ਮੁੱਖ ਮੰਤਰੀ ਭਗਵੰਤ ਮਾਨ ਨੂੰ ਲੱਗੇ ੨ ਝਟਕੇ CM Bhagwant Maan 2 news | Judge Singh Chahal | The Punjab TV

Sdílet
Vložit
  • čas přidán 2. 07. 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Komentáře • 102

  • @user-iu7nh4ux9y
    @user-iu7nh4ux9y Před 2 dny +19

    ਅੱਜ ਕੱਲ ਤਿਤਲੀਆਂ ਦੌਰ ਜਾਰੀ ਹੈ ਸ਼ਰਮ ਨਾਂ ਦੀ ਕੋਈ ਹੱਦ ਨਹੀਂ ਰਹੀ ਘੰਟਿਆਂ ਵਿੱਚ ਹੀ ਪਤਾ ਹੀ ਨਹੀਂ ਕੌਨ ਕਿਥੇ ਹੈ ਹੱਦ ਹੋ ਗਈ ਧਨਵਾਦ ਜੀ

  • @balbalsingh12
    @balbalsingh12 Před 2 dny +21

    ਕਾਂਗਰਸ ਪਾਰਟੀ ਜਿੱਤੇਗੀ

  • @BalbirSingh-fh1kg
    @BalbirSingh-fh1kg Před 2 dny +14

    ਸੀਤਲ ਅਗੁਰਾਲ ਰੋਣ ਲਗ ਪਿਆ ਇਸ ਹਾਰ ਦਿਸ ਰਹੀ ਹੈ

  • @SURINDERPALSINGH-go3rn
    @SURINDERPALSINGH-go3rn Před 2 dny +6

    Congress party ayegi 👍

  • @harchandsingg1793
    @harchandsingg1793 Před 2 dny +8

    Congress jindabad

  • @GurchanSingh-lz6fe
    @GurchanSingh-lz6fe Před 2 dny +15

    ਬੀਬੀ ਜੀ ਕੋਈ ਬੱਚੀ ਸੱਨ ਕੇ, ਵਰਗਾਲਿਆ,ੳਹਨੂ,

    • @AkAk-yd9qf
      @AkAk-yd9qf Před 2 dny +3

      ਜੇ ਬੰਦਾ ਕੋਈ ਵੀ ਪਾਰਟੀ ਚ ਨਾ ਜਾਵੇ ਫਿਰ ਕੀ ਹੋਜੂ ਦੱਸੋ ? ਚਲਦੇ ਤਾਂ ਪੈਸੇ ਨੇ ਕੰਮ ਕਰਾਓਣ ਲਈ ਕੰਮ ਤਾਂ ਲੋਕਾਂ ਦੇ ਪੈਸਾ ਕਰਦਾ ਪਾਰਟੀਆਂ ਦੀ ਕੀ ਦੇਣ ਹੈ

  • @BhinderSran-ky8ok
    @BhinderSran-ky8ok Před 2 dny +1

    ਬਹੁਤ ਗੰਦ ਪਾਇਆ ਹੈ ਰਾਜ਼ ਨੀਤੀ ਦੇ ਵਿੱਚ ਕੋਈ ਵੀ ਸ਼ਰਮ ਨਹੀਂ ਆਉਂਦੀ ਹੈ ਏਨਾ ਨੂੰ ਵੇ ਸ਼ਰਮ ਲੋਕ ਹਨ

