Video není dostupné.
Omlouváme se.

ਤੁਹਾਡੀ ਸ਼ੇਅਰ ਕੀਤੀ ਵੀਡੀਓ ਅਤੇ ਵਾਹਿਗੁਰੂ🙏 ਦੀ ਮੇਹਰ ਸਦਕਾ 10 ਸਾਲਾਂ ਤੋਂ ਗੁਲਾਮ ਪੁੱਤ ਅਜ ਪਰਿਵਾਰ ਨੂੰ ਵਾਪਿਸ ਮਿਲਿਆ

Sdílet
Vložit
  • čas přidán 23. 01. 2020
  • Manukhta Di Sewa Society Ludhiana
    Mobile number +919780300071, +918284800071
    ਅਸੀਂ ਪਿੰਡ ਜਗਤੋਲੀ ਦੇ ਉਨਾਂ ਵੀਰਾਂ ਦੇ ਬੋਹੋਤ ਧੰਨਵਾਦੀ ਹਨ ਜਿਨ੍ਹਾਂ ਦੇ ਉਪਰਾਲੇ ਦੇ ਸਦਕਾ ਅਜ ਵੀਰ ਰਣਜੀਤ ਕੁਮਾਰ 10 ਸਾਲਾਂ ਬਾਦ ਪਰਿਵਾਰ ਨੂੰ ਵਾਪਿਸ ਮਿਲਿਆ। ਮਿਤੀ 23 ਜਨਵਰੀ 2020 ਨੂੰ ਰਾਤ ਦੇ ਸਮੇਂ ਜਗਤੋਲੀ ਪਿੰਡ ਦੇ ਨੌਜਵਾਨ ਦੋ ਵੀਰਾਂ ਨੂੰ, ਪਰਵਿੰਦਰ ਸਿੰਘ ਅਤੇ ਰਣਜੀਤ ਕੁਮਾਰ ਜਿਨ੍ਹਾਂ ਨੂੰ ਦੱਸ (10) ਸਾਲ ਤੋਂ ਹੋਸ਼ਿਆਰਪੂਰ ਗੁਲਾਮ ਬਣਾ ਕੇ ਰੱਖਿਆ ਗਿਆ ਸੀ, ਨੂੰ ਲੈਕੇ ਸਾਡੇ ਕੋਲ ਪੋਹੂਚੇ।
    social link
    Facebook - / inbox
    Facebook - / gurpreetsinghmintumalwa
    Instagram - www.instagram....
    CZcams - / @manukhtadisewasociety
    CZcams - / @gurpreetsinghmanukhta...
    email: mdsewasociety@gmail.com
    Website: www.mdssociety....
    Whatsapp: +919780300071, +918284800071
    ---------------------------------꧁ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ꧂-----------------------------------------

Komentáře • 186

  • @jaswinderkaurbanga180
    @jaswinderkaurbanga180 Před 4 lety +9

    ਵੀਰ ਤੁਹਾਡੀ ਬਹੁਤ ਮੇਹਰਬਾਨੀ ਤੁਸੀ ਮਾ ਪੁੱਤ ਦਾ ਮੇਲ ਕਰਵਾ ਦਿੱਤਾ ਰੱਬ ਦੇ ਘਰੋ ਕੋਈ ਖਾਲੀ ਝੋਲੀ ਲੈ ਕੇ ਨਹੀ ਜਾਦਾ ਇਹ ਹੈ ਅਸਲੀ ਗੁਰੂ ਘਰ

