ਚੀਪੜ ਸੱਸ ਭੁੱਖੜ ਰਿਸ਼ਤੇਦਾਰ|new punjabi movie 2023|PunjabiNatak|PunjabiShort Film|Mansa

Sdílet
Vložit
  • čas přidán 8. 09. 2024
  • ਚੀਪੜ ਸੱਸ ਭੁੱਖੜ ਰਿਸ਼ਤੇਦਾਰ|new punjabi movie 2023|PunjabiNatak|PunjabiShort Film|Mansa @PenduVirsaMansa ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਸੱਸ ਦੀ ਕਾਤਿਲ -
    • ਸੱਸ ਦੀ ਕਾਤਿਲ |sass |Ep...
    ਠੱਗ ਪੇਕੇ -
    • ਠੱਗ ਪੇਕੇ |thug peke|Ep...
    ਚਰਨੋ ਬਲੈਕਣ -
    • ਚਰਨੋ ਬਲੈਕਣ |charno| Ep...
    ਸਿਆਣੀ ਨੂੰਹ -
    • ਸਿਆਣੀ ਨੂੰਹ |nooh| Ep -...
    ਜੱਸਾ ਬਾਬਾ -
    • ਜੱਸਾ ਬਾਬਾ | Baba | Ep ...
    ਅੱਗ ਲਾਊ ਪਾ੍ਹੁਣਾ -
    • ਅੱਗ ਲਾਊ ਪ੍ਰਾਹੁਣਾ |Ep -...
    ਸੱਸ ਘਰੋਂ ਕੱਢੀ -
    • ਸੱਸ ਘਰੋਂ ਕੱਢੀ | sass |...
    ਚੰਟ ਨੂੰਹ -
    • ਚੰਟ ਨੂੰਹ | chant nooh|...
    ਚੋਰ ਜਵਾਈ -
    • ਚੋਰ ਜਵਾਈ | چور داماد| ...
    ਸ਼ਰੀਕਣ ਮਾਂ -
    • ਸ਼ਰੀਕਣ ਮਾਂ | shrikan ma...
    3 ਨੂੰਹਾਂ -
    • 3 ਨੂੰਹਾਂ | 3 nooha | n...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ|new punja...
    ਭਲੱਕੜ ਦੀ ਘਰਵਾਲੀ -
    • ਭਲੱਕੜ ਦੀ ਘਰਵਾਲੀ|new pu...
    ਮਤਰੇਈ ਮਾਂ -
    • ਮਤਰੇਈ ਮਾਂ | maa | ne...
    ਬੁੜੀਆਂ ਵਾਲਾ ਲੋਨ -
    • ਬੁੜੀਆਂ ਵਾਲਾ ਲੋਨ|| new ...
    ਚੋਰ ਦੀ ਘਰਵਾਲੀ -
    • ਚੋਰ ਦੀ ਘਰਵਾਲੀ || new p...
    ਲਾਲਚੀ ਧੀ ਜਵਾਈ -
    • ਲਾਲਚੀ ਧੀ ਜਵਾਈ || new p...
    ਪਾਥੀ ਚੋਰਨੀ -
    • ਪਾਥੀ ਚੋਰਨੀ || new punj...
    ਭੁੱਖੜ ਸਹੁਰੇ -
    • ਭੁੱਖੜ ਸਹੁਰੇ || new pun...
    ਦੰਦੀ ਵੱਢਣੀ ਬਹੂ -
    • ਦੰਦੀ ਵੱਢਣੀ ਬਹੂ || new ...
    ਭਰਾ ਦਾ ਦੁੱਖ -
    • ਭਰਾ ਦਾ ਦੁੱਖ || new pun...
    ਠੱਗ ਬਾਬਾ -
    • ਠੱਗ ਬਾਬਾ || new punjab...
    ਲਾਲਚੀ ਨਣਦ ਭਰਜਾਈ -
    • ਲਾਲਚੀ ਨਣਦ ਭਰਜਾਈ |new p...
    ਤੀਮੀਂ ਦਾ ਗੁਲਾਮ -
    • ਤੀਮੀਂ ਦਾ ਗੁਲਾਮ |new pu...
    ਅਮੀਰ ਨੂੰਹ ਗਰੀਬ ਨੂੰਹ -
    • ਅਮੀਰ ਨੂੰਹ ਗਰੀਬ ਨੂੰਹ |n...
    ਪੇਕੇ ਸਹੁਰੇ -
    • ਪੇਕੇ ਸਹੁਰੇ | Peke | So...
    ਸੱਸ ਕੁੱਟਣੀ ਸੰਦੂਕਾਂ ੳਹਲੇ -
    • ਸੱਸ ਕੁੱਟਣੀ ਸੰਦੂਕਾਂ ੳਹਲ...
    ਮਾਂ ਦੀ ਆਤਮਾਂ -
    • ਮਾਂ ਦੀ ਆਤਮਾਂ|new punja...
    ਸਕੂਟਰੀ ਦੀ ਰੀਸ -
    • Video
    ਕੰਮਚੋਰ ਨੂੰਹ -
    • Video
    ਰੁੱਸ ਗਿਆ ਪ੍ਰਾਹੁਣਾ -
    • ਰੁੱਸ ਗਿਆ ਪ੍ਰਾਹੁਣਾ|new ...
    ਬੋਲੀ ਨੂੰਹ ਦੇ ਪੁਆੜੇ -
    • ਬੋਲੀ ਨੂੰਹ ਦੇ ਪੁਆੜੇ |ne...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #maa
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Komentáře • 1K

