Komentáře •

  • @gurdipsingh8628
    @gurdipsingh8628 Před 2 dny +39

    ਇਹ ਕੇਹੜਾ ਲੋਕ ਤੰਤਰ ਹੈ,ਇਸ ਤਰ੍ਹਾਂ ਦੇ ਲੋਕ ਤੰਤਰ ਨਾਲੋਂ ਤਾਂ ਅੰਗਰੇਜ਼ਾਂ ਦੇ ਗ਼ੁਲਾਮ ਹੀ ਚੰਗੇ ਸੀ। ਪੰਜਾਬ ਦੇ ਲੋਕਾਂ ਨੇ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਭਾਰਤ ਦੇਸ਼ ਨੂੰ ਆਜ਼ਾਦ ਕਰਵਾਇਆ, ਇਹ ਮੁੱਲ ਪਿਆ ਸਿੱਖਾਂ ਦੀਆਂ ਕੁਰਬਾਨੀਆਂ ਦਾ, ਕੁਰਬਾਨੀਆਂ ਦੇਣ ਵਾਲੇ ਹੀ ਭਾਰਤ ਦੇਸ਼ ਦੇ ਗ਼ੁਲਾਮ ਬਣ ਗਏ।

  • @Jindermahal1
    @Jindermahal1 Před 2 dny +18

    ਕਾਸ਼ ਅੰਗਰੇਜ਼ ਫਿਰ ਭਾਰਤ ਤੇ ਕਬਜਾ ਕਰ ਲੈਣ

  • @KuldeepSingh-iy4tk
    @KuldeepSingh-iy4tk Před 2 dny +10

    ਇੱਥੇ ਕੋਈ ਇਨਸਾਫ ਨਹੀ ਮਿਲਦਾ

  • @JagtarSingh-rz8ux
    @JagtarSingh-rz8ux Před 2 dny +12

    Like if you support Amrit pal Singh ❤️😊

  • @TheDidar69
    @TheDidar69 Před 2 dny +8

    I love amritpal

  • @JaswantSingh-fg3qs
    @JaswantSingh-fg3qs Před 2 dny +14

    ਐਹੋ ਜਹੀ ਸੋਹ ਦਾ ਕੀ ਫੈਦਾ । ਲਾਹਨਤ ਹੈ ਭੰਡ ਸਰਕਾਰ ਤੇ 4 ਲੱਖ ਲੋਕਾਂ ਦੇ ਅਰਮਾਨਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ

    • @jaswinderjaswinder9101
      @jaswinderjaswinder9101 Před 2 dny

      @@JaswantSingh-fg3qs beda bah je bhagwante buchd da ehna buchda nu sja kdo milu

  • @ravinderkaurthind7294
    @ravinderkaurthind7294 Před 2 dny +9

    ਪਰ ਅਮਿ੍ਤ ਪਾਲ ਸਿੰਘ ਤਾ ਨਸਾ ਸਡਾਕੇ ਅਮਿ੍ਤ ਸਕਾ ਕੇ ਸਿਦੇ ਰਾਹ ਪੰਜਾਬੀ ਦੇ ਬਚੇ ਆ ਸਹੀ ਰਾਹ ਦੀਖਾਉ ਜੇ ਸੀ ਕੀ ਗਲਤੀ ਕੀਤੀ ਹੈ

  • @HarpreetKaur-ss4gf
    @HarpreetKaur-ss4gf Před 2 dny +7

    Enna ta jangal de jaanvar v nhi darde lion to jinna sarkaar dardi ha Sardaar Amritpal Veere to.

    • @jaswinderjaswinder9101
      @jaswinderjaswinder9101 Před 2 dny

      @@HarpreetKaur-ss4gf dardi durdi kush nahi aapa nu gulami da ahsas karba rahi aa asi murkh lok hje tak mann nu tiyar nahi bi asi gulam ha

  • @inderjeetkaur6242
    @inderjeetkaur6242 Před 2 dny +5

    Mp de duty kis tra niban gye

  • @khalsasachlive3931
    @khalsasachlive3931 Před 2 dny +4

    ਕਹਿਬੋ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ

  • @gurmeetkaur2413
    @gurmeetkaur2413 Před 2 dny +2

    ਅੰਮਿ੍ਤਪਾਲ ਸਿੰਘ ਕਿਹੜਾ ਹਉਆਏ ਤੁਹਾਡੇ ਲਈ

  • @jaswinderjaswinder9101
    @jaswinderjaswinder9101 Před 2 dny +6

    Sikh gulam aa India vich ehe saf dikh riha sache patsha mehar kar Sikh kom te Khalsa Raj Aave cheti punjab di dharti ute 🙏🙏

  • @gurtejshing6785
    @gurtejshing6785 Před 2 dny +1

    ਅਮ੍ਰਤਪਲ ਸਿੰਘ ਜੀ ਦੀ ਘਰ ਵਾਲੀ ਨੂੰ 3 ਰਾਤਾਂ ਕੋਲ ਰੈਹਣ ਦੀ ਇਜਾਜਤ ਹੋਣੀ ਚਾਹੀਦੀ ਹੈ ਅਤੇ ਤਮਾਸ਼ ਗੀਰਾਂ ਨੂੰ ਆਪਣੇ ਆਪ ਸਾਈਡ ਤੇ ਹੋਣਾ ਚਾਹੀਦਾ ਹੈ

