Amritpal ਨੂੰ ਲੈਣ ਲਈ ਦਿੱਲੀ ਤੋਂ ਆਇਆ ਆਹ ਖਾਸ ਜਹਾਜ਼, ਜਾਣੋ ਜੇਲ੍ਹ ਤੋਂ ਦਿੱਲੀ ਤਕ ਸਫਰ ਦੀ ਹਰ ਖ਼ਬਰ

Sdílet
Vložit
  • čas přidán 2. 07. 2024
  • Amritpal ਨੂੰ ਲੈਣ ਲਈ ਦਿੱਲੀ ਤੋਂ ਆਇਆ ਆਹ ਖਾਸ ਜਹਾਜ਼, ਜਾਣੋ ਜੇਲ੍ਹ ਤੋਂ ਦਿੱਲੀ ਤਕ ਸਫਰ ਦੀ ਹਰ ਖ਼ਬਰ
    #amritpalsingh #punjab #dibbrugarh #assam #ombirla #cmpunjab #arvindkejriwal #aap #akalidal #sukhbirbadal #harsimratbadal #sgpc #harjinderdhami #bikrammajithia #bjp #suniljakhar #lawrencebishnoi #latestnews #breakingnews #punjabnews #hamdardmediagroup

Komentáře • 253

  • @RajinderSingh-ri7bw
    @RajinderSingh-ri7bw Před 2 dny +39

    ਔਰੰਗਜ਼ੇਬ ਦੇ ਫਤਵਿਆਂ ਨੂੰ ਵੀ, ਮਾਤ ਪਾਈ ਹੈ,ਇਸ ਹਿੰਦੋਸਤਾਨ ਦੀ ਹਕੂਮਤ ਨੇ।

  • @Gurmeetkaur-ye7gh
    @Gurmeetkaur-ye7gh Před 2 dny +31

    ਸਾਰਾ ਪੰਜਾਬ ਖਲੋ ਜਾਉ ਭਾਈ ਅਮਿ੍ਤਪਾਲ ਸਿੰਘ ਜੀ ਨਾਲ 👍🙏🙏

  • @jasmersingh5814
    @jasmersingh5814 Před 2 dny +40

    ਇਸ ਦਾ ਮਤਲਬ ਲੋਰਸ਼ ਬਿਸਨੋਈ ਸਨੀਲ ਜਾਖੜ ਦਾ ਬੰਦਾ ਹੈ, ਸ਼ਨੀਲ ਜਾਖੜ ਗੈਸਟਰਾ ਨਾਲ ਮਿਲਿਆ ਹੋਇਆ ਹੈ।

  • @user-oh9kj3dl2z
    @user-oh9kj3dl2z Před 2 dny +22

    ਸਿੱਖ ਭਾਰਤ ਵਿੱਚ ਗੁਲਾਮ ਇਹ ਇਕ ਚੁਣੇ ਹੋਏ ਸਿੱਖ ਨਾਲ ਵਿਹਾਰ ਦਰਸਾਉਂਦਾ

  • @_Wealth_1
    @_Wealth_1 Před 2 dny +29

    ਜਾਖੜ ਦਾ ਦਿਮਾਗ ਹਿੱਲ ਗਿਆ ਜਦੋਂ ਦਾ ਭਾਜਪਾ ਨੇ ਬਿੱਟੂ ਨੂੰ ਮੰਤਰੀ ਬਣਾਇਆ

  • @gurandittasinghsandhu5238

    ਸਰਸੇ ਵਾਲੇ ਤੇ ਐਨੀਆਂ ਸ਼ਰਤਾਂ ਕਦੇ ਨਹੀਂ ਲਗੀਆਂ ਜਿਨੀਆਂ ਅਮ੍ਰਿਤਪਾਲ ਤੇ ਲਾ ਦਿੱਤੀਆ।

    • @Gaganpreetsinghgrewal
      @Gaganpreetsinghgrewal Před 2 dny

      ਸਰਸੇ ਵਾਲਾ ਤਾਂ ਇਹਨਾਂ ਸਾਰਿਆਂ ਦਾ ਪਿਉ ਆ।ਜਾਖੜ ਦੇ ਤਾਂ ਵੈਸੇ ਹੀ ਸਾਹ ਸੂਤੇ ਪੲਏ ਆ।ਨਾ ਘਰ ਦਾ ਨਾ ਘਾਟ ਦਾ ਰਿਹਾ ਉਹ।