  • @mastakkhan333
    @mastakkhan333 Před rokem +13

    ਬਹੁਤ ਵਧੀਆ ਵੀਡੀਓ ਹੈ ਹਾਸਾ ਨਹੀ ਰੋਕਿਆ ਦੇਖ ਕੇ ਪੀਆਰਟੀਸੀ ਡਿਪੂ ਚੰਡੀਗੜ੍ਹ ਮੁਸ਼ਤਾਕ

  • @ayeshashahzad206
    @ayeshashahzad206 Před rokem +5

    Amma g Di acting bht Kamal ay hmain hassi AA ri the lakin wo serious the

  • @SandeepSingh-re4qw
    @SandeepSingh-re4qw Před rokem +38

    ਜੱਸੇ ਬਾਈ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਮੈਂ ਸਾਰੀਆਂ ਵੇਖਦਾਂ ਹਾਂ ਪਰ ਆਹ ਵੀਡੀਓ ਨੇ ਮੇਰਾ ਦਿਲ ਜਿੱਤ ਲਿਆ ਰੂਹ ਖੁਸ਼ ਹੋ ਗਈ

    • @tarinderkaur1055
      @tarinderkaur1055 Před rokem +3

      ❤2❤q1 by

    • @CharanjitsinghHundal
      @CharanjitsinghHundal Před rokem

      ​❤
      😂3 fyi@@tarinderkaur1055aààaàaààaaaaaaaaaaaaaaààààaaaaaaaaaaaàaaaaàààaaààbbo BHP àaaaaàààà🎉🎉❤😂

    • @RoopSingh-cg5vq
      @RoopSingh-cg5vq Před rokem +2

      ❤😅😊ve Reyn, I is

    • @RoopSingh-cg5vq
      @RoopSingh-cg5vq Před rokem

      very nice vedo❤❤❤❤❤😅😅😅😅😅😊😊😊😊😊

    • @ManzorKambo
      @ManzorKambo Před 8 měsíci

      ​@@tarinderkaur1055😂😂😂😂😂😂😂😂😂😂😂😂😂😂😂😂😂 cc CT

  • @gursewaktextiles3503
    @gursewaktextiles3503 Před rokem +4

    Verry nice ਸੀਰਾ ਹੀ ਲਾਤਾ ਬੇਬੇ ਦੀ ਰੋਲ ਬਹੁਤ ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ 🙏🙏

  • @tajinderkaurgurudatta1632
    @tajinderkaurgurudatta1632 Před 10 měsíci +5

    Very nice waheguruji blees you all be happy with your family and friends 😀 ❤ 🎉🎉❤❤

  • @SimranSingh-zx4wj
    @SimranSingh-zx4wj Před rokem +1

    ਬਹੁਤ ਵਧੀਆ ਵੀਡਿਉ 👌👌👌👌👌 ਸੁੱਖਪਾਲ ਭੈਣ

  • @swarnbhullar4967
    @swarnbhullar4967 Před rokem +4

    Bahut vadia laton ke bhut baton se nahin mante masi te binder ne sara masla hall kar dita kanjus bahut dekhe iho jihi kanjusi aj dekhi jaspal bahut piari betii hai mithi juban hasu hasu karda chehra god bless comedy vadia