  • @jaswantsingh2023
    @jaswantsingh2023 Před 2 dny +17

    ਫੇਰ ਹੁਣ ਸੁਸ਼ੀਲ ਰਿੰਕੂ ਦੇ ਦਿਉ ਝਾੜੂ ਵਾਲਿਆਂ ਨੂੰ ਜੀ

  • @mandeepkaurbutter1154
    @mandeepkaurbutter1154 Před 2 dny +3

    ਕਾਗਰਸ ਜਤੂ

  • @satpalbhunder-iu9cn
    @satpalbhunder-iu9cn Před 2 dny +3

    ਆਪ ਤੋਂ ਲੋਕ ਬਹੁਤ ਤੰਗ ਹਨ

  • @gulabgill-rk9xl
    @gulabgill-rk9xl Před 2 dny +3

    Very good thanks

  • @user-if3kw2jn5n
    @user-if3kw2jn5n Před 2 dny +2

    ਪਹਿਲਾਂ ਜਨਤਾ ਇਨ੍ਹਾਂ ਤੇ ਇਲਜ਼ਾਮ ਲਾਉਂਦੀ ਹੁੰਦੀ ਸੀ ਪਰ ਹੁਣ ਇਹ ਖ਼ੁਦ ਹੀ ਨੰਗੇ ਹੋ ਰਹੇ ਹਨ ਤੇ ਇੱਕ ਦੂਜੇ ਦੀਆਂ ਕਮਜ਼ੋਰੀਆਂ ਜ਼ਾਹਰ ਕਰ ਰਹੇ ਹਨ ਜਦੋਂ ਸ਼ੀਤਲ ਅੰਗੁਰਾਲ ਕੋਲ ਮਾਂਨ ਦੇ ਪ੍ਰਵਾਰਕ ਮੈਂਬਰਾਂ ਦੇ ਪੁਖ਼ਤਾ ਸਬੂਤ ਹਨ ਤਾਂ ਓਹ ਸਬੂਤ ਈ ਡੀ ਜਾਂ ਸੀਬੀਆਈ ਨੂੰ ਕਿਉਂ ਨਹੀਂ ਦੈਂਦਾ ਬੀਜੇਪੀ ਅਪਣੇਂ ਆਪ ਨੂੰ ਈਮਾਨਦਾਰੀ ਪਾਰਟੀ ਕਹਿੰਦੀ ਹੈ ਓਹ ਇਨਾਂ ਸਬੂਤਾਂ ਦੇ ਆਧਾਰ ਤੇ ਕਾਰਵਾਈ ਕਿਉਂ ਨਹੀਂ ਕਰਨਗੇ ਪਰ ਭਸੂੜੀ ਇਹ ਹੈ ਕਿ ਮਾਂਨ ਖ਼ੁਦ ਬੀਜੇਪੀ ਦਾ ਹੀ ਮੁੱਖ ਮੰਤਰੀ ਹੈ ਭਾਂਵੇ ਕਿ ਮੁਖੌਟਾ ਓਹ ਝਾੜੂ ਵਾਲਿਆਂ ਦਾ ਹੈ ਇਸ ਲਈ ਇਸ ਉੱਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਜ਼ਰਾ ਸੋਚੋ ਸ਼ਰਾਬ ਘੁਟਾਲੇ ਦੇ ਜੁਰਮ ਵਿਚ ਕੇਜਰੀਵਾਲ ਅੰਦਰ ਕੀਤਾ ਹੋਇਆ ਹੈ ਪਰ ਓਹੀ ਘੁਟਾਲਾ ਪੰਜਾਬ ਵਿੱਚ ਵੀ ਹੋਇਆ ਹੈ ਪਰ ਓਹ ਅੰਦਰ ਤੇ ਇਹ ਬਾਹਰ, ਦੂਜੇ ਜੋ ਪੰਜਾਬੀ ਕਿਸਾਨ ਹਰਿਆਂਣੇ ਵਾਲਿਆਂ ਨੇ ਜ਼ਲੀਲ ਕੀਤੇ ਸਨ ਇੱਥੋਂ ਤੱਕ ਕਿ ਇੱਕ ਮੁੰਡਾ ਮਾਰ ਵੀ ਦਿੱਤਾ ਸੀ ਕੁੱਟਮਾਰ ਹੋਈ ਟ੍ਰੈਕਟਰ ਭੰਨੇ ਪਰ ਕੀ ਇਹ ਪੰਜਾਬੀ ਮੁੱਖ ਮੰਤਰੀ ਇੱਕ ਲਫ਼ਜ਼ ਵੀ ਬੋਲਿਐ?ਕਿਉਂ,ਜੋ ਵੀ ਬੀਜੇਪੀ ਦੀਆਂ ਲੋਕ ਮਾਰੂ ਨੀਤੀਆਂ ਹਨ ਓਹ ਪੰਜਾਬ ਵਿੱਚ ਲਾਗੂ ਹਨ ਇਹ ਵੀ ਕੋਈ ਹੈਰਾਂਨੀ ਵਾਲੀ ਗਲ ਨਹੀ ਹੋਏਗੀ ਕਿ ਮਹਾਂਰਾਸ਼ਟਰ ਵਾਲਾ ਦਲ ਬਦਲੂ ਡ੍ਰਾਂਮਾਂ ਪੰਜਾਬ ਵਿੱਚ ਵੀ ਖੇਡਿਆ ਜਾ ਸਕਦਾ ਹੈ ਕਿਉਂਕਿ ਇਹ ਮਾਨ ਵੀ ਕੈਪਟਨ ਅਮਰਿੰਦਰ ਸਿੰਘ ਵਾਂਗ ਕੱਚਾ ਹੈ ਜੋ ਪੈਸਾ ਨਜਾਇਜ਼ ਖ਼ਰਚਿਆ,ਜੋ ਸ਼ਰਾਬ ਘੁਟਾਲਾ,ਜੋ ਸਿੱਧੂ ਮੂਸੇ ਵਾਲੇ ਦਾ ਕਤਲ,ਜੋ ਕਰਜ਼ੇ ,ਜੋ ਗੁਪਤ ਪ੍ਰੋਪਰਟੀ ਸ਼ਰਾਬੀ ਕਬਾਬੀ ਸਭ ਮੋਦੀ ਦੀ ਡਾਇਰੀ ਵਿੱਚ ਨੋਟ ਹਨ ਮੋਦੀ ਪਹਿਲਾਂ ਮੁੱਖ ਮੰਤਰੀਆਂ ਨੂੰ ਮਨਮਰਜ਼ੀ ਕਰਨ ਦੀ ਛੂਟ ਦੈਂਦਾ ਹੈ ਬਾਅਦ ਚ ਬਲੈਕਮੇਲ ਕਰਦਾ ਹੈ, ਅੱਜ ਓਹੀ ਕੈਪਟਨ ਜੋ ਕਦੇ ਫ਼ੁੱਲ ਮਹਾਰਾਜਾ ਹੋਇਆ ਕਰਦਾ ਸੀ,ਦਾ ਕਦੇ ਕੋਈ ਜ਼ਿਕਰ ਸੁਣਿਐ? ਅੱਜ ਓਹ ਧੋਬੀ ਦਾ ਕੁੱਤਾ ਬਣਾ ਕੇ ਰੱਖ ਦਿੱਤਾ ਹੈ ਉਸਦੇ ਗਲ ਵਿੱਚ ਪਟਾ ਪਾ ਕੇ ਖੁਲਾ ਛੱਡ ਦਿੱਤਾ ਹੋਇਆ ਹੋ ਤੇ ਉਸਦੀ ਮਹਾਰਾਂਣੀ ਦਾ ਵੀ ਭੱਠਾ ਬਿਠਾ ਕੇ ਰੱਖ ਦਿੱਤਾ ਹੈ ਜੋ ਕਦੇ ਕਾਂਗਰਸ ਦੀ ਧਾਕੜ MP ਸੀ ਅੱਜ ਘਰ ਦੀ ਨੋਕਰਾਂਣੀ ਹੈ ਇਹੀ ਹਾਲ ਭਵਿੱਖ ਵਿੱਚ ਇਸੇ ਮਾਨ ਦਾ ਹੋਣ ਵਾਲਾ ਹੈ ਇਹ ਮੋਦੀ ਨੇ ਕਿਤੇ ਗਵਰਨਰ ਲਾ ਦੈਂਣਾਂ ਹੈ ਤੇ ਉਸਦੇ ਜ਼ਰੀਹੇ ਮਨਮਰਜ਼ੀ ਕਰੇਗਾ ਮੋਦੀ ਇਹੋ ਜਿਹੇ