  • @HarpalSingh-ez8fm
    @HarpalSingh-ez8fm Před 2 dny +6

    ਪੰਥਕ ਲੀਡਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ

  • @AmrikSingh-iv6ce
    @AmrikSingh-iv6ce Před 2 dny +9

    ਭਾਈ ਆਮ੍ਰਤਪਲ ਸਿੰਘ ਖਾਲਸਾ ਨੂੰ ਰਹਿਆ ਕੀਤਾ ਜਾਵੇ

  • @harjitsingh5151
    @harjitsingh5151 Před 2 dny +7

    ਜਾਖੜ ਨੂੰ ਜੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਹੈ l

  • @daljeetkaur4548
    @daljeetkaur4548 Před 2 dny +16

    ਅਮ੍ਰਿਤਪਾਲ ਸਿੰਘ ਜਿੰਦਾਬਾਦ 🙏👌👌👌🎂👌

  • @user-fv6rh5nh1z
    @user-fv6rh5nh1z Před 2 dny +21

    ਜਾਖੜ ਨੂੰ ਅਕਲ ਘਟ ਹੈ, ਇੱਕ ,ਹੀਰਾ, ਇੱਕ ਡੰਡਾ

  • @DalbirSingh-mx9kz
    @DalbirSingh-mx9kz Před 2 dny +12

    ਬੇਸ਼ਰਮੀ ਦੀ ਹੱਦ ਹੈ

  • @kartarsingh1197
    @kartarsingh1197 Před 2 dny +24

    ਲੋਕਾਂ ਦੇ ਫਤਵੇ ਤੇ ਜਾਖੜ ਨੂੰ ਕਿੰਤ ਪ੍ਰੰਤੂ ਕਰਨ ਕੋਈ ਅਧਿਕਾਰ ਨਹੀਂ ਹੈ ਭਾਈ ਸਾਹਿਬ ਦੀ ਅਜਿਹੀ ਤੁਲਨਾ ਕਰਨਾ ਗ਼ਲਤ ਹੈ

  • @lakhasingh2979
    @lakhasingh2979 Před 2 dny +42

    ਜਾਖੜ ਨੂੰ ਜੁਤੀਆਂ ਦੀ ਘਾਟ ਹੈ ਬਿਸ਼ਨੋਈ ਇਕ ਗੁੰਡਾ ਹੈ ਤੇ ਅ ਮ੍ਰਿਤਪਾਲ ਸਿੰਘ ਕੋਮ ਦਾ ਲੀਡਰ ਹੈ ਜਾਖੜ ਆਪਣੀ ਬੋਲੀ ਸੁਧਾਰ ਲਵੇ ਨਹੀਂ ਤਾ ਫਿਰ ਸੋਚ ਲਵੇ ਅ ਮ੍ਰਿਤਪਾਲ ਸਿੰਘ ਨੂੰ ਲੋਕਾਂ ਨੇ ਚੁਣਿਆ ਹੈ ਜਾਖੜ ਨੇ ਨਹੀਂ

  • @Sarbjitkaur-gq4nq
    @Sarbjitkaur-gq4nq Před 2 dny +6

    ਹੁਣ ਅੰਮ੍ਰਿਤਪਾਲ ਦਾ ਮੁਕਾਬਲਾ ਲੋਰਸ ਵਿਸਨੋਈ nal ,, ਬਹੁਤ ਗਲਤ ਗੱਲ ਆ ਇਹ ,,

  • @RajinderSingh-wn5us
    @RajinderSingh-wn5us Před 2 dny +9

    ਬਹੁਤ ਘਟੀਆ ਬਿਆਨ ਦਿੱਤਾ ਹੈ ਵੀਰ ਜੀ ਇਹ ਬਹੁਤ ਗਲਤ ਹੈ

  • @karnailsingh7338
    @karnailsingh7338 Před 2 dny +9

    ਇਹੋ ਜੇਹੇ ਬਿਆਨ ਦੇ ਕੇ ਜਾਖੜ ਆਪਣੀ ਰਾਜਨੀਤੀ ਚਮਕਾਉਣਾ ਚਾਹੁੰਦਾ ਹੈ

    • @gurcharansingh3029
      @gurcharansingh3029 Před 2 dny

      ਜਾਖੜ ਰਾਜਨੀਤੀ ਚਮਕਾਉਣ ਦੀ ਥਾਂ ਆਪਣੀ ਇੱਜ਼ਤ ਮਿੱਟੀ ਵਿੱਚ ਮਿਲਾ ਰਿਹਾ।

  • @gill-punjab
    @gill-punjab Před 2 dny +17

    ਜਾਖੜ ਨੂੰ ਕੀ ਡਰ ਏ

  • @ranjitSingh-dj5pr
    @ranjitSingh-dj5pr Před 2 dny +15

    ਜਾਖੜ ਦਾ ਦਿਮਾਗ ਖਰਾਬ ਹੈ ਜੌ ਬਾਈ ਅੰਮ੍ਰਿਤ ਪਾਲ ਦੀ ਤੁਲਨਾ ਬਿਸ਼ਨੋਈ ਨਾਲ ਕਰ ਰਿਹਾ ਹੈ

  • @gurmeetdhaliwal287
    @gurmeetdhaliwal287 Před 2 dny +9

    ਜਾਖੜ ਨੇ ਦੱਸ ਦਿੱਤਾ ਕੇ ਮੈਂ ਵੀ ਮੂਤ ਰੱਜ ਕੇ ਪੀਣਾ ਗੋਹਾ ਖਾਣਾ ਖਾਣ ਖਾਣ ਦੋ ਸਿੱਖਾਂ ਦਾ ਰੱਬ ਰਾਖਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @lovesingh8730
    @lovesingh8730 Před 2 dny +6

