“ਸਾਬਿਤ ਕਰੋ ਮੈਂ ਤੋਮਰ ਦੇ ਘਰ ਗਿਆ ਹੋਵਾਂ, 50 ਲੱਖ ਡੱਲੇਵਾਲ ਨੂੰ ਫੜਾਇਆ”,ਮੋਰਚੇ ਨਾਲ ਗੱਦਾਰੀ ਦੇ ਲੱਗੇ ਇਲਜ਼ਾਮਾਂ ਬਾਅਦ

Sdílet
Vložit
  • čas přidán 6. 02. 2023
  • “ਸਾਬਿਤ ਕਰੋ ਮੈਂ ਤੋਮਰ ਦੇ ਘਰ ਗਿਆ ਹੋਵਾਂ, 50 ਲੱਖ ਡੱਲੇਵਾਲ ਨੂੰ ਫੜਾਇਆ”, ਮੋਰਚੇ ਨਾਲ ਗੱਦਾਰੀ ਦੇ ਲੱਗੇ ਇਲਜ਼ਾਮਾਂ ਬਾਅਦ ਬੂਟਾ ਸਿੰਘ ਬੁਰਜਗਿੱਲ ਦਾ Exclusive Interview
    ਸਾਨੂੰ Facebook CZcams ਅਤੇ Instagram ਉੱਤੇ like ਅਤੇ share ਕਰੋ
    Press the bell icon on CZcams for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir #simranjotsinghmakkar #bootasinghburjgill #jagjitSinghDallewal #KissanMorcha #Scam

Komentáře • 589

  • @MANPREETMOHIE71
    @MANPREETMOHIE71 Před rokem +174

    ਸਾਰੇ ਨੰਗੇ ਹੋਣਗੇ ਜਿਹੜੇ ਜਿਹੜੇ ਦੀਪ ਸਿੱਧੂ ਨੂੰ ਗਦਾਰ ਕਹਿੰਦੇ ਸੀ 😡

    • @kiranpalsingh2708
      @kiranpalsingh2708 Před rokem +8

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @jatinderbhandal5520
      @jatinderbhandal5520 Před rokem +5

      ਪਤਰਕਾਰ ਬਾਈ ਜੀ ਤੂੰ ਆਪ ਵੀ ਸੋਚ ਕਿ ਤੋਮਰ ਦੇ ਘਰਵਾਲੀ ਇਹਨਾਂ ਦੇ ਨਾਲ ਦਾਰੂ ਪੀਵੇਗੀ

    • @jatinderbhandal5520
      @jatinderbhandal5520 Před rokem

      ਜਿਵੇਂ ਦੀਪ ਸਿੱਧੂ ਨੇ ਗਦਾਰੀ ਕੀਤੀ ਹੈ ਇਹ ਵੀ ਉਹੋ ਜਿਹੇ ਹੀ ਨਿਕਲੇ ਇਨੇ ਬੂਝੜ ਲੀਡਰਾਂ ਦੀ ਲੋੜ ਹੀ ਨਹੀਂ ਸੀ ਪੰਜਾਹ ਜਥੇਬੰਦੀਆਂ ਬਣਾਈ ਫਿਰਦੇ ਹਨ

    • @simarsingh7046
      @simarsingh7046 Před rokem

      Eh komraid Deep Sidhu di juti de Tull nai.Bakbass jina marji kari jaanh

    • @govindersingh9230
      @govindersingh9230 Před rokem +6

      ਬੋਲਦੇ ਕੁਝ ਰਹੇ ਕਰਦੇ ਕੁਝ ਰਹੇ ਇਨ੍ਹਾਂ ਤੇ ਯਕੀਨ ਕੋਣ ਕਰੇ ।

  • @rajasidhu1796
    @rajasidhu1796 Před rokem +100

    ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਹੁਣ ਕਿਸੇ ਵੀ ਕਿਸਾਨ ਆਗੂ ਦੇ ਮਗਰ ਨਹੀਂ ਲੱਗਣਾ ਚਾਹੀਦਾ ਹੈ ਏ ਸਾਰੇ ਹੀ ਵਿਕਾਊ ਆ ਹੁਣ ਇਹਨਾਂ ਤੇ ਭਰੋਸਾ ਨਾ ਕਰੋ ਕੁਝ ਨਹੀ ਕਰਨਾ ਇਹਨਾਂ ਨੇ plz plz plz 🙏🙏❤️

  • @omigujjarbestgujjar7024
    @omigujjarbestgujjar7024 Před rokem +84

    ਦੀਪ ਸਿੱਧੂ ਨੂੰ ਗ਼ਦਾਰ ਕਹਿੰਦੇ ਸੀ, ਹੁਣ ਰੱਬ ਨੇ ਇਹਨਾਂ ਸਭਨਾਂ ਦੀਆਂ ਫਾਈਲਾਂ ਖੋਲ ਲਈਆਂ ਹਨ। ਹੁਣ ਰੱਬ ਹੀ ਨਤਾਰਾ ਕਰੂਗਾ।

    • @kiranpalsingh2708
      @kiranpalsingh2708 Před rokem

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

  • @SukhdeepSingh-cf8um
    @SukhdeepSingh-cf8um Před rokem +92

    ਸਾਡਾ ਦੀਪ ਸਿੱਧੂ ਬਾਈ ਸੱਚਾ ਸੀ ਵਾਹਿਗੁਰੂ ਆਤਮਾ ਨੂੰ ਸਾਂਤੀ ਬਖਸੇ ।

    • @kiranpalsingh2708
      @kiranpalsingh2708 Před rokem +1

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @simarsingh7046
      @simarsingh7046 Před rokem

      Dogla kirdaar reha eh komraida da Yoth nu wartan waste And Bahro n.r.i.s To fandd katha karn lai eh Panthak ho jade c .Fer keh dinday c k eh kisani andolan wa

    • @kiranjotjackson2368
      @kiranjotjackson2368 Před rokem +1

      @@kiranpalsingh2708 tere dimaag ton pre aa gll shad tu

    • @BABA_5911
      @BABA_5911 Před rokem +1

      @@kiranpalsingh2708 ਤੁਸੀਂ ਦੀਪ 22 ਅਤੇ ਸਾਡੇ ਮਗਰ ਦਿੱਲੀ ਪਹੁੰਚੇ ਸੀ ਬਾਅਦ ਵਿੱਚ ਜਾ ਅਸੀਂ ਤੁਹਾਡੇ ਮਗਰ ਦਿੱਲੀ ਪਹੁੰਚੇ ਸੀ ??

    • @truckingvlog9928
      @truckingvlog9928 Před rokem +1

      @@kiranpalsingh2708 bai deep c jehra Delhi pounch gya c hun ena nu kahi Haryana v tap k vikhon

  • @satinderkaur7317
    @satinderkaur7317 Před rokem +30

    ਓਧਰ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਾ ਹੋਇਆ ਇਧਰ ਇਹ ਆਪਣਾ ਖਲਾਰਾ ਪਾ ਕੇ ਬਹਿ ਗਏ. ਕਿਤੇ ਓਸ ਮੋਰਚੇ ਨੂੰ ਨੁਕਸਾਨ ਪਹੁਚਉਣ ਲਈ ਤਾਂ ਨਹੀਂ ਇਹ ਸੱਭ ਕੁਝ ਹੋ ਰਿਹਾ 🙏ਸੋਚਣ ਵਾਲੀ ਗੱਲ ਆ ਨਹੀਂ ਤਾਂ ਏਨਾ ਚਿਰ ਕਿਓਂ ਨਹੀਂ ਬੋਲਿਆ ਕੋਈ.

    • @SomeOne0369
      @SomeOne0369 Před rokem +3

      ਬਿਲਕੁਲ ਭੈਣ ਜੀ ਇਹ ਏਸੇ ਤਰ੍ਹਾਂ ਹੀ ਲਗਦਾ ਕਿ ਕੌਮੀ ਇਨਸਾਫ਼ ਮੋਰਚੇ ਨੂੰ ਢਾਹ ਲਾਉਣ ਵਾਲੀਆਂ ਹੀ ਚਾਲਾਂ ਲੱਗਦੀਆਂ ਨੇ

  • @Khalsa-kf3wt
    @Khalsa-kf3wt Před rokem +90

    ਤੋਮਰ ਦੇ ਘਰ ਨਹੀਂ ਗਏ ਹੋਣੇ ਹੋਟਲ ਚੋ ਗਏ ਹੋਣੇ

    • @manpreethanda6222
      @manpreethanda6222 Před rokem +1

      🤣🤣🤣

    • @navidandiwal7137
      @navidandiwal7137 Před rokem +1

      Hahaha sahi gl aa 😁😁

    • @gamerbaba123
      @gamerbaba123 Před 4 měsíci +2

      ਤੋਮਰ ਦੇ ਘਰ ਹੀ ਗਏ ਸੀ ਤੋਮਰ ਦੇ ਖਾਸ ਬੰਦੇ ਨੇ ਵੀ ਇਹ ਪੁਸ਼ਟੀ ਕੀਤੀ ਹੈ

  • @sampurangrewal5740
    @sampurangrewal5740 Před rokem +47

    ਭਾਈ ਮੈਂ ਕਿਸੇ ਤੇ ਇਲਜ਼ਾਮ ਨਹੀਂ ਲਾਉਂਦਾ, ਪਰ 30-35 ਸਾਲ ਪਹਿਲਾਂ ,ਕਿਸਾਨ ਯੁਨੀਅਨ ਦੇ ਛੋਟੇ ਲੀਡਰ ਮੰਡੀਆਂ ਵਿੱਚ ਘਪਲੇ ਬਦਲੇ ਦੋ ਦੇਸੀ ਦਾਰੂ ਦੀਆਂ ਬੋਤਲਾਂ ਤੇ ਸਮਝੌਤਾ, ਅੱਜ ਕੱਲ੍ਹ ਤਾਂ ਪਤਾ ਨਹੀਂ।