    ਗ਼ੱਦਾਰਾਂ ਦੀ ਤਲਾਸ਼ ਵਿੱਚ ਰਹਿੰਦਾ ਹੈ ਕੀ ਕਿਸੇ ਨੇ ਨੋਟ ਕੀਤਾ ਹੈ ਕਿ ਜਿੰਨੀ ਦੇਰ ਸਦਨ ਵਿੱਚ ਰਾਹੁਲ ਗਾਂਧੀ ਬੋਲ ਰਿਹਾ ਸੀ ਤਾਂ ਸਪੀਕਰ ਓਮ ਬਿਰਲਾ ਦਾ ਮੂੰਹ ਲਟਕਿਆ ਹੀ ਰਿਹਾ ਪਰ ਜਿਵੇ ਹੀ ਮੋਦੀ ਨੇ ਬੋਲਣਾ ਸ਼ੁਰੂ ਕੀਤਾ ਇੱਕਦਮ ਚੇਹਰੇ ਤੇ ਰੌਣਕ ਆ ਗਈ ਜੋ ਕਿ ਅਖੀਰ ਤੱਕ ਬਰਕਰਾਰ ਰਹੀ ਇਹ ਹੁੰਦਾ ਹੈ ਚਮਚਿਆਂ ਦਾ ਚਮਤਕਾਰ,ਕੀ ਸਪੀਕਰ ਕਾਂਗਰਸ ਪਾਰਟੀ ਦਾ ਸਪੀਕਰ ਨਹੀਂ ਹੈ?ਪਰ ਦਿਖਾਵੇ ਦੇ ਤੋਰ ਤੇ ਖਾਂਨਾ ਪੂਰੀ ਕਰਦਾ ਹੈ ਪਰ ਅੰਦਰੂਨੀ ਕਰੂਪਤਾ ਨਜ਼ਰ ਆ ਹੀ ਜਾਂਦੀ ਹੈ,
    ਇਹ ਜੋ ਸੁਰਜੀਤ ਕੌਰ ਨੇ ਕੋਈ ਹਰਕਤ ਕੀਤੀ ਹੈ ਅਦਲਾ ਬਦਲੀ ਦੀ,ਇਹ ਵਿਚਾਰੀ ਬਹੁਤ ਸ਼ਰੀਫ਼ ਲੱਗਦੀ ਹੈ ਇਹ ਮਜਬੂਰੀ ਵਸ ਸਿਆਸੀ ਚੱਕੀ ਦੇ ਪੁੜਾਂ ਵਿਚ ਫਸ ਗੱਈ ਹੈ ਪੀਸੀ ਤਾਂ ਜਾਂਣੀ ਸੀ, ਸੋ ਵਿਚਾਰੀ ਸੁਰਜੀਤ ਕੌਰ ਪੀਸੀ ਗੱਈ ਸ਼ਾਇਦ ਭਗਵੰਤ ਮਾਨ ਨੇ ਕੋਈ ਬਹੁਤ ਵੱਡਾ ਲਾਲਚ ਦਿੱਤਾ ਹੋਏ ਕਿ ਮੈਂ ਤੇਰੇ ਮੁੰਡੇ ਨੂੰ ਸਰਕਾਰੀ ਨੌਕਰੀ ਦੇ ਦੇਂਵਾਂਗਾ ਜਾਂ ਤੈਂਨੂੰ ਸਤਾਈ ਚ mla ਬਣਾ ਦਿਆਂਗਾ ਪਰ ਸ਼ਾਇਦ ਉਸਨੂੰ ਅਹਿਸਾਸ ਹੋ ਗਿਆ ਹੋਵੇ
    ਕਿ ਇਸਨੇ ਤਾਂ ਸ਼ਰਾਬ ਪੀਤੀ ਹੋਈ ਹੈ,ਜੋ ਵੀ ਉਸ
    ਵਿਚਾਰੀ ਨਾਲ ਹੋਇਆ ਠੀਕ ਨਹੀਂ ਹੋਇਆ
    ਪਹਿਲਾਂ ਸੁਖਬੀਰ
    ਬਾਦਲ ਨੇ ਟਿਕਟ ਦੇ ਕੇ
    ਫ਼ਸਾਈ, ਫ਼ਇਰ ਬਾਗੀ
    ਧੜੇ ਨੇ ਫ਼ਸਾਈ, ਫ਼ਿਰ
    ਮਾਂਨ ਨੇ ਫ਼ਸਾ ਕੇ ਮੁਫ਼ਤ
    ਵਿੱਚ ਬਦਨਾਮ ਕੀਤਾ,
    ਇਸਦੀ ਸਜ਼ਾ ਇਨ੍ਹਾਂ
    ਸਾਰਿਆਂ ਨੂੰ ਜ਼ਰੂਰ
    ਮਿਲੇਗੀ ਇੱਕ ਸ਼ਰੀਫ਼
    ਔਰਤ ਨਾਲ
    ਵਿਸ਼ਵਾਸ਼ਘਾਤ ਕਰਨ
    ਬਦਲੇ,

