Sohna-Mohna Exclsuive Interview - ਸੋਹਣੇ-ਮੋਹਣੇ ਦੀ ਰਾਤੋ ਰਾਤ ਬਦਲੀ ਜਿੰਦਗੀ

Sdílet
Vložit
  • čas přidán 31. 12. 2021
  • #SohnaMohna #ExclsuiveInterview #SohnaMohnatwins
    Born on June 14, 2003, Shona Mohna (18) are two conjoined brothers who share all vital organs except heart and are conjoined below the torso. Abandoned by their parents right after their birth, the twins are being looked after by the Pingalwara society, located on the outskirts of Amritsar. As the seperation of two would cause sacrificing one, the two feel complete together. AIIMS doctors also stated that their seperation could have also led to vascular and neurological loss of the lower limbs of the surviving baby.
    Rozana Spokesman is Punjab's number one CZcams news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

Komentáře • 700

  • @mohindersinghkang8405
    @mohindersinghkang8405 Před 2 lety +308

    ਸੋਹਣਾ ਸਿੰਘ ਤੇ ਮੋਹਣਾ ਸਿੰਘ ਦੋਵੇ ਭਰਾਵਾਂ ਦੇ ਜਿਸਮ ਜੁੜੇ ਹੋਏ ਹਨ। ਦੋਵੇਂ ਭਰਾਵਾਂ ਨੂੰ ਨੋਕਰੀ ਮਿਲਣ ਦੀ ਬਹੁੱਤ ਖੁਸ਼ੀ ਹੋਈ। ਪ੍ਰਮਾਤਮਾ ਦੋਵੇਂ ਭਰਾਵਾਂ ਨੂੰ ਹਮੇਸ਼ਾ ਤੰਦਰੁਸਤ ਰੱਖੇ ਤੇ ਤਰੱਕੀ ਬੱਖਸੇ ।

  • @truenewspunjab2557
    @truenewspunjab2557 Před 2 lety +101

    ਪਰਮਾਤਮਾ ਦੀ ਰਜ਼ਾ ਵਿਚ ਰਹਿਣ ਵਾਲੇ ਸੋਹਣਾ ਸਿੰਘ ਤੇ ਮੋਹਣਾ ਸਿੰਘ ਨੂੰ ਨੋਕਰੀ ਦੀਆਂ ਮੁਬਾਰਕਾਂ ਜੀ

  • @preetsukh601
    @preetsukh601 Před 2 lety +166

    ਵਾਹਿਗੁਰੂ ਜੀ ਦੋਵੇਂ ਵੀਰਾਂ ਨੂੰ ਬਹੁਤ ਖੁਸ਼ੀਆਂ ਤੇ ਤਰੱਕੀਆਂ ਬਖਸ਼ੇ ❤❤

  • @RajuRaju-yw3jx
    @RajuRaju-yw3jx Před 2 lety +39

    ਭਗਤ ਪੂਰਨ ਸਿੰਘ ਜੀ ਨੂੰ ਨਤਮਸਤਕ ਕਰਦੇ ਹਾਂ 🙏🙏🙏🌼🌼🌼🌸🌸🌸🌺🌺🌺

  • @jsandhusandhu1383
    @jsandhusandhu1383 Před 2 lety +47

    ਏਨਾ ਵੀਰਾ ਦੀ ਜਿੰਦਗੀ ਬਹੁਤ ਵਿਲੱਖਣ ਹੈ ਜੀ ਅਸਲ ਵਿਚ ਇਕ ਸਧਾਰਨ ਇਨਸਾਨ ਏਨਾ ਦੇ ਜਜਬਾਤ ਨਹੀਂ ਸਮਝ ਸਕਦਾ ..

  • @sciencevigayanenglishgayan7724

    ਵਾਹਿਗੁਰੂ ਜੀ ਤੁਹਾਡੀ ਸੋਚ, ਵਿਚਾਰ ਇਸੇ ਤਰ੍ਹਾਂ ਰੱਖਣ ਦੋਵੇ ਵੀਰਾਂ ਨੂੰ।।।

  • @sukhpalsingh1508
    @sukhpalsingh1508 Před 2 lety +52

    ਵਾਹਿਗੁਰੂ ਜੀ ਦੋਨਾਂ ਵੀਰਾ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀ

  • @Gurijeet.26.5
    @Gurijeet.26.5 Před 2 lety +40

    ਵਾਹਿਗੁਰੂ ਜੀ ਦੋਵਾਂ ਵੀਰਾ ਦੀ ਲੰਬੀ ਉਮਰ ਕਰੇ 🙏🙏🙏🙏🙏🙏🙏

  • @jagbirsingh2095
    @jagbirsingh2095 Před 2 lety +50

    ਵਾਹਿਗੁਰੂ ਜੀ ਮੇਹਰ ਕਰਨ ਏਨਾਂ ਦੋਨਾਂ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਣ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਬਖ਼ਸ਼ਣ