  • @ayeshashahzad206
    @ayeshashahzad206 Před rokem +1

    AJ Ty bht hasaya tusi from Pakistan 🇵🇰

  • @RajinderKumar-yn4eg
    @RajinderKumar-yn4eg Před rokem +3

    Sach vich pendu virsa de har ik kahani dekh ke dil khush ho janada hai

  • @sukhjitkaur2393
    @sukhjitkaur2393 Před rokem +13

    ਬਹੁਤ ਹੀ ਜ਼ਿਆਦਾ ਵਧੀਆ ਵੀਡੀਓ ਹੁੰਦੀ ਹੈ ਜੱਸੇ ਵੀਰ ਤੇ ਸੁਖਪਾਲ ਭੈਣ 👌👍❤️ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ 🙏❤️

    • @PenduVirsaMansa
      @PenduVirsaMansa  Před rokem +1

      ਮਿਹਰਬਾਨੀ ਜੀ

    • @baldevbhullar2394
      @baldevbhullar2394 Před rokem +1

      ਵਾਹਿਗੁਰੂ ਹਾਏ ਜੱਸਿਆ ਉਏ, ਜੋੜੀਆਂ ਜੱਗ ਥੋੜ੍ਹੀਆਂ ਨਰੜ‌, ਬਥੇਰੇ ਸੁਖਪਾਲ ਕੁੜੀਆਂ ਦੀ ਗੁਗੂ ਗਿੱਲ ਏ ਜੱਸਾ ਵੀ ਜੋਗਰਾਜ ਤੋਂ ਘੱਟ ਨਹੀਂ ਮਾਤਾ ਦੀ, ਐਕਟਿੰਗ ਸਾਰਿਆਂ ਨਾਲੋਂ ਘੈਂਟ ਏ, ਬੰਦਾ ਕੰਜੂਸ ਨਹੀਂ ਸਰਫੇ,ਖੋਲ, ਹੋਣਾ ਚਾਹੀਦਾ ਏ

  • @parmjeet5653
    @parmjeet5653 Před rokem +14

    ਬਹੁਤ ਹੀ ਜਿਆਦਾ ਵਧੀਆ ਹੈ ਵੀਡੀਓ ਜੱਸੇ ਵੀਰ ਤੇ ਸੁਖਪਾਲ ਭੈਣ ਤੁਹਾਡੀ ਐਕਟਿੰਗ ਤਾਂ ਵਧੀਆ ਹੈ ਹੀ ਹੈ ਥੋਡੀ ਜੋੜੀ ਵੀ ਬਹੁਤ ਸੋਹਣੀ ਆ ਪਰਮਜੀਤ ਕੌਰ ਲੁਧਿਆਣਾ

  • @abdulrazzaq7745
    @abdulrazzaq7745 Před rokem +4

    When Sukhpal Speak Babe(بے بے) her Mother-in-Law, I also Babe speaking my Mother

  • @Virk-2022
    @Virk-2022 Před rokem +4

    ਬੇਬੇ ਨੇ ਤਾ ਕਮਾਲ ਕਰ ਤੀ
    🤣🤣🤣🤣😂😂😂

  • @gursewaktextiles3503
    @gursewaktextiles3503 Před rokem +12

    ਮਾਤਾ ਜੀ ਦਾ ਬੈਟਾਡੀਨ ਵਾਲਾ ਡਾਈਲੋਗ ਸਭ ਤੌ ਵਧੀਆ ਸੁਰਿੰਦਰ ਸਿੰਘ ਸੁਨਾਮ

  • @navjotkaur3531
    @navjotkaur3531 Před rokem +3

    ਮੈਂ ਤੁਹਾਨੂੰ ਮਿਲਣ ਆਉਣਾ ਆ
    ਮੈਂਨੂੰ ਪਾਣੀ ਦਾ ਗਲਾਸ ਭਰ ਕੇ ਦਿਉ 😂😂😂

  • @jashanjitkaur2824
    @jashanjitkaur2824 Před rokem +2

    Very natural acting by all participants. Love the concept. Waheguru bless you 🙏

  • @sairasyed2122
    @sairasyed2122 Před rokem +3

    Hahaha
    Bohat Vaadia Video
    Maza aa gia deekh k joonde hasde wasde ravo watch From Switzerland

