ਚਾਹ ਵਾਲੀ ਕੁੜੀ ਦੇ ਖੁਲਾਸੇ ਤੋਂ ਬਾਅਦ ਪਿਓ ਦੇ ਘਰ ਲੱਗੀ ਭੀੜ | Viral Punjabi Girl | Pinda Vale Rider

Sdílet
Vložit
  • čas přidán 10. 07. 2024
  • ਚਾਹ ਵਾਲੀ ਕੁੜੀ ਦੇ ਖੁਲਾਸੇ ਤੋਂ ਬਾਅਦ ਪਿਓ ਦੇ ਘਰ ਲੱਗੀ ਭੀੜ | Viral Punjabi Girl | Pinda Vale Rider
    #viralvideo #viral #viralgirl #viralpunjabinews

Komentáře • 99

  • @lakhbirsinghlakhbir5342
    @lakhbirsinghlakhbir5342 Před 19 dny +25

    ਲੱਖ ਲਾਹਨਤਾ ਐਸੀ ਧੀ ਨੂੰ ਜਿਹੜੀ ਜਿਉਂਦੇ ਪਿਉ ਨੂੰ ਮਾਰ ਦਿੱਤਾ ਪੈਸੇ ਦੀ ਖ਼ਾਤਰ

  • @bhupindersingh-gj7mv
    @bhupindersingh-gj7mv Před 20 dny +24

    ਮਾ 100%ਗਲਤ ਅ ਕੁੜੀ ਵੀ ਕੁੜੀ ਤੇ ਮਾ ਤੇ ਪਰਚਾ ਦਰਜ ਕਰੋ ਹਲਫ਼ ਕਰਨ ਤੋ ਪਹਿਲਾ ਅਗਲੇ ਦਾ ਅਗਲਾ ਪਿਛਲਾ ਦੇਖ ਲਿਆ ਕਰੋ ਪੈਸੇ ਲਵੋ ਇਹਨਾ ਕੁਤਿਆ ਤੋ ਵਾਪਸ ਕੁੜੀ ਕੁਤੀ ਨੂੰ ਸ਼ਰਮ ਚਾਹੀਦੀ ਗੁਰੂ ਵਰਗੇ ਪਿਓ ਨੂੰ ਬਦਨਾਮ ਕਰ ਰਹੀ ਕੁੜੀ ਦੀ ਜਵਾਨ ਤੋ ਲਗਦਾ ਕੁੜੀ ਕਿੰਨੇ ਤੇਜ ਤੇ ਚਲਾਕ ਆ ਏਸ ਕਰਕੇ ਕੁੜੀਆ ਜੰਮਣ ਤੋਂ ਡਰਦੇ ਲੋਕ ਅੱਜ ਦੇਖ ਲਿਆ ਇਹਨੇ ਕੁੜੀਆ ਨੂੰ ਕਲੰਕ ਲਗਾ ਦਿੱਤਾ ਪਰਚਾ ਦਿਓ

  • @JaswinderKaur-ei8wm
    @JaswinderKaur-ei8wm Před 19 dny +10

    ਲਾਹਨਤ ਹੈ ਐਸੀ ਰਾਜੇ ਮਹਾਰਾਜਿਆ ਵਾਲੀ ਜਿੰਦਗੀ ਜਿਊਣ ਦੇ ਇਹੋ ਜਿਹੇ ਬਿਆਨ ਦਿੰਦੀ ਨੁੰ ਸ਼ਰਮ ਨਹੀ ਆਉਦੀ।