  • @musclehutbodybuilding2583
    @musclehutbodybuilding2583 Před 2 lety +32

    ਰੱਬ ਦੇ ਰੰਗ
    ਵਾਹਿਗੁਰੂ ਮੇਹਰ ਭਰਿਆਂ ਹੱਥ ਸਦਾ ਬਣਾਈ ਰੱਖੇ

  • @musclehutbodybuilding2583
    @musclehutbodybuilding2583 Před 2 lety +79

    ਕੀ ਪਤਾ ਰੱਬ ਦੀ ਕੀ ਮਰਜੀ ਲੋਕਾ ਕੋਲ ਇਕ ਦਿਮਾਗ ਹੁੰਦਾ ਰੱਬ ਨੇ ਇਹਨਾਂ ਨੂੰ 2 ਦਿਮਾਗ ਦਿਤੇ। ਬੋਹਤ ਸਿਆਣੇ ਹਨ ਏਹ

  • @jagmohanlohian
    @jagmohanlohian Před 2 lety +16

    ਦੋਹਨਾਂ ੲੀ ਭਰਾਵਾਂ ਦੀਅਾਂ ਗੱਲਾਂ ਸੁਣ ਕੇ ਬਹੁਤ ਵਧੀਅਾ ਲੱਗਿਅਾ ।

  • @milkhasingh3693
    @milkhasingh3693 Před 2 lety +15

    ਵਾਹਿਗੁਰੂ ਇਹਨਾਂ ਸਰੀਰਾਂ ਉੱਤੇ ਆਪਣਾ ਮੇਹਰ ਭਰਿਆ ਹੱਥ ਰੱਖਨ ਵਾਹਿਗੁਰੂ ਜੀ

  • @baldevsingh7706
    @baldevsingh7706 Před 2 lety +8

    ਸੋਹਣੇ - ਮੋਹਣੇ ਸਿੰਘ ਦੇ ਮਾਂ-ਬਾਪ ਦਾ ਕੋਈ ਕਸੂਰ
    ਨਹੀਂ । ਬਹੁਤ ਅਮੀਰ ਖਾਨਦਾਨੀ ਪਰਿਵਾਰਾਂ ਵਿੱਚ
    Transgender ( ਖੁਸਰਾ ) ਬੱਚਾ ਪੈਦਾ ਹੋ ਜਾਂਦਾ
    ਹੈ । ਕਾਰਾਂ ਕੋਠੀਆਂ ਨਾਲ਼ ਸ਼ਾਨਦਾਰ ਘਰ ਛੱਡ ਕੇ
    ਵਧਾਈਆਂ ਲੈਣ ਲਈ ਨੱਚਣਾ ਗਾਉਣਾ ਪੈਂਦਾ ਹੈ ।
    ***** ਪਿੰਗਲਵਾੜਾ ਸੰਸਥਾ ਦਾ ਲੱਖਾਂ
    ਗੁਣਾ ਧੰਨਵਾਦ ਹੈ ਜਿਨ੍ਹਾਂ ਨੇ ਇਨ੍ਹਾਂ ਨੂੰ ਪਾਲ਼ਿਆ ਤੇ ਪੜ੍ਹਾਇਆ । 💯 % ਸਭ ਤੋੰ ਵੱਧ ਪੰਜਾਬ ਦੀ
    ਸਰਕਾਰ ਦਾ ਧੰਨਵਾਦ ਹੈ ਜਿਸਨੇ ਸਰਕਾਰੀ 50
    ਹਜ਼ਾਰ ਰੁਪਏ ਦੀ ਨੌਕਰੀ ਦੇ ਕੇ ਚੰਦਨ ਦੇ ਬੂਟੇ
    ਨੂੰ ਪਾਲ਼ਿਆ ।।

  • @KulwantSingh-kw2vq
    @KulwantSingh-kw2vq Před 2 lety +66

    ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਹੈ ਕੇ ਇਹਨਾਂ ਬੱਚਿਆਂ ਨੂੰ ਤੰਦਰੁਸਤੀ ਬਖ਼ਸ਼ੇ।ਕਦੀ ਵੀ ਦੁੱਖ ਦੀ ਘੜੀ ਨਾ ਦਿਖਾਵੇ।ਸਤਿਨਾਮ ਵਾਹਿਗੁਰੂ।

    • @dkmetcalf14598
      @dkmetcalf14598 Před 2 lety

      Kudrat tuje salam.Pta nahi Rab kehdeian ranga vich raji.