  • @inderjeetkaur6242
    @inderjeetkaur6242 Před 2 dny +8

    Govt kini darri h

  • @user-mk8jx3xj7y
    @user-mk8jx3xj7y Před 2 dny +13

    ਹੁਣ ਕਿਉਂ ਨਹੀਂ ਲੋਕਾਂ ਨੂੰ ਕਹਿੰਦਾ ਕੇ ਆਪਾਂ ਗੁਲਾਮ ਹਾਂ ਇਸ ਤੋਂ ਵੱਡੀ ਗੁਲਾਮੀ ਹੋਰ ਕਿਹੜੀ ਹੁੰਦੀ ਹੈ? ਪਤਾ ਹੈ ਕਿਉਂ_ ਕਿਉਂਕਿ ਹੁਣ ਐਮ,ਪੀ ਸਿੰਘ ਖ਼ਤਰੇ ਚ ਪੈ ਜਾਣੀਂ।

  • @RamgarhiSingh-dc9gg
    @RamgarhiSingh-dc9gg Před 2 dny +3

    Right 👍

    • @jaswinderjaswinder9101
      @jaswinderjaswinder9101 Před 2 dny

      @@RamgarhiSingh-dc9gg veere dardi durdi kush nahi aapa nu gulami da ahsas karba rahi aa asi murkh lok hje tak mann nu tiyar nahi bi asi gulam aa

  • @rajmand1588
    @rajmand1588 Před 2 dny +1

    ਲੋਕਾਂ ਨੇ ਭਾਈ ਅਮਿਤ੍ਰਪਾਲ ਸਿੰਘ ਜੀ ਨੂੰ ਵੋਟਾਂ ਪਾ ਕੇ ਜਾਤਾਇਆ ਵੱਡੀ ਗਿਣਤੀ ਦੇ ਨਾਲ ਲੋਕਾਂ ਚਹਿੰਉਦੇਹਨ ਰਿਹਾਈ ਹੋਣੀ ਚਾਹੀਦੀ ਹੈ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਇਹ ਸਰਕਾਰਾਂ ਕਰਦੀਆਂ ਧੱਕਾ

    • @amandhaliwal4564
      @amandhaliwal4564 Před 2 dny

      ਹਾਜੀ ਵੀਰ ਇੰਨਾ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਧੱਕਾ ਹੀ ਕੀਤਾ ਆ

  • @user-dz5zm9ox2n
    @user-dz5zm9ox2n Před 2 dny +10

    Ena da peo sarahe wala tan har 2 month bhad bhar aa janda

  • @user-bm9vw1fo7t
    @user-bm9vw1fo7t Před 2 dny +3

    ਇਸ ਦੀ ਕੀ ਗਰੰਟੀ ਹੈ ਕੀ ਫੇਰ ਸੰਹੁਂ ਚੁਕਵਾਓਣਗੇ ਕੇ ਨਹੀ ਜਦੋਂ ਅੰਮ੍ਰਿਤਪਾਲ ਨੂੰ ਬੋਲਣ ਨਹੀਂ ਦੇਣਾ ੳੁਹ ਹੀ ਦੱਸੂਗਾ ਕੀ ਸੰਹੁ ਚੁਕਵਾਈ ਹੈ ਕੇ ਨਹੀ ਕੇ ਇਹ ਡਰਾਮੇ ਹੀ ਕਰਦੇ ਨੇ

  • @sukhdevsoora4690
    @sukhdevsoora4690 Před 2 dny +9

    ਸਾਡੇ ਪੁਲੀਸ ਵਾਲੇ ਤੇ ਪੰਜਾਬ ਗੌਰਮਿੰਟ ਨੂੰ ਸ਼ਰਮ ਦਾ ਘਾਟਾ ਇੰਨਾਂ ਦਾ ਪਿਉ ਸਿਰਸੇ ਵਾਲਾ ਕਿੰਨੀ ਬਾਰ ਆ ਇਆ