    ੴੴਗੂਰੂ ਸਚ ਹੈ ਮਨ ਸਾਫ ਹਾਜਰ ਨਾਨਕ ਦਾਸ ਹੈ ੴਹਾ ਠੀਕ ਮੀਲਨਾਚਾਹੀਦਾਮਾਨੂ

  • @Gurmeetkaur-ye7gh
    @Gurmeetkaur-ye7gh Před 2 dny +7

    ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ❤❤🎉👍🙏

  • @hardamsingh6495
    @hardamsingh6495 Před 2 dny +18

    ਜਾਖੜ ਦਾ ਦੋ ਹਜਾਰ ਸਤਾੲਈ ਵਿਚ ਮੁਖ ਮੰਤਰੀ ਬਨਣ ਦਾ ਸੁਪਨਾ ਅੰਮਰਿਤਪਾਲ ਸਕਾਰ ਨਹੀ ਹੋਣ ਦੇਵੇਗਾ ਆਹੀ ਡਰ ਜਾਖੜ ਨੂੰ

  • @user-fv6rh5nh1z
    @user-fv6rh5nh1z Před 2 dny +4

    ਅਮ੍ਰਿਤਪਾਲ ਸਿੰਘ ਸਾਹਿਬ ਜੀ ਮਹਾਰਾਜ ਜੀ ਜਿੰਦਾ ਬਾਦ

  • @balwindersingj6859
    @balwindersingj6859 Před 2 dny +4

    ਜਾਖੜ ਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਲੋਕ ਪੰਜਾਬ ਦੇ ਲੋਕਾਂ ਨੂੰ ਅਰਾਮ ਨਾਲ ਜੀਊਣ ਨਹੀ ਦੇਣਾ।

  • @gurnamsinghbajwa894
    @gurnamsinghbajwa894 Před 2 dny +8

    Jhakad ji mahaul karab na karo

  • @KulwinderkSidhu-lx3lb
    @KulwinderkSidhu-lx3lb Před 2 dny +10

    Sunil jakhar katel bisnoi di support karda hai

  • @gurnamsinghbajwa894
    @gurnamsinghbajwa894 Před 2 dny +6

    Bycott jakhad I

  • @harindersingh1740
    @harindersingh1740 Před 2 dny +7

    JAKHAR DA JIJA HAI LAWRANCE BISHNOI JAKHAR SIKH KON OR SIKHAN DA KATTER DUSHMAN HAI ISDA BAAP VI HAMESHAN SIKHAN DE KHILAF HI BAYAN BAZI KARDA REHANDA HAI AGAR JAKHAR PUNJAB VUCH BJP DA PRESUDENT BANEYA RAHEYGA TE BJP PU HAB VUCH 100% ZERO HO JAYEGI IS KARKAY HAR SIKH JAKHAR DA 100%BOYCOTT KARO ISDEY NAAL KOI VI SIKH KOI VI SAMBAND NA RAKHEY

  • @sukhmandersingh5332
    @sukhmandersingh5332 Před 2 dny +6

    ਭਗਵੰਤ ਮਾਨ ਅੰਮ੍ਰਿਤਪਾਲ ਤੇ ਐਨ ਐਸ ਏ ਲਾਉਣੀ ਜੇਲ੍ਹ ਵਿੱਚ ਬੰਦ ਰੱਖਣਾ ਬਹੁਤ ਭਾਰੀ ਪੈ ਸਕਦੀ ਹੈ ਪੰਜਾਬ ਦੇ ਲੋਕਾ ਨੇ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਨੌਜਵਾਨਾਂ ਨੂੰ ਡਿੱਬੜੂਗੜ ਅਸਾਮ ਦੀਆਂ ਜੇਲ੍ਹਾਂ ਵਿੱਚ ਸੁੱਟਣਾ ਪੰਜਾਬ ਨਾਲ ਧੱਕਾ ਭਗਵੰਤ ਮਾਨ ਨੂੰ 2027 ਚ ਹਾਰ ਦਾ ਮੂੰਹ ਦੇਖਣਾ ਪਵੇਗਾ।