  • @shepatkaur5975
    @shepatkaur5975 Před 4 lety +29

    ਵੀਰੇ ਸਾਰੀਆਂ ਮਾਵਾ ਦੇ ਅੱਖਾਂ ਵਿੱਚ ਹੱਝੂ ਆ ਗਏ
    ਰੱਬਾ ਕਿਸੇ ਦਾ ਪੁੱਤ ਮਾਂ ਤੋ ਨਾ ਵਿਛੜੇ

  • @mangatraman
    @mangatraman Před 4 lety +5

    ਇਨਾਂ ਗੁੱਜਰਾਂ ਨੂੰ ਪੰਜਾਬ ਤੋਂ ਬਾਹਰ ਕੱਢਣਾ ਚਾਹੀਦਾ ਹੈ ਬਹੁਤ ਅੱਤ ਚੁੱਕੀ ਹੋਈ ਹੈ 🙏🙏

  • @Doaba1313
    @Doaba1313 Před 4 lety +14

    ਗੁਰਪ੍ਰੀਤ ਵੀਰ ਜੀ ਤੁਹਾਡੀ ਸਾਰੀ ਟੀਮ ਨੂੰ ਦਿੱਲ ਤੋਂ ਸਲੂਟ ਆ ਤੁਸੀਂ ਬਹੁਤ ਹੀ ਵਧੀਆ ਕਾਰਜ ਕਰ ਰਹੇ ਹੋ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ ਮਨੁੱਖਤਾ ਦੇ ਪੂਰੇ ਪਰਿਵਾਰ ਨੂੰ 🙏

  • @gurdeepkaurmehmi4296
    @gurdeepkaurmehmi4296 Před 4 lety +6

    ਤੁਹਾਡਾ ਦੇਣ ਨਹੀਂ ਦਿੱਤਾ ਜਾ ਸਕਦਾ ਵੀਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ🙏🏻🙏🏻🙏🏻

  • @myjob6401
    @myjob6401 Před 4 lety +20

    ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ,,, ਕਿਰਪਾ ਕਰਕੇ ਹਰੇਕ ਵੀਡਿਓ ਘੱਟ ਤੋਂ ਘੱਟ ਪੰਜ ਵਿਅਕਤੀਆਂ ਨੂੰ ਸ਼ੇਅਰ ਕਰਿਆ ਕਰੋ,,, ਮੈਂ ਇਹ ਹਰ ਵਾਰੀ ਕਰਦਾ ਹਾਂ,, ਤੁਸੀਂ ਵੀ ਆਦਤ ਬਣਾਓ ਜੀ

  • @makhankalas660
    @makhankalas660 Před 4 lety

    ਗੁਰਪ੍ਰੀਤ ਵੀਰ ਜੀ ਦਿੱਲ ਤੋਂ ਸਲੂਟ ਹੈ ਜੀ, ਇੱਕ ਹੋਰ ਸੰਸਤਾ ਵੀ ਗੁੱਜਰਾਂ ਤੋਂ ਮੰਦਬੁੱਧੀ ਵੀਰਾ ਨੂੰ ਛੁਡਵਾਉਦੇਂ ਹਨ, ਵੀਰ ਜੀ ਸਾਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ ਗੁਰਪ੍ਰੀਤ ਵੀਰ ਹੋਰਾ ਦਾ ਸਾਥ ਦੇਣਾ ਚਾਹੀਦਾ ਹੈ ਮਨੁੱਖਤਾ ਦੀ ਸੇਵਾ ਇਸ ਤੋਂ ਵੱਡੀ ਸੇਵਾ ਕੋਈ ਨਹੀਂ ਹੈ, ਮਾਂ ਬਾਪ ਤੋਂ ਆਪਣੇ ਪਰਿਵਾਰ ਤੋਂ ਵਿਛੜੀਆ ਪੁੱਤ ਮਨੁੱਖਤਾ ਦੀ ਸੇਵਾ ਨੇ ਆਪਣੇ ਪਰਿਵਾਰ ਨਾਲ ਮਿਲਾ ਕੇ ਬਹੁਤ ਵੱਡੀ ਸੇਵਾ ਹੈ
    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਗੁਰਪ੍ਰੀਤ ਵੀਰ ਜੀ ਦੇ ਸਾਰੇ ਪਰਿਵਾਰਾਂ ਜੀ ਨੂੰ ਮਨੁੱਖਤਾ ਦੀ ਸੇਵਾ ਨੂੰ ਹੋਰ ਵੀ ਜਿੰਨੀਆਂ ਸੰਸਤਾ ਸੇਵਾ ਕਰਦੀਆਂ ਹਨ ਸਾਰਿਆਂ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @gurjindertiwana2496
    @gurjindertiwana2496 Před 2 lety