  • @shindisran8524
    @shindisran8524 Před 20 dny +20

    ਕਾਦਾ ਜੰਮੀਐ ਨੀ ਸਾਡੇ ਘਰੇ ਬੇਰੀਏ ਸਿਰਾ ਦੀ ਪੱਗ ਲਾਉਣ ਲੱਗ ਪਈ ,,,,, ਪਿਉ ਜਿਯੋਦੇ ਨੂੰ ਮਾਰਤਾ

  • @SukhSingh-nl7yj
    @SukhSingh-nl7yj Před 20 dny +11

    ਕੁੜੀ ਨੂੰ ਦੇਖਣਾ ਚਾਹਿਦਾ ਮੇਰਾ ਪਿਉ ਆ ਬਾਕੀ ਉਦੀ ਮਾ ਨਾਲ ਗੱਲ ਸੀ ਉ ਬੋਲਦੀ ਕੋਈ ਚਕਰ ਨੀ ਸੀ ਬੱਚਿਆ ਨੂੰ ਏਨਾ ਹੱਕ ਨੀ ਮਾ ਪਿਉ ਨੂੰ ਬੋਲਣ‌ ਦਾ ਬਾਕੀ ਉਦਾ ਭਰਾ ਵੀ ਹੈਗਾ ਉਨੂੰ ਕੁੜੀ ਨਾਲੋਂ ਜਾਦਾ ਹੱਕ ਬੋਲਣ ਦਾ ਜੇ ਕੋਈ ਗੱਲ ਏ ਤਾ ਨਹੀ ਤੇ ਏਵੇ ਝੂਠੀਆ ਗੱਲਾ ਨਹੀ ਬੋਲਣਾ ਚਾਹੀਦਾ ਬਾਕੀ ਵਾਹਿਗੁਰੂ ਜੀ ਮੇਹਰ ਕਰਨ ਇੱਕਠੇ ਹੋਣ ਇਕ ਪਰਿਵਾਰ ਚ ਰਹਿਣ ਨਾਲੇ ਉ ਬਜੁਰਗ ਮਾਤਾ ਦੀ ਸੇਵਾ ਕਰਨ ਰਲ ਕੇ ਵਾਹਿਗੁਰੂ 🙏

  • @gopigill5021
    @gopigill5021 Před 19 dny +10

    ਮੈਂ ਤਾਂ ਕਹਿੰਦੀ ਜਿੰਨਾਂ ਜਿੰਨਾਂ ਨੇ ਵੀ ਪੈਸੇ ਦਿੱਤੇ ਆ ਨਾ ਇਹਦੇ ਕੋਲ ਸਾਰੇ ਪੈਸੇ ਵਾਪਸ ਲੈਣ ਲਈ ਕਿਤੇ ਇਹਦੇ ਪਿਓ ਨੂੰ ਦੇਣ ਤੇਰੀ ਦਾਦੀ ਨੂੰ ਦੇਣ ਉਹ ਵਿਚਾਰੇ ਵੀ ਕਿੱਦਾਂ ਰਹਿਣ ਡਹੇ ਆ ਕਿੰਨਾ ਚੰਗਾ ਇਹਦਾ ਪਿਓ ਆ ਤੇ ਇਸ ਤਰ੍ਹਾਂ ਫਿਰ ਗਾਂਹ ਵੀ ਕਿਸੇ ਨੂੰ ਪਤਾ ਲੱਗ ਜਾਊਗਾ ਕਿ ਇਦਾਂ ਧੋਖਾ ਨਾ ਕਰੀਏ ਲੋਕਾਂ ਦੇ ਨਾਲ

    • @jattrandhawa7512
      @jattrandhawa7512 Před 19 dny

      ਪੈਸਾ ਵਾਪਸ ਲੈਣ ਨਾਲ ਹੌਰ ਕਿਸੇ ਨਾਲ ਕੋਈ ਠੱਗੀ ਨਾ ਞੰਜੇ

    • @ranjitpal7707
      @ranjitpal7707 Před 19 dny

      Moh Samabh Ke Gal Karo Saram Karo Saleo Kotu Ke Tohade Pase Na Den Te Ke Ladki Da Ghar Ne Chale Ga Sach Te Tahano Be Nahe Pata

