ਨਵਤੇਜ ਭਾਰਤੀ Navtej Bharati on his Poetry & Creative Process II Rubru -1 II Punjabi II SukhanLok II

Sdílet
Vložit
  • čas přidán 29. 08. 2024
  • Navtej Bharat is a distinguished Punjabi Poet from Indian Punjab, presently living in Canada.

Komentáře • 50

  • @dollykholia8067
    @dollykholia8067 Před 3 lety +7

    ਤੁਹਾਡਾ ਬੋਲਣਾ ਹੀ ਕਵਿਤਾ ਵਰਗਾ ਹੈ ਬਾਬਾ ਜੀ❤️

  • @411021993
    @411021993 Před 6 měsíci

    ਅਕਸਰ ਭਾਰਤ ਦੇ ਕਵੀਆਂ ਤੇ ਇਹ ਤੋਮਤ ਲਾਇ ਜਾਂਦੀ ਹੈ ਕਿ ਉਹਨਾਂ ਦੀ ਸਿਰਜਣਾ ਵਿਚ ਮੈ ਯਾ ਬੜੀ ਸੋੜੀ ਥਾ ਤਕ ਸੀਮਿਤ ਹੈ । ਇਸ ਮਿੱਥ ਨੂੰ ਰੱਬੀ ਦਰ ਨਾਥ ਟੈਗੋਰ ਨੇ ਤੋਰਿਆ ਸੀ। ਇਸ ਲਈ ਕੁਦਰਤ ਦਾ ਜਸ ਸਭ ਤੂੰ ਵੱਡੀ ਕਵਿਤਾ ਹੈ ।

  • @karamjitsingh6453
    @karamjitsingh6453 Před 4 lety +7

    "ਕਵਿਤਾ ਦੀ ਉਦਾਸੀ ਤੇ ਉਹਨੇ ਤੋਰਿਆ" ਵਾਹ ਬਹੁਤ ਖੂਬ ਆਪਣੇ ਆਪ ਵਿਚ ਮੁਕੰਮਲ ਕਵਿਤਾ

  • @JoginderSingh-uv7oi
    @JoginderSingh-uv7oi Před 20 dny

    You have captured the spirit of originality of thought and vision a rare combination of experience and expression 🎉

  • @Satluj1
    @Satluj1 Před 3 lety +3

    Thanks Wonderful video to share. ਭਾਰਤੀ ਜੀ ਤੁਹਾਨੂੰ ਸੁਣ ਕੇ ਬਹੁਤ ਅਨੰਦ ਆਂਦਾ, ਸੱਚ ਅਤੇ creativity ਵੱਲ ਧਿਆਨ ਜਾਣ ਨੂੰ ਕਰਦਾ। ਕੁਦਰੱਤ ਦੇ ਰੰਗਾ ਵਿੱਚ ਬਾਬਿਓ ਹਰੇ ਭਰੇ ਰਹੋ

  • @ranjilkhdaw29
    @ranjilkhdaw29 Před 4 lety +2

    sukhanlok great uprala thanks

  • @romanpreet4725
    @romanpreet4725 Před 3 lety +4

    Very polite humble personality ...so soft spoken ...beautifully expressed ...stay blessed .stay healthy .live long life ...

  • @Jassi-bo1vo
    @Jassi-bo1vo Před 2 lety +1

    ਬਾਕਮਾਲ ਜੀ

  • @pawanjeetkaurbenipal6506
    @pawanjeetkaurbenipal6506 Před 4 lety +2

    ਲਾਜਵਾਬ ਸਖਸ਼ੀਅਤ

  • @jagtarmaan
    @jagtarmaan Před 4 lety +3

    Matured and experienced personality

  • @balvindersinghbhikhi3028

    ਧੰਨਵਾਦ ਜੀ, ਬਹੁਤ ਹੀ ਅਣਮੁਲੇ ਤਜਰਬਿਆਂ ਅਤੇ ਵਿਚਾਰਾਂ ਲਈ...