  • @KulwinderSingh-lm2jz
    @KulwinderSingh-lm2jz Před 2 lety +16

    👏🏿👏🏿👏🏿ਕਮਾਲ ਆ ਯਾਰ ਇਹ ਦੁਨੀਆ ਲਈ ਇਕ ਸੁਨੇਹਾ ਹੈ ਜੋ ਕੈਂਦੇ ਅਸੀਂ ਦੁੱਖੀ ਹਾਂ

  • @manpreet4483
    @manpreet4483 Před 2 lety +11

    Wowww yaaar kinnne syaaaneeee nee donno janee😘😘😘😘😘😘😍😍😍😍😍 rabb hmesha positive vibes den ehna nu...bot pyare bchhee nee

  • @punjabikalam7549
    @punjabikalam7549 Před 2 lety +16

    ਵਾਹਿਗੁਰੂ ਜੀ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾਂ🙏

  • @mreducation4815
    @mreducation4815 Před 2 lety +7

    ਵਾਹਿਗੁਰੂ ਦੀ ਰਜ਼ਾ ਮੰਨਣ ਦੀ ਸਭ ਤੋਂ ਵੱਡੀ ਉਦਾਹਰਣ, ਵਾਹਿਗੁਰੂ ਦੋਨਾਂ ਭਰਾਵਾਂ ਨੂੰ ਚੜਦੀ ਕਲਾ ਚ ਰੱਖਣ

  • @jaspreetkaur9988
    @jaspreetkaur9988 Před 2 lety +3

    ਵਾਹਿਗੁਰੂ ਜੀ ਇਹਨਾਂ ਦੋਵਾਂ ਬੱਚਿਆਂ ਨੂੰ
    ਚੜ੍ਹਦੀ ਕਲਾ ਅਤੇ ਤਰੱਕੀ ਬਖ਼ਸ਼ਣ ।

  • @kamaluppal1550
    @kamaluppal1550 Před 8 měsíci

    ਸੋਹਣੇ ਮੋਹਣੇ ਵੀਰਾਂ ਨੂੰ ਪ੍ਹਮਾਤਮਾ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖਸ਼ੇ ਸਦਾ ਚੜ੍ਹਦੀ ਕਲਾ ਵਿੱਚ ਰੱਖੇ

  • @BalwinderSingh-ny8eh
    @BalwinderSingh-ny8eh Před 2 lety +3

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
    ਦੋਵੇਂ ਭਰਾਵਾਂ ਨੂੰ ਜੀ

  • @lakhsingh5006
    @lakhsingh5006 Před 2 lety +5

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ ਦੁਨੀਆਂ ਭਰ ਦੀਆਂ ਸਾਰੀਆਂ ਖੁਸ਼ੀਆਂ ਬੱਖਸੇ ਤੱਰਕੀਆ ਬੱਖਸੇ ਵਾਹਿਗੁਰੂ ਜੀ

  • @SurinderSingh-io4uh
    @SurinderSingh-io4uh Před 2 lety +13

    ਪਤਾ ਨਹੀਂ ਰੱਬ ਕਿਹੜੀਆਂ ਗੱਲਾਂ ਵਿੱਚ ਰਾਜ਼ੀ। ਹੱਸਦੇ ਖੇਡਦੇ ਰਹੋ ਤੇ ਖੁਸ਼ੀਆਂ ਮਨਾਓ ਮੇਰੇ ਬੱਚਿਓ। ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ।

  • @RanjeetSingh-bu3dj
    @RanjeetSingh-bu3dj Před 2 lety +35

    ਸੋਹਣੇ ਮੋਹਣੇ ਦੋਨਾਂ ਵੀਰਾਂ ਨੂੰ ਪ੍ਰਮਾਤਮਾ ਆਪਣਾ ਮੇਹਰ ਭਰਿਆ ਹੱਥ ਸਦਾ ਰੱਖੇ ਜੀ 🙏🙏

  • @veenamohindermohinder7603

    ਬੇ ਹਿੰਮਤੇ ਜੋ ਬਹਿਕੇ ਸ਼ਿਕਵਾ ਕਰਨ ਨਸੀਬਾਂ ਦਾ, ਉਗਣ ਵਾਲੇ ਉਗ ਈ ਜਾਂਦੇ ਸੀਨਾ ਪਾੜਕੇ ਪੱਥਰਾਂ ਦਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @talwindersidhu1540
    @talwindersidhu1540 Před 2 lety +9