  • @harjeetsingh1160
    @harjeetsingh1160 Před 2 dny +2

    WaheguruJi. Mehar. Karnge

  • @bhagwantkaur9103
    @bhagwantkaur9103 Před 2 dny +9

    ਝੂਠੇ ਸੌਦੇ ਵਾਲੇ ਸਾਧ ਤੇ ਕੋਈ ਸ਼ਰਤ ਨਹੀ ਲਗਦੀ

  • @kulwinderkaur2733
    @kulwinderkaur2733 Před 2 dny +1

    ਜਾਖੜ ਦਾ ਬਿਸ਼ਨੋਈ ਜਵਾਈ ਆ ਗੁੰਡਿਆਂ ਦੇ ਗੁੰਡੇ ਯਾਰ ਇਹਨੂੰ ਜੁਤੀਆਂ ਦੀ ਕਸਰ ਆ ਅਮ੍ਰਿਤਪਾਲ ਦੀ ਤਾਂ ਇਹ ਜੁੱਤੀ ਵਰਗੇ ਵੀ ਨਹੀਂ। ਭਾਈ ਅਮਿੰਰਤਪਾਲ ਸਿੰਘ ਸਾਹਿਬ ਸਾਡੀ ਕੌਮ ਦਾ ਹੀਰਾ ਹੈ ਵਾਹਿਗੁਰੂ ਜੀ ਉਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰਖਣ ਚੜ੍ਹਦੀ ਕਲਾ ਵਿਚ ਰੱਖਣ ਭਾਈ ਸਾਹਿਬ ਜਿੰਦਾਬਾਦ

  • @myindiasecular459
    @myindiasecular459 Před 2 dny +4

    Jakhar ji app se ye umeed nahi thee
    Hum app ko ek acha aur well mature leader understand kartethe

  • @ariangill2010
    @ariangill2010 Před 2 dny +12

    BHAI AMRITPAL SINGH JE zindabad. jakhar showing his true colours.

    • @charanjeetkaur1465
      @charanjeetkaur1465 Před 2 dny

      ❤❤❤❤❤❤❤❤❤❤❤🎉🎉🎉🎉🎉🎉🎉😂😂😂😂😂😂waheguru j8

    • @jaspalsinghkahlon4829
      @jaspalsinghkahlon4829 Před 2 dny

      Abohar Rejected him. He left Abohar for Gurdaspur, he was again rejected by Gurdaspur people.

  • @lovesingh8730
    @lovesingh8730 Před 2 dny +2

    ਗਲਤ ਹੈ ਗੈਟਰਪਾਪੀ ਆਮਰਤਪਾਲ ਦੀ ਜੈ🌺🥀🌲🌳💐🍒🍎🍓😎😎😎😎😎😎😎ਮੀਲੈਮਾਨੂ ਪਜਾਬ ਜਾਣਾ ਚਾਹੀਦੀ ਦਾ ਫਲ ਹੈ ਬਾਬਾ ਸੁਖਦੇਵ ਸਿੰਘ ਜੀ ਫਤਿਹ ਹਾਜਰ ਨਾਨਕ ਹੈ ਬਾਬਾ ਜੀ ਗੋਬਿੰਦ ਸਿੰਘ ਜੀ ਫਤਿਹ ਹਾਜਰ

  • @kulwantsingh3183
    @kulwantsingh3183 Před 2 dny +6

    ਜਾਖੜ ਦਾ ਇਸਤਰਾਂ ਦਾ ਸਿੱਖਾਂ ਵਾਸਤੇ ਬਹੁਤ ਹੀ ਘਨੌਣਾ ਅਤੇ ਖਤਰਨਾਕ ਵੀ ਹੈ ਜੋ ਬਹੁਤ ਹੀ ਘਟੀਆ ਕਿਸਮ ਦਾ ਬਿਆਨ ਦਿੱਤਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @charanjitdulay6476
    @charanjitdulay6476 Před dnem +1

    ਜਾਖੜ ਨੂ ਦਿਮਾਗੀ ਬਿਮਾਰੀ ਹੈ ਬੇਸ਼ਰਮ ਭਾਈ ਅਮਿੰਤਪਾਲ ਸਿੰਘ ਜਿੰਦਾਬਾਦ 👍👍♥️♥️

  • @user-di6ng9hl4f
    @user-di6ng9hl4f Před 2 dny +5

    Jakhad nu pusho sade Bhai saab ne kehda gunah keta larance ne lakha katal kete gangster ch name auda firotea ch name auda dhamkea ch name auda oh kehda gunah jihda keta nae sade Bhai saab ne sikha nu nashe shadan te Amrit shakan to elava ke gunah keta