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @manjitbhangu7003
    @manjitbhangu7003 Před 4 lety +4

    True sewadars of humanity 🙏🙏 WMK....... CHARDI KALA

  • @sanaq2423
    @sanaq2423 Před 4 lety +14

    Sardar jee tusi ZINDABAD ❤❤❤❤❤🌹🌹🌹🙏🙏🙏👍👍👍🌈🌈

  • @salehalyafai7279
    @salehalyafai7279 Před 4 lety

    ਵਾਹਿਗੁਰੂ ਜੀ ਵਿਰ ਗੁਜਰਾ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @gkkaur8316
    @gkkaur8316 Před 2 lety

    🙏 🌷 🌾 🌾 🌾 🌾 🌾 🌾 Waheguru ji Ka khalsa Waheguru ji ki fetah ji 🙏 🌷 🌷 DHAN DHAN SAB SAI GUR NANK DAV JI 🙏 MAHRAJ JI 🙏 🌷 🌷 🌾 🌾 🌾DHAN DHAN SAB SAI GUR GOBIND SINGH JI 🙏 MAHRAJ JI 🙏 🌷 🌷 VEER JI CONGRATULATIONS 🎊 AND WELL DONE VEER JI I AM POUND OFF YOU WAHEGURU JI KAPPA KIR JI 🙏 ON YOU WE ALL LOVE YOU ❤️ PLEASE TAKE CARE OF YOURSELF 💐 💐 WAHEGURU JI KA KHALSA WAHEGURU JI KI FETAH JI 🙏 🌷 🌷 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN WAHEGURU JI 🙏 DHAN

  • @arshtruth3649
    @arshtruth3649 Před 4 lety +3

    So good to watch this, thanks Waheguru for this charity, for everyone's actions who do good

  • @jaspreetsingh6855
    @jaspreetsingh6855 Před 2 lety

    Veer ji tuci te tuhadi sari teem bhut vadia sewa kar raheho waheguru ji tuhanu lembi umer bakshan ji

  • @pardesi4696
    @pardesi4696 Před 4 lety +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AmandeepKaur-fw9sq
    @AmandeepKaur-fw9sq Před 4 lety +3

    Waheaguru g 👳☬

  • @PankajKumar-gf7ur
    @PankajKumar-gf7ur Před 4 lety +5

    ਵਾਹਿਗੁਰੂ ਵਾਹਿਗੁਰੂ 🙏🙏🙏

  • @sansangha1682
    @sansangha1682 Před 4 lety +11

    safe place!! RAB THE HOUSE, NO MORE DANGERS PEOPLE AROUND YOU GHYS!! GOD BLESS YOU xx

  • @baggafaridpur1281
    @baggafaridpur1281 Před 4 lety +4

    ਸਤਿਨਾਮ ਸ੍ਰੀ ਵਾਹਿਗੁਰੂ ਜੀ ੴ

  • @vidhyadhargurjar5423
    @vidhyadhargurjar5423 Před 3 lety

    बहुत बहुत बहुत बहुत बहुत अच्छा👍👍👍👍👍 ❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏❤❤❤❤❤🙏🙏🙏🙏🙏🙏🙏🙏🙏🙏🙏🙏🙏

  • @ParminderSingh-pn2mq
    @ParminderSingh-pn2mq Před 4 lety +3

    Rab da roop sada vir gurpreet ji

  • @pirtpalboora4108
    @pirtpalboora4108 Před 4 lety +1

    ਵਾਹਿਗੁਰੂ ਮੇਹਰ ਕਰਨ ਬਾਈ ਤੇਰੇ ਤੇ

  • @SukhdevSingh-ry4lm
    @SukhdevSingh-ry4lm Před 4 lety +1

    ਦਰੱਖਤ ਦੀ ਟਾਹਣੀ ਤੇ , ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋ ਨਹੀ ਡਰਦਾ ਕਿਉਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ
    ਹੁੰਦਾ

  • @nachhattarsingh271
    @nachhattarsingh271 Před 3 lety

    Veer ji sab to wadi sewa kar rahe ho thanks ji

  • @JaswinderKaur-qm9rm
    @JaswinderKaur-qm9rm Před 4 lety +1

    Thank God dona veera de ghar mil gai. God bless the manukhta de seva family with long life.