    ਵਾਹਿਗੁਰੂ ਜੀ ਕਿਰਪਾ ਬਣਾਈਂ ਰੱਖਣ ਵੀਰਾਂ ਤੇ

  • @balbirsinghusajapmansadasa1168

    ਵਾਹਿਗੁਰੂ ਕਿਰਪਾ ਕਰਨ ।ਦੋ ਮਨ ਦੋ ਆਤਮਾਵਾਂ ਪਰ ਧੜ ਵਾਹਿਗੁਰੂ ਜੀ ਨੇ ਇੱਕ ਦਿੱਤਾ।ਵਾਹਿਗੁਰੂ ਕਿਰਪਾ ਕਰਨ ਗੁਰਮੁਖਾਂ ਤੇ।ਇਹ ਵਾਹਿਗੁਰੂ ਦਾ ਕਰਿਸ਼ਮਾ ਨਾ ਕਿ ਕੁੱਦਰਤ ਦਾ।ਆਪਾਂ ਵੀ ਕੁੱਦਰਤ ਦਾ ਹਿੱਸਾ ਆਂ।

  • @ravdeepchahal1313
    @ravdeepchahal1313 Před 2 lety +9

    Waheguru ji……. Positive energy mildi hai enha nu sunke

  • @makhandhanerjaibhart789

    ੲਹਿ ਕੋੲੀ ਕੁਦਰਤੀ ਵਰਤਾਰਾ ਹੈ ਸਾਨੂੰ ੲਹਿਨਾ ਲੲੀ ਕੋੲੀ ਵੀ ਸਵਾਲ ਨਹੀਂ ਕਰਨਾ ਚਾਹੀਦਾ ਸ ਸੋਹਣ ਸਿੰਘ / ਸ ਮੋਹਣ ਸਿੰਘ ਬੌਹਤ ਸਮਝਦਾਰ ਅਤੇ ਮੇਹਨਤੀ ੳੁਸਾਰੂ ਸੋਚ ਵਾਲੇ ਹਨ ਅਾਪਾਂ ਸਾਰੇ ਅਕਾਲਪੁਰਖ ਗੱਗੇ ਅਰਦਾਸ ਕਰੀੲਿ ਕਿ ਵਾਹਿਗੁਰੂ ੲਹਿਨਾ ਨੂੰ ਹਮੇਸ਼ਾਂ ਤੰਦਰੁਸ਼ਤੀਅਾਂ ਅਤੇ ਤਰੱਕੀਅਾਂ ਬਖ਼ਸੇ ਮੈਂ P S P C L ਦਾ ਅੰਪਲਾੲੀਜ਼ ਹੋਣ ਦੇ ਨਾਤੇ ੲਹਿਨਾ ਨੂੰ ਬੌਹਤ ਬੌਹਤ ਬਧਾੲੀਅਾਂ ਦਿੰਦਾ ਸ਼ੁੱਭ ਕਾਮਨਾਂ ਕਰਦਾ ਹੋੲਿਅਾ ੲਹਿਨਾ ਨੂੰ ਨੌਕਰੀ ਦੇਣ ਲੲੀ ਮੈਂਨਜ਼ ਮੈਂਟ ਦਾ ਧੰਨਬਾਦ ਕਰਦਾ ਹਾਂ ਜੀ

  • @jasvirkaur5356
    @jasvirkaur5356 Před 2 lety +18

    Waheguru bless you both 🙏🙏

  • @shayaritech579
    @shayaritech579 Před 2 lety +6

    ਵਾਹਿਗੁਰੂ ਹਮੇਸ਼ਾ ਤੁਹਾਨੂੰ ਤਰੱਕੀਆਂ ਬਖਸ਼ੇ ❤️

  • @deepgill589
    @deepgill589 Před 2 lety +2

    Sona and Mona Singh ji really brave and positive thinker and I really inspire from both person because they have postive attitude which is encourageing others

  • @kittusidhu2022
    @kittusidhu2022 Před 2 lety +13

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jatindersaini4277
    @jatindersaini4277 Před 2 lety +13

    Amazing spirit. Long live my friends.

  • @amjadali2251
    @amjadali2251 Před 2 lety +3

    Respect for brothers ❤️very matured mashAllah

  • @nirmalbassi9535
    @nirmalbassi9535 Před 2 lety +5

    Congratulations Sohana Singh and Mohana Singh well done, GOD BLESS YOU BOTH ALWAYS,

  • @Ashish-nz4qv
    @Ashish-nz4qv Před 2 lety +3

    Shukar rab da ..inha nu job mili hmesha khush rehn veer

  • @ajmerdhillon3013
    @ajmerdhillon3013 Před 2 lety +7

    ਰੱਬ ਦੇ ਰੰਗ ।ਹੌਸਲਾ ਦੇਈ ਇਹਨਾਂ ਨੂੰ ਮੇਹਰ ਕਰੀ

  • @paramkaur9879
    @paramkaur9879 Před 2 lety +6

    ਬਹੁਤ ਵਧੀਆ ਵੀਰ ਜੀ ਤੁਹਾਨੂੰ ਦੋਵਾਂ ਨੂੰ ਦੇਖ ਕੇ ਤੁਹਾਡੀਆਂ ਗੱਲਾਂ ਸੁਣ ਕੇ ਸਾਨੂੰ ਵੀ ਜ਼ਿਦੰਗੀ ਨੂੰ ਫਿਰ ਤੋਂ ਜਿਉਂਣ ਦੀ ਨਵੀਂ ਸ਼ੁਰੂਆਤ ਕਰਨ ਦੀ ਸੇਧ ਮਿਲੀ🙏🥰🥰