  • @gurcharankulana3971
    @gurcharankulana3971 Před 2 dny

    ਜਲੰਧਰ ਵਾਲ਼ੇ ਲੋਕਾਂ ਨੂੰ ਬੇਨਤੀ ਹੈ ਕਿ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ

  • @ManpreetSingh-wn2sg
    @ManpreetSingh-wn2sg Před 2 dny +10

    ਬੀਜੇਪੀ ਹੁਣ ਪੰਜਾਬ ਚ 27 ਤੱਕ ਵਿਰੋਧੀ ਧਿਰ ਚ ਆ ਜਾਣੀ ਆ ਜਿਹੋ ਜਿਹਾ ਪੰਜਾਬ ਚ ਹੋਈ ਜਾਂਦਾ ਮਹਾਰਾਸਟਰ ਵਾਲੀ ਪੰਜਾਬ ਚ ਅਕਾਲੀਆਂ ਨਾਲ ਹੋਈ ਆ ਨਕਲੀ ਤੇ ਅਸਲੀ ਪਿੱਛੇ ਲੜਾਈ ਹਉ ਇਹ ਸੱਭ ਬੀਜੇਪੀ ਕਰਵਾ ਰਹੀ ਆ ਇਹ ਸੱਭ ਬਾਦਲਾਂ ਦੀ ਨਲਾਇਕੀ ਕਰਕੇ ਹੋਈ ਜਾਂਦਾ ਪਰ ਭੁਗਤਣੀ ਪੰਜਾਬ ਤੇ ਖਾਸ ਕਰ ਸਿੱਖਾਂ ਨੂੰ ਪੈਣੀ ਆ ਹੁਣ ਨਵਿਆਂ ਅਕਾਲੀਆਂ ਪਿੱਛੇ ਨਾ ਲੱਗ ਜਾਏਓ ਇਹ ਬੀਜੇਪੀ B ਆ 🙏

    • @GuruKhalsa-rh6um
      @GuruKhalsa-rh6um Před 2 dny

      ਤੇਰਾ ਪ੍ਰਾਹੁਣਾ ਨਵਾਂ ਅਕਾਲੀ ਆਗੂ ਭਾਈ ਅਮਿ੍ਰਤਪਾਲ ਸਿੰਘ ਜੀ ਹਨ ਸਾਨੂੰ ਬੀਜੇਪੀ

    • @ManpreetSingh-wn2sg
      @ManpreetSingh-wn2sg Před 2 dny

      @@GuruKhalsa-rh6um ਵੀਰ ਪ੍ਰਾਹੁਣਾ ਜੇ ਬਨਾਉਣਾ ਆਪਣਾ ਬਣਾ ਤੂੰ ਅਕਲ ਨੀ ਤੈਨੂੰ ਬੋਲਣ ਦੀ ਬੈੈਵਕੂਫ ਲਗੌੜ ਅਸੀ ਭਾਈ ਸਾਬ ਅੰਮ੍ਰਿਤਪਾਲ ਦਾ ਸਤਿਕਾਰ ਕਰਦੇ ਆ

  • @dr.karnailsingh7294
    @dr.karnailsingh7294 Před 2 dny +3

    ਇਹ ਖੁਲੀ ਭਰਤੀ ਪਾਰਟੀ ਦਾ ਨੁਕਸਾਨ ਕਰੂ ਹੋਰ ਪਾਰਟੀ ਚੌ ਆਏ ਤਾਂ ਆਉਦੇ ਹੀ ਪਾਰਟੀ ਦਾ ਬੇੜਾ ਗਰਕ ਕਰਨ ਲਈ ਨੇ ਇਹ ਤੇ ਪਾਬੰਦੀ ਲੱਗਣੀ ਚਾਹੀਦੀ ਆ

  • @balvirsingh3076
    @balvirsingh3076 Před 2 dny +3

    ਭਗਵੰਤ ਦੂਜੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਪੱਟ ਰਿਹਾ ਹੈ।ਉਹ ਇਸ ਨੂੰ ਪੱਟ ਰਹੇ ਹਨ।ਪੁੱਟ ਪੁਟਾਈ ਤੇ ਲੱਗੇ ਹੋਏ ਹਨ।ਜਨਤਾ ਦਾ ਕੁਝ ਸੰਵਾਰਨਾ ਹੈ ਤਾਂ ਕਿਸਨੇ

  • @sukhbhullarfzk3012
    @sukhbhullarfzk3012 Před 2 dny +2

    ਜਿਹੜਾ ਦਿਹਾੜੀ ਚ ਤਿੰਨ ਤਿੰਨ ਪਾਰਟੀਆਂ ਬਦਲਦਾ ਉਹਨੇ ਕੰਮ ਲੋਕਾਂ ਦੇ ਸਵਾਹ ਕਰਨੇ ਆ

  • @SandeepKaur-bc2cy
    @SandeepKaur-bc2cy Před 2 dny +2

    ਬੇਸ਼ਰਮਾਂ ਦੀ ਡੁੱਲ ਗਈ ਦਾਲ ਕਹਿੰਦੇ ਅਸੀਂ ਤਾਂ ਡੋਲ ਡੋਲ ਖਾਨੇ ਆਂ

  • @user-pp1sf6lp1z
    @user-pp1sf6lp1z Před 2 dny

    ਬਈ ਆਪ ਵਾਲੇ ਛੋਟੇ ਵਰਕਰਾਂ ਨੂੰ ਜਿਹੜੇ ਘਰ ਘਰ ਜਾ ਕੇ ਇਹਨਾਂ ਦਾ ਕੋਈ ਹਾਲ ਨਹੀਂ ਗਿਆ ਵੀ ਉਹਨੂੰ ਕੋਈ ਪੁੱਛਦਾ ਹੀ ਨਹੀਂ ਗਿਆ