  • @surekhasharma8490
    @surekhasharma8490 Před rokem +1

    Jssa te sukhpal dona di acting bht sohni hai

  • @KultarTutorial
    @KultarTutorial Před rokem +3

    ਵਗ ਗੇ😂😂😂 ਮਾਲਵਾ ਬੋਲੀ ਸੁਆਦ ਆ ਜਾਂਦਾ ਸੁਣ ਕੇ ਅਸੀਂ ਤਾਂ ਪਹਿਲਾਂ ਦੋਆਬਾ ਬੋਲੀ ਵਾਲੇ ਸੀ ਹੁਣ ਮਾਝੇ ਵਾਲੇ ਹੋ ਗਏ 😅😅

  • @PrabhjotSingh-ie4zf
    @PrabhjotSingh-ie4zf Před rokem +1

    Hahaha 🤣 😊

  • @karamjitsingh8709
    @karamjitsingh8709 Před 11 měsíci +4

    ਰਾਣੀ ਭੈਣ ਚਾਹ ਪੀ ਲਈ 😂😂😂😂❤❤❤

  • @pinkyjaidka6418
    @pinkyjaidka6418 Před rokem +1

    Kamal ho gaye kanjusi ki 😂😂😂😂😂

  • @reetureet3062
    @reetureet3062 Před rokem +5

    🤣🤣🤣🤣🤣🤣🤣bahut hi funny si video vere sis 🥰

  • @user-qv7tw8kk3u
    @user-qv7tw8kk3u Před 10 měsíci +1


    ੑੑ
    ਬਹੁਤ ਵਧੀਆ ਲੱਗਿਆ ਵੀਰ ਜੀ ਤੁਹਾਡਾ ਪੰਜਾਬੀ ਵਿਰਸਾ

  • @39ekamveersinghrandhawa3b4

    ਬਹੁਤ ਵਧੀਆ👍💯 ਵਡੀਉ ਹੁੰਦੀ ਜੱਸੇ ਵੀਰ ਤੇ ਸੁਖਪਾਲ ਦੀਦੀ ਵਹਿਗੂਰ ਤਹਾਨੂੰ ਤੰਦਰੁਸਤੀ ਬਖਸ਼ੇ ਹਮੇਸ਼ਾ ਚੜਦੀਕਲਾ ਚੋ ਰੱਖੇ ਹਰਵਿੰਦਰ ਕੌਰ ਰੰਧਾਵਾ ਮੰਬਈ

  • @kulwinderkaur-mq1kq
    @kulwinderkaur-mq1kq Před rokem +1

    Nice 👍👍🙂🙂 video bhut funny 🤣🤣🤣🤣🤣 cc veere

  • @daljitkaur889
    @daljitkaur889 Před rokem +5

    ਬਹੁਤ ਵਧੀਆ ਲੱਗੀ ਵੀਡੀਓ ਵੀਰੇ ਰੱਬ ਤੁਹਾਨੂੰ ਖੁਸ਼ ਰੱਖੇ ਅਤੇ ਚੜ੍ਹਦੀ ਕਲਾ ਵਿਚ ਰੱਖੇ 👌👌🙏

  • @vijaypushkarna6935
    @vijaypushkarna6935 Před rokem +2

    Bus maza aa gaya, hor kuch kahan dee lodh nahi.

  • @anu08678
    @anu08678 Před rokem +5

    VEREY NICE 🥰😂❤

  • @damansingh1753
    @damansingh1753 Před rokem +2

    Sukhpal di and baji you are mind blowing love you i love your all vidio gbu always dear ❤️

  • @jogindarsingh7829
    @jogindarsingh7829 Před rokem +4

    💯💯

  • @dikshagarg3655
    @dikshagarg3655 Před rokem +2

    Hahahaha bhut vdea video ji best of luck all family team members nu i am Ludhiana ji

  • @championgamemap6485
    @championgamemap6485 Před rokem +13

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਸਾਰੀ ਟੀਮ ਨੂੰ

  • @deepakjio5567
    @deepakjio5567 Před rokem

    Sukpal didi and jassa veer ji video bhut wadiya lagi bahut funny Si video bahut hi hasa😂 Aaya conjuice baby no dekh Ke very nice God bless you all teem 😅😅😅😅😅😅

    • @deepakjio5567
      @deepakjio5567 Před rokem

      MY name is Suman Preet sr muktsar Sahib tu han

  • @KiranSingh-gg7vf
    @KiranSingh-gg7vf Před rokem +3

    Very nice vedio and Sab de acting so so good , asi hun chai peen lagea aa 🙏😂😂😂😂

  • @nirmalagrewal9800
    @nirmalagrewal9800 Před rokem +1

    Bibi Ji is too good😂

  • @SukhwinderSingh-wq5ip
    @SukhwinderSingh-wq5ip Před rokem +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @mythoughts422
    @mythoughts422 Před rokem +2

    sira hi lata bebe ne tan🤣🤣
    paani naal frema te cha naal sugar

  • @jujharsingh9451
    @jujharsingh9451 Před rokem +7

    ਸਿਰਾ ਹੀ ਕਰਾ ਤਾ ਜੱਸੇ ਵੀਰ ਤੇ ਸੁਖਪਾਲ ਭੈਣ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਹੀ ਜਿਆਦਾ ਵਧੀਆ ਸੀ ਵੀਡੀਓ ਜੀ

  • @mehakpreetkaur500
    @mehakpreetkaur500 Před rokem +2

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਜੀ ਮੇਰਾ ਨਾਮ ਪਰਮਜੀਤ ਰਛੀਨ ਤੋਂ।

    • @mehakpreetkaur500
      @mehakpreetkaur500 Před rokem

      ਤੇ ਵੀਰ ਜੀ ਮੈਂ ਤੁਹਾਡੀ ਆ ਸਾਰੀਆਂ ਵੀਡੀਓ ਦੇਖਦੀ ਹਾਂ ਪਰ ਤੁਸੀਂ ਕਦੇ ਮੇਰਾ ਨਾਮ ਆਪਣੀ ਵੀਡੀਓ ਦੇ ਐਂਡ ਵਿਚ ਨਹੀਂ ਲਿਆ।

  • @pargatmander471
    @pargatmander471 Před rokem +3

    Very nice video 👌👌👌👌

  • @virendrasabharwal2180
    @virendrasabharwal2180 Před rokem +1

    Sukhpal Ji aur jassa Ji bahut hi achhe actor hai unki sabhi Story number One hoti hain aur mann kerta hai ki aapki story dekhte hi rahen aur kahani khatam naa ho please aap apni koyi bhi Story ek ghante se jyaada ki banaye well done keep it up

  • @kaurtejay2803
    @kaurtejay2803 Před rokem +6

    ਬਹੁਤ ਵਧੀਆ ਵੀਡੀਓ ਹੈ 🙏 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @jasgirsingh9804
    @jasgirsingh9804 Před rokem +1

    Jagsir Singh Dhapali very good👍

  • @akashdk5686
    @akashdk5686 Před rokem +4

    Very nice video Gurjeet kaler dhudike moga all teem nu sat Sri akal god bless you rab thanu hemasa khus rakhe lamiea umara bakshe

  • @channiverma176
    @channiverma176 Před rokem +1

    Jdo sukhpal paani lenn gae c ..Rani lae ..jase te Rani nu hasi aa gi c

  • @sahilsukhija7020
    @sahilsukhija7020 Před rokem +4

    Hahaha it was funny! Love from canada

  • @pritamsinghsiddhu2521
    @pritamsinghsiddhu2521 Před rokem +1

    Very good baiji

  • @gursimrankaur8346
    @gursimrankaur8346 Před rokem +4

    Very nice video rab thanu sare team member nu sada kuch rakhe 👌👌👍👍👍🙏🙏🙏🙏🙏🙏

  • @MandeepKaur-px6sc
    @MandeepKaur-px6sc Před rokem +2

    Very nice Ji god bless you 👍🏻👍🏻❤️

  • @gurjeetkaurdhaliwal3559
    @gurjeetkaurdhaliwal3559 Před rokem +11

    ਬਾਹੁਤ ਵਧੀਆ ਵੀਡੀਓ ਐ ਜੱਸੇ ਵੀਰੇ ਅਤੇ ਸੁਖਪਾਲ ਭੈਣ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਲੰਬੀਆਂ ਉਮਰਾਂ ਬਖਸ਼ਣ ਜੀ🙏🙏🙏🙏🙏

