਮਾਨ ਦੀ ਧਾਕੜ ਸਰਦਾਰਨੀ ਨੂੰ ਮਿਲੋ । Andaman Tour । Punjabi Sardar । Amrik Manpreet । Walk With Turna
Vložit
- čas přidán 30. 10. 2022
- ਅੰਡੇਮਾਨ ਦੀ ਧਾਕੜ ਸਰਦਾਰਨੀ ਨੂੰ ਮਿਲੋ
ਪੰਜਾਬ ਦੀ ਕਰਵਾਈ ਪਈ ਪੂਰੀ ਬੱਲੇ-ਬੱਲੇ
ਮੁਸ਼ਕਿਲਾਂ ਦੇ ਬਾਵਜੂਦ ਵੀ ਕਿਵੇਂ ਕੀਤੀ ਤਰੱਕੀ ?
#WalkWithTurna #AndamanNicobarIsland #Punjabi #Sardar #Punjab
Andaman Tour । Punjabi Sardar । Port Blair । Amrik Manpreet । Walk With Turna
ਤਾਹੀਓਂ ਗੂਰੂ ਨਾਨਕ ਸਾਹਿਬ ਜੀ ਨੇ ਚੰਗੇ ਬੰਦਿਆਂ ਨੂੰ ਕਿਹਾ ਸੀ ਕਿ ਉੱਜੜ ਜਾਓ। ਇਨ੍ਹਾਂ ਉੱਜੜਿਆ (ਚੰਗੇ ਇਨਸਾਨਾਂ) ਨੇ ਜਿਥੇ ਵੀ ਗਏ ਉਥੇ ਨਵੀਂ ਦੁਨੀਆਂ ਵਸਾ ਲਈ। ਸਿੱਖੀ ਨੂੰ ਕਾਇਮ ਰੱਖਦੇ ਹੋਏ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਹੋਏ ਪ੍ਰਚਾਰ ਅਤੇ ਪਾਸਾਰ ਕੀਤਾ। ਧੰਨਵਾਦ
Very good thanks
ਧੰਨਵਾਦ ਮਾਮੀ ਜੀ ਮੈਨੂੰ ਤੁਸੀਂ ਯਾਦ ਕੀਤਾ ਕਿਉਂਕਿ ਕਿ ਮੈਂ ਉਹ 🏠 ਘਰ ਬਣਾਇਆ ਸੀ।
ਪੰਜਾਬੀਆ ਦੀ ਸ਼ਾਨ ਵਖਰੀ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
ਜ਼ਿੰਦਗੀ ਦੇ ਕਠਿਨ ਤਜਰਬੇ ਅਤੇ ਮਿਹਨਤ ਨੂੰ ਸਲਾਮ ਕਰਦੇ ਹਾਂ। ਵਾਹਿਗੁਰੂ ਸਭਨਾਂ ਨੂੰ ਤੰਦਰੁਸਤੀ ਤਰੱਕੀ ਅਤੇ ਚੜ੍ਹਦੀ ਕਲਾ ਬਖਸ਼ੇ। ਰੱਬ ਰਾਖਾ।
ਵਾਹਿਗੁਰੂ ਜੀ ਹੋਰ ਤਰੱਕੀ ਬਖਸ਼ਣ ਤੁਹਾਨੂੰ ਮਾਤਾ ਜੀ 🙏
ਬਹੁਤ ਵਧੀਆ ਥਾਂ ਤੇ ਲੋਕ ਹਨ ਅੰਡੇਮਾਨ ਦੇ ਕੋਈ ਧਰਮ ਜਾਤ ਪਾਤ ਦਾ ਰੌਲਾ ਨਹੀਂ ਸਭ ਮਿਲ ਜ਼ੁਲ ਕੇ ਰਹਿੰਦੇ ਹਨ
ਬਹੁਤ ਵਧੀਆ ਜੀ, ਰੱਬ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਸਰਬੱਤ ਦਾ ਭਲਾ
ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸਾਡੀ ਅਰਦਾਸ ਹੈ ਕਿ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਬਖਸ਼ਣ ਜੀ ।।
ਚੜ੍ਹਦੀ ਕਲਾ ਰਹੇ ਭੈਣ ਜੀ।
Waheguru help u and proud of you.