  • @harcharnsingh3187
    @harcharnsingh3187 Před 2 dny +2

    ਤਾਨਾ ਸ਼ਾਹੀ ਰਾਜ ਹੋ ਰਿਹਾ

  • @user-it3qi4ou6k
    @user-it3qi4ou6k Před 2 dny +3

    Amritpal singh zindabad

  • @user-ln4me5ob5z
    @user-ln4me5ob5z Před 2 dny +1

    ਗੁਰੂ ਦਾ ਸਿਸ ਸਚਾ ਹੈ

  • @HarpalSingh-ez8fm
    @HarpalSingh-ez8fm Před 2 dny +1

    ਸਾਡੇ ਧਾਰਮਿਕ ਰਾਜਨੀਤਕ ਸਮਾਜਿਕ ਲੀਡਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @KarandeepSingh-s9e
    @KarandeepSingh-s9e Před 2 dny +2

    Bandi singh

  • @amarjitkaur6178
    @amarjitkaur6178 Před 2 dny +5

    ਸਾਡੇ ਕਮਲੇ ਪੰਜਾਬੀ ਕਿਤੇ ਜਹਾਜ ਨੂੰ ਈ ਮੱਥਾ ਟੇਕਣ ਨਾ ਲੱਗ ਜਾਣ ਅਤੇ ਕੇਂਦਰੀ ਸਰਕਾਰ ਤੋਂ ਮੰਗ ਕਰਨ ਲੱਗ ਜਾਣ ਕਿ ਅਸੀਂ ਤਾ ਜਹਾਜ ਸਿੱਖ ਅਜਾਇਬ- ਘਰ ਚ ਰੱਖਣੇ ਸਾਨੂੰ ਦਿਉ।

  • @BhupinderSingh-kf2ng
    @BhupinderSingh-kf2ng Před 2 dny +2

    ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਹੁਣ ਪੰਥਕ ਸਰਕਾਰ ਬਣੇਗੀ

  • @vinodsingh-eu5wp
    @vinodsingh-eu5wp Před 2 dny +2

    ਭਾਈ ਅੰਮ੍ਰਿਤਪਾਲ ਸਿੰਘ ਲੀਗਲ ਸੈੱਲ ਨੂੰ ਪੰਜਾਬ ਵਿੱਚ ਚੋਣਾਂ ਦੇ ਬਾਈਕਾਟ ਦੀ ਅਪੀਲ ਅਤੇ ਭਾਰਤ ਸਰਕਾਰ ਖਿਲਾਫ U N O ਵਿੱਚ ਕਾਰਵਾਈ ਕਰਨੀ ਚਾਹੀਦੀ ਹੈ।

  • @amarjitgrewal5157
    @amarjitgrewal5157 Před 2 dny +1

    ਜਾਖੜ ਦਾ ਦਿਮਾਗ ਹਿੱਲ ਗਿਆ। ਅੰਮ੍ਰਿਤਪਾਲ ਇਕ ਇਮਾਨਦਾਰ ਅਤੇ ਸੁਲਝਿਆ ਹੋਇਆ ਇਨਸਾਨ ਹੈ। ਲੋਕਾਂ ਨੇ ਉਸਦੇ ਹਕ ਵਿਚ ਲਾਜਵਾਬ ਫਤਵਾ ਦਿੱਤਾ ਹੈ ।

  • @jasvirsingh1544
    @jasvirsingh1544 Před 2 dny

    ਪ੍ਰੋ ਪੰਜਾਬ ਤੁਹਾਨੂੰ ਅਕਲ ਹੈ ਸਚ ਕੀ
    ਝੂਠ ਕੀ

  • @pinkydisuza7123
    @pinkydisuza7123 Před 2 dny

    Verry good jakhad sahab ji

  • @user-tk9yo9hd5u
    @user-tk9yo9hd5u Před 2 dny +1

    Great hr🎉😢😢😢😢❤❤❤❤❤❤

  • @baldevsinghbrar4335
    @baldevsinghbrar4335 Před 2 dny +7

    ਸੁਨੀਲ ਜਾਖੜ ਨੂੰ ਸਰਮ ਆਉਣੀ ਚਾਹੀਦੀ ਹੈ ਖੁਸਰੇ ਵਰਗਾ ਮੂਹ ਕੱਡਿਆ ਦਲ ਬਦਲੂ ਜਾਖੜ ਤੇਰਾ ਕੋਈ ਸਟੈਡ ਨਹੀ ਦੋਧੀਆ ਦੇ ਸਾਇਕਲ ਦੇ ਸਟੈਡ ਤੋ ਮੰਦਾ ਹਾਲ ਹੈ ਇਸ ਤੋ ਸਿੱਧ ਹੋ ਰਿਹਾ ਕਿ ਬਸਨੋਈ ਇਹਨਾ ਦਾ ਪਾਲਿਆ ਹੋਇਆ ਹੈ ਤੇ ਮੂਸੇਵਾਲੇ ਦੇ ਕਾਤਲ ਦੇ ਹੱਕਦਾਰ ਜਾਖੜਹੋਣੀ ਵੀ ਹੈ ਕਿਉਕਿ ਬਸਨੋਈ ਇਸ ਪਾਰਟੀ ਦਾ ਦਾ ਪਾਲਿਆ ਹੋਇਆ ਹੈ
    ਬਸਨੋਈ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪੈਰ ਵਰਗਾ ਨਹੀ ਨਾ ਹੀ ਜਾਖੜ ਦੇ ਪੱਲੇ ਕੁਝ ਹੈ