    • @yuvrajbodybuilderindian6793
      @yuvrajbodybuilderindian6793 Před rokem +2

      Veer hun ehna dea proprty chek kr k dekho

    • @sukhpalsingh3275
      @sukhpalsingh3275 Před rokem

      ਵੀਰ ਇਹ ਸਾਰੇ ਹਰਾਮੀ ਦਿੱਲੀ ਦੇ ਚਪਲੀ ਝਾੜ ਨੇ ਇਹ ਬੰਦੇ ਕਿਸਾਨੀ ਮੋਰਚੇ ਚੋ ਕਰੋੜਾਂ ਰੁਪਏ ਖਾ ਗਏ ਹੌਲੀ ਹੌਲੀ ਇਹਨਾਂ ਸਾਰਿਆਂ ਦੀਆਂ ਪੋਲਾਂ ਖੁਲ ਕੇ ਸਾਮ੍ਹਣੇ ਆਉਣ ਗੀਆ

    • @GurdeepSingh-uk3mo
      @GurdeepSingh-uk3mo Před rokem

      Besarhm lok aa eh sakal to e chorr lagda

    • @GurdeepSingh-uk3mo
      @GurdeepSingh-uk3mo Před rokem

      Ehnu bala pata kuriya bare peg pa ke dendiya

  • @gurpreetdhandli8389
    @gurpreetdhandli8389 Před rokem +54

    ਇਸ ਨੂੰ ਸੁਣ ਕੇ, ਏ ਸੱਚਾ ਲਗਦਾ, ਦੂਸਰੇ ਨੂੰ ਸੁਣ ਕੇ ਉਹ ਸੱਚਾ ਲਗਦਾ,, ਕੌਣ ਝੂਠਾ ਫੈਸਲਾ ਵਖਤ ਕਰੋ
    ਗੱਜ ਕੇ ਆਖੋ ,,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @govindersingh9230
    @govindersingh9230 Před rokem +20

    ਇਹ ਤਾਂ ਲੋਕਾਂ ਦੀਆਂ ਡਾਂਗਾਂ ਦਾ ਡਰ ਸੀ ਜਿਸ ਕਾਰਨ ਇਨ੍ਹਾਂ ਨੂੰ ਬਹਿਣਾ ਪਿਆ

  • @daljeetsingh1309
    @daljeetsingh1309 Před rokem +40

    ਗਲਾੱ ਤੋਂ ਪਤਾ ਲਗ ਰਿਹਾ ਕਿ ਦਾਲ ਚ ਕੁੱਝ ਕਾਲਾ ਹੈ। ਦੀਪ ਸਿਧੂ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ

  • @vickysinghvicky2618
    @vickysinghvicky2618 Před rokem +52

    ਹੁਣ ਤਾਂ ਮੰਨ ਲੳ ਕਿ ਦੀਪ ਸਿੱਧੂ ਵੀਰ ਜੋ ਕਹਿੰਦੇ ਸੀ
    ਸੱਚ ਹੋ ਰਿਹਾ ਕਿ ਨਹੀਂ

    • @kiranpalsingh2708
      @kiranpalsingh2708 Před rokem

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @vickysinghvicky2618
      @vickysinghvicky2618 Před rokem +1

      @@kiranpalsingh2708 ਬਾਈ ਹੁਣ ਕੁਝ ਵੀ ਪਰਦੇ ਪਿੱਛੇ ਨਹੀਂ ਰਿਹਾ ਜੱਗ ਜ਼ਾਹਰ ਹੋ ਗਿਆ ਕਿ ਕੋਣ ਗ਼ਦਾਰ ਸੀ ਤੇ ਕਿਹੜਾ ਸਿੱਖ ਕੌਮ ਦਾ ਕਰੋੜਾਂ ਰੁਪਏ ਖਾ ਗਿਆ

    • @kiranpalsingh2708
      @kiranpalsingh2708 Před rokem

      @@vickysinghvicky2618
      ਆਗੂ ਗਲਤ ਹੋਣਗੇ ਪਰ ਸੰਯੁਕਤ ਕਿਸਾਨ ਮੋਰਚੇ ਨੇ ਲੋਕਾਂ ਦੇ ਸਹਿਯੋਗ ਨਾਲ ਮੋਰਚਾ ਜਿੱਤਿਆ !

  • @sukhmandhillon6474
    @sukhmandhillon6474 Před rokem +51

    ਇਹ ਤਾਂ ਲਗਦਾ ਈ ਸ਼ਰਾਬੀ ਏ ਲਾਲ ਲੀਰ

  • @user-fp1nt9sl3v
    @user-fp1nt9sl3v Před rokem +56

    ਦੀਪ ਸਿੱਧੂ ਬਾਈ ਨੇ ਬਹੁਤ ਸਮਝਾਇਆ ਲੋਕਾ ਨੂੰ ਕੀ ਇਹ ਧਰਨਾ ਵੇਚਣਗੇ ਪਰ ਵੇਚ ਵੀ ਦੇਣਾ ਸੀ ਜੇ ਦੀਪ ਬਾਈ ਜਾ ਲੱਖਾਂ ਬਾਈ ਨਾ ਹੁੰਦਾ। ਇਹ ਉਹਨਾਂ ਨੂੰ ਗਰਦਾਰ ਦੱਸਦੇ ਸੀ। ਹੁਣ ਤਾਂ ਇਹਨਾਂ ਦੇ ਆਪਣੇ ਹੀ ਰੋ ਰੋ ਕੇ ਇਹਨਾਂ ਨੂੰ ਹੀ ਗਰਦਾਰ ਕਹਿੰਣ ਲੱਗ ਗਏ। ਹਜੇ ਤਾਂ ਬਹੁਤ ਕੁਝ ਬਾਹਰ ਆਣਾ

    • @guridhillongurpreetsingh3210
      @guridhillongurpreetsingh3210 Před rokem

      Kio 50 lakh fdaia kuttia lokka de pese lokka ch vand de

    • @guridhillongurpreetsingh3210
      @guridhillongurpreetsingh3210 Před rokem +3

      Hun sab da pta leg u agge to dharna lvage ta ena de setter mra ge

    • @sandeepseepu2805
      @sandeepseepu2805 Před rokem

      ਹਰ ਥਾਂ ਤੇ ਦੀਪ ਸਿੱਧੂ ਕੀ ਸੀ ਉਹ ਐਵੇਂ ਗਿੱਦੜਾਂ ਦਾ ਗੂੰਹ ਪਹਾੜ੍ਹੀ ਚੜਾਇਆ ਤੁਸੀਂ

    • @guridhillongurpreetsingh3210
      @guridhillongurpreetsingh3210 Před rokem +1

      @@sandeepseepu2805 jo oh c dikhda c jo tusi o oh v dikhde o odi ik car di property so krde man u bai

    • @guridhillongurpreetsingh3210
      @guridhillongurpreetsingh3210 Před rokem +1

      @@sandeepseepu2805 bai Deep sidhu Punjab ch c or lokka ch sarkar dardi c vja deep sidhu c tahi mervata

  • @amarjeeetsingh5692
    @amarjeeetsingh5692 Před rokem +21

    ਰਾਜੇਵਾਲ ਵਿਕਾਉ

  • @rajbirsingh7539
    @rajbirsingh7539 Před rokem +72

    ਪੰਜਾਬ ਦੇ ਪਿੰਡਾਂ ਦੇ ਲੋਕਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਨ੍ਹਾਂ ਲੀਡਰਾ ਦੇ ਛਿੱਤਰ ਫੇਰੋ, ਅੰਦੋਲਨ ਤੁਸੀਂ ਜਿੱਤਿਆ ਇਨ੍ਹਾਂ ਤਾਂ ਵੇਚ ਵਟ ਦਿਤਾ ਸੀ ਅੰਦੋਲਨ,,

    • @sukhvirsingh1706
      @sukhvirsingh1706 Před rokem +1

      Agree

    • @kiranpalsingh2708
      @kiranpalsingh2708 Před rokem

      ਕਿਸਾਨ ਜਥੇਬੰਦੀਆਂ ਪਹਿਲਾਂ ਵੀ ਵੰਡੀਆਂ ਸੀ ਤੇ ਹੁਣ ਵੀ ਵੰਡੀਆਂ ਹਨ, ਪਰ ਦਿੱਲੀ ਸੰਯੁਕਤ ਕਿਸਾਨ ਮੋਰਚੇ ਰਾਹੀਂ, ਸਭ ਦੇ ਭਰਪੂਰ ਸਹਿਯੋਗ ਨਾਲ, ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਤੇ ਭਾਰਤੀ ਸਟੇਟ ਨੂੰ ਝੁਕਾਇਆ, ਪੰਜਾਬ ਦਾ ਮਾਣ ਵਧਿਆ ਤੇ ਲੋਕ ਜਾਗਰੂਕ ਹੋਏ !