    • @SimpleJattLife
      @SimpleJattLife Před 19 dny

      ਸਹੀ ਕਿਹਾ ਆਪ ਜੀ ਨੇ,,
      ਕੁੜੀ ਬਹੁਤ ਚਲਾਕ ਤੇ ਤੇਜ ਆ,,
      ਕੁੜੀ ਨੂੰ ਇਹ ਸਬ ਕੁਝ ਨਹੀਂ ਸੀ ਬੋਲਣਾ ਚਾਹੀਦਾ ਅਪਣੇ ਬਾਪੂ ਬਾਰੇ ਜੋ ਕੁਝ ਵੀ ਬੋਲਣਾ ਸੀ ਉਹ ਇਸ ਕੁੜੀ ਦੀ ਮਾਂ ਨੂੰ ਬੋਲਣਾ ਚਾਹੀਦਾ ਸੀ,, ਅਗਰ ਮਾਂ ਸੰਮਝਦਾਰ ਹੁੰਦੀ ਤਾਂ ਅਪਣੀ ਕੁੜੀ ਨੂੰ ਨਾ ਅਗੇ ਕਰਦੀ ਇਹ ਸਬ ਕੁਝ ਬੋਲਣ ਲਈ ਅਪਣੇ ਬਾਪ ਬਾਰੇ,,
      ਵਾਹਿਗੁਰੂ ਜੀ ਸਬਣਾ ਤੇ ਮੇਹਰ ਰੱਖੇ 👏🏻

  • @gurighuman1344
    @gurighuman1344 Před 19 dny +8

    ਕੁੜੀ ਬਹੁਤ ਤੇਜ ਵਾ ਵੀਰ ਜੀ ਪਿਤਾ ਤੇ ਸਿੰਘ ਸੁਰਮਾਵਾ ਲੋਕੋ ਹੇਲਪ ਨਾ ਕਰੋ ਨਾ ਕਰੋ

  • @mainfanbhagatsinghda3642
    @mainfanbhagatsinghda3642 Před 19 dny +4

    ਇਸ ਰਈਆ ਸ਼ਹਿਰ ਵਿੱਚ ਹੀ ਇੱਕ ਅਪਹਾਜ਼ (ਹੈਂਡੀਕੈਪ) ਪਤੀ ਪਤਨੀ ਰਹਿੰਦੇ ਨੇ , ਉਹਨਾਂ ਵੱਲ ਤਾਂ ਕਿਸੇ ਮੀਡੀਆ ਵਾਲੇ ਦਾ ਧਿਆਨ ਨਹੀਂ ਗਿਆ, ਉਹ ਵੀ ਚਾਹ ਦੀ ਰੇਹੜੀ ਲੱਗਾ ਕੇ ਗੁਜ਼ਾਰਾ ਕਰਦੇ ਸਨ , ਓਹਨਾ ਕੋਲੋ ਤਾਂ ਕਦੀ ਕਿਸੇ ਤਕੜੇ ਬੰਦੇ ਨੇ ਚਾਹ ਨਹੀਂ ਸੀ ਪੀਤੀ, ਉਸ ਬੰਦੇ ਦੀਆਂ ਤਾਂ ਵੀਡੀਓ ਵੀ ਬਹੁਤ ਪਾਈਆਂ ਗਈਆਂ ਪਰ ਉਹਨਾਂ ਕੋਲ ਤਾਂ ਕੋਈ ਸਮਾਜ ਸੇਵੀ ਨਹੀਂ ਪਹੁੰਚਿਆ , ਉਸ ਪਤੀ ਪਤਨੀ ਨੇ ਤਾਂ ਲੋਕਾਂ ਅੱਗੇ ਹੱਥ ਜੋੜ ਕੇ ਵੀ ਮਦਦ ਮੰਗੀ ਪਰ ਫਿਰ ਵੀ ਕਿਸੇ ਨੇ ਮੱਦਦ ਨਹੀਂ ਕੀਤੀ

  • @rmaan4915
    @rmaan4915 Před 19 dny +4

    ਹੁਣ ਤੇ ਚਾਹ ਆਲਿਆਂ ਤੋਂ ਵੀ ਡਰ ਲੱਗਦਾ.
    ਇੱਕ ਚਾਹ ਆਲ਼ੇ ਨੇ ਦੇਸ਼ ਰਗੜਤਾ ਦੂਜੀ ਚਾਹ ਆਲ਼ੀ ਨੇ ਪੰਜਾਬ ਰਗੜਤਾ..!😂🤣🤣🤣🤣🤣