  • @manmitkour927
    @manmitkour927 Před 2 dny +7

    jakharh galat bol gia,

  • @charanjitsingh9943
    @charanjitsingh9943 Před 2 dny +1

    Bhai Amritpal Singh ji is great personality person. No comparison of Amritpal Singh ji with Bishnoi.

  • @sarabjitkaurmahal7766

    Waheguru ji 🙏

  • @NRI_Kuwait
    @NRI_Kuwait Před 2 dny

    ਸਾਡਾ ਸੂਰਮਾ ਭਾਈ ਅੰਮ੍ਰਿਤਪਾਲ ਸਿੰਘ ਜੀ

  • @daljitkaur3996
    @daljitkaur3996 Před 2 dny

    Waheguru ji 🙏🙏🙏🙏

  • @RanjeetsinghRanasandhu
    @RanjeetsinghRanasandhu Před 2 dny +1

    ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏 🙏

  • @user-oh9kj3dl2z
    @user-oh9kj3dl2z Před 2 dny +2

    ਅੰਮ੍ਰਿਤਪਾਲ ਸਿੰਘ ਕੀ ਪਰਮਾਣੂ ਬੰਬ ਹੈ

  • @VeerpalKaur-yr8vm
    @VeerpalKaur-yr8vm Před 2 dny +2

    ਇਹ ਸਰਕਾਰਾਂ ਦੇ ਝੋਲੀ ਚੁੱਕ ਪਿੱਠੂਆਂ ਨੇ ਨਸਿਆ ਤੋਂ ਇਲਾਵਾ ਕੀਤਾ ਕੀਆ ਕੁਰਸੀ ਦੇ ਯਾਰ

  • @transparenttransportationl2985

    JAKHAR JI PLEASE DO IT , LET PAY THIS GAME , LET'S DO IT PLEASE .

  • @rashveer5092
    @rashveer5092 Před 2 dny

    God bless you all ways to u bhai Amritpal singh g live long life for the welfare and safety of Punjab and punjabies also our community

  • @user-mn9cz4em6b
    @user-mn9cz4em6b Před 2 dny

    Amartpal ਕੋਈ ਮਰਡਰ ਕੇਸ ਨਹੀਂ ਕੀਤਾ ਕਸੇ ਨੂੰ ਮਾਰਿਆ ਨਹੀਂ ਵਾਹਿਗੁਰੂ ਜੀ ਚੜ੍ਹਦੀਕਲਾ ਕਰਦੇ ❤

  • @rajinderbrar7695
    @rajinderbrar7695 Před 2 dny +6

    Jakher da bycat kerna chahida

  • @HarpalSingh-ez8fm
    @HarpalSingh-ez8fm Před 2 dny +2

    ਬਹੁਤ ਘਟੀਆ ਸ਼ਰਮਨਾਕ ਬਿਆਨ ਦਿੱਤਾ ਜਾਖੜ ਨੇ, ਇਸ ਤੋ ਇਹ ਉਮੀਦ ਨਹੀ ਸੀ

  • @dharamaujla3686
    @dharamaujla3686 Před 2 dny +4

    ਬਕਵਾਸ ਕਰਦਾ ਝਾਖੜ ਸਾਬ

  • @JarnailSingh-jq5sb
    @JarnailSingh-jq5sb Před 2 dny +3

    ਜਾਖੜ ਦਾ ਦਿਮਾਗ ਦਾ ਇਲਾਜ ਕਰਨ ਵਾਲਾ

  • @Gurmeetkaur-ye7gh
    @Gurmeetkaur-ye7gh Před 2 dny +3

    ਭਾਈ ਅਮਿ੍ਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ❤❤ 🙏🙏

  • @NRI_Kuwait
    @NRI_Kuwait Před 2 dny

    ਖਾਲਸਾ ਵਹੀਰ

  • @LaadoHailie
    @LaadoHailie Před 2 dny +6

    ਜਾਖੜ ਨੂੰ ਇਸ ਗੱਲ ਦਾ ਡਰ

  • @baljindersingh-ew3dx
    @baljindersingh-ew3dx Před 2 dny +4

    ਜਾਖੜ ਦਾ ਕੁਝ ਲਗਦਾ ਹੈ ਬਿਸਨੌਈ

  • @BalakaSingh-v9b
    @BalakaSingh-v9b Před 2 dny

    Khalsa joda he ji

  • @NiranjanSingh-oe5xe
    @NiranjanSingh-oe5xe Před 2 dny +1

    Comparasion of Amritpal Singh with Bishnoi is not justified .