    • @SorabSahota
      @SorabSahota Před 4 měsíci

      ਬਹੁਤ ਵਧੀਆ ਬੋਲਦੇ ਹੋ ਏ ਪੰਜਾਬ ਵਿੱਚ ਖੰਚ੍ਹ ਜ਼ਮਾਨੇ ਦੀ ​@@sukhvirsingh1706

  • @dalbirsingh5890
    @dalbirsingh5890 Před rokem +63

    ਹੁਣ ਜਦੋਂ ਪੜਦੇ ਖੁੱਲਣ ਲੱਗੇ ਤਾਂ ਨਿਮਾਣੇ ਜਿਹੇ ਬੰਦੇ ਬਣਗੇ

  • @preetsingh1799
    @preetsingh1799 Před rokem +23

    ੧ . ਲੁੱਕ ਕੇ ਮੀਟਿੰਗਾ ਤਾਂ ਹੀ ਹੁੰਦੀਆ ਸੀ
    ੨ . ਸਾਝਾ ਕੰਮ ਸੀ ਓਹਲਾ ਚੋਰੀ ਕੀਤੀ
    ੩ . ਐਨਾ ਫੰਡ ਇਕੱਠਾ ਹੋਇਆ
    ੪ . ਇਹਨਾਂ ਨੇ ਲੋਕਾਂ ਤੇ ਕੀ ਖਰਚ ਕੀਤੇ
    ੫ . ਬੁਰਕੀ ਪਿੱਛੇ ਬਾਂਦਰ ਲੜਦੇ ਆ
    ੬ . ਪੰਜਾਬ ਦਾ ਭਲਾ ਇਹ ਕਰ ਨੀ ਸਕਦੇ

  • @amarjeeetsingh5692
    @amarjeeetsingh5692 Před rokem +72

    ਜਿਤ ਪੰਜਾਬ ਦੇ ਲੋਕਾਂ ਹੈ ਇਹ ਪ੍ਰਧਾਨ ਤਾਂ ਨੋਟ ਬਣਾਉਣ ਤੇ ਲੱਗੇ ਸੀ

  • @parvinderrangi5709
    @parvinderrangi5709 Před rokem +19

    ਇਤਿਹਾਸ ਵਿਚ ਗਦਾਰਾਂ ਦੀ ਲਿਸਟ ਵਿਚ ਧਿਆਨ ਸਿੰਘ ਡੋਗਰਾ ਵੀ ਸੀ ਸ਼ਾਇਦ ਬੁਰਜ ਗਿੱਲ ਸਾਹਿਬ ਇਤਿਹਾਸ ਦੇ ਪੂਰੇ ਜਾਣਕਾਰ ਨਹੀਂ

  • @gurvindersinghgill5552
    @gurvindersinghgill5552 Před rokem +21

    ਬੁਰਜ ਜੀ,ਥੋਕ ਵਿਚ ਇੰਟਰਵਿਊ ਕਰੋ, ਮਹਿਮਾ ਜੀ, ਪੰਧੇਰ ਜੀ, ਤੁਸੀਂ ਵੀ ਥੋਕ ਵਿਚ ਇੰਟਰਵਿਊ ਦਿਉ ਤਾਂ ਜੋ ਸੱਚ ਆਪ ਹੀ ਉਪਰ ਆਵੇਗਾ, ਬਾਕੀ ਏਨਾ ਲੀਡਰਸ਼ਿਪ ਦੀ 6-6 ਘੰਟੇ ਬਾਅਦ ਇੰਟਰਵਿਊ ਕਰੋ ਮੱਕੜ ਬਾਈ ਜੀ

  • @mrskaur539
    @mrskaur539 Před rokem +31

    ਮੱਕੜ ਜੀ ਸਮਝਣ ਵਾਲੇ ਤੇ ਸਮਝ ਗਏ ਸੀ ਲੋਕ। ਨੂੱ ਗਰਮੀ ਠੰਡ ਵਿੱਚ ਬਿਠਾ ਰੱਖਿਆ ਮੋਰਚੇ ਵਿਚ ਸਾਰਿਆ ਲੋਕਾਂ ਦੇ ਸਹਾਮਾਣੇ ਕਿਓ ਨਹੀ ਮੀਟਿੰਗ। ਹੋਈਆਂ ਇਨੇ ਲੰਮਾ ਮੋਰਚਾ ਇਨ੍ਹਾਂ ਦਾ ਬੇੜਾ ਗਰਕ ਹੋ ਇਆ

    • @kiranpalsingh2708
      @kiranpalsingh2708 Před rokem

      ਤਿੰਨ ਕਾਨੂੰਨ ਵਾਪਸ ਕਰਵਾਏ !

    • @sukhirandhawa3723
      @sukhirandhawa3723 Před rokem +1

      @@kiranpalsingh2708 loka da danda c ga y ena piche te deep sidhu da kadh ucha hunda ja rea c othe day by day

  • @ranapattu2707
    @ranapattu2707 Před rokem +11

    ਇਹ ਤਾਂ ਵਾਹਿਗੁਰੂ ਨੇ ਪੰਜਾਬ ਪੰਜਾਬੀਆਂ ਦੀ ਕੌਮ ਦੀ ਲਾਜ ਰੱਖੀ ਲਈ ਨਹੀਂ ਤਾਂ ਇਹ ਕਾਮਰੇਡ ਲਾਣੇ ਦੇ ਪੱਲੇ ਕਿ ਸੀ ਇਹਨਾ ਪੱਲੇ ਕੋਈ ਕਰਤੂਤ ਹੈ ਇਹ ਸਬ ਸਾਮਣੇ ਆ ਗਿਆ ਹੈ 🙏🙏🙏

  • @nishanmarmjeetkour.verygoo1903

    ਸਮਝ ਤੋਂ ਗੱਲ ਬਾਹਰ ਹੋਈ ਪਈ ਐ। ਕਿ ਤੁਸੀਂ ਆਪਣੇ ਦੋਸ਼ ਛੁਪਾ ਰਹੇ ਉ ਜਾਂ ਤੋਮਰ ਦੇ। ਘਰਵਾਲੀ ਨੂੰ ਬਦਨਾਮ ਕਰ ਰਹੇ ਉ।।

  • @devildeol1273
    @devildeol1273 Před rokem +24

    22 ਜੀ ਮੋਰਚਾ ਫਤਿਹ ਹੋਣ ਦਾ ਕਾਰਨ ਸਿਰਫ 1 ਹੀ ਸੀ ਕਿ ਸਾਮਣੇ ਮੱਥਾ ਸਰਕਾਰ ਨਾਲ ਸੀ ਤੇ ਪਿੱਛੇ ਡੰਡਾ ਲੋਕਾ ਦਾ ਸੀ। ਜਿੰਨ੍ਹੇ ਵੀ ਮੋਡੀ ਸੀ ਸਭ ਨੂੰ ਪਤਾ ਸੀ ਜੇ ਅਸੀ ਕੁੱਝ ਵੀ ਗਲਤ ਕੀਤਾ ਤਾ ਵਾਪਸ ਅਸੀ ਪੰਜਾਬ ਹੀ ਜਾਣਾ ਤੇ ਲੋਕਾ ਨੇ ਜਾਣ ਨੀ ਦੇਣਾ ਰਾਸਤੇ ਵਿੱਚ ਹੀ ਮਾਰੇ ਕੇ ਪਤਾ ਵੀ ਨੀ ਲੱਗਣ ਦੇਣਾ

    • @JaspreetSingh-cx4ne
      @JaspreetSingh-cx4ne Před rokem

      ਬਸ ਵੀਰ ਜੀ ਅਾ ਹੀ ਗॅਲ ਦਾ ਸਭ ਨੂੰ ਪਤਾ ਸੀ ਤਾ ਹੀ ਕੋਈ ਗਲਤੀ ਨੀ ਹੌਈ ਨਹੀ ਏਹਨਾ ਨੇ ਤਾ ਸੰਭੂ ਨੀ ਟॅਪਣ ਦੇਣਾ ਸੀ ਓਥੇ ਹੀ ਪੇਸੇ ਲੇ ਕੇ ਰੁਕ ਜਾਣਾ ਸੀ

  • @mandeepsinghbabbu2854
    @mandeepsinghbabbu2854 Před rokem +22

    ਕੰਜਰੋ ਤੁਸੀਂ ਇਹ ਗੱਲ ਸਾਬਿਤ ਕਰਤੀ ਕਿ ਸੰਗਤ ਨੀ ਕਦੇ ਵਿਕੀ ਹਮੇਸ਼ਾ ਆਗੂ ਵਿਕੇ ਨੇ ਤੁਹਾਡਾ ਦੀਪ ਬਾਈ ਨਾਲ ਆਹੀ ਰੌਲਾ ਸੀ ਕਿ ਦੀਪ ਸੰਗਤ ਚ ਫੈਸਲਾ ਕਰਨ ਨੂੰ ਕਹਿੰਦਾ ਸੀ ਤੇ ਤੁਸੀਂ ਬੰਦ ਕਮਰਿਆਂ ਚ ਵਿਕਣ ਆਲਾ ਮਾਲ ਹੋ

