Flood Areal Green fodder for buffalo cows sewa by baba jagtar Singh Ji

Sdílet
Vložit
  • čas přidán 16. 07. 2023
  • ਪਾਕਿਸਤਾਨ ਬਾਡਰ ਦੇ ਨਾਲ ਲੱਗਦੇ ਪਿੰਡ ਮੰਬੋਕੇ ਚੌਕੀ ਤੋਂ ਗੁਰੂ ਘਰ ਦੇ ਪ੍ਰੇਮੀ ਭਾਈ ਗੁਰਚਰਨ ਸਿੰਘ ਜੀ ਭਾਈ ਪ੍ਰੇਮ ਸਿੰਘ ਜੀ ਪਰਵਾਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਪਸ਼ੂਆਂ ਲਈ ਹਰੇ ਚਾਰੇ ਦੀ ਸੇਵਾ। ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ,ਬਾਬਾ ਮਹਿੰਦਰ ਸਿੰਘ ਜੀ,ਸ੍ਰੀ ਤਰਨ ਤਾਰਨ ਸਾਹਿਬ ਜੀ ਵਾਲੇ। ਪੱਠੇ ਪਿੰਡਾਂ ਵਿਚ ਪਹੁਚਾਉਣ ਦੀ ਸੇਵਾ ਕਰਦੇ ਮਹਾਂਪੁਰਖਾਂ ਦੇ ਸੇਵਾਦਾਰ ਬਾਬਾ ਗੁਰਮੇਲ ਸਿੰਘ ਜੀ,ਗੁ.ਜਾਮਨੀ ਸਾਹਿਬ ਵਾਲੇ

Komentáře •