  • @Yaad_Grewal
    @Yaad_Grewal Před 19 dny +5

    ਡਰਾਮਾ ਕਰਕੇ ਪੈਸੇ ਇਕੱਠੇ ਕਰਨੇ ਸੀ ਅਗਲੀ ਨੇ ਉਹ ਕਰ ਲਏ 😂😂

  • @user-xt1sx9pm5s
    @user-xt1sx9pm5s Před 19 dny +6

    ਕੁੜੀ ਤੋ ਪੈਸੇ ਲੈ ਕੇ ਕਿਸੇ ਜਰੂਰਤ ਦੀ ਮਦਦ ਕੀਤੀ ਜਾਵੇ

  • @FatehDeol-yw1go
    @FatehDeol-yw1go Před 19 dny +4

    ਘਰ। ਭੇਜੋ। ਬਾਪ। ਕੋਲ। ਜ਼ਮੀਨ। ਆ। ਬਾਪ। ਦੀ। ਸੇਵਾ। ਕਰੋ। ਬਾਪ। ਦੀ। ੲਇੱਜਤ। ਨਾ। ਰੋਲੋ

  • @sewaksidhu5620
    @sewaksidhu5620 Před 19 dny +4

    ਪਰਚਾ ਦਰਜ ਹੋਵੇ

  • @tejwindersingh2959
    @tejwindersingh2959 Před 20 dny +10

    Kuri di galti maa da kasoor

  • @jhirmalsingh1073
    @jhirmalsingh1073 Před 20 dny +3

    ਵੀਰੋਂ ਦੇ ਮੱਧਦਾ ਕਰਨੀ ਤਾਂ ਇੱਕ ਕੁੜੀ ਜ਼ੇਲ ਚੌ ਦੋ ਮਹਿਨੇ ਅੰਦਰ ਹੈ ਮਾਂ ਪਾਗਲ ਹੋਈ ਫਿਰਦੀ ਹੈ ਲੋਕਾਂ ਨੇ ਘਰ ਨੂੰ ਜਿੰਦਾ ਮਾਰ ਦਿੱਤਾ ਕੁਆਰੀ ਧੀ ਹੈ ਜ਼ਮਾਨਤ ਨੂੰ ਪੈਸਾ ਨਹੀਂ

  • @damansaini7803
    @damansaini7803 Před 20 dny +5

    Es ne new phone kis tra aa gya

  • @Taffuvlog
    @Taffuvlog Před 19 dny +3

    Baba ji sache ne ,guru de bande ne

  • @user-yo8cg7zf8t
    @user-yo8cg7zf8t Před 20 dny +8

    ਕੁੜੀ ਦੇ ਮਾਫੀ ਮੰਗਣ ਨਾਲ ਕਈ ਹੋਵੇਗਾ
    ਇਸ ਤੋ ਲੱਖਾ ਰੁਪਏ ਵਾਪਸ ਲੈ ਕੇ ਕਿਸੇ ਜਰੂਰਤਮਦ ਨੂੰ ਦਿੱਤੇ ਜਾਣ

    • @devil.com1070
      @devil.com1070 Před 20 dny +1

      Hnji

    • @user-yo8cg7zf8t
      @user-yo8cg7zf8t Před 20 dny

      @@devil.com1070 ਕੁੜੀ ਦੀ ਗੱਲਬਾਤ ਤੋ ਹੀ ਪਤਾ ਲੱਗਦਾ ਹੈ ਕੇ ਹਰ ਗੱਲ ਝੂਠ ਬੋਲ ਰਹੀ ਹੈ

  • @bawaram1010
    @bawaram1010 Před 19 dny +2

    ਕੁੜੀ ਨੇ ਲੋਕਾਂ ਦਾ. ਮੂਰਖ ਬਣਾ. ਕੇ. ਪੈਸੇ. Vtor.lai

  • @user-eb3vg9us1b
    @user-eb3vg9us1b Před 14 dny

    Jaanch prrtaal k baghair koi bhi mamla khul kr saamne nahi ata aur ap ne to waqey Baal ki khaal utaar di good job super 👍👍🙏