    • @kiranpalsingh2708
      @kiranpalsingh2708 Před rokem

      ਇਕ ਕਾਨੂੰਨ ਵਾਪਸ ਕਰਨ ਤੇ ਹੀ ਦੀਪ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

  • @rajncheema7862
    @rajncheema7862 Před rokem +30

    ਬਾਈ ਦੀਪ ਸਿੱਧੂ ਸੱਚ ਕਹਿੰਦਾ ਸੀ ਕਲਾ ਵਰਤੇਗੀ। ਇਹ ਕਾਮਰੇਡ ਆਪਸ ਵਿੱਚ ਹੀ ਇੱਕ ਦੂਜੇ ਦੀਆਂ ਜੜ੍ਹਾਂ ਪੁੱਟਣਗੇ ਇਨ੍ਹਾਂ ਦੀਆਂ ਗਦਾਰੀਆਂ ਹੁਣ ਸਾਬਤ ਹੋ ਰਹੀਆਂ ਹਨ

    • @kiranpalsingh2708
      @kiranpalsingh2708 Před rokem +2

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @GurjantSingh-ri3bl
      @GurjantSingh-ri3bl Před rokem

      Deep 22 jindabaad

    • @GurjantSingh-ri3bl
      @GurjantSingh-ri3bl Před rokem

      Eh kisan agu sarkare dalal ne punjab nu barbaad karn wale

    • @avtars.dhindsa8381
      @avtars.dhindsa8381 Před rokem +1

      @@kiranpalsingh2708 ਸਾਰਿਆਂ ਨੂੰ ਇਕੋ ਹੀ ਰਿਪਲਾਈ ,
      ਤੁਹਾਨੂੰ ਕਿਸ ਨੇ ਕਿਹਾ ਕਿ ਦੀਪ ਸਿੱਧੂ ਇਕ ਬਿਲ ਵਾਪਸੀ ਆੜ ਵਿੱਚ ਨਿਸ਼ਾਨ ਸਾਹਿਬ ਝੜਾਉਣ ਗਿਆ
      ਉਥੇ ਦੀਪ ਸਿੱਧੂ ਕਿਸੇ ਨੇ ਵੀ ਨਹੀਂ ਸੁਣੀ ਲੋਕਾਂ ਦਾ ਹਜ਼ੂਮ ਹੀ ਉਧਰ ਹੋ ਤੁਰਿਆ ਸੀ
      ਰਹੀ ਗੱਲ ਝੰਡ ਝਲਾਉਣ ਦੀ ਜਦੋਂ ਜੂਨ 1984 ਵਿੱਚ ਹਰਿਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਤਾਂ ਉਥੇ ਨਿਰਦੋਸ਼ ਲੋਕਾਂ ਨੂੰ ਮਾਰ ਸਰਕਾਰੀ ਫੌਜ ਨੇ ਤਿਰੰਗਾ ਲਹਿਰਾਇਆ ਸੀ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਕਿਉਂਕਿ ਅਸੀ ਇਹ ਮੰਜ਼ਰ ਅੱਖੀਂ ਵੇਖਿਆ
      ਧਾਰਮਿਕ ਝੰਡਾ ਝਲਾਉਣਾ ਕੋਈ ਬੜੀ ਗੱਲ ਨਹੀਂ ਇਹ ਤਾਂ ਵੀ ਇਸ ਦੇਸ਼ ਵਿੱਚ ਵਸਦੇ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਨਾਗਪੁਰ RSS ਦੇ ਕੈਂਪ ਜਿਥੇ ਹਿੰਦੂਆਂ ਨੂੰ ਸ਼ਾਸਤਰ ਟ੍ਰੇਨਿੰਗ ਦਿੱਤੀ ਜਾਂਦੀ ਆ ਉਸ ਤੇ
      ਤਿਰੰਗਾ ਝੰਡਾ ਨਹੀਂ ਭਗਵਾ ਝੰਡਾ ਏ

    • @garry2226
      @garry2226 Před rokem

      @@avtars.dhindsa8381 ਝੰਡਾ ਲਹਿਰਾਉਣ ਤੇ deep sidhu ਨੇ ਉਹਨਾਂ ਲੋਕਾਂ ਵਾਸਤੇ ਸਟੈਂਡ ਲਿਆ ਜਿਨ੍ਹਾਂ ਨੇ ਝੰਡਾ ਲਹਿਰਾਇਆ ਸੀ ਜੇ deep sidhu ਸਟੈਂਡ ਨਾ ਲੈਂਦਾ ਉਹਨਾਂ ਤੇ ਭੀ deshdrohi uapa ਦਾ ਕੇਸ ਪਾ ਦੇਣਾ ਸੀ ਜਾ fake encounter ਕਰ ਦੇਣਾ ਸੀ

  • @panthjitsingh8839
    @panthjitsingh8839 Před rokem +16

    ਦੀਪ ਸਿੱਧੂ ਪੰਜਾਬ ਦਾ ਹਮਦਰਦੀ ਸੀ

  • @jaspindergilluboke5010
    @jaspindergilluboke5010 Před rokem +31

    ਸੱਚਮੁੱਚ ਦਿੱਲੀ ਮੋਰਚੇ ਵਿਚ ਬਹੁਤ ਕੁਝ ਅੰਦਰਖਾਤੇ ਹੋਇਆ ਹੈ

  • @lavpreetsingh1813
    @lavpreetsingh1813 Před rokem +4

    ਏ ਤਾਂ ਲੋਕਾਂ ਦਾ ਡਰ ਸੀ ਇਹਨਾਂ ਨੂੰ ਨਹੀਂ ਤਾਂ ਏਨਾ ਨੇਂ ਮੋਰਚਾ ਵੇਚ ਦੇਣਾ ਸੀ ਦੀਪ ਬਾਈ ਦਾ ਮੋਰਚਾ ਜਿੱਤਣ ਵਿੱਚ ਪੂਰਾ ਜੋਗ ਦਾਨ ਰਿਹਾ ਉਹਨੇ ਲੋਕਾ ਨੂੰ ਲਾਮਬੰਦ ਕੀਤਾ

  • @SukhwinderSingh-gs8zs
    @SukhwinderSingh-gs8zs Před rokem +4

    ਇਹੇ ਸੁਣਕੇ ਇਉਂ ਲੱਗਦਾ ਸਾਰੇ ਮਿਲੇ ਹੋਏ ਤੇ ਤਾਹੀਂ ਤਾਂ ਨਿਸ਼ਾਨ ਸਾਹਿਬ ਤੋਂ ਇਲਰਜੀ ਤੀ ਇਨ੍ਹਾਂ ਨੂੰ

  • @preetpreet260
    @preetpreet260 Před rokem +8

    ਜਿੱਤ ਲੋਕਾਂ ਦੀ ਹੋਈ ਸੀ ਕਿਸਾਨ ਮੋਰਚੇ ਵਿੱਚ ,ਕਿਸਾਨ ਲੀਡਰਾਂ ਦੀ ਨਹੀਂ ।ਕੁਝ ਕੁ ਲੀਡਰਾਂ ਨੂੰ ਛੱਡ ਕੇ ਸਾਰੇ ਬੇਈਮਾਨ ਸਨ । ਵੀਡੀਓ ਵਿਚ ਦਿਖਾਇਆ ਗਿਆ ਅਗਰ ਸੱਚ ਹੈ ਤਾਂ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ।

  • @balbirkaur246
    @balbirkaur246 Před rokem +10

    Well done makkar Ji 👌

  • @explorenewthoughts
    @explorenewthoughts Před rokem +21

    ਭਾਈ ਦੀਪ ਸਿੰਘ ਸਿੱਧੂ ਜਿੰਦਾਬਾਦ

  • @singhkaur5196
    @singhkaur5196 Před rokem +47

    ਗਦਾਰ ਗਦਾਰ ਕਾਮਰੇਡ ਗਦਾਰ ਹਨ।

  • @kiranpalsingh2708
    @kiranpalsingh2708 Před rokem +9

    ਕਿਸਾਨ ਜਥੇਬੰਦੀਆਂ ਪਹਿਲਾਂ ਵੀ ਵੰਡੀਆਂ ਸੀ ਤੇ ਹੁਣ ਵੀ ਵੰਡੀਆਂ ਹਨ, ਪਰ ਦਿੱਲੀ ਸੰਯੁਕਤ ਕਿਸਾਨ ਮੋਰਚੇ ਰਾਹੀਂ, ਸਭ ਦੇ ਭਰਪੂਰ ਸਹਿਯੋਗ ਨਾਲ, ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਤੇ ਭਾਰਤੀ ਸਟੇਟ ਨੂੰ ਝੁਕਾਇਆ, ਪੰਜਾਬ ਦਾ ਮਾਣ ਵਧਿਆ ਤੇ ਲੋਕ ਜਾਗਰੂਕ ਹੋਏ !