  • @harjitaap8467
    @harjitaap8467 Před dnem

    Lave you amrtpal Khalsa zindabad

  • @rajwindergaggu9880
    @rajwindergaggu9880 Před 2 dny +1

    Ki faida fr bhejn da koi faida ni

  • @inderjeetkaur6242
    @inderjeetkaur6242 Před 2 dny +2

    Govt ki kregi chor

  • @Darshansingh-ir7kt
    @Darshansingh-ir7kt Před 2 dny +1

    Esh Sme Sikh Kaum Nu Ekmuth Hon Di Lod Jai

  • @JaswinderSingh-jz7ss
    @JaswinderSingh-jz7ss Před 2 dny

    Ja sab singha lyi waheguru ji Khalsa Raj avegha kirpa kro

  • @MalkitsinghMalkit-qc5qq
    @MalkitsinghMalkit-qc5qq Před 2 dny +3

    🤔🤔🤔🤔🤔

  • @inderjeetkaur6242
    @inderjeetkaur6242 Před 2 dny +3

    Gulam bna re hun sikha nu

  • @SukhjinderSingh-f6n
    @SukhjinderSingh-f6n Před 2 dny

    Koi hor banda so chakan la o da ha o da la v shart raki gai c daso

  • @user-bm9vw1fo7t
    @user-bm9vw1fo7t Před 2 dny

    Far isdi ki granti ha ki sahon chaki hha k nhi

  • @KulwinderSingh-xt9mt
    @KulwinderSingh-xt9mt Před 2 dny +4

    Singha da kina khof hai
    As to pata lagda mugal
    Kiva das sad ka bhaja hon ga

  • @gurtejshing6785
    @gurtejshing6785 Před 2 dny

    BJB ਅਤੇ ਆਮ ਆਦਮੀ ਪਾਰਟੀ ਇਹਨਾ ਕੋਲੋ ਇਹ ਤਾਂ ਪੁਸ਼ੋਂ ਬਈ ਜਿਹਨਾਂ ਲੋਕਾਂ ਨੇ ਬੋਟਾਂ ਪਾਈਆਂ ਹਨ ਅੰਮ੍ਰਤਪਲ ਨੂੰ ਓਹਨਾ ਦੇ ਕੰਮ ਕੌਣ ਕਰੇਗਾ MLA ਦੀ ਕੁਰਸੀ ਤੇ ਬੈਠ ਕੇ ਹੱਕ ਵੈਸੇ ਅੰਮ੍ਰਤ ਪਾਲ ਸਿੰਘ ਦੀ ਘਰ ਵਾਲੀ ਦਾ ਹੈ

  • @Hardevshortsblogs
    @Hardevshortsblogs Před 2 dny

    Sarse wale saad te e sarta kiu ni lagu kitiya jandia

  • @RamgarhiSingh-dc9gg
    @RamgarhiSingh-dc9gg Před 2 dny

    5 year NSE pakea

  • @Harinderpalsingh-t8o
    @Harinderpalsingh-t8o Před 2 dny

    Ina Dar.... Eh hai khalsay de takat..... Kithay gyi freedom of speech India walio... hai koi jwab tuhaday kol.. ?

  • @gurdipsinghsabharwal4791

    Bharat he ya China

  • @VarinderSingh-gr6gr
    @VarinderSingh-gr6gr Před 2 dny

    ਕੁਲ ਮਿਲਾਕੇ ਬੇਅੰਤੇ ਬੁੱਚੜ ਵਾਂਗ ਉਡ ਜਾਊ ਭੰਡ ਵੀ ..

  • @KulwinderSingh-xt9mt
    @KulwinderSingh-xt9mt Před 2 dny +1

    Aasi hoti hai saro ki dashate

  • @DavinderDhol
    @DavinderDhol Před 2 dny

    Sirse vale sadh te v la dya karo koi shart ..umar kaid vale te koi shart nahi..fer khende aa sikh atakwadi ne

  • @gurtarnsidhu4654
    @gurtarnsidhu4654 Před 2 dny

    Look his own candidature previously and at present spreading poison against Sikhs including others in countless numbers :
    Now they will appear openly exhibiting their concealed cunningness individually and collectively :
    Sikhs will understand what has remained the role of previous Sikh leadership in political and religious areas? It was declining day and night of its real Ideals from its initial stage. Whole truthful Khalsa should be conscious and serious for future required leadership in both directions it means religious and political areas.

  • @amandhaliwal4564
    @amandhaliwal4564 Před 2 dny

    Pegwant maan ji lalh di lahnat tere te dallya

  • @kulbirsinghdeol1236
    @kulbirsinghdeol1236 Před 2 dny

    ਅੰਮ੍ਰਿਤਪਾਲ ਨੇ ਇੱਕ ਇੰਟਰਵਿਊ ਵਿੱਚ ਭਾਰਤੀ ਸੰਵਿਧਾਨ ਤੇ ਭਾਰਤ ਦਾ ਨਾਗਰਿਕ ਹੋਣ ਨੂੰ ਨਕਾਰ ਦਿੱਤਾ ਸੀ l ਹੁਣ ਓਸੇ ਸੰਵਿਧਾਨ ਦੀ ਵਫਾਦਾਰੀ ਦੀ ਸੌਂਹ ਚੁੱਕੇਗਾ l ਅਜੀਬ ਨੀ ਲਗ ਰਿਹਾ ਤੁਹਾਨੂੰ?

  • @RamgarhiSingh-dc9gg
    @RamgarhiSingh-dc9gg Před 2 dny +1

    Gudda MP ha no khalstain punjab

  • @DharamrajKhatri
    @DharamrajKhatri Před 2 dny

    I love ❤️ amritpal khalsa ji ❤️ 🙏
    Raj karega khalsa waheguru ji 🙏
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