  • @rajindersinghdhiman1093
    @rajindersinghdhiman1093 Před 4 lety +2

    ਇਹ ਬੇਰਹਿਮ ਗੁੱਜਰ ਇਨਸਾਨੀਅਤ ਦੇ ਨਾਮ ਤੇ ਕਲੰਕ ਹਨ।

    • @jassjanagal8121
      @jassjanagal8121 Před 4 lety

      RAJINDER SINGH DHIMAN g Itha ikala gujar hi nhi apna jimidar veer v ida hi krda na veer dsh reha big big Sardar da ghar toh laa ka aia ina bandia nu 🙏

  • @sandeepDeep-sq5qi
    @sandeepDeep-sq5qi Před 4 lety +2

    ਧੰਨਵਾਦ ਉਸ ਅਕਾਲ ਪੁਰਖ ਦਾ🙏🙏

  • @nachhattarkaur7600
    @nachhattarkaur7600 Před 4 lety +2

    Salute to you thanks

  • @pinkykaur3569
    @pinkykaur3569 Před 4 lety +5

    Vahiguru ji. 🙏🙏🙏🙏🙏

  • @KulwinderSingh-oi6fm
    @KulwinderSingh-oi6fm Před 3 lety

    ਵੀਰ ਜੀ ਤੁਹਾਨੂੰ ਬਹੁਤ ਬਹੁਤ ਸਲੂਟ ਐ ਜੀ

  • @KulwinderKaur-zc6ui
    @KulwinderKaur-zc6ui Před 4 lety +1

    Gurpreet Singh Ji🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @jagitsingh8608
    @jagitsingh8608 Před 4 lety +2

    ਹੇ ਵਾिਹਗੁਰੂ ਜੀ िਜਸ ਦਾ ਕੋਈ ਵੀ ਗੁॅਮ ਹੋਏਅਾ ਹੈ ਸॅਭ ਨੂੰ ਅॅਪਣੇ ਪिਰਵਾਰ ਨਾਲ ਮਲਾੳੁ ਜੀ🙏🙏🙏🙏

  • @JaspreetKaur-mq5xm
    @JaspreetKaur-mq5xm Před 4 lety +6

    Waheguru g

  • @HarpalSingh-uv9ko
    @HarpalSingh-uv9ko Před 4 lety +2

    Waheguruji WaheGuru ji mehar karo Ji.

  • @lornemalvo565
    @lornemalvo565 Před 4 lety +2

    ਵੱਡੇ ਬਾੲੀ ਗੁਰਪ੍ਰੀਤ ਤੁਹਾਡੀ ਸੇਵਾ ਲੲੀ ਤਾਂ ਸ਼ਬਦ ਹੈ ਨੀ ਬਾੲੀ,ਮਾਫੀ ਚਾਹੁੰਨਾਂ ਬਾੲੀ , ਮੈ ੲਿਹ ਕਹਿਣਾ ਸੀ ਕਿ ਅਾਪਣੀ ਸੰਸਥਾ ਦੇ ਲੋਗੋ ਵਿਚ ਵੱਡੀ ਸੇਵਾ ਦੇ ਸਪੈਲਿੰਗ ਠੀਕ ਕਰਨ ਵਾਲੇ ਨੇ ਬਾੲੀ ਜੀ। ਜੋ ਵੀਡੀਓ ਦੇ ਅੰਤ ਵਿਚ ਲੋਗੋ ਅਾੳੁਂਦਾ ਹੈ ੳੁਸ ਵਿਚ ਵੱਡੀ ਨੂੰ ਵੱਢੀ ਲਿਖਿਅਾ ਯਰ, ਕਿਰਪਾ ਕਰਕੇ ਦਰੁੱਸਤ ਕੀਤਾ ਜਾਵੇ। ਧੰਨਵਾਦ