  • @user-nz3vs7dl4h
    @user-nz3vs7dl4h Před rokem +8

    ਇਹਨਾਂ ਨੂੰ ਕੀ ਪੁੱਛਦੇ ਜੋ ਇਹਨਾਂ ਦਾ ਸੱਚ ਸਾਹਮਣੇ ਆ ਗਿਆ ਕਾਮਰੇਡਾਂ ਦਾ ਇਹ ਪੰਜਾਬ ਨੂੰ ਵੇਚ ਆਏ ਫਿਰ

  • @ManjitSingh-ix8sq
    @ManjitSingh-ix8sq Před rokem +10

    ਇਹਨਾਂ ਦੱਲਿਆਂ ਨੂੰ ਛਿਤਰ ਵੱਜਣੇ ਚਾਹੀਦੇ ਹਨ ਤੁਸੀਂ ਪੂਰਾ ਬੇੜਾ ਗ਼ਰਕ ਕਰ ਦਿੱਤਾ ਸੀ ਪਰ ਨੋਜਵਾਨਾ ਨੇ ਇਹ ਮੋਰਚਾ ਜਿਤਿਆ ਹੈ ਤੁਸੀਂ ਲੋਕਾ ਨੇ ਆਪਣਾ ਕੰਮ ਕਰ ਦਿੱਤਾ ਹੈ

  • @gagangill8077
    @gagangill8077 Před rokem +27

    ਇਹਨਾਂ ਨੇ ਬੇੜਾ ਗਰਕ ਕੀਤਾ ਪੰਜਾਬ ਦਾ

  • @JaswinderSingh-wp7nv
    @JaswinderSingh-wp7nv Před rokem +10

    Gud mkkrh sab 💫

  • @sarinasandhu411
    @sarinasandhu411 Před rokem +3

    ਅੱਜ ਤੌਮਰ ਦੀ ਘਰਵਾਲੀ ਦਾ ਨਾਮ ਲੈਦੇ ਹਨ ਕੱਲਨੂੰ ਉਸਦੀ ਕੁੜੀ ਦਾ ਵੀ ਨਾਮ ਲੈ ਸਕਦੇ ਹਨ ਏਨਾ ਗਿਰ ਗਏ ਹਨ ਸਾਡੇ ਲੋਕ

  • @bhadursingh2272
    @bhadursingh2272 Před rokem +26

    ਖੁਦ ਗਦਾਰ ਬੰਦੇ ਵਿਚਾਰੇ ਦੀਪ ਨੂੰ ਮਾੜਾ ਦੱਸਦੇ ਰਹੇ ਦੀਪ ਤੋਂ ਨੋਜਵਾਨਾਂ ਨੂੰ ਦੂਰ ਰੱਖਣ ਦਾ ਮਤਲਬ ਹੁਣ ਪਤਾ ਲੱਗਿਆ

    • @kiranpalsingh2708
      @kiranpalsingh2708 Před rokem

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @sukhirandhawa3723
      @sukhirandhawa3723 Před rokem +1

      @@kiranpalsingh2708 Bhaduri he c y o

  • @amarjeeetsingh5692
    @amarjeeetsingh5692 Před rokem +13

    ਰਾਜੇਵਾਲ ਬਿਨਾਂ ਜਥੇਬੰਦੀ ਦੀ ਰਾਏ ਬਿਨਾਂ ਇਲੈਕਸ਼ਨ ਵਿਚ ਖੜਾ ਹੋ ਗਿਆ

    • @navidandiwal7137
      @navidandiwal7137 Před rokem

      Fer ki loda lai gya oho 🤣🤣😂kise ne vote ni payi ohnu veer

  • @user-pt4cv3yt9p
    @user-pt4cv3yt9p Před rokem +3

    ਇਹ ਸਾਰੇ ਇਕ ਜਗ੍ਹਾ ਇੱਕਠੇ ਕਰੋ ਤੇ ਹਿਲਟਰ ਵਾਲਾ ਕੰਮ ਕਰੋ ।
    ਦੀਪ ਬਾਈ ਨੂੰ ਗੱਦਾਰ ਕਿਹਾ ਸੀ ਓਹਨਾ ਦੀ ਆਤਮਾ ਨੂੰ ਸ਼ਾਂਤੀ ਓਸ ਦਿਨ ਮਿਲਣੀ ਜਦੋਂ ਇਹ ਕੰਜ਼ਰ ਸਾਰੇ ਫੜੇ ਗਏ,
    ਆ ਜਾਣਾ ਸਾਰਾ ਸੱਚ ਸਾਹਮਣੇ ।

  • @kulwinderjittiwana9857
    @kulwinderjittiwana9857 Před rokem +3

    ਹਜੇ ਹੋਰ ਵੀ ਬਿੱਲੀਆਂ ਥੈਲਿਓਂ ਬਾਹਰ ਨਿਕਲ ਕੇ ਆਉਣਗੀਆਂ ਪੰਜਾਬ ਦੇ ਪੁੱਤਰਾਂ ਦੀਆਂ ਮੌਤਾਂ ਦੇ ਸੌਦੇ ਕੀਤੇ ਇਹਨਾਂ ਨੇ

  • @unitedcolors2920
    @unitedcolors2920 Před rokem +19

    ਡੱਲੇਵਾਲ ਸਾਬ੍ਹ ਇਹਨਾਂ ਸਾਰਿਆਂ ਨਾਲੋ ਵੱਖ ਸੀ, ਕੱਲੇ ਉਹ ਇਮਾਨਦਾਰ ਨੇ ਇਕ ਦੋ ਹੋਰ ਨਹੀ ਤਾਂ ਸਾਰੇ ਗਦਾਰ ਨੇ

    • @kaursingh8369
      @kaursingh8369 Před rokem

      ਭਰਾ ਮੇਰਿਆ ਡੱਲੇਵਾਲ ਵਰਗਾ ਇਨਸਾਨ ਇਹਨਾਂ ਵਿੱਚੋਂ ਇੱਕ ਨਹੀਂ ਇਮਾਨਦਾਰ ਨਿੱਡਰ ਸੂਝਵਾਨ ਸਮਝਦਾਰ ਬੰਦਾ ਐ ਡੱਲੇਵਾਲ ਸ੍ ਜਗਜੀਤ ਸਿੰਘ ਡੱਲੇਵਾਲ ਹੀਰਾ ਬੰਦਾ ਐ

    • @unitedcolors2920
      @unitedcolors2920 Před rokem

      @@kaursingh8369 ਪਹਿਲਾਂ ਧਿਆਨ ਨਾਲ ਪੜ੍ਹ ਲਿਆ ਕਰੋ ਫ਼ਿਰ ਬੋਲਿਆ ਕਰੋ, ਜੋ ਕੁਛ ਤੁਸੀਂ ਲਿਖਿਆ ਉਹ ਹੀ ਮੈ ਲਿਖਿਆ, ਕੀ ਗ਼ਲਤ ਲਿਖਿਆ

  • @balwinderkaurbenipal6277
    @balwinderkaurbenipal6277 Před rokem +10

    Ih taa waheguru di kirpa hoi hai ji jo kanoon radd hoe te waheguru di kirpa naal izatt bani rhi

  • @gurlabhsingh7627
    @gurlabhsingh7627 Před rokem +4

    ਇਹਨਾਂ ਨੂੰ ਪੁੱਛੋ ਹੁਣ ਗ਼ਦਾਰ ਕੋਂਣ ਹੈ ਸਾਡੇ ਵੀਰ ਦੀਪ ਸਿੱਧੂ ਨੂੰ ਗਦਾਰ ਕਹਿਣ ਵਾਲੇਓ ਹੁਣ ਜਵਾਬ ਦਿਓ

    • @kiranpalsingh2708
      @kiranpalsingh2708 Před rokem

      ਇਕ ਕਾਨੂੰਨ ਵਾਪਸ ਕਰਨ ਤੇ ਹੀ ਦੀਪ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

  • @GurlalSingh-bn8xz
    @GurlalSingh-bn8xz Před rokem +4

    Waheguru ji 🙏🙏🙏🙏🙏

  • @KambojSular
    @KambojSular Před rokem +5

    ਮੱਕੜ ਵੀਰ ਇਹਨਾਂ ਨੂੰ ਚੰਗੀ ਤਰ੍ਹਾਂ ਨੰਗਾ (expose)ਕਰੋ। ਛੱਡਿਓ ਨਾ! ਅਸਲ ਗੱਦਾਰਾਂ ਨੂੰ👍🙏🙏

  • @amolaksingh8954
    @amolaksingh8954 Před rokem +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਮੀ ਇਨਸਾਫ਼ ਮੋਰਚੇ ਦੇ ਆਗੂ ਤੇ ਹਵਾਰਾ ਜੀ ਦੇ ਸਤਿਕਾਰ ਜੋਗ ਬਾਪੂ ਜੀ ਤਲਵਾੜਾ ਜੀ ਤੱਤਾਂ ਬਾਬਾ ਜੀ ਕਾਮਰੇਡਾਂ ਖਾੜਕੂਆਂ ਦੇ ਕਾਤਲ ਟਾਉਟ ਪੁਲੀਸ ਮੁਖਵਰ ਹਨ ਸਾਵਧਾਨ ਜੀ ਸਾਰਾ ਪੰਜਾਬ ਦਾ ਬੱਚਾ ਬੱਚਾ ਨੋਜਵਾਨ ਤੇ ਬਜ਼ੁਰਗ ਆਪ ਜੀ ਨਾਲ ਚਟਾਨ ਵਾਂਗ ਖੜੇ ਹਨ ਹਵਾਰਾ ਜੀ‌ ਦੇ ਨਾਲ ਦੇ ਖਾੜਕੂ ਜਿਸ ਮਤਲਬ ਨੂੰ ਉਨਾਂ ਸਾਰੀ ਜ਼ਿੰਦਗੀ ਦਾਅ ਤੇ ਲਾ ਦਿਤੀ ਉਸ ਤੇ ਠੋਕ ਪੇਹਰਾ ਦੳ ਜੀ