  • @varindersandhuharike2922
    @varindersandhuharike2922 Před 2 lety +1

    ਮੈ ਬਹੁਤ ਚਿਰ ਪਹਿਲਾ ਵੀ ਇਹਨਾ ਦੀ ਵੀਡੀਓ ਦੇਖੀ ਸੀਉਦੋ ਇਹ ਛੋਟੇ ਸੀ ਲੇਕਿਨ ਹੁਣ ਜੁਆਨ ਹੋਗੇ ਬਹੁਤ ਵਧੀਆ ਲੱਗਾ

  • @kashmirsingh7710
    @kashmirsingh7710 Před 2 lety +4

    ਸੋਹਣਾ ਮੋਹਣਾ ਜੀ ਬਹੁਤ ਬਹੁਤ ਵਧਾਈਆਂ pspcl ਵਿੱਚ ਡਿਉਢੀ ੬੬ ਕੇ ਵੀ ਗਰਿਡ ਵਿੱਚ ਡਿਉਢੀ ਕਰਨ ਤੇ ਬਹੁਤ ਬਹੁਤ ਵਧਾਈਆਂ ਜੀ। ਬਿਜਲੀ ਬੋਰਡ ਦੇ ਪਰਿਵਾਰ ਵਿੱਚ ਸਾਡੇ ਮੈਬਰ ਬਣੇ ਹਨ।
    ਪਣ ਬਿਜਲੀ ਘਰ ਪਾਵਰ ਹਾਉਸ ਨੱਕੀਆ ਵਲੋਂ ਤੁਹਾਨੂੰ ਸ਼ੁਭਕਾਮਨਾਵਾਂ ਜੀ
    ਵਾਹਿਗੁਰੂ ਜੀ ਚੜਦੀਕਲਾ ਬਖਸ਼ੇ ਜੀ

  • @luckyjund8123
    @luckyjund8123 Před 2 lety +3

    Wah oyeeee sohne mohne tuhadi soch nu slaam hai I soluteee youuu rbh tuhanu meriaaa khushiaaaa v den mere mlkaaa

  • @Gurusahib-lf8yf
    @Gurusahib-lf8yf Před 2 lety +3

    🙏ਵਾਹਿਗੁਰੂ ਜੀ ਦੋਵਾਂ ਵੀਰਾਂ ਨੂੰ ਚੜਦੀਕਲਾ ਵਿਚ ਰੱਖੇ ਜੀ

  • @rajwinderhundal8271
    @rajwinderhundal8271 Před 2 lety

    ਪਰਮਾਤਮਾਂ ਤੱਰਕੀਆਂ ਦੇਵੇ ਬੱਚਿਆਂ ਨੂੰ

  • @jyotikaur6514
    @jyotikaur6514 Před 2 lety +4

    Waheguru ji mere Veera nu khushiyan te tarakiyan bakhshe

  • @charanjitsingh4388
    @charanjitsingh4388 Před 2 lety

    ਵਹਿਗੁਰੂ ਜੀ ਮੇਹਰ ਕਰੋ ਜੀ। ਪਿੰਗਲਵਾੜਾ ਨੂੰ ਚੜਦੀਕਲਾ ਰੱਖੋ ਜੀ ਸੋਹਣਾ ਤੇ ਮੋਹਣਾ ਨੂੰ ਚੜਦੀਕਲਾ ਰੱਖੋ ਜੀ।

  • @godiseverywheregodblessyou3622

    ਵਾਹਿਗੁਰੂ ਜੀ ਮਿਹਰ ਕਰਨ ਜੀ ਮੈਨੂੰ ਵੀ ਤੁਸੀਂ ਪੋਜੇਟਿਵ ਵਾਈਬਸ ਦਿੱਤੀਆਂ ਨੇ ਤੁਸੀਂ ਬਹੁਤ ਪਿਆਰੇ ਹੋ🙏🙏 ਸਾਡੇ ਕੋਲ ਸਭ ਕੁਝ ਹੁੰਦੇ ਹੋੲਏ ਹੁੰਦੇ ਵੀ ਅਸੀਂ ਨੇਗਟਿਵ ਸੋਚਣ ਲੱਗਦੇ ਹਾਂ ।ਪਰ ਤੁਸੀਂ ਹਰ ਪੱਖੋਂ ਪੋਜੇਟਿਵ ਸੋਚਦੇ ਹੋ ਸੈਲਿਉਟ ਤੁਹਾਨੂੰ ਤੇ ਤੁਹਾਡੀ ਸੋਚ ਨੂੰ 🙏🙏