  • @darshansingh4293
    @darshansingh4293 Před rokem +1

    Great great funny information. Thanks

  • @rockgamer185
    @rockgamer185 Před rokem +3

    ਬਹੁਤ ਵਧੀਆ ਵੀਡੀਓ ਜੀ ਵੀਡੀਓ ਬਹੁਤ ਹਾਸੇ ਵਾਲੀ ਸੀ ਦੇਖ ਕੇ ਬਹੁਤ ਮਜਾ ਆਇਆ ਕਮਲ ਪੱਖੋਂ

  • @premmittal7111
    @premmittal7111 Před rokem +1

    ( ਚੀਫ ਸੱਸ ਭੁਖੜ ਰਿਸ਼ਤੇਦਾਰ,) ਵਧੀਆ ਠਾਟਕ(ਸ਼ੋਰਟ ਫਿਲਮ) , God bless you and pend virsa team Prem singh Mittal retire dc office Mansa i wait Sunday 10pm you are new natk Veer Singh Parmar and pendu virsa team bappiana

  • @porandhaliwal4330
    @porandhaliwal4330 Před rokem +5

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ ਜ਼ਿਲਾ ਬਰਨਾਲਾ

  • @eetsingh8923
    @eetsingh8923 Před rokem +2

    V nice 🥰 video ji 👍👍 god bless you amandeep Sri muktsar sahib

  • @monusidhu8066
    @monusidhu8066 Před rokem +11

    ਬਹੁਤ ਸੋਹਣੀ ਵੀਡੀਊ ਏ ਚੀਪੜਾ ਵਾਸਤੇ , ਮੋਨੂੰ ਵਰਕਸਲਾਮ ਤੋ ਼ ਕੱਜੂਸ ਨਹੀ ਬੱਣਨਾ ਚਾਹੀਦਾ

  • @humawaam8967
    @humawaam8967 Před rokem +1

    Bohat vadeya.......slam from Pakistan

  • @swarnjeetkaur3966
    @swarnjeetkaur3966 Před rokem +3

    Very nice video god bless you waheguru ji 🙏 Maher karo sab ta sukhnanad 😂🤣💯💯

  • @paramjitsehmi9778
    @paramjitsehmi9778 Před rokem +1

    Very good story yes some people are like this well done 👍👍👍👍👍👍

  • @ravibhathal3165
    @ravibhathal3165 Před rokem +3

    Boht vdia Ji...... Good job

  • @kuljeetkaur1581
    @kuljeetkaur1581 Před rokem +1

    Very good veer g

  • @manjeetsinghsukhanand2473

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਬਹੁਤ ਹਾਸੇ ਆਏ ਐਨੀ ਕੰਜੂਸੀ ਨਹੀਂ ਕਰਨੀ ਚਾਹੀਦੀ ਜਿਹੜੇ ਆਪਣੇ ਪਰਿਵਾਰ ਤੋਂ ਰਿਸ਼ਤੇਦਾਰਾਂ ਤੋਂ ਦੂਰ ਕਰਦੇ ਚਾਹ ਪਾਣੀ ਤਾਂ ਪਿਉਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @official_sarbjeet5327
    @official_sarbjeet5327 Před rokem +1

    Bhut Soni video a veer ji nice family ( God bless you 🙏)

  • @abdulrazzaq7745
    @abdulrazzaq7745 Před rokem +11

    Punjabi Culture, at home Cattle, outside Wheat Crop, everywhere seen greenish, excellent natural scene

  • @meenudevi9629
    @meenudevi9629 Před rokem +1

    ਹਾਹਾਹਾਹਾ......ਹਾਏ ਓ ਰੱਬਾ! ਸ਼ਾਨਦਾਰ 😅 ਮੀਨੂੰ 'ਮੁਸਕਾਨ'ਹੁਸ਼ਿਆਰਪੁਰ

  • @MakhanSingh-zl8eo
    @MakhanSingh-zl8eo Před rokem +5

    ਬਹੁਤ ਹੀ ਜਿਆਦਾ ਵੀਡਿਓ ਹੁੰਦੀ ਐ ਥੋਡੀ ਵੀਰ ਜੀ ਤੇ ਸੁਖਪਾਲ ਭੈਣ....ਵਹਿਗੁਰੂ ਜੀ ਏਦਾ ਹੀ ਤਰੱਕੀਆਂ ਬਖਸ਼ਣ ❤️

  • @lovepreetdhillon3874
    @lovepreetdhillon3874 Před rokem +1

    End te jaffi ta bebe nu paoni bandi 😂tusi apni hi feeling lai jande 🤣

  • @SukhjinderSingh-jv6bn
    @SukhjinderSingh-jv6bn Před rokem +4

    Very nice 👌🏻👌🏻 ❤️❤️

  • @jassi22311
    @jassi22311 Před rokem +1

    Nic video veere.bai ji gappya da tabber part 2banalo with comedy

  • @jobangill2820
    @jobangill2820 Před rokem +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧਿਆ video ਅਵਨੀਤ ਕੌਰ ਗਿੱਲ ਬੑਰੇ