  • @pushpindersingh3393
    @pushpindersingh3393 Před 2 lety +1

    ਇਹ ਚੈਨਲ ਸੱਚੀ ਟੈਚਨੌਲੀ ਦਾ ਸਹੀ ਇਸਤਮਾਲ ਜਾਪਦਾ ਹੈ

  • @adamdhami6611
    @adamdhami6611 Před 3 lety +1

    Thanks.Remember very respect full writers and very good video. God bless good happy healthy life.🙏🏼

  • @dr.charanjitsingh8203
    @dr.charanjitsingh8203 Před 4 lety +1

    Kulbir Sir, thanks for the progressive platform

  • @manugoyal2139
    @manugoyal2139 Před 3 lety +1

    Thank you SukhanLok🙏🌺

  • @soulgamer8853
    @soulgamer8853 Před 5 lety +1

    ਬਹੁਤ ਵਧੀਆ ਤੇ ਸੁਮੰਦਰ ਵਿਚ ਵਿੱਚ ਅਨੰਦ

  • @kamalpreetsingh1686
    @kamalpreetsingh1686 Před 3 lety

    This channel is best Punjabi channel on CZcams....... Thanks for uploading these videos....... Respect from the bottom of my heart.....

  • @kulghs
    @kulghs Před 5 lety +3

    ਬਹੁਤ ਖੁਬਸੂਰਤ ਉਪਰਾਲਾ ।

  • @sukhwinderkaur6187
    @sukhwinderkaur6187 Před 4 lety +2

    Bahut vadiya Sir..
    Bahut vadiya channel ji...Shukriya
    Aive de uprale hone chahide ji

  • @darshansinghrode4303
    @darshansinghrode4303 Před 2 lety

    ਬਹੱਤ ਹੀ ਵਧੀਆ ਵਿਚਾਰ ਪੇਸ ਕੀਤੇ ਨੇ ਵੱਢੇ ਵੀਰ ਜੀ ।

  • @jsingh1960
    @jsingh1960 Před 4 lety +2

    Wonderful. In the end you returned to where you had left. Praises of the Creator and Creation!!

  • @sugambadyal95
    @sugambadyal95 Před 3 lety

    Bahut inspired speech 🙏🙏🙏🙏

  • @sahilbalouria
    @sahilbalouria Před 4 lety +1

    thank you sharing such videos 🙏

  • @mastfydigitalchannel-byman9969

    ਮੈੰ ਨੀਝ ਨਾਲ਼ ਸੁਣੀਆਂ ਤੁਹਾਡੀਆਂ ਗੱਲਾਂ ਅੰਕਲ ਜੀ ਜਦੋ

    • @mastfydigitalchannel-byman9969
      @mastfydigitalchannel-byman9969 Před 4 lety

      ਤੁਸੀਂ ਮੇਰੇ ਘਰ ਠਹਿਰੇ ਸਉ ਹਰਵਲਬ ਵੇਲੇ ਆਪਣੇ ਬੇਟੇ ਨਾਲ਼ ਉਹ ਦਿਨ ਮੈਨੂੰ ਅੱਜ ਵੀ ਯਾਦ ਹਨ ਕਿ ਤੁਸਾਂ ਮੈਨੂੰ ਮਾਣ ਦਿੱਤਾ ਸੀ,ਤੁਹਾਡੀਆਂ ਗੱਲਾਂ ਵਿਚਲੀ ਸਚਾਈ ਨੇ ਅੱਜ ਮੈਨੂੰ ਪ੍ਰਭਾਵਿਤ ਕੀਤਾ, ਮੈਂ ‘ਲੀਲਾ’ ਜਲਦੀ ਪੜ੍ਹਾਂਗੀ ਜੀ- ਮਨਦੀਪ ਡਾਕਟਰ ਆਤਮ ਹਮਰਾਹੀ ਹੁਰਾਂ ਦੀ ਬੇਟੀ।