  • @ramsingh3611
    @ramsingh3611 Před 2 dny +2

    ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਆਪ ਵਿੱਚ ਸ਼ਾਮਲ ਕਿਉਂ ਕਰੀ ਜਾਂਦੇ ਹੋ,ਜੋ ਲੋਕ ਪਹਿਲਾਂ ਪਾਰਟੀ ਵਿੱਚ ਸ਼ਾਮਲ ਹਨ ਉਨ੍ਹਾਂ ਨੂੰ ਤੁਸੀਂ ਕੀ ਦਿੱਤਾ ਅੱਜ ਤੱਕ , ਇਵੇਂ ਸੂਬੇ ਦਾ ਕੁਝ ਨਹੀਂ ਸਵਰਣਾ,ਕੋਈ ਚੰਗੇ ਕੰਮ ਕਰੋ ਲੋਕ ਆਪੇ ਤੁਹਾਡੇ ਨਾਲ ਚੱਲਣਗੇ

  • @BaljitKaur-jx1qh
    @BaljitKaur-jx1qh Před 2 dny +2

    ਲੋਕਾਂ ਨੂੰ ਸ਼ਰਮ ਹਯਾ ਨੀ ਆਪਣੇ ਪੈਰਾਂ ਤੇ ਖੜਾ ਹੋ ਨਹੀਂ ਸਕਦੇ

  • @jaswantsingh2023
    @jaswantsingh2023 Před 2 dny +11

    ਇਹ ਮਾੜੇ ਦਿਨਾਂ ਦੀ ਨਿਸ਼ਾਨੀ ਹੈ ਜੀ ਹੁਣ ਖਤਮ ਸਮਝੋ ਜੀ ਇਹ ਪਾਰਟੀ ਜੀ

  • @user-vc3uo5io6e
    @user-vc3uo5io6e Před 2 dny +2

    S.waheguruji.S ❤

  • @Davindar500
    @Davindar500 Před 2 dny +4

    ਝੰਡਾ ਖੁਦ। ਬੀਜੇਪੀ। ਦਾ । ਏੇ ਵੀ ਬੀਜੇਪੀ ਵਿੱਚ ਹੀ ਜਾਊਗਾ।

  • @krishanbansal5452
    @krishanbansal5452 Před 2 dny +1

    What she will do if elected M.L.A. She must be defeated.

  • @jasbirsinghparmar2004
    @jasbirsinghparmar2004 Před 2 dny +2

    ਬਾਦਲ ਦੋਗਲੇ ਅਤੇ ਦੱਲੇ ਹਨ
    ਕਿ ਇਹ ਬੱਚੇ ਹਨ
    ਇਸੇ ਕਮੀਨੇ ਲੋਕਾਂ ਤੋਂ ਦੂਰ ਰਹੋਂ ਜੀ
    ਇਹ ਪੰਜਾਬ ਨੂੰ ਬਰਵਾਦ ਹੀ ਕੀਤਾ ਹੈ
    1984 ਦਾ ਸਬੂਤ ਹੈ

  • @NarinderSingh-kw8pj
    @NarinderSingh-kw8pj Před 2 dny +1

    Shame shame for AAP better get rid of AAP and save panjab for god sake

  • @samardeepsingh5543
    @samardeepsingh5543 Před 2 dny +5

    ਮੇਰਾ ਤਾਂ ਖਿਆਲ ਹੈ ਕਿ ਬੀਬੀ ਜੀ ਨੂੰ ਚੋਣ ਨਹੀ ਲੜਨੀ ਚਾਹੀਦੀ ।। ਇੱਜ਼ਤ ਬਚ ਜਾਏਗੀ। ਨਹੀਂ ਤਾਂ ਹਾਲ ਰਾਜੇਆਣਾ ਦੀ ਭੈਣ ਵਾਲਾ ਹੀ ਹੋਣਾ ਹੈ ਜੀ । ਜ਼ਮਾਨਤ ਜ਼ਬਤ