  • @hardeepsingh1225
    @hardeepsingh1225 Před 4 lety +6

    Waheguru ji

  • @hardevsinghhardevsingh2002

    गोलडी वीर तेरा धन्यवाद किस शब्दा नाल करा मेरे कोल ते शब्द ही नही है जो वीर एक पीछे खडा है ओस दा भी धन्यवाद धन्यवाद धन्यवाद धन्यवाद

  • @onkarnath8416
    @onkarnath8416 Před 2 lety

    Good work bhai g salute app g nu

  • @sarabjitnicekaur220
    @sarabjitnicekaur220 Před 4 lety +1

    Nice job

  • @balvirkaur8112
    @balvirkaur8112 Před 4 lety +2

    Gorpirt vir ji tusi Gart ho parmatmn tuhda Pala kare te sare time no 🙏

  • @Jyoti73421
    @Jyoti73421 Před 2 lety

    ਵਾਹਿਗੁਰੂ ਜੀ

  • @pamdulai9566
    @pamdulai9566 Před 4 lety

    Waheguru Ji meher karay veer Tay gurpreet veeray u are great

  • @Lckylcky
    @Lckylcky Před 3 lety +1

    Gud job sir 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍🏾

  • @harmanpreetsingh1371
    @harmanpreetsingh1371 Před 4 lety

    akhan ch panni agya paji dekh ke salute👏🏼👏🏼

  • @RajeshSharma-gi6xw
    @RajeshSharma-gi6xw Před 4 lety

    God bless you SAR

  • @parminderkaur2267
    @parminderkaur2267 Před 4 lety

    Waheguru ji sukar a tuhada God bless you veere

  • @jagdishmathauda2969
    @jagdishmathauda2969 Před 4 lety

    ਵੀਰ ਜੀ ਧੰਨ ਤੁਹਾਡੀ ਸੇਵਾ ਪਰ ਉਹ ਕਿਹੜੇ ਸਬਦਾਂ ਨਾਲ ਸਿਫਤ ਕਰਾ ਤੁਹਾਡੀ ਸੇਵਾ ਨੂੰ ਸਲਿਉਟ ਵੀਰ ਜੀ ਵਾਹਿਗੁਰੂ ਤੁਹਾਡੀ ਲੰਮੀਉਮਰ ਕਰਨ ਪਰਮਾਤਮਾ 🙏🙏🙏🙏🙏🙏

  • @IqbalSingh-bj7in
    @IqbalSingh-bj7in Před 4 lety +2

    Waheguru Ji, is Tra hi vichda milda rahn,

  • @mansiratkour361
    @mansiratkour361 Před 4 lety +1

    Waheguru Mehar kri Gurpreet veer te jeda kise diya jindgiya ewe hi bacha sake

  • @robin9418
    @robin9418 Před 4 lety +12

    Salute hai ji 🙏🏻 germany toh bahut pyar , veer Ji jarrur wahe guru karai appa jaldi miliyai 🙏🏻🙏🏻🙏🏻🙏🏻

    • @barindersingh5329
      @barindersingh5329 Před 4 lety

      🙏veer ji kida ji bai visa mil sakda m kam karda mistri da j bai mil sakda visa te jaror reply karo me from Apra distk jallander

    • @robin9418
      @robin9418 Před 4 lety

      Barinder Singh Bai Ji , Canada try karo , saukha hai ess vaillay, Germany language problem bahut hai , I'll not guide u wrong , go to Canada through right sources , labour Di bahut demand hai othai!!
      Wahe guru Saab tai mehar Karro🙏🏻🙏🏻

