Amanpreet Sehaj Interview | 2 Daughter Interview | Two Baby Girl

Sdílet
Vložit
  • čas přidán 10. 07. 2024
  • Amanpreet Sehaj Interview | 2 Daughter Interview | Two Baby Girl @adeebtvchannel
    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇ਤੇ ਸਾਡੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਵੀ ਜ਼ਰੂਰ ਕਰੋ
    / adeebtvchan. .

Komentáře • 34

  • @Sanjusingh-cq2mv
    @Sanjusingh-cq2mv Před 19 dny +2

    He parmatma lami umar hove sari family di

  • @mynanogarden6842
    @mynanogarden6842 Před 26 dny +4

    ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਅਤੇ ਤੰਦਰੁਸਤੀਆਂ ਬਖਸ਼ਣ ਜੀ ਲੋਕਾਂ ਦਾ ਕੀ ਆ ਲੋਕ ਤਾਂ ਕੁੱਝ ਵੀ ਬੋਲਦੇ ਰਹਿੰਦੇ ਆ ਪਰਵਾਹ ਨਹੀਂ ਕਰਨੀ ਕੀਸੇ ਦੀ ਧੀਆਂ ਬਹੁਤ ਖ਼ਿਆਲ ਰੱਖਦਿਆਂ ਨੇ ਮਾਂ ਬਾਪ ਦਾ ਕੋਈ ਨਾ ਮੈਨੂੰ ਤਾਂ ਰੋਣਾਂ ਆ ਗਿਆ ਤੁਹਾਡੀਆਂ ਗੱਲਾਂ ਸੁਣ ਕੇ ਜਿਉਂਦੇ ਵਸਦੇ ਰਹੋ ਖੁਸ਼ ਰਹੋ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀਆ ਬਖਸ਼ਣ ਜੀ ਬਹੁਤ ਬਹੁਤ ਪਿਆਰ ਸਤਿਕਾਰ ਅਤੇ ਧੰਨਵਾਦ ਜੀ
    ਤੁਸੀਂ ਆਪਣਾ ਕੰਮ ਕਰਦੇ ਰਹੋ ਜੀ
    ਸਤਿ ਸ਼੍ਰੀ ਅਕਾਲ ਜੀ 🙏🌷

  • @sukhjitkaur4123
    @sukhjitkaur4123 Před 26 dny +3

    Very nice thinking and too much respectful person Aman Didi and Paaji, Waheguru ji hamesha khushiaan bakhshn tuhanu 🙏🏻🙏🏻

  • @chanddorana738
    @chanddorana738 Před 26 dny +8

    Dhiya ghar diya ronka❤❤❤

  • @GurpreetSingh-ne2hb
    @GurpreetSingh-ne2hb Před 26 dny +8

    ਕੰਮਕਰਨਾਵਧੀਆੲਇਜਤਦੀਖਾਓਬੰਚੇਖੁਸੀਵਿਚਸਭਕੁਝਵਾਹਿਗੁਰੂਮੇਹਰਕਰਾਉਗਾ

  • @kashbassey9149
    @kashbassey9149 Před 26 dny +1

    Girls are very lucky for their parents ❤❤❤
    My two daughters brought us alot of happiness too
    I feel so blessed....dont worry about the horrible people...
    Thank you for sharing your lovely story ❤❤❤UK

  • @sukhjeetkandola1008
    @sukhjeetkandola1008 Před 26 dny +2

    Sat Sri Akal ji. God bless you my brother, sister and your two beautiful daughters with good health and happiness. 🙏❤ xx