Salute the Sardarni Great courage and boldness Thanks
Waheguru ji 🙏 Hamesha chardi kalan ch rakhe tuhanu g 🙏 ♥️ ❤️
ਸਿੱਖਿਆ ਦਾਇਕ ਇੰਟਰਵਿਊ।
ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ ..Waheguru bless your family..keep up your good work 👍👏🏽🙏🏼
ਬਹੁਤ ਵਧੀਆ ਗੱਲਬਾਤ ਲੱਗੀ ਬੀਬੀ ਜੀ ਦੀ, ਧੰਨਵਾਦ ।
Very nice, waheguru mehar karan.weldone Turna ji
Dilo salute mata ji nu
Very inspiring video Those who are always grateful to Waheguru they always remain in Chardhikala as their hardship always bring sweet🍬 fruit Always stay blessed🙏
WAHEGURU JI CHARHDI KALAN RAKHE
Proud of sadar
ਵਾਹਿਗੁਰੂ ਪੰਜਾਬੀਆ ਨੂੰ ਚੜ੍ਹਦੀ ਕਲਾ ਬਕਸੇ ਜਿੱਥੇ ਵੀ ਜਾਣ ਇਕ ਨਵਾਂ ਪੰਜਾਬ ਵਸਾਉਣ 🙏🙏🙏🙏🇮🇳
Massi ji sat shri akal
Wah ji wah sardarni 👌👌👌
Inspirational storey Bhanji 🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
SSA from Karamjeet Sandha Malaysia 🇲🇾. I do really enjoy your videos. Keep up the good job.
ਬਹੁਤ ਵਧੀਆ
ਵਾਹਿਗੁਰੂ ਦੇ ਜੇ ਹੋ ਜਾਈਏ ਤਾ ਵਾਹਿਗੁਰੂ ਆਪਣੇ ਪਿਆਰੇ ਸਿੱਖਾਂ ਨੂੰ ਡੋਲਨ ਨਹੀਂ ਦੇਦੇ ਉਹ ਆਪ ਹੱਥ ਦੇਕੇ ਰੱਖਦੇ ਹਨ ਇਨਸਾਨ ਨੂੰ ਆਪਣੇ ਵਾਹਿਗੁਰੂ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ
ਵਾਹਿਗੁਰੂ ਜੀ ਤੇੇਰਾ ਲੱਖ ਵਾਰ ਸੁਕਰਾਨਾ ਤੁਸੀ ਸਾਨੂੰ ਸਿੱਖਾ ਦੇ ਘਰ ਜਨਮ ਦਿੱਤਾ
ਸਤਿ ਸ੍ਰੀ ਆਕਾਲ ਜੀ, ਬੀਬੀ ਜੀ ਦੇ ਚੰਗੇ ਸੁਭਾਅ ਤੇ ਹੌਸਲਾ ਬੁਲੰਦੀ ਨੂੰ ਸਲਾਮ ਹੈ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ, ਕੀਨੀਆਂ,
🤗🙏
Very inspiring video. Punjabi are very helpful people each other Waheguru. Sardar are very hard working people. God bless her. You guys inspire me to go to Andaman island.
ਉਹਨਾਂ ਲਈ ਕਾਲਾ ਪਾਣੀ ਹੀ ਹੈ ਜਿੰਨਾ ਨੂੰ ਇੱਥੇ ਸਜਾਵਾਂ ਮਿਲੀਆਂ ਸਨ
WOW 👌🥰👌 super excited beautiful my Big mother sardarni ji 🙏😊💐 mujhe maan hai bohut 🥰🥰🪔 god bless always everything anything anytime 🙏😊 wahe guru ji.. I love you so much
ਵਾਹਿਗੁਰੂ ਜੀ ਮੇਹਰ ਕਰੋ ਮਾਤਾ ਉੱਤੇ 🙏🏻🙏🏻🙏🏻
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
Very inspiring story of Sardarni G.God bless her always & Turna g.Your videos are very good.I am new subscriber of your channel. Keep up the good work.
Wel come ji and Thank You
Sathnam whaheguru🙏🙏🙏🙏🙏🙏🙏🙏🙏🙏🙏🙏
Main Mata Ji Bahut Vdia trah Janda.. Bahut Vdia Parivar a.. Hamesa madad Krde a jo v koi Punjab to Andaman janda hai..ehna de husband Sade bapu ji last year swargwas hoye ne.. Bahut Vdia Parivar a. Kde feel ni hon dinde k asi punjab to door aye.. Bahut tym ikaathe Btaya. Bahut Vdia tym c.. Waheguru Parivar Te mehar bharya hath Rakhe. Sanu apne putta vang rakhya Mata g ne👏👏👏👏
Bibi ji chardikala ch raho tey parmatma chardikala ch rakhay
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
Well done good job keep going through the world 🌎 👍 thanks both of you 👏 and massi jii
Very nice
Bhaji best episode
Positive sardarni
Verry nice behad khubsurat
Nice meeting ...do good for good.