  • @mohandeepkuar9160
    @mohandeepkuar9160 Před 2 dny +1

    Bhai Amritpal Singh ji ne ki gunah kita,jakhad sabit kry,kyu varry bny Khalsa dy Rab ji mehar kro

  • @HarpalSingh-ez8fm
    @HarpalSingh-ez8fm Před 2 dny +1

    ਭਾਈ ਅਮ੍ਰਿਤਪਾਲ ਸਿੰਘ ਨੇ ਨਸ਼ੇ ਬੰਦ ਕਰਵਾਉਣ ਦੀਆ ਕੋਸ਼ਿਸ਼ਾ ਕੀਤੀਆ, ਨੌਜਵਾਨਾ ਨੂ ਸਹੀ ਰਾਹ ਦਿਖਾਇਆ, ਧਰਮੀ ਸਖਸੀਅਤ ਤੇ ਝੂਠੇ ਦੁਸਣ ਲਗਾਏ ਗਏ ਹਨ, ਮੁਖ ਮੰਤਰੀ ਮਾਨ ਅਤੇ ਕੇਂਦਰੀ ਪਾਰਟੀ ਲੀਡਰਸ਼ਿਪ ਅਪਣੀ ਆਪਣੀਆ ਗੰਦੀਆਂ ਨਸ਼ਾ ਤਸਕਰੀ ਵਰਗੀਆਂ ਕਰਤੁਤਾ ਵਿਚ ਰੁਕਾਵਟ ਸਮਝ ਰਹੇ ਸਨ,

    • @HarpalSingh-ez8fm
      @HarpalSingh-ez8fm Před 2 dny +1

      ਆਉਣ ਵਾਲੇ ਸਮੇ ਦਾ ਧਾਰਮਿਕ, ਰਾਜਨੀਤਕ ਸਮਾਜਿਕ ਲੀਡਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ, ਨੁੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @jaspreetkaur4319
    @jaspreetkaur4319 Před 2 dny +2

    Galt.galt.galt

  • @HarjinderSingh-kh1gy
    @HarjinderSingh-kh1gy Před 2 dny

    In case Amritpal Singh is not released from jail then what aim is of the oath.

  • @bhupinderchhokar8969
    @bhupinderchhokar8969 Před 2 dny +1

    MANSIK ROOG HAI..DHARM...AAO NASTAK HOJAWO

  • @user-be8mk1nm8b
    @user-be8mk1nm8b Před 2 dny +2

    Eh kahdi sworn hai , thuk ke chatia b ,te milia ki ..0 ?.
    Hun ohi constitution nu salam karke sworn honi, , selfishness..?🤔

  • @paramjitsingh8409
    @paramjitsingh8409 Před 2 dny

    Patta. Patta. Singha. Da. Vary

  • @baljeetsandhu5520
    @baljeetsandhu5520 Před 2 dny +1

    Maharaja..Dallas.. Singh.. wala..hall....Kim.. India.. ahead.. ha

  • @lakhwindersingh5115
    @lakhwindersingh5115 Před 2 dny +5

    Jakhad da dimag check krauna chaheeda

  • @surmukhsingh7091
    @surmukhsingh7091 Před 2 dny +1

    ਜਾਖੜ ਦਾ ਵੀ ਪਤਾ ਲੱਗ ਗਿਆ ਇਹ ਵੀ ਬਿਸ਼ਨੋਈ ਦਾ ਸਾਥੀ ਹੈ ਬਿਸ਼ਨੋਈ ਕਿੱਥੋਂ ਜਿੱਤ ਕੇ M P ਬਣਿਆ

  • @jagtarsingh6756
    @jagtarsingh6756 Před 2 dny +1

    ਜਾਖੜ। ਕੋਲੇ। ਕਈ। ਪਾਵਰ। ਹੈ। ਦਲ। ਬਦਲੂ।

  • @binderpaldhaliwal1704
    @binderpaldhaliwal1704 Před 2 dny +1

    Jakhar te v NSA lao hun because Jakher speaking against the MP which made by the big mijourity of people ,Punjab need good leader not like Jakher

  • @user-vh7lj9zd8f
    @user-vh7lj9zd8f Před 2 dny +4

    ਜਾਖੜ ਹੁਣ ਸਰਪੰਚ ਵੀ ਨਹੀਂ ਬਣ ਸਕਦਾ

  • @NRI_Kuwait
    @NRI_Kuwait Před 2 dny

    ਕਿਉ ਨਹੀ ਲਾ ਸੱਕਦਾ

  • @lakhvindersingh4784
    @lakhvindersingh4784 Před 2 dny +1

    Sunil jakhad Nye kadi bi punjab de janta isnuu Natha nhi banegi. (. Jakhad nye punjab le ki kitha ha. Only. Puthe sidee biaan.