  • @rajbirsingh7539
    @rajbirsingh7539 Před rokem +5

    ਕਹਿੰਦਾ ਸੀ ਸੂਰਮਾ ਕਿ ਆਊਗੀ ਥੈਲਿਓ ਬਿੱਲੀ ਬਾਹਰ, ਆ ਗਈ! ਧੰਨ ਨੇ ਪੰਜਾਬ ਦੇ ਪਿੰਡਾਂ ਦੇ ਲੋਕ ਜਿਨ੍ਹਾਂ ਘਰ ਛੱਡ ਅੰਦੋਲਨ ਜਿੱਤਿਆ,ਉਦੋਂ ਤਾਂ ਸਵਾਲ ਕਰਨ ਤੇ ਅੰਦੋਲਨ ਖਰਾਬ ਹੁੰਦਾ ਸੀ, ਹੁਣ ਇਨ੍ਹਾਂ ਦੇ ਗਲਾਂ ਵਿੱਚ ਪਰਨੇ ਪਾ ਕੇ ਪੁੱਛੋ ਕਿ ਮੀਟਿੰਗਾਂ ਕਿਹੜੇ ਲੈਣ ਦੇਣ ਦੀਆਂ ਕਰਦੇ ਸੀ??????

    • @kiranpalsingh2708
      @kiranpalsingh2708 Před rokem

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @rajbirsingh7539
      @rajbirsingh7539 Před rokem

      @@kiranpalsingh2708 ਵੀਰ ਤੁਸੀਂ ਦੀਪ ਸਿੱਧੂ ਬਾਈ ਦੀ ਗੱਲ ਛਡ ਦਿਓ,,ਉਹ ਤਾਂ ਇਤਿਹਾਸ ਸਿਰਜ ਗਿਆ,,,ਮੇਰੀ ਬੇਨਤੀ ਤੁਹਾਨੂੰ ਪਰੋ ਪੰਜਾਬ ਚੈਨਲ ਤੇ ਹਰਿਆਣੇ ਦੇ ਪਤਰਕਾਰ ਮਨਦੀਪ ਪੂਨੀਆ ਦਾ ਇੰਟਰਵਿਊ ਸੁਣੋ,,ਤੇ ਇਨ੍ਹਾਂ ਲੀਡਰਾ ਨੂੰ ਸਵਾਲ ਕਰਨ ਦਾ ਜੇਰਾ ਕਰੋ

  • @sukhveerdhaliwal1168
    @sukhveerdhaliwal1168 Před rokem +3

    ਖਾ ਗਏ ਲੁੱਟ ਕੇ ਤੇ ਦੀਪ ਸਿੱਧੂ ਵੀਰ ਨੂੰ ਗੱਦਾਰ ਕਹਿੰਦੇ ਸਨ ਹੁਣ ਸਮੇਂ ਨੇ ਦਸ ਦਿੱਤਾ ਕੇ ਦੀਪ ਸਿੱਧੂ ਵੀਰ ਸੱਚਾ ਤੇ ਇਮਾਨਦਾਰ ਸੀ ਅਤੇਝੂਠੇ ਸਨ ਕਿਸਾਨ ਆਗੂ ਜਿਹੜੇ ਦੀਪ ਸਿੱਧੂ ਵੀਰ ਨੂੰ ਗੱਦਾਰ ਕਹਿੰਦੇ ਸਨ

  • @sarbjeetsingh9349
    @sarbjeetsingh9349 Před rokem +7

    ਬਾੲਈ ਮਕੜ ਜੀ ਇਹ ਗਦਾਰ ਦੀਪ ਸਿਧੂ ਤੇ ਲਖੇ ਸਿਧਾਨੇ ਤੇ ਪਾਣੀ ਟੈਕਸ ਤੇ ਚੜਨ ਵਾਲੇ ਵੀਰਾ ਦੇ ਛਿੱਤਰਾ ਤੋ ਡਰਦੇ ਸਨ ।

    • @kiranpalsingh2708
      @kiranpalsingh2708 Před rokem

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

    • @GurjantSingh-ri3bl
      @GurjantSingh-ri3bl Před rokem

      Deep 22 jindabaad

  • @mangatkular5941
    @mangatkular5941 Před rokem +7

    ਬੂਟਾ ਸਿਓ ਜੀ ਪੰਜਾਬ ਅਤੇ ਦੇਸ਼ ਦੇ ਲੋਕਾਂ ਸਾਹਮਣੇ ਸਚਾਈ ਆਈ ਤੁਹਾਡੀ ਯੂਨੀਅਨ ਦੀ ਤੁਹਾਡੀ ਸਚਾਈ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਵਿਚੋਂ ਦਸਵੰਧ ਕੱਢ ਕੇ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੇ ਹਿੱਤਾਂ ਲਈ ਲੱਗੇ ਕਿਸਾਨ ਧਰਨੇ ਵਿੱਚ ਭੇਜੇ ਪੈਸੇ ਖਪਾਉਣਾ ਹਰੇਕ ਵਿਅਕਤੀ ਦੇ ਵਸ ਦੀ ਗੱਲ ਨੀ ਤੁਸੀਂ ਗਦਾਰੀ ਕਰਨ ਵਾਲੇ ਹੀ ਸੀ ਜੇਕਰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਨਾ ਹੁੰਦੀ ਤੁਸੀਂ ਤਾਂ ਕਾਮਯਾਬ ਹੋ ਹੀ ਗਏ ਸੀ ਜੇਕਰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਅਤੇ ਮਜ਼ਦੂਰਾਂ ਲੋਕਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਨਾਂ ਪਤਾ ਲਗਦਾ ਤੁਹਾਡੇ ਪਾਪ ਦਾ ਹੁਣ ਚੀਕਾਂ ਮਾਰਦੇ ਹੋ ਜਦੋਂ ਸਾਥੀਆਂ ਨੇ ਪੰਜਾਬ ਦੇ ਲੋਕਾਂ ਸਾਹਮਣੇ ਨੰਗਾ ਕੀਤਾ ਤੁਹਾਨੂੰ ਠੱਗ ਬੰਦੇ ਨੂੰ

  • @jashanpreetsingh720
    @jashanpreetsingh720 Před 4 měsíci

    ਲੋਕਾਂ ਦੀ ‌ਜਿਤ

  • @rupinderbassi5162
    @rupinderbassi5162 Před rokem +1

    ਗਲਤ

  • @babburohira71122
    @babburohira71122 Před rokem +4

    ਮੱਕੜ ਸਾਬ very good ਦੀਪ y ਸੱਚ ਹੀ ਕਹਿ ਰਿਹਾ ਸੀ

  • @daljitsingh8832
    @daljitsingh8832 Před rokem +5

    ਪੱਤਰਕਾਰ ਸਾਬ੍ ਏਸ ਤਰ੍ਹਾਂ ਨਹੀਂ ਗੱਲ ਬਣਦੀ ਸਾਰਿਆਂ ਨੂੰ ਇਕੱਠੇ ਕਰਕੇ ਸੱਚ ਝੂਠ ਦੀ ਡਿਵੇਟ ਹੋਣੀ ਚਾਹੀਦੀ ਜਿਸ ਤਰ੍ਹਾਂ ਹੋਣ ਤੇ ਮਿਲਣ ਵਾਲੇ ਬੀਜੇਪੀ ਕਾਂਗਰਸ ਅਕਾਲੀ ਆਪ ਬਸਪਾ ਦੀ

  • @sidhuharpal85
    @sidhuharpal85 Před rokem +5

    Well done on air

  • @krishanrajrathore3879
    @krishanrajrathore3879 Před rokem +8

    Vah veer ji agar sare reporter aap Jaise Ho jaaye Punjab mein to Punjab ka vaise hi Bala ho jaega

  • @jasskhunkhun
    @jasskhunkhun Před rokem +2

    ਪਈਲੇ ਦਿਨ ਤੋਂ ਇਹੋ ਗੱਲ ਕਹੀ ਆ ਮੈ ਚੈੱਕ ਕਰ ਲਵੋ ਬੇਸ਼ੱਕ ਮੇਰੀਆਂ ਪੋਸਟਾਂ ਕੇ ਇਹ ਲੋਕ ਜਕੀਨ ਦੇ ਲਾਈਕ ਨੀ ਗੇ ਲੋਕ , ਇਹ ਅੰਦਰੋਂ ਅੰਦਰੋਂ ਸਭ ਖਾਣ ਕੁੱਤੇ ਨੇ ਕਿਤੇ ਸੰਗਲ਼ੀਆਂ ਨਾ ਛੱਡ ਦਿਉ ,