  • @gagandeepkaurdeep9441
    @gagandeepkaurdeep9441 Před rokem +2

    Main ta sochdi c jdo mansa ae tuhde ghar avagi pr hun lgda plan cancle krna paina 😃😀😀😀✌👌👍👍👏👏👐👐gurdaspur

  • @Reetkhokhar
    @Reetkhokhar Před rokem +4

    Bott bdea video ..gud work👌🏻👌🏻👍👍

  • @jastaviakautjassbadesha894

    Very funny and interesting

  • @sonubajwa2108
    @sonubajwa2108 Před rokem +3

    Att kra diti vedio de

  • @jobanpreet4935
    @jobanpreet4935 Před rokem +2

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਵਾਹਿਗੁਰੂ ਤੁਹਾਨੂੰ ਤੱਰਕੀ ਬਖ਼ਸ਼ਣ ਜੀ
    ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ

  • @muhammadahmad4832
    @muhammadahmad4832 Před rokem +4

    love from pakistan,pattoki

  • @Deepkiran1235
    @Deepkiran1235 Před rokem +1

    Buht vdiya video veer ji ;;kirn barnala

  • @jasbirrandhawa308
    @jasbirrandhawa308 Před rokem +9

    ਬਹੁਤ ਵਧੀਆ ਵੀਡਿਉ ਬਣਾਈ ਹੈ ਦਵਾਈ ਵਾਲਾ ਸੀਨ ਦੇਖਕੇ ਤਾ ਹਾਸਾ ਨਹੀ ਰੁਕਦਾ । ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ ।

  • @laddi-mw8ez
    @laddi-mw8ez Před rokem

    Bhut vdiya video c veer ji pr hasa vi bhut Aya jd bhena bniya bebe ji chuni vya ke bhut sohni lgi video 🙏

  • @paramjitsingh6513
    @paramjitsingh6513 Před rokem +4

    ਬਹੁਤ ਵਧੀਆ ਹਾਸੇ ਵਾਲੀ ਤੇ ਸੱਚੀ ਵੀ ਆ ਪਰਮਜੀਤ ਬਰਾੜ ex army ਗੋਲੇਵਾਲੀਆ

  • @rinkkamehra6269
    @rinkkamehra6269 Před rokem +2

    🤣🤣🤣🤣🤣very funny video.nice

  • @jasmersingh2344
    @jasmersingh2344 Před rokem +3

    ਸਭਿਆਚਾਰਕ ਟੀਮ ਤੁਹਾਡੀ

  • @chahal2563
    @chahal2563 Před rokem +1

    bhut vadhiya lagi g video parminder and Aishveer pind kotala distt ludhiana teh samrala

  • @dukhihirdamansamjaona1557

    ਵਾਹਿਗੁਰੂ ਵਾਹਿਗੁਰੂ ਜੀ

    • @PenduVirsaMansa
      @PenduVirsaMansa  Před rokem +1

      ਵਾਹਿਗੁਰੂ ਜੀ

    • @dukhihirdamansamjaona1557
      @dukhihirdamansamjaona1557 Před rokem

      @@PenduVirsaMansa ਧੰਨਵਾਦ ਜੀ ਸਾਨੂੰ ਵੀ ਸਾਡੇ ਪਿੰਡ ਮਿਲਣ ਲਈ ਆਉ ਜੀ

  • @harisingh3290
    @harisingh3290 Před rokem +1

    ਬਹੁਤ ਬਹੁਤ ਵਧੀਆ।
    ਹਰੀ ਸਿੰਘ ਮੁਕਤਸਰ ਸਾਹਿਬ।

  • @rameshthind2842
    @rameshthind2842 Před rokem +6

    ਬਹੁਤ ਵਧੀਆ ਵੀਡੀਓ ਹੈ ਜੀ‌ ਵਾਹਿਗੁਰੂ ਥੋਨੂੰ ਚੜਦੀ ਕਲਾ ਵਿਚ ਰੱਖੇ ਅਤੇ ਤੁਸੀਂ ਹੋਰ ਵੱਧੀਆ ਵੱਧੀਆ ਵੀਡੀਓ ਬਣਾਉਂਦੇ ਰਹੋ‌ ਜੱਸੇ‌ ਵੀਰੇ ਧੰਨਵਾਦ ਜੀ 🙏🙏🙏 ਰਮੇਸ਼ ਸੁਨਾਮ ਤੋਂ 👍👍👍👍