  • @RajinderSingh-hw4ug
    @RajinderSingh-hw4ug Před 2 dny

    Jakhar bilkul thek nehi Kha reha Jakhar Te mukamda hona chiyea

  • @bhupinderchhokar8969
    @bhupinderchhokar8969 Před 2 dny +2

    STOP..SEE ..80000 RS MP PENTION MILEGI. AMRIT PAL CO NU ...DHAN KI LAALSA. PYARE

  • @sukhmandersingh5332
    @sukhmandersingh5332 Před 2 dny +2

    ਜਿਹੜਾ ਸਿੱਖਾ ਦਾ ਵਿਰੋਧ ਕਰਨ ਤੇ ਸਿੱਖਾ ਵਿਰੁੱਧ ਉਤਪਤਾਲ ਬਿਆਨ ਬਾਜੀ ਕਰਨ ਉਸ ਨੂੰ ਹਾਰੇ ਨੂੰ ਵੀ ਮੰਤਰੀ ਬਣਾ ਛੱਡਦੀ ਕੇਂਦਰ ਸਰਕਾਰ

  • @gurmejsinghjohal1478
    @gurmejsinghjohal1478 Před 2 dny

    Rakhan sahib tuhada ki vigad dita Amritpal Singh Khalsa ne.

  • @user-mr4ie8gv9c
    @user-mr4ie8gv9c Před 2 dny

    Amritpal Singh Jindabad

  • @balwantkaurchahal8382
    @balwantkaurchahal8382 Před 2 dny +3

    ਜਾਖੜ ਦਾ ਬਾਈਕਾਟ ਕਰੋ ਇਸ ਦਾ ਢਿੱਡ ਦੁੱਖਦਾ ਹੈ ਭਾਈ ਅਮ੍ਰਿੰਤਪਾਲ ਸਿੰਘ ਜੀ ਖਾਲਸਾ ਦੇ ਬਾਹਰ ਆਉਣ ਲਈ ਦਾ ਜਦ ਸੌਦਾ ਸਾਧ ਨੂੰ ਵਾਰ ਵਾਰ ਪਰੋਲ ਦਿੰਦੇ ਹਨ ਉਹ ਜਾਖੜ ਨੂੰ ਦਿਖਾਈ ਨਹੀਂ ਦਿੰਦਾ ਜਾਖੜ ਮੁਰਦਾਬਾਦ ਮੁਰਦਾਬਾਦ ਭਾਈ ਸਾਹਿਬ ਅਮਿੰਰਤਪਾਲ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣਗੇ

  • @preetsidhu7822
    @preetsidhu7822 Před 2 dny +2

    Asi dhude nal a g❤❤❤❤

  • @KashmerShokar
    @KashmerShokar Před 2 dny

    I am no aggre with Mr jahkar

  • @gurdipsingh8628
    @gurdipsingh8628 Před 2 dny

    ਇੱਕ ਸਿਆਣਾ ਬੰਦਾ ਹੋ ਕੇ ਬਾਂਦਰ ਤੇ ਬਾਂਦਰ ਦੇ ਪੁੱਤ ਵਾਲੀਆਂ ਗੱਲਾਂ ਕਰੇ, ਪੰਜਾਬ ਦੇ ਲੋਕੋ ਉਸ ਬੰਦੇ ਨੂੰ ਕੀ ਕਹੋਗੇ। ਏਹੋ ਜਹੇ ਬੰਦੇ ਤੇ NSA ਲਾ ਕੇ ਡੱਬਰੂਗੜ੍ਹ ਜੇਲ੍ਹ ਹੀ ਭੇਜਣਾ ਚਾਹੀਦਾ ਹੈ।

  • @manjitsingh3930
    @manjitsingh3930 Před 2 dny

    Jakhar di matt kharab ho gai rajniti chhadd deni chahidi ea

  • @yashwantsingh4901
    @yashwantsingh4901 Před 2 dny +1

    BJP IS IGNORING THOSE WHO ARE ACTING ON HINDU RASTRA,OR HINDUSTN

  • @bhupindersingh2433
    @bhupindersingh2433 Před 2 dny

    Jakhar ek Punjabi leader nu Sharm ohni chahidi hai