  • @ranjeetsodhi7478
    @ranjeetsodhi7478 Před 20 dny +1

    Der swer sach samne aa hi janda... Sach bolan wale da alg hi confidence dikhayi denda

  • @randhirsingh2479
    @randhirsingh2479 Před 19 dny +2

    ਲਗਦਾ ਮਾਂ ਨੇ ਕੁੜੀ ਦੇ ਵੀ ਝੁਰਲੂ ਫਿਰਵਾਯਾ ਹੋਣਾ

  • @gopigill5021
    @gopigill5021 Před 19 dny +1

    ਇਹ ਲੋਕਾਂ ਨੂੰ ਵੀ ਲੋਕ ਤੇ ਭਲਾ ਕਰਦੇ ਆ ਲੋਕਾਂ ਨੂੰ ਵੀ ਕੁਝ ਨਾ ਕੁਝ ਸੋਚਣਾ ਚਾਹੀਦਾ ਆ ਅੱਜ ਕੱਲ ਨਾ ਫੈਸ਼ਨ ਹੀ ਬਣ ਗਿਆ ਕਿ ਰੇੜੀਆਂ ਲਾ ਲਓ ਤੇ ਗਰੀਬ ਬਣ ਜਾਓ ਤੇ ਲੋਕਾਂ ਕੋਲੋਂ ਪੈਸੇ ਲੈ ਲਓ ਬਸ ਇਹ ਬਿਜਨਸ ਬਣ ਗਿਆ ਸਾਰੇ ਜਾਣੇ ਸਾਰੀ ਪੂਛਣ ਕਰਕੇ ਫਿਰ ਕਿਸੇ ਦੀ ਮਦਦ ਕਰਿਆ ਕਰੋ ਆਹ ਬਿਲਕੁਲ ਹੀ ਕੁੜੀ ਇੰਨਾ ਝੂਠ ਬੋਲਣ ਲਈ ਆ ਇਹਦੇ ਗੱਲ ਗੱਲ ਵਿੱਚ ਝੂਠ ਆ ਤੇ ਇੱਕ ਤਰ੍ਹਾਂ ਇਹਦੇ ਤੇ ਯਕੀਨ ਕਰ ਲਿਆ ਲੋਕਾਂ ਨੇ

  • @JaswinderSingh-xw5hk
    @JaswinderSingh-xw5hk Před 19 dny +1

    Manna pehla pata karda phir madad karda

  • @SukhuunderSingh-tb1jk
    @SukhuunderSingh-tb1jk Před 19 dny

    Gursikh bai di madad kro

  • @reenarani-bh2kz
    @reenarani-bh2kz Před 19 dny +2

    Kudi bahut jyada glt bol rahi c gursikh pio nu

  • @BabaleBabale-fp5ef
    @BabaleBabale-fp5ef Před 20 dny +2

    Lorhband insana di help krea kro ji

  • @KuldeepSingh-ip2vp
    @KuldeepSingh-ip2vp Před 18 dny

    Randhawa ji bilkul sachai hai a maa ne galti chhapone ley. Kuri nu galat katti bharri

  • @singhrandhersinghrandher8969

    pane hun pta lagha boht tej korhi hai

  • @NirbhaySingh-x9q
    @NirbhaySingh-x9q Před 19 dny +1

    Es paterkar ne hi video chla ke Galt kita

  • @satyajit4039
    @satyajit4039 Před 20 dny +5

    Kuri di maa da kashoor he sab. Kuri ma di boli bol rhi he😢

  • @SukhuunderSingh-tb1jk
    @SukhuunderSingh-tb1jk Před 19 dny

    Gursikh di madad kro

  • @user-ni1gb5nk2l
    @user-ni1gb5nk2l Před 20 dny +1

    Hun ta kahe pio te ilajm le sada binjnas bnd hoi gayi ma dhe chal chal raha c

  • @user-et7ke3ee8o
    @user-et7ke3ee8o Před 19 dny

    Haji sab tu phle gurpreet haradava sab nee sach lendya bhot bhot dhan vad g

  • @jaswantsingh1337
    @jaswantsingh1337 Před 19 dny

    Patrakaar ji Tusi kah rahe ho ladki di man jimmedaar par ladki ta bap da na le rahi ha