    • @navtejbharati
      @navtejbharati Před 4 lety

      @@mastfydigitalchannel-byman9969 ਮਨਦੀਪ ਮੈਨੂੰ ਵੀ ਉਹ ਦਿਨ ਯਾਦ ਹਨ। ਤੁਸੀਂ ਆਪਣਿਆਂ ਵਾਙੂੰ ਸਾਡੀ ਦੇਖ ਭਾਲ ਕੀਤੀ। ਮੈਨੂੰ ਆਤਮ ਨੇ ਹੀ ਕਿਹਾ ਸੀ, ਜਲੰਧਰ ਤੁਸੀ ਮਨਦੀਪ ਕੋਲ ਹੀ ਠਹਿਰਨਾ ਹੈ

    • @mastfydigitalchannel-byman9969
      @mastfydigitalchannel-byman9969 Před 4 lety

      @@navtejbharatiਸਤਿਸਰੀ ਆਕਾਲ ਅੰਕਲ ਜੀ ਮੈਂ ਆਪ ਜੀ ਦੀ ਇਸ ਗੱਲੋਂ ਸਦਾ ਰਿਣੀ ਰਹਾਂਗੀ ਕਿ ਆਪ ਜੀ ਨੇ ਮੈਨੂੰ ਇਸ ਕਾਬਲ ਸਮਝਿਆ ਸੀ ਜੀ !

    • @jagdissingh1402
      @jagdissingh1402 Před 4 lety

      Very impressive analysis of life experience very educative,informative and inspiring explanation to all Bc Punjabi writer or Punjabi lovers Thanks

  • @nimratschannel2100
    @nimratschannel2100 Před 4 lety +1

    We are really appreciated kind of these vedioes 👍🙏

  • @gurindersingh512
    @gurindersingh512 Před 4 lety +6

    Harmanjeet ਨੂੰ ਵੀ ਰੂਬਰੂ ਕਰਵਾਓ

  • @JayKumar-uw7rh
    @JayKumar-uw7rh Před 4 lety

    Thank you kulvir sir ji

  • @jstung56
    @jstung56 Před 4 lety

    Wah! Navtej Bharti Ji

  • @nihungsingh6642
    @nihungsingh6642 Před 3 lety

    Thanks for sharing 🙏🏻

  • @arashdeepbhandohal7125

    bharti ji jeonde vsde raho ji

  • @yadwinder96
    @yadwinder96 Před 2 lety

    Wonderful

  • @Manpreetmehnaaz
    @Manpreetmehnaaz Před 5 lety +5

    Bahut shukriya sukhan lok
    , Request ae ki poet Surjit Patar te writer Gurdev Rupana de ru-b-ru v kite jan...🌹

  • @drdevil83
    @drdevil83 Před 4 lety +3

    Dear Sukhan Lok
    It is a humble request to suggest some good Punjabi books of different authors to read.I am making this request on behalf of intellectual Punjabi people.
    There are hundreds of Book Tubers on CZcams but all are for English language.Atleast you can ask different speakers about their favorite books...
    Please give it a thought....
    Regards
    Dr.Pushpinder Singh
    Patiala

  • @AmitKumar-le9ch
    @AmitKumar-le9ch Před 4 lety

    respect

  • @harpreet_78
    @harpreet_78 Před 3 lety

    🙌💓

  • @sahitaksath2057
    @sahitaksath2057 Před 3 lety

    🙏🙏

  • @sandeepdhimaan7719
    @sandeepdhimaan7719 Před 4 lety

    🙏🙏🙏🙏

  • @gurjeevanaujla2615
    @gurjeevanaujla2615 Před 4 lety

    Where sardar navtej singh bharti is living in canada which city anyone please help?

  • @charnjitsingh2316
    @charnjitsingh2316 Před 3 lety

    Ui

  • @HarvinderSingh-fr4gz
    @HarvinderSingh-fr4gz Před 4 lety

    Y

  • @ranjilkhdaw29
    @ranjilkhdaw29 Před 3 lety

    🙏🙏

  • @KomalSingal
    @KomalSingal Před 3 lety

    🙏