  • @JagjitSingh-xv4br
    @JagjitSingh-xv4br Před 2 lety +6

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ 🙏💐💐💐💐💐💐🙏

  • @rajwantkaur9535
    @rajwantkaur9535 Před 2 lety +1

    Bahut sundar soch wale insan
    Vary good
    God bless you

  • @technicianbro86
    @technicianbro86 Před 2 lety +7

    Waheguru ji 🙏🏻mehar karde raho ena dona de upar postive soch rakhan bale sikh hai. 👍👌Guru pala kare

  • @AshokKumar-re2ye
    @AshokKumar-re2ye Před 2 lety

    God Bless you Sohna Singh Mohna Singh ji Pastor Ashok Parvej AMRITSAR

  • @SandeepSingh-cu6eu
    @SandeepSingh-cu6eu Před 2 lety +3

    Waheguru ji ..ehe pra dono bhut hardworker ne....rabb traki bkshe waheguru ehna nu.....🙏🙏🙏

  • @rm2839
    @rm2839 Před 2 lety

    So positive. People all time complaint sabh honey ke baad. Inhone ne example set kiya how to be positive mind. God bless you both sohna mohna. You keep motivating all. ✌👍

  • @sandeepgarcha303
    @sandeepgarcha303 Před 8 měsíci

    Thuhau dekh har gureeb vich ikk baddi shakti ahugi ji salute a thuhanu teh dil naal i love u veero

  • @sonidhillon588
    @sonidhillon588 Před 2 lety +7

    Baba ji piz mehar karo ehna veera te.kine chor te galat bande duniya ch paye nu ohna nu saza do,te ehna te mehar karo.

  • @TSBADESHA
    @TSBADESHA Před 2 lety +6

    Amazing spirit,long live my Friends 💐🌹

  • @makhankalas660
    @makhankalas660 Před 2 lety

    ਵਾਹਿਗੁਰੂ ਜੀ ਦੋਨੋਂ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @GurdeepSingh-pq9mf
    @GurdeepSingh-pq9mf Před 2 lety

    ਵਾਹਿਗੁਰੂ ਤੇਰਾ ਸ਼ੁੱਕਰ ਹੈ। ਵਾਹਿਗੁਰੂ ਜੀ, ਸੌਹਣਾ ਜੀ ਅਤੇ ਮੋਹਣਾ ਜੀ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਜੀ। ਸਦਾ ਰਾਜ਼ੀ ਖ਼ੁਸ਼ੀ ਰਹਿਣ। ਧੰਨਵਾਦ ਜੀ ।

  • @kuldipkaurkalsi923
    @kuldipkaurkalsi923 Před 2 lety

    ਵਾਹਿਗੁਰੂ ਸਤਿਨਾਮ ਮੇਰਾ ਸ਼ੋਨਾ ਮੁਨਾ ਪੁਤ ਤੁਹਾਨੁ ਪਿਆਰ ਪੱਤਰਕਾਰ ਜੀ ਤੁਸੀ ਜੁੜੇ ਹੁਏ ਨਾ ਕਹੋ ਇਹ ਟੁਵੀਨ ਹੇ ਬੱਚ ਬਹੁਤ ਹੁਸਿਆਰ ਹੇ ਵਾਹਿਗੁਰੂ ਤੁਹਾਡੀ।।।ਲੱਮੀ ਉਮਰ ਕਰੇ 👏👏👏👏🌹🌺ਤੁਸੀ ਕਿਗ ੍ਹੇ 🌷ਜੁਕੇ

  • @mannyreena3621
    @mannyreena3621 Před 2 lety

    ਵਾਹਿਗੁਰੂ ਜੀ ਬੱਚਿਆਂ ਤੇ ਹਮੇਸ਼ਾ ਆਪਣਾ ਹੱਥ ਰੱਖੇ

  • @sonyfoujigurdaspur
    @sonyfoujigurdaspur Před 2 lety +3

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @karamjitkaur2459
    @karamjitkaur2459 Před 2 lety

    Bahut vadhia keha k j sare lok bachpan ton hi jurhe hon, then j koi ik body vala banda paida hovega, then lokan nu hairani hovegi. Dove children bahut positive and high thinking vale hn. Marvelous. Nice to hear their talks