  • @user-nc9ps3oo2c
    @user-nc9ps3oo2c Před 20 dny +2

    ਕੁੜੀ ਬਾਰ ਬਾਰ saprate ਰਹਿਣ ਦਾ ਬਿਆਨ ਕਿਉ ਦੇ ਰਹੀ ਹੈ

    • @binderkaurbhullar4559
      @binderkaurbhullar4559 Před 19 dny

      Sepret ch he ta maa tra tra de har balunde a hun ehe ke ghar hae Jo ene sote age vitch ene dunea da fudu la gae hun kehnde oh Mera ta baap he nahe nale kehnde ase case karke hesa lawange fer jehda es de ma da har es da baap hae hesa os to mange ewe looks ne gedada da ghuh pahade chada deta bade Dane hun cehtda nu hath la lake wekhe jan apne kert kamae ek chawel janane dete hae

    • @user-nc9ps3oo2c
      @user-nc9ps3oo2c Před 19 dny

      @@binderkaurbhullar4559 ਤੁਹਾਡਾ ਲਿਖਿਆ ਬਿਲਕੁਲ ਸਮਝ ਨਹੀਂ ਆਇਆ ਜੀ ਮਾ ਬੋਲੀ ਪੰਜਾਬੀ ਵਿਚ ਲਿਖੋ ਜੀ

  • @Harmanupvines
    @Harmanupvines Před 19 dny

    Dan vpaps lai k greeb nu deta java tusi bap dadi da halat dakha

  • @user-jn6bi3dm8j
    @user-jn6bi3dm8j Před 19 dny +1

    ਕੁੜੀਤੇਪਰਚਾਕਿਉਘਰਦਾਮਸਲਾਤੁਸੀਆਪਣਾਘਰਸਾਭਕੇਰਖਣਾਚਾਹਿਦਾ

  • @SukhuunderSingh-tb1jk
    @SukhuunderSingh-tb1jk Před 19 dny

    Manna Saab hun aaa ki aa gursikh di madad kro

  • @bholenathr-fu4rk
    @bholenathr-fu4rk Před 19 dny

    Meri bhi koi madad karo aajkal to ek HOD chal padi hai madad karne ki

  • @Alessandro1186
    @Alessandro1186 Před 20 dny +3

    ਇਹਦੇ ਕੋਲੂ ਸਾਰੇ ਪੈਸੇ ਵਾਪਿਸ ਲਏ ਜਾਣ ਅਤੇ ਕਿਸੇ ਲੋੜਮੰਦ ਨੂੰ ਦਿੱਤੇ ਜਾਣ।
    ਨਹੀ ਤਾਂ ਭਾਜੀ ਇਹ ਕੁੜੀ ਹੋਰਾ ਨੂੰ ਵੀ ਧੋਖਾ ਦੇਵੀ ਗੀ

  • @amankaur8117
    @amankaur8117 Před 19 dny

    Mnu ta lok bure lgdene jo ena da sath dinde ne

  • @jagdishgarg1156
    @jagdishgarg1156 Před 20 dny +1

    Behlarh

  • @prabhmalhi3198
    @prabhmalhi3198 Před 18 dny

    Eda de loka krk koi kise de help ni krda

  • @sukhvindersoora8646
    @sukhvindersoora8646 Před 19 dny +1

    Stop torturing the girl.