  • @gurarpansingh3475
    @gurarpansingh3475 Před 24 dny +1

    ਪੁੱਤ ਮੇਰੇ ਤੇ ਵੀ ਬਹੁਤ ਗਰੀਬੀ ਸੀ ਜਦੋਂ ਵਿਆਹੀ ਘਰ ਵਾਲੇ ਨੂੰ ਦੌਰੇ ਪੈਂਦੇ ਸੀ ਕਦੇ ਤੀਜੇ ਦਿਨ ਕਦੇ ਹਫਤੇ ਬਾਦ ਕੰਮ ਬਿਲਕੁਲ ਨਹੀਂ ਸੀ ਕਰਦੇ ਥੋੜਾ ਸਹਾਰਾ ਪੇਕੇ ਲਾ ਦੇਦੇਂ ਉਸ ਨਾਲ ਈ ਗੁਜਾਰਾ ਕਰਨਾ ਵਿਆਹ ਤੋਂ ਸਾਲ ਮਗਰੋਂ ਦੋ ਕਾਕੇ ਜੁੜਵਾਂ ਹੋਏ ਇੱਕ ਪੇਟ ਵਿੱਚ ਮਰਿਆ ਹੋਇਆ ਦੂਜਾ ਟੈਟਨਸ ਨਾਲ ਪੰਜ ਦਿੰਨ ਦਾ ਹੋਕੇ ਰੱਬ ਨੂੰ ਪਿਆਰਾ ਹੋਗਿਆ ਉਨਾਂ ਤੋੱ ਬਾਦ ਮੇਰੇ ਤਿੰਨ ਧੀਆਂ ਪੈਦਾ ਹੋਈਆਂ ਵੱਡੀ ਧੀ ਦੇ ਪੈਦਾ ਹੋਣ ਤੇਂ ਬਾਅਦ ਪੰਜ ਸਾਲ ਬਹੁਤ ਤੰਗੀਆਂ ਕੱਟੀਆਂ ਇੱਕ ਟਾਈਮ ਰੋਟੀ ਖਾਕੇ ਦੂੱਜੇ ਟਾਈਮ ਦਾ ਫਿਕਰ ਪੈ ਜਾਂਦਾ ਸੀ ਤੁਹਾਡੇ ਵਾਗੂੰ ਘਰ ਵੀ ਬਾਲਿਆਂ ਵਾਲਾ ਇੱਕ ਇੱਕ ਸਤੀਰ ਹੇਠਾ ਦੈ ਦੋ ਥਮੀਆਂ ਦੀ ਸਪੋਟ ਨਾਲ ਟਾਈਮ ਕੱਟਦੇ ਸੀ ਪਤਾ ਨਹੀਂ ਕਦੋਂ ਡਿੱਗ ਪੈਣਾ ਮੀਂਹ ਵਿੱਚ ਚੋਣ ਲੱਗ ਜਾਣਾ😢😢ਪੰਜ ਸਾਲ ਬਾਅਦ ਗਵਲੀ ਧੀ ਹੋਈ ਥੋੜੇ ਦਿੰਨ ਫਿਰੇ ਉਸ ਤੋਂ ਚਾਰ ਸਾਲ ਬਾਅਦ ਤੀਜੀ ਧੀ ਹੋਈ ਫਿਰ ਤਾਂ ਰੱਬ ਨੇ ਸਾਰੇ ਸੁੱਖ ਦੇਣੇ ਸੁਰੂ ਕਰ ਦਿੱਤੇ ਅੱਜ ਅਸੀਂ ਵੀ ਧੀਆਂ ਕਰਕੇ ਬਹੁਤ ਸੁੱਖੀਆਂ ਇੰਨਾਂ ਦੇ ਬਾਪ ਦੀ ਬਿਮਾਰੀ ਵੀ ਟੁੱਟ ਗੲਈ ਧੀਆਂ ਨੂੰ ਕਦੇ ਨਾਂ ਮਾੜਾ ਕਹੋ ਭਾਵੇ ਗਰੀਬੀ ਵਿੱਚ ਰਹੀਏ ਇੱਕ ਦਿੰਨ ਰੱਬ ਧੀਆਂ ਦੇ ਭਾਗਾਂ ਦਾ ਸਭ ਕੁੱਛ ਦੇ ਦੇਦਾਂ ਏ ਮੇਰੇ ਸੱਸ ਸੁਹਰੇ ਨੇ ਕਦੇ ਨਹੀ ਕਹਿਆ ਧੀਆ ਨੇ ਉਹ ਕਹਿੰਦੇ ਸੀ ਧੀਆਂ ਈ ਪੁੱਤ ਨੇ ਮੇਰੇ ਸਕੇ ਜੇਠ ਜਠਾਣੀਆਂ ਨੇ ਬਹੁਤ ਝੋਬੇ ਮਾਰਨੇ ਸਾਡੇ ਮੁੰਡੇ ਨੇ ਵੱਡੇ ਹੋਕੇ ਕਮਾਈ ਕਰਕੇ ਘਰ ਬਣਾਉਣਗੇ ਵਾਹਿਗੁਰੂ ਜੀ ਨੇ ਉਨਾਂ ਨਾਲੋਂ ਪਹਿਲਾਂ ਮੇਰਾ ਘਰ ਬਣਿਆ ਕੁੜੀਆਂ ਤਾਂ ਚੀੜੀਆਂ ਹੁੰਦੀਆਂ ਨੇ ਘਰ ਦੀ ਰੋਣਕ ਨੇ ਅੱਜ ਕੱਲ ਜਿੰਨਾਂ ਕੋਲ ਮੁੰਡੇ ਨੇ ਉਹ ਕੁੜੀ ਜੰਮਣੀ ਤਾਂ ਨਹੀਂ ਚਾਹੁੰਦੀਆਂ ਪਰ ਮਨ ਤੋਂ ਇਹੀ ਨਿਕਲਦਾ ਧੀਆਂ ਨਾਲ ਰੋਣਕ ਹੁੰਦੀ