  • @jasschander7327
    @jasschander7327 Před 2 lety +6

    ਵਾਹਿਗੁਰੂ ਜੀ ਸੱਭ ਦਾ ਭਲਾ ਕਰੀ

  • @satnamsingh901
    @satnamsingh901 Před 2 lety +16

    Waheguru ji

  • @sukhdeepkaursidhu5390
    @sukhdeepkaursidhu5390 Před 2 lety

    ਬਹੁਤ ਬਹੁਤ ਵਧਾਈ ਪੁੱਤਰ, ਵਹਿਗੁਰੂ ਜੀ ਤਰੱਕੀ ਬਖਸ਼ੇ

  • @sahaderali1797
    @sahaderali1797 Před 2 lety +13

    ਵਾਹਿਗੁਰੂ ਵੀਰਾਂ ਨੂੰ ਹੋਰ ਤਰੱਕੀਆਂ ਬਖਸ਼ੇ

  • @AmandeepKaur-lm2qj
    @AmandeepKaur-lm2qj Před 2 lety +1

    I am really with you sohna-mohna, God bless you , do more hard work to achieve acc. to aim👏👏👏👍👍👍

  • @jaspreetkaur9988
    @jaspreetkaur9988 Před 2 lety +2

    ਵਾਹਿਗੁਰੂ ਜੀ ਬੀਬੀ ਇੰਦਰਜੀਤ ਕੌਰ ਜੀ ਨੂੰ ਵੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ।

  • @happyc2496
    @happyc2496 Před 2 lety +8

    God bless both brothers 🙏

  • @bhoopdeepkaursandhu9095
    @bhoopdeepkaursandhu9095 Před 2 lety +58

    May God bless these kids with love and peace.

    • @bdcbcvv1426
      @bdcbcvv1426 Před 2 lety +1

      Wahe guru ji

    • @tarsem7183
      @tarsem7183 Před 2 lety

      @@bdcbcvv1426 par enha de maa baap nu bache hi nahi paida karne cahide si, kyon ki o gareeb si, ap to unha ne minute marea javaak jaman lai te unha nu sajaa mil gai

    • @tarsem7183
      @tarsem7183 Před 2 lety

      Te aap party nu vate payeo es var

    • @bestone1356
      @bestone1356 Před 2 lety

      @@tarsem7183 BAI JO WAHEGURU NE BHAAGA CH LIKHYA HUNDA,O HOKE REHNDA.KISE NU SNSAAR WICH LEAAUNA JA NA LEAAUNA WAHEGURU HTH AA.BAKI VIR KOI KMI NAI DONA VIRA CH.WAHEGURU KHUSH RKHE ENA NU..

    • @tarsem7183
      @tarsem7183 Před 2 lety

      @@bestone1356 hath vich hi hunda sab, je bache na paida karan gareeb log ta na abadi vadhe te na bad vich o gareeb bachea nu dukh saina pave

  • @perminderbisran3905
    @perminderbisran3905 Před 2 lety +6

    Waheguru ji bless you both of you 🙏🙏🌹🌹

  • @navjotbhatti460
    @navjotbhatti460 Před 2 lety +1

    waheguru ਦੋਨਾਂ ਵੀਰਾ ਨੂੰ ਤਰਕੀ ਬਖ਼ਸੀ

  • @gamechangerjatt0794
    @gamechangerjatt0794 Před 2 lety +1

    Bhot Sohni sooji soch aaa Amazing my brother s

  • @balwantsingh7361
    @balwantsingh7361 Před 2 lety +11

    Waheguru ji 🙏🙏

  • @rakkargaming5937
    @rakkargaming5937 Před 2 lety +5

    ਵਾਹਿਗੁਰੂ ਜੀ

  • @jatinderjitkaur7761
    @jatinderjitkaur7761 Před 2 lety +2

    God bless you both brother waheguruji 🙏🏻🙏🏻

  • @princepal353
    @princepal353 Před 2 lety +5

    ਇਸ ਤੋਂ ਵੱਡੀ ਮੋਟੀਵੇਸ਼ਨ video ਨਹੀਂ ਹੋ ਸਕਦੀ..

  • @waheguruji2089
    @waheguruji2089 Před 2 lety +3

    Waheguru ji mehar kro sareya te 🙏🏻 dhan ne ehh dono bhra jo ess halat vich v rabb di rjaa ch raaji ne 🙏🏻

  • @avnishmehra2615
    @avnishmehra2615 Před 2 lety +9

    Waheguru Ji thuhanu khusiya pari jindagi deve 🙏🙏

  • @kambyheer8470
    @kambyheer8470 Před 2 lety +5

    Waheguru mehar rakhan hamesha🙏💓

  • @hsingh8411
    @hsingh8411 Před 2 lety +6

    ਹੁਣ ਦੇਖਿਓ views ਦੀ ਭੁੱਖ 'ਚ ਪੰਜਾਬ ਦੇ ਸਾਰੇ youtube ਚੈਨਲਾਂ ਵਾਲੇ ਪੁੱਜਣਗੇ ਇਹਨਾਂ ਕੋਲ... 😃
    ਊਂ ਕੋਈ ਸਾਰ ਨੀਂ ਲੈਂਦਾ...