  • @JS50108
    @JS50108 Před 2 dny +5

    ਇਹ ਬੀਬੀ ਜਿੱਤ ਕੇ ਵਿਚਾਰੀ ਕੀ ਕਰੂਗੀ, ਅਰਾਮ ਨਾਲ ਘਰ ਬੈਠੋ ਬੀਬੀ ਜੀ 🙏

  • @malkeetkumar9566
    @malkeetkumar9566 Před 2 dny +1

    Ki jado aam Aadmi party ch shamal hoye ki aam Aadmi party n daba payea

  • @Arianmashi
    @Arianmashi Před 2 dny +7

    ਇਹ ਕਿਵੇਂ ਹਿਲੀਆ ਪਿਆ

  • @user-pp1sf6lp1z
    @user-pp1sf6lp1z Před 2 dny

    ਕਾਲਾ ਆਦਮੀ ਪਾਰਟੀ ਦੇ ਜਿਹੜੇ ਛੋਟੇ ਵਰਕਰ ਕੰਮ ਕਰਦੀ ਘਰ-ਘਰ ਜਾ ਕੇ ਇੰਨੀ ਮਿਹਨਤ ਕੀਤੀ ਹ ਉਹਨਾਂ ਨੂੰ ਮੁੱਲ ਕਿਸੇ ਨੇ ਨਹੀਂ ਕੁਛ ਨਹੀਂ ਮਿਲਿਆ ਹੈਗਾ ਬਈ ਇਹ ਜਿਹੜੇ ਕਦੇ ਕਾਂਗਰਸ ਵਾਲੇ ਬੀਜੇਪੀ ਵਾਲੇ ਅਕਾਲੀ ਵਾਲੇ ਜਿਹੜੇ ਇਧਰ ਜਾਈ ਜਾਂਦੇ ਉਹਨਾਂ ਨੂੰ ਹੀ ਮਿਲਦਾ ਜਿਹਦੇ ਕੋਲ ਪੈਸਾ ਬਈ ਗਲਤ ਕੰਮ ਹੈ ਸਾਰਾ ਇਹ

  • @pritpalsingh2303
    @pritpalsingh2303 Před 2 dny +1

    Ho sakda kissey kam layi 3 cror dena hovey oho kahani fer ghum jandi hai chalo lagg jauga patta

  • @BalwinderSingh-pf2nr
    @BalwinderSingh-pf2nr Před 2 dny +1

    KALA MUH KRR JO RAGDA, SAMJHO JUTIA OHH MANGDAA ???

  • @pritpalsingh2303
    @pritpalsingh2303 Před 2 dny +1

    Eho bluff hai Bhagwant Maan ji di wife and sister 3/3 crore nahi mang sakdey inney paissey rakhney kithey han

  • @user-xc5mu7jm1o
    @user-xc5mu7jm1o Před 2 dny

    ਕਾਂਗਰਸ ਪਾਰਟੀ ਦੀ ਜਿੱਤ ਪੱਕੀ ਆ

  • @ButaSinghVirk-oj2nv
    @ButaSinghVirk-oj2nv Před 2 dny

    Cm maan jindabad

  • @ButaSinghVirk-oj2nv
    @ButaSinghVirk-oj2nv Před 2 dny +1

    A bachi c jhere Lage

  • @billuwalia6759
    @billuwalia6759 Před 2 dny

    Jagir kaur, Surjit kaur and her son, all 3 are saying truth.
    There was no pressure from any one. They purposely went all 3 in AAM party.

  • @Kiranjeetkaur59843
    @Kiranjeetkaur59843 Před 2 dny +3

    ਸਿਰੇ ਦਾ ਬੇਸ਼ਰਮ ਬੰਦਾ ਭੰਡ 😡😡

  • @DeeAar-ot5lm
    @DeeAar-ot5lm Před 2 dny +1

    Ye panjab me kya ho raha he Maan sahib ko safai deni chahiye

  • @JaspalSingh-rf7sl
    @JaspalSingh-rf7sl Před 2 dny +1

    Bijli----CUT----Bdhe----Lag---Rahe---han----Bache---garmi----Nall----Ronde---Bilkde-----Badhdua----dinde-----Haa----taa----Lagu-----Lagu

  • @SansarSingh-ou8sr
    @SansarSingh-ou8sr Před dnem

    ਟਟਿਪਣੀ ਙਦ
    koi ਲਾਭ ਨਹੀ

  • @jaibharat3087
    @jaibharat3087 Před 2 dny

    Bibi jagir kour nahi h

  • @ruplalsehgal1117
    @ruplalsehgal1117 Před 2 dny +1

    PUNJABI VEERO CONGRESS JITAO
    VOTERS NU VIKANWALE LEADERSHIP TO BACHAO
    BJP/ AAP/SAD DAL BADLOO NU VOTE NAHI DENA

  • @gagasmalsar9404
    @gagasmalsar9404 Před 2 dny +3

    00000000

  • @dogsanimalsbirds
    @dogsanimalsbirds Před 2 dny

    C.m maan fail c.m berozgara nu rozgar nhi denna..par nasha de de ke maar rhai ta koe youth rozgar laye awaz na outha sakke