  • @kulwinderashwani7880
    @kulwinderashwani7880 Před 15 dny

    God bless you sister and bro

  • @LabhSingh-xj2re
    @LabhSingh-xj2re Před 26 dny +2

    God bless you aman❤❤❤🎉🎉🎉🎉

  • @deepbhullar2048
    @deepbhullar2048 Před 25 dny

    Adeeb channel di mainu first time interview vdya lggi god bless you 🙏🏻

  • @balwinderkaur2455
    @balwinderkaur2455 Před 26 dny +3

    🙏god bless you

  • @harbilas6111
    @harbilas6111 Před 26 dny +2

    So sweet

  • @Sanjusingh-cq2mv
    @Sanjusingh-cq2mv Před 19 dny

    Koi n veere mere v do dheeya e n mere veer apne lyi t ehi putt ne

  • @RajwinderKaurChada
    @RajwinderKaurChada Před 10 dny

    👍👍

  • @RajwinderKaurChada
    @RajwinderKaurChada Před 10 dny

    👍👍👍👍👍

  • @kuldeepsingh4579
    @kuldeepsingh4579 Před 26 dny

    ❤❤

  • @user-by2vv5jz9v
    @user-by2vv5jz9v Před 26 dny +1

    ❤❤❤

  • @darshankaur4307
    @darshankaur4307 Před 26 dny

    ❤❤❤❤❤

  • @AkashDeep-hp4st
    @AkashDeep-hp4st Před 26 dny

    ❤❤❤❤❤❤

  • @PoojaRani-yb7qb
    @PoojaRani-yb7qb Před 21 dnem

    ❤❤❤❤❤❤❤❤❤❤❤❤❤

  • @senpreet8325
    @senpreet8325 Před 26 dny

    Tuci kehrhe pind.to ho g.

  • @KaurPreet-tc5xb
    @KaurPreet-tc5xb Před 24 dny

    Ghr ch kudi howe ta ਬਰਕਤ aandi ghr ch

  • @jeetgill7624
    @jeetgill7624 Před 23 dny

    Sister ena d love marriage see k arrange marrige

  • @kulwinderashwani7880
    @kulwinderashwani7880 Před 15 dny

    Sadia do doughter han

  • @Sanjusingh-cq2mv
    @Sanjusingh-cq2mv Před 19 dny

    Koi n bhene ehi apne putt ne

  • @chanddorana738
    @chanddorana738 Před 26 dny +6

    Meri wife vi dhi magdi si menu dhee de ke ap duniya chhod ke chali gai 😢😭😭

  • @JaskaurSherni
    @JaskaurSherni Před 26 dny +1

    Good mae v dekhdi ha tuhade vlog @Sehajpreet_Aman

  • @ManpreetkaurbawaBawa-gb2rg

    ❤❤❤

  • @RamanKumar-oy9zp
    @RamanKumar-oy9zp Před 25 dny

    ❤❤❤❤❤❤