  • @abhikataria6552
    @abhikataria6552 Před 2 lety +1

    Gurunanak patshah ji ne kina himmatwala banaya hai.. waheguru ji 🙏🙏🙏🙏

  • @jaswinderjaswinderdeol2847

    Kinni kathin jindagi ha mere veera dee waheguru Ji Mehar karni

  • @sehajmakkar4594
    @sehajmakkar4594 Před 2 lety +2

    Waheguru duniya di her khushi thonu deve mera bhra🙏🏻🌺

  • @gagannijjar3819
    @gagannijjar3819 Před 2 lety

    Waheguru ne paana mann da bal bakhshya veera 🙏waheguru ji khush rkhe

  • @amarjeetsingh-xo5mg
    @amarjeetsingh-xo5mg Před 2 lety +5

    God bless both of you.

  • @krishankaur6348
    @krishankaur6348 Před 2 lety

    ਵਾਹਿਗੁਰੂ ਜੀ ਦੋਨੋਂ ਵੀਰ ਚੜ੍ਹਦੀ ਕਲਾ ਵਿੱਚ ਰਹਿਣ 🌹🌹🙏🙏

  • @mintu5237
    @mintu5237 Před 2 lety +4

    ਵਾਹਿਗੁਰੂ ਜੀ ਮੇਹਰ ਕਰੋ 🙏🏻

  • @worldworld6992
    @worldworld6992 Před 2 lety

    ਵਾਹ ਜੀ ਵਾਹ ਕੋਈ ਜਵਾਬ ਨਹੀਂ ਸੋਹਣ ਸਿੰਘ ਜੀ ਤੇ ਮੋਹਣ ਸਿੰਘ ਜੀ ਦਾ

  • @SukhPreet-hm1qg
    @SukhPreet-hm1qg Před 2 lety

    ਵਾਹਿਗੁਰੂ ਜੀ ਦੋਵਾਂ ਭਰਾਵਾਂ ਨੂੰ ਖੁਸ਼ ਰੱਖੇ ਜਿੰਦਗ਼ੀ ਏਨੀ ਬੁਰੀ ਨਹੀਂ ਹੁੰਦੀ ਇਹ ਤਾ ਸਭ ਵਾਹਿਗੁਰੂ ਦੀ ਮੇਹਰ ਹੈ ਇਨਸਾਨ ਆਪਣੀ ਜਿੰਦਗ਼ੀ ਚ ਬਹੁਤ ਕੁਝ ਕਰ ਸਕਦਾ ਜੇ ਇਨਸਾਨ ਕਰਨ ਤੇ ਆ ਜਾਵੇ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਜਿੰਦਗ਼ੀ ਚ ਮਾੜਾ ਸਮਾਂ ਵੀ ਆਉਂਣਾ ਜਰੂਰੀ ਆ ਜੇ ਇਨਸਾਨ ਹਿੰਮਤ ਕਰੇ ਤਾ ਮਾੜਾ ਸਮਾਂ ਵੀ ਲੰਘ ਜਾਂਦਾ 🙏🙏🙏🙏🙏🙏🙏🙏

  • @BTS-fo2jr
    @BTS-fo2jr Před 2 lety +1

    May god fulfil both of your lives with great joy and happiness,may god bless you😇🙏🏻🙏🏻

  • @harpreet7803
    @harpreet7803 Před 2 lety +2

    Waheguru Always bless these brothers.

  • @PAL-jb2zv
    @PAL-jb2zv Před 2 lety

    Bhut khushi wali gal veer ji

  • @AmandeepKaur-pq1vt
    @AmandeepKaur-pq1vt Před 2 lety +1

    Hemsha khush rhu veere. God bless u alwys 😍😍😍

  • @dilpreetkaur6468
    @dilpreetkaur6468 Před 2 lety +2

    May god bless this students and love them

  • @kartikraju4893
    @kartikraju4893 Před 2 lety +1

    Salute to you yours hard work and determination

  • @Ramandeep0999
    @Ramandeep0999 Před 2 lety +1

    ਜਿੰਦਗੀ ਇਕ ਸ਼ਗਰਸ ਹੈ ਵੀਰ ਜੀ

  • @amritik8013
    @amritik8013 Před 2 lety +1

    Waheguru ji mere vera nu hmesha khush rakhange ge

  • @AmarjitSingh-gw3wf
    @AmarjitSingh-gw3wf Před 2 lety +1

    Parmatma lambi umar bakshy