  • @jatinderguron6628
    @jatinderguron6628 Před 2 dny

    Bilkul glat

  • @user-cc7dp7yl7o
    @user-cc7dp7yl7o Před dnem

    Bibi da bhi ohi hisaab hai kade es ful te kade os ful te yr Mera titliyan warga 😂 baki yr jitna Mohinder bhagat hi .

  • @monikakapoor-6886
    @monikakapoor-6886 Před 2 dny

    Bae sharm party aap

  • @maryasanya7146
    @maryasanya7146 Před 2 dny +1

    Kotya.de.mande

  • @user-mw2yh5ie7k
    @user-mw2yh5ie7k Před 2 dny

    ਕੁਰਸੀ ਦੇ ਭੁੱਖੇ ਲੋਕ

  • @monikakapoor-6886
    @monikakapoor-6886 Před 2 dny +1

    Aap khatam

  • @DeeAar-ot5lm
    @DeeAar-ot5lm Před 2 dny

    Hale operation jhadu chal raha he

  • @gamdoorsingh7039
    @gamdoorsingh7039 Před 2 dny

    ਤੈਨੂੰ ਵੀ ਵਰਗਾ ਲਿਆ ਸੀ ਸੁਖਬੀਰ ਨੇ
    ਬੇਸ਼ਰਮ

  • @user-wo4qu7qi4m
    @user-wo4qu7qi4m Před 2 dny

    Dal badlu siraf pese karke ne ena ne loka da ki karna

  • @Manmohansinghdhillon
    @Manmohansinghdhillon Před 2 dny

    ਭਾਈਚਾਰਾ ਤਾਂ ਤੁਹਾਡਾ ਆਪਣਾ ਨਹੀਂ ਰਿਹਾ

  • @virendersharma4718
    @virendersharma4718 Před 2 dny

    Hankari c m

  • @jatinderguron6628
    @jatinderguron6628 Před 2 dny

    ਝੂਠ ਬੋਲ ਰਹੀ ਹੈ

  • @gamdoorsingh7039
    @gamdoorsingh7039 Před 2 dny +2

    ਝੂਠੀ ਬਕਵਾਸ ਕਰ ਰਿਹਾ ਅੰਗੂਰਾਲ

  • @stewy336
    @stewy336 Před 2 dny

    I knew the Creator in jail in 2013 by reading a book, "Overcoming spiritual blindness" by James P. Gills MD. The veil was taken off my eyes. Heaven came through for me in my finances too, getting $25,000 monthly. I can support God's work and give back to my community. God is absolutely more than enough!l

    • @UlrikeBaier-jm3qg
      @UlrikeBaier-jm3qg Před 2 dny

      How did you do it? Do explain please😐 My family have been into series of sufferings lately

    • @stewy336
      @stewy336 Před 2 dny

      ​@@UlrikeBaier-jm3qgReally feel your pain, when I was even almost down my God sent to me Micheal Antonio Trading services to me and changed the game automatically

    • @ErikDiederich
      @ErikDiederich Před 2 dny

      Exactly 💯 ​@@stewy336 YES!!! That's exactly his name (Micheal Antonio ) so many people have recommended highly about him 😊 and am just starting with him from Brisbane Australia

    • @RandallGreen-cz3lh
      @RandallGreen-cz3lh Před 2 dny

      I have heard a lot of wonderful things about Micheal Antonio on the news but didn't believe it until now. I'm definitely trying him out,

    • @dontseemobvious
      @dontseemobvious Před 2 dny

      ​@@ErikDiederichSame here, with my current portfolio made from my investments with my personal financial advisor (Micheal Antonio ) I totally agree with you

  • @Inderjeetsingh-nt3hd
    @Inderjeetsingh-nt3hd Před 2 dny

    Cm Maan ji ❤❤❤❤❤

  • @BalwinderSingh-yn5zf
    @BalwinderSingh-yn5zf Před 2 dny +1

    C. M man zindabaad

  • @jaspalsandhu2333
    @jaspalsandhu2333 Před 2 dny

    Tu pahela ki far rha si