    • @barindersingh5329
      @barindersingh5329 Před 4 lety

      Thanks bro ji

  • @LovepreetSingh-mo8cr
    @LovepreetSingh-mo8cr Před 4 lety

    Tuhade Ch ta Rab vasda

  • @Lckylcky
    @Lckylcky Před 3 lety

    👍🏾👍🏾👍🏾👍🏾👍🏾👍🏾👍🏾🙏🙏🙏🙏🙏🙏

  • @mansandhu7990
    @mansandhu7990 Před 4 lety +5

    Waheguru ji🙏🙏

  • @singhsardar188
    @singhsardar188 Před 4 lety +3

    waheguru ji

  • @nusratzubaida6708
    @nusratzubaida6708 Před 4 lety

    Very good

  • @androiduser7508
    @androiduser7508 Před 4 lety +2

    Waheguru Ji Sabh te Mehar kreyo Ji 🙏

  • @gshara1
    @gshara1 Před 4 lety +1

    ਦਿਲੋਂ ਸਲਾਮ ਆ ਵੀਰ ਜੀ ਨੂੰ

  • @jassjanagal8121
    @jassjanagal8121 Před 4 lety

    Veer eh pain manu pata mere mom v manu bhut tadfh Di c jdh mai bhar aia c veer app rb da hi koi roop ho rab insan da roop dharn kr ka aia ajj veer app da name dunia teh rhu jdh tekh eh dunia rhu 🙏🙏🙏🙏🙏🙏from London England 🙏

  • @kiranhargovindsinghkaur323

    Good work

  • @amarjitbhatti7601
    @amarjitbhatti7601 Před 4 lety +3

    Wahegure ji

  • @simranrana7157
    @simranrana7157 Před 4 lety

    Good ij 👍

  • @rajanrajput187
    @rajanrajput187 Před 2 lety

    Waheguru ji❤🙏

  • @jagroopkaur3509
    @jagroopkaur3509 Před 4 lety +2

    Eh berham gujeran da ki kita jawega g

  • @rajjoshah1846
    @rajjoshah1846 Před 2 lety

    Raju shah 🙏🙏🙏🙏🙏👍👍👍👍👍👍👍

  • @jasdeepsingh7745
    @jasdeepsingh7745 Před 4 lety +1

    SATNAM WAHEGURU G

  • @rajwindersingh3269
    @rajwindersingh3269 Před 4 lety

    Y g u r best u r god

  • @bittusingh55bhadasia20

    Waheguru

  • @KavitaSharma-xf8df
    @KavitaSharma-xf8df Před 4 lety +2

    Waheguru veer ji🙏🙏

  • @GodIsOne010
    @GodIsOne010 Před 4 lety +4

    ☝️Waheguru ji ☝️. Veer ji te. Mehar kro ji please ji 🙏🏻 Mere. Veer. Ji. Nu
    Bhart Ratan Milna Chahida. Hai ji 🙏🏻. Gurpreet. Veer Poori. Du nu. Tuhadde te. Maan. Hai ji 🙏🏻. Waheguru ji ☝️. Waheguru ji ☝️. Waheguru ji ☝️. Sare agree milna chahida veer ji nu 🙏🏻. Bhart. Ratan ji 👍

    • @hardevsinghhardevsingh2002
      @hardevsinghhardevsingh2002 Před 4 lety +1

      तुहाडी गल नाल मे सहमत हा जी वीर जी नु अवाड नाल सम्मानित करना चाहिदा है जी तुहाडा धन्यवाद जी

  • @muskanmalik3106
    @muskanmalik3106 Před 4 lety

    Waheguru Waheguru Ji Tera bahut bahut dhanyvad

  • @itsallabout_u
    @itsallabout_u Před 4 lety +1

    Waheguruji meher karn sab te 🙏🙏

  • @LovepreetSingh-mo8cr
    @LovepreetSingh-mo8cr Před 4 lety

    Dunia te bahut ghat Lok aa tuhade varge . Salute aa veere tuhanu

  • @balwantsingh3149
    @balwantsingh3149 Před 4 lety +1

    ਵਾਹਿਗੁਰੂ

  • @pawankohli9667
    @pawankohli9667 Před 4 lety

    Very touching, Gurpreet ji

    • @pawankohli9667
      @pawankohli9667 Před 4 lety +1

      Gurpreet ji if the videos have subtitles in english these could be more more helpful to understand for NRI’s children, Stay blessed sir, Sat Sri Akal.