  • @tanveerkour6112
    @tanveerkour6112 Před 4 měsíci

    ਕਿਸਾਨ ਵੀਰੋ ਆਗੂ ਮਗਰ ਨਾ ਲਗੋ ਇਹ ਪੰਜਾਬ ਨੂੰ ਬਰਬਾਦ ਕਰ ਰਹੇ ਹਨ ਨੋ ਜਵਾਨਾ ਨੂੰ ਮਰਾ ਰਹੇ ਹਨ ਹਰਿਆਣਾ ਦੇਸ਼ ਨੂੰ ਫੇਲ ਕਰ ਦੇ ਹਨ

  • @karanbhullar2549
    @karanbhullar2549 Před rokem +8

    Miss you deep bhai 😭😭😭

  • @pushpindersingh3929
    @pushpindersingh3929 Před rokem +3

    ਇਹ ਤਿੰਨ ਕਨੂੰਨ ਆਉਣਗੇ ਲਿਖ ਲਵੋ ਜੇ ਏ ਗੱਲਾਂ ਬਾਹਰ ਆ ਰਹੀਆਂ ਨੇ ਧੋਖਾ ਹੋਇਆ

  • @user-gu6ez3rb1c
    @user-gu6ez3rb1c Před 5 měsíci

    ਇਹੋ ਜਿਹੇ ਲੋਕਾ ਨੇ ਬਦਨਾਮ ਕਰ ਦਿੱਤਾ

  • @harjinder7435
    @harjinder7435 Před rokem +4

    ਏਹਨਾ ਦੇ ਕਹਿਣ ਮੁਤਾਬਕ ਜਿਹੜੇ ਦੇ ਹੱਥ ਚ ਪੈਸਾ ਆਇਆ ਉਹ ਲੈਕੇ ਫਰਾਰ ਹੋਗਿਆ ਜਾਂ ਉਹਨੂੰ ਬਾਹਰ ਕਰਤਾ ਵਧੀਆ ਸਕੀਮ ਆ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ

  • @amarjeetsinghgrewal6474
    @amarjeetsinghgrewal6474 Před rokem +4

    ਅਮਿਤ ਸ਼ਾਹ ਨਾਲ ਮੀਟਿੰਗ ਵਿਚ ਤਾਂ ਸਾਰੇ ਹੀ ਸੀ ਰੁਲਦੂ ਮਾਨਸਾ ਦੀ ਅਗਵਾਈ ਵਿਚ ਗਏ ਸੀ

  • @kulwindergill7483
    @kulwindergill7483 Před rokem +1

    ਇਹੀ ਪੱਤਰਕਾਰ ਪੂਨੀਆ ਵਾਲੀ ਇੰਟਰਵਿਊ ਵਿੱਚ ਕਹਿ ਰਿਹਾ ਸੀ ਕਿ ਕਿਸੇ ਨੂੰ ਗ਼ਦਾਰ ਦਾ ਟੈਗ ਦੇਣਾ ਗ਼ਲਤ ਗੱਲ ਹੈ ਪਰ ਖੁਦ ਅੱਜ ਜਥੇਬੰਦੀਆਂ ਨੂੰ ਗ਼ਦਾਰ ਭੌਂਕ ਰਿਹਾ ਹੈ, ਇਹ ਹੈ ਇਨ੍ਹਾਂ ਦੀ ਅਸਲੀ ਪੱਤਰਕਾਰੀ। ਕਿਸਾਨ ਅੰਦੋਲਨ ਲੋਕਾਂ ਨੇ ਜਿੱਤਿਆ ਹੈ ਨਾ ਕਿ ਇੱਕ ਦੋ ਲੀਡਰਾਂ ਨੇ

  • @RanjeetSingh-nu5dz
    @RanjeetSingh-nu5dz Před rokem +5

    ਪੈਸਾ ਕਿੰਨਾ ਕੱਠਾ ਹੋਇਆ ? ਹੈਂਜੀ

  • @sunnysunny-ed3sj
    @sunnysunny-ed3sj Před rokem +2

    AWESOME MAKKAR SAHIB🙏

  • @gaggugill6249
    @gaggugill6249 Před rokem +7

    Y ji deep sidhu di ਡੇਅਰੀ ਬਾਰੇ ਪਤਾ ਕਰੋ ਓਦੇ ਵਿਚ ਸਾਰੇ ਨਗੇ ਹੋਣਗੇ

  • @sarbjitsandhu2531
    @sarbjitsandhu2531 Před rokem +4

    ਇਸ ਦਾ ਮਤਲਬ ਇਹ ਸਰਕਾਰ ਨੇ ਖ਼ਰੀਦ ਲਿਆ ਸੀ ਇਹਨਾਂ ਨੂੰ ?

  • @kuljinderkuljindersinghgil9043

    Maker brother very good

  • @rajwindersingh4962
    @rajwindersingh4962 Před rokem +2

    ਇਹਨਾਂ ਨੂੰ ਪੁੱਛੋ ਕਿ ਸ਼ਰਾਬ ਪੀਂਦੇ ਆ ਕਿ ਨਹੀਂ ਮੋਰਚੇ ਚ ਕਿੰਨੀ ਵਾਰੀ ਪੀਤੀ ਆ

  • @nkeshore7384
    @nkeshore7384 Před rokem +7

    Mei tan Brahmin Sikh di ate kade vi Guru to door nahi gaya.mera bahut nuksan hoya par Guru di mehar nal sab
    Kuch seha.
    Sikh di awaz pehchano.......Guru ne jo kiha us nu mano
    Waheguru mehar kar....dikh ki kar rahe ne

  • @gillpassanger
    @gillpassanger Před rokem +14

    Mamla paise khan krke apas vich ladai da lag reha ,baki eh chor tan hai hi ne ,,morcha lokan ne jetia ,ena valon tan morcha har chuke se ,😶

    • @rajbirsidhu7666
      @rajbirsidhu7666 Před rokem

      US media international politics Punjab UK jaroor Dekho ji

  • @merapunjab6443
    @merapunjab6443 Před rokem +1

    ਸਾਰੇ ਹੀ ਕਾਰਗਰ ਤੇ ਬਾਜ਼ੀਗਰ ਨੇ

  • @sukhwantbhullar2852
    @sukhwantbhullar2852 Před rokem +2

    Wonderful interview on gadar in kisan morcha. Bhai Sahib your question are very bold..not beat about the bush.one thing is there that comreds are famous for mischievous. That's why many andolan were failed.

  • @gurmeetsinghgurmeetsingh2599

    ਦੀਪ ਸਿੱਧੂ ਨੂੰ ਗਦਾਰ ਵੀ ਤੁਸੀ ਕਿਹਾ ਸੀ

    • @kiranpalsingh2708
      @kiranpalsingh2708 Před rokem

      ਦੀਪ ਤਾਂ ਇਕ ਕਾਨੂੰਨ ਵਾਪਸ ਕਰਨ ਤੇ ਹੀ ਮੋਰਚਾ ਚੁੱਕਣ ਦੀ ਸਲਾਹ ਦੇ ਰਿਹਾ ਸੀ, ਕਿਸਾਨ ਅੰਦੋਲਨ ਦੀ ਆੜ ਵਿੱਚ, ਲਾਲ ਕਿਲ੍ਹੇ ਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਝੁਲਾਉਣਾ, ਕੋਈ ਬਹਾਦਰੀ ਨਹੀਂ, ਕਿਸਾਨ ਅੰਦੋਲਨ ਨੂੰ ਢਾਹ ਲਾਉਣ ਵਾਲਾ ਤੇ ਮੋਦੀ ਦੀ ਚਾਲ ਵਿੱਚ ਫਸਣਾ ਸੀ !
      ਦੀਪ ਪੰਥ ਲਈ ਬੋਲਿਆ, ਬਿਲਕੁਲ ਸਹੀ ਹੈ !
      ਸਿੱਖਾਂ ਦਾ ਇਤਿਹਾਸ ਆਪਣੀ ਜੁਰਅਤ ਨਾਲ ਜੰਗਾਂ ਜਿੱਤਣੀਆਂ ਤੇ ਨਿਸ਼ਾਨ ਝੁਲਾਉਣੇ ਰਿਹਾ !
      ਕਿਸਾਨ ਅੰਦੋਲਨ ਤੋਂ ਬਿਨਾ, 1984 ਤੋਂ ਬਾਅਦ ਹੁਣ ਤੱਕ ਖਾਲਸਾ ਨਿਸ਼ਾਨ ਕਿਉਂ ਨਹੀਂ ਝੁਲਾਇਆ ਗਿਆ ?
      ਸਿੱਖਾਂ ਦੀ ਬਹਾਦਰੀ ਨੂੰ ਛੋਟਾ ਨਾ ਕਰੋ, ਦੀਪ ਸ਼ੰਭੂ ਮੋਰਚੇ ਤੋਂ ਆਪਣਾ ਵੱਖਰਾ ਏਜੰਡਾ ਤਹਿ ਕਰਕੇ, ਅੰਦੋਲਨ ਖੜ੍ਹਾ ਕਰਦਾ ਨਾ ਕੇ ਦਿੱਲੀ ਜਾ ਕੇ ਕਿਸਾਨ ਆਗੂਆਂ ਦਾ ਵਿਰੋਧ ਕਰਦਾ !