  • @ManjitKaur-x2x
    @ManjitKaur-x2x Před 19 dny

    Wrong news dsn waleo sharm kro..
    Kurhi nu bdnam n kro

  • @BalwinderKaur-yw1vt
    @BalwinderKaur-yw1vt Před 19 dny

    100ਕੂੜੀ ਗ਼ਲਤ ਨਹੀਂ 100ਸਮਾਜ ਗ਼ਲਤ ਹੈ

  • @ChanderBhan-vq5qy
    @ChanderBhan-vq5qy Před 19 dny

    Eh ek nhi he ese hzara lok he eh kishan di beti kar ke help kiti he me pm/cm nu ek letter likhia si help baste sab 0 ans

  • @user-wr5pg3qt4x
    @user-wr5pg3qt4x Před 20 dny

    Veer ji pehla puri jankari prapat kar key bad vich paise paia kro dhanvad

  • @user-ct8kt2uo9p
    @user-ct8kt2uo9p Před 19 dny

    Waheguru 😢

  • @bholenathr-fu4rk
    @bholenathr-fu4rk Před 19 dny

    Sochne wali baat yah hai ki kya soch ke unhone use ladki ki madad ki ladkiyan to bahut hai Garib Aaj aisi aisi ladkiyan padi hai bechari

  • @mainfanbhagatsinghda3642
    @mainfanbhagatsinghda3642 Před 19 dny +1

    ਅੰਨ੍ਹੇ ਨੇ ਲੋਕ 😂😂😂😂

  • @parmjitkaurtoor7947
    @parmjitkaurtoor7947 Před 18 dny

    Ma di seva karda bap

  • @khalsasurjitsingh2994
    @khalsasurjitsingh2994 Před 19 dny +1

    420 da parcha karwao

  • @ManjitSingh-m3x
    @ManjitSingh-m3x Před 8 dny

    Sabke sath mein froad kar rahi hai yah ladki har baat per jhooth bol rahi hai har baat per jhooth bol rahi
    😅

  • @user-jn2ge8ot8c
    @user-jn2ge8ot8c Před 19 dny

    Rena and Gurprit you both is stoped if girls father was rich she wouldn’t not sell tea on the street Rena and Gurpreet you both is selling the tea on the streets living day by day you don’t so you both shat up both

  • @singhrandhersinghrandher8969

    sab paise wapas lane chady han

  • @Gurpreetsingh-he1oh
    @Gurpreetsingh-he1oh Před 19 dny

    kuri glt aa ignore kro sb onu ape onu pta lg jna

  • @Harmanupvines
    @Harmanupvines Před 19 dny +1

    Bap shai a a bap di hai ne

  • @singhrandhersinghrandher8969

    kio k eah kihde mera actingh da supna hai so oh kr rahi hai

  • @NirbhaySingh-x9q
    @NirbhaySingh-x9q Před 19 dny

    Es patrkar. Di kudi ne viao len khater tusi itnerviao

  • @KarmjeetKaur-jy3li
    @KarmjeetKaur-jy3li Před 19 dny

    Kyu tusi kudi peise PA gea hadd hogi kudi nu dsa havali pati hadd hogi loka di

  • @sukhvindersoora8646
    @sukhvindersoora8646 Před 19 dny

    Stop people.

  • @user-zd5dx2vo3h
    @user-zd5dx2vo3h Před 19 dny

    Aih sara paisa supnaian dai ghar dita hunda tan jaiada pun lagna C.

  • @binderkaurbhullar4559
    @binderkaurbhullar4559 Před 19 dny

    Ehe chawel kude halle v apne bapu to ek pase ta kehnde Sanu hesa deve ek pase kehnde oh Mera baap he nahe ek pase marn dea dhamkea de rahe hae v jekar Sanu khuj v kudrte v ho gaeya ase os nu fsa devange oe Dane sajjnu ek chawel nu ser chada deta sode bade saman sewea de ankh mar gae hun os de baap de rupeya ch madad na kro par onj ta os de baap lae bean de deo v jekar os bude bajrug nu khuj ho gaeya ta ase tere bund ch dang devange tu dahmkeya kes de ser te de rahe a manna tu v Dane sajjna de rupeya de es chawel de madad karke es nu judge bna ke tur gaeya rupeya de deta koe gll ne par es chawel de bund ch danda v ta de sakda v tu bapu nu dhamkea kes gll to de rahe a ehe kude ne mehnat nal ne kamjab hoe ehe looks tu rupeya ugrah Lea bhawnava nal kaheed ke hun jes cehanal ne sab to pehla move viral kete a te mashala la la ke keha v es da baap enj c keoh hun es de setar kro ne ferde bake Jo kehnde han v apne ghar jan ke ehe like han os bapu de jaedada de lander ourt nu pehla apne kude rahe looks nal thage marle hun os Ghar bhejke ohna de 3kele jameen de malek bna deo ke gll metar kahtem karna hae ta ehe apne baap nu dhamkeya denda band kare te public de rahe os to made mange os Ghar de jaedada de hun malek kro banunde ho es nu ehna lae tA thage da ek darwaja hor khul jawega