  • @prabhjot4066
    @prabhjot4066 Před 4 lety

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhvinderjassal3208
    @sukhvinderjassal3208 Před 4 lety +1

    Waheguru Ji Mehar Kari ji

  • @rajicanada1809
    @rajicanada1809 Před 4 lety

    Mere gurpreet veer te rab ji mehr breya hath rkhn

  • @spideryt13
    @spideryt13 Před 4 lety +1

    ਵੀਰ ਜੀ ਤੁਹਾਡੀ ਅਵਾਜ਼ ਪੂਰੀ ਨਹੀਂ ਆਉਂਦੀ ਮੂੰਹ ਦੇ ਕੋਲ ਛੋਟਾਂ ਮਾਈਕ ਲਾ ਲਿਆ ਕਰੋ ਤਾ ਜੋ ਤੁਹਾਡੀ ਅਵਾਜ਼ ਸਾਨੂੰ ਪੂਰੀ ਤਰ੍ਹਾਂ ਮਿਲ ਸਕੇ ।

  • @daljeetkaur5829
    @daljeetkaur5829 Před 4 lety +1

    Mare brother ve adi he Ase 10 saal to dvai da rhe per Ase bhar ni Jan danda ghar to per Phela brother thik c Kuj k Mundea na adi kar deti waheguru plz Mare brother te mahar kara onu thik kara bus

  • @baljits3836
    @baljits3836 Před 3 lety

    Ssa Veer ji police da nahi police ton vi utte tuci kum Kar rahe ho waheguru tohadi lammi Umar kare sat shri akaal ji

  • @dilrajtandi5018
    @dilrajtandi5018 Před 4 lety +1

    GURPREET veer 👌👌👌👌👌

  • @surinderpaul4338
    @surinderpaul4338 Před 4 lety

    Bhut acha kaam kr rhe ho aap sardaar ji

  • @ParminderSingh-mz6xb
    @ParminderSingh-mz6xb Před 3 lety

    Mohhhhaaa veer tere lae jan v hajer meri

  • @nachhatrsinghsran7010
    @nachhatrsinghsran7010 Před 4 lety

    panjab dee shan gurpreet veer jee waheguru jee

  • @maddankumar590
    @maddankumar590 Před 3 lety

    🙏🙏🙏

  • @GurwinderSingh-cg9gj
    @GurwinderSingh-cg9gj Před 4 lety

    Bahut vadhia soch a veer ji ....bahut vadhia kita tusi es veer di family nu bahut vadhia jankari ditti a

  • @VLOGS_HUB999
    @VLOGS_HUB999 Před 4 lety +2

    🙏🙏

  • @SatnamSingh-ls1nl
    @SatnamSingh-ls1nl Před 4 lety +1

    Waheguru ji waheguru

  • @USHARANI-og8gt
    @USHARANI-og8gt Před 4 lety +1

    😭😭😭 waheguru g

  • @rajwindersingh3269
    @rajwindersingh3269 Před 4 lety

    Y g u r god

  • @kuldeeprai9283
    @kuldeeprai9283 Před 4 lety +1

    Veer ji sadi umar tuhanu lag jawe

  • @afzalhamid9508
    @afzalhamid9508 Před 4 lety

    Vidya brah ge Allah bless you

  • @pritpalsidhu1994
    @pritpalsidhu1994 Před 4 lety +1

    Waheguru mehr kre veer...

  • @avtrsingh9451
    @avtrsingh9451 Před 4 lety

    V nice Gurpreet veer ji

  • @hardeepsamra8390
    @hardeepsamra8390 Před 4 lety +4

    My feeling 😢 cry

  • @ManjeetKumar-ru4ts
    @ManjeetKumar-ru4ts Před 4 lety +1

    🙏🙏🙏🙏👏👏👏👏👏

  • @amansabb2410
    @amansabb2410 Před 4 lety

    gurpreet veer rab thunu traki dwe te tuci ihda hi sareya si help krde reho

  • @PrabhjotKaur-fi1ds
    @PrabhjotKaur-fi1ds Před 4 lety +2

    🙏🏼🙌

  • @navdeepbrar5961
    @navdeepbrar5961 Před 4 lety

    ਵਾਹਿਗੁਰ ਜੀ

  • @lovejitmanji9343
    @lovejitmanji9343 Před 4 lety +1

    Nice vere paji