  • @sukhmindersivia158
    @sukhmindersivia158 Před rokem +2

    Very nice video g😂😂😂 bahut bahut badhai all the best

  • @jesspkaur4429
    @jesspkaur4429 Před rokem +1

    Love it videos. Love from Australia

  • @kulwinderknagra3640
    @kulwinderknagra3640 Před rokem +3

    ਸੁਖਪਾਲ ਭੈਣ ਜੀ ਬੇਬੇ ਵਾਲੇ ਸੇਬ ਹੀ ਕਟ ਕੇ ਦੇ ਦਿਓ 🙏❤🙏

  • @giyansingh2194
    @giyansingh2194 Před 10 měsíci

    Very good ਵੀਡੀਓ ਬਾਈ ਜੱਸੇ ਮੈਂ ਆਪ ਬਹੁਤ ਦੇਖੀਆਂ ਤੁਹਾਡੀਆਂ ਵੀਡੀਓ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਮੰਨੋਰੰਜਨ ਕਰਦੇ ਹੋਏ ਤੁਸੀਂ ਹਮੇਸ਼ਾ ਚੜਦੀ ਕਲਾ ਵਿਚ ਰਹੋ ਤੁਹਾਡਾ ਪਰਿਵਾਰ ਬਹੁਤ ਵਧੀਆ ਤੇ ਤੁਸੀਂ ਤਾਂ ਲੜਦੇ ਹੋਏ ਵੀ ਬਹੁਤ ਵਧੀਆ ਲਗਦੇ ਹੋ ਧੰਨਵਾਦ

  • @Noordhaliwalpunjab
    @Noordhaliwalpunjab Před rokem +3

    Love ❤️ from Ritu

  • @gurjitdeol1401
    @gurjitdeol1401 Před rokem +2

    Very very nice video g 😂😂😂Noor canda ❤🇨🇦🌹🌹

  • @rachhpalsingh78466
    @rachhpalsingh78466 Před rokem +5

    ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ । ਬਹੁਤ ਵਧੀਆ ਸਨੇਹਾ ਦਿਤਾ ਹੈ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @manjitkaur-uh1mi
    @manjitkaur-uh1mi Před rokem +1

    Very ghant bedio God bless u

  • @sarwandassmehton3421
    @sarwandassmehton3421 Před rokem +3

    The very very nice story of this video 👌👌👌👌👌👌👌👌👌👌👌 God bless you all your team and friends and family members long term relationship always thanks for the information contained 👏👏👏👏👏👏👏👏

  • @raviindersingh7705
    @raviindersingh7705 Před rokem +2

    ਜੱਸੇ ਵੀਰ, ਸੁਖਪਾਲ ਭੈਣ ਜੀ ਬਹੁਤ ਵਧੀਆ video ਹੁੰਦੀਆਂ ਤੁਹਾਡੀਆਂ । ਤਿੰਨੋਂ ਬਜ਼ੁਰਗ ਬੀਬੀਆਂ ਕਮਾਲ ਦੀ ਐਕਟਿੰਗ ਕਰਦੀਆਂ। ਰਾਜੂ, ਤੇਜਾ ਤੇ ਰਾਣੀ ਸਭ mature ਕਲਾਕਾਰ ਜਾਪਦੇ।
    ਰਵੀ ਇੰਦਰ ਸਿੰਘ : ਦਸੂਹਾ

  • @gurpreetSingh-vk1pb
    @gurpreetSingh-vk1pb Před rokem +2

    Very nyc videos jasse veer ji bebe nu 2din tk bhukha rkho fir dekho bebe di akal tikane aayi lai🤣🤣🤣🤣🤣🤣🤣gurpreet singh rajori garden delhi

  • @Harjeet0909
    @Harjeet0909 Před rokem +3

    ਬਹੁਤ ਵਧੀਆ video ਵੀਰ ਵਾਹਿਗੁਰੂ ਮੇਹਰ ਕਰੇ ❤❤ ਸੁਖਾਨੰਦ (ਮੋਗਾ)

  • @kcprince2664
    @kcprince2664 Před rokem

    Bahut hasa aiya Excellent