  • @BalkarSingh-ty2sj
    @BalkarSingh-ty2sj Před rokem +1

    ਕਿਸਾਨ ਲੀਡਰ ਇਸ ਮੋਰਚੇ ਤੋ ਪਹਿਲਾਂ ਜੀਦੇ ਸਨ ਮਸਲੇ ਲੈ ਕਿ ਕਿਸਾਨਾ ਦੇ ਪਰ ਦਿੱਲੀ ਗੱਪੇ ਲੈ ਕੇ ਅਤੇ ਵਧੀਆ ਹੋਟਲਾ ਤੇ ਪਕਵਾਨ ਖਾ ਕੇ ਆ ਜਾਦੇ ਸਨ। ਲੋਕਾ ਇਸ ਮੋਰਚੇ ਵਿੱਚ ਇਹਨਾ ਨੂੰ ਨੱਥ ਪਾਈ ਤੇ ਫਸ ਗਏ ਪਰ ਅੰਦਰ ਖਾਤੇ ਆਪਣੀ ਚਾਲ ਗੁਪਤ ਢੰਗ ਨਾਲ ਚਲਦੇ ਰਹੇ।

  • @gurjitgill5924
    @gurjitgill5924 Před rokem +4

    Good 👍

    • @gurdeepbhullar9542
      @gurdeepbhullar9542 Před rokem

      ਮੋਰਚਾ।ਨਹਿੰਗ।ਸਿੰਘਾ।ਨੇ।ਜਿੱਤੀਆ।ਇਹ।ਗਦਾਰ।ਨੇ

  • @Jattwaad6862
    @Jattwaad6862 Před rokem +1

    ਇੱਕ ਵਾਰੀ ਕੀ ਹੋਇਆ
    ਸਾਡੇ ਪਿੰਡ ਦਾ ਏਕ ਬੰਦਾ ਗੁਰਦਵਾਰੇ ਸਾਹਿਬ ਦਾ ਮਨੇਜਰ ਬਣ ਗਿਆ ਚੰਗਾ ਲੁੱਟਿਆ ਉਨੇ ਮੁੰਡਾ ਵੀ Amrica ਭੇਜ ਤਾ ਬਾਦ ਚ ਖੁਦ ਨੂੰ ਅਦਰੰਗ ਹੋ ਗਿਆ ਫੇਰ ਪਿੰਡ ਸੋਨੇ ਦੀ ਪਾਲਕੀ ਚੜਾਈ ਮੁੰਡਾ ਤੇ ਸੈਟ ਹੋ ਗਿਆ ਪਰ ਆਪ ਮੰਜੇ ਤੇ 1 ਸਾਲ ਤੋ ਗੁਰਦਵਾਰੇ ਜਾਨ ਜੋਗਾ ਵੀ ਨੀ ਮੁੰਡਾ ਫੋਨ ਵੀ ਨਹੀ ਕਰਦਾ ਰੋਦਾ ਰੋਜ
    ਏਹੀ ਹਾਲ ਏਨਾ ਦਾ ਹੋਣਾ

  • @ammupg9499
    @ammupg9499 Před rokem +5

    Good makkar.....tere toh hi umeed aa yar

  • @preetgamer9241
    @preetgamer9241 Před rokem +1

    ਮੱਕੜ ਵੀਰ ਜਿੰਦਾਬਾਦ

  • @Bal1313
    @Bal1313 Před 4 měsíci

    👏👏👏

  • @rajwinder1968
    @rajwinder1968 Před rokem +2

    ਮੋਰਚੇ ਵਿੱਚ ਦੇਸ ਭਰ ਵਿੱਚੋ ਸੱਚੀਆ ਰੂਹਾ ਸੜਕਾ ਤੇ ਬੈਠੀਆ ਸਨ ਤਾ ਹੀ ਮੋਰਚਾ ਜਿੱਤਿਆ ਗਿਆ ਨਹੀ ਤਾ ਇਹ ਲੀਡਰ ਤਾ ਗਦਾਰੀਆ ਕਰ ਗੈ ਸੀ ਕਿਸਾਨਾ ਨਾਲ

  • @harjinder7435
    @harjinder7435 Před rokem +4

    ਏਹ ਕਾਮਰੇਡ ਮੁੱਖਬਰ ਲੋਕ ਨੇ ਪੁਲੀਸ ਦੇ ਟਾਊਟ ਨੇ ਏਹਨਾ ਨੂੰ ਬੰਦੀ ਸਿੰਘਾਂ ਵਾਲੇ ਮੋਰਚੇ ਤੋਂ ਦੂਰ ਰੱਖੋ

  • @nimrtdhillon7449
    @nimrtdhillon7449 Před rokem +2

    Deep Sidhu jindabad Deep Sidhu jindabad

  • @HarmeetSingh-ky3ei
    @HarmeetSingh-ky3ei Před rokem +5

    ਤੂੰਸੀ ਨਿਮਾਣੇ ਨਹੀ ਸੋਡੇ ਮਗਰ ਸਾਰਾ ਪੰਜਾਬ ਸੀ। ੌ

  • @sukhmandersingh5332
    @sukhmandersingh5332 Před 4 měsíci

    ਹੁਣ ਨੀ ਕੋਈ ਮੰਨਦਾ ਕੀਤੀਆ ਗਲਤੀਆ।
    ਮੋਰਚੇ ਦੇ ਆਗੂ ਮੁਹਰੇ ਲਾਏ ਸੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਪਰ ਇਹਨਾਂ ਤਾ ਪੈਸਾ ਸ਼ਰਾਬਾਂ ਹੀ ਮੁੱਖ ਰੱਖ ਲਿਆ ਆਪਣੇ ਘਰ ਭਰਨ ਲਈ।
    ਬੰਦਾ ਕੋਈ ਵੀ ਹੋਵੇ ਚੋਰ ਮੋਰੀਆਂ ਰਾਹੀਂ ਸੌਦੇ ਕਰਕੇ ਫੇਰ ਮੰਨਦਾ ਥੋੜਾ ਹੁੰਦਾ

  • @narindermahla3716
    @narindermahla3716 Před rokem +1

    ਜਿਸ ਤਰਾ ਮੱਕੜ ਦੇ ਇਹ ਜੁਆਬ ਅੱਖਾ ਥਲੇ ਕਰਕੇਕਿਸੇ ਚੀਜ ਤੋ ਪੜ ਕੇ ਦੇ ਰਿਹਾ ਹੈ ਇਹ ਸਵਾਲ ਪਹਿਲਾ ਹੀ ਪਲਾਟ ਕੀਤੇ ਜਾਪਦੇ ਹਨ

  • @harpalsinghkainthharpalsin9778

    ਗ਼ਦਾਰ ਲੋਕ ਨੇ ਇਹ,,, ਲੁਟੇਰੇ ਲੋਕਾਂ ਨੂੰ ਬੂਧੂ ਬਣਾ ਕੇ ਫੰਡ ਹੜੱਪ ਕਰ ਗਏ,,,ਪਰ ਮੱਕੜ ਵੀਰ ਬਹੁਤ ਵਧੀਆ ਕੀਤਾ ਤੁਸੀਂ ਇੰਨਾ ਲੁਟੇਰਿਆਂ ਦੀਆਂ ਕਰਤੂਤਾਂ ਨੰਗੀਆਂ ਕੀਤੀਆਂ,

  • @barnalealejatt3661
    @barnalealejatt3661 Před rokem +5

    800 banda chalea gya thode krke te paisa resource energy laggi oho alag laggi thodi ijat na pehla c te na ajj rahi te na aun wale time ch honi aa

  • @kaurkharoud899
    @kaurkharoud899 Před rokem +4

    ਵਿਕੳਊ ਲਿਡਰ

  • @jaggikhewa4400
    @jaggikhewa4400 Před rokem +3

    ਮੰਤਰੀ ਦੀ ਘਰ ਵਾਲੀ ਤਾਂ ਨਹੀਂ ਬਣਾ ਸਕਦੀ

  • @harpchahal368
    @harpchahal368 Před rokem +1

    ਉਗਰਾਹਾਂ ਦੇਖਲੋ
    ਕਹਿੰਦਾ ਛੇ ਮਹਿੰਨੇ ਲਈ ਸਸਪੈਡ ਕਰਦੋ
    ਅਸੀ ਮੋਰਚਾ ਛੱਡ ਦੇਵਾਂਗੇ
    ਸ਼ਾਬਾਸ਼

  • @singhsubeg7616
    @singhsubeg7616 Před rokem +2

    Miss You Deep Bai

  • @semalambra9075
    @semalambra9075 Před rokem +2

    Makar Sab app sab nu naga kar u good man 👍

  • @liveyungstayhappy4424
    @liveyungstayhappy4424 Před rokem +2

    ਮੱਕੜ ਵੀ ਧਰਨੇ ਵਿੱਚੋਂ ਹੀ ਨਿਕਲਿਆ

  • @ManjitKaur-to2iz
    @ManjitKaur-to2iz Před rokem +5

    Deep Suhdo lahka Sidhana right see