  • @sukhdevsingh-je6hp
    @sukhdevsingh-je6hp Před 19 dny +1

    लोगा नू मूर्ख बना रही है

  • @angrejmaan1864
    @angrejmaan1864 Před 19 dny +1

    Beti galt mother de pichhe lagi hoe a

  • @bholenathr-fu4rk
    @bholenathr-fu4rk Před 19 dny

    Is bacche ko paise kamane ki ek HOD lagi hui hai isliye bus ab isko CZcams ke jarie paise aane Lage isliye Apne Aaj Apne baap Ko bhul gai cal ko apni man ko bhul jayegi yah sab dikhava hai ek like lene ke liye aur CZcams per banne ke liye

  • @user-jk9gk7dk7d
    @user-jk9gk7dk7d Před 20 dny

    Jado bache dhake kha rhe han pio jionda
    V hove ta v na hoia varga hai

  • @lovepreertpargat8118
    @lovepreertpargat8118 Před 19 dny

    Kudi di jubaan bahut chaldi

  • @JoginderSingh-fg3si
    @JoginderSingh-fg3si Před 20 dny +1

    Kurhi Galt

  • @user-jn6bi3dm8j
    @user-jn6bi3dm8j Před 19 dny +1

    ਲੇਕਤਮਾਸਾ

  • @BRAR_GAMEINGYT
    @BRAR_GAMEINGYT Před 19 dny

    Is gal nu khtam kero avye kal nu kudi suicide kerlu fir change rahonge sarye .....ager ohh pesy kha rahi a loka to rab sab kuj dekhda ajj kha rahi a kal nu kandy vi pe jangey tamasha dekhan valy vi bhot a te tamasha kern valy vi bhot a but ak gal kavnga me kudi 100 % juth bol rahi a me dova de pakh suny a father saab 100% sahi a apni jagha maa pio te kutda vi a piyaar vi kerda va ager galti karonge te mar vi peni a te ohh samhjondy vi a baki rab rakha

  • @gurpreet3622
    @gurpreet3622 Před 20 dny +7

    ਕੁੜੀ ਨਸ਼ਾ ਕਰਦੀ ਹ

  • @santokhsingh984
    @santokhsingh984 Před 20 dny

    Bap thik nhai bhai

  • @user-wz4by8dz6t
    @user-wz4by8dz6t Před 19 dny

    Ik crorr di proprty wali kitho gareeb jail chahidi aa baki jarrorat mand da v viswas kho lia

  • @Sandeepsingh_fouji76
    @Sandeepsingh_fouji76 Před 19 dny

    bron kuri de gharwale nal interviw karo

  • @lovepreertpargat8118
    @lovepreertpargat8118 Před 19 dny

    Kudi vi puri gasti Banu gi apni Maa wangu boli to pta lagda

  • @RanjitSingh-xd6ji
    @RanjitSingh-xd6ji Před 19 dny

    Ladki galat.........maa 420

  • @Sandeepsingh_fouji76
    @Sandeepsingh_fouji76 Před 19 dny

    oo vvv but kush bolya

  • @SahilKhan-md7fe
    @SahilKhan-md7fe Před 20 dny

    Hun.ta.kude.patrkar.nu.he.galt.bolde.ha.bole.tuse.apn.veau.le.patrkare.nu.pas.le.entrveo.kardeo

  • @aishleen715
    @aishleen715 Před 20 dny

    Ina to paise vapis lao