🫡 ਮਾਤਾ ਜੀ❤
Very nice video Ji
Salute
waheguru ji chardikla bakshees krn beji , 🙏🙏
Very brave and inspiring sister 👌👌🙏🙏
Yes, thanks
#Bohat #ਵੱਧੀਆ ਵੀਰ ਜੀ💯✔️👌👌🇺🇸🇵🇰
Very good
Waheguru ji 🙏
Well done punjabiyon .
ਭਰਦਾਨ ! ਤੁਹਾਨੂੰ ਆਪਣੇ ਗੈਸਟ ਨੂੰ ਜਬਾਵ ਦੇਣ ਜਾ ਟਾਈਮ ਦੇਣ ਦੀ ਜਗ੍ਹਾ ਆਪ ਹੀ ਆਪਣੇ ਸਵਾਲ ਦੇ ਜਬਾਵ ਦੇਣ ਦੀ ਬੁਹਤ ਕਾਹਲ਼ ਰਹਿੰਦੀ ਆ
Bahut hi vadhia Laga
👍👍👍
God bless them all
Bhuut vadiya ji
ਜਿੱਥੇ ਜਾਣ ਪਂਜਾਬੀ ਇੱਕ ਨਵਾ ਪੰਜਾਬ ਵਸੋਂਦੈ ਨੇ,
Vlog dekh suun k bht vadia lagga mam sardaarni ji dyan gala bht ghait dil bht khush hoeaa 👍❤️🙏
Salute aunty ji
Very good 👍, God bless them 🙏
Nic
SALUTE HA AUNTY JI LOVE U AUNTY JI 😊😊🌷🌷🙏🏻🙏🏻
Very nice , never leave your simplicity.👍
Satsree Akal very inspiring 🙏
Baa Kamal Bibi g . You are great.
Bohat soni Story❤, uncle huna dee tasveer Bohat soni aa !
Hard work 👍
Good job Massi ji
You are so brave women
Very very nicebhen ji bless u❤
Sìs gud job g
🙏🙏🙏
🕌 whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru sathnam whaheguru
Thanks bhanji good views in andeman
🙏🙏
Sanu tan apni Mata Ji yad as gy bilkul AP vrgi c
Very nice place.
Hasday wasday Raho g .osama from faisal abad pakistan
ਬਾਬੇ ਨਾਨਕ ਜੀ ਦੀ ਕਿ੍ਰਪਾ
Very nice video 🥰🥰🥰🥰🥰🥰
🙏🙏🙏🙏
You way of talking is accurate
Daler mam ❤️👍🙏
🙏🙏🙏🙏🙏
Jihde rubb yad,uhdi sune faryad
Bahut Wadia
🙏🙏❤❤🙏🌺🌺🌺🌷✌
But she good sister 👍👍👍👍🙏🙏
🙏🙏🙏🇮🇳👍🇮🇳🙏🙏🙏
Koi Alfaz Nahi
Singh is king
Turna Vere
ਹਾਂਜੀ
@@WalkWithTurna a gye Vere vapis ppunjab
@@deepinder9993 hanji
Insaniat hi sab ton vadi h
Turna shib bhut wadhia khoj poore sikha waste Punjabian waste maan wali gal Rab isetra tandeusti te chardi kala rakhe KIRPA KRK APNA MOBILE NO JARUR screen te dia karo ji SSA
ਧੰਨਵਾਦ ਜੀ
Bhan g jdo ithe u ae ta mileage tuhanu g
simple lady no proud
Well done , salute, waheguru bless you.
Please teach sikhi to Amritpal singh as well , he is giving too much trouble to the Sikhs those live outside Punjab, shame to him.
Punjabi Sikhs are trouble makers but other states Sikhs are much better, thanks.
Sis g garcha sade near he g sada pind phambra he g
Deepa wala jo bus chlauda se
Chardi klla
🈲🚳🚷🔇🔕🔞🚫📵🚱🚳🚷🚯🚭🇵🇷🈲🗣️👤🧑🏫👗🤵🪬🪧👥😤📻📽️🥲🥹💍🤲⛪📿🍤🦐🕋🕌🇨🇿🤰🕍🙏🫄🫃🛐🎁🐾👣💝🔘🖨️🤴⏲️💊👑👸🦈⏮️🇸🇹🏷